Menstrual cycle & Regulation । ਮਾਹਵਾਰੀ ਨਾਲ ਜੁੜੇ ਸਵਾਲ-ਜਵਾਬ । Dr Harshindar Kaur । KHALAS KHANA- 67
Вставка
- Опубліковано 27 вер 2024
- New Punjabi Short Movie 2022 : • Harami | ਹਰਾਮੀ | Late...
𝙀𝙣𝙩𝙚𝙧𝙩𝙖𝙞𝙣𝙢𝙚𝙣𝙩 𝘿𝙖 𝘿𝙤𝙘𝙩𝙤𝙧 : tinyurl.com/fs...
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvofficial
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at khalastv.com
Digitally Managed By: 𝗖𝗕𝗶𝘁𝘀𝘀
(cbitss.prime@gmail.com)
#PunjabiNews #TheKhalasTv #NewsUpdate
ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਭਰਪੂਰ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਜੀ ਡਾਕਟਰ ਹਰਸ਼ਿੰਦਰ ਕੌਰ ਜੀ ਹਰਸ਼ਰਨ ਕੌਰ ਜੀ 🙏🙏🌷🌷🌷🌷
ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਇੰਨੀ ਵਡਮੁੱਲੀ ਜਾਣਕਾਰੀ ਦੇਣ ਦਾ ਧੰਨਵਾਦ
ਬਹੁਤ ਵਧੀਆ ਜਾਣਕਾਰੀ ਲਈ ਧੰਨਵਾਦ ਜੀ
ਸਤਿ ਸ੍ਰੀ ਅਕਾਲ ਡਾਕਟਰ ਸਾਬ ਹੈ ਅੱਜ ਕੱਲ ਕਵਾਰੀਆਂ ਬਚੀਆਂ ਬੱਚੇਦਾਨੀ ਦੀ ਰਸੋਈ ਨਾਲ ਪੀੜਤ ਹਨ। ਉਹਦੇ ਬਾਰੇ ਵੀ ਕਿਰਪਾ ਕਰਕੇ ਕੋਈ ਚਾਨਣਾ ਪਾਓ 🙏🙏🙏🙏🙏
Bahut Vadia ji
ਪਿਸ਼ਾਬ ਵਾਲੇ ਥਾਂ ਤੇ ਖਾਰਸ਼ ਹੁੰਦੀ ਹੈ
Sitryjin tab lo
Thank you ji
ਭੈਣ ਜੀ ਬੱਚੀਆਂ ਨੂੰ p c o d ਦੀ ਸਮੱਸਿਆ ਬਹੁਤ ਆ ਰਹੀ ਹੈ ਕੀ ਇਸਦਾ ਸਹੀ ਇਲਾਜ ਹੈ ਕੀ ਇਹ ਗਾਇਨੀ ਵਾਲੇ ਡਾਕਟਰ ਨੂੰ ਹੀ ਦਿਖਾ ਸਕਦੇ ਆਂ 🙏ਜਰੂਰ ਜਵਾਬ ਦਿਓ ਜੀ ਧੰਨਵਾਦਵਜੀ 🙏
Thanks you mam🙏🙏
ਡਾਕਟਰ ਸਾਹਿਬ ਮੇਰੇ ਬੱਚੇਦਾਨੀ ਵਿਚ ਮਾਸ ਦੀ ਰਸੋਲੀ ਆ ਪਰ ਡਾਕਟਰ ਕਹਿਦੇ ਆ ਕੇ ਨੋਰਮਲ ਆ ਜਰੁਰ ਦਸਿਉ
ਬਹੁਤ ਵਧੀਆ ਗੱਲਾਂ ਜੀ ਮੈਨੂੰ ਬਹੁਤ ਤਕਲੀਫ ਸੀ ਪਰ ਹੁਣ ਨੀ
ਮੇਰੇ ਜਦੋਂ ਤੋਂ date ਆਉਂਦੀ ਓਦੋਂ ਤੋਂ e ਦਰਦ ਬਹੁਤ ਜਿਆਦਾ ਹੁੰਦੀ ਆ ਹੁਣ ਮੈ 42 ਦੀ ਆ e ਦਰਦ ਅਜੇ v ਮਰਨ ਮਰਾਉਣ ਵਾਲਾ ਹੁੰਦਾ
Meri b same problem aa😢
Meri v same problam aa
ਮੇਰੇ ਪਾਣੀ ਵਾਲੀਆਂ ਰਸੌਲੀਆ ਹਨ ਜੀ ਉਹਦੇ ਬਾਰੇ ਵੀ ਕੁਝ ਦੱਸੋ
Mera v aa e haal h sis ..bot pain hunda period vich upro sohre Ghar saara km c krna painda..
Boht flow hunda ,legs pain ,blood ghat gya
🙏🙏
🙏
My age 48 year old, fatty liver 1grade, mald carences and hetergeneity in upper anterior myometrium of uterine myometrium and subendometrial cyst, focal adenomyosis, balky cervis with small nabothian cyst due to chronic cervicitis, uterine fibroid as described, bleeding ਜੂਨ ਮਹੀਨੇ ਤੋ ਆ ਰਹੀ, ਦਵਾਈਆਂ ਨਾਲ ਹਫ਼ਤੇ ਰੁਕ ਫਿਰ ਸੁਰੂ ਹੋ ਜਾਂਦੀ ਆ ਕਿਰਪਾ ਕਰਕੇ ਜਰੂਰ ਦੱਸੋ🙏
Fiobrid Tay mam gal jrror Karo plz operation jrrori hai
Hlo mam mera beta 13 years da usnu bed wetting di problem 3to4years ton ho rahi a please koi treatment daso please dr. G jroor dasso g bhut tension hundi a tel de laddoo v bhut de k dekh laye koi fark ni penda
Mam period ch milk le sakte aw ,ehde nl rasoli ta ni bandi
Menu periods di problem aa bahut km aaunde aa oh v medicine le k weight bahut gain ho riha a
Mam mnu pcod aa mnu phla periods v regular nhi c aonde but hun periods regular ne homeopathy di medicine lyi c ohde nl periods regular hoge but mnu bleeding bhut jaada hundi blood clots v aonde ne pain v bhut e jaada hundi every month mnu pain da te blood flow ghat krn da injection lgvaona painda. Ultrasound vich kuj ni aya. Mam ki problem ho skdi a
Mam period dely hon Vara dsdo
Mam period sahi tra na aunde hon ta ki kr skde aa
ਸਤ ਸੀ ਅਕਾਲ ਜੀ, ਡਾ ਸਾਹਿਬ ਦਾ ਵਟਸਐਪ ਨੰਬਰ ਜਰੂਰ ਦਸ ਦਿਓ ਜੀ, ਮੈਨੂੰ ਬਹੁਤ ਜਰੂਰਤ ਹੈ ਜੀ ਕਿਰਪਾ ਜਰੂਰ ਦਿਓ ਜੀ🙏
Mam mere vii andr leyer te thikness dasiaa aa 11 mm dso kii treatment hai doctor bol rhe ha operation please reply mam
meri v thikness 13mm c fabriod cycst v c dr ne opretion hi dasya c mai ta krwa lya
Hlo
Mam। tha nomber send kar do
Mam mainu Kai var tan period 10 din ik month ton uper ho jande aa Kai var ik month ch 2 var v period aa jande aa
Thanks ji
🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏🙏
Thanks ji
Doctor sahab during menses period bahut blood clot aaude hai .mai ultrasound v kra lea koe falt nhi hai .PR Karn nhi pta lga blood clot aaun da
ਬਹੁਤ ਵਧੀਆ ਲੱਗਾ ਜੀ
Agar baat karne ka Bar Bar kharch Ho Jaaye jakhm ho jana uski karna chahie
Very good information Thanks ji🙏🙏
ਸਤਿ। ਸੀ ਅਕਾਲ ਜੀ
Mam period vich hair wash kr skde aa ja nhi
ਲਾਈਵ ਵੀ ਪਰੋਗਰਾਮ ਜਰੂਰ ਕਰਿਆ ਕ,ਓ ਜੀ ਬੇਨਤੀ ਹੈ ਜੀ 🙏
😮me vergin minu periods ton baad vich vich blood clod aa jnda ja daag lgda kyu??
Thanks mam white dis.bare deso
Thank u Dr mam
Thxx
Hello!
Thanks mam
ਸਤਿ ਸ੍ਰੀ ਅਕਾਲ ਜੀ, ਮੈਡਮ ਮੈਂ ਆਪ ਜੀ ਨਾਲ ਫੋਨ ਤੇ ਗੱਲ ਕਰਨੀ ਚਾਉਂਦੀ ਆ, pls ਆਪਣਾ ਨੰਬਰ ਦਿਓ 🙏🙏