ਇਹ ਸਾਰੀਆ ਸਨੇਹਾਂ ਨੂੰ ਦੇਖ ਕੇ ਵਿਗੜੀਆ

Поділитися
Вставка
  • Опубліковано 17 вер 2022
  • Mera Te freshy Da new show link…. • Gurdas maan saab Galti...
    1….My INSTAGRAM account…. / punjabi_prank_roasted_...
    2….My TWITCH account link….for live gaming & Gup Shup… / ipunjabiroast
    3….My TWITTER account link…. / prankroasted
    4….My TIKTOK account link…. vm.tiktok.com/ZML3yLWBJ/
    Copyright Disclaimer Under Section 107 of the Copyright Act 1976, allowance is made for “fair use” for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.”
    The law itself reads, “…[T]he fair use of a copyrighted work…for purposes such as criticism, comment, news reporting, teaching (including multiple copies for classroom use), scholarship, or research, is not an infringement of copyright” (Copyright Law of the United States of America)
  • Комедії

КОМЕНТАРІ • 1,2 тис.

  • @user-jp4tu2cg5q
    @user-jp4tu2cg5q Рік тому +17

    ਚੱਪਲਾਂ ਮਾਰ ਕੇ ਹੀ ਹਾਸੀ ਕਢਵਾ ਦਿੰਦਾ ਬਾਈ🤣🤣🤣🤣🤣🤣

  • @wweuniverse326
    @wweuniverse326 Рік тому +96

    Bai ji sachiyan galla ne . Bahut vdia .
    ਸੱਚੀਆਂ ਗੱਲਾਂ ਕਰ ਰਹੇ ਹੋ। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ।

    • @PunjabiprankRoastedvlogger
      @PunjabiprankRoastedvlogger  Рік тому +5

      Thanku veere ❤

    • @pkaurvloge4991
      @pkaurvloge4991 Рік тому +1

      @@PunjabiprankRoastedvlogger veer ji jo kudiyan munde living vich rehnde una nu v rost kro .baki bache v una nu dekh k living ch ja rahe.

    • @ashugill4275
      @ashugill4275 Рік тому +1

      @@pkaurvloge4991 oh vlog paunde ne? Living ch rehndea da ? Jwak aha vloggers nu hi dekh dekh khrab hunde ne koi ghre ni dss k janda v oh living ch rehnde aa

  • @AmericanPanjabi-October31
    @AmericanPanjabi-October31 Рік тому +2

    Veere tenu dekh ke badi khushi hundi aa bcuz je ajj kall waliya tiktok and reels dekhde aa te lagda k saare punjab da hi beda gark ho gya. par me jado tuhade channel upar apne Punjabi lokka diya calls sun da te lagda ke aje enni der nahi hoi bcuz aje vi bade lok sambal ke chalde ne and sahi galat vich fark karna jande ne. Waheguru tuhanu sab nu chardiyan kala vich rakhan.🙏🙏🙏

  • @jasssingh7089
    @jasssingh7089 Рік тому +6

    ਮੈ ਜੱਸੜ ਦਾ ਫੈਨ ਸੀ ਮਰਦ ਬੰਦਾ ਸਮਝਦਾ ਸੀ ਇਹ ਪਤੰਦਰ ਆਪ ਫਲੋਪ ਹੋਣੋ ਡਰ ਕੇ ਤਰਲੇ ਮਾਰਦਾ ਪਿਆ ਜਨਤਾ ਦੇ 😂

  • @princepansotra6055
    @princepansotra6055 Рік тому +15

    ਇਸ ਬਾਈ ਵਰਗਾ roast ਕੋਈ ਨੀਂ ਕਰ ਸਕਦਾ ਕੋਈ ਵੀ ਇਕ ਤਾਂ ਇਹ ਬਾਈ ਸੱਚ ਬੋਲਦਾ ਤੇ ਦੂਜਾ ਗੱਲ ਕਰਨ ਦਾ ਅੰਦਾਜ਼ ਬਾਹਲਾ ਘੈਂਟ ਆ,, ਪੰਜਾਬ ਦਾ carryminati ਆ love you ਆ ਭਰਾ ਤੈਨੂੰ ਦਿਲੋਂ #Respect

  • @tarnjeethans2138
    @tarnjeethans2138 Рік тому +41

    ਰੱਬ ਸੁੱਖ ਰੱਖੇ ਤੁਹਾਨੂੰ ਤੇ ਫਰੈਸ਼ੀ ਵੀਰੇ ਨੂੰ ਮਿਲਣਾ

  • @MohitKumar-zb5yd
    @MohitKumar-zb5yd Рік тому +11

    ਵਾਹ ਭਾਜੀ ਵਾਹ ਕਿਆ ਬਾਤਾਂ ਨੇ ਥੋਡੀਆ,🤗🤗🤗ਤੁਸੀ great ਹੋ God bless you 🎉🥳

  • @Gurkirat.Gill98
    @Gurkirat.Gill98 Рік тому +1

    Bohut vdiya video Veere. Bs chki Rakho kam 1 million subscriber ho jaane ess channel de Thode time ch. eve hi lge rho bs🙏🏻🙏🏻🙏🏻

  • @Amreet888
    @Amreet888 Рік тому +23

    2:33 ਇਸਨੂੰ ਕਹਿਦੇ ਨੇ "ON THE POINT GALL"👈🔥

  • @GAVIGHUMMAN
    @GAVIGHUMMAN Рік тому +4

    First ever genuine Punjabi vlogger I'm subscribing to, keep it up bro!

  • @surbhibakshi384
    @surbhibakshi384 Рік тому +2

    😂😂❤❤❤best video mja hi aa gya has has ke lotpot hogye bhaji😅weekend mst hojata h apke video ke saath😊

  • @inderjeet3970
    @inderjeet3970 Рік тому +12

    ਬਾਈ ਨੇ ਅੱਕ ਕੇ ਹੁਣ ਡਾਗ ਈ ਚੱਕਲੀ ਕਹਿੰਦਾ ਚੱਪਲਾ ਨਾਲ ਨਹੀ ਲੋਟ ਆਉਣਾ ਇਹਨਾ ਕੰਜਰਾ ਨੇ😂😂😂

  • @taranbhaini
    @taranbhaini Рік тому +25

    ਭਈਆ ਦੇ ਪਤੀਲੇ ਵਾਂਗ ਰੱਖਤਾ ਮਾਂਜਕੇ...

  • @sukhleenkaur4728
    @sukhleenkaur4728 Рік тому +6

    was waiting for new vlog.. ghaint veere ❤️

  • @PunjabiTravelBrain
    @PunjabiTravelBrain Рік тому +1

    Bhout vadia bai ji sach aa j twade varge bai veer na rokan wale hon te aa saade vala laana te sare laa den
    Jina punjabia dia dunia utte misala c imaandari te mehnat karke khan dia c
    Te hun izzat rolan te hoye
    Mai peli video twadi saabi bai nal vekhea c bhot sai glla twadia vadia roasting aa

  • @user-hu5vc5mm7v
    @user-hu5vc5mm7v Рік тому +2

    Nice vire. Bhott vadiya video vire. Vekh ke majja aaunda

  • @navneet1302
    @navneet1302 Рік тому +26

    Well done👍God bless you brother ✨✨

  • @jassaimmortal..6772
    @jassaimmortal..6772 Рік тому +7

    Sada veera aa gya ..😍
    Itly wala no 1 ROASTER..

  • @vandanapannu6353
    @vandanapannu6353 Рік тому +1

    Bahut vadiya veer ji. Bahut vadiya kam kar rahe ho tuhi. Ena nu vekh vekh gussa aaunda mainu te. Per tuhadi video vekh ke dil khush ho janda ya. Mai taa wait kardi aa thudi video thi. Sat shree akal 🙏🙏🙏🙏🙏 veer ji

  • @tarnjeethans2138
    @tarnjeethans2138 Рік тому +14

    ਇਟਲੀ ਵਾਲੇ ਵੀਰੇ ਵੀਡੀਓ ਵਿੱਚ ਮਾਂ ਭੈਣ ਬਹੁਤ ਕਰਦਾ
    ਦੂਜਾ ਫਰੈਸ਼ੀ ਬਾਈ ਤੁਸੀਂ ਦੋਨੋਂ ਜਾਣੇ ਧੰਨ ਧੰਨ ਕਰਾ ਦਿੰਨੇ ਓ

  • @Simran-jo5us
    @Simran-jo5us Рік тому +44

    As a girl I like jasser sir but what he was did it’s so bad because I assume now Punjabi industry level decrease day by day . Biggest difference is that , without any reason Narula family went college for their own promotions and got gifts from college but as a celebrity he visited at kulhad pizza . So, I m 24 whenever I saw these kind of vlogs I felt in dumps bcz I shocked what going wrong with Punjabi Community .

  • @sharndeepkaur9449
    @sharndeepkaur9449 Рік тому +44

    Your energy level is so high as always...keep it up bro..one thing more.mnu v bda ajib lggya JD m jassar paaji nu khulad pizza aalya kol dekhya..m keha jassar di ehni reputation te respect krde Lok ...te eh kanjran nu promot kri jnda .bss Dil e tutt gya Mera ta ..🤣...from Ambala ..mnu

  • @paramjeetkaur891
    @paramjeetkaur891 Рік тому +2

    Thanku veer loka nu samjon lai te sach dsn di ehna di khushiya sirf camera age. Aa

  • @manpreetkaur5568
    @manpreetkaur5568 Рік тому +23

    You are doing great job Veer. Good efforts to awaken people.

  • @myonlinetv5925
    @myonlinetv5925 Рік тому +13

    0:13 OMG So funny, 3:20 Sirra expression. Eh filma walay vee kanjar ee aa, bahutay. Promotion laee kitay vee jaangay. Great video veer dee. Khichi chall meter bhraa. 👍👍👍👍🙏🙏🙏🙏

  • @gurleendharm9134
    @gurleendharm9134 Рік тому +11

    ਬਾਈ ਸਹੀ ਕੰਮ ਕਰ ਰਿਹਾ ਹੈ ਲਵ ਯੂ

  • @mohinderkaur5812
    @mohinderkaur5812 Рік тому

    Bhut nice mja aaa gya kitheo ane vdea concept lyde o Sara sach aaa Bawa da mnu hun pyta lga vdeaa hoya

  • @jaisaiji5413
    @jaisaiji5413 Рік тому +2

    Keep it up Brother..God Bless You Always.. ☺️☺️👍

  • @Harpreet_Dhaliwal
    @Harpreet_Dhaliwal Рік тому +144

    ਭਾਜੀ ਆਹ ਪੀਜ਼ੇ ਵਾਲਿਆ ਦਾ ਵੀ ਥੋੜ੍ਹਾ ਹੀ ਟਾਈਮ ਐ..ਏਸ ਬੰਦੇ ਨੇ ਜਨਾਨੀ ਤੋਂ ਵੀ ਜਾਣਾ ਤੇ ਕੰਮ ਕਾਰ ਤੋਂ ਵੀ... ਵਾਹਿਗੁਰੂ ਮੱਤ ਬਖਸ਼ਣ ਏਹਨਾ ਨੂੰ...

    • @navkaur6889
      @navkaur6889 Рік тому +3

      Sahin gal bhaji eh jada hawa kari jande ne pata nhi kyun....

    • @Harpreet_Dhaliwal
      @Harpreet_Dhaliwal Рік тому +1

      @@navkaur6889 ਭੈਣ ਬਸ ਏਹੀ ਕੰਮ ਅਸਾਨ ਲੱਗਦਾ ਹੁਣ ਏਨਾ ਨੂੰ... ਪੈਸਾ ਵੀ ਆ ਰਿਹਾ... ਇੱਜ਼ਤ ਦਾ ਕੋਈ ਚਕ੍ਰ ਨਹੀਂ 😂... ਬਾਕੀ ਸਾਲ ਕੁ ਰੁਕ ਜਾਓ ਸਭ ਕੰਮ ਗਵਾ ਲੈਣਾ ਏਨਾ ਨੇ ਹੱਥੋ... ਵਾਹਿਗੁਰੂ ਦੂਰ ਨਾ ਕਰੇ ਏਨਾ ਦੋਨਾਂ ਨੂੰ... ਕਿਉ ਕਿ ਜ਼ਿਆਦਾ ਤਰ੍ਹ vlogra ਦੇ ਤਲਾਕ ਹੀ ਹੋ ਰਹੇ

    • @lovepreetkaler9353
      @lovepreetkaler9353 Рік тому +2

      ਸਾਡੇ ਜਗਰਾਓਂ ਵੀ ਬਣਾਉਂਦੇ ਆ ਕੁੱਲੜ ਪੀਜ਼ਾ ਏਦਾਂ ਈ ਦੋ ਜਾਣੇ, ਬੋਹਤ ਵਧੀਆ ਕੰਮ ਕਰਦੇ ਆ, ਨਾ ਵੀ ਨਾਲ ਹੁੰਦੀ ਓਹਨਾ ਦੀ। ਇਹਨਾਂ ਵਾਂਗੂੰ ਵਲੋਗ ਨਹੀਂ ਬਣਾਉਂਦੇ ਤਾਹੀਂ ਮਸ਼ੂਰ ਨੀ

    • @mannsabb9611
      @mannsabb9611 Рік тому +1

      Ryt oh kudi d hawa karb ho jani a ahto kug hona ne ahne turdi jana kudi n

    • @saabhundal1721
      @saabhundal1721 Рік тому

      Gya Bai mera hi yaar aa Jalandhar da ode nal Set v ho gye aa 😜😂

  • @SukhpreetKaur-pg8uy
    @SukhpreetKaur-pg8uy Рік тому +4

    Paji Galt gal aw ene din baad video bht wait hundi tuhadi tn freshy veer di video

  • @amneetmandaer8023
    @amneetmandaer8023 Рік тому +2

    much awaited video virji... khich ke rakho kum.. watching your vlogs from melbourne

  • @GurpreetSingh-vr6fw
    @GurpreetSingh-vr6fw Рік тому +1

    Veere ur best 🙏🙏 keep going veere. Best of luck ☺️😊

  • @sukhjindersingh7409
    @sukhjindersingh7409 Рік тому +80

    ਬਾਈ ਜੀ ਜਿਹੜੇ ਲੋਕ ਗਾਣੇ ਜਾ ਫਿਲਮਾ ਦੀ ਪਰਮੋਸ਼ਨ ਕਰਦੇ ਇਹ ਉਹ ਲੋਕ ਹੁੰਦੇ ਜਿੰਨਾ ਨੂੰ ਆਪਣੇ ਆਪ ਤੇ (ਆਪਣੇ ਕੰਮ ਤੇ ) ਭਰੋਸਾ ਨਹੀ ਹੁੰਦਾ । ਹੁਣ ਮੂਸੇਵਾਲਾ ਬਾਈ ਦੇਖ ਲਵੋ ਕਦੇ ਪ੍ਰਮੋਸ਼ਨ ਨਹੀ ਕੀਤੀ ਕਿਉਕਿ ਬਾਈ ਨੂੰ ਆਪਣੇ ਆਪ ਤੇ ਭਰੋਸਾ ਸੀ । ਸੌ ਗਲਾ ਦੀ ਇਕ ਗੱਲ ਆਪਣੇ ਆਪ ਤੇ ਭਰੋਸਾ ਰੱਖੋ ।(only believe in yourself)
    #justicforsidhumoosewala

    • @MakeoversbyGurpreetkaur
      @MakeoversbyGurpreetkaur Рік тому +1

      Ryt👌👌

    • @pawandeepkaur9765
      @pawandeepkaur9765 Рік тому +2

      So true👌..mai v ehi socheya c k moosa jattt ne kde ni promotion lyi help mnggi. .aapne dmm te krda c agla 🙏

    • @MakeoversbyGurpreetkaur
      @MakeoversbyGurpreetkaur Рік тому +6

      Mossewala industry da 👑 king aaw legend legend hunde aaw eh sabb loka (industry)nu akal nhi auni

    • @vikramsinghvlog6064
      @vikramsinghvlog6064 Рік тому +3

      ਸਹੀ ਗੱਲ ਆ 22 ਅਸੀ ਵੀ ਆਪਣੇ ਤੇ ਵਿਸਵਾਸ ਕਰਕੇ ਉਨਾ ਬੱਚਿਆਂ ਨੂੰ ਪੜਾਉਣਾ ਸੁਰੂ ਕੀਤਾ ਸੀ ਜਿਨ੍ਹਾਂ ਦੇ ਮਾ ਬਾਪ ਪੈਸੇਆ ਦੀ ਮਜਬੂਰੀ ਕਰਕੇ ਆਪਣੇ ਬੱਚਿਆਂ ਨੂੰ ਪੜਾ ਨਹੀ ਸਕਦੇ ਪਰ ਹੁਣ ਬਹੁਤ ਬੱਚੇ ਅਉਦੇ ਸਾਡੇ ਕੌਲ ਪੜਨ ਲਈ ਪਰ ਸਾਡੇ ਕੌਲ ਇੰਨੇ ਜਿਆਦਾ ਪੈਸੇ ਨਹੀ ਹੁੰਦੇ ਕੇ ਅਸੀ ਸਾਰੇਆ ਨੂੰ ਪੜਾ ਸਕੀਏ ਇਸ ਲਈ ਅਸੀ ਬੜੇ Youtubara ਨੂੰ message ਕੀਤੇ ਕੇ ਸਾਡਾ ਇੱਕ message ਆਪਣੀ ਵੀਡੀਓ ਵਿੱਚ ਉਨਾ ਬੱਚਿਆਂ ਦੀ ਮੱਦਦ ਲਈ ਸਾਡੇ ਭੈਣ ਭਰਾਵਾਂ ਦੇ ਦੇਉ ਪਰ ਕਿਸੇ ਨੇ ਸਾਡੀ ਗੱਲ ਨਹੀ ਸੁਣੀ ਕੌਈ ਇਸ ਕੰਮ ਲਈ ਪੈਸੇ ਮੰਗਦਾ ਸੀ ਤੇ ਕਈ ਲਾਰੇ ਲੌਦੇ ਰਹੇ ਕੇ ਅੱਜ ਵੀਡੀਓ ਪਾਦਾਗੇ ਕੱਲ ਪਾਦਾਗੇ ਪਰ ਕਿਸੇ ਨੇ ਮੱਦਦ ਨਹੀ ਕੀਤੀ ਅਸੀ ਉਨ੍ਹਾਂ ਬੱਚਿਆਂ ਲਈ ਮੱਦਦ ਮੰਗਦੇ ਸੀ ਕੇ ਇੱਕ ਤਾ ਅਸੀ ਕਿਸੇ ਬੱਚੇ ਨੂੰ ਸਾਡੇ ਕੌਲ ਫਰੀ ਪੜਨ ਲਈ ਮਨਾ ਨਾ ਕਰੀਏ ਤੇ ਦੂਜੀ ਗੱਲ ਕੇ ਬੱਚੇ ਪੜਕੇ ਆਪਣੀ ਜਿੰਦਗੀ ਬਣਾ ਲੈਣ ਇਸ ਲਈ ਅਸੀ ਮੱਦਦ ਮੰਗਦੇ ਆ

  • @maahimehra2821
    @maahimehra2821 Рік тому +3

    Bro ur concept was just awesome💞

  • @varinderkumar934
    @varinderkumar934 Рік тому +2

    Bhaji boht hi vdia vdo bnade ho,,, rabb tahanu hmesha khush rakhe,👍👍👍👌👌👌🙏🙏🙏🌹🌹🌹🌹

  • @karanbatth
    @karanbatth Рік тому +1

    Baii video bott bott ghaint a 🎉Edda e km khich k rkhh jttta ❤ gbu ✌🏻✌🏻

  • @harmeetharry5540
    @harmeetharry5540 Рік тому +31

    ਵਿਰੇ ਇਕ ਗੱਲ ਤਾਂ ਪੱਕੀ ਏ ਕੀਸੀ ਨਾ ਕੀਸੀ ਦੀਨ ਇਹ ਕਜਰ ਲੋਕ ਜ਼ਰੂਰ ਸੁਧਰਨ ਗੇ ਜਿਹਨੀ ਤੁਸੀਂ ਕੁੱਤੇ ਖਾਣੀ ਕਰਦੇ ਹੋ ਬਹੁਤ ਸਾਰਾ ਪਿਆਰ ਵਾਹਿਗੁਰੂ ਤੈਨੂੰ ਹਰ ਇੱਕ ਖੁਸ਼ੀ ਦੇਵੇ ਖਿੱਚ ਕੇ ਰੱਖ ਕੰਮ ਇਹਨਾਂ ਭੈਡਾ ਦਾ ਗੰਦ ਪਾਇਆ ਇਹਨਾਂ ਸਾਲੀਆ ਨੇ

  • @JS50108
    @JS50108 Рік тому +9

    Kundi laggaa lo sayiaan...🤣🤣😜😜 OMG! you are a legend yaar. Filma walay vee ikk kanjar tolla ee aa bai ji. 🙏🙏

  • @harmansallhan2915
    @harmansallhan2915 Рік тому

    Well done bro bahut nice video bnayi tusi 👍🏻👍🏻👍🏻👍🏻

  • @loveywalia4112
    @loveywalia4112 Рік тому

    Jo b keha sahi keha veere freshy veera nd tusi dono ghaint ah dono de roast dekh k mja aa janda.......

  • @raisaab2.O
    @raisaab2.O Рік тому +16

    ਬਹੁਤ ਜ਼ਿਆਦਾ ਵਾਧੀਆ ਵੀਡੀਓ ਜੀ
    ਸਤਿ ਸ੍ਰੀ ਅਕਾਲ ਵੀਰ ਜੀ🙏🙏🙏

  • @rainavdeep8366
    @rainavdeep8366 Рік тому +3

    Waheguru ji mehr krn veere te ...

  • @kirangill732
    @kirangill732 Рік тому +1

    Keep it up veera
    U rock alwys 🙏🙏🙏🤟

  • @noorcooking923
    @noorcooking923 Рік тому

    Full enjoy video veer funny way ch bht wdiya rost krde o jldi le k aya kro veer rost

  • @S2R2srr
    @S2R2srr Рік тому +4

    too gud
    mzaa aa gya 😂😂😂😂😂😂

  • @dip004
    @dip004 Рік тому +3

    11:26 To 11:50 Bilkul Sahi Gall Bai Ehi Pyar Ah Ehna Jawaka Da Mouka Parast Kudi ah Ik Number Di

  • @user-lf9nv6fn4q
    @user-lf9nv6fn4q 9 місяців тому

    end gall bat bro. ida e huni chahida ehna nal,.❤

  • @ravidhanesar2372
    @ravidhanesar2372 Рік тому +1

    Wah yaar is waar ta sirra e krta 💪😄😃😁😀

  • @Gurfateh-hm8sr
    @Gurfateh-hm8sr Рік тому +8

    Sahi gl aa veera sach boln lyi jigra chahidda es lyi apa tere fan aa jatta

  • @navneetkaur8572
    @navneetkaur8572 Рік тому +3

    U never disappoint😂 bohat vadia roast krea eh beakal loka nu

  • @Jatt-saab
    @Jatt-saab Рік тому +1

    Hahahahaha 😂 😂 😂 o jaa oye bhraava starting bahli sirrra c 😂 😂 hahahah

  • @simranjitkaur4683
    @simranjitkaur4683 Рік тому +1

    Greate job ..veere 👍👍

  • @Kiranpreet1717
    @Kiranpreet1717 Рік тому +4

    Brooo very niceeee
    Bro pyar nhi smjna ehnaaa
    Galan kadd k e akl oni ehna nu

  • @gamingdudegurpreet
    @gamingdudegurpreet Рік тому +3

    Vr bawa tere te ਇਲਜਾਮ ਲਾਉਂਦਾ ਤੂੰ ਓਹਦੀ ਘਰਵਾਲੀ ਭਜਾ ਤਿ ਚੰਗੀ ਤਰ੍ਹਾਂ ਲਾ ਸ਼ੀਤਰ ਬਾਵੇ ਦੇ ਵੀਰ,,,hahahaha ,,,। 😂😂😂😂👌👌🤣🤣

  • @ManpreetKaur-ef8nz
    @ManpreetKaur-ef8nz Рік тому +1

    Well done god bless veere❤️👍

  • @balpreetsingh7018
    @balpreetsingh7018 Рік тому +1

    Bahut vadiya video bro.. 👌👌👌👌

  • @amandeepkour3292
    @amandeepkour3292 Рік тому +16

    😂😂😂 Mr bawa ਦੀ ਤਾਂ ਸ਼ਕਲ ਦੇਖ ਕੇ ਹੀ ਹਾਸਾ ਨਿਕਲ ਜਾਂਦਾ

    • @Sidhumoosewala-wp2ux
      @Sidhumoosewala-wp2ux 9 місяців тому +1

      ਸਾਡੇ ਪਿੰਡ ਵੀ ਇਹੋ ਜ਼ਹਿਆ ਸੇਮ ਆਪਣੇ ਕਿਰਾਏ ਤੇ ਰਹਿਣ ਆਏ ਗੰਦ ਪਾ ਤਾ ਮੇਰੇ ਬਚਪਨ ਦੇ ਮਿੱਤਰ ਦੀ ਰਿਸਤੇਦਾਰ ਕੁੜੀ ਨਾਲ ਵਿਹਾਅ ਕਰਾ ਲਿਆ ਉਨੇ ਬੋਲਿਆ ਪਿੱਛੇ ਹੱਟ ਜਾ ਪਰ ਨਹੀਂ ਗੰਦੀ ਨਾਲੀ ਦੇ ਕੀੜੇ ਸਾਲੇ ਪੱਗ ਨੂੰ ਦਾਗ ਲਾਉਂਦੇ ਹਰਾਮ ਜਾਂਦੇ ਅੱਜ ਦੇ ਭੈਣ ਨਹੀਂ ਸਮਝ ਦੇ ਅੱਜ ਕੱਲ ਜੀ ਕੋਈ ਯਾਰੀ ਸੱਚ ਏ ਕੌੜਾ ਬਹੁਤ ਲੱਗਣਾ ਪਰ ਆਪਾਂ ਵੇਖਿਆ ਕੋਈ ਕਿੱਸੇ ਨਾਲ ਯਾਰੀ ਤਾ ਵੀ ਲਾਂਦਾ ਉਦੀ ਭੈਣ ਕਿੰਨੀ ਸੋਹਣੀ ਮੈ ਚੱਕ ਲੂ ਡੁੱਬ ਕੇ ਮਰ ਜਾਨਾ ਚਾਹੀਦਾ ਇਹੋ haram🤬ਦੀਆਂ ਨਸਲਾਂ ਨੂੰ 🙏

  • @harmandeepsingh6495
    @harmandeepsingh6495 Рік тому +5

    Ryt veer respect 🙏 jioda vasda re

  • @deepachahal8048
    @deepachahal8048 Рік тому +2

    Welcome 🤗 brother
    ਹੁਣ ਜੀ ਲਗੋ ਬਾਈ ਦਿਆ ਗੱਲ ਸੱਚ ਹੁੰਦੀ ਆ

  • @beingmad851
    @beingmad851 Рік тому +1

    the line ਅੱਗ ਲੱਗ ਜਾਵੇ ਤੇਰੇ ਚੂੰਡੇ ਨੂੰ 😂😂😂 so sweet

  • @karanvnation9090
    @karanvnation9090 Рік тому +11

    I watch ur vid from Chandigarh,Bai Tere pechan banan ch Tere talent+Punjabi+ italy da bhut vadda hath hai,keep growing and shine more🙏😇💥

  • @harveenmahli8649
    @harveenmahli8649 Рік тому +6

    I am always waiting for your vlogs lot of respect 🙏 from uk 🇬🇧

  • @himanshiarora7848
    @himanshiarora7848 Рік тому +1

    👍🏻👍🏻👍🏻👍🏻god bless uh veere

  • @priya915
    @priya915 Рік тому +1

    Nice videooo thnku so much Few months ago i see vlogger videos but when i see your video. I just stopped to see other vloger videos becoz they live fake live
    fame youtube money now am preparing for my exam 💯💯
    Thnkuuu so much your videos tell us the truth of life keep it up

  • @SarwanSingh-du9if
    @SarwanSingh-du9if Рік тому +7

    ਮਜਾ ਨਹੀਂ ਆ ਰਹਾ ਹੈ
    ਮੋਦੀ ਜੀ😂😂😂🤣🤣

  • @kjotbrar3519
    @kjotbrar3519 Рік тому +9

    12.47 to 12.49 Fabulous Exprrssion..🤣🤣🤣🤣🤣🤣👌👌💯💯👌👌 Toooo much fun... but overall the aim of the video is supurb.. well done Mere Sohne Veere👍👍💞 Aa jaasar te neeru te sonam hora nu ena b ni confidence hun aone aap te jo eho j nchaara kol.promotiin lyi gye aa.. shameful act they did🐑🐑🦉🦉

  • @Spsingh00297
    @Spsingh00297 Рік тому +1

    Endless brother khichi rkho km keep it up 👍🏻

  • @navisharma3900
    @navisharma3900 Рік тому

    😂😂😂hahaaa chundaa dekho eda edr nu yrrrr pajiiii mza agya dil dia gla krtia tu c 🤣🤣🤣ek dm ryt

  • @BoSS-tu1df
    @BoSS-tu1df Рік тому +84

    ਬਾਈ ਜੀ ਸਾਡੇ ਲਈ ਉਹ ਦਿਨ
    ਖੁਸ਼ੀਆਂ ਭਰਿਆ ਹੁੰਦਾ ਜਿਸ ਦਿਨ
    ਸਾਡੇ ਇਟਲੀ ਵਾਲੇ ਭਰਾ ਦੀ
    ਵੀਡੀਓ ਆਉਂਦੀ ਆ😍✌❤💯

    • @PunjabiprankRoastedvlogger
      @PunjabiprankRoastedvlogger  Рік тому +7

      Thanku veere ina pyaar den lyi ❤️❤️

    • @choudharykanchan9637
      @choudharykanchan9637 Рік тому +1

      @@PunjabiprankRoastedvlogger "aag lg j tere chunde nu " very funnny line veere .....most perfect & funny video....baba g always blessed you👌👌👌👌😙😙😙😙😙💞💞💞💖💖😗😗😙😙💞💞💞

    • @Malikmarjide
      @Malikmarjide Рік тому

      bilkul bro right 👌👌

  • @PUNJABxDHILLON76
    @PUNJABxDHILLON76 Рік тому +3

    Boht kaint content bai 🔥🔥ehna d changi traa maa bhen kar full support ❤️bai

  • @singhkaram4027
    @singhkaram4027 Рік тому

    Boht sohni video .. Bro boht wait krvonde ho ..

  • @rubaldhillon9252
    @rubaldhillon9252 Рік тому

    sirraaaa kita pya veeere sirraaaa love uu veere ❤

  • @punjabihistory
    @punjabihistory Рік тому +4

    ਗਿੱਪੀ ਗਰੇਵਾਲ ਨੇ ਇਹ ਵੀ ਕਹਿਆ ਸੀ ਕਿ ਮੇਰੀ ਘਰਵਾਲੀ ਨੇ ਬੱਚਿਆਂ ਖਾਤਿਰ ਆਪਣਾ ਸਭ ਕੁੱਜ ਛੱਡ ਦਿਤਾ ਓਧਰ ਕੋਈ ਵਲੌਂਗਰਾ ਵਾਲੀਆਂ ਨੂੰ ਕੋਈ ਫਰਕ ਨੀ ਪੈਂਦਾ ,,,ਇਕ ਇੰਟਰਵੀਊ ਵਿਚ। ਨੀਰੂ ਬਾਜਵਾ ਨੇ ਵੀ ਕਹਿਆ ਸੀ ਲੋਕ ਸੋਸ਼ਲ ਮੀਡੀਆ ਤੇ ਮੈਨੂੰ ਬਹੁਤ ਕੁਜ ਬੋਲਦੇ ਨੇ ਪਰ ਮੈਨੂੰ ਫਰਕ ਨੀ ਪੈਂਦਾ ਮੈਨੂੰ ਬੁਰਾ ਨਈ ਲਗਦਾ ਕਿਉਂਕਿ ਸੋਸ਼ਲ ਮੀਡੀਆ ਤੇ ਆ ਕੇ ਆਪਾ ਪਬਲਿਕ ਪ੍ਰਾਪਰਟੀ ਬਣ ਜਾਂਦੇ ਏਹ੍ਹ ਵਲੌਂਗਰ ਬੋਲਦੇ ਨੇ ਕਈ ਸਾਡੀ ਪਰਸਨਲ life ਆ ਤੁਹਾਨੂੰ ਕੀ ਐਨੇ ਵੱਡੇ ਸਟਾਰ ਇਸ ਗੱਲ ਨੂੰ ਸਮਜਦੇ ਨੇ ਪਰ ਇਹ volger ਨਈਂ

  • @navsandhu1337
    @navsandhu1337 Рік тому +3

    Buht vadia veer ji buht mehnat kar rhe o sudar jaan bas loki
    Prabh Sandhu from punjab amritsar attari border

  • @rdx.pb.0797
    @rdx.pb.0797 Рік тому +1

    Sahi gl Aa veer g thadi vdo bhutt vadia lagda Aa 👌👌👌

  • @harinderjitsingh9281
    @harinderjitsingh9281 Рік тому +1

    Bahut Badiya Veer Ji 🙏🙏🙏🙏❤

  • @harmanvirk147
    @harmanvirk147 Рік тому +11

    ਸੱਚੀ ਵੀਰ ਜੋ ਗੱਲਾਂ ਤੁਸੀਂ ਕਰਦੇ ਉਹ 200 % ਸਹੀ ਨੇ ਗਾਣੇ ਲਿਖਦਾ ਵੀਰ ਮੈ ਜੇ ਕੀਤੇ ਮੌਕਾ ਮਿਲਿਆ ਗੀਤ ਆਏ ਤੇਰਾ ਜਿਕਰ ਜਰੂਰ ਕਰਨਾ ਗੀਤਾਂ ਚ ਬਾਬਾ ਸੁਖ ਰੱਖੇ ਥੋਨੂੰ ਤੰਦਰੁਸਤੀਆ ਬਖਸੇ. ❤❤❤❤
    ਰੋਸਟ ਬਥੇਰੇ ਕਰਦੇ ਆ ਪਰ ਤੇਰੇ ਵਾਲੀ ਗੱਲ ਨਹੀਂ ਬਣਦੀ 😂😂😂😂😂
    ਜਿਨੂੰ ਵੀ ਮੈਂ thoda ਚੈਨਲ ਦਿੱਤਾ ਆ ਡਰਾਮੇ ਛਡ ਗਏ ਆ ਵਲੋਗਰਾ ਵਾਲਾ ❤❤❤
    ਜਿੰਦਗੀ ਰਹੀ ਮਿਲਾਂਗੇ ਜਰੂਰ ❤❤❤

  • @heenakashyap8791
    @heenakashyap8791 Рік тому +5

    Bhut sahi keha veer ji tuci kam khich k rakho 👍👍👍👍

  • @honeyjaura6001
    @honeyjaura6001 Рік тому +1

    Oo aa gya------Love uu jatta,

  • @deepdhillon685
    @deepdhillon685 Рік тому

    Bhraa mereyaaa bhut udeek c thodi video diii ❤️❤️❤️❤️❤️

  • @SSMAAN-hg8ft
    @SSMAAN-hg8ft Рік тому +6

    ਕੈਮ ਵੀਡਿਓ ਬਾਈ ਪੂਰਾ ਟਰੈਂਡ ਵਿੱਚ ਹੋ 🔥🔥 ਅੱਤ ਕਰਾਈ ਪਈ 👍🙏

  • @r__kang9398
    @r__kang9398 Рік тому +23

    ਹਮੇਸ਼ਾ ਦੀ ਤਰਾਂ 👌👌👌👌❤

  • @boos372
    @boos372 Рік тому +1

    Well done bro super roasting bro aapko to India ki CBI agency Mein Hona chahie tha minute main case ko solve kar dete Hain Insan kahan se bolta hai kya Sochta hai Baton Mein pakad lete hain aap . lage raho bhai roast per love u bro

  • @indercheema8186
    @indercheema8186 Рік тому +1

    What aa starting brother 🤣🤣👌👌

  • @gurnamsingh7713
    @gurnamsingh7713 Рік тому +4

    Paji case vi bhut pande honge tuhade te? But i love your videos keep it up bro full support

  • @gurbhejsingh3498
    @gurbhejsingh3498 Рік тому +3

    ਵਾਹ ਮੋਦੀ ਜੀ , ਮਜਾ ਆ ਗਿਆ 😂😂😂

  • @13garysidhu89
    @13garysidhu89 Рік тому

    Siraaa laata roast Ena da. Keep it up brother 😂🔥

  • @gurneetaulakh2379
    @gurneetaulakh2379 Рік тому +1

    Well done veere 🧿❤️

  • @Anshugill-z5r
    @Anshugill-z5r Рік тому +6

    Paji tuhdi video di wait rehndi ae . I am big fan for u 🥰

    • @arjandhaliwal8762
      @arjandhaliwal8762 Рік тому

      @@MrDhillonVlogs ਕੀ ਮਿਹਨਤ ਆ ਆਪਣੀ ਜਨਾਨੀ ਦਿਖਾਉਣ ਨੂੰ ਮਿਹਨਤ ਕਹਿੰਦੇ ਆ ਮੈਨੂੰ ਲਗਦਾ ਤੂੰ ਵੀ ਵਲੋਗ ਬਣਾਉਂਦਾ ਜਿਹੜਾ ਪੱਖ ਪੂਰਦਾ ਨਵੇ ਵਿਵਾਹੇ ਤੇ ਕਿੰਨਾ ਮਾੜਾ ਅਸਰ ਪੈਂਦਾ ਮੈ ਅੱਖੀ ਦੇਖੀਆਂ ਮੇਰੇ ਯਾਰਾ ਦੀਆਂ ਘਰਵਾਲੀ ਇਹਨਾ ਦੇ ਵਲੋਗ ਦੇਖੀਆਂ ਸੀ ਮੇਰੇ ਫਰੈਡਾ ਨਾਲ ਲੜਦੀਆਂ ਰਹਿੰਦੀਆਂ ਸੀ ਪਿਆਰ ਨੀ ਕਰਦਾ ਜਿਵੇਂ ਵਲੋਗਰ ਕਰਦੇ ਆਪਣੀ ਘਰਵਾਲੀ ਨੂੰ ਆ ਹੁਣ ਉਹਨਾਂ ਦੀਆਂ ਅੱਖਾਂ ਖੁੱਲ ਗਈਆਂ

  • @pawannijjar8899
    @pawannijjar8899 Рік тому +3

    😂😂😂😂strting puri lit

  • @kuldeepchand2958
    @kuldeepchand2958 Рік тому +2

    Very good veere👍❤🙏🙏🙏love from nurmehl Punjab 🙏🙏🙏

  • @rohinkumar591
    @rohinkumar591 Рік тому +2

    hahahahhahaha end aa

  • @daljeetkaur7595
    @daljeetkaur7595 Рік тому +6

    God bless you veera

  • @sukhmankaur1770
    @sukhmankaur1770 Рік тому +4

    God bless uh 😊😊 keep growing nd shining ✨️

  • @harsimranbawa3581
    @harsimranbawa3581 Рік тому

    Sahi Keha Brooo.... Sachia Gala burria Lagdiaaa sabb nuu.. keep it uppp ... Good Jobbbbb ..

  • @Goodluck-kt5uh
    @Goodluck-kt5uh Рік тому +2

    Very well said brother 👏 👍 🙏

  • @reet7772
    @reet7772 Рік тому +3

    Love you Bro❤️

  • @maakhedkabaddi0948
    @maakhedkabaddi0948 Рік тому +4

    Paji bhut vdia fan ho
    Gya tuhda 🙏🙏🙏 sittar marr knjra de

  • @Jot010
    @Jot010 Рік тому

    Main khde mooh nal awa😅😅😅😅😅😅 Sira Example😂😂😂😂

  • @rohitrandhawa228
    @rohitrandhawa228 Рік тому +1

    Bhaji Yr Tu Ki Kha K Video Bnonda Ena End 💯❤️😂😂😂😂