Sukhbir Singh Badal ਹੋਏ ਭਾਵੁਕ, 'ਜੇ ਬਾਦਲ ਸਾਬ੍ਹ ਜਾਂ ਮੇਰੇ ਤੋਂ ਕੋਈ ਗਲਤੀ ਹੋਈ...' | Sri Muktsar Sahib

Поділитися
Вставка
  • Опубліковано 27 січ 2025

КОМЕНТАРІ • 41

  • @MalkeetSingh-nj8vq
    @MalkeetSingh-nj8vq 12 днів тому +1

    ਹੁਣ ਤਾਂ ਬਹੁਤ ਮੁਸ਼ਕਲ ਆ

  • @reshamsidhu7397
    @reshamsidhu7397 11 днів тому +1

    ਤੁਸੀਂ ਪਿਉ ਪੁੱਤ ਨੇ ਸਿੱਖ ਪੰਥ ਦੀ ਪਿੱਠ ਵਿੱਚ ਹਮੇਸ਼ਾ ਸ਼ੁਰਾ ਹੀ ਮਾਰਿਆ ਹੈ ਤੁਸੀਂ ਗ਼ਲਤੀ ਨਹੀਂ ਗੁਨਾਹ ਕੀਤੇ ਹਨ ਮਾਫ਼ੀ ਗਲਤੀਆਂ ਦੀ ਹੁੰਦੀ ਹੈ ਗੁਨਾਹਾਂ ਦੀ ਤਾਂ ਸਜ਼ਾ ਹੁੰਦੀ ਹੈ ਅਤੇ ਸਜ਼ਾ ਤੁਹਾਨੂੰ ਪ੍ਰਮਾਤਮਾ ਨੇ ਦੇ ਦਿੱਤੀ ਹੈ।

  • @hbthandi
    @hbthandi 10 днів тому +1

    Badal sahib ene nime hon di lod nhi.ajj jhuthe loka da asar chal reha. Jo jaldi beh jange, filer na kro. Wait kro..

  • @Bajwasaab713
    @Bajwasaab713 13 днів тому +9

    ਤੈਨੂੰ ਵੋਟਾਂ ਨਹੀਂ ਪਾਉਣੀਆਂ

  • @SurinderSingh-jc2uf
    @SurinderSingh-jc2uf 13 днів тому +1

    Waheguru ji bless shiromani Akali dal to glory again and defeat the nefarious design's of congress and AAP

  • @aggyapalmalhi270
    @aggyapalmalhi270 12 днів тому +1

    😂😂😂😂 joker sukhbir

  • @KarajSingh-br2fv
    @KarajSingh-br2fv 12 днів тому +1

    ਧਾਨੋ ਮਾਫੀ ਨਹੀ ਸਿਖਾ ਘਾਣ ਕੀਤਾ ਤੁਸੀ ਲਤ ਟੁਟੀ ਦਾ ਡਰਾਮਾ

  • @KulwantSingh-tv8ic
    @KulwantSingh-tv8ic 13 днів тому +1

  • @ChamailSingh-l8z
    @ChamailSingh-l8z 13 днів тому +2

    ਇਕ ਪਾਸੇ ਭੇਡਾਂ ਦਾ ਇਕੱਠ 😮ਤੇ ਇਕ ਪਾਸੇ ਸ਼ੇਰਾਂ ਦਾ🎉ਇਕੱਠ ਸ਼ੇਰ ਭਾਵੇਂ ਜੰਗਲ ਵਿੱਚ ਪੰਜ ਹੀ ਹੋਂਣ 🎉ਲੱਖਾਂ ਭੇਡਾਂ ਵੀ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੀਆਂ 😂😢😮😅😊

  • @MandeepSingh-zl5qq
    @MandeepSingh-zl5qq 13 днів тому +1

    Jini der tak Majitha tere nal aa asi ni tere piche lgna...sanu aje v khdsha k j tu te majitha aa gye...punjab da bhut nuksan hona fr

  • @MandeepSingh-zl5qq
    @MandeepSingh-zl5qq 13 днів тому +1

    Bandi Singha d Rihayi lyi Baba Surat Singh betha c Badal d Govt. Vele ajj ohh swaas chdd gye...tusi kise ne ohna d saar nhi lyi...te ajj rotia btorde ho bandi singha lyi

  • @balbirrupal5778
    @balbirrupal5778 13 днів тому +2

    Forgiveness is for the mistakes but not for crimes made by badal family and this is the reason whySlal Takhat has withdrawn fakare kaum.

    • @SurinderSingh-jc2uf
      @SurinderSingh-jc2uf 13 днів тому

      What about Congress and AAP are not they anti Sikh parties

  • @surjeetsighsonu7896
    @surjeetsighsonu7896 13 днів тому +3

    ਸਰਸੇ ਵਾਲੇ ਨੂੰ ਮਾਫ਼ੀ ਕਿੰਨੇ ਦਿਤੀ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਲਈ ਕਿੰਨੇ ਮੌਰਚੈ ਲਾਏ ਇਹਦਾ ਮਤਲਬ ਤੁਸੀਂ ਅਕਾਲ ਤਖ਼ਤ ਤੇ ਝੂਠ ਬੋਲਿਆ ਵਾਹਿਗੁਰੂ ਜੀ ਆਪ ਕਰਿਉਦਾ ਸਾਰੇ ਕਾਜ ਹੂਣ ਵਾਰਿਸ ਪੰਜਾਬ ਦੇ ਕੇਵਲ

  • @ਧੁੱਕੀਕੱਢ
    @ਧੁੱਕੀਕੱਢ 13 днів тому +5

    ਬਾਦਲ ਸਾਹਬ ਕਤੀਹੜ ਨੂੰ ਭੌਂਕੀ ਜਾਣ ਦਿਓ
    ਕੋਈ ਨਾ ਆਪਣਾ ਟਾਈਮ ਆਊ,ਫੇਰ ਡਾਂਗ ਫੇਰ ਫੇਰੀਂ ਕਤੀਹੜ ਦੇ

    • @ManpreetSingh-wk7sw
      @ManpreetSingh-wk7sw 13 днів тому

      Oye murkha eh badal hramee rabb Da marya kise bande da nahi ,ehda naas hona papee da

    • @reshamsidhu7397
      @reshamsidhu7397 11 днів тому

      ਤੁਹਾਨੂੰ ਕਤੀਹੜਾਂ ਨੂੰ ਸਾਰੀ ਉੱਮਰ ਅਕਲ ਨਹੀਂ ਆਉਣੀ ਤੁਹਾਡੇ ਨਾਲੋਂ ਤਾਂ ਅੱਜਕਲ੍ਹ ਪਸ਼ੂ ਜਿਆਦਾ ਸਿਆਣੇ ਹਨ

  • @DavinderSingh-lb1br
    @DavinderSingh-lb1br 13 днів тому +4

    ਬਾਦਲ ਸਾਹਿਬ ਨੇ ਬਹੁਤ ਪੰਜਾਬੀ ਸਿੱਖ ਮਰਵਾਈ

  • @harmansinghchawla9115
    @harmansinghchawla9115 13 днів тому +1

    Galti hoi sabko hundi aah....waqt kise te vi askda....but aaaj di date ch shri amritsar sahib ch business vdyaaa oh heritage street banan toh bad vdya..so.je 84 wale di sarkar loki moka de skdaa.te akali dal nu dena bnda...

  • @gurlabhsingh8072
    @gurlabhsingh8072 9 днів тому

    ਮਿਸਕਮੀਨਾਂ ਸੀ ਪੈਸਾ ਇਕੱਤਰ ਕੀਤਾ

  • @RajivKumar-ty2qk
    @RajivKumar-ty2qk 13 днів тому

    ਅਕਾਲੀ ਦਲ ਜਰੂਰ ਕਰੂ ਇਕ ਦਿਨ ਵਾਪਸੀ ਪੰਜਾਬ ਦੇ ਬਹੁਤੇ ਕੰਮ ਹੀ ਇਸ ਪਾਰਟੀ ਨੇ ਕੀਤੇ ਆਹ

  • @NAMOLTRACTORS
    @NAMOLTRACTORS 11 днів тому

    ਅਕਾਲੀ ਦਲ ਨਹੀਂ।ਡਰਾਮਾਦਲ

  • @ChamailSingh-l8z
    @ChamailSingh-l8z 13 днів тому

    ਕਰੀਂ ਜਾਓ😊ਗਲਤੀ ਤੇ ਗਲਤੀ 😮ਕਰੀ ਜਾਓਗਲਤੀਤੇਗਲਤੀ ਗਲਤੀ ਤੇ ਗਲਤੀ ਗਲਤੀ ਤੇ ਗਲਤੀ 😢ਬਸ😂ਕਰੀਂ ਜਾਓ😊ਸੂਬੇ😮ਸਰਹੰਦ ਦੀ ਤਰਾਂ ਗਲਤੀ ਤੇ ਗਲਤੀ 😂ਲੇਖਾ ਜੋਖਾ😅ਤਾਂ ਧਰਮਰਾਜ ਨੇਂ ਲੈ ਹੀ ਲੈਣਾ ਹੈ 😂😢😮😅😊

  • @gurchransingh5674
    @gurchransingh5674 13 днів тому

    ਭਾਈ ਅਮ੍ਰਿਤਪਾਲ ਸਿੰਘ ਤੇ ਸਿਮਰਨਜੀਤ ਮਾਨ ਦੋਵਾ ਨਾਲੋ ਦੁੱਗਣਾ ਇਕੱਠ ਸ੍ਰੋਮਣੀ ਅਕਾਲੀ ਦਲ ਬਾਦਲ ਦਾ ਰਿਕਾਰਡ ਤੋੜ ਇਕੱਠ ਸੀ ਅੱਜ ਰੈਲੀ ਵਿੱਚ ਪੰਜਾਬ ਦੇ ਲੋਕ ਸਮਝ ਰਹੇ ਹਨ ਝੂਠੇ ਗੱਦਾਰ ਦਲਾਲ ਭੰਡੀ ਪ੍ਰਚਾਰ ਕਰਨ ਵਾਲੇ ਲੋਕਾ ਨੂੰ ਆਉਣ ਵਾਲੇ ਸਮੇ ਵਿੱਚ ਬਹੁਤ ਜਿਆਦਾ ਤਾਕਤਵਰ ਹੋਕੇ ਆਉ ਸ੍ਰੋਮਣੀ ਅਕਾਲੀ ਦਲ ਬਾਦਲ ਜਿੰਦਾਬਾਦ

    • @reshamsidhu7397
      @reshamsidhu7397 11 днів тому

      😂😂 ਇਸ ਧਰਤੀ ਤੇ ਡਾਇਨਾਸੁਰ ਤਾਂ ਵਾਪਿਸ ਆ ਸਕਦੇ ਹਨ ਪਰ ਅਖੌਤੀ ਕਾਲੀ ਨਹੀਂ ਆਉਂਦੇ

  • @PsidhuPsidhu-n7u
    @PsidhuPsidhu-n7u 13 днів тому

    Guru de dosi pant nal dhak krn waleo hun tenu ik seet nahi milni

    • @SurinderSingh-jc2uf
      @SurinderSingh-jc2uf 13 днів тому

      Congress attacked shree darbar sahib damaged shree Akal takht Sahib killed thousands of innocent Sikhs in delhi riots but blame shiromani Akali dal the only party of Sikhs in punjab

  • @PsidhuPsidhu-n7u
    @PsidhuPsidhu-n7u 13 днів тому

    Guru de dosiea da khus na rahe ardaas puri hogi

  • @ManpreetSingh-wk7sw
    @ManpreetSingh-wk7sw 13 днів тому

    Galtee nahi bajar gunaah hoye jehde mafee yog nahi ,tu pasey hatt ke baijaaa

  • @PsidhuPsidhu-n7u
    @PsidhuPsidhu-n7u 13 днів тому

    Tu ap app grah kbul kite takt te hun nahi punjab maf krrda

  • @preet9166
    @preet9166 13 днів тому

    Goliankhedda

  • @sukhwantsinghbrar1118
    @sukhwantsinghbrar1118 13 днів тому

    😂