ਬੇਬੇ ਦੀ ਸਰਪੰਚੀ-ਭਾਗ 2 | bebe di sarpanchi | new punjabi movies 2024

Поділитися
Вставка
  • Опубліковано 1 жов 2024
  • #gharparivar #punjabishortmovie2023 #comedy #punjabidrama #punjabi #funny #desi #maa #mother #pindawale #villagelife #villagelifestyle #pindlifestyle #desicomedy #husband #husbandwifecomedy #sarpanch #sarpanchni

КОМЕНТАРІ • 170

  • @karampreetsandhu2126
    @karampreetsandhu2126 5 місяців тому +10

    ਬੇਬੇ ਇਹਨਾਂ ਵੀਡਿੳਸ ਦੀ ਜਾਨ ਆ ❤❤I love you ਬੇਬੇ ਜੀ❤🇨🇦

  • @rickyseerha5668
    @rickyseerha5668 5 місяців тому +7

    ਬਹੁਤ ਵਧੀਆ ਵੀਡੀਓ ਸੁਖਦੇਵ ਕੌਰ ਫਤਿਹਗੜ੍ਹ ਸਾਹਿਬ

  • @GurmeetSingh-iw1tw
    @GurmeetSingh-iw1tw 5 місяців тому +12

    End ਵੀ ਵਧੀਆ ਕਰਿਆ ਕਰੋ , proper dikhaya ਕਰੋ,

  • @GursharnSingh-zd7fq
    @GursharnSingh-zd7fq 5 місяців тому +6

    ਬਹੁਤ ਵਧੀਆ ਬੇਬੇ ਵੀਡੀਉ ਅਮਨਦੀਪ ਕੌਰ ਫੱਤਾ ਮਾਲੋਕਾ ਮਾਨਸਾ ਜ਼ਿਲ੍ਹੇ ਤੋਂ 🎉🎉🎉

  • @Veerpalbrar0
    @Veerpalbrar0 5 місяців тому +7

    ਬੇਬੇ ਪਰਮਜੀਤ ਦੀ ਐਕਟਿੰਗ ਬਹੁਤ ਸੋਣੀ ਬਾਕੀ ਵੀਡਿਓ ਸੋਣੀ

  • @KulwinderKaur-kj9rx
    @KulwinderKaur-kj9rx 5 місяців тому +4

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🌹🌴💘🌴💘🌴💘🌴💘🌴💘🌴💘🌴💘🌴

  • @msf5937
    @msf5937 5 місяців тому +1

    ਬੇਬੇ ਤੂੰ ਤਾਂ ਵੇਖਣ ਨੂੰ ਲਗਦੀ ਆ ਐਵੇਂ ਹੀ ਕਰਦੀ ਹੋਵੇ ਗੀ ਐਨਾ ਪੈਸਾ ਨਾ ਖਾਇਆ ਕਰ ਬੇਬੇ ਲੈਣੇ ਦੇ ਦੇਣੇ ਪੈਦੇਆ ਵੀਡੀਓ ਵਧੀਆ ਲੱਗੀ ਰਾਜ ਸਿੱਧੂ ਫਾਜ਼ਿਲਕਾ

  • @SukhwinderSingh-wq5ip
    @SukhwinderSingh-wq5ip 5 місяців тому +8

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂❤

  • @balvirsingh-il3eb
    @balvirsingh-il3eb 5 місяців тому +4

    ਸਰਕਾਰੀ ਨੌਕਰੀ ਅਮਨ ਦੀ ਤੇ ਤਨਖਾਹ ਪ੍ਰਾਈਵੇਟ ਵਾਲੀ ਦੂਜਾ ਜੋ ਲੋਕ ਕੰਮ ਕਰਵਾਕੇ ਇੰਜ ਹੀ ਬਦਲ ਜਾਂਦੇ ਨੇ ਮੁਸ਼ਕਿਲ ਚ ਰੱਬ ਸਰਪੰਚ ਯਾਦ ਆਉਂਦੇ ਨੇ ਬਾਕੀ ਪਰਮਜੀਤ ਤੁਸੀਂ ਕਹਿੰਦੇ ਹੋ ਵੋਟ ਨਹੀਂ ਦੇਖਣਾ ਤੁਸੀਂ ਹੀ ਐਮ ਐਲ ਏ ਐਮ ਪੀ ਬਨਾਉਣਾ ਹੈ ਵੋਟਾਂ ਪਾਕੇ ਸਰਪੰਚੀ ਤਾਂ ਕਰਲੀ

  • @sukhwinderkaur7145
    @sukhwinderkaur7145 5 місяців тому +18

    ਸਰਪੰਚ ਸਰਕਾਰੀ ਪੈਸਾ ਤਾ ਖਾਦੀ ਹੈ ਪਰ ਪਿੰਡ ਦੇ ਲੋਕਾਂ ਦੇ ਵੀ ਖਾਦੀ ਹੈ,, ਲੂਣ ਹਰਾਮ ਨਹੀਂ ਕਰਨਾ ਚਾਹੀਦਾ,

  • @inderjitkaur4820
    @inderjitkaur4820 5 місяців тому +3

    Bahut vadhia video hai ji 👌👌👌👌 inderjit kaur bathinda

  • @madhusabharwal3449
    @madhusabharwal3449 5 місяців тому +4

    ਬਹੁਤ ਵਧੀਆ ਵੀਡੀਓ ਜੀ ਬੇਬੇ ਜੀ ਬਹੁਤ ਵਧੀਆ ਲੱਗ🧿 ਰਹੇ ਹੋ ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ🙏❤❤❤❤

  • @jagdevsingh8335
    @jagdevsingh8335 5 місяців тому +8

    ਬੇਬੇ ਜੀ ਕੱਲਾ ਪੈਸਾ ਨਹੀਂ ਬਣਦਾ ਸਰਪੰਚੀ ਵਿੱਚ ਜਿਹੜੀਆਂ ਲੋਕਾਂ ਦੀ ਗਾਲਾਂ ਦੁਰ ਅਸੀਸਾਂ ਉਹ ਸਰਪੰਚ ਦੀ ਝੋਲੀ ਵਿੱਚ ਪੈਂਦੀਆਂ ਹਨ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰਹੋ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @NoorSingh-gv4nh
    @NoorSingh-gv4nh 5 місяців тому +4

    🎉🎉

  • @HerjinderKaur-f3c
    @HerjinderKaur-f3c 5 місяців тому +2

    Hargender kaur manan very nice video ji😂😂😂😂😂

  • @Sharan-g1n
    @Sharan-g1n 5 місяців тому +1

    Ssa bebe g sarya no bhot wdia g vlog parmjeet bebe g tusi awde pese o v wapis lene c jo 25 dita c sarpanchni no ohda tusi jikar nui kita 😂😂😂😂😂

  • @sr.gurmeetsingh6988
    @sr.gurmeetsingh6988 5 місяців тому +2

    ਵੈਰੀ ਗੁੱਡ ਜੀ, ਟੀਮ ਨੇ ਸਿਰਾ ਈ ਕਰਾਤਾ। ਜਿਉਂਦੇ ਵਸਦੇ ਰਹੋ।ਪ੍ਰਮਾਤਮਾ ਚੜਦੀ ਕਲਾ ਰੱਖੇ। ਗੁਰਮੀਤ ਸਿੰਘ ਕਾਲਾਝਾੜ

  • @hardeepshodi6137
    @hardeepshodi6137 5 місяців тому +1

    ਮੇਰੀ ਮੰਮੀ ਤਾ ਕਮੇਂਟ ਦੇਖਣ ਤਕ ਵੀਡਿਓ ਦੇਖਦੀ a ji ਤੁਸੀ ਸਾਡਾ ਨਾਮ ਨੀ ਬੋਲਦੇ ਉਹ ਸਾਰੀਆਂ ਵੀਡਿਓ ਦੇਖਦੇ ਤੁਹਾਡੀਆਂ ਮਨਜੀਤ ਕੌਰ ਧਨੌਲਾ 🎉

  • @balvirsingh-il3eb
    @balvirsingh-il3eb 5 місяців тому +3

    ਸਤ ਸ੍ਰੀ ਅਕਾਲ ਭੈਣ ਜੀ ਅਤੇ ਵੀਰਪਾਲ ਲਛਮਨ ਪਰਮਜੀਤ ਸਭ ਨੂੰ ਸਤਸੀ੍ਆਕਾਲ ਵਲੋਂ ਬਲਵੀਰ ਦਹਿਲੀਜ਼ ਖੁਸ਼ ਰਹੋ

  • @surindersharma9935
    @surindersharma9935 5 місяців тому +3

    Sat shri akal bibi ji bahut acchi story ji sari team de acting bahut achi hai ji video dekh ke dil khush ho gaya wait for next part iam big fan from sangrur 🙏🙏👌👌👍🏻👍🏻❤🎉❤🎉❤🎉

  • @kulwinderkaur6688
    @kulwinderkaur6688 5 місяців тому +3

    Sarpachni di acting sab toh jyada sohni hundi a har video ch

  • @gurwinderbrar189
    @gurwinderbrar189 5 місяців тому +1

    ਬਹੁਤ ਬਹੁਤ ਧੰਨਵਾਦ ਜੀ ਸਾਡਾ ਨਾਮ ਬੋਲਣ ਲਈ❤❤🙏🙏🙏🙏 ਬਹੁਤ ਵਧੀਆ ਵੀਡਿਓ ਜੀ,,❤❤

  • @balvirsingh-il3eb
    @balvirsingh-il3eb 5 місяців тому +2

    ਨੂਰ ਬੇਟਾ ਸਤਸ੍ਰੀਅਕਾਲ ❤❤ ਸਾਊ ਪੁੱਤ

  • @bhajankaur8289
    @bhajankaur8289 5 місяців тому +4

    Sarpanchni bibi menu bhut vdhia lgdi h❤❤❤❤❤ bhajan kaur jirkpur Chandigarh 🎉🎉🎉🎉🎉🎉

  • @gurjotkaur8945
    @gurjotkaur8945 5 місяців тому +3

    Sarpanchani ਬੇਬੇ ਦੇ ਫੋਨ ਦੀ ringtone ਮੇਰੇ ਫੋਨ ਵਰਗੀ ਏ 😂😂

  • @GurpreetBrarGurpreetSingh
    @GurpreetBrarGurpreetSingh 5 місяців тому +4

    ਬਹੁਤ ਸੋਹਣੀਆਂ ਵੀਡੀਓਜ਼ ਹੁੰਦੀਆ ਬੇਬੇ ਜੀ ਤੁਹਾਡੀਆਂ,ਸਾਨੂੰ ਇੰਤਜਾਰ ਰਹਿੰਦਾ ਹੈ ਤੁਹਾਡੀ ਹਰ ਇਕ ਵੀਡੀਓ ਦਾ,ਪਰਮਾਤਮਾ ਤੁਹਾਡੀ ਟੀਮ ਨੂੰ ਤਰੱਕੀਆਂ ਬਖਸ਼ਣ ❤❤❤❤🥰❤️🥰🥰🥰

  • @BoharDhillon-hw3uc
    @BoharDhillon-hw3uc 5 місяців тому +5

    Very nice 👍👍👍👍👍
    ✌️✌️✌️✌️✌️

  • @naginderkaur4251
    @naginderkaur4251 5 місяців тому +3

    ਬਹੁਤ ਵਧੀਆ ਸਾਰੇ ਆਗੂ ਐਵੇਂ ਹੀ ਕਰਦੇ ਨੇ ਸੱਚ ਦਿਖਿਆ ਧੰਨਵਾਦ ਜੀ

  • @hardeepkaur2135
    @hardeepkaur2135 5 місяців тому +1

    ਸਰਪੰਚਣੀ ਤਾਂ ਪੂਰੀ ਠੱਗਣੀ ਆ😂😂

  • @pargatsingh-ix4zc
    @pargatsingh-ix4zc 5 місяців тому +2

    Very nice video pind Kakrala jaspreet Kaur ❤❤❤❤

  • @vijayghai7929
    @vijayghai7929 5 місяців тому +1

    Vijay kuparthala nic moves

  • @ramanjeetkaur4663
    @ramanjeetkaur4663 5 місяців тому +2

    Love you Sarpanch Bebe ❤very good work Ramanjeet Kaur Scotland

  • @chamkaur4729
    @chamkaur4729 5 місяців тому +2

    Nice video ji ❤❤

  • @baljindertathgur267
    @baljindertathgur267 5 місяців тому +3

    ਬਹੁਤ ਬਹੁਤ ਵਧੀਆ ਵਿਡੀਓ ਹੈ ਤੇ ਸਾਰੀਆਂ ਲਈ ਬਹੁਤ ਵਧੀਆ ਸੰਦੇਸ਼ ਵੀ ਹੈ। ਬਲਜਿੰਦਰ ਸਿੰਘ ਤੱਥਗੁਰ, ਖੰਨਾ

  • @KarmjitKaur-w5d
    @KarmjitKaur-w5d 2 місяці тому

    ਬਹੁਤ ਸੁੰਦਰ ਜੀ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ ਡਰਾਈਵਰ ਮੈਹਕਮਾ

  • @AbcKaur-y1u
    @AbcKaur-y1u 5 місяців тому +1

    Daljit kaur usa very very very good nice video

  • @baljeetsingh-zk7yf
    @baljeetsingh-zk7yf 5 місяців тому +1

    Bhut vadia Kaint acting and Kaint story. Looks real. Good work 🎉👍

  • @KirpalSinghShiol
    @KirpalSinghShiol 5 місяців тому +2

    ਮਾਤਾ ਦਾ ਰੋਲ ਬਹੁਤ ਵਧੀਆ ਹੈ

  • @MandeepKaur-786
    @MandeepKaur-786 5 місяців тому +2

    Babe ji tusi poori attt krvaune oh. Bhut sohni acting osm baba ji tuhadi sari team te mehr bhriya hath rkhn 🙏

  • @naibsingh2354
    @naibsingh2354 5 місяців тому

    ਲੱਛੀ ਦੁਆਰਾ ਇਹ ਬੋਲਣਾ ਕਿ, ਬੁੜ੍ਹੀਆਂ ਦੇ ਗਿੱਚੀ ਪਿੱਛੇ ਮੱਤ ਹੁੰਦੀ ਐ,। ਵੀਡਿਓ ਬਹੁਤ ਹੀ ਵਧੀਆ ਹੈ। Be careful in next video.

  • @anurag_saddi
    @anurag_saddi 5 місяців тому +1

    Nice video Sanjeev Sharma Moga

  • @chahal2563
    @chahal2563 5 місяців тому +2

    bhut vadhiya g parminder and aishveer pind kotala

  • @darshansharma9284
    @darshansharma9284 5 місяців тому +3

    Sarpachi babe di nice short video🎥🎥❤❤🎉😂🤩😲wow babe is 💯💯💯so perfect 🌹😘😁💐❤💞👌

  • @RajniRajwat
    @RajniRajwat 5 місяців тому +1

    Very good character babe

  • @baljeetnagra2846
    @baljeetnagra2846 5 місяців тому +1

    Very nice video 🎉🎉

  • @Jatt547
    @Jatt547 5 місяців тому +2

    ਅਸੀਂ ਤੁਹਾਡੀ ਵੀਡਿਉ ਦੇਖਦੇ ਹਾਂ ।।। ਬੋਹਤ ਵਧੀਆ ਹੈ ।।। ਬੇਬੇ ਦੀ ਵੀਡਿਉ ਬੋਹਤ ਪਸੰਦ ਆਉਂਦੀ ਹੈ ।। ਬੇਬੇ ਅਤੇ ਵੀਰਪਾਲ ਦੀ ਐਕਟਿੰਗ ਬੋਹਤ ਵਧੀਆ ਲਗਦੀ ਹੈ ।। ਪੁਨੀਤ ਕੌਰ ਧਨੋਆ ਘੜੂੰਆਂ ਤੋਂ

  • @GSINGH447
    @GSINGH447 5 місяців тому +2

    Very nice video

  • @sharmachetna133
    @sharmachetna133 5 місяців тому +2

    Bahut wadia love from Italy

  • @kuldeepkaur307
    @kuldeepkaur307 5 місяців тому +6

    Buht intjaar c video da

  • @devindersingh4277
    @devindersingh4277 5 місяців тому +1

    Very Nic Pic Devinder Singh Saini Ropar

  • @jagpinderkharoud-mo7mx
    @jagpinderkharoud-mo7mx 5 місяців тому +3

    Bebe g love you ❤❤❤ Hardeep Kaur Kharoud punia

  • @zimmysandhu
    @zimmysandhu 5 місяців тому +2

    Bahot vdiya vedio bnae hai G
    ਜ਼ਿੰਮੀ ਬਾਬਰਪੁਰ ਨਾਭਾ

  • @karamjeetkaur5019
    @karamjeetkaur5019 5 місяців тому +1

    Waheguru

  • @Karanvirdi-s9n
    @Karanvirdi-s9n 5 місяців тому +2

    Bebe ji bhut vadiaa acting h sareaa di🙏🏻🙏🏻🙏🏻

  • @jagdevsinghsran1113
    @jagdevsinghsran1113 5 місяців тому +2

    ਅਤ ਬੇਬੇ ਰਾਜਿਦਰ

  • @happyjoshi5426
    @happyjoshi5426 5 місяців тому +2

    Bahut vadhià video g bahut vadhià message

  • @happy_harman9725
    @happy_harman9725 5 місяців тому +1

    Very very very ,,,, nice story 👍👍👌👌

  • @karmigill9362
    @karmigill9362 5 місяців тому +2

    ਬਹੁਤ ਵਧੀਆ content

  • @ParveenRani-oz1id
    @ParveenRani-oz1id 5 місяців тому +2

    Nice video ji 🎉🎉🎉Rehaan warval Pindi Firozepur❤❤❤❤

  • @AmandeepSingh-bu4wn
    @AmandeepSingh-bu4wn 5 місяців тому +2

    ਬਹੁਤ ਵਧੀਆ ਜੀ

  • @KiranpalKaur-k3k
    @KiranpalKaur-k3k 5 місяців тому +2

    Beba ji❤👌👌👌👌

  • @RanjitKaur-iv2dz
    @RanjitKaur-iv2dz 5 місяців тому +2

    bebe ji I love you ❤❤❤❤❤❤❤❤❤❤❤❤❤❤❤❤❤❤❤

  • @deepdhaliwal7854
    @deepdhaliwal7854 5 місяців тому +1

    eh ghar vich koi rehnda ni???

  • @dhillon711
    @dhillon711 5 місяців тому

    Har roj wait karde a vedio di,but tuc week ch do var he video upload karde oh. Navjot Dhillon pind Leel

  • @karamjeetkaur997
    @karamjeetkaur997 5 місяців тому +1

    ❤❤ good job bebe g ❤❤ sarpanch g ❤❤ nice Bebe g ❤❤ waheguru ji mehar kara ❤❤ karmjeet shubhneet dharampura ❤❤❤❤❤❤❤

  • @ranjitsinghkhangura9514
    @ranjitsinghkhangura9514 5 місяців тому +1

    Very very butifull video 👌👌God bless you 🙏🏻🙏🏻From Ranjit Singh Khangura pind LATALA Distt Ludhiana

  • @amardaljeetgrewalgrewal7799
    @amardaljeetgrewalgrewal7799 5 місяців тому +2

    ਬਹੁਤ ਮਾੜੀ ਗੱਲ ਆ ਬੇਬੇ

  • @jagjitmangat5869
    @jagjitmangat5869 5 місяців тому +1

    ਬਹੁਤ ਵਧੀਆ

  • @manjitkaur-wy1tg
    @manjitkaur-wy1tg 5 місяців тому +2

    ਬਹੁਤ ਵਧੀਆ ਜੀ 👌👌👌👍🙏👍

  • @anmolpreetsinghmaan270
    @anmolpreetsinghmaan270 4 місяці тому

    Sira glbat ae jma... amardeep maur Mandi

  • @sunny_am3737
    @sunny_am3737 5 місяців тому +2

    Sahi gal hai 💯👍❤

  • @pirtpalsmagh3440
    @pirtpalsmagh3440 5 місяців тому +1

    Bhut Sohni Video 👍

  • @anmolpreetsinghmaan270
    @anmolpreetsinghmaan270 4 місяці тому

    Parmjit bebe da v bhut sohna roll ae🎉🎉

  • @Rattol_Gaming
    @Rattol_Gaming 5 місяців тому +4

    ਬੇਬੇ ਜੀ❤❤

  • @boharsingh7725
    @boharsingh7725 5 місяців тому +8

    ਬਹੁਤ ਹੀ ਵਧੀਆ ਵੀਡੀਓ ਬੇਬੇ ਜੀ
    🙏🙏🙏🙏🙏

  • @PappisharmaSharma
    @PappisharmaSharma 5 місяців тому +2

    Very nice

  • @paramjeetkor
    @paramjeetkor 5 місяців тому +1

    Love you bebe ji lacchi bhaji veerpal bhen sare hi bhut nice ho love you so much sreyan nu 😍😍🥰🥰😘😘parmjit kaur pind taunsa(ropar)

  • @RajinderKaur-gk9gi
    @RajinderKaur-gk9gi 5 місяців тому +1

    Very nice Rajinder Kaur Village ghudani khurd

  • @GURSHAN_RAMGHARIA
    @GURSHAN_RAMGHARIA 5 місяців тому +2

    Bhut sone video ha ji good ❤❤

  • @ravneetkaurjoura1834
    @ravneetkaurjoura1834 5 місяців тому

    29:00 te burak vadhle mota sapp vote tere khsm d 😅😂😂😂

  • @husanpreet9665
    @husanpreet9665 5 місяців тому +3

    Bohot vadia lgi ji video 🎉🎉🎉🎉❤❤❤❤

  • @NavRaj-z3b
    @NavRaj-z3b 3 місяці тому

    ❤❤❤❤🎉🎉🎉🎉😅😅😅😅😅😅🎉🎉🎉

  • @HarjinderSingh-k4j
    @HarjinderSingh-k4j 5 місяців тому

    Harjender Singh saphera ambala

  • @balvirsingh7517
    @balvirsingh7517 2 місяці тому

    Good video g gurjeet kaur dodra mansa budhlada 😊😅😮😢🎉🎉❤

  • @gurpaljodhpuri2713
    @gurpaljodhpuri2713 11 днів тому

    ਬਹੁਤ ਵਧੀਆ ਮੈਸੇਜ

  • @Rattol_Gaming
    @Rattol_Gaming 5 місяців тому

    ਰਿਸ਼ਵਤਖੋਰੀ ਬੇਬੇ😅

  • @smaanmaan1796
    @smaanmaan1796 5 місяців тому

    😂😂😂😂😂😂😂😂😂😂😂😂

  • @jaswantkaur5740
    @jaswantkaur5740 5 місяців тому +5

    ਕਿਰਪਾ ਕਰਕੇ video ਐਤਵਾਰ ਨੂੰ ਪਾਇਆ ਦਿਆ ਕਰੋ ਜੀ ਸੋਮਵਾਰ ਨੂੰ ਕੰਮ ਦਾ ਦਿਨ ਹੁੰਦਾ ਹੈ ਜੀ। ਤੁਹਾਡੀਆਂ video ਬਹੁਤ ਸੋਹਣੀਆਂ ਹੁੰਦੀਆਂ ਹਨ।❤❤

  • @jagjitgill2867
    @jagjitgill2867 5 місяців тому

    Very nice video ❤❤

  • @gsinghjawanda5373
    @gsinghjawanda5373 5 місяців тому

    ਅੰਤ ਕਰਾਈ ਪਈ ਭਿਰਸ਼ਟਾਚਾਰਵਾਲੀ ਕਰਿਓ ਅਰਾਮ ਜੇਲ੍ਹ ਵਿੱਚ ਹਾਰਡ ਕੰਮ ਕਰਕੇ ਦੌਲਤ ਕਮਾਈ ਸੀ ! 🪯🙏🇺🇸

  • @HarshMaan-ny9rb
    @HarshMaan-ny9rb 2 місяці тому

    Harshdeep maan

  • @KulwinderKaur-xw9tp
    @KulwinderKaur-xw9tp 5 місяців тому +1

    Nice video bebe ji👌👍

  • @DeepakSharma22794
    @DeepakSharma22794 4 місяці тому

    ਬਹੁਤ ਵਧੀਆ ਵੀਡੀਓ ।

  • @sumanjay2417
    @sumanjay2417 5 місяців тому

    😅🎉🎉🎉🎉👌👌👌⭐🌹

  • @Kalamaan-b2y
    @Kalamaan-b2y 5 місяців тому +1

    ❤❤❤

  • @AbhiAhtwal
    @AbhiAhtwal 4 місяці тому

    Mata ta koj jada he lalach ker rhe hai

  • @parmindersinghdeol7656
    @parmindersinghdeol7656 5 місяців тому

    ਬੇਬੇ ਜੀ ਤੁਸੀਂ ਏਨੇ ਘਟੀਆ ਕਿਰਦਾਰ ਵਿੱਚ ਸੋਹਣੇ ਨਹੀ ਲੱਗਦੇ

  • @aulakhaulakh8872
    @aulakhaulakh8872 5 місяців тому +1

    Nice acting sarpanch saab ji di

  • @ushachugh3211
    @ushachugh3211 5 місяців тому

    Bebe do acting gent ci

  • @ranjeetsekhon765
    @ranjeetsekhon765 5 місяців тому

    Very nice ji ❤️❤️❤️