ਕਦੀ ਵੀ ਇਹ 3 ਜਾਇਦਾਦਾਂ ਨਹੀਂ ਲੈਣੀਆਂ ਚਾਹੀਦੀਆਂ ਚਾਹੇ ਕਰੋੜਾਂ ਅਰਬਾਂ ਦੀਆਂ ਹੋਣ

Поділитися
Вставка
  • Опубліковано 9 вер 2024
  • ਕਦੀ ਵੀ ਇਹ 3 ਜਾਇਦਾਦਾਂ ਨਹੀਂ ਲੈਣੀਆਂ
    ਚਾਹੀਦੀਆਂ ਚਾਹੇ ਕਰੋੜਾਂ ਅਰਬਾਂ ਦੀਆਂ ਹੋਣ
    7 ਖਾਨਦਾਨ ਇਸਦਾ ਸਰਾਪ ਭੁਗਤਦੇ ਨੇ ਫਿਰ
    ਅੱਖੀਂ ਦੇਖੇ ਘਰ ਉਜੜੇ ਨੇ ਇਸ ਕਾਰਨ

КОМЕНТАРІ • 77

  • @sadhusingh7688
    @sadhusingh7688 Місяць тому +21

    ਅਸੀਂ ਹੈਰਾਨ ਹਾਂ ਤੁਹਾਡੀਆਂ ਸਿਆਣੀਆਂ ਗੱਲਾਂ ਤੋਂ

  • @babitarani3304
    @babitarani3304 19 днів тому +6

    ਸਹੀ ਕਿਹਾ ਬਾਬਾ ਜੀ ਯਾਦ ਰਖਣਾ ਚਾਹੀਦਾ ਹੈ ਕਿ ਬੇਈਮਾਨੀ ਦੂਖ ਹੀ ਦੈਵੇਗੀ

  • @dsdhadwal1778
    @dsdhadwal1778 Місяць тому +8

    DHAN DHAN SH GURU NANAK DEV JI MAHARAJ CHAT CHAT PARNAM

  • @ManjeetKaur-lf4ws
    @ManjeetKaur-lf4ws Місяць тому +9

    Waheguru ji

  • @Smart-One
    @Smart-One 15 днів тому +2

    Politicians are very much innocent souls. If you want to become Rich, you have to join the politicians uncles,, very nice very sweet,,,,🖋️❤️🙏🍁

  • @gurjinderjassal9781
    @gurjinderjassal9781 8 днів тому

    Waheguru ji waheguru ji

  • @GurnamSingh-wk5fe
    @GurnamSingh-wk5fe 15 днів тому +2

    Bilkul sahi gal h ji Apni nek kamaee hi vadhiya rang dindi h ji

  • @Suman-xw9jd
    @Suman-xw9jd 28 днів тому +4

    Waheguru ji ❤❤

  • @paramjitsingh6673
    @paramjitsingh6673 10 днів тому

    Waheguruji waheguruji waheguruji waheguruji waheguruji waheguruji waheguruji waheguruji waheguruji waheguruji

  • @amarjeetkaur1007
    @amarjeetkaur1007 24 дні тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @NarinderSingh-zn3xf
    @NarinderSingh-zn3xf 18 днів тому +3

    ਬਾਬਾ ਜੀ ਜਾਇਦਾਦ ਇਮਾਨਦਾਰੀ ਨਾਲ ਨਹੀਂ ਬਣਦੀ ਇਮਾਨਦਾਰੀ ਨਾਲ ਤਾਂ ਘਰ ਦਾ ਗੁਜਾਰਾ ਹੀ ਬੜੀ ਮੁਸ਼ਕਲ ਨਾਲ ਚੱਲਦਾ ਹੈ ਆਹ ਬਾਦਲ ਕਿਆ ਨੂੰ ਦੇਖਲਾ ਗੁਰੂ ਘਰਾਂ ਨੂੰ ਵੀ ਨਹੀਂ ਬਖਸ਼ਿਆ ਸੋ ਐਵੇਂ ਜਨਤਾ ਨੂੰ ਬੇਵਕੂਫ਼ ਨਾ ਬਣਾਓ

  • @Arshdeep_virk
    @Arshdeep_virk 18 днів тому +1

    Waheguru je waheguru je waheguru je waheguru je waheguru je

  • @gurmelsinghmalhi8684
    @gurmelsinghmalhi8684 25 днів тому +9

    ਗੱਲਾਂ ਥੋਡੀਅਾਂ ਠੀਕ ਅਾ ਪਰ ਧੋਖੇਬਾਜਨਹੀਂ ਟਲਦੇ

  • @sukhmindergill7795
    @sukhmindergill7795 28 днів тому +20

    ਬਕਵਾਸ ਘਟ ਮਾਰੋ ਸ੍ਰੀਮਾਨ ਜੀ , ਨਾਹਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਲਗਾ ਕੇ ਗਲਾਂ ਬ੍ਰਾਮਣ ਵਾਦ ਦੀਆਂ ਕਰੀ ਜਾਨੈ ।

    • @GurdevSingh-vd5ie
      @GurdevSingh-vd5ie 27 днів тому +6

      ਹਡ ਬੀਤੀ ਜੱਗ ਬੀਤੀ।। ਵਰਤਮਾਨ ਸਮੇਂ ਵਿੱਚ ਸਾਡੇ ਗਵਾਂਡ ਚ ਇੱਕ ਹੇਰਾ ਫੇਰੀ ਕਰਕੇ ਜਾਇਦਾਦ ਬਣਾਈ ਉਸਨੇ।।ਚਾਰ ਲੱਖ ਮਹੀਨੇ ਦੀ ਆਮਦਨ ਹੈ ਉਸਨੂੰ।।ਕਦੇ ਵੀ ਉਸਨੂੰ ਯਾਂ ਉਸਦੇ ਪਰਿਵਾਰ ਨੂੰ ਕੋਈ ਬੀਮਾਰੀ ਨਹੀਂ ਲਗੀ ਹੋਰ ਤਾਂ ਹੋਰ ਕਦੇ ਔ ਬੀਮਾਰ ਵੀ ਨਹੀਂ ਹੋਇਆ।।😢 ਦੁੱਜੇ ਪਾਸੇ ਅਸੀ ,😮ਉਸ ਰੱਬ ਦਾ ਸਦਾ ਡਰ ਭੈ ਮੰਨਦੇ।। ਇਮਾਨਦਾਰੀ ਸੱਚਾਈ ਨਾਲ ਜੀਵਨ ਬਤੀਤ ਕਰਦੇ ਹਾਂ।।। ਏਨਾਂ ਡਰ ਕਿ ਆਏ ਕਿਸੇ ਦਾ ਦਿਲ ਨਾ ਦੁਖਾ ਦੇਇਏ।।।😢ਪਰ ਸਾਡੇ ਉਤੇ ਦੁਖ ਹੀ ਦੁਖ।।।😢😢😢😢ਅਜੋਕਾ ਯੁੱਗ ਪਾਪੀਆਂ ਦੁਸ਼ਟਾ ਨਿੰਦਕਾਂ ਗਦਾਰਾਂ ਲਾਲਚੀਆਂ ਦਾ ਯੁੱਗ ਹੈ।।।😢😢😢😢

    • @jaspalsinghslach8979
      @jaspalsinghslach8979 23 дні тому +1

      ਜਿਦੇ ਪੱਲੇ ਦਾਣੇ ਓਹਦੇ ਕਮਲੇ ਵੀ ਸਿਆਣੇ
      ਕਹਾਵਤ ਇਹ ਵੀ ਹੈ ਜੀ

  • @pritamsinghuppal174
    @pritamsinghuppal174 Місяць тому +17

    ਕੰਮ ਦੀ ਗੱਲ ਘੱਟ, ਊਟ-ਪਟਾਂਗ ਜਿਆਦਾ.

    • @Smart-One
      @Smart-One 15 днів тому +1

      Please keep it secret,,,❤😂

  • @JaswantSingh-ne5vt
    @JaswantSingh-ne5vt 24 дні тому +1

    Nice video sach hai

  • @dsdhadwal1778
    @dsdhadwal1778 Місяць тому +3

    Excellent speech

  • @user-xg5np2yd3q
    @user-xg5np2yd3q 21 день тому +1

    Sat.guru.nank.Dhan.he❤

  • @balbirgill9961
    @balbirgill9961 27 днів тому +7

    ਇਹ ਨੀ ਲਿਖਣਾ ਠੀਕ ਹੋਵੇਗਾ , ਇਹ ਜਾਇਦਾਦਾਂ ਭਾਵੇ ਫਰੀ 'ਚ ਮਿਲਦੀਆਂ ਹੋਣ ਪਰ ਨਾਂ ਲਿਓ ਜਾਂ ਖਰੀਦਿਓ। ਆਮੀਨ

  • @mangakalkat5141
    @mangakalkat5141 20 днів тому +24

    ਮੈਂ ਹੁਣ 50 ਸਾਲ ਦੀ ਉਮਰ ਵਿੱਚ ਆਣ ਕੇ ਬਾਣੀ ਨਾਲੋਂ ਟੁਟ ਗਿਆ, ਕਿਉਂਕਿ ਇਮਾਨਦਾਰੀ ਵਿਚ ਕੁਝ ਨਹੀਂ ਰੱਖਿਆ, 18-18 ਘੰਟੇ ਵਾਹਿਗੁਰੂ ਵਾਹਿਗੁਰੂ ਕਰਦੇ ਮਿਹਨਤ ਕਰਦੇ ਸੀ, ਕਿਸੇ ਨਾਲ ਕੋਈ ਮਾੜੀ ਚੰਗੀ ਗੱਲ ਨਹੀਂ ਕਰਦੇ ਸੀ, ਆਪਣੇ ਕੰਮ ਨਾਲ ਮਤਲਬ ਸੀ, ਤੇ ਸਵੇਰੇ ਗੁਰਦੁਆਰਾ ਸਾਹਿਬ ਮੱਥਾ ਟੇਕਣਾ, ਹੁਣ ਸ਼ਰੀਰ ਰਹਿ ਗਿਆ ਕਰਕੇ ਬੇਈਮਾਨੀ ਕਰਨ ਵਾਲਿਆਂ ਅੱਗੇ ਹੱਥ ਜੋੜਨੇ ਪੈ ਗੲਏ ਰੋਟੀ ਲਈ, ਇਮਾਨਦਾਰੀ ਕਰਕੇ ਸਾਰੀ ਉਮਰ ਆਪ ਤੇ ਪਰਿਵਾਰ ਨੂੰ ਭੁੱਖਾ ਰੱਖਿਆ, ਅੱਜਕਲ ਪੈਸਾ ਹੀ ਸਭ ਕੁਝ ਹੈ, ਚਾਹੇ ਫੇਰਾ ਫੇਰੀ ਦਾ ਹੋਵੇ, ਕੋਈ ਰੱਬ ਰੁਬ ਨਹੀਂ ਦੇਖਦਾ, ਨਾ ਰੱਬ ਹੈਗਾ ਹੁਣ

  • @karanbirsekhon5860
    @karanbirsekhon5860 11 днів тому

    😮should come to the point

  • @tilakrajkumar8593
    @tilakrajkumar8593 26 днів тому +1

    ❤satt naanm waiguro g 🙏🙏🇦🇪 Dubai jadda byda ha g

    • @Smart-One
      @Smart-One 15 днів тому +1

      Dubai is the world's No. 1.,,❤️🍁

  • @Bahadurshergil1965
    @Bahadurshergil1965 26 днів тому +6

    ਤੁਸੀਂ ਬਾਹਮਣਾਂ ਨੇ ਪੱਗਾਂ ਵਿੱਚ ਸਿਰ ਫਸਾ ਕੇ ਬਕਵਾਸ ਕਰਕੇ ਸਿੱਖ ਧਰਮ ਵਿੱਚ ਜਿੰਨਾਂ ਵਹਿਮ ਭਰਮ ਫੈਲਾਇਆ ਐ

  • @ArjunSingh-xi8qr
    @ArjunSingh-xi8qr 25 днів тому +1

    E gll bill kul sach hai g

  • @amantiwana5431
    @amantiwana5431 28 днів тому +4

    Waheguru jì

  • @BalwinderSingh-qd8xt
    @BalwinderSingh-qd8xt 28 днів тому +5

    ਉਂਟ ਪਟਾਂਕ

  • @user-iy4zj5gq5l
    @user-iy4zj5gq5l 26 днів тому +4

    ਇਸ ਕਰਕੇ ਵਾਹਿਗੁਰੂ ਦਾ ਜਾਪ ਕਰੋ ਆਹ ਰੀਲਾਂ ਸ਼ੀਲਾ ਯਿਉਟਿਊਬ ਛੱਡ ਦੇ। ਕਿਥੇ੍ ੍ਰ੍ਰ੍ਰ੍ਰ੍ਰ ਦਿਆਂਏਂ

  • @ManjeetSingh-xu3kj
    @ManjeetSingh-xu3kj 13 днів тому

    Tuhade kol kitani maya ate jayedad hai eh vi das deo

  • @surindersandhu8841
    @surindersandhu8841 29 днів тому +14

    ਕੀ ਵਾਧੂ ਦੀ ਬਕਵਾਸ ਮਾਰ ਦੇ ਰਹਿੰਦੇ ਹੋ ਜੋ ਅਸਲ ਗੱਲ ਹੁੰਦੀ ਹੈ ਉਹ ਦੱਸਿਆ ਕਰੋ ਨਾ ਲੋਕਾਂ ਦਾ ਸਮਾਂ ਬਰਬਾਦ ਘੱਟ ਕਰਿਆ ਕਰੋ।

    • @balbirgill9961
      @balbirgill9961 27 днів тому +3

      ਨਾਂ ਭਾਈ ਸਾਹਿਬ ਨਾਂ , ਅਜਿਹੇ ਵਰਡ ਆਪਾਂ ਨੂੰ ਸ਼ੋਭਾ ਨੀ ਦਿੰਦੀਆਂ ।ਆਮੀਨ

  • @gurpreetrai3755
    @gurpreetrai3755 28 днів тому +6

    ਓਦਾਂ ਹੀ ਹੇਕਾਂ ਜਹੀਆ ਲਾਈ ਜਾਂਦਾ ਕੋਈ ਕਿਸੇ ਗੱਲ ਦਾ ਲੜ ਸਿਰਾ ਨੀ

  • @AmarjeetSingh-vi8sq
    @AmarjeetSingh-vi8sq 17 днів тому +2

    Koi chaj da kam Karla gdeya

  • @bahadarsingh7738
    @bahadarsingh7738 20 днів тому +1

    The name of channel is not good.pl change it to your name

  • @rohisingh6190
    @rohisingh6190 27 днів тому +1

    😂😂😂😂😂😂🎉

  • @SanjeevKumar-dn5br
    @SanjeevKumar-dn5br 24 дні тому +1

    Pag ka k boli jaanda
    Pata ni ki boli janda

  • @bajwadhalanagriwala5722
    @bajwadhalanagriwala5722 16 днів тому +1

    Chenal da naam change kro je idda chhuth bolna a chenal te

    • @Smart-One
      @Smart-One 15 днів тому +1

      Please forgive,,,,❤️🙏🍁

  • @SukhwantKaur-ri5xh
    @SukhwantKaur-ri5xh 23 дні тому +2

    Sadi ve 7 kile mere dever ne napp lai Mera putt 6sal da ce pita sir te nhi ci. Theek baba bhut buri tra mriaa jameena vaste usne apne bhra da katal karva dita hun usdi alad de vari aa Jo baiman ne uhna nu tuhadia Galla chandia nhi lagdia Sade nal hoi Sanu ta jakhma te malm vang eh Galla lagdia

  • @drmalkeet9076
    @drmalkeet9076 24 дні тому +3

    ਵੀਰ ਜੀ ਤੁਸੀਂ ਬ੍ਰਾਹਮਣ ਪੁਜਾਰੀ ਹੋ ਜਾ ਸਿੱਖ ਬਾਬਾ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਰ ਸਰਾਪ ਨੂੰ ਨਹੀਂ ਮੰਨਦੀ ਤੁਸੀਂ ਦੇਹ ਧਾਰੀ ਸਾਧਾਂ ਵਾਲੀ ਗੱਲ ਕਰ ਰਹੇ ਹੋ

  • @user-cq9ou4os4n
    @user-cq9ou4os4n 29 днів тому +5

    Ut ptaang gallan na mariya karo topic te gal karya karo

  • @RupinderKaur-pj4dn
    @RupinderKaur-pj4dn Місяць тому +6

    Idar odar dia na maaria kro main topik ty gal krea kro esey krky video dekhan nu man ni karda

  • @shamshersingh6730
    @shamshersingh6730 27 днів тому +1

    ਦੋ ਗਾਲਾ ਵਹਿਗੁਰ ਨੰ ਬਦਨਾਮਨਾ ਕਰ

  • @sadhusingh2685
    @sadhusingh2685 14 днів тому

    Tusi 7 Khandan dekhey Hun Saja bhogdey ?

  • @JagroopSingh-yv7vb
    @JagroopSingh-yv7vb 26 днів тому +2

    Video theek nahee hai

  • @happychahal2201
    @happychahal2201 24 дні тому +2

    ਕੋਈ ਫਾਇਦਾ ਹੈ ਐਵੇਂ ਖੱਚਾ ਭੋਰੀਜਾਦਾ ਵੱਡੇ ਸਮਾਜ਼ ਸੈਵੀਆਂ ਬੱਣਿਆ ਫਿਰ ਦਾ ਇਹਕੋਈ ਗੱਲ ਦਥਦਾ

  • @user-io1yf6rx3v
    @user-io1yf6rx3v Місяць тому +1

    Eh Kam te buchda da hai koi k ohna ne autian laian ne ta ohna vich akad hundi hai

  • @pargatrandhawa2137
    @pargatrandhawa2137 12 днів тому

    Total time waste .....notjing in video ...why so much bakwaas...everyone gianbaan bn baitha ...only knowledgeable and wise person make video....
    So called baba ji ..work hard .read something good...collect good knowledge..be wise ..then start giving gian to public...why are.using saroop for popularity? sikhi saroop why are you defaming sikhi saroop?

  • @parmindergadri1566
    @parmindergadri1566 14 днів тому

    Kuchh V boli geya koyee

  • @GurdevSingh-hb5hv
    @GurdevSingh-hb5hv 26 днів тому +2

    Nonsense talking

  • @GurdeepSingh-wx1en
    @GurdeepSingh-wx1en 27 днів тому +2

    ਇਹ ਗੱਲਾਂ ਪੰਮੇ ਠੱਗ ਹੋਣੀ ਸੁਣਦੇ

  • @RajinderSingh-xu6bp
    @RajinderSingh-xu6bp Місяць тому +1

    Sikhi Vich Kehra Sarap Hunda Pakhand Na Karo

  • @meharsingh1959
    @meharsingh1959 24 дні тому

    I dislike yr points.

  • @user-df3nl5jz7g
    @user-df3nl5jz7g 26 днів тому

    ਕਥਾ ਸੁਣ ਕੇ ਵਥੀਆ ਨਹੀ ਲਗੀ

  • @sukwindersingh2510
    @sukwindersingh2510 27 днів тому

    ਤੂ ਹਮੇਸ਼ਾ ਝੂਠ ਬੋਲਣ ਲੱਗ ਪਿਆ। ਰੱਬ ਨੂੰ ਯਾਦ ਕਰਕੇ ਼਼਼੍ਬੀਡਿਉ ਪਾ

  • @user-yi5il1cf6x
    @user-yi5il1cf6x 20 днів тому +1

    Total. Bakwas...time waste....Gyan. Na. Devo
    Tu ci
    Jaedada. De. Namm. Dasan. Wale. Ci

  • @jackfrancic9878
    @jackfrancic9878 Місяць тому +1

    Waheguru ji

  • @drmalkeet9076
    @drmalkeet9076 24 дні тому

    ਵੀਰ ਜੀ ਤੁਸੀਂ ਬ੍ਰਾਹਮਣ ਪੁਜਾਰੀ ਹੋ ਜਾ ਸਿੱਖ ਬਾਬਾ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਰ ਸਰਾਪ ਨੂੰ ਨਹੀਂ ਮੰਨਦੀ ਤੁਸੀਂ ਦੇਹ ਧਾਰੀ ਸਾਧਾਂ ਵਾਲੀ ਗੱਲ ਕਰ ਰਹੇ ਹੋ

  • @drmalkeet9076
    @drmalkeet9076 24 дні тому

    ਵੀਰ ਜੀ ਤੁਸੀਂ ਬ੍ਰਾਹਮਣ ਪੁਜਾਰੀ ਹੋ ਜਾ ਸਿੱਖ ਬਾਬਾ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਰ ਸਰਾਪ ਨੂੰ ਨਹੀਂ ਮੰਨਦੀ ਤੁਸੀਂ ਦੇਹ ਧਾਰੀ ਸਾਧਾਂ ਵਾਲੀ ਗੱਲ ਕਰ ਰਹੇ ਹੋ

    • @GurdevSingh-vd5ie
      @GurdevSingh-vd5ie 23 дні тому +1

      ਇਹ ਗੱਲ ਠੀਕ ਹੈ।। ਨੇਤਾਵਾਂ ਲੀਡਰਾਂ ਨੇ ਧਰਮਾਂ ਚ ਏਨੇ ਵਖਰੇਵੇਂ ਪਾ ਦਿੱਤੇ ਇੱਕ ਕਹਾਣੀ ਪੜੀ ਸੀ।। ਕਿਸੇ ਚਾਲਾਕ ਸ਼ਾਸਕ ਨੇ।। ਲੋਕਾਂ ਨੂੰ ਕੇਹਾ ਮੈਨੂੰ ਰਾਜਾ ਬਣਾ ਦਿਉ।।। ਮੈਂ ਸਾਰੇਆਂ ਦਾ ਜੀਵਨ ਸਵਰਗ ਤੋ ਸੋਹਣਾ ਕਰ ਦੇਉ 😅ਬਣਦੇ ਸਾਰ ਹੀ ਉਸਨੇ ਸਾਰੇਆਂ ਨੂੰ ਕੇਹਾ ਕਿ।।।ਹਰ ਪਿੰਡ ਦੇ ਹਰ ਸ਼ਹਿਰ ਦੇ ਆ ਸਕੂਲ ਹੈ।।। ਤੁਸੀਂ ਪਰਿਵਾਰ ਸਮੇਤ ਐਥੇ ਇੱਕ ਸਾਲ ਜਾਣਾਂ ਵਾ।। ਮੈਂ ਤਦੋਂ ਤੱਕ ਪਲਾਨ ਬਣਾ ਰੇਹਾਂ ਹਾਂ ਸਵਰਗ ਦੇ ਨਕਸ਼ੇ ਦਾ।।। ਮੈਨੂੰ ਡੇਢ ਕੁ ਸਾਲ ਲਗ ਜਾਣੇ ਨੇ 😅ਸਾਰੇ ਲੋਕ ਆਗਯਾ ਮੰਨਦੇ ਹੋਏ ਚਲੇਂ ਗੇ 😅ਉਥੇ ਜੇੜੇ ਟੀਚਰ ਸੀ ਰਾਜੇ ਕੋਲ ਰੋਜ ਰਾਤ ਨੂੰ ਭੋਜਨ ਕਰਨ ਆਉਂਦੇ।।।ਰਾਜੇ ਦੇ ਇਹ ਹੰਮ ਖਯਾਲੇ ਹੰਮ ਪਿਆਲੇ ਬਣ ਗਏ 😅 ਸਾਰੇਆਂ ਟੀਚਰਾਂ ਨੂੰ ਕੇਹ ਤਾ ਕਿ।। ਤੁਸੀਂ ਦੋ ਦਾ ਪਹਾੜਾਂ 😮ਸਬ ਨੇ ਵੱਖ ਵੱਖ ਬਣਾਣਾ ਹੈ ਰਟਾਣਾ ਵਾ😅 ਇੱਕ ਨੂੰ ਕੇਹਾ ਦੋ ਦੁਨੀ ਪੋਨੇ ਚਾਰ।। ਦੁੱਜੇ ਨੂੰ ਕੇਹਾ ਸਾਡੇ ਚਾਰ।।😅ਤਿਜੇ ਨੂੰ ਕੈਹਾ ਚਾਰ ਵੀਹ ਪੰਜਵੇ ਨੂੰ ਕੇਹਾ ਚਾਰ ਸਤਰ 😮ਯਾਨੀ ਹਰ ਟੀਚਰਾਂ ਨੂੰ ਇਹ ਸਿਖਾਂ ਦਿੱਤਾ ਅਡੋ ਅਡ ਦਸ ਦਿਉ ਸਾਰੇਆਂ ਨੂੰ।।ਕੇਹਿੰਦੇ ਕੀ ਹੋਉ ਫੇਰ 😅 ਕਹਿੰਦਾ ਜਦੋਂ ਸਾਲ ਪੂਰਾ ਹੋ ਗਿਆ ਏਨਾਂ ਨੇ ਆਪਸ ਚ ਹੀ ਲੜਨ ਲੱਗ ਜਾਣਾ।।ਪੋਨੇ ਚਾਰ ਸਾਡੇ ਚਾਰ ਚਾਰ ਵੀਹ ਸਹੀ ਹੈ ਮੇਂ ਸਿੱਖਿਆ ਔਹੋ ਸਚ ਹੈ।।।😅😅ਬਸ ਸਾਰੀ ਉਮਰ ਏਨਾਂ ਲੜਦੇ ਰਹਿਣਾਂ ਮੇਰਾ ਰਾਜ ਚੱਲਦਾ ਰੇਹਿਣਾ।। ਡੱਕਾ ਨੀ ਤੋੜਨਾ ਪੈਣਾ 😮😮😅😅😅😅