ਕੀ ਸੀ ਨਕੋਦਰ ਕਾਂਡ? ਕੀ ਸੀ ਬਾਦਲਾਂ ਦੇ ਖਾਸਮ ਖਾਸ ਬੰਦਿਆਂ ਦਾ ਰੋਲ ? ਕੀ ਹੁਕਮ ਦਿੱਤੇ ਸੀ ਦਰਬਾਰਾ ਗੁਰੂ ਨੇ ? ਸੁਣੋਂ।

Поділитися
Вставка
  • Опубліковано 17 вер 2024
  • #darbaraguru #sukhbirbadal #viralvideo #sgpc #bhaiamritpalsinghkhalsa #punjabi #preetsaini #khadoorsahib #preetsinghsaini #kangnaranaut #amritpalsingh #kulbirsinghzira

КОМЕНТАРІ • 129

  • @RamSingh-wt2vq
    @RamSingh-wt2vq 6 днів тому +48

    ਬਾਦਲ ਲਾਣੇ ਦਾ ਕਾਲਾ ਇਤਿਹਾਸ । ਸਮੂਹ ਸਿੱਖ ਸੰਗਤ ਨੂੰ ਸੋਚਣ ਦੀ ਲੋੜ ਹੈ ।

  • @GurmailBadesha
    @GurmailBadesha 7 днів тому +37

    ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਇਹ ਕਾਂਡ ਨੂੰ ਜੰਤਾ ਨੂੰ ਜਾਗਰੁਕ ਕੀਤਾ ਵਾਹਿਗੁਰੂ ਜੀ ਭਲੀਕਰਨ

  • @sardardalwindersinghmand9523
    @sardardalwindersinghmand9523 6 днів тому +26

    ਬਾਦਲਾਂ ਨੇ ਸਿੱਖ ਕੌਮ ਦਾ ਬਹੁਤ ਹੀ ਵੱਡਾ ਨੁਕਸਾਨ ਕੀਤਾ ਹੈ ਇਹਨਾਂ ਦਾ ਤਾਂ ਹੀ ਬੇੜਾ ਗ਼ਰਕ ਹੋਇਆ ਹੈ ਜੀ ਹੁਣ ਜੱਥੇਦਾਰ ਸਾਹਿਬਾਨਾਂ ਨੂੰ ਬੇਨਤੀ ਹੈ ਕਿ ਬੇਖੌਫ਼ ਹੋ ਕੇ ਬਾਦਲ ਨੂੰ ਸਜ਼ਾ ਸੁਣਾਉਣ

  • @majorsingh8647
    @majorsingh8647 6 днів тому +24

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਨੇ ਪਤਾ ਨਹੀ ਕਿਸ ਨੂੰ ਸੇਵਾ ਦੇਣੀ ਹੈ ਬਾਦਲਾ ਦੇ ਤੇ ਜਿਨ੍ਹਾ ਨੇ ਸਿੱਖਾ ਨਾਲ ਗੁਰੂ ਗ੍ਰੰਥ ਸਹਿਬ ਜੀ ਨਾਲ ਧ੍ਰੋਹ ਕਮਾਇਆ ਹੈ ਉਹਨਾਂ ਦੇ ਖੂਨ ਦੀ ਪਿਆਸੀ ਫਿਰਦੀ ਹੈ ਸੰਗਤ ਇਹ ਭੁੱਲ ਨਾ ਜਾਣ ਜਿਨੀਆ ਮੋਜਾਂ ਮਾਨਣੀਆ ਹਨ ਮਾਣ ਲੈਣ ਕਿਸੇ ਨਿਮਾਣੇ ਨੂੰ ਤਾਂ ਗੁਰੂ ਸਹਿਬ ਜਰੂਰ ਮਾਣ ਬਖਸ਼ਣਗੇ

  • @dhiansingh3103
    @dhiansingh3103 6 днів тому +30

    ਸੁਖਬੀਰ ਬਾਦਲ ਨੂੰ ਹੁਣ ਵੀ ਸਿੱਖ ਕੌਮ ਦੀ ਕੋਈ ਪਰਵਾਹ ਨਹੀਂ ਕਿਉਂਕਿ ਇਸ ਬੰਦੇ ਨੂੰ ਬੁੱਢਾ ਬਾਦਲ ਪਰਕਾਸ਼ ਚੰਦ ਇੰਸਾ ਬਾਦਲ ਸਿਆਸਤ ਦੀ ਪੂਰੀ ਟਰੇਨਿੰਗ ਦੇ ਕੇ ਗਿਆ ਹੈ। ਇਸ ਸੁਖਬੀਰ ਨੂੰ ਤਨਖਾਹੀਆ ਹੋਣ ਦੀ ਵੀ ਕੋਈ ਪਰਵਾਹ ਨਹੀਂ, ਸੁਖਬੀਰ ਮੀਸਣਾ ਹੈ ਕੌਮ ਇਸਤੇ ਯਕੀਨ ਨਾ ਕਰੇ ਕਿ ਇਸ ਨੇ ਮੁਆਫ਼ੀ ਮੰਗ ਲਈ ਹੈ, ਇਸ ਬੰਦੇ ਨੂੰ ਸਿਆਸੀ ਮੌਤ ਦਿੱਤੀ ਜਾਵੇ ਜਿਵੇਂ ਬੀਤੇ ਸਮੇਂ ਚੋਣਾਂ ਵਿੱਚ ਪੰਜਾਬ ਵਾਸੀਆਂ ਨੇ ਅਕਾਲੀ ਦਲ ਦਾ ਬੁਰਾ ਹਾਲ ਕੀਤਾ ਸੀ। ਪੰਜਾਬ ਦੇ ਵੋਟਰਾਂ ਦਾ ਮੈਂ ਇਸ ਗੱਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਅਕਾਲੀ ਦਲ ਨੂੰ ਸਿਆਸੀ ਮੌਤ ਦਿੱਤੀ ਸੀ।

  • @AvtarSingh-x1t
    @AvtarSingh-x1t 5 днів тому +13

    ਬਹੁਤ ਵਧੀਆ ਸੇਵਾਵਾਂ ਨਿਭਾਅ ਰਹੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਜੀ

  • @NAVINDERDHILLON-vz2ng
    @NAVINDERDHILLON-vz2ng 6 днів тому +26

    ਰੱਬ ਕਰੇ ਬਾਦਲਾਂ ਵਾਗ ਦਰਬਾਰੇ ਗੁਰੂ ਕੰਜਰ ਦਾ ਵੀ ਭਠਾ ਬੈਹ ਜਾਵੇ

    • @harjindersingh7755
      @harjindersingh7755 2 дні тому

      ਇਸਦਾ ਵੀ ਬੇੜਾ ਗ਼ਰਕ ਹੋਵੇਗਾ ਜ਼ਰੂਰ ਵਾਹਿਗੁਰੂ ਇਨਸਾਫ਼ ਕਰੇਗਾ

  • @dhiansingh3103
    @dhiansingh3103 6 днів тому +33

    ਹੇ ਅਕਾਲ ਪੁਰਖ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ, ਬਾਦਲ ਪਰਿਵਾਰ ਅਤੇ ਉਸਦੀ ਸਰਕਾਰ ਦੇ ਸਮੇਂ ਸਿੱਖ ਕੌਮ ਦੇ ਹੀਰੇ ਪੁੱਤਰਾਂ ਤੇ ਹੋਏ ਜੁਲਮਾਂ ਕਾਰਨ ਸਿੱਖ ਲੋਕਾਈ ਰੋ ਰਹੀ ਹੈ, ਤੁਸੀ ਆਪ ਹੀ ਗੁਰੂ ਰਾਮਦਾਸ ਦਾਸ ਜੀ ਮਹਾਰਾਜ ਇਸ ਬਾਦਲ ਪਰਿਵਾਰ ਨੂੰ ਬੁਰੀ ਤੋਂ ਬੁਰੀ ਸਜ਼ਾ ਦੇ ਕੇ ਇਨ੍ਹਾਂ ਨੌਜਵਾਨਾਂ ਨੂੰ ਇਨਸਾਫ ਦਿਵਾਉ ਕਿਉਂਕਿ ਸਿੱਖ ਕੌਮ ਵਿਲਕ ਰਹੀ ਹੈ।

  • @jasveersingh9413
    @jasveersingh9413 6 днів тому +12

    ਵੀਰ ਗੱਲਾਂ ਸੁਣਕੇ ਬਹੁਤ ਮਨ ਦੁੱਖੀ ਹੁੰਦਾ

  • @TarsemSingh-fk1dy
    @TarsemSingh-fk1dy 8 днів тому +46

    ਸਪੋਟ ਕਰੋ ਆਪਾਂ ਸਾਰੇ ਹੀ ਮਿਲ ਕੇ

    • @simmisidhu3980
      @simmisidhu3980 2 дні тому

      Kaum ehna noo Kade na bakshe

    • @simmisidhu3980
      @simmisidhu3980 2 дні тому

      Ehna da paap da ghara bhar chukea

    • @simmisidhu3980
      @simmisidhu3980 2 дні тому

      Ant kaal maar paindi jaoo gi bauht maavan de putr mare es papi ne

  • @charanjitsingh4388
    @charanjitsingh4388 5 днів тому +11

    ਵਾਹਿਗੁਰੂ ਜੀ ਮੇਹਰ ਕਰੋ ਜੀ ।। ਇਹ ਸੁਣ ਕੇ ਬਹੁਤ ਅਫਸੋਸ ਹੋਇਆ।। ਵਾਹਿਗੁਰੂ ਜੀ ਮੇਹਰ ਕਰੋ ਜੀ। । ਨਿਆਂ ਕਿਸੇ ਨਾ ਕਿਸੇ ਦਿਨ ਮਿਲੇਗਾ ਜਰੂਰ।। ਦੇਰ ਹੈ ਅੰਧੇਰ ਨਹੀ ।। ਕੂੜਿ ਨਿਖੁਟੇ ਨਾਨਕਾ ਓੜਕਿ ਸਚਿ ਰਹੀ ।।

  • @GurmailBadesha
    @GurmailBadesha 6 днів тому +22

    ਭਾਈ ਸਾਹਿਬ ਜੀ ਸਾਨੂੰ ਆਪਣਿਆਂ ਨੇ ਹੀ ਮਾਰਿਆ ਵਾਹਿਗੁਰੂ ਜੀ

  • @kuldipjamus1968
    @kuldipjamus1968 6 днів тому +6

    ਧੰਨਵਾਦ ਵੀਰੇ ਸਾਰੇ ਜਾਣੇ ਲੋਕਾਂ ਨੂੰ ਸੁਚੇਤ ਕਰੋ।

  • @majorsingh8647
    @majorsingh8647 6 днів тому +14

    ਬਹੁਤ ਦਰਦ ਭਰੀ ਦਾਸਤਾਨ ਹੈ ਨਕੋਦਰ ਕਾਂਡ ਦੀ

  • @AmarjitSingh-cw5tr
    @AmarjitSingh-cw5tr 3 дні тому +3

    Waheguru.waheguruji

  • @Mannsingh-mv3un
    @Mannsingh-mv3un 8 днів тому +16

    ਵਾਹਿਗੁਰ ,ਦਰਬਾਰੇ ਗੁਰੂ ਦੇ ਟੱਬਰ ਨਾਲ ਵੀ ਇਸੇ ਤਰਾਂ ਵਾਪਰੇ ਜਿਵੇਂ ਲੋਕਾਂ ਦੇ ਨਾਲ ਹੋਇਆ ਹੈਂ।

  • @lakhasingh2770
    @lakhasingh2770 6 днів тому +8

    ਏਕ .ਨਹੀ.ਹਜ਼ਾਰਾਂ .ਹਜ਼ਾਰਾਂ .ਗਲਤੀਆਂ .ਕੀਤੀ .ਜੀ

  • @makhankhara7941
    @makhankhara7941 7 днів тому +10

    ਬਿਲਕੁਲ ਸਹੀ ਇਹਨਾਂ ਨੇਂ ਸਿੱਖ ਕੌਮ ਦੇ ਸਿਰ ਤੇ ਗੁੱਝੀ ਸੱਟ ਮਾਰੀ ਐ ਜਦੋਂ ਥੋਹੜਾ ਹੋਸ਼ ਚ ਆਉਂਦੇ ਹਨ ਥੋੜ੍ਹੀ ਦੇਰ ਬਾਅਦ ਫਿਰ ਕੋਮਾਂ ਚ ਚਲੇ ਜਾਂਦੇ ਹਨ।

    • @BalwinderSingh-md4is
      @BalwinderSingh-md4is 6 днів тому +1

      ਪਰਕਾਸ਼ ਤੇ ਸੁੱਖਾ ਦੋਨੋ ਹੀ ਸਿੱਖਾਂ ਦੇ ਸਭ ਤੋਂ ਵੱਡੇ ਦੁਸ਼ਮਣ ਨੇ, ਕੋਈ ਵੀ ਸਿੱਖ ਇਹਨਾਂ ਅਕਾਲੀਆਂ ਨੂੰ ਵੋਟਾਂ ਨਾ ਪਾਓ

  • @sahibsinghcheema4151
    @sahibsinghcheema4151 4 дні тому +3

    ਧੰਨਵਾਦ ਜੀ ਵਾਹਿਗੁਰੂ 🙏♥️

  • @gurpalsingh5609
    @gurpalsingh5609 7 днів тому +6

    ਵਾਹਿਗੁਰੂ ਜੀ

  • @MohinderkaurBrar-f8d
    @MohinderkaurBrar-f8d 5 днів тому +6

    3:22 3:25
    ਗੁਰੂ ਸਹਿਬ ਨੇ ਆਪੇ੍ ਹੀ ਨਿਆ ਲੈਣਾ ਹੈ ਪਰ ਦੁੱਖ ਬਹੁਤ ਹੁਦਾ ਜਦੋ ਇਨਸਾਫ ਨਹੀ ਮਿਲਦਾ

  • @gurchetansingh710
    @gurchetansingh710 3 дні тому +2

    ਬਹੁਤ ਦੁੱਖਦਾਈ ਘਟਨਾ ਸੀ। ਗੂਰੂ ਗ੍ਰੰਥ ਸਾਹਿਬ ਜੀ ਦੇ ਇੰਨਸਾਫ ਲਈ ਸ਼ਹੀਦੀ ਹੋਈ ਪਰ ਪਰਵਾਰਾਂ ਨੂੰ ਅਜੇ ਇੰਨਸਾਫ ਨਹੀ ਮਿਲਿਆ ਹੈ।

  • @rajwinderkaur8905
    @rajwinderkaur8905 8 днів тому +7

    🙏🙏🙏ਵਾਹਿਗੁਰੂ ਜੀ

  • @maninderchandi4420
    @maninderchandi4420 5 днів тому +2

    ਵੀਰ ਜੀ, ਬਹੁਤ ਬਹੁਤ ਧੰਨਵਾਦ ਸਾਰਾ ਵਾਕਿਅਾ ਸ਼ੁਕਰਿਅਾ❤❤❤❤❤❤❤😄😃😃😀😀😄😃😀😀❤❤❤

  • @sadhusingh5369
    @sadhusingh5369 3 дні тому +2

    Very good view Bhai Sahib

  • @KanwaljitSingh-n5e
    @KanwaljitSingh-n5e 6 днів тому +8

    ਭਾਈ ਗੁਰਦੇਵ ਸਿੰਘ ਕਾਉਂਕੇ ਜੀ ਨੂੰ ਪ੍ਰਕਾਸ਼ ਬਾਦਲ ਮੋਤ ਤੋਂ ਬਚਾ ਸਕਦਾ ਸੀ ਸਗੋਂ ਬੇਅੰਤ ਸਿੰਘ ਮੁੱਖ ਮੰਤਰੀ ਦੇ ਸਹਿਕਰਮੀ ਹੁੰਦੇ ਹੋਏ ਵੀ ਕਤਲ ਕਰਵਾਇਆ।ਜਿੰਨੇ ਵੀ ਘਟੀਆ ਮਾੜੇ ਕੰਮ ਸਿੱਖ ਧਰਮ ਅਤੇ ਸਿੱਖ ਕੌਮ ਦੇ ਖਿਲਾਫ ਹੋਏ ਸੱਭ ਬਾਦਲ ਪਰਿਵਾਰ ਅਤੇ ਜੁੰਡਲੀ ਨੇ ਕਰਵਾਏ ਜੀ।ਅਪਣੋ ਨੇ ਮਰਵਾਇਆ ਨਹੀਂ ਤੋਂ ਗੈਰੋਂ ਮੇਂ ਕਹਾਂ ਦਮ ਸੀ।

  • @balkourdhillon5402
    @balkourdhillon5402 6 днів тому +6

    ਇਹਨਾ ਵੱਡੇ ਮਲਵਈ ਕੰਜਰਾਂ ਸੁਖਬੀਰ ਤੇ ਵੱਡੇ ਪੰਥ ਰਤਨ ਪਰਗਾਸ਼ ਬਾਦਲ ਇੰਸਾ ਪਾਰਟੀ ਸਾਰੀ ਕਾਲੀ ਕੈਬਨਿਟ ਨੇ ਪੰਥ ਨੂੰ1978ਤੋੰ ਲੈ ਕੇ ਖਾਸ਼ਕਰਕੇ 1990ਤੋਂ ਤਾਂ ਇਹਨਾਨੇ ਜਮਾਂ ਲੱਕ ਬੰਨ ਕੇ ਹੀ ਚਲ ਪਿਆ ਸੁਖਬੀਰ ਤਨਖਾਹੀਅਆ ਇਸ ਨੇ ਚਾਰਜ ਸੰਭਾਲ ਲਿਆ।

  • @balwindercheema5147
    @balwindercheema5147 6 днів тому +5

    ਦੇਖੋ ਜੀ ਜੈ ਜਥੇਦਾਰ ਜੀ ਸਹੀ ਇਨਸਾਫ਼ ਨੀ ਕਰਨਗੇ ਤਾਂ ਕੋਈ ਗਲ ਨਿ ਪਰ ਸਿੱਖ ਸੰਗਤ ਜਾਗਰੂਕ ਹਿ ਚੁੱਕੀ ਹੈ ਓਹ ਇਨਸਾਫ਼ ਕਰੇਗੀ

  • @bhinderkaur2544
    @bhinderkaur2544 5 днів тому +2

    Thanks jankari lai

  • @drsatwantsingh1280
    @drsatwantsingh1280 3 дні тому +1

    ਬਹੁਤ ਗੰਭੀਰ ਜਾਨਕਾਰੀ ਦਿਤੀਵੀਰ ਜੀ ,ਕੌਮ ਨੂੰ ਧਿਆਨ ਦੇਣਾ ਚਾਹੀਦਾ ਹੈ

  • @gurnamdhandhi4741
    @gurnamdhandhi4741 6 днів тому +5

    ਵਾਹਿਗੁਰੂ ਜੀ.

  • @gurchetansingh710
    @gurchetansingh710 3 дні тому +1

    ਪ੍ਰਣਾਮ ਸ਼ਹੀਦਾਂ ਨੂੰ 🙏🙏 ਰੱਬ ਜੀ ਜਲਦੀ ਇੰਨਸਾਫ ਕਰੋ। ਇਹਨਾ ਕੌਮ ਦੇ ਦੁਸ਼ਮਣ ਬਾਦਲਾਂ ਨੂੰ ਜਲਦੀ ਸਜ਼ਾਵਾਂ ਦਿੱਤੀਆ ਜਾਣ।

  • @kirpalsingh3924
    @kirpalsingh3924 6 днів тому +5

    ਗ਼ਾਫ਼ਿਲ ਏ ਕੌਮ ਤਾਂ ਕਹਿੰਦੇ ਸੀ ਕਿ ਐਸ ਜੀ ਪੀ ਸੀ ਦੇ ਪ੍ਰਬੰਧ ਵਿੱਚ ਦਖ਼ਲ ਨਹੀਂ ਦਿੰਦਾ ਫਿਰ ਐਸ ਜੀ ਪੀ ਸੀ ਦੇ ਰਾਗੀ ਸਿੰਘ ਸਵਰਨ ਘੋਟਣੇ ਭੋਗ ਤੇ ਕੀਰਤਨ ਕਰਨ ਕੀਹਦੇ ਹੁਕਮਾਂ ਨਾਲ ਗਏ ਸਨ।

  • @JagdevSingh-e2i
    @JagdevSingh-e2i День тому

    Good news

  • @chamkurthind7765
    @chamkurthind7765 3 дні тому +3

    ਬਾਈ ਜੀ ਸੁਖਬੀਰ ਬਾਦਲ ਦੇ ਚੇਲੇ ਅਜੇ ਝੋਲੀਆਂ ਚੱਕੀ ਫਿਰਦੇ ਨੇ ਸਿੱਖ ਨੌਜਵਾਨਾਂ ਨੂੰ ਸ਼ਹੀਦ ਕੀਤਾ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਤਸ਼ੀਏ ਦੇ ਕੇ ਸ਼ਹੀਦ ਕੀਤਾ ਮਾਵਾਂ ਦੇ ਨੋਜਵਾਨਾ ਨੂੰ ਸ਼ਹੀਦ ਕੀਤਾ ਸਿੱਖ ਪੰਥਕ ਦੋਸੀ ਆ ਨੂੰ ਉਦੇ ਦਿੱਤੇ ਪਦਵੀਆਂ ਦਿਤੀਆਂ

  • @TarsemSingh-fk1dy
    @TarsemSingh-fk1dy 8 днів тому +3

    Waheguroo ji ka khalsa Waheguroo ji ki fathe ji guroo piyare khalsa jio

  • @jaspindersingh9945
    @jaspindersingh9945 3 дні тому +1

    ਪਰਿਣਾਮ ਸਹੀਦਾ ਨੂ ਜੀ

  • @jaswantbal4243
    @jaswantbal4243 2 дні тому

    Waheguru ji 🙏 🙏 🙏 🙏 🙏

  • @harbhajansingh8248
    @harbhajansingh8248 5 днів тому +4

    ਨਕੋਦਰ ਕਾਂਡ ਤੋਂ ਬਾਅਦ ਨਾਨਕਪੁਰਾ ਮਹੱਲੇ ਵਿਚ ਪੰਜ ਸ੍ਰੀ ਅਖੰਡ ਪਾਠ ਕਰਵਾਏ ਗਏ ਸਨ ਕਰਫ਼ਿਊ ਲੱਗਾ ਹੋਣ ਕਰਕੇ 27:52 ਪਾਠੀ ਸਿੰਘ ਨਹੀਂ ਸੀ ਮਿਲ ਰਹੇ ਕੁਝ ਸਿੰਘ ਪੁਲਿਸ ਅਤੇ ਸੀ. ਆਰ.ਪੀ. ਦੇ ਸਖ਼ਤ ਪਹਿਰੇ ਕਰਕੇ ਡਰ ਵਜੋਂ ਨਹੀ ਸੀ ਆ ਰਹੇ! ਦਾਸ ਉਸ ਸਮੇਂ ਨਾਨਕਪੁਰੇ ਮੁਹੱਲੇ ਨੈਸ਼ਨਲ ਕਾਲਜ ਜਿਥੋਂ ਦੇ ਸ਼ਹੀਦ ਹੋਣ ਵਾਲੇ ਸਿੰਘ ਵੀਦਿਆਰਥੀ ਸਨ ਅਤੇ ਪਿੰਡ ਸੇਰਪੁਰ ਜਿਥੇ ਪੁਲਿਸ ਨੇ ਸਿੰਘਾਂ ਨੂੰ ਘੇਰ ਘੇਰ ਕੇ ਸ਼ਹੀਦ ਕੀਤਾ ਸੀ ਦਾਸ ਨੂੰ ਤਿੰਨਾਂ ਜਗ੍ਹਾ ਤੇ ਅਖੰਡ ਪਾਠਾਂ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸੀ!

    • @najarsingh3234
      @najarsingh3234 5 днів тому +1

      Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji

  • @paramjitpablala6625
    @paramjitpablala6625 6 днів тому +2

    Bilkul bhai sahib bahuat sahi bol rhe 😮ho.

  • @ariangill2010
    @ariangill2010 8 днів тому +3

    WAHEGURU ji

  • @TarsemSingh-fk1dy
    @TarsemSingh-fk1dy 8 днів тому +7

    ਕਿੳ ਕਿ ਪਤਰਕਾਰ ਵੀਰ ਪ੍ਰੀਤ ਸੈਣੀ ਤੋਂ ਬਾਅਦ ਇਹ ਹੀ ਇਕੋ-ਇਕ ਚੈਨਲ ਹੈ ਜੋ ਨਿਡਰ ਤੇ ਨਿਰਪੱਖ ਗੱਲ ਕਰਦੇ ਹਨ, ਖਾਸ ਕਰਕੇ ਸਿੱਖਾਂ ਦੇ ਮਸਲਿਆਂ ਨੂੰ ਲੈ ਕੇ

    • @DTCNEWSPUNJABI
      @DTCNEWSPUNJABI  8 днів тому +1

      @@TarsemSingh-fk1dy ਭਾਜੀ ਚੈਨਲ ਦੀ ਮੈਂਬਰਸ਼ਿਪ ਪ੍ਰਾਪਤ ਕਰੋ join kro channel nu

    • @TarsemSingh-fk1dy
      @TarsemSingh-fk1dy 8 днів тому +1

      ਬਿਲਕੁਲ ਜੀ ਵੀਰ ਜੀੳ, ਅਸੀ ਤਾਂ ਪਹਿਲਾਂ ਹੀ ਵਿਚਾਰ ਕਰ ਰਹੇ ਸੀ ਜੀ

    • @DarshanSingh-sm1ho
      @DarshanSingh-sm1ho 6 днів тому

      ਵੀਰ ਜੀ ਪ੍ਰੀਤ ਸਿੰਘ ਸੈਣੀ, ਨੂੰ,ਤਾਂ ਸੰਗਤਾਂ ਬਚਾਅ, ਨਹੀਂ, ਸਕੀਆਂ ਪਰ,ਇਹ, ਵੀਰ ਜੋ,ਬੋਲ, ਰਹੇ ਹਨ, ਇਸਨੂੰ, ਬਚਾਅ,ਲਇਓ।, ਤੇ, ਪਹਿਰਾ, ਪੂਰਾ,ਰਖਿਓ।

  • @SukhwinderSingh-lx6cv
    @SukhwinderSingh-lx6cv 8 днів тому +2

    Bhut vadia gallbat dasiya jo Aam nhi patta

  • @jeetabinning350
    @jeetabinning350 7 днів тому +2

    Waheguru ji ❤🙏🌹🌹🌹🌹🌹

  • @ManvirSingh-ur4yt
    @ManvirSingh-ur4yt 8 днів тому +3

    Good Information

  • @ashmeetbrar8169
    @ashmeetbrar8169 6 днів тому +2

    Waheguru waheguru waheguru Ji

  • @pardeepsinghbrar8863
    @pardeepsinghbrar8863 День тому

    ਸਭ ਤੋਂ ਵੱਧ ਨੁਕਸਾਨ ਪੰਥ ਤੇ ਪੰਜਾਬ ਦਾ ਬਾਦਲ ਪਰਿਵਾਰ ਨੇ ਕੀਤਾ ਹੈ,ਬੇਰੜੇ ਹਨ ਉਹ ਲੋਕ ਜੋ ਇੰਨਾਂ ਦੀ ਹੁਣ ਵੀ ਸਪੋਰਟ ਕਰਦੇ ਹਨ ਤੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਧ੍ਰੋਹ ਕਮਾ ਰਹੇ ਹਨ,

  • @charnjitsingh56
    @charnjitsingh56 3 дні тому

    A Shaib S ScAkal ji 🙏🌺📌🍎🇨🇦🙏🍎📌🌺🙏

  • @GurjantSingh-eh6em
    @GurjantSingh-eh6em 8 днів тому +4

    ਭਾਈ ਸਾਹਿਬ ਜੀ ਇਹ ਕੇਸ ਨੂ ਲੰਬਾ ਲਿਜਾਣਾ ਚਹੁੰਦੇ ਹਨ।ਕੇ ਲੋਕ ਕੇਸ ਅਪਣੇ ਆਪ ਚੁਪ ਕਰ ਜਾਣਗੇ।ਹੁਣ ਸੋਸਲ ਮਿਡੀਆ ਕਰਕੇ ਇਹਨਾਂ ਦੀ ਸੋਚ ਨੂ ਫਲ ਨਹੀਂ ਲੱਗੇਗਾ।

  • @goldysandhu4630
    @goldysandhu4630 2 дні тому

    ਜੀਦਾ ਤੁਸੀਂ ਘੋਟਣੇ ਦੇ ਭੋਗ ਤੇ sgps ਦੇ ਰਾਗੀ ਕੀਰਤਨ ਕਰਕੇ ਆਏ ਦੱਸਿਆ ਤੁਸੀ ਜਿੰਨੇ ਘੋਟਣੇ ਅਪਰਾਦ ਤੇ ਜੁਰਮ ਕਿਤੇ ਉਸਨੂੰ ਮੌਤ ਬਹੁਤ ਜਲਦੀ ਆਹ ਗਈ

  • @hakamsingh2673
    @hakamsingh2673 5 днів тому +2

    ਵਿਰ ਜੀ ਧੰਨਵਾਦ ਇਹ ਸਭ ਨੂੰ ਪਤਾ ਹੈ ਜਥੇਦਾਰ ਤਾਂ ਬਾਦਲ ਦੇ ਚੋਕੀ ਦਾਰ ਹਨ ਸਜਾ ਕੀ ਹੋਣੀ ਹੈ

  • @Gursewak.Singh.Dhaula
    @Gursewak.Singh.Dhaula 3 дні тому

    ਵਿਸਥਾਰ ਨਾਲ ਜਾਣਕਾਰੀ ਦੇਣ ਲਈ ਧੰਨਵਾਦ

  • @ArvinderSingh-h1w
    @ArvinderSingh-h1w День тому

    ❤❤❤❤❤

  • @jagdevbrar6100
    @jagdevbrar6100 4 дні тому +2

    ਸੁਖਬੀਰ ਬਾਦਲ ਨੂੰ ਸਿਆਸੀ ਸਜ਼ਾ ਦਿੱਤੀ ਜਾਵੇ ਬਾਦਲ ਮੀਸਣਾ ਹੈ ਇਹ ਆਕਾਲ ਤਖਤ ਸਾਹਿਬ ਜੀ ਨੂੰ ਕੁੱਝ ਵੀ ਨਹੀਂ ਸਮਝਦੇ ਇਸ ਦੇ ਗੁਨਾਹਾਂ ਨੂੰ ਦੇਖਦੇ ਹੋਏ ਇਸ ਨੂੰ ਘੱਟੋ ਘੱਟ ਦਸ ਸਾਲ ਅਤੇ ਜ਼ਿਆਦਾ ਤੋਂ ਜ਼ਿਆਦਾ ਵੀਹ ਸਾਲ ਲਈ ਪਾਰਟੀ ਦੇ ਵਿੱਚੋਂ ਛੇਕਿਆ ਜਾਣਾ ਚਾਹੀਦਾ ਹੈ ਸਖ਼ਤ ਪਾਬੰਦੀ ਲੱਗਣੀ ਚਾਹੀਦੀ ਹੈ

  • @jagjitsingh2740
    @jagjitsingh2740 3 дні тому +1

    ਦਰਬਾਰਾਗੁਰੂਬੇਅੰਤਾਸੁਮੇਧਸੈਣੀਬੁਚੜਕੇਪੀਐਸਬੁਚੜਸਵਰਨਾਬੁਚੜਅਜੀਤਬੁਚੜਬਿਟੂਬੁਚੜਦਾਪੋਤਾਜਦੋਇਹਬੁਚੜਸਰਕਾਰਵਿਚਤਾਇਨਾਤਸੀਇਹੀਲੋਕਅੱਗੇਪਿਛੇਭੱਜੇਫ਼ਿਰਦੇਸੀਹਣਉਹਲੋਕਸਰਕਾਰਤੋਬਾਹਰਹਨਤਾਦੰਦੀਆਵਿਖ਼ਾਕੇਰੰਗਬਰੰਗੇਕੈਮਰੇਮੂਹਰੇਬੈਠਕੇਨਾਮਰਖ਼ਦੇਹਨ😂

  • @BalwinderSinghHardeep
    @BalwinderSinghHardeep 7 днів тому +4

    ਲੱਖ ਲਾਹਣਤ ਐ ਪੰਥਕ ਅਖਵਾਉਣ ਤੇ ਇਸ ਕੰਜ਼ਰ ਟੱਬਰ ਦੇ ਕਿਨੇ ਕਿਨੇ ਘੋਰ ਪਾਪ ਕਰਕੇ ਵੀ ਸਿੱਖ ਸੰਗਤ ਕੋਲੋਂ ਮਾਫੀਆਂ ਦੀ ਉਮਮੀਦ ਰੱਖਣ ।

  • @DarshanSingh-oe1pu
    @DarshanSingh-oe1pu 6 днів тому +2

    Waheguru.gi.

  • @goldysandhu4630
    @goldysandhu4630 2 дні тому

    ਭਾਜੀ ਤੁਹਾਡਾ ਚੈਨਲ ਸਬਸਕ੍ਰਾਈਬ ਕਰ ਲਿਆ ਹੈ ਬਹੁਤ ਵਧੀਆ ਕਰਤੂਤਾਂ ਦੱਸਿਆ ਤੁਸੀ

  • @maninderchandi4420
    @maninderchandi4420 5 днів тому +2

    ਬਾਦਲ.ਦਲ ਨੂੰ, ਸਿੱਖ ਕੌਮ ਦੇ ਹਵਾਲੇ ਕੀਤਾ ਜਾਵੇ, ਤੇ ਪੱਥਰਾਂ ਨ, ਮਾਰ ਮਾਰ ਕੇ, ਖਤਮ ਕੀਤਾ ਜਾਵੇ, ਤਾਂ ਕਿ ਭਵਿਖ ਵਿਚ ਕੋੲੀ ਲੀਡਰ ਹੀਅਾ ਨਾ ਕਰੇ, ਕੌਮ ਨਾਲ, ਗਦਾਰੀ ਕਰਣ ਦੀ❤❤❤❤😄😃😀😊😊

  • @jaspalsingh6414
    @jaspalsingh6414 5 днів тому +2

    Shikayat akal takhat pass meeting jawe

  • @jaspalsingh6414
    @jaspalsingh6414 5 днів тому +2

    Ihnan dinan vichh wadh ton wadh facts ate shikaytan jathedar saheb pass karaun de kirpalta meeting jawe

  • @MangalSingh-g9x
    @MangalSingh-g9x 4 дні тому +1

    So sad😭😭😭😭😭

  • @JaskaranSingh-oy9wg
    @JaskaranSingh-oy9wg День тому

    ਦਰਬਾਰਾ ਗੁਰੂ ਨੂੰ ਇਨਾਮ ਦਿੰਦੇ ਹੋਏ ਬਾਦਲ ਨੇ ਅਕਾਲੀ ਦਲ ਵਿੱਚ ਅਹੁਦੇ ਦਿੱਤੇ।

  • @eastandwestpunjabisbest2382
    @eastandwestpunjabisbest2382 3 дні тому

    🙋‍♂️ All Party Honest Leaders, Make new Panjab State party , Then Punjabi And Punjab Safe And Progress, Thanks 🙏

  • @RattanSingh-c7f
    @RattanSingh-c7f 4 дні тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਸਾਰਿਆਂ ਨੂੰ ਇਹ ਪਤਾ ਹੈ ਕਿ ਇਹ ਜਿਹੜੇ ਜਥੇਦਾਰ ਨੇ ਇਹ ਬਾਦਲ ਹੀ ਪੈਦਾ ਕਰਦਾ ਹੈ ਤੇ ਬਾਦਲ ਹੀ ਇਹਨਾਂ ਨੂੰ ਮਾਰਦਾ ਹੈ ਇਹੀ ਇਹਨਾਂ ਨੂੰ ਇਥੇ ਲਾਂਦਾ ਹੈ ਇਹ ਇਹਨਾਂ ਨੂੰ ਉਥੋਂ ਲਾਂਦਾ ਹੈ ਪਰ ਵਾਰ ਵਾਰ ਸਾਡੇ ਸਾਰੇ ਧਾਰਮਿਕ ਬੰਦੇ ਜਿੰਨੇ ਵੀ ਨੇ ਉਹ ਵਾਰ-ਵਾਰ ਕਹਿੰਦੇ ਨੇ ਜੀ ਅਕਾਲ ਤਖਤ ਦਾ ਜੋ ਹੁਕਮ ਆਵੇਗਾ ਅਕਾਲ ਤਖਤ ਦਾ ਜੋ ਹੁਕਮ ਆਵੇਗਾ ਉਹ ਸਿਰ ਮੱਥੇ ਤੇ ਸਮਝ ਨਹੀਂ ਆ ਰਹੀ ਇੱਕ ਬੀ ਜਦੋਂ ਅਕਾਲ ਤਖਤ ਦੇ ਉੱਤੇ ਬੈਠਾ ਬੰਦਾ ਜਿਹੜਾ ਹ ਉਹ ਗਦਾਰ ਏ ਉਹ ਬਾਦਲ ਦਾ ਚਮਚਾ ਹ ਤੇ ਉਹਨਾਂ ਤੋਂ ਕਿਉਂ ਆਸ ਰੱਖੇ ਇੱਕੋ ਹੀ ਗੱਲ ਕਹਿ ਦਿਓ ਅਸੀਂ ਨਹੀਂ ਮੰਨਦੇ ਅਕਾਲ ਤਖਤ ਨੂੰ ਤੇ ਇਥੇ ਜੋ ਫੈਸਲਾ ਹੋਇਆ ਅਸੀਂ ਨਹੀਂ ਮੰਨਦੇ ਬਿਲਕੁਲ ਵੀ ਇਵੇਂ ਮਹਾਨ ਮਹਾਨ ਕਰਕੇ ਕਿਉਂ ਵੇਖੋ ਅਕਾਲ ਤਖਤ ਮਹਾਨ ਹੈ ਛੇਵੇਂ ਗੁਰੂ ਜੀ ਨੇ ਬਣਵਾਇਆ ਸੀ ਪਰ ਇਹ ਉਹਦੇ ਉੱਤੇ ਬਹਿਣ ਵਾਲੇ ਬੰਦੇ ਤੇ ਨਹੀਂ ਨਾ ਛੇਵੇਂ ਪਾਤਸ਼ਾਹ ਦਾ ਵਾਲਾ ਰੋਲ ਨਿਭਾ ਰਹੇ ਆਪਾਂ ਇਹਨਾਂ ਦਾ ਖਹਿੜਾ ਛੱਡੀਏ ਆਪਾਂ ਕੋਈ ਚੰਗੀ ਲੀਡਰਸ਼ਿਪ ਪੈਦਾ ਕਰੀਏ ਵੀ

  • @maninderchandi4420
    @maninderchandi4420 5 днів тому +1

    ਪਰਕਾਸ਼ ਚੰਦ ਬਾਦਲ, ਕੋਲੋ ਫਕਰੇ ਕੌਮ ਅਵਾਰਡ ਵਾਪਿਸ ਲੈਣਾ ਚਾਹੀਦਾ ਹੈ, ਬਾਦਲ ਦਲ ਨੂੰ ਗਦਾਰੇ ਕੌਮ ਅਵਾਰਡ ਦੇਣਾ ਚਾਹੀਦਾ ਹੈ.❤❤❤❤❤😄😃😀😊❤❤❤❤❤

  • @gurjitsingh4119
    @gurjitsingh4119 4 дні тому +1

    Good 💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯 right

  • @jacklitt5099
    @jacklitt5099 2 дні тому +1

    ਜਾਲਮ ਜਾਲਮ ਬਾਦਲ ਧਰਮ ਦੀ ਵੇਰੀ।

  • @darshanbhandal2520
    @darshanbhandal2520 3 дні тому +1

    Bahut hi dukhdai ghatna hai😢😢.Badal parivar. Panth da gadaar. Singho bhul na jaio.😢😢😢😢😢

  • @jaspalsingh6414
    @jaspalsingh6414 5 днів тому +2

    Bhai kaunke dee shikayat vee akal takhat saheb pass meeting jawe

  • @jagdevbrar6100
    @jagdevbrar6100 4 дні тому +1

    ਹਮੇਂ ਤੋਂ ਆਪਣੋਂ ਨੇਂ ਮਰਵਾਇਆ ਹੈ ਗੈਰੋਂ ਮੇਂ ਕਹਾਂ ਦਮ ਥਾ
    ਸਿੱਖ ਸੰਗਤਾਂ ਨੂੰ ਹੁਣ ਚਾਹੀਦਾ ਹੈ ਕਿ ਰਹਿੰਦੀ ਉਮਰ ਇਹ ਲਾਣਾ ਸੱਤਾ ਦੇ ਵਿੱਚ ਨਹੀਂ ਆਉਣਾ ਚਾਹੀਦਾ

  • @sachdavela6938
    @sachdavela6938 День тому

    ਵੀਰ ਜੀ ,,,,,, 18 ਤਰੀਕ ਨੂੰ ਵੀ ਏਦਾਂ ਹੀ ਹੋਣਾ ਹੈ ,,,,,,ਸਿੰਘ ਸਾਬ ਵੀ ਕੁਛ ਨਹੀਂ ਕਰ ਸਕਦੇ ,,,,,, ਇਹ ਸਾਰੇ ਸਿੰਘ ਸਾਬ ਵੀ ਆਪਣੇ ਘਰ ਭਰ ਰਹੇ ਹਨ ,,,,ਸੰਗਤ ਦੇ ਪੈਸੇ ਨਾਲ ਵੱਡੀਆਂ ਗੱਡੀਆਂ ਵਿੱਚ ਘੁੰਮ ਕੇ ਐੱਸ ਕਰ ਰਹੇ ਹਨ ,ਵੀਰ ਜੀ

  • @goldysandhu4630
    @goldysandhu4630 2 дні тому +1

    ਬੱਸ ਜਿਹੜੀਆਂ ਵੋਟਾਂ ਪੋਨਿਆ ਸੀ ਪਾ ਦਿੱਤੀਆ ਹੁਣ ਬਦਲ ਨੂੰ ਵੌਟ ਨੀ ਪਾਉਂਦੇ ਬੱਸ ਬਾਦਲ ਲਾਣਾ ਖ਼ਤਮ ਗੁਰੂ ਗ੍ਰੰਥ ਸਾਹਿਬ ਵਿਚ ਬਹੁਤ ਤਾਕਤ ਹੈ ਬੱਸ ਦੇਖਿਓ ਹੁਣ ਇੰਨਾ ਦਾ ਬੰਦਾ ਕੀ ਸਾਨੂੰ ਸ਼ਿਖਾ ਨੂੰ ਕੋਈ ਹਰਾ ਨੀ ਬੱਸ ਸਿੱਖ ਬਿਨਾ ਅ ਦੇਸ਼ ਨੀ ਚੱਲ ਸਕਦਾ bus

  • @Tweetypie100
    @Tweetypie100 3 дні тому +1

    Very very horrible events happened, God ? Never ever not forgive

  • @gurbajsingh6609
    @gurbajsingh6609 7 днів тому +3

    ਬਾਦਲ ਜੁੰਡਲੀ ਐਂਡ ਕੰਪਨੀ ਰੋਂਦੇ ਕਰਨ ਸਲਾਹ ਕੋਈ
    ਬੇੜੀ ਜਦੋਂ ਡੁੱਬਣ ਤੇ ਆਉਂਦੀ ਲੱਭਦਾ ਨਹੀਂ ਮਲਾਹ ਕੋਈ

  • @rachpalsingh6181
    @rachpalsingh6181 8 днів тому +2

    😂😂😂😂😂😂😂very sad ji waheguru ji kirpa krna ji khalsa panth te

  • @artandcraftwithdeep7529
    @artandcraftwithdeep7529 День тому

    ਖਾਲਸਾ ਜੀ ਇਹਨਾਂ ਦੇ ਗੁਨਾਹਾ ਦੀ ਲਿਸਟ ਬਹੁਤ ਲੰਬੀ ਹੈ ਸਜਾ ਜਥੇਦਾਰ ਨਹੀਂ ਸੰਗਤ ਦੇਵੇ ਸਿੰਘ ਸਾਹਿਬ ਤਾਂ ਇਹਨਾਂ ਦੇ ਤਨਖਾਹ ਦਾਰ ਨੇ ਉਹਨਾਂ ਨੇ ਇਹਨਾਂ ਨੂੰ ਬਚਾਉਣ ਦੇ ਯਤਨ ਕਰਨੇ ਹਨ ਜਿਵੇਂ ਸੌਧੇ ਸਾਧ ਨੂੰ ਮਾਫੀ ਦਿੱਤੀ ਸੀ।

  • @kripalsingh8740
    @kripalsingh8740 2 дні тому

    👍👍👍👍👍👍🙏🙏🙏🙏🙏🙏👌👌👌👌👌👌👌👌

  • @MilwantSingh
    @MilwantSingh 6 днів тому +2

    Darbara hun tanu dubara press conference kar ka apda spastikarn dena banda hai,ja nahi ta apda muh app hi kala kar laena chahida,ajhar alm na bhi Nawab Malerkotla da hara Nara nu dag laun di koshish kiti,Guru Ramdas ji ehna sab da bera gark karnga

  • @Nimoli-x8p
    @Nimoli-x8p 2 дні тому

    Sarbat Khalsa Bula ke Singh sehban Badalan de gunahan di saja den.

  • @kakabrar8029
    @kakabrar8029 День тому

    ਸਿੱਖੀ ਦੇ ਭੇਸ ਵਿੱਚ ਬਹਿਰੂਪੀਏ ਬਣਗੇ ਬਾਦਲ ਲਾਣਾ ਲੱਖਾ ਬੇਕਸੂਰ ਸਿੱਖ ਨੌਜਵਾਨਾਂ ਦੇ ਖੂਨ ਦੀ ਹੋਲੀ ਖੇਡੀ ਬਾਦਲਾਂ ਨੇ ਪੁਲਿਸ ਅਫ਼ਸਰਾਂ ਨੂੰ ਸ਼ਾਬਾਸ਼ ਦੇ ਕੇ,ਦਸਦੇ ਦਿਨੇ ਸਿੱਖ ਨੌਜਵਾਨਾਂ ਦੇ ਅੰਤਿਮ ਅਰਦਾਸ ਭੋਗਾਂ ਤੇ ਜਾਂਦਾ ਤੇ ਰਾਤ ਨੂੰ ਕੇ ਪੀ ਐਸ ਗਿੱਲ ਵਰਗਿਆਂ ਨਾਲ ਖਾਲਿਸਤਾਨੀਆਂ ਨੂੰ ਖਤਮ ਕਰਨ ਲਈ ਮੀਟਿੰਗਾਂ,,,,
    ਕਾਂਗਰਸ ਪਾਰਟੀ ਦਾ ਸਪੋਟਰ ਵੀ ਨਹੀਂ ਕਿਸੇ ਪਾਰਟੀ ਦਾ ਵੀ,ਪਰ ਕਾਂਗਰਸ ਪਾਰਟੀ ਨੂੰ ਖੂਨੀ ਪੰਜਾਂ ਕਹਿੰਦੇ ਆਏ ਤੇ ਕਹਿੰਦੇ ਵੀ ਆ ਪਰ ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਦਿੱਲੀ ਦੀ ਕਾਂਗਰਸ ਸਰਕਾਰ ਨੂੰ ਇੰਦਰਾਂ ਗਾਂਧੀ ਨੂੰ ਬਾਦਲ ਟੌਹੜਾ ਲੌਂਗੋਵਾਲ ਆਦਿ ਨੇ ਹੀ ਮਜਬੂਰ ਕੀਤਾ,
    ਕਿਉਂਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਹੁੰਦੇ ਬਾਦਲ ਲਾਣੇ ਅਕਾਲੀ ਦਲ ਨੂੰ ਕੋਈ ਪੁੱਛਦਾ ਨੀ ਸੀ ਏਹਨਾ ਕਾਹਲ ਸੀ ਜਿੰਨਾ ਛੇਤੀ ਹੋ ਸਕੇ ਭਿੰਡਰਾਂਵਾਲੇ ਨੂੰ ਦੁਨੀਆਂ ਤੋਂ ਅਲਵਿਦਾ ਕਰਾਇਆ ਜਾਵੇ,

  • @amarjeetsidhu6577
    @amarjeetsidhu6577 4 дні тому

    ਅਕਾਲੀ ਸਰਕਾਰ ਨੂੰ ਬੁੱਚੜ ਸਰਕਾਰ ਕਹਿਣਾ ਗਲਤ ਨਹੀਂ ਹੋਵੇਗਾ

  • @goldysandhu4630
    @goldysandhu4630 2 дні тому

    ਜਿਨੀਆ ਇੰਨਾ ਦੀਅ ਕਰਤੂਤਾਂ ਸਾਮਣੇ ਆਈ ਜਾਂਦਿਆ ਅਸੀ ਲੋਹੇ ਵਾਂਗੂ ਹੋਰ ਪੱਕੇ ਹੋਈ ਜਾਂਦੇ ਹਾ ਜਿੰਨਾ ਸਿਖਾ ਨੂੰ ਇੰਨਾ ਸਹੀਦ ਕਰਵਾਇਆ ਊਨਾ ਦਾ ਹਿਸਾਬ ਇੱਥੇ ਦੇਣਾ ਪਉ ਦੇਖਿਓ ਏ ਬਾਦਲ ਲਾਣਾ ਦਾ ਕੀ ਬਣਦਾ

  • @SatwantSingh-ds4uz
    @SatwantSingh-ds4uz 5 днів тому

    Badaldog

  • @DarshanSingh-hl6dl
    @DarshanSingh-hl6dl 4 дні тому

    ੲਿਹ ੲਿਨੇ ਜਾਲਮ ਹਨ ਕੁਝ ਬੋਲਿਅਾ ਨੀ ਜਾਦਾ ਜੀ

  • @Rjay..85
    @Rjay..85 8 днів тому +3

    Ajj panth de aah halaat ho chukke ne ekk nakli sikh sukhbeer badal de do thapad la k bhja ni dinde eve Dari jande hle v usto..purane singh eho jehea nu lattan maar k bhja dinde c hun ta saboot v aa

  • @NSingh-of7jw
    @NSingh-of7jw 2 дні тому

    People Note badel party leader don't pay vote

  • @GulshanSinghsaggu
    @GulshanSinghsaggu 5 днів тому

    Orak Sachin rahi

  • @JaswantSingh-js9mm
    @JaswantSingh-js9mm 2 дні тому

    Very bad news. Very bad news

  • @SuratSinghsandhu
    @SuratSinghsandhu 3 дні тому

    Sikh Kom da bera gark badel ne kita hai ji

  • @hardarshansingh8017
    @hardarshansingh8017 5 днів тому +1

    Badalain daa Berra ghark hoe kateerain ne sikh nojwan de bhut berahmi nall katal ketea

  • @kulvirmultani2401
    @kulvirmultani2401 2 дні тому

    Bhai Baldhir singh multani pind ramgerh da si sukhpal khaira da ya sukhpal khaira da father vidia manter si sukhjinder singh 2feb 1986 nu vidia manter si Surjit Singh barnal di sarker si

  • @RajinderSingh-iy7ph
    @RajinderSingh-iy7ph День тому

    Bhai. Ranjit Singh nu. Pardhan. Banao

  • @RajinderSingh-iy7ph
    @RajinderSingh-iy7ph День тому

    Badal de ilake vale singha. Nu. V kuch eh sara. Hall badal. Vare. Ke. Nahi. Pta. Fer chak ke vote. Pai jande. Ne

  • @Gurnaamsingh-m6e
    @Gurnaamsingh-m6e 4 дні тому

    Is sab de zumevar badal han

  • @gurneknijjar5368
    @gurneknijjar5368 3 дні тому

    JAGO JAGO JAGO,,,,,,TUSI GULLAM HO

  • @gurvinderusingthe2097
    @gurvinderusingthe2097 3 дні тому

    Eh O Jihiyan Kaliyan Kartootan Kar K Hi BADAL Pariwar 0 Ho Giya Hai,
    Hun Sikh Kaum Ehnah Nu Kadey Muh Nahi Lawegi.

  • @mohindersingh4906
    @mohindersingh4906 5 днів тому +1

    Darbara de nam nalo guru kut dena cheya bera gark kita ina ne sya kade sikh ne

  • @Risk952
    @Risk952 7 днів тому +2

    Punjab ch kde v hindu Sikh veera da kde koi rola ni reha..Ae shiv sena ne nafrat failayi...loki Sab samjde..

  • @user-gt4kc5wr4f
    @user-gt4kc5wr4f 3 дні тому

    ਕਾਗਰਸ ਵਾਰੇ ਵੀ ਚਾਨਣਾ ਪਾਊ ਕਿ ਇਕੱਲਾ ਬਾਦਲ ਪਰਿਵਾਰ ਟਾਰਗੇਟ ਕਰਨਾ