National Horse Day -1995 Special Clip ( Old Is Gold ) - Sant Baba Darshan Singh Ji Khalsa

Поділитися
Вставка
  • Опубліковано 21 гру 2024

КОМЕНТАРІ • 47

  • @QUEEN-iy6gv
    @QUEEN-iy6gv 9 днів тому +4

    ਐਨੇ ਜਿਆਦਾ ਚੰਚਲ ਘੋੜੇ🎠🎠🎠🎠🎠 ਨੂੰ ਕੇਵਲ ਤੇ ਕੇਵਲ ਸੰਤ ਖਾਲਸਾ ਜੀ ਮਹਾਰਾਜ ਹੀ ਕਾਬੂ ਕਰ ਸਕਦੇ ਹਨ। ਸੰਤ ਸਿਪਾਹੀ❤ 💖ਕਲਗੀਧਰ ਦੇ ਸੰਤ ਖਾਲਸੇ 💖ਫਕੀਰ ਵੀ ਤੇ ਸੂਰਮੇ ਵੀ ❤💫💫💫
    ਮੈਨੂੰ ਮਾਣ ਹੈ ਅਪਣੇ ਮੁਰਸ਼ਦ ਉੱਤੇ ❤
    ❤ਬੀਰ ਰਸੀ ਫਕੀਰ❤
    ❤ਧੰਨ ਧੰਨ ਸੰਤ ਖਾਲਸਾ ਜੀ ਮਹਾਰਾਜ ਤਪੋਬਣ ਵਾਲੇ❤ 🎉🎉🎉🎉🎉🎉🎉😍😍😍😍😍😍😍😍

  • @bainsBains-v4p
    @bainsBains-v4p 9 днів тому

    ਦੇਖ ਘੋੜਿਆਂ ਨੂੰ ਯਾਦ ਤੇਰੀ ਆਵੇ ਗੁਰੂ ਜੀ ਦੇਖ ਘੋੜਿਆਂ ਨੂੰ 🙏🏻🙏🏻💐💐

  • @NaampreetkaurNaam
    @NaampreetkaurNaam 9 днів тому +1

    ਹਾਥੀ ਘੋੜੇ ਆਸਤਰ ਸ਼ਾਸਤਰ ਸ਼ਾਨ ਖ਼ਾਲਸੇ ਦੀ ਬਾਣੀ ਬਾਣਾ ਰਹਿਤ ਬਹਿਤ ਜਿੰਦ ਜਾਨ ਖ਼ਾਲਸੇ ਦੀ 🙏🙇‍♀️

  • @tarandeepsingh1677
    @tarandeepsingh1677 9 днів тому +1

    ਵਹਿਗੁਰੂ ਜੀ🎉❤❤

  • @jaswinderkauraujla1056
    @jaswinderkauraujla1056 9 днів тому

    ਤੇਰੇ ਖਾਲਸੇ ਦੀ ਸ਼ਾਨ ਹੀ ਨਿਰਾਲੀ ਹੈ 🌹❤️🙏🙏🙏🙏

  • @AmandeepSingh-nd8py
    @AmandeepSingh-nd8py 9 днів тому

    ਤਪੋਬਣ ਢੱਕੀ ਸਾਹਿਬ ਵਾਲੇ ਰਿਸ਼ੀ ਜੀ ਦੀ ਸਾਂਨ ਵੱਖਰੀ 🙏🙏🙏🚩🚩🚩

    • @QUEEN-iy6gv
      @QUEEN-iy6gv 9 днів тому +1

      ☬ਧੰਨ ਗੁਰੂ ਧੰਨ ਗੁਰੂ ਪਿਆਰੇ ☬
      ☬ਧੰਨ ਧੰਨ ਸੰਤ ਖਾਲਸਾ ਜੀ ਮਹਾਰਾਜ ☬

  • @khalsa.tejbirr5223
    @khalsa.tejbirr5223 9 днів тому

    ਹੇ ਕਲਗੀਆਂ ਵਾਲੇ ਸਤਿਗੁਰ ਜੀ ਤੇਰੇ ਖਾਲਸੇ ਚੋਂ ਸਾਨੂੰ ਤੇਰਾ ਹੀ ਰੂਪ ਨਜ਼ਰ ਆਵੇ🙏🏻🙏🏻

  • @amanpreetsinghmundi7901
    @amanpreetsinghmundi7901 9 днів тому +1

    ਤੇਰੇ ਖ਼ਾਲਸੇ ਦੀ ਸ਼ਾਨ ਨਿਰਾਲੀ ਹੈ 🎉🎉

  • @khalsa.tejbirr5223
    @khalsa.tejbirr5223 9 днів тому

    ਨੀਲੇ ਵਾਲੇ ਚਿੱਟਿਆਂ ਬਾਜਾਂ ਵਾਲੇ ਅੰਮ੍ਰਿਤ ਦੇ ਦਾਤੇ ਸਰਬੰਸਦਾਨੀ ਦਸ਼ਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀਓ ਮਹਾਰਾਜ🙏🏻🙏🏻

  • @nawabceify
    @nawabceify 9 днів тому

    ਵਹਿਗੁਰੂ ਜੀਓ ਧਨ ਗੁਰੂ ਗੋਬਿੰਦ ਸਿੰਘ ਜੀ ਖਾਲਸਾ ਦਸ਼ਮੇਸ਼ ਪਿਤਾ ਜੀ ਕਿਰਪਾ ਕਰੋ ਜੀ🌹🙏

  • @dimpykaur5994
    @dimpykaur5994 9 днів тому

    ਸੰਤ ਖਾਲਸਾ ਜੀ ਦੇ ਦਰਸ਼ਨ ਕਰਕੇ ਯਾਦ ਆਈ ਬਾਜਾ ਵਾਲੇ ਦੀ 🙏🙏🙏🌷🙇‍♀🚩🎉💐

  • @AmanAman-bd9cd
    @AmanAman-bd9cd 9 днів тому

    ਵਾਹਿਗੁਰੂ ਜੀ

  • @kamaljeetkaur3073
    @kamaljeetkaur3073 9 днів тому

    ਦੇਖ ਘੋੜਿਆਂ ਨੂੰ ਯਾਦ ਤੇਰੀ ਆਵੇ ਗੁਰੂ ਜੀ

  • @ਜੰਗੀਰਸਿੰਘਟਿਵਾਣਾ

    ਵਾਹਿਗੁਰੂ ਜੀ 🙏

  • @NaampreetkaurNaam
    @NaampreetkaurNaam 9 днів тому

    ਸਦਾ ਚੜ੍ਹਦੀਕਲਾ ਵਿੱਚ ਜਾਵੇ ਗੁਰੂ ਜੀ ਤੇਰਾ ਪੰਥ ਖਾਲਸਾ

  • @ManjitKaur-j8w3e
    @ManjitKaur-j8w3e 9 днів тому

    ਵਾਹਿਗੁਰੂ j🙏🙏🙏🌹🌹

  • @khalsa.tejbirr5223
    @khalsa.tejbirr5223 9 днів тому

    ਤੂੰ ਝੁਕਿਆ ਨੀ ਤੂੰ ਵਿਕਿਆ ਨੀ ਤੈਨੂੰ ਜ਼ਾਲਮ ਨੇ ਅਜ਼ਮਾਇਆ ਏ
    ਤੂੰ ਈਨ ਕਿਸੇ ਦੀ ਨਾ ਮੰਨਕੇ ਖਾਲਸੇ ਦਾ ਨਾਮ ਉੱਚਾ ਕਰਾਇਆ ਹੈ
    ਲੱਖਾਂ ਸਿੰਘ ਸਜਾਕੇ ਤੈਂ ਕੌਮ ਦਾ ਨਾਂ ਰੁਸ਼ਨਾਇਆ ਹੈ
    ਰੱਖ ਹਾਥੀ ਘੋੜੇ ਸ਼ਸ਼ਤਰ ਤੈਂ ਜੰਗਲ ਵਿੱਚ ਮੰਗਲ ਲਾਇਆ ਹੈ
    ਬਲਿਹਾਰ ਜਾਈਏ ਤਪੋਬਣ ਵਾਲਿਆ ਤੇਰੇ ਤੋਂ ਜੋ ਢੱਕੀ ਦੇ ਜੰਗਲ ਵਿੱਚ ਮੰਗਲ ਲਾਇਆ ਹੈ 🚩🙏🏻

  • @khalsa.tejbirr5223
    @khalsa.tejbirr5223 9 днів тому

    ਰਾਸ਼ਟਰੀ ਘੋੜਾ ਦਿਵਸ ਤੇ ਸਭ ਸੰਗਤਾਂ ਨੂੰ ਬਾਬਾ ਜੀਆਂ ਨੂੰ ਬਹੁਤ ਬਹੁਤ ਬਹੁਤ ਵਧਾਈਆਂ ਜੀ। ਧੰਨ ਨੇ ਪਰਉਪਕਾਰੀ ਰੱਬ ਦੇ ਪਿਆਰੇ ਜੋ ਇਹਨਾਂ ਬੇਜੁਬਾਨ ਜੀਵਾਂ ਦੇ ਵੀ ਖਾਸ ਦਿਨ ਮਨਾਉਂਦੇ ਹਨ ਅਤੇ ਸਾਨੂੰ ਵੀ ਇਹਨਾਂ ਦੀ ਮਹਾਨਤਾ ਅਤੇ ਸੇਵਾ ਸੰਭਾਲ ਪਰਤੀ ਜਾਗਰੂਕ ਕਰਦੇ ਹਨ। ਬਹੁਤ ਹੀ ਸੋਹਣਾ ਸੰਦੇਸ਼ ਦਿੱਤਾ ਹੈ ਬਾਬਾ ਜੀਆਂ ਨੇ ਸਾਨੂੰ ਜਰੂਰ ਇਸਤੇ ਅਮਲ ਕਰਨਾ ਚਾਹੀਦਾ ਹੈ ਅਤੇ ਅੱਗੇ ਵੀ ਇਸ ਮੈਸੇਜ ਨੂੰ ਸ਼ੇਅਰ ਕਰਨਾ ਚਾਹੀਦਾ ਹੈ🙏🏻🥹

  • @pardeepkhattra1563
    @pardeepkhattra1563 6 днів тому

    Happy national horse day 🙇‍♀️🙏🏻

  • @khalsa.tejbirr5223
    @khalsa.tejbirr5223 9 днів тому

    ਅਤਿ ਸੁੰਦਰ ਕਲਿੱਪ ਹੈ। ਧੰਨ ਇਹ ਘੋੜਾ ਬੇਅੰਤ ਸੁਭਾਗੀ ਰੂਹ ਜਿਸ ਤੇ ਸੰਤ ਖਾਲਸਾ ਜੀ ਸਵਾਰ ਹਨ। ਧੰਨ ਧੰਨ ਸੰਤ ਖਾਲਸਾ ਜੀ ਜਿਨ੍ਹਾਂ ਦੇ ਹਿਰਦੇ ਅੰਦਰ ਮੁੱਢ ਤੋਂ ਹੀ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਲਈ ਅਥਾਹ ਪਰੇਮ ਸਤਿਕਾਰ ਵਸਿਆ ਹੋਇਆ ਹੈ। ਸੰਤ ਖਾਲਸਾ ਜੀਆਂ ਨੇ ਗੁਰੂ ਕਲਗੀਧਰ ਪਾਤਸਾਹ ਜੀਆਂ ਦੇ ਬਚਨਾਂ ਤੇ ਚੱਲਦਿਆਂ ਨਾ ਕੇਵਲ ਗੁਰਬਾਣੀ ਨੂੰ ਅਪਣੇ ਜੀਵਨ ਦਾ ਅਧਾਰ ਬਣਾਇਆ ਬਲਕਿ ਹਾਥੀ ਘੋੜੇ ਵੀ ਰੱਖੇ ਖਾਲਸਾਈ ਫੌਜਾਂ, ਖਾਲਸਾਈ ਵਿਰਾਸਤ ਨੂੰ ਵੀ ਹੂ ਬ ਹੂ ਕਾਇਮ ਰੱਖਿਆ। 🙏🏻🚩

  • @rupindersingh1312
    @rupindersingh1312 9 днів тому +1

    waheguru ji

  • @ramgarh1110
    @ramgarh1110 9 днів тому

    ਧੰਨ ਧੰਨ ਸੰਤ ਖਾਲਸਾ ਜੀਓ

  • @khalsa.tejbirr5223
    @khalsa.tejbirr5223 9 днів тому

    Many many congratulations to dear baba ji and everyone around the world on National Horse Day🙏🏻🙏🏻

  • @dimpykaur5994
    @dimpykaur5994 9 днів тому

    Happy horse day 🚩🙏🌷

  • @tappoban
    @tappoban 9 днів тому

    🙏🙏🙏 waheguru waheguru waheguru waheguru

  • @rajwinderpandher7335
    @rajwinderpandher7335 9 днів тому

    Waheguru ji

  • @sharanjitkaur5961
    @sharanjitkaur5961 9 днів тому

    Congratulations to baba ji👏👏👏

  • @sharanjitkaur5961
    @sharanjitkaur5961 9 днів тому

    DHAN DHAN SANT KHALSA JI

  • @fatehvirk6911
    @fatehvirk6911 9 днів тому

    Waheguru ji Waheguru ji Waheguru ji Waheguru ji

  • @chetandhaliwalofficial4119
    @chetandhaliwalofficial4119 4 дні тому

    Waheguru ji🌹🙏🌹

  • @theworldofeverything7010
    @theworldofeverything7010 9 днів тому

    Waheguru ji 🙏🙏

  • @tarandeepsingh1677
    @tarandeepsingh1677 9 днів тому

    Waheguru jio 🎉❤❤

  • @ravidhillon1745
    @ravidhillon1745 9 днів тому

    Very beautiful ❤

  • @ManpreetSingh-l2l7v
    @ManpreetSingh-l2l7v 9 днів тому

    ❤❤❤❤❤

  • @JagdevSingh-tx8ux
    @JagdevSingh-tx8ux 9 днів тому

    ❤❤❤❤❤❤❤❤❤❤❤❤

  • @GurmukhSingh-kd7uk
    @GurmukhSingh-kd7uk 8 днів тому

    Waheguru. Ji❤ 1:49

  • @cheemwheguruacheema3295
    @cheemwheguruacheema3295 9 днів тому

    Happy horse।day

  • @jaswinderkauraujla1056
    @jaswinderkauraujla1056 9 днів тому

    ਸੰਤ ਖਾਲਸਾ ਜੀ ਦੇ ਦਰਸ਼ਨ ਕਰਕੇ ਯਾਦ ਆਈ ਬਾਜਾ ਵਾਲੇ ਦੀ 🌹❤️🙏🙏🙏

  • @kulwindersingh2239
    @kulwindersingh2239 9 днів тому

    ਵਾਹਿਗੁਰੂ ਜੀ

  • @swarankaur1163
    @swarankaur1163 9 днів тому

    ਦੇਖ ਘੋੜਿਆਂ ਨੂੰ ਯਾਦ ਤੇਰੀ ਆਵੇ ਗੁਰੂ ਜੀ

  • @navjotjot8847
    @navjotjot8847 9 днів тому

    Waheguru ji

  • @ManpreetSingh-113
    @ManpreetSingh-113 9 днів тому

    Waheguru ji👏👏

  • @skaur5883
    @skaur5883 9 днів тому

    Waheguru ji

  • @cheemwheguruacheema3295
    @cheemwheguruacheema3295 9 днів тому

    Waheguru g

  • @jeetramanachak
    @jeetramanachak 7 днів тому

    Waheguru ji

  • @LovelySingh-vy6kc
    @LovelySingh-vy6kc 7 днів тому

    Waheguru Ji