ਸਿੱਖਾਂ ਦੀ ਸਿਧਾਂਤਕ ਘੇਰਾਬੰਦੀ ॥ Bhai Ajmer Singh Sikh Scholar ॥ Bhai Ajmer Singh Ji

Поділитися
Вставка
  • Опубліковано 7 лис 2023
  • ਸਿੱਖਾਂ ਦੀ ਸਿਧਾਂਤਕ ਘੇਰਾਬੰਦੀ ॥ Bhai Ajmer Singh Sikh Scholar ॥ Bhai Ajmer Singh Ji
    Ajmer Singh Historian
    Ajmer Singh Latest Speech
    Ajmer Singh Sikh Historian
    Historian Ajmer Singh
    Ajmer Singh Books
    Ajmer Singh Latest
    Ajmer Singh on Nation State
    Ajmer Singh (sikh scholar)
    Ajmer Singh Historian 1984
    Bhai Ajmer Singh Ji historian
    Ajmer Singh Ji
    Sardar Ajmer Singh
    Bhai Ajmer Singh
    Bhai Ajmer Singh Ji
    Gadri Babe Kon San
    Who were Gardi Babe
    Jaswant Singh Khalra
    Bhai Jaswant Singh Khalra
    Life History of Jaswant Singh Khalra
    #BhaiAjmerSingh
    #AjmerSingh
    #AjmerSinghJi
    #AjmerSinghHistorian
    #BhaiAjmerSinghHistorian
    #BhaiAjmerSinghJi
    #AjmerSinghSikhScholor
    Join us on our official Facebook, Insta, UA-cam, and Twitter
    LIKE | COMMENT | SHARE | SUBSCRIBE
    Please see the links below
    ✅ Follow me on Facebook
    / sarkaar.e.khalsa
    ✅ Follow me on Instagram
    / sarkar.a.khalsa
    ✅ Subscribe on UA-cam
    / @sarkar-a-khalsa
    ✅ Follow me on Website
    sarkar-a-khalsa.com/
    ✅ Join WhatsApp for Daily Updates
    chat.whatsapp.com/EgraqhHPq38...
    ✅ Join Telegram for Daily Updates
    web.telegram.org/k/#@SarkarAK...
    (Please keep discussions on this channel clean and respectful and refrain from using racist or sexist slurs as well as personal insults.( ਕਿਰਪਾ ਕਰਕੇ ਇਸ ਚੈਨਲ 'ਤੇ ਚਰਚਾਵਾਂ ਨੂੰ ਸਾਫ਼-ਸੁਥਰਾ ਅਤੇ ਸਤਿਕਾਰ ਨਾਲ ਰੱਖੋ ਅਤੇ ਨਸਲੀ ਜਾਂ ਲਿੰਗੀ ਗਾਲਾਂ ਦੇ ਨਾਲ-ਨਾਲ ਨਿੱਜੀ ਅਪਮਾਨ ਦੀ ਵਰਤੋਂ ਕਰਨ ਤੋਂ ਪਰਹੇਜ਼ ਕਰੋ। )
    Disclaimer: - This channel DOES NOT promote or encourage any illegal activities and all content provided by this channel is meant for EDUCATIONAL purposes only.
    Copyright Disclaimer Under Section 107 of the Copyright Act 1976, allowance is made for 'Fair Use for purposes such as criticism, comment, news reporting, teaching, scholarship, and research, Fair use is permitted by copyright statute that might otherwise be infringing, Non-profit, educational, or personal use tips the balance in favor of fair use.

КОМЕНТАРІ • 38

  • @ManjitSingh-vq4ee
    @ManjitSingh-vq4ee 6 місяців тому +2

    ਸਰਦਾਰ ਅਜਮੇਰ ਸਿੰਘ ਬਹੁਤ ਹੀ ਅੱਜ ਟਾਇਮ ਦੀ ਸਿਆਣੀ ਰੂਹ ਹੈ ਸਰਦਾਰ ਅਜਮੇਰ ਸਿੰਘ ਇੱਕ ਬਹੁਤ ਹੀ ਵੱਡੇ ਕਿਰਦਾਰ ਦੇ ਉੱਚੇ ਅਤੇ ਸੁਚੇ ਕਿਰਦਾਰ ਦੇ ਮਾਲਕ ਹਨ ਢੀਨਸਾ ਵਰਗੇ ਮਨ ਲਾਲਚੀ 'ਅਤੇ ਘਟੀਆ ਸੋਚ ਦੇ ਮਾਲਕ ਨੂੰ ਤਾ ਅਵਾਰਡ ਮਿਲ ਸਕਦਾ ਹੈ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ ਮਾਝਾ ਬਲਾਕ ਦੇਸ ਪੰਜਾਬ ਖਾਲਿਸਤਾਨ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ

  • @SherGill214
    @SherGill214 6 місяців тому +3

    ਕੀ ਕਾਰਨ ਹੈ ਕੇ "ਭਾਈ ਅਜਮੇਰ ਸਿੰਘ ਜੀ" ਨੂੰ ਸੁਣਨ ਵਾਲੇ ਬਹੁਤ ਘੱਟ ਨੇ, ਸਿੱਖੀ ਬਾਰੇ ਏਨੀਆਂ ਡੂੰਘੀਆਂ ਗੱਲਾਂ ਜੋ ਸੁਣਨੀਆਂ ਤੇ ਸਮਝਣੀਆਂ ਸਾਡੇ ਲਈ ਬਹੁਤ ਜ਼ਰੂਰੀ ਏ ਪਰ ਅਫਸੋਸ ਅਸੀ ਸੁਣ ਕੇ ਰਾਜ਼ੀ ਨਹੀਂ, ਨੱਚਦੀਆਂ ਜਨਾਨੀਆ ਦੇਖਣ ਲਈ ਬੁੱਢੇ ਬੁੱਢੀਆਂ ਵੀ ਪੱਬਾਂ ਭਾਰ ਹੋ ਜਾਂਦੀਆਂ, ਇਸ ਹੱਦ ਤੱਕ ਸਰਕਾਰੀ ਤੰਤਰ ਨੇ ਸਾਡੀ ਸੋਚ ਨੂੰ ਬਦਲ ਕੇ ਰੱਖ ਦਿੱਤਾ

  • @kashmirsingh6991
    @kashmirsingh6991 6 місяців тому +10

    ਬਾਪੂ ਅਜਮੇਰ ਸਿੰਘ ਜੀ ਗਰੇਟ ਵਿਦਵਾਨ❤❤❤❤❤

  • @ManjitSingh-vq4ee
    @ManjitSingh-vq4ee 6 місяців тому

    ਜੁਗੋ ਜੁਗ ਅਟੱਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ ਮਾਝਾ ਬਲੌਕ ਦੇਸ ਪੰਜਾਬ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ

  • @amarjitsaini5425
    @amarjitsaini5425 6 місяців тому +2

    Waheguru Ji ka Khalsa Waheguru Ji ke Fateh 🙏🏾🙏🏾🙏🏾🙏🏾🙏🏾

  • @narindersingh6616
    @narindersingh6616 6 місяців тому +4

    Bilkul sahi kiha bhai saab

  • @tajsran3472
    @tajsran3472 6 місяців тому +3

    Sahi ithaskaar

  • @teenrattanmissionkapurthal9479
    @teenrattanmissionkapurthal9479 6 місяців тому +2

    ਮਾਨਯੋਗ ਭਾਈ ਅਜਮੇਰ ਜੀ,ਤੁਹਾਡੇ ਕੋਲ ਗਿਆਨ ਬਹੁਤ ਹੈ।ਚੰਗੀ ਜਾਣਕਾਰੀ ਦੇ ਰਹੇ ਹੋ।
    ਪਰ,ਹਿੰਦੋਸਤਾਨ........!
    ਸੰਸਾਰ ਦੇ ਨਕਸ਼ੇ ਚ ਦੱਸਿਓ ਭਲਾ ਹਿੰਦੋਸਤਾਨ ਕਿੱਥੇ ਹੈ?
    ਦੂਜਾ- ਤੁਹਾਡੇ ਕੋਲ ਪਾਸਪੋਰਟ,ਜਾਂ ਭਾਰਤ ਸਰਕਾਰ ਵਲੋਂ ਜਾਰੀ ਕੋਈ ਹੋਰ ਦਸਤਾਵੇਜ਼ ਹੋਵੇਗਾ।ਕ੍ਰਿਪਾ ਕਰਕੇ ਉਹਨਾਂ ਵਿੱਚੋਂ ਕੋਈ ਐਸਾ ਦਸਤਾਵੇਜ਼ ਵਿਖਾਇਆ ਜਾਵੇ ਜਿਸ ਤੇ ਆਪਣੇ ਦੇਸ਼ ਦਾ ਨਾਂ ਹਿੰਦੋਸਤਾਨ ਲਿਖਿਆ ਹੋਵੇ।

    • @Sarkar-A-Khalsa
      @Sarkar-A-Khalsa  6 місяців тому +2

      ਭਾਈ ਅਜਮੇਰ ਸਿੰਘ ਜੀ ਨੂੰ ਕੀਤੇ ਗਏ ਸਵਾਲ ਦਾ ਜਵਾਬ ਦੇਣ ਦੀ ਗੁਸਤਾਖੀ ਕਰਨ ਜਾ ਰਿਹਾ ਹਾਂ । ਮੈਂ BAMCEF ਜਥੇਬੰਧੀ ਵਿੱਚ ਲਗਭਗ 10-12 ਰਿਹਾ ਹਾਂ । ਅਸੀਂ ਇਸ ਗੱਲ ਦਾ ਅਕਸਰ ਜ਼ਿਕਰ ਕਰਿਆ ਕਰਦੇ ਸੀ । ਆਖਿਰ ਵਿੱਚ ਮੈਂਨੂੰ ਸਿੱਖ ਵਿਚਾਰਧਾਰਾ ਨਾਲ ਜੁੜ ਕੇ ਪਤਾ ਲੱਗਾ ਕਿ ਇਸ ਗੱਲ ਦਾ ਕੋਈ ਵਜੂਦ ਨਹੀਂ ਹੈ । ਜਿਸ ਤਰ੍ਹਾਂ ਨਾਲ ਸਿੱਖ ਆਪਣਾ ਇਹ ਦਾਅਵਾ ਕਰਦੇ ਹਨ ਕਿ ਪੰਜਾਬ ਉਨ੍ਹਾਂ ਦੀ ਜਨਮ ਅਤੇ ਕਰਮ ਭੂਮੀ ਹੈ , ਇਸੇ ਤਰ੍ਹਾਂ ਨਾਲ (ਬਿਪਰਵਾਦ ਦਾ ਦਾਅਵਾ ਹੈ) ਕਿ ਭਾਰਤ ਉਪਰ ਸਿਰਫ ਔਰ ਸਿਰਫ਼ ਹਿੰਦੂਆਂ ਦਾ ਹੀ ਹੱਕ ਹੈ । ਜੇਕਰ ਹਿੰਦੋਸਤਾਨ ਦੀ ਥਾਂ ਭਾਰਤ ਵੀ ਕਿਹਾ ਜਾਵੇ ਤਾਂ ਅਸਲ ਵਿੱਚ ਕੁਝ ਵੀ ਫਰਕ ਨਹੀਂ ਪੈਦਾਂ ਉਨ੍ਹਾਂ ਨੂੰ । ਪਰ ਉਨ੍ਹਾਂ ਨੇ ਪੰਜਾਬ ਦੇ ਦਲਿਤ ਸਮਾਜ ਨੂੰ ਉਹ ਆਪਣੀ ਪਾਵਰ ਅਤੇ ਨੀਤੀ ਰਾਂਹੀ ਇਹ ਗੱ;ਲ ਸਮਝਾਉਣ ਵਿੱਚ ਕਾਮਯਾਬ ਹੋਏ ਹਨ ਕਿ ਅਸਲ ਵਿੱਚ ਸਿੱਖ ਵੀ ਤੁਹਾਡੇ ਦੁਸ਼ਮਨ ਹਨ । ਖਾਸ ਕਰਕੇ ਉਨ੍ਹਾਂ ਨੇ ਜੱਟਵਾਦ ਰਾਂਹੀ ਸਿੱਖੀ ਉਪਰ ਆਪਣਾ ਨਿਸ਼ਾਨਾ ਕੱਸਿਆ ਹੈ । ਆਪ ਜੀ ਦਾ ਇਸ ਗੱਲ ਲਈ ਬਹੁਤ-ਬਹੁਤ ਧੰਨਵਾਦ ਕਿ ਆਪ ਜੀ ਭਾਈ ਅਜਮੇਰ ਸਿੰਘ ਜੀ ਦੇ ਲੈਕਚਰ ਸੁਨਣਾ ਪਸੰਦ ਕਰਦੇ ਹੋ ।

  • @Chamkaur311
    @Chamkaur311 6 місяців тому +2

    🙏🙏

  • @jasvirsinghgrewal7883
    @jasvirsinghgrewal7883 6 місяців тому +2

    🙏🙏🙏🙏🙏

  • @gurjantsingh865
    @gurjantsingh865 6 місяців тому +1

    ਇਹ ਲੈਕਚਰ ਕਿੱਥੇ ਹੋਇਆ,, ਅਗਰ advance ਚ ਪਤਾ ਲੱਗ ਜਾਂਦਾ ਤਾਂ, atleast attend ਕਰ ਲੈਂਦੇ

  • @jogasingh1907
    @jogasingh1907 6 місяців тому +4

    Veer ji Fathey parwan karna ji. Your analysis is really based on the facts and your continued studies Akalpurakh ap ji nu changhi sehat ate lambi swasa di punji dain. Dhanwad ji.

  • @jaskaransinghtuhituhi
    @jaskaransinghtuhituhi 6 місяців тому +3

    Veer normal speed te upload krea kr.

  • @user-sg6wl1vs5o
    @user-sg6wl1vs5o 6 місяців тому +1

    Please refrain from using the background music as it distracts…it should not be used when we are listening to some serious matter 🙏🏼

  • @DeepsinghGill
    @DeepsinghGill 6 місяців тому +3

    Sarkar E Khalsa Channel da satkar krda mai Sikha di Awaaj buland krn lyi..
    Par Video Punjab University di te speech Canada di combine krn da reason samjh nahi aaya menu ??
    Jo speech chall rahi aa ohdi Video cut ke Aah latest lecture di video kyo Jorh ditti nal ji ?????

    • @Sarkar-A-Khalsa
      @Sarkar-A-Khalsa  6 місяців тому

      ਹਾਂ ਜੀ , ਤੁਸੀ ਠੀਕ ਕਿਹਾ ਜੀ । ਅੱਗੇ ਤੋਂ ਇਸ ਗੱਲ ਦਾ ਧਿਆਨ ਰੱਖਿਆ ਜਾਵੇਗਾ ਜੀ ।

    • @sukhjudge5489
      @sukhjudge5489 6 місяців тому +1

      ਮੇਰੇ ਵਲੋਂ ਵੀ ਏਹੀ ਸਵਾਲ ਚੈਨਲ ਵਾਲੇ ਵੀਰ ਜੀ ਹੁਰਾਂ ਨੂੰ ?

    • @DeepsinghGill
      @DeepsinghGill 6 місяців тому +1

      @@Sarkar-A-Khalsa veer ji khyal apa ta rakh skde hunne aa jekar koi cheej mistake nal hoyi hove..
      Eh ta mith ke 2 Different videos nu select krke pehla ohna diya Videos nu Filter di madad nal Audio nalo separate kita gya te fer ghuma ke 1st video di Audio 2nd video nal te 2nd video di Audio 1st Video nal Merge karke poora Technical kamm hoya..
      Khyal rakhan vaali gall hai nahi ethe..
      Meri benti eh si ke Jaroorat kyo pai gyi es tra 4-5 Hours mehnat krke 2 allag allag speeches da Salad banaun di..
      Je ta sirf eh reason aa ke eh pehla original channels te upload hoyia te tohanu Monitization nahi milni ta it’s ok..
      Fikar di gall eh hai ke Mai te hor 1000aan hi lok es channel nu panth hitaishi samjh ke vekhde aa.. vekhyo kite, Rozana Spokesman vaali leeh na khich lyo..
      Gall da gussa krn di bajaye samjhan di koshish kroge ta bohat abhaari hova ga aap ji da..
      Guru aap nu panth seva vich din raat lagge rehan da ball bakhshe

    • @Sarkar-A-Khalsa
      @Sarkar-A-Khalsa  6 місяців тому

      @@DeepsinghGill Bahut bahut Dhanvaad ji , Main aap ji di soch te khara rahanga veer ji 🙏

    • @Sarkar-A-Khalsa
      @Sarkar-A-Khalsa  6 місяців тому +1

      @DeepsinghGill it's my contact number brother: 98885-45725. you can whatsapp me or call me any time for your valuable suggestions. Thanks a lot 🙏

  • @jogasingh91
    @jogasingh91 6 місяців тому +2

    Bapu Ajmir Singh is a great historian

  • @SatpalVerma000
    @SatpalVerma000 6 місяців тому +1

    Listen video at 0.75x speed

    • @Sarkar-A-Khalsa
      @Sarkar-A-Khalsa  6 місяців тому

      ਭਾਈ ਸਾਹਿਬ ਜੀ ਦੀਆਂ ਗੱਲਾਂ ਸਲੋ ਮੋਸ਼ਨ ਵਿੱਚ ਆਰਾਮ ਨਾਲ ਸੁਨਣ ਨਾਲ ਬਹੁਤ ਗਹਿਰਾਈ ਨਾਲ ਸਮਝ ਆਉਂਦੀ ਹੈ । 🙏

    • @gurjitsingh204
      @gurjitsingh204 6 місяців тому

      @@Sarkar-A-Khalsaplease try to upload with the original speed

    • @Sarkar-A-Khalsa
      @Sarkar-A-Khalsa  6 місяців тому

      @gurjitsingh204 I didn't use slow motion timer brother...

  • @tamashbeen6610
    @tamashbeen6610 3 місяці тому

    Sikho aadway gall vich sangal paa ke ghumeya karo....kyonki tusi "gulaam" ho.

  • @rajasaran2521
    @rajasaran2521 6 місяців тому +1

    ਲਾਹਨਤੀ ਬੰਦੇ ਚੈਨਲ ਚਲਾਉਣ ਵਾਲੇ , ਇਹ ਸਪੀਚ ਸੁਣ ਸੁਰੂ ਚ ਕਿਹਾ ਕਿ ਮਬੈਲ ਬੰਦ ਕਰ ਦਿਓ , ਤਾਂ ਕਿ ਸਪੀਚ ਭੰਗ ਨਾ ਹੋਵੇ , ਤੂੰ ਲਾਹਨਤੀ ਬੰਦੇ ਚਲਦੀ ਸਪੀਚ ਚ ਮਸ਼ਹੂਰੀਆਂ ਲਾਈ ਜਾਨਾ ਏ , ਜਾ ਓਏ ਲਾਹਨਤੀ

    • @Sarkar-A-Khalsa
      @Sarkar-A-Khalsa  6 місяців тому

      ਮਸ਼ਹੂਰੀਆਂ UA-cam/Google ਵਾਲੇ ਆਪ Decide ਕਰਦੇ ਹਨ ਜੀ ।

    • @Sarkar-A-Khalsa
      @Sarkar-A-Khalsa  6 місяців тому

      Thank you for watching my channel and taking the time to share your thoughts. I value your opinion.

    • @rajasaran2521
      @rajasaran2521 6 місяців тому

      @@Sarkar-A-Khalsa ਜਨਾਬ ਜੀ ਓਸ਼ੋ ਦੀ ਸਪੀਚ ਸੁਣਨ ਵੇਲੇ ਕੋਈ ਐਡ ਨਹੀਂ ਆਉਂਦੀ , ਉਥੇ ਯੂ ਟਿਊਬ ਭੁੱਲ ਜਾਂਦਾ ਜੀ ? , ਤੁਸੀ ਆਪਸ਼ਨ ਚਾਲੂ ਕੀਤੀ ਹੋਈ ਹੈ , ਸਭ ਮਾਇਆ ਦਾ ਚੱਕਰ ਹੈ

    • @Sarkar-A-Khalsa
      @Sarkar-A-Khalsa  6 місяців тому

      @@rajasaran2521 ਸ਼੍ਰੀ ਮਾਨ ਜੀ , ਗੂਗਲ ਕਰਕੇ ਚੈਕ ਲਵੌ ॥

    • @rajasaran2521
      @rajasaran2521 6 місяців тому +1

      @@Sarkar-A-Khalsa ਵੀਰੇ ਗੁੱਸਾ ਨਾ ਕਰਨਾ , ਸਿੱਖ ਚੈਨਲ , ਕੀਰਤਨ ਜਾਂ ਪਾਠ ਤੇ ਹੀ ਮਸ਼ਹੂਰੀ ਚਲਦੀ , ਬਾਕੀ ਬਹੁਤ ਨੇ ਉਹਨਾਂ ਤੇ ਕਿਉ ਨਹੀਂ ? , ਤੁਸੀ ਆਪਣੀ ਸੈਟਿੰਗ ਬਦਲੋ , ਮੈਂ ਰੋਜ਼ਾਨਾ ਬਹੁਤ ਚੈਨਲ ਵੇਖਦਾ , ਬਿਨਾਂ ਮਸ਼ੁਰੀ ਵਾਲੇ ਵੀ ਬਹੁਤ ਹਨ

  • @parvindersingh7871
    @parvindersingh7871 6 місяців тому +1

    🙏🙏