@@jaswinderlucky4310 diljit sarkari banda jida pehla sikha khilaf gurdas maan chaleya c hun ehnu chlouna ਟਾਊਟ ਹੈਗਾ ਸਰਕਾਰੀ diljit da sikha nu desh bhagat bnoun ch pura jor lga hoya diljit da
Tuhade dimaag kharaab ho chukde hann tuhanu confuse karna sokhi jahia gall hai..Daljit Punjab daa putt hai, center chaalbaaz hai oh Punjab de putt nu Punjabia hatho hee nukdaan karvauna chaunda hai.boh tusi karr rahe ho. Punjabi bevkoofa vangu harr gall nu sach samghde hann
Tenu kee patta ke ohne Modi naal kee gall kita. Eh neeli pagg wala Daljit Dee Jaan bugh ke kirdaar kushi karr riha. Eh bande nu purri gall daa kugh patta NAHI, Bina Matlab eh fajool osS nu badnaam karr riha hai, media wala views bana riha. osS Dee trakki NAHI Dekhi japandi. Hor kugh bhi NAHI . Ehna nu patta hona chahidaa ke center Sade eho jihe putta nu Punjabia hatho hee badnaam karvounda hai. Ess bande nu patta hona chahidaa ke Punjabi nu Enna successful dekh ke Modi Khush hona.
अपने प्रधानमंत्री और दलजीत से क्या लेना है,,,, बेजुबान जानवरों की सेवा करो,,, और अपने परिवार की देखभाल करो और प्यार बांटो बात खत्म,,,, हजार किलोमीटर दूर बैठे लोग एक दूसरे की बात कर रहे हैं इससे क्या फायदा है अपना काम करो अपनी जिंदगी जियो,,, वाहेगुरु का नाम लो वह सबसे बड़ा है ❤🙏
Ehna de demag kharaab ho chuke hn.eh lok sochde hn hr koi sikh saadi soch te chle.gareeb lokan nu gumrah kr rhe hn.fer ehna da police encounter ho jande hn.eh lok aap ta bahar niklde nhi gareeb lok mare ja rhe hn
Try to understand the real motives of MODI . He invited Daljit just to divert the attention of the public, from FARMERS agitation and Death of Manmohan singh .
Bhai sahb, Diljit opens his mind bravely in all his concerts. Why confrontation, why are you jealous of his popularity. He was only one celebrity who openly came in support of kissan andolan.
Atleast shame on everyone who make it controversy,this is right of any indian can meet meet PM as he is invited because of his hardwork.why people politicies this .come out of sick mind
moosewala taan aap congree join kari baitha. Gandhi family naal milda si, ohda peo vi gandhi family naal firda rehnda. Warring nu peo banayi firda, warring ohi aa jehda kamal nath nu nirdosh kehnda.
Mere veero ehna bandeya di galla ch ake nafrat naa failayo.... Arshdeep singh v milya c Modi nu.... Modi Bjp da nai poore Bharat da prdhan mantri hai... diljit apni jgah sahi hai... oh je mnaa krda ohna ne moosewale vangu mrwa dena c
ਮਿਲੋ ਕੋਈ ਗੱਲ ਨਹੀਂ... ਪਰ ਮੌਕਾ ਵੇਖ ਕੇ ਪੰਜਾਬ ਦੇ ਹੱਕਾਂ ਦੀ ਗੱਲ ਵੀ ਜਰੂਰ ਕਰੋ!
Diljit ne je ਪ੍ਰਧਾਨ ਮੰਤਰੀ ਨਾਲ਼ ਮੁਲਾਕਾਤ ਕਰ ਲਈ ਤਾਂ ਕੋਈ ਗੁਨਾਹ ਨਹੀਂ ਹੋ ਗਿਆ। ਕਿ ਓਹ ਨਾ ਮਿਲਦਾ ਤਾਂ ਫਿਰ ਕਿਹੜਾ pm ਦਾ ਕਦ ਘਟ ਜਾਂਦਾ? ਕੋਈ ਗ਼ਲਤ ਨਹੀ ਕੀਤਾ ਦਿਲਜੀਤ ਨੇ।
ਪਰ ਮਿਲ ਕੇ ਪੰਜਾਬ ਬਾਰੇ ਕੋੲੀ ਗੱਲ ਨਹੀ ਕੀਤੀ , ਸ਼ਰਮ ਵਾਲੀ ਗੱਲ ਹੈ???, 😂😢🎉😮😅😊😊😡😡😡😡😺😸😸😽😼🙀👱😹
@@maninderchandi4420ehi ta gal hae jo lok nahi samaj rahe.
ਹਰ ਇੱਕ ਸਿੱਖ ਦਿਖਣ ਵਾਲਾਂ ਬੰਦਾ ਖਾਲਸਾ ਨਹੀਂ ਹੁੰਦਾ ॥ ਉਹ ਬਖਸ਼ਿਸ਼ ਗੁਰੂ ਤੋ ਪ੍ਰਾਪਤ ਕਰਨ ਲਈ ਘਾਲਣਾ ਕਰਨੀ ਪੈਂਦੀ ਹੈ ਪੈਸਿਆਂ ਨਾਲ ਨਹੀਂ ਮਿਲਦੀ ॥
khlishetani kateed di cheeka nikal rahiya😂😂😂
ਅਗਿਆਨਤਾ ਤੇ ਅਨਪੜ੍ਹਤਾ ਚ ਬੜਾ ਫ਼ਰਕ ਹੁੰਦਾ 22 ਜੀ
ਪੱਤਰਕਾਰ ਨੇ ਕਿਹਾ ਦਲਜੀਤ ਨੇ ਪੱਗ ਲਾਹ ਕੇ ਫਿਲਮ ਬਣਾਉਣ ਲਈ ਸਮਝੌਤਾ ਨਹੀਂ ਕੀਤਾ, ਫਿਰ ਉਸਨੇ ਚਮਕੀਲਾ ਫਿਲਮ ਪੱਗ ਲਾਹਕੇ ਕਿਉਂ ਬਣਾ ਦਿੱਤੀ ? ਜਿਸਦੀ ਜ਼ਮੀਰ ਮਰ ਜਾਵੇ ਉਸ ਲਈ ਪੱਗ ਹੋਵੇ ਨਾ ਹੋਵੇ ਇਹ ਗੱਲ ਕੋਈ ਮਾਇਨੇ ਨਹੀਂ ਰਖਦੀ।
ਜਦੋਂ ਕੋਈ ਪੰਜਾਬੀ ਬੰਦਾ ਤਰੱਕੀ ਕਰ ਰਿਹਾ ਹੋਵੇ ਤਾਂ ਬਾਕੀ ਪੰਜਾਬੀਆਂ ਨੂੰ ਬਹੁਤ ਮਿਰਚਾਂ ਲੱਗਦੀਆਂ ਹਨ,ਇਦਾਂ ਹੀ ਦਲਜੀਤ ਫਲਾਈ ਕਰਦਾ ਤੇ ਮਿਰਚਾ ਤੁਹਾਨੂੰ ਲੱਗਦੀਆਂ,ਦਲਜੀਤ ਨੇ ਗਾਣਾ ਵੀ ਤੁਹਾਡੇ ਵਰਗੇ ਉੱਤੇ ਗਾਆਇਆ Fly,ਜੇ ਤੁਹਾਡੇ ਚੋਂ ਕਿਸੇ ਨੂੰ ਬੁਲਾਇਆ ਹੁੰਦਾ ਪ੍ਰਧਾਨ ਮੰਤਰੀ ਨੇ ਤੁਸੀਂ ਬੁੰਡਾ ਚੱਕ ਕੇ ਜਾਣਾ ਸੀ ਉਥੇ
ਆਏ ਨਹੀਂ ਸੀ ਜਾਂਦੀ ਪਹਿਲਾਂ ਪਤਾ ਕਰਨਾ ਸੀ ਬੁਲਾਇਆ ਕਾਹਦੇ ਵਾਸਤੇ ਆ ਮੂਹਰੇ ਝੁਕਣ ਵਾਸਤੇ ਬੁਲਾਇਆ ਜਾਂ ਸਤਿਕਾਰ ਕਰਨ ਵਾਸਤੇ ਬੁਲਾਇਆ ਸਿੱਖ ਦਾ ਮੋਦੀ ਤਾਂ ਸਿੱਖਾਂ ਨੂੰ ਚੰਗਾ ਹੀ ਨਹੀਂ ਸਮਝਦਾ ਖਤਮ ਕਰਨਾ ਚਾਹੁੰਦਾ ਤੇ ਸਿੱਖ ਉਦੇ ਮੂਰੇ ਝੋਕ ਜੇ ਇਹ ਬੜੀ ਸ਼ਰਮ ਦੀ ਗੱਲ ਆ
ਉਹ ਇਕ ਗਾਇਕ ਹੈ ਜਾਂ ਅਕਾਲੀ ਦਲ ਦਾ ਪ੍ਰਧਾਨ ਹੈ l ਇਸ ਵੀਰ ਨੂੰ ਸਪਸ਼ਟ ਕਰਨਾ ਬੰਦਾ ਹੈ l ਦਲਜੀਤ ਇਕ ਕਲਾਕਾਰ ਹੈ ਤੇ ਉਹ ਪੰਜਾਬ ਨੂੰ ਪ੍ਰਮੋਟ ਕਰ ਰਿਹਾ ਹੈ l ਜਦੋ ਪੰਜਾਬ ਵਿਚ ਉਸ ਦਾ ਸੋਅ ਰੋਕਿਆ ਜਾ ਰਿਹਾ ਸੀ ਕੋਈ ਉਸ ਦੇ ਹੱਕ ਚ ਬੋਲਿਆ ਕੋਈ ਫਿਰ ਹੁਣ ਕਿਸ ਅਧਿਕਾਰਾਂ ਨਾਲ ਉਸ ਨੂੰ ਨਿੱਦ ਰਹੇ ਹੋ l
ਜੇ ਕਿਸੇ ਨੂੰ ਪ੍ਰਧਾਨ ਮੰਤਰੀ ਬੁਲਾਵੇ ਤਾਂ ਉਹ ਨਾਂ ਜਾਵੇ ਇੰਝ ਹੋ ਸਕਦਾ l ਜੋ ਗੱਲਾਂ ਪ੍ਰਧਾਨ ਮੰਤਰੀ ਨਾਲ ਹੋਈਆਂ ਉਹ ਕਿਵੇਂ ਜਨਤਕ ਕਰ ਸਕਦਾ l
ਅਜੇ ਤਾਂ ਤਾਜਾ ਤਾਜ਼ਾ ਡਾ. ਮਨਮੋਹਨ ਸਿੰਘ ਦੀ ਬੇਇੱਜ਼ਤੀ ਮਸਲਾ ਹੈ ਜੋ ਮੋਦੀ ਨੇ ਕੀਤੀ ਹੈ
ਦਿਲਜੀਤ ਦੁਸਾਂਝ ਨੇ ਠੀਕ ਕੀਤਾ, ਪੜਿਆ ਲਿਖਿਆ ਵਾਂਗ ਸੋਚੋ,, ਪ੍ਰਧਾਨ ਮੰਤਰੀ ਤਾਂ ਪ੍ਰਧਾਨ ਮੰਤਰੀ ਹੀ ਹੁੰਦਾ ਹੈ,
Wadhia soch
Fudu rehna tusi loka ne chittar kha ke v akal ni oni thonu gulamo
Right
ena dinbond nun ag lagi aa
@@jaswinderlucky4310 diljit sarkari banda jida pehla sikha khilaf gurdas maan chaleya c hun ehnu chlouna ਟਾਊਟ ਹੈਗਾ ਸਰਕਾਰੀ diljit da sikha nu desh bhagat bnoun ch pura jor lga hoya diljit da
ਪੰਜਾਬੀ ਇਹ ਮਹਸੂਸ ਕਰ ਰਹਿ ਹਨ ਕਿ ਮੋਦੀ ਨੇ ਦਲਜੀਤ ਨੂ ਟੂਲ ਬਣਾ ਕਿ ਅਪਣਾ ਅਜੈੰਡਾ ਚਲਾਣ ਦੀ ਕੋਸ਼ਿਸ ਕਿਤੀ ਹੇੈ ॥ ਆਓਣ ਵਾਲਾ ਸਮਾ ਹੀ ਸਹੀ ਹਕੀਕਤ ਦਸੇਗਾ ॥
ਦਲਜੀਤ ਨੇ ਕੋਈ ਗਲਤ ਕੰਮ ਨਹੀਂ ਕੀਤਾ,ਇਹ ਸਭ ਗੱਲਾਂ ਕਰਨੀਆਂ ਜਾਣਦੇ ਨੇ,ਇਹ ਆਪਣੀ ਕੁਰਬਾਨੀ ਦੱਸਣ
ਕੀ ਹੁਣ ਦਿਲਜੀਤ ਦੁਸਾਂਝ ਖੂਨ ਦੇ ਕੈਂਪ ਲਾਵੇ ਕਲਾਕਾਰੀ ਛੱਡ ਕੇ। ਬਹੁਤ ਵਧੀਆ ਕੀਤਾ ਦਲਜੀਤ ਦੋਸਾਂਝ ਨੇ,ਕੋਈ ਗੁਨਾਹ ਨਹੀ ਹੋਇਆ ਨਾਲੇ ਓਹ ਅਮ੍ਰਿਤ ਧਾਰੀ ਵੀ ਨਹੀ ।🎉
Ye Amrit dhari de gal nahi hai salya
ਦਲਜੀਤ ਸਿੰਘ ਨੇ ਦਸਤਾਰ ਨੂੰ ਦੁਨੀਆਂ ਚ ਮਸ਼ਹੁਰ ਨਹੀਂ ਕੀਤਾ ਸਗੋਂ ਦਸਤਾਰ ਨੇਂ ਦਲਜੀਤ ਸਿੰਘ ਨੂੰ ਦੁਨੀਆਂ ਚ ਮਸ਼ਹੁਰ ਕਿਤਾ ਹੈ
ਦਿਲਜੀਤ ਦੌਸਾਝ ਨੇ ਤਰੰਗਾਂ ਚੁੱਕ ਕੇ ਜੇਕਰ ਗਾਇਆ ਤਾਂ ਕੀ ਗੁਨਾਹ ਕੀਤਾ।
ਦੇਸ਼ ਦਾ ਤਰੰਗਾ ਹੈ ਨਾ ਕਿ ਮੋਦੀ ਦਾ।
ਦਲਜੀਤ ਦੌਸਾਝ ਨੇ ਪੰਜਾਬੀ ਗਾਇਕੀ ਅਤੇ ਪੱਗ ਨੂੰ ਦੁਨੀਆਂ ਵਿੱਚ ਪ੍ਮੋਟ ਕੀਤਾ। 19:13
Bas kr oye daljit nu lok pag krke jande a pag guru gobind singh di a kise bnde di ni
@@TalksSinghtoofan bhut Sona jabab deta ji
Jehda darr gaya te samjh lao marr gaya
😂
ਪੱਗ ਨੂੰ ਸਿਧੂ ਮੂਸੇਵਾਲਾ ਵਾਲੇ ਜੱਟ ਨੂ ਮਸਹੂਰ ਕੀਤਾ ,ਤਾਹੀ ਤੂ ਕਾਲੇ ਪਿੰਡ ਮੂਸੇਵਾਲਾ ਤੁਰੇ ਆਉਂਦੇ ਆ
ਮੈਰੀ ਅਪੀਲ ਹੈ ਇਹ ਵੰਦਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਲੲਈ ਕਿਉਂ ਨਹੀਂ ਬੋਲਦਾ ਉਹ RSS ਦੇ ਵੰਦੇ ਹਨ
ਤੁਹਾਨੂੰ ਕਿੱਦਾਂ ਪਤਾ। ਇਸ ਬੰਦੇ ਦੀਆਂ ਪੁਰਾਣੀਆਂ ਵੀਡੀਓ ਵੀ ਦੇਖੋ।
ਮੋਦੀ ਨੂੰ ਤਾਂ ਖਿਡਾਰੀ ਵੀ ਮਿਲ਼ਣ ਜਾਂਦੇ ਹਨ ਉਨ੍ਹਾਂ ਵਿੱਚ ਸਰਦਾਰ ਵੀ ਹੁੰਦੇ ਹਨ ਉਹ ਵੀ ਹੱਥ ਜੋੜ ਕੇ ਸਤਿਕਾਰ ਨਾਲ ਮਿਲਦੇ ਹਨ ਕਿਉਂਕਿ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਹਨ ਜਿਹੜਾ ਵੀ ਉਨ੍ਹਾਂ ਕੋਲ ਜਾਂਦਾ ਹੈ ਹੱਥ ਜੋੜ ਕੇ ਸਤਿਕਾਰ ਕਰਦਾ ਹੀ ਹੈ ਭਾਵੇਂ ਉਹ ਵਿਰੋਧੀ ਧਿਰ ਦਾ ਹੀ ਕਿਉਂ ਨਾ ਹੋਵੇ ਮੋਦੀ ਵੀ ਤਾਂ ਹੱਥ ਜੋੜ ਕੇ ਹੀ ਮਿਲਦਾ ਹੈ ਇਸ ਵਿੱਚ ਕੀ ਬੁਰਾਈ ਹੈ
ਦਿਲਜੀਤ ਦੋਸਾਂਝ ਦਾ ਮੋਦੀ ਨੂੰ ਮਿਲਣਾ ਸਿਰਫ਼ ਕੁੱਝ ਕੁ ਸਿੱਖਾਂ ਨੂੰ ਹੀ ਬੁਰਾ ਲੱਗਿਆਹੈ
ਕੁਛ ਕ ਨਹੀ ਬਾਈ ਜਿਨ੍ਹਾਂ ਦੀ,ਜ਼ਮੀਰ , ਅਣਖ , ਗ਼ੈਰਤ ਜ਼ਿੰਦਾ ਹੈ ਉਨ੍ਹਾਂ ਨੂੰ ਬਹੁਤ ਬੁਰਾ ਲੱਗਾ ਪਰ ਬੁਰਾ ਇਹ ਨਹੀਂ ਲੱਗਾ ਕੇ ਉਹ ਮੋਦੀ ਨੂੰ ਮਿਲਿਆ,ਬੁਰਾ ਇਹ ਲੱਗਾ ਕੇ ਉਸਨੇ ਪੱਗ ਚ ਸਿਰ ਫਸਾ ਕੇ ਮੋਦੀ ਨਾਲ ਮੁਲਾਕਾਤ ਜਰੂਰ ਕੀਤੀ ਪਰ ਇੰਨੀ ਠੰਡ ਵਿੱਚ 80 ਸਾਲ ਦਾ ਬਜ਼ੁਰਗ ਦੇਸ਼ ਦੇ ਕਿਸਾਨਾਂ ਲੱਈ ਮਰਨ ਵਰਤ ਤੇ ਬੈਠਾ ਹੈ 37ਦਿਨ ਤੋਂ ਅੰਨ ਦਾ ਇਕ ਕਤਰਾ ਵੀ ਨਹੀਂ ਖਾਦਾ ਇਸ ਨਚਾਰ ਨੇ ਇਕ ਵੀ ਸਵਾਲ ਨਹੀਂ ਕੀਤਾ ਕੰਮ ਸੇ ਕੰਮ ਇਹ ਕਿਹਣਾ ਚਾਹੀਦਾ ਸੀ ਕੇ ਮੋਦੀ ਜੀ ਕੁਛ ਤੇ ਸੋਚੋ ਡੱਲੇਵਾਲ ਸਾਬ,ਆਪਣੇ ਵਾਸਤੇ ਯਾਂ ਕੱਲੇ ਪੰਜਾਬ ਵਾਸਤੇ ਤੇ ਕੁਛ ਨਹੀਂ ਮੰਗ ਰਿਹਾ ਉਹ ਤੇ ਸਾਰੇ ਭਾਰਤ ਦੇ ਕਿਸਾਨਾਂ ਲੱਈ ਮਰਨ ਵਰਤ ਤੇ ਬੈਠੇ ਨੇ
khlishetani kateed di cheeka nikal rahiya😂😂😂
@@harmanjeetsingh8308kusan loan maff karan ge jo baki ohna nu milda v nai
ਦੇਸ਼ ਦੇ ਪ੍ਧਾਨ ਮੰਤਰੀ ਨੂੰ ਮਿਲਣਾ ਕੋਈ ਗੁਨਾਹ ਹੈ।
ਕਿਸਾਨਾਂ ਦੇ ਕਾਤਿਲ ਨੂੰ ਮਿਲਣਾ ਕਿੰਨੀ ਕੁ ਸਿਆਣਪ ਹੈ ਕਿਸਾਨੀ ਮੋਰਚੇ ਚ ਸ਼ਹੀਦ ਹੋਏ ਕਿਸਾਨਾਂ ਦੀ ਤੌਹੀਨ ਕੀਤੀ ਹੈ ਇਸ ਨਚਾਰ ਨੇ
@@sukhdevbrar965 ਜਿੰਨੇ ਵੀ ਮਰੇ ਯ ਸ਼ਹੀਦ ਹੋਏ ਉਹਨਾਂ ਨੂੰ ਮੋਦੀ ਨੇ ਬੁਲਾਇਆ ਸੀ?ਆਜੋ ਸ਼ਹੀਦ ਹੋਜੋ ਯਾ ਹੋ ਸਕਦਾ ਕੁਝ ਨੂੰ ਆਪ ਹੀ ਮਾਰਿਆ ਹੋਵੇ ਸਰਕਾਰ ਤੇ ਭਾਰ ਪਾਉਣ ਨੂੰ ! ਇਦਾਂ ਅੱਜ ਤਕ ਹੁੰਦਾ ਆਇਆ
Bilkul Desh de muddian di gall karde fer v kuchh changa hunda.....
@@sukhdevbrar965
Bilkul sahi kiha tusin.....
ਦੇਸ਼ ਦਾ ਪ੍ਰਧਾਨ ਮੰਤਰੀ ਕਿਸਾਨਾਂ ਨੂੰ ਕਿਉਂ ਨਹੀਂ ਮਿਲਦਾ ??
ਭਾਵੇ ਮੋਦੀ ਹੋਵੇ ਜਾ ਕੋਈ ਹੋਰ, ਕਿਸੇ ਵਿਅਕਤੀ ਨੂੰ ਵੀ ਪਰਧਾਨ ਮੰਤਰੀ ਨੂੰ ਮਿਲਣ ਦਾ ਮੌਕਾ ਮਿਲੇਗਾ, ਓਹ ਬਿਨਾਂ ਸੋਚੇ ਸਮਝੇ ਦੌੜ ਕੇ ਮਿਲਣ ਜਾਵੇਗਾ । ਪਰਧਾਨ ਮੰਤਰੀ ਨੂੰ ਹਥ ਜੋੜਕੇ ਮਿਲਣਾ ਹੀ ਪਵੇਗਾ ।
ਧੰਨਵਾਦ ।।
ਸ਼ਰਮ ਕਰ. ਮੋਦੀ ਕੋਈ ਖੁਦਾ ਨਹੀ ਹੈ ਲੁਟੇਰਾ।
@bsbajaj: ਹੱਥ ਜੇੜ ਕੇ ਤਾ ਮਿਲੋ ਜੇ ਅੱਗਲੇ ਦੀ ਔਕਾਤ ਵੀ ਹੋਵੇ। ਦੇਸ਼ ਵਿਦੇਸ਼ ਵਿੱਚ ਤਾ ਛਿੱਤਰ ਪੈ ਰਹੇ ਨੇ ਅਜੇ ਤਾਜਾ ਤਾਜਾ ਅਮਰੀਕਾ ਨੇ ਹਾਰ ਭੇਜਿਆ।
ਈਡੀ ਤੋ ਡਰਦਾ ਗਿਆ, ਡੱਲੇਵਾਲ ਜੋ ਅਨਾਜ ਦੀ ਲੜਾਈ ਲੜਦਾ ਮਰਨ ਵਰਤ ਤਤੇ ਬੈਠਾ ਉਸ ਨੂੰ ਮਿਲਣ ਦਾ ਇਹਦੇ ਕੋਲ ਸਮਾਂ ਨਹੀ
ਸਾਹਿਬਜਾਦਿਆਂ ਨੂੰ ਮਿਲਿਆ ਸੀ ਉਹਨਾਂ ਹਾਕਮ ਲੋਕਾਂ ਨੂੰ ਮਿਲਣ ਦਾ ਜਿਹੜੇ ਲੋਕਾਂ ਨਾਲ ਸ਼ਰੇਆਮ ਧੱਕਾ ਕਰਦੇ ਸੀ ਜਦਕਿ ਓਹਨਾ ਦੀ ਕੋਈ ਨਿੱਜੀ ਲੜਾਈ ਨਹੀਂ ਸੀ ਓਹਨਾ ਦੀ ਐਂਟਰੀ ਲਈ ਛੋਟਾ ਤੰਗ ਦਰਵਾਜਾ ਰੱਖਿਆ ਸੀ ਕਿ ਸਿਰ ਝੁਕਾਕੇ ਆਉਣ ਪਰ ਸਾਹਿਬਜ਼ਾਦੇ ਸਿਰ ਨਹੀਂ ਸੀ ਝੁਕਾਉਂਦੇ ਉਲਟਾ ਪਹਿਲਾਂ ਜੁੱਤੀ ਦੀ ਨੋਕ ਅੰਦਰ ਕੀਤੀ ਸੀ ਸਮਝਦਾਰ ਨੂੰ ਇਸ਼ਾਰਾ ਕਾਫ਼ੀ
ਇੱਕ ਕੀਰਤਨੀਆ ਸਿੰਘ ਜਿਸਦੇ ਨਾਮ ਨਾਲ ਸੋਢੀ ਲੱਗਦਾ ਪੂਰਾ ਨਾਮ ਨਹੀਂ ਯਾਦ ਓਹ੍ਹ ਦਿਲਜੀਤ ਦਾ ਸਕਾ ਮਾਮਾ ਏ ਪਰ ਅੱਜ ਵੀ ਗੁਰੂ ਸਾਹਿਬ ਦਾ ਕੀਰਤਨੀਆ ਸਿੰਘ ਏ ਸ਼ੌਹਰਤ ਲਈ ਵਿਕਿਆ ਨਹੀਂ ਓਹ੍ਹ ਸਿੰਘ ਜਦਕਿ ਉਸਦਾ ਸਕਾ ਮਾਮਾ ਜੀ ਏ
ਸਿੱਖ ਕੌਮ ਦਾ ਕਤਲੇਆਮ ਤਾਂ ਕਾਂਗਰਸ ਨੇ ਕੀਤਾ ਸੀ, ਫੇਰ ਕਾਂਗਰਸ ਦੀ ਪੂਛ ਕਿਉਂ ਫ਼ੜ ਰੱਖੀ ਹੈ।ਏਹਿ ਤਾਂ ਬੇਵਕੂਫ਼ੀ ਹੈ ਨਾ।
ਇਹ ਸਭ ਸੜਦੇ ਨੇ ਦਲਜੀਤ ਦੀ ਕਲਾਕਾਰੀ ਤੋਂ।ਹੋਰ ਇੰਨਾਂ ਲੋਕਾਂ ਨੂੰ ਕੀ ਆਖਿਆ ਜਾਵੇ। ਇਹ ਸਾਰੇ ਲੋਕਾਂ ਦੀ ਸੋਚ ਵਧੀਆ ਨਹੀਂ ਹੈ ।
ਲੋਕ ਕਿਹੜਾ ਕਲਾਕਾਰ ਆ ਵੀ ਦਿਲਜੀਤ ਉਹਨਾਂ ਦੇ ਥਾਂ ਰੋਕ ਰਿਹਾ ਹੈਗਾ ਵੱਡਾ ਕਲਾਕਾਰ ਬਣ ਕੇ ਤੇ ਲੋਕਾਂ ਨੇ ਚਲਾਇਆ ਦਲਜੀਤ ਨੂੰ ਤੇ ਲੋਕਾਂ ਨੇ ਭੁੰਜੇ ਸਿੱਟਣਾ ਕਿਉਂਕਿ ਸਿੱਖ ਕੌਮ ਦੀ ਬਦਨਾਮੀ ਕਰਦਾ ਫਿਰਦਾ ਹਰੇਕ ਮੂਹਰੇ ਚੁੱਕ ਕੇ
ਸੱਚੇ ਵਿਚਾਰ
ਬਿਲਕੁਲ ਸਹੀ ਕਿਹਾ ਵੀਰ ਜੀ ਨੇ ।
ਦਲਜੀਤ ਨੂ ਪੰਜਾਬ / ਕਿਸਾਨ / ਸਿਖ ਹਿਤਾਂ ਲਈ ਕੀ ਗੱਲ ਕੀਤੀ ਇਸ ਬਾਰੇ ਵੀ ਵਿਸਥਾਰ ਕਰਣਾ ਚਾਹਿਦਾ ਹੈ ॥
Bai ji ne sahi keha
ਅੱਛਾ ਹੁਣ ਦਲਜੀਤ ਨੂੰ ਬਦਨਾਮ ਕਰਨਾ ਸ਼ੁਰੂ ਕਰੋ
ਇਹਨੀ ਜਲਦੀ ਕਿਸੇ ਨੂੰ ਬਾਈ ਜੱਜ ਨਹੀ ਕਰਨਾ ਚਾਹੀਦਾ ਸਾਡੀ ਕੋੰਮ ਦੀ ਥੂਹ ਥੂਹ ਅਸੀ ਆਪ ਹੀ ਕਰ ਦਿੰਦੇ ਹਾਂ ਹੁਣ ਤੋ ਪਹਿਲਾਂ ਦਿਲਜੀਤ ਤੇ ਮਾਣ ਹੋ ਰਿਹਾ ਸੀ ਸਬ ਨੂੰ ਕਿ ਪੰਜਾਬ ਦਾ ਪੁੱਤ ਆ ਤੇ ਸਿੱਖ ਆ ਉਹ ਤੇ ਹੁਣ ਸਿਰਫ ਮੋਦੀ ਨੂੰ ਕੀ ਮਿਲ ਲਿਆ ਉਹਨੂੰ ਉਹਦੀ ਕੌੰਮ ਹੀ ਗਦਾਰ ਕਹਿਣ ਲੱਗ ਗਈ ਸਮਾਂ ਆਪੇ ਨਿਤਾਰਾ ਕਰੂਗਾ ਉਹੀ ਦਿਲਜੀਤ ਆ ਜਿਹਨੇ 1984 ਵਰਗੀਆ ਫਿਲਮਾਂ ਬਣਾਈਆ
ਵੀਰ ਜੀ ਨੇ ਸਿਰੇ ਦੀਆਂ ਗੱਲਾਂ ਕੀਤੀਆਂ
Weldone 🎉🎉
100% truths spoken by this Sikh, even diljit would agree, but modi and Amit shah will not allow him to agree with these truths.
ਜੇ ਤਾਂ ਦਿਲਜੀਤ ਇਕ ਗਾਇਕ ਜਾਂ ਕਲਾਕਾਰ ਦੇ ਤੌਰ ਤੇ ਮਿਲਣ ਗਿਆ ਤਾਂ ਮੇਰੇ ਹਿਸਾਬ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਿਲਣ ਵਿੱਚ ਕੋਈ ਗਲਤ ਗੱਲ ਨਹੀ। ਪਰ ਜੇ ਜੇ ਇਸ ਮੁਲਾਕਾਤ ਦੇ ਕੋਈ ਰਾਜਨੀਤਕ ਕਾਰਣ ਹਨ ਤਾਂ ਫਿਰ ਦੋਨੋਂ ਪਾਸਿਓ ਗਲਤ ਕਦਮ ਚੁੱਕਿਆ ਗਿਆ ਹੈ। ਕਿਉਂਕਿ ਪੰਜਾਬੀ ਕਦੀ ਵੀ ਪੰਜਾਬ ਨਾਲ ਗੱਦਾਰੀ ਨੂੰ ਅਰਸ਼ ਤੋ ਫਰਸ਼ ਉਪਰ ਵੀ ਲੈ ਆਉਂਦੇ ਹਨ। ਜਿਸ ਤਰਾਂ ਪੰਜਾਬੀਆਂ ਨੇ ਦਿਲਜੀਤ ਨੂੰ ਅਰਸ਼ ਉਪਰ ਪਹੁੰਚਾਇਆ ਫਿਰ ਫਰਸ਼ ਤੇ ਲਿਆ ਸਕਦੇ ਹਨ।
ਸੰਦੀਪ ਸਿੰਘ ਉਰਫ ਦੀਪ ਸਿੱਧੂ ਵੀਰ ਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਵਰਗੇ ਸੂਰਮਿਆਂ ਨੇ ਸੈਂਟਰ ਨੂੰ ਵਾਹਣੀ ਪਾ ਕੇ ਰੱਖਿਆ ਝੁਕਣਾ ਮਨਜੂਰ ਨਹੀਂ ਕੀਤਾ ਏਸੇ ਲਈ ਸ਼ਹੀਦੀਆਂ ਪਾਈਆਂ ਜੇਲਾਂ ਚ ਬੰਦ ਰਹਿਣ ਨੂੰ ਪਹਿਲ ਦਿੱਤੀ ।
ਅੱਜ ਪਤਾ ਲਗ ਗਿਆ ਦੋਸਾਂਝ ਏਨਾ ਆਕੜ ਕਯੋਂ ਰਿਹਾ ਸੀ ਸਟੇਜਾਂ ਤੇ,ਸਿਰ ਤੇ ਮੋਦੀ ਦਾ ਹੱਥ ਸੀ
ਲੱਖ ਲਾਹਨਤ
Bakwaas Kari janda Good daljit
ਤੇਰੇ ਤੇ v ਲੱਖ ਲਾਹਨਤ
ਇਹ ਦਲਜੀਤ ਨੇ ਬਹੁਤ ਗਲਤ ਕੀਤਾ ਅਜੇ ਤਾਂ ਕੁਝ ਦਿਨ ਪਹਿਲਾਂ ਹੀ ਸਿੱਖਾਂ ਦੀ ਬਹੁਤ ਬੇਇੱਜ਼ਤੀ ਕੀਤੀ ਹੈ ਡਾ ਮਨਮੋਹਨ ਸਿੰਘ ਜੀ ਦੇ ਸੰਸਕਾਰ ਵਾਸਤੇ ਜਗਾ ਨਹੀ ਦਿੱਤੀ ਪਰ ਕੀ ਕਰੀਏ ਅਜੇ ਵੀ ਬਹੁਤ ਸਿੱਖ ਦਲਜੀਤ ਦੀ ਵਾ ਵਾ ਕਰ ਰਹੇ ਨੇ ਪਰ ਕੀ ਕਰੀਏ ਉਹਨਾ ਬਾਰੇ
Sahi gll aa veere
ਭਾਈ ਸਾਹਿਬ ਸਰਦਾਰ ਦੀ ਚੜਾਈ ਹੈ ਤੁਹਾਡੇ ਪਾਸ ਬਰਦਾਸ਼ਤ ਨਹੀਂ ਹੁੰਦੀ। ਪ੍ਰਧਾਨ ਮੰਤਰੀ ਨੂੰ ਮਿਲਨਾ ਕੋਈ ਜ਼ੁਰਮ ਹੈ। ਇਹ ਉਸ ਪਾਸ ਰੱਬ ਨੇ ਦਿਤੀ ਕਲਾ ਹੈ। ਇਹ ਬਕਵਾਸ ਹੈ ਸਭ।
ਜਦੋਂ ਵਿਯਕਤੀ ਤੁਹਾਡੇ ਤੋਂ ਉਮਰ ਵਿੱਚ ਵੀ ਵੱਡਾ ਹੋਵੇ ਅਤੇ ਔਹਦੇ ਵਿਚ ਵੀ ਵੱਡਾ ਹੋਵੇ ਉਸਨੂੰ ਹੱਥ ਜੋੜਕੇ ਮਿਲ਼ਣ ਵਿਚ ਕੀ ਗੁਨਾਹ ਹੈ --?--ਜਾਂ ਫੇਰ ਤੁਸੀਂ ਹਰ ਗੱਲ ਉੱਤੇ ਕਿੰਤੂ ਪਰੰਤੂ ਕਰਨ ਦਾ ਠੇਕਾ ਲਿਆ ਹੋਇਆ ਹੈ --ਇੱਕ ਕਲਾਕਾਰ ਹੈ ਦਲਜੀਤ ਦੁਸਾਂਝ ਅਤੇ ਉਹਦੇ ਪ੍ਰਧਾਨ ਮੰਤਰੀ ਨੂੰ ਮਿਲਣ ਵਿੱਚ ਪਤਾ ਨਹੀਂ ਤੁਹਾਨੂੰ ਕੀ ਤਕਲੀਫ ਹੋ ਰਹੀ ਹੈ --ਵਾਹਿਗੁਰੂ ਈ ਰਾਖਾ ਹੋਵੇ ਜੀ ਤੁਹਾਡਾ।
ਆਹੁਦੇ ਉਮਰ ਤੋਂ ਸੱਚ ਉਪਰ ਹੁੰਦਾ ਹੈ
ਇਨ੍ਹਾਂ ਲੋਕਾਂ ਨੂੰ ਵੀਰ ਜਲਣ ਹੁੰਦੀ ਹੋਰ ਕੁਜ ਨਹੀਂ ਬੈਠੇ ਬੈਠੇ ਨੇ ਦਲਜੀਤ ਨੂੰ r ss ਦਾ ਬਣਾ ਦਿੱਤਾ ਬੀਜੇਪੀ ਨਾਲ ਜੋੜ ਦਿੱਤਾ ਕਿੰਨੇ ਬੇਸ਼ਰਮ ਲੋਕ ਆ
Shi gal aaa 22g @@jasbirkaur9899
ਗੱਲ ਦਲਜੀਤ ਦੁਸ਼ਾਝ ਦੇ ਮਿਲਣ ਦੀ ਨਹੀ ਗੱਲ ਇਹ ਹੈ ਕਿ ਪੰਜਾਬੀਆ ਨਾਲ ਤੇ ਸਿੱਖਾ ਨਾਲ ਮੋਦੀ ਤੇ ਮੋਦੀ ਸਰਕਾਰ ਦਾ ਵਿਹਾਰ ਕਿਸ ਤਰ੍ਹਾਂ ਦਾ ਹੈ ਬਾਕੀ ਇਸਦਾ ਪੰਜਾਬ ਤੇ ਸਿੱਖਾ ਨੂੰ ਕੋਈ ਨੁਕਸਾਨ ਨਹੀ ਤੇ ਨਾ ਹੀ ਫਾਇਦਾ ਹੈ ਦਲਜੀਤ ਦੁਸਾਝ ਦਾ ਨਿੱਜੀ ਫਾਇਦਾ ਉਸਨੂੰ ਮੁਬਾਰਕ ਉਹ ਆਪਣੀ ਮੰਜਲ ਵੱਲ ਵਧ ਰਿਹਾ ਹੈ ਤੇ ਸਿੱਖ ਆਪਣੀ ਮੰਜਿਲ ਵਲ
ਫੇਰ ਦੁਸਾਝ ਸਿੱਖ ਨਾ ੲਖਾਵਾੲੇ, ਸਿੱਖ ਕਦਿ ਵੀ , ਭਾਵੇ ਜਿੰਨਾ ਮਰਜੀ ਅੋਹਦੇ ,ਤੇ ਹੋਵੇ, ਕਦਿ ਸਿਰ ਨਹੀ ਝੁਕਾਦਾ????❤❤❤❤❤😡😡😡😡👶👧👧👨👩👴👵👱👸😸😻😽😽😼🙀😿
Our people got to understand that these singers are not our Heroes. Just keep them upto their talent . Don’t follow them .
👍👍👍👍👍👍👍👍👍👍
ਮੋਦੀ ਸਰਕਾਰ ਦੀ ਬਹੁਤ ਵੱਡੀ ਚਾਲ ਵਿੱਚ ਫਸ ਗਿਆ ਦਿਲਜੀਤ ਹੁਣ ਪੰਜਾਬ ਤੇ ਖਾਸ ਕਰਕੇ ਬਾਹਰ ਦੇਸਾਂ ਵਿੱਚ ਇਸ ਦਾ ਵਿਰੋਧ ਹੋ ਸਕਦਾ ਹੈ
ਥੋਡੀ ਸੋਚ ਇ ਗਲਤ ਆ
Tuhade dimaag kharaab ho chukde hann tuhanu confuse karna sokhi jahia gall hai..Daljit Punjab daa putt hai, center chaalbaaz hai oh Punjab de putt nu Punjabia hatho hee nukdaan karvauna chaunda hai.boh tusi karr rahe ho. Punjabi bevkoofa vangu harr gall nu sach samghde hann
Media vale ne Jaan bugh ke galat title Daljit bare paia hai. Bina kise proof. Rubb to darr , Daljit taa Trudeau nu bhi milia si. Oh kalakaar hai
Tenu kee patta ke ohne Modi naal kee gall kita. Eh neeli pagg wala Daljit Dee Jaan bugh ke kirdaar kushi karr riha. Eh bande nu purri gall daa kugh patta NAHI, Bina Matlab eh fajool osS nu badnaam karr riha hai, media wala views bana riha. osS Dee trakki NAHI Dekhi japandi. Hor kugh bhi NAHI . Ehna nu patta hona chahidaa ke center Sade eho jihe putta nu Punjabia hatho hee badnaam karvounda hai. Ess bande nu patta hona chahidaa ke Punjabi nu Enna successful dekh ke Modi Khush hona.
Ehda bycot karo har country vich fr ehda hankar kabu auna
ਜਦੋਂ ਕਿਸੇ ਕਲਾਕਾਰ ਵਿਚੋਂ ਕੌਮ ਦਾ ਹੀਰਾ ਲੱਭਣ ਦੀ ਕੋਸ਼ਿਸ਼ ਕਰੋਗੇ ਤਾਂ ਇਹੋ ਕੁਝ ਹੋਊ ਗਾ, ਕੌਮੀ ਲੀਡਰ ਤੇ ਕਲਾਕਾਰ ਵਿੱਚ ਫਰਕ ਹੁੰਦਾ। ਕਲਾਕਾਰ ਨੂੰ ਆਪਣਾ ਤੇ ਕੌਮੀ ਲੀਡਰ ਨੂੰ ਕੌਮ ਦਾ ਫ਼ਿਕਰ ਹੁੰਦਾ, ਬਹੁਤੀ ਆਸ ਨਾ ਰੱਖੋ
Very,good, thanks,,😅yas
Lol😂😂. I was waiting for this RSS link 😂
ਦੇਸ਼ ਦੇ pm ਨੂੰ ਮਿਲਣਾ ਕੋਇ ਗ਼ਲਤ ਨੀ
ਦਿਲਜੀਤ ਦੀ ਸੋਹਰਤ ਤੋ ਇਹੋ ਜਿਹੇ ਲੋਕਾਂ ਦਿੱਕਤ ਹੈ, ਇਸ ਨੂ ਇਹ ਨਹੀ ਪਤਾ ਕਿ ਕਾਂਗਰਸ ਦੀ ਭਾਸ਼ਾ ਬੋਲ ਰਿਹਾ ਇਹ, ਕਾਂਗਰਸ ਦੀ ਸਰਕਾਰ ਸੀ ਉਸ ਵੇਲੇ ਜਦੋਂ ਹਰਮੰਦਰ ਸਾਹਿਬ ਤੇ ਅਟੈਕ ਕੀਤਾ ਉਸ ਵੇਲੇ ਇੰਦਰਾ ਦੀ ਸਰਕਾਰ ਸੀ, ਇੰਦਰਾ ਬਾਰੇ ਕੁਝ ਨਹੀ ਬੋਲ ਰਿਹਾ, 84 ਤੋ ਬਾਦ ਵੀ ਕਾਂਗਰਸ ਨੇ ਪੰਜਾਬ ਵਿਚ ਰਾਜ ਕੀਤਾ, ਉਸ ਸਮੇਂ ਕਿੱਥੇ ਸੀ ਇਹਨਾਂ ਦਾ ਨੱਕ, ਬਿਨਾ ਵਜ੍ਹਾ ਦਿਲਜੀਤ ਨੂ ਕੌਨਟਰੋਵਰਸੀ ਵਿਚ ਘਸੀਟਿਆ ਜਾ ਰਿਹਾ, ਅਸੀ ਜਿਸ ਮੁਲਕ ਵਿਚ ਪੈਂਦਾ ਹੋਏ ਹਾ ਉਸ ਦੇ ਪ੍ਰਤੀ ਕੁਝ ਵਫਾਦਾਰੀ ਵੀ ਹੁੰਦੀ ਹੈ, ਅਸੀ ਸਿੱਖ ਸਮਾਜ ਗੁਰੂਆਂ ਦੇ ਦੱਸੇ ਰਾਹ ਤੇ ਹਮੇਸ਼ਾ ਚਲਦੇ ਰਹਾਂਗੇ,
ਮੈਨੂੰ ਖਾਲਸਾ ਜੀ ਦੀ ਗੱਲ ਬੜੀ ਸੋਹਣੀ ਲੱਗੀ ਹੈ ਭਾਈ ਸਾਹਿਬ ਨੇ ਮੇਰੇ ਦਿੱਲ ਦੀ ਗੱਲ ਕੀਤੀ ਹੈ ਕਿਉਂਕਿ ਸਿੱਖ ਸਰਦਾਰ ਕਦੇ ਵੀ ਭਾਵੇਂ ਕਿਸੇ ਨੂੰ ਮਿਲ਼ੇ ਚਾਹੇ ਛੋਟਾ ਚਾਹੇ ਵੱਡਾ ਉਹ ਕਦੇ ਵੀ ਗਰਦਨ ਝੁਕਾ ਕੇ ਨਹੀਂ ਮਿਲਦਾ ਹੱਥ ਜੋੜ ਕੇ ਮਿਲਣਾ ਕੋਈ ਗੁਨਾਹ ਨਹੀਂ ਹੈ ਪਰ ਝੁੱਕ ਕੇ ਨੀਵੀਂ ਪਾਕੇ ਮਿਲਣਾਂ ਇੱਕ ਸਿੱਖ ਦਾ ਕਰਤੱਵ ਨਹੀਂ ਹੈ। ਗਰਦਨ ਝੁਕਾਣੀ ਇੱਕ ਸਿੱਖ ਸਰਦਾਰ ਲਈ ਹਾਰ ਮੰਨਣ ਦੇ ਬਰਾਬਰ ਹੈ।
Tuci hai kon jo kise nu judge krn wale
You can't judge a person
ਬਿਲਕੁਲ thik kahya 22G
ਦਿਲਜੀਤ ਦੋਸਾਂਝ ਬਹੁਤ ਵਧੀਆ ਤੇ ਸੁਝਵਾਨ ਹੈ ਉਹ ਕੋਈ ਮਾੜੀ ਗੱਲ ਨੀ ਹੈ ਜੈ ਉਹ ਮੋਦੀ ਨਾਲ਼ ਮਿਲਿਆ ਤੁਸੀ ਕਿੰਨੀ ਕ ਸੇਵਾ ਕ੍ਰਲੀ ਬਾਈ ਤੁਸੀ ਪਹਿਲਾ sgpc ਨੂੰ ਆਜ਼ਾਦ ਕਰਵਾਲੋ ਪੰਜਾਬ ਚ ਜਿੰਨੇ ਪੰਥ ਦੇ ਠੇਕੇਦਾਰ ਨੇ ਓਹਨਾ ਨੂੰ ਦੇਖੋ ਐਵੇਂ ਮੂੰਹ ਚਕ ਕੇ ਲੱਗੇ ਤੁਸੀ ਪਹਿਲਾ ਜੌ ਸਿੱਖ ਕੌਮ ਦੇ ਹੁਣ ਜੱਥੇਦਾਰ ਨੇ ਓਹਨਾਂ ਨੂੰ ਪੁਸ਼ੋ ਕੀ ਕਿਉ ਮੋਦੀ ਸਰਕਾਰ ਨਾਲ ਚਲਦੇ ਕੱਲਾ ਦਿਲਜੀਤ ਦੋਸਾਂਝ ਨੀ ਤੁਸੀ ਸਾਰੇ ਚੋਰ ਆ ਸਾਨੂੰ ਮਿਲਕੇ ਫੁਦੂ ਬਣਾ ਰਹੇ ਓ ਬੱਸ ਕਰੋ ਯਾਰ ਹਰ ਇਕ ਨੂੰ ਸਤਿਕਾਰ ਦਾਓ
ਬਾਈ ਜੀ ਕਿਉਂ ਨਿੰਦੀ ਜਾਣਾ ਉਹਨੂੰ ਤਾਂ ਯਾਰ ਕਮਾਲ ਕਰੀ ਜਾਨਾ ਸਟਾਰ ਆ ਉਹ ਦੁਨੀਆਂ ਦਾ ਇਸ ਟਾਈਮ ਲੋਕ ਮੱਚੀ ਜਾਂਦੇ ਨੇ ਉਹਦੇ ਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਬਾਰੇ ਬੋਲੋ ਬਾਈ ਜੀ ਜਿੰਨਾ ਇੱਥੇ ਟਾਈਮ ਖਰਾਬ ਕੀਤਾ
अपने प्रधानमंत्री और दलजीत से क्या लेना है,,,, बेजुबान जानवरों की सेवा करो,,, और अपने परिवार की देखभाल करो और प्यार बांटो बात खत्म,,,, हजार किलोमीटर दूर बैठे लोग एक दूसरे की बात कर रहे हैं इससे क्या फायदा है अपना काम करो अपनी जिंदगी जियो,,, वाहेगुरु का नाम लो वह सबसे बड़ा है ❤🙏
Thodi soch krke he punjab nu nuksan ho reha
ਦੋਸਾਂਝ ਨੁ ਰਾਜਨੀਤੀ ਤੋਂ ਦੂਰ ਰਹਣਾ ਹੀ ਠੀਕ ਹੈ। ਇਸ ਤੋਂ ਪਹਲਾਂ cm ਮਾਨ ਨੁ ਵੀ ਪਟੁ ਪਾ ਚੁੱਕੇ ਨੇ।
ਬਸ ਦਿਲਜੀਤ ਗਿਆ ਹੁਣ ਪੱਕਾ ਬੀਜੇਪੀ ਵਿੱਚ ਮੋਦੀ ਨੇ ਪੁੱਟ ਲਿਆ ਕੋਈ ਮੰਨੇ ਜਾਂ ਨਾ ਮੰਨੇ ਮੈਨੂੰ ਤਾਂ ਇਹੀ ਲੱਗਦਾ
100% tru
Veer ji right
ਖਿੱਸਿਯਾਈ ਬਿੱਲੀ ਖੰਬਾ ਨੋਚੇ 😂😂😂
ਮਨਮੋਹਣ ਸਿੰਘ ਨੂੰ ਰਾਜਘਾਟ ਤੇ ਨਾ ਸੰਸਕਾਰ ਕਰਨਾ ਇਹਨਾਂ ਗੱਲਾਂ ਨੂੰ ਛਪਾਉਣ ਵਾਸਤੇ ਦੁਨੀਆ ਨੂੰ ਦਿਖਾਉਣ ਵਾਸਤੇ ਤਾਂ ਦਲਜੀਤ ਸਿੰਘ ਨੂੰ ਮਿਲਣ ਵਾਲੇ ਹੀ ਬੁਲਾਇਆ ਮੋਦੀ ਦਿਖਾਵੇ ਕਰਦਾ ਦੁਨੀਆਂ ਦੇ ਅੱਗੇ ਮੈਂ ਸਿੱਖਾਂ ਦੀ ਇੱਜਤ ਕਰਦਾ
Diljeet Ikk Kalakaar Hai, Ikk Kalakaar Nu Har Ikk Pakh Nu Aggey Rakh Ke Chalna Paida Hai
ਬੀ ਜੇ ਪੀ ਨਾਲ ਕਿਸੇ ਸਿੱਖ ਨਾਲ ਕੋਈ ਲਿਹਾਜ ਨਹੀ ,ਪੰਜਾਬ ਚ ਕਿਸਾਨਾ ਨਾਲ ਧੱਕਾ ਕਰ ਰਹੀ ਹੈ ਬੀਜੇਪੀ ,ਮਰਨ ਵਰਤ ਕੇ ਬੈਠੇ ਕਿਸਾਨਾ ਦੀ ਤੌਹੀਨ ਕੀਤੀ ਹੈ ਇਸ ਨਚਾਰ ਨੇ।
ਦਲਜੀਤ ਤਾ ਭਾਵੇਂ ਬੱਚਾ ਹੋਵੇ ਉਹਨੂੰ ਵੀ ਹੱਥ ਬੰਨਕੇ ਮਿਲਦਾ ਤੇ P m ਨੂੰ ਹੱਥ ਬੰਨਕੇ ਸਤਿ ਸ੍ਰੀ ਅਕਾਲ ਬੁਲਾ ਦਿੱਤੀ ਫੇਰ ਕੀ ਹੋ ਗਿਆ
Dry good interview I agree with the speaker!
Negetive ਕਿਉਂ ਸੋਚਦੇ ਹੋ, ਦਿਲਜੀਤ ਕਿਸਾਨਾਂ ਦੀ ਗਲ ਵੀ ਕਰ ਸਕਦਾ ਹੈ,ਗਿਆਨੀ ਬਕਵਾਸ ਕਰ ਰਿਹਾ ਹੈ
Ehna de demag kharaab ho chuke hn.eh lok sochde hn hr koi sikh saadi soch te chle.gareeb lokan nu gumrah kr rhe hn.fer ehna da police encounter ho jande hn.eh lok aap ta bahar niklde nhi gareeb lok mare ja rhe hn
ਬਹੁਤ ਹਈ ਗਲਤ ਤ ਹੈ ਪਰ ਇਸ ਨੇ
ਭਾਈ ਖਾਲੜਾ.ਜੀਓ ਤੇ ਫਿਲਮ ਵੀ.ਪਰ ਇਹ ਗੱਲ ਸਪੱਸ਼ਟ ਆਪ ਸਹੀਬੱਧ ਹੈ ਜੀਓ
ਕਿਸਾਨ ਸੰਘਰਸ਼ ਮਜਦੂਰ ਯੂਨੀਅਨ ਜਿੰਦਾ ਵਾਦ
ਦੇਸ ਦੇ ਪ੍ਰਧਾਨ ਮੰਤਰੀ ਹਨ ਨਰਿੰਦਰ ਮੋਦੀ ਦੇਸ ਦੇ ਸਟਾਰ ਸਿੰਗਰ ਹਨ ਦਲਜੀਤ ਦੌਸਾਝ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਿਲਣ ਲਈ ਕਹੇ ਤਾਂ ਕੋਈ ਮਿਲਣ ਦਾ ਡਰ ਨਹੀਂ ਹੈ ❤
ਇਸ ਦੇਸ ਦੇ ਸਟਾਰ ਪਤਾ ਨਹੀ ਤ੍ਰੇਤਾ ਯੁੱਗ ਤੋਲੈ ਕੇ ਕਿੱਨੇ ਆਏ ਤੇ ਕਿੱਨੇ ਗਏ ਜੁਲਮ ਤਾਂ ਜਾਲਮ ਨਾਲ ਲੜਣ ਵਾਲੀ ਸੱਚ ਨਾਲ ਖੜਨ ਵਾਲੀ ਸਿੱਖ ਕੋਮ ਸਦਾ ਜਾਣੀ ਜਾਵੇਗੀ
Try to understand the real motives of MODI . He invited Daljit just to divert the attention of the public, from FARMERS agitation and Death of Manmohan singh .
ਆਪਣੇ-ਆਪ ਧਰਮ ਪ੍ਰਚਾਰ ਲਹਿਰ ਕਰਨ.ਵਾਲਿਆ ਪ੍ਰਚਾਰ ਐਮਪੀ.ਨੁੰ ਕਿਉ ਨਹੀ.ਬੁਲਾਇਆ ਗਿਆ ਏਅਰਪੋਰਟ ਓਸ ਦੇ ਪਰਿਵਾਰ ਨੁੰ ਰੋਕਿਆ ਗਿਆ ਹੈ.
ਬਿਲਕੁਲ ਸਹੀ ਗੱਲ ਇਸ ਵੀਰ ਦੀ ਜੇ ਮੋਦੀ ਨੂੰ ਮਿਲਣ ਗਿਆ ਸੀ ਤਾਂ ਅਕਸਰ ਜੋ ਭਾਈ ਡੱਲੇਵਾਲ ਮਰਨ ਵਰਤ ਤੇ ਬੈਠੇ ਹੋਏ ਕੋਈ ਤਾਂ ਗੱਲ ਕਰਦਾ ਕਿਸਾਨਾ,ਵਾਰੇ,ਇਕ ਦੂਜੇ ਦੀਆਂ ਸਿਫਤਾਂ ਸੁਣ ਕੇ ਆ ਗਏ ਵੀਡੀਓ ਪਾਉਣੀ ਸੀ ਤਾਂ ਪੂਰੀ ਪਾਉਂਦਾ ਨਹੀਂ ਤਾਂ ਨਾ ਪਾਉਂਦਾ ਦੋ ਕੁ ਗੱਲਾਂ ਦੀ ਵੀਡੀਓ ਪਾ ਦਿੱਤੀ ਹਰ ਕੋਈ ਆਪਣਾ ਹੀ ਸੋਚਦਾ ਆਪਣੇ ਕਿਸੇ ਮਸਲੇ ਤੇ ਗਿਆ ਹੋਉ ਝੂਠੀ ਸਰਕਾਰ ਜੋ ਕਹਿ ਕੇ ਮੁਕਰ ਗਏ ਪਿਛਲੀਆਂ ਸਰਕਾਰਾਂ ਹੁੰਦਿਆਂ ਕਦੇ ਧਰਨੇ ਨਹੀਂ ਸੀ ਲੱਗੇ ਸਰਕਾਰ ਜਨਤਾ ਦੇ ਨਾਲ ਰਲ ਕੇ ਚਲਦੀ ਸੀ ਇਸ ਸਰਕਾਰ ਨੇ ਕਿਸਾਨਾਂ ਦਾ ਖੂਨ ਪੀ ਲਿਆ
ਸਿਧਾਂਤ ਤੇ ਸ਼ਿਰੋਮਣੀ ਕਮੇਟੀ ਅਤੇ ਜਥੇਦਾਰ ਸਾਹਿਬਾਨ ਵੀ ਨੀ ਚਲਦੇ😂😂😂
ਸ਼ੁਕਰ ਕਰੋ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਵੇਲੇ ਇਹੋ ਜਿਹੇ ਬੁੱਧੀਜੀਵੀ ਨਹੀਂ ਸਨ ਨਹੀਂ ਤਾਂ ਇਹਨਾਂ ਨੇ ਧਰਨੇ ਲਾ ਲੈਣੇ ਸਨ ਕਿ ਅਸੀਂ ਧੋਤੀਆਂ ਵਾਲੇ ਕਹਿ ਕੇ ਭਗਤਾਂ ਦੀ ਬਾਣੀ ਨਹੀਂ ਸੀ ਪਾਉਣ ਦੇਣੀ ਬਾਕੀ ਰਹੀ ਅੰਦਰੋਂ ਭਿੱਜੀ ਰੂਹ ਦੀ ਤੂੰ ਤਾਂ ਬਿਲਕੁਲ ਨਹੀਂ ।ਅੰਦਰੋਂ ਭਿੱਜੀ ਰੂਹ ਲਈ ਤਾਂ ਸਭ ਤੇਰ ਮੇਰ ਖਤਮ ਹੋ ਜਾਂਦੀ ਐ ਭਾਈ ਘਨੱਈਆ ਜੀ ਵਾਂਗ।
ਇੱਕ ਗੱਲ ਹੈ ਕਿਸੇ ਲਈ ਮਾਂਹ ਵਾਦੀ ਕਿਸੇ ਲਈ ਮਾਂਹ ਸਵਾਦੀ
ਸਿਰ ਉਠਾ ਕੇ ਚੱਲਣ ਦਾ ਮੁੱਲ ਤਾਰ ਰਹੇ ਹਾਂ,ਬੇਸ਼ਰਮਾਂ ਦਾ ਤਾਂ ਨੀਂਵੀ ਪਾ ਕੇ ਸਰ ਜਾਂਦਾ ।ਨਿਰੋਲ ਕਮਰਸ਼ੀਅਲ ਕਲਾਕਾਰ ਸਾਬਿਤ ਹੋ ਗਿਆ।
Bhai sahb, Diljit opens his mind bravely in all his concerts.
Why confrontation, why are you jealous of his popularity.
He was only one celebrity who openly came in support of kissan andolan.
ਦਿਲਜੀਤ ❤❤❤🇮🇳🇮🇳🇮🇳🇮🇳🇮🇳
100% truth veer ji,lok beshrmi nu bhut shatin permote karn lag paendea ne
Bahut wadiya Dasda hun eh khalsa sahib ,Nice
ਮਜਬੂਰੀ ਵੀ ਹੋ ਸਕਦੀ ਹੈ ਚੰਡੀਗੜ੍ਹ ਸੋਜ਼ ਵਿਚ ਕੇਸ ਦਰਜ ਹੋ ਗਿਆ ਸੀ ।ਉਸਦਾ ਸੌਦਾ ਕਰਦਾ ਹੋਵੇ
।
Atleast shame on everyone who make it controversy,this is right of any indian can meet meet PM as he is invited because of his hardwork.why people politicies this .come out of sick mind
Yaar Diljit dosanjh deserves respect....
Pehla apnia praptiaa vi daso. Duje te. Uggal karn I. Sokhi a. Kde. Badla. Te. Vi bolea. Kuj. J
ਬਿਲਕੁਲ ਸਹੀ ਕਿਹਾ ਹੈ ਸਰਦਾਰ ਜੀ ਨੇ।
ਉਗਰਾਹਾ ਕਿਸਾਨ ਯੂਨੀਅਨ ਤਾ ਧਰਨੇ ਵਿੱਚ ਸ਼ਾਮਲ ਹੋਣ ਦਾ ਜਵਾਬ ਦੇਣ ਤੋ ਹੱਸ ਕੇ ਗੱਲ ਗੋਲ ਕਰ ਗਿਆ ਪਤਰਕਾਰ ਨੂੰ ਗੱਲ ਤੁਸੀ ਦਿਲਜੀਤ ਦੁਸਾਂਝ ਦੀ ਕਰਦੇ ਜੇ
9:48 ਇਹਨੂੰ ਇਹ ਦਸ ਦਿਓ ਵੀਡਿਓ ਪਹਿਲੇ ਦਲਜੀਤ ਨੇ ਨਹੀਂ ਪ੍ਰਧਾਨਮੰਤਰੀ side ਤੋਂ ਪਹਿਲੇ ਆਇਆ ਨੇ
Hats of veer ji
India de pm nu milna bahut vadi gal a edi intrvew karan nalo diljit nu pucho diljit di kini respect kari a pm ne good diljit❤
Daljit Singh good Personality of Punjab
Waheg guru ji
This gentleman counteracts own arguments.
ਇਹ ਭਾਈ ਸਾਬ ਕਹਿੰਦੇ ਆ ਕਿ ਖਿਡਾਰੀ ਤਰੰਗਾ ਲੈ ਕੇ ਦੇਸ਼ ਨੁੰ represent ਕਰਦੇ ਆ ਪਰ ਇੱਥੇ diljit ਨੇ ਵੀ ਦੇਸ਼ ਨੁੰ ਹੀ represent ਕੀਤਾ ਤਿਰੰਗਾ ਲੈ ਕੇ ।
Diljit ਹੁਣ ਪੰਜਾਬ ਚ ਨਹੀਂ ਬਲਕਿ india level ਅਤੇ worldwide ਸ਼ੋਅ ਲਾ ਰਿਹਾ।। and ਭਾਈ ਸਾਬ ਨੂੰ ਪੁੱਛਿਆ ਜਾਵੇ ਕਿ ਤੁਹਾਡੇ ਕੋਲ passport and adhaarcard ਇੰਡੀਆ ਦਾ ਏ ਜਾਂ ਇੱਕਲੇ ਪੰਜਾਬ ਦਾ ।।ਤੁਸੀਂ ਆਪ ਵੀ ਤਾਂ ਹੁਣ ਤੱਕ india ਦੇ ਸੰਵਿਧਾਨ ਹੇਠ ਈ ਜ਼ਿੰਦਗੀ ਬਸਰ ਕਰ ਰਹੇ ਓ ਤੇ ਨਾਲੇ ਸਿਮਰਨਜੀਤ ਮਾਨ ਅਤੇ ਅਮ੍ਰਿਤਪਾਲ ਨੇ ਵੀ ਤਾਂ ਸੌਂਹ Indian ਸੰਵਿਧਾਨ ਦੀ ਹੀ ਚਕੀ ਆ । ਨਾਲੇ ਇਧਰ ਨਾਲੇ ਓਧਰ ਦੁਨੀਆ ਬਣੀ ਹਿਸਾਬੀ ।।।😅😅😢😢
ਬਾਈ ਉਹ ਬੰਦਾ ਜਿਹੜਾ ਚਰਚ ਮੰਦਿਰ ਦਰਗਾਹ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲਾ ਏਕਮਕਾਰ ਸਤਨਾਮ ਮਤਲਬ ਓਹ ਪਰਮਾਤਮਾ ਇੱਕ ਹੈ ਤੇ ਉਹੀ ਸੱਚ ਹੈ ਉਹੀ ਸਬਕੁਝ ਕਰਨ ਵਾਲਾ ਫੇਰ ਕੀ ਮੰਦਿਰ ਦਰਗਾਹ ਤੇ ਚਰਚ ਨਾਲੇ ਗੁਰੂ ਨਾਨਕ ਦੇਵ ਜੀ ਧਰਮ ਤੇ ਜਾਤਪਾਤ ਨੂੰ ਕੌੜ ਮੰਨਦੇ ਸੀ ਇਨਸਾਨੀਅਤ ਨੂੰ ਸਬ ਤੋਂ ਉੱਚਾ ਦੱਸਿਆ ਫੇਰ ਧਰਮ ਕਿਵੇਂ ਵਿੱਚ ਆ ਗਿਆ
Ahii ta fark sii Sidhu Mossewala te baki daliya ch
moosewala taan aap congree join kari baitha.
Gandhi family naal milda si, ohda peo vi gandhi family naal firda rehnda.
Warring nu peo banayi firda, warring ohi aa jehda kamal nath nu nirdosh kehnda.
I am a critic of Modi but love my country and i respect the post of PM
ਗੱਲ ਮਿਲਣ ਦੀ ਨਹੀਂ ਗੱਲ ਆ ਕਿ ਮੋਦੀ ਨੂੰ ਪੰਜਾਬ ਅਤੇ ਪੰਜਾਬੀ ਦਿਲਜੀਤ ਦੋਸਾਂਝ ਤਾਂ ਬਹੁਤ ਜਲਦੀ ਨਜ਼ਰ ਆਇਆ ਤੇ ਗਲਬਾਤ ਵੀ ਹੋ ਗਈ ਓਰ ਜੋ ਕਿਸਾਨਾਂ ਮਹੀਨਿਆਂ ਬੱਧੀ ਖਨੌਰੀ ਬਾਡਰ ਉੱਤੇ ਬੈਠੇ ਹੋਏ ਆ ਉਹ ਵੀ ਪੰਜਾਬ ਅਤੇ ਪੰਜਾਬੀ ਹੀ ਆ ਅਜੇ ਤੱਕ ਨਜ਼ਰ ਨਹੀਂ ਆਏ। ਕੀ ਫ਼ਰਕ ਆ ਇਸ ਵਿੱਚ ਭਲਾ। ਤੇ ਦਿਲਜੀਤ ਨੇ ਵੀ ਉਹਨਾਂ ਕੋਲ ਗੇੜਾ ਨਹੀਂ ਮਾਰਿਆ ਅਜੇ ਤੱਕ ਕਿਉਂ ਕਿ ਸਰਕਾਰਾਂ ਦਾ ਹੁਕਮ ਆ ਮੈਨੂੰ ਜਾਪਦਾ ਆ।
Good job Diljit bai ❤❤❤❤❤
🙏🙏🙏🙏🙏🙏
Mere veero ehna bandeya di galla ch ake nafrat naa failayo.... Arshdeep singh v milya c Modi nu.... Modi Bjp da nai poore Bharat da prdhan mantri hai... diljit apni jgah sahi hai... oh je mnaa krda ohna ne moosewale vangu mrwa dena c
ਵੀਰ ਆਪਾਂ ਕਦੇ ਕਦੇ ਦਿਮਾਗ ਨਾਮ ਦੀ ਵਸਤੂ ਨੂੰ ਵੀ ਵਰਤ ਲਿਆ ਕਰੀਏ,ਤੁਹਾਡੀ ਤਾਂ ਔਕਾਤ ਨਹੀਂ ਪਈ,ਐਮ,ਦਫਤਰ ਦੀ ਸੜਕ ਤੇ ਵੀ ਚੜ੍ਹਨ ਦੀ ਤੇ ਤੁਸੀਂ ਕਾਮਯਾਬ ਲੋਕਾਂ ਨੂੰ ਹੋਰ ਈ ਵਿਸ਼ੇਸ਼ਣ ਦੇਂਦੇ ਰਹਿੰਦੇ ਓ ਲਾਹਣਤੀਓ।
Diljit Is Star No Problem If He Met Modi Ji 🙏🙏
ਕੀ ਗਲਤ ਕੀਤਾ ਮਿਲਕੇ
ਭਾਈ ਸਾਹਿਬ ਹਿਦੂ ਵੀ ਗੁਰੂ ਘਰ ਜਾ ਦੇ ਹਨ
Who is that guy?
❤
ਬਾਈ ਜੀ ਖੇਤਾਂ ਤੇ ਟਿੱਬਿਆਂ ਚੋਂ ਰੋਜ਼-ਰੋਜ਼ ਯੋਧੇ ਪੁੱਤ ਨੀ ਜੰਮਦੇ।ਸਟੈਂਡ ਲੈਣ ਲਈ ਜਿਗਰਾ ਚਾਹੀਦਾ। ਨਾਲ਼ੇ ਏਧਰ ਨਾਲ਼ੇ ਓਧਰ ਦੁਨੀਆਂ ਬੜੀ ਹਿਸਾਬੀ ਆ ਬਈ।।।ਬਾਕੀ ਤਿਰੰਗੇ ਨਾਲ ਸਾਨੂੰ ਪਿਆਰ ਆ, ਤਿਰੰਗਾ ਸਾਡੀ ਸ਼ਾਨ ਆ।।।ਏਥੇ ਗੱਲ ਆਰ.ਐਸ.ਐਸ ਦੀ ਆ।ਮੋਦੀ ਆਰ ਐਸ ਐਸ ਦਾ ਬੰਦਾ ਅਤੇ ਓਹਨਾਂ ਦਾ ਹੀ ਏਜੇਂਡਾ ਪ੍ਰਮੋਟ ਕਰ ਰਿਹਾ।
I proud to be indian punjabi sikh
you are lucky didnt get fried by indian state which did genocide on sikhs and so you can be indian or sikh and you cant mix this two