ਪਿਓ ਨੂੰ ਦੋਸਤ ਬਣਾਉਣਾ ਵੱਡੀ ਗਲਤੀ | ਇਹ ਇੰਟਰਵਿਊ ਤੁਹਾਡੇ ਘਰਾਂ ਦੇ ਕਲੇਸ਼ ਮੁਕਾ ਦੇਵੇਗੀ | Family Relation | Story

Поділитися
Вставка
  • Опубліковано 5 вер 2024
  • ਪਿਓ ਨੂੰ ਦੋਸਤ ਬਣਾਉਣਾ ਵੱਡੀ ਗਲਤੀ
    ਨੂੰਹ-ਸੱਸ, ਮਾਂ - ਪੁੱਤ ਦੇ ਰਿਸ਼ਤੇ ਕਿਉਂ ਵਿਗੜੇ?
    ਇਹ ਇੰਟਰਵਿਊ ਤੁਹਾਡੇ ਘਰਾਂ ਦੇ ਕਲੇਸ਼ ਮੁਕਾ ਦੇਵੇਗੀ
    #fatherSon #motherdaughter #FaimlyStories #relatonship #Punjab #panjabprathamhd #ManpreetAulakh #marriage
    About Channel:
    Panjab Pratham is Punjabi leading web news channel that covers all aspects of Punjab like political news, farming sector, entertainment news in which we cover latest Punjabi movies with reviews, viral videos and social network with the latest coverage, exclusive interviews, political debates, and discussion programs, which are very popular among Punjab as well as in other countries.Panjab Pratham Covers latest trending videos and stories in Punjabi.

КОМЕНТАРІ • 135

  • @buggarsinghsidhu7186
    @buggarsinghsidhu7186 Місяць тому +33

    ਹਰ ਇਕ ਦੀ ਸੋਚ ਵਖਰੀ ਵਖਰੀ ਬਚੇ ਨਾਲ ਜੇਕਰ ਤੁਸੀਂ ਦੋਸਤ ਦੀ ਤਰ੍ਹਾਂ ਹਸੋ ਖੇਡੋਗੋ ਅਸਲ ਵਿਚ ਉਹੀ ਮਾਂ ਬਾਪ ਨੂੰ ਸਮਝੇਗਾ

    • @Kaur.brar23
      @Kaur.brar23 Місяць тому +6

      Right

    • @Bhajansingh-js6nh
      @Bhajansingh-js6nh Місяць тому +3

      Singh sahib you are absolutly right

    • @prabhjotkaurdhillon5177
      @prabhjotkaurdhillon5177 Місяць тому

      ​@@Kaur.brar23ਹੱਸਣਾ ਸਹੀ,ਨੇੜਤਾ ਜ਼ਰੂਰੀ ਹੈ,ਪਰ ਬਾਪ ਵਾਲੀ ਜਗ੍ਹਾ ਸੱਭ ਤੋਂ ਜ਼ਰੂਰੀ ਹੈ।

    • @Kaur.brar23
      @Kaur.brar23 Місяць тому

      @@prabhjotkaurdhillon5177 sab de apni apni soch a g

    • @SleepyAlpineSkiing-sx6cg
      @SleepyAlpineSkiing-sx6cg 23 дні тому

      ​@@Kaur.brar23❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ aw😮

  • @Eastwestpunjabicooking
    @Eastwestpunjabicooking Місяць тому +11

    ਮਾ ਬੱਚੇ ਇੱਕੋ ਜਿਹੇ ਪਾਲਦੀ ਜੰਮਦੀ ਤੇ ਸਿੱਖਿਆ ਦੇਦੀ ਪਰ ਕਈ ਬੱਚੇ respectਜ਼ਿਆਦਾ ਕਰਦਾ ਤੇ ਉਂਜ ਵੀ ਸੱਚਾ ਤੇ ਈਮਾਨਦਾਰ ਹੁੰਦਾ । ਦਿਲੋ ਪਿਆਰ ਕਰਦਾ ਏ।ਕੀ ਉਸ ਬੱਚੇ ਨੂੰ ਮਾ ਪਿਆਰ ਦਿਆਗੈ ਨੀ ਕਰ ਸਕਦੀ? ਪਰ ਕੁਝ ਪਰਿਵਾਰ ਚ ਘਟੀਆ ਸੇਚ ਵਾਲੇ ਹੁਗੇ ਓਹ ਸਹੀ ਨੂ ਵੀ ਖ਼ਿਲਾਫ਼ ਕਰਕੇ ਦਾਹੀ ਕਰ ਦੇਦੇ।

  • @yashvinderpalsingh2846
    @yashvinderpalsingh2846 Місяць тому +15

    ਮੈਂ ਸੁਣਿਆ ਬੁਢਾਪੇ ਵਿੱਚ ਰੋਟੀ ਔਲਾਦ ਨਹੀਂ ਬਲਕਿ ਮਾਂ ਬਾਪ ਵੱਲੋਂ ਦਿੱਤੇ ਸੰਸਕਾਰ ਦਿੰਦੇ ਹਨ।

  • @navrajsingh9566
    @navrajsingh9566 Місяць тому +3

    ਜਿਹੜੀਆ ਕੁੜੀਆ, ਅਪਣਾ ਪਿਉ ਪਿਉ, ਆਪਣਾ ਵੀਰ ਵੀਰ, ਮੇਰੀ ਭੈਣ ਦਾ ਘਰਵਾਲਾ ਬਹੁਤ ਸਿਆਣਾ, ਤੇ ਮੁੰਡੇ ਦਾ ਕੁਝ ਨਹੀ, ਚੰਗਾ, ਨਾ ਸਹੁਰਾ ਨਾ ਸੱਸ,ਨਾ ਮੇਰਾ ਘਰਵਾਲਾ ਚੰਗਾ, ਫਿਰ ਬੰਦਾ ਕੀ ਕਰੇ ਦੱਸਣਾ ਜਰੂਰ,

  • @user-qe4uk7ey1b
    @user-qe4uk7ey1b Місяць тому +3

    ਬਿਲਕੁਲ ਸਹੀ ਕਿਹਾ ਲੇਡੀਜ ਹਮੇਸਾ ੲਹਨਾ ਪ ਪਅ ਵਿਚ ਪਿਸਦੀ ਰਹੀ ਆ ਤੇ ਹੁਣ ਵੀ ਪਿਸ ਰਹੀ ਆ

  • @gurmeetkaur3620
    @gurmeetkaur3620 Місяць тому +3

    Good information about lifestyle ❤❤❤❤❤ ਸਤਿ Sri ਅਕਾਲ ਜੀ

  • @HarjinderKaur-zb9ts
    @HarjinderKaur-zb9ts Місяць тому +6

    ਮਾਂ ਲਈ ਸਭ ਬਰਾਬਰ ਹੁੰਦੈ ਆ ਬਚੇ ਜਦੋ ਫਰਕ ਕਰਦੇ ਕਹਾਣੀ ਫਿਰ ਞਿਗੜਦੀ ਆ

    • @HarjinderKaur-sq5cx
      @HarjinderKaur-sq5cx Місяць тому

      Sahi kiha tusi kai vaar jis bache da rang kala hove os bache nu v ghat piar karde aa

  • @jagdevsinghsidhu8165
    @jagdevsinghsidhu8165 12 днів тому

    ਇਹ ਇੰਟਰਵਿਊ ਸਮਾਜ਼ ਨੂੰ ਸੇਧ ਦੇਣ ਵਾਲੀ ਚੰਗੀ ਲਗੀ। ਇੰਟਰਵਿਊ ਲੈਣ ਵਾਲਾ ਬੜੇ ਧਿਆਨ ਨਾਲ ਸੁਣ ਰਿਹਾ ਸੀ । ਸੋਨੇ ਤੇ ਸੁਹਾਗੇ ਦਾ ਕੰਮ ਹੋ ਰਿਹਾ ਸੀ।

  • @amanbrar273
    @amanbrar273 Місяць тому +19

    ਬਚੇ ਦੀ ਖਾਤਰ ਮਾਵਾ ਲੜਦੀਆ ਪਰ ਅਖੀਰ ਵਿਚ ਮਾ ਸਦਾ ਪਿਸਦੀ

  • @paramjittoor4921
    @paramjittoor4921 Місяць тому +3

    Bohat sohni interview madam eh bilkul sahi aa kai parents apne bachean ch fark rakhde ne
    Kai bache apne parents da khyaal rakhde ne jado oh apne paaran te khare ho jande ne mai v lucky aan madam es mamle ch

  • @gurmeet3684
    @gurmeet3684 Місяць тому +4

    Bahut vadia madam sass nu bahut galat maniya janda 🌺🌸🌺🌸🌸🌺🌸🌺🌸🌺🌸🌺🌸🌺🌸🌺🌸

  • @balbirsakhon6729
    @balbirsakhon6729 20 днів тому +2

    ਭੈਣ ਜੀ ਤੁਹਾਡੀ ਇੰਨਟ੍ਰਵਿਉ ਬਹੁਤ ਵਧੀਆ ਲੱਗੀ ❤️🙏

  • @ManpreetKaur-wt7tz
    @ManpreetKaur-wt7tz Місяць тому +2

    Very nice topic 🎉
    Galan vadhia ne par ego krke koi v manan nu tyar v nahi hunda 🙏🏻
    Waheguru ji mehr krn sab te🙏🏻🙏🏻

  • @gurdialsingh-uj8li
    @gurdialsingh-uj8li 27 днів тому

    ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੋ

  • @harishcbajaj7362
    @harishcbajaj7362 10 днів тому

    Very true,very well done analysis.

  • @manjeetsandhu327
    @manjeetsandhu327 10 днів тому

    Thanks sir sade bizi dian glan bdiaa vdia lgean kash aj di pidi semz jave

  • @paramjitkaur944
    @paramjitkaur944 Місяць тому +3

    ਬੋਹਤ ਹੀ ਅਚਛਾ ਜੀ 🙏🙏

    • @tirathkaur847
      @tirathkaur847 9 днів тому

      ਬਹੁਤ ਅੱਛਾ ਜੀ🙏

  • @palodevi6920
    @palodevi6920 Місяць тому +2

    Mam ji bhut bdhiya bate aapne btai aajkl ldkiya bhut km adjust krti h ldke piste h

  • @jagdishkhosa7061
    @jagdishkhosa7061 Місяць тому +2

    Bhuat vadiya veachar mam g aaj da time maa baap di kader bhuat ghet gai hai jo nai hona chaida

  • @navrajsingh9566
    @navrajsingh9566 Місяць тому +1

    ਮੈਡਮ ਜੀ, ਉਹ ਔਰਤਾ ਦੀ ਗੱਲ ਕਰੋ ਜਿਹਨਾ ਦਾ ਪਿਛੇ ਨਾਲ ਪਿਆਰ ਹੁੰਦਾ,

  • @balwinderkour9247
    @balwinderkour9247 Місяць тому +2

    ਬਹੁਤ ਹੀ ‌ਵਧੀਆ ਜੀ

  • @Eastwestpunjabicooking
    @Eastwestpunjabicooking Місяць тому +3

    ਕਈ ਸਮਾਂ ਕਹਿ ਨੀ ਸੀ ਹੁੰਦਾ ਜੇਕਰ ਕਹਿ ਕੇ ਪੁੱਛ ਲੈਣਾ ਸੱਸਾਂ ਨੂੰ ਤਾਂ ਸੁਣਨਾ ਕਿ ਹੁਣੇ ਨੀ ਜਗੋ ਜਾਵਾਂਗੇ ਤਾਂ ਬਣ ਦਾਊ। ਗੁਬਾਰਾ ਕਹਿਣ ਦੀ ਹਿੰਮਤ ਨਹੀ ਸੀ ਹੁੰਦਾ। ਪਹਿਲੇ 30-35 ਸਾਲ ਦੋੜ ਲਵੋ ਫੇਰ ਜਿਮੇਵਾਰੀਆ ਸ਼ੁਰੂ। ਅਸੀ ਰਪਿਆ ਸੋਚਦੇ ਜੇਕਰ ਕੋਲ ਹੈ ਤਾਂ ਦੋ ਗਿਨ ਬਾਹਰੋ ਖਾ ਕੇ ਖਤਮ। ਬੋਲ ਨੀ ਸਕਦੇ , ਵੇਖ ਨੀ ਸਕਦੇ, ਪੁੱਛ ਵੀ ਨੀ ਸਕਦੇ? 🤭😭

  • @user-bu3uc6zr5m
    @user-bu3uc6zr5m Місяць тому +12

    Nooh di maa sbb puadde di jadd aa nooh v apni maa nu hi pehll dindi aa jihre sass souhr ehn kuj krde greeb ghro ayi nu gar kuj lee k dinde jo kuj peke ghrr lyea v nhi hunda fr v sass souhre madde
    Paise laa k bhrr bheje bache udo maa kithe gyi c paise khrchn vele

  • @meetokaur6000
    @meetokaur6000 29 днів тому

    ਜ਼ੋ ਤੁਸੀਂ ਕਹਿ ਦੇ ਬਿਲਕੁਲ ਸਹੀ ਆ ਵਿਆਹ ਤਾ ਇੱਕ ਚਾਰ ਪਹੀਆ ਵਾਲੀ ਗੱਡੀ ਆ ਦੋਨੋ ਜਣੇ ਨੂੰ ਇੱਕ ਦੂਸਰੇ ਦੀ ਗੱਲ ਸਮਝਣ ਦੀ ਕੋਸ਼ਿਸ ਕਰਨੀ ਚਾਹੀਦਾ ਫਿਰ ਮੈਰਿਜ ਠੀਕ ਚਲ ਸਕਦੀ very nice ਸਲਾਹ ਦਿਤੀ uk 🌹🙏

  • @jagdishkaur9755
    @jagdishkaur9755 Місяць тому +12

    ਬੀਬੀ ਪ੍ਰਭਜੋਤ ਕੌਰ ਜੀ! ਆਪ ਜੀ ਦੀ ਇੰਟਰਵਿਊ ਸੁਣੀ ਤਾਂ ਉਹ ਕਹਾਵਤ ਯਾਦ ਆ ਗਈ ਕਿ ਸੌ ਸਿਆਣਿਆਂ ਇਕ ਮੱਤ ਮੂਰਖ ਆਪੋ ਆਪਣੀ। ਤੁਸੀਂ ਜਿੰਨੇ ਵੀ ਵਿਚਾਰ ਦਿੱਤੇ ਮੈਂ ਉਨ੍ਹਾਂ ਨਾਲ ਸੌ ਫੀਸਦੀ ਸਹਿਮਤ ਹਾਂ ਪਰ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਨਵੀਂ ਪੀੜ੍ਹੀ ਆਪਣੀ ਰਾਇ ਨਾਲ ਸਹਿਮਤ ਨਹੀਂ ਹੈ।

  • @RajinderSingh-xu6bp
    @RajinderSingh-xu6bp Місяць тому +2

    Sachian Galan Waheguru Ji Mehar Karan

  • @PrabhjotSingh-jx7mr
    @PrabhjotSingh-jx7mr Місяць тому +2

    ਬਹੁਤ ਵਧੀਆ ❤❤

  • @Eastwestpunjabicooking
    @Eastwestpunjabicooking Місяць тому +2

    ਜੇਕਰ ਕੁੜੀਆ ਮੁੰਡੇ ਦੀ ਮਾਂ ਨੀ ਰੱਖਦੀ ਜਾਂ ਹੋਰ ਰਿਸ਼ਤੇਦਾਰੀ ਠੀਕ ਤਾਂ ਕਿੜੀ ਦੇ ਵੀ ਓਵੇ ਬੀ ਮੁੰਡਾ ਵੀ ਕੰਬੇ ਕਿ ਨਾ ਕੇਰੇ ਨਾ ਮੇਰੇ , ਨਾ ਤੇਰੇ ਦੋਸਤ ਨਾ ਮੇਰੇ। ਸੋ ਇਕੱਲੇ ਹੀ ਰਹਿਣ। ਬਿਲਕੁਲ ਬਾਈਕਾਟ। ਰੁੜੀਆ 4-5ਘੰਟੇ ਗੱਲਾਂ ਟਿਊਸ਼ਨ ਸਿੱਖਿਆ ਕੀ ਹੋਇਆ ਹੁਣ ਕੀ ਕਰਨਾ? ਦੇਕਰ ਸੁੱਖੀ ਬੋਊ ਤਾਂ ਕੁੜੀ ਦੀ ਮਾ ਮਹੌਲ ਹੀ ਐਸਾ ਬਣਾਓਦੀ ਹੈ ਕਿ ਉਹ ਆਪ ਐਟਰੀ ਕਰਨਾ ਚਾਹੁੰਦੀ ਆ। ਮੁੰਡਾ ਰੰਮ ਕਰੇ ਕਮਾਈ ਕਪੇ। ਮਾਪਿਆ ਤੋ ਸਭ ਕੁਝ ਲਵੇ ਪਰ No entry.ਮੁਡੇ ਦੀ ਮਾ ਨੂ ਨਹੀ ਬਲਾਓਣਾ ਦਾ ਮਾ ਨੀ ਕਿਓਕਿ ਮੇਰੀ ਮਾਂ ਮਾ ਏ।

  • @JaspreetKaur-ut9gv
    @JaspreetKaur-ut9gv Місяць тому

    Bilkul sahi lagi interview, bhut badhiya treka nal samgeya ehna na,eh sab sutch hi.

  • @tibba-cm2mh5ov4h
    @tibba-cm2mh5ov4h Місяць тому

    Good message ..Samaj di real tashvir paish kiti hai ji

  • @pritidua6220
    @pritidua6220 Місяць тому

    Rishta uh jihra km aave te je koi aap te nirbhar hove te tuhade km na aa skda hove ta koi rishta hi nhi. Ehi ta jarh h khrab rishteya di.....

  • @manjinderkaur8433
    @manjinderkaur8433 7 днів тому

    Very nice ❤

  • @user-zi8bb8or6d
    @user-zi8bb8or6d Місяць тому +2

    Very good 😊😊💯

  • @navrajsingh9566
    @navrajsingh9566 Місяць тому +1

    ਮੇਰੇ ਵਿਆਹ ਚ ਦੱਸ ਬੰਦੇ ਸੀ, ਸਿਰਫ ਚਾਹ ਪੀਤੀ, ਸੀ ਨਾ ਮੈ ਦਾਜ ਲਿਆ,

  • @avtarsinghhundal7830
    @avtarsinghhundal7830 Місяць тому +1

    VERY GOOD performance

  • @navrajsingh9566
    @navrajsingh9566 Місяць тому +1

    ਜੇ ਬੰਦਾ ਕਿਹੇ ਤੇਰਾ ਉਸ ਘਰ ਤੇ ਹੱਕ ਆ, ਤੇ ਔਰਤ ਕੰਹਿਦੀਆ ਤੁਸੀ ਜਮੀਨ ਚਾਹੁੰਦੇ ਉਹ, ਫਿਰ ਬੰਦਾ ਕੀ ਕਰੇ

  • @user-dk1ix5ku8z
    @user-dk1ix5ku8z 3 дні тому

    Bhain ji Bache nu dost ban nahi bap hi Rehana baki.....dost samja ge ❤di ga maa bap nal bache karnde...har kise de soch apne

  • @AmardeepBrar-fo4mz
    @AmardeepBrar-fo4mz Місяць тому +3

    Very nice 👌

  • @manjitkaurpelia3506
    @manjitkaurpelia3506 Місяць тому +2

    Werynice werygood story 🎉🎉🎉🎉🎉

  • @supreetkaur6365
    @supreetkaur6365 Місяць тому +2

    Very true

  • @NachaterSingh-pg6ll
    @NachaterSingh-pg6ll Місяць тому +1

    2009 ਪਤਨੀ ਛੱਡ ਗਈ ਸੀ ਦੋ ਬੱਚੇ ਸਨ ਜਵਾਨ ਹੋਏ ਉਹ ਛੱਡ ਕੇ ਚਲੇ ਗਏ ਹਨ ਜ਼ਿੰਦਗੀ ਨਰਕ ਸਮਾਨ ਆ

    • @pritidua6220
      @pritidua6220 Місяць тому

      Sad to know.pr tusi aap lyi koi service socho. Kise da bhala kr sakde ho. Shayad koi choti jihi khushi de sko ta uh kro. Kuj bhi ta es nu rab da dita mauka samaj ke khushi naal jeen di koshish kro. Rab da naam lo te khush rho....thanks

    • @pritidua6220
      @pritidua6220 Місяць тому

      Kise sarkaari school de bacheya nu koi copies, pen/ pencil le ke de sakde ho. Kisi sanstha naal jur skde ho...

  • @amarjeetrana1495
    @amarjeetrana1495 Місяць тому +2

    Excellent 👍

  • @amarjitcheema6988
    @amarjitcheema6988 Місяць тому +1

    Madam ji sahi keh rhe ne meri soch vi iho jhi hy par hr koi majboor hy ladkiya ne ajkal mundeyan nu dukhi kita hoeya e.

  • @kuldeepjundla372
    @kuldeepjundla372 10 днів тому

    Manjit.kaur.u.s.a.very.nice❤

  • @user-te4vi1nk4f
    @user-te4vi1nk4f Місяць тому +1

    I think it’s in sons hand that his parents are respected

  • @Vicky98153
    @Vicky98153 Місяць тому +1

    ਹੁਣ ਖੂੰਡੇ ਵਾਲੇ ਬਾਪੂ ਹੀ ਨਹੀਂ ਉਹ ਵਿੱਚ ਪਿਸਣ ਵਾਲੀਆਂ ਮਾਵਾਂ ਵੀ ਹੁਣ ਨਹੀਂ ਹਨ

  • @verynicegiddakaur7411
    @verynicegiddakaur7411 Місяць тому +1

    V nice nd true story

  • @anjukukreja775
    @anjukukreja775 Місяць тому +2

    👍👍

  • @kaurrajwinder4016
    @kaurrajwinder4016 25 днів тому

    Men cell must ji❤❤

  • @rajni5236
    @rajni5236 23 дні тому

    Bilkul sahi kaha

  • @harvindersingh7522
    @harvindersingh7522 27 днів тому

    Absolutely amazing ❤❤❤

  • @tarsemgrewal9634
    @tarsemgrewal9634 Місяць тому

    It’s totally right hats off to you beautiful ❤

  • @HarjinderKaur-zb9ts
    @HarjinderKaur-zb9ts Місяць тому +1

    ਮੁੰਡਾ ਆਪਣਾ ਦਰਦ ਕਿਸੇ ਨਾਲ ਸੇਅਰ ਨਹੀ ਕਰਦਾ

  • @navrajsingh9566
    @navrajsingh9566 Місяць тому

    ਜੇ ਬੰਦਾ ਕਿਹੇ ਤੇਰਾ ਉਹ ਘਰ ਸੀ, ਉਹ ਤੇਰੇ ਨਾ ਵਰਤਨ, ਤੇਰੇ ਬੰਚੇਆ ਨੂੰ ਪਿਆਰ ਦੇਣ ਤਾ ਫਿਰ ਔਰਤਾ ਕਹਿੰਦੀਆ ਤੂੰ ਦਾਜ ਮੰਗਦਾ, ਫਿਰ ਬੰਦਾ ਕੀ ਕਰੇ

  • @gurpalkaur2194
    @gurpalkaur2194 Місяць тому +1

    Vari nice Video ha

  • @sukhwantkaursekhon6378
    @sukhwantkaursekhon6378 Місяць тому +1

    Sahi hai

  • @rupinderkaler3517
    @rupinderkaler3517 Місяць тому +1

    Very very. Nic. Mam sar. ❤❤

  • @user-cs6pr2zq3n
    @user-cs6pr2zq3n Місяць тому

    Very nice story ji❤😢💕💖💯

  • @simar8349
    @simar8349 Місяць тому +1

    Vary nice discuss

  • @kalrakarnail362
    @kalrakarnail362 Місяць тому

    बहन जी tuhada तजुर्बा बहुत कुछ सिखाता है, मैं आपका follower हूं, वक्त में तब्दीली से और सारा दिन मोबाइल फोन से ईच्छा जागृत कर रहे बच्चे मां बाप के बहुत बड़ी मुसीबत बन गई है, बच्चों की ख्वाहिश पूरी नहीं होती फिर मां बाप की क़दर खत्म हो गई है

  • @charankaur3345
    @charankaur3345 Місяць тому +4

    Nuhaa nu starting ch sass putr naal mil k bahut tang krdia budape ch kive nuuh to sabhn di aas rakh skdia

  • @Eastwestpunjabicooking
    @Eastwestpunjabicooking Місяць тому +2

    ਤੁਸੀ ਜੋ ਕਹਿ ਰਹੇ ਓ ਠੀਕ ਸਹੀ ਏ। ਪਰ ਪਿਓ ਪੁੱਤ ਦੀ ਦੋਸਤੀ ਨਹੀ ਅੱਖ ਦੀ ਸ਼ਰਮ ਹੋਈ ਚਾਹੀਦੀ । ਪਰ ਹੁਣ ਨਵਾਂ ਸੁਣਿਆਂ ਵੇਖਿਆ ਕਿ ਆਪਣੀ ਪਤਨੀ ਦੇ ਖ਼ਿਲਾਫ਼ ਨੂੰਹਾਂ ਨੂੰ ਕਹਿਣਾ ਇਹ ਤੰਗੀ ਨਹੀ ਮੈਂ ਤਾਂ ਕੁਹਾਡੇ ਨਾਲ friendly ਰਹਿਣਾ ਚਾਹੁੰਦਾ । ਕੀ ਇਹ ਸ਼ਬਦ ਜਗੋ ਦੀਮਾਗ ਚ ਸ਼ਰਾਰਤੀ ਕੀੜਾ ਜਨਮ ਲੈਦਾ ਓਦੋ ਹੀ ਜ਼ੁਬਾਨ ਤੇ ਆਓਦਾ। ਕੀ ਇਹ ਸ਼ਬਦ ਕਿਸੇ ਸਾਹੁਰੇ ਨੂ ਕਹਿਣੇ ਸਹੀ?

    • @baljeetkaur152
      @baljeetkaur152 Місяць тому

      Taan hi te ajihe burhe naale aap sari umar bachiyan ton chhiter khande aa naale apni wife nu chhiter khuaunde aa. 😢😢

  • @Eastwestpunjabicooking
    @Eastwestpunjabicooking Місяць тому +1

    ਹਰ ਕੁੜੀ ਮਾ ਸਹੀ ਆ। ਪਰ ਕੁੜੀ ਤਾਂ ਕੁੜੀ ਹੁੰਦੀ ਏ ਕੀ ਸੱਸ ਜਿਸਦਾ ਪਾਲਿਆ ਸਿੱਖਿਆ mannersਵਧੀਆ ਸਾਓ respectfulਏ ਤਾਂ ਉਸਦੀ ਮਾਂ ਕਿਵੇਂ ਗਲਤ ਬੋ ਸਕਦੀ?

  • @HarvinderKaur-tq6nu
    @HarvinderKaur-tq6nu Місяць тому +1

    Very nice interview

  • @rupinderkaler3517
    @rupinderkaler3517 Місяць тому +1

    Very. Very. Nic. Jo. ❤❤

  • @gurdialsingh-uj8li
    @gurdialsingh-uj8li 27 днів тому

    Very very good 👍🏻

  • @ohlo207
    @ohlo207 Місяць тому +1

    ❤Very nice

  • @ParminderPandher-mh2zh
    @ParminderPandher-mh2zh Місяць тому +1

    Nice Maim

  • @sukhbirkaur7838
    @sukhbirkaur7838 Місяць тому

    Very true informatuon

  • @harleenkaur5891
    @harleenkaur5891 Місяць тому +1

    Very good

  • @AmandeepKaur-nr7xc
    @AmandeepKaur-nr7xc Місяць тому

    Thanks mam bahoot vadia jankari lai

  • @gurdevchhina8112
    @gurdevchhina8112 Місяць тому +2

    👍🙏

  • @sarbjeetgill482
    @sarbjeetgill482 Місяць тому +3

    ❤ 🌸🌺🌸❤️

  • @ManjeetKaur-hm1vv
    @ManjeetKaur-hm1vv Місяць тому +1

    Hun lifestyle change ho gya but nuh sas da klesh khatm ni hona pr kuch nuh sas da bda pyar hunda modern nuh sas ek duje di ijjat krdia te krondia gwar lok klesh rkhde nuh v te sas v

  • @jagraajsingh3597
    @jagraajsingh3597 Місяць тому +2

    ਗੱਲ ਬਾਤ ਮੈਡਮ ਜੀ ਵੀਰ ਜੀ ਬਹੁਤ ਵਧੀਅਾ ਸੀ

  • @paramjitkaur634
    @paramjitkaur634 Місяць тому +2

    👍

  • @SXNDHU001
    @SXNDHU001 Місяць тому +1

    Osm nachiye nu jrur sunani chahiye

  • @lakhvirsingh9177
    @lakhvirsingh9177 Місяць тому

    Beautiful talk.

  • @doctorsharma891
    @doctorsharma891 Місяць тому

    Well said mam life itself full of problems weather rich or poor people today's show off business created more problems to life t

  • @narinderkaur6102
    @narinderkaur6102 Місяць тому

    V nice

  • @KuldipSingh-jr4bb
    @KuldipSingh-jr4bb Місяць тому +5

    Bilkul sahi kiha putt te puchde ne per nuha nhi puchan dindiyna ki kita jave nuha bahut preshan krdiyna

    • @user-bu3uc6zr5m
      @user-bu3uc6zr5m Місяць тому

      Sehi gl a

    • @BalwinderKaur-xq7xj
      @BalwinderKaur-xq7xj Місяць тому

      ਬਿਲਕੁੱਲ ਸਹੀ ਕਿਹਾ

    • @kawalbal5453
      @kawalbal5453 Місяць тому +2

      Sare eko jehe nai kuj sassa v nuha nu ena tang kr dindiya ke hr cheez pekeya ton leya ke pao vartan diya cheeza v .fer saas nu samban vele v nuh nu sab kuj movie di tra akha agge aunda sab kuj.putt da sas da .te nuha hamesha beganiya

    • @user-bu3uc6zr5m
      @user-bu3uc6zr5m Місяць тому

      @@kawalbal5453 kuj green ghrr dyia v souhre a k bhut fukrrpuna krdyia nooh te ohdi maa hi SBB kuj di jimevar aa hor koi ni

    • @karandeepkaurmaan977
      @karandeepkaurmaan977 Місяць тому +2

      ਜਰੂਰੀ ਨੀ vਨੂੰਹਾਂ ਹੀ ਮਾੜੀਆ ਆਉਣ. . ਕਈ ਵਾਰ ਉਨਾ ਨੂੰ respect ni ਮਿਲਦੀ. . 2ਵਾਂ ਹੱਥਾਂ ਨਾਲ ਤਾੜੀ ਵਜਦੀ ਆ ਮਾਂ ਨੂੰ ਧੀ ਪੁੱਤ ਪੋਤੇਚਿਹੀਦੇ ਨੇ . . ਨੂੰਹਾਂ ਮਾੜੀਆ ਨੇ but jdo o, ਧੀ ਹੁੰਦੀ ਆ ਚੰਗੀ ਹੁੰਦੀ ਆ

  • @nitika9324
    @nitika9324 Місяць тому +1

    👌

  • @lakhwindersandhu6739
    @lakhwindersandhu6739 Місяць тому +2

    🙏🙏🙏🙏🙏🙏🙏

  • @sukhbirkaur7849
    @sukhbirkaur7849 Місяць тому +2

    🙏🙏🌹🌹🙏🙏

  • @hardevkaur5316
    @hardevkaur5316 21 день тому

    Right M Navy officer di wife h

  • @kulbirkaur-rj8tw
    @kulbirkaur-rj8tw Місяць тому

    Mam d hr gl shi hai💯

  • @kulbirkaur2025
    @kulbirkaur2025 Місяць тому

    Hnji.mata.ji.bilkul.but.sis.help.kre.ta.bro.kehnde.hi.nai.k.sis.ne.help.kiti.oh.kehnde.nai.sade.sohrea.ne.kita.jo.kita

  • @PARMINDERKAUR-yv2yc
    @PARMINDERKAUR-yv2yc Місяць тому

    👌👌👌

  • @mantajsandhu3979
    @mantajsandhu3979 Місяць тому +5

    ਤੁਸੀਂ ਕੀ ਮਤ ਦੇਣੀ ਕਿਸੇ ਨੂੰ ਆਪ ਇੱਕ ਰਖਿਆ

    • @prabhjotkaurdhillon5177
      @prabhjotkaurdhillon5177 Місяць тому +2

      ਮੇਰੀ ਮੈਡੀਕਲ ਸਮੱਸਿਆ ਸੀ।ਪਹਿਲਾਂ ਜਾਣ ਲੈਣਾ ਜ਼ਰੂਰੀ ਹੈ

    • @GagandeepSinghGill-sc8gk
      @GagandeepSinghGill-sc8gk Місяць тому

      ​@@prabhjotkaurdhillon5177ਵੱਡੇ ਭੈਣ ਜੀ ਤੁਹਾਡੀ ਫੇਸਬੁੱਕ ਆਡੀ ਇਸ ਨਾਮ ਤੇ ਹੀ ਹੈ

    • @jaswinderpal9754
      @jaswinderpal9754 Місяць тому

      ਮੇਰੀ ਵੀ ਸੇਮ ਸਮੱਸਿਆ
      ਪਹਿਲੇ ਬੇਟੇ ਤੋਂ ਬਾਅਦ ਦੋ ਕੇਸ ਖਰਾਬ ਹੋਏ
      ਦੋਨੋ ਮੁੰਡੇ ਸੀ
      ਇਕੱਲਾ ਬੱਚਾ ਨਹੀਂ ਹੋਣਾਚਾਹੀਦਾ​@@prabhjotkaurdhillon5177

    • @user-bl4oe8tr2t
      @user-bl4oe8tr2t Місяць тому

      ​@@prabhjotkaurdhillon5177ਮੈਡਮ ਜੀ ਕੀ ਮੈਡੀਕਲ ਸਮੱਸਿਆ ਸੀ ਦੱਸ ਦੋ ਫਿਰ

    • @gurjotsinghmaan8168
      @gurjotsinghmaan8168 Місяць тому

      ​@@prabhjotkaurdhillon5177tusi nal hi ds dena c madam but
      Ik bache da aukha bht aw ajj kl maa 90%jemewar aw okk bacha rkhn ch jmn paln ton drdin but baad vich ਪਛਤਾਵਾ bht hunda

  • @KuldipSingh-jr4bb
    @KuldipSingh-jr4bb Місяць тому +5

    Men commission v bnana chahida

  • @bmtoydrawings3067
    @bmtoydrawings3067 Місяць тому +1

    Maa baap lai sare bache eko jehe hunde ne

  • @navrajsingh9566
    @navrajsingh9566 Місяць тому

    ਮੇਰਾ ਸਾਲਾ ਉਹਨਾ ਦਾ ਸਕਾ ਭਰਾ ਨਹੀ, 11 ਕਿਲੇ ਜਮੀਨ ਆਉਦੀ , ਪਰ ਉਸ ਨੂੰ ਸਿਰਫ ਜਮੀਨ ਨਾਲ ਪਿਆਰ ਏ, ਮੈ ਉਸ ਨੂੰ ਪਹਿਚਾਣ ਲਿਆ, ਪਰ ਮੇਰੀ ਘਰਦੀ ਨਹੀ ਮੰਨਦੀ, ਪਿਉ ਮਰੇਆ ਤਾ ਜਲਦੀ ਪੈਲੀ ਨਾ ਕਰਵਾਉਣ ਆਗਿਆ,

  • @harpalkaursandhu4250
    @harpalkaursandhu4250 Місяць тому +2

    ਪਿਊ ਪੁੱਤ ਦੋਸਤ ਮਾਵਾਂ ਧੀਆਂ ਸਹੇਲੀਆਂ ਨਹੀਂ ਹੋ ਸਕਦੀਆਂ

  • @harbhajanmalhi7269
    @harbhajanmalhi7269 Місяць тому

    ਵਕਤ ਵਿਚਾਰੇ ਸੋ ਬੰਦਾ ਹੌਇ.
    ਸਿੱਖ ਵਿਆਹ ਚਾਰ ਲਾਵਾ ਤੌ ਸਿਖਿਆ ਲੈ ਲੈਣ.ਮਰਿਯਾਦਾ..
    ਲੋਕ ਪਰਲੋਕ ਦੌਵੈ ਸਵਰ ਜਾਦੈ.

  • @Tatla-mu5jp
    @Tatla-mu5jp Місяць тому

    Men cimenes shi ha

  • @gursiratkaur8249
    @gursiratkaur8249 Місяць тому

    Madam di soch vadia a

  • @bmtoydrawings3067
    @bmtoydrawings3067 10 днів тому

    Main apne marriade bacheyan da kharcha kardi han husband nu dimenshia hai bache fer v bolan lage nahin sochde bahu v kade muh fula ke rakhdi hai mainu bada dukh lagda hai kharcha v kardi han kam v kardi han mai kive jivan mainu kujh samajh nahin lagdi

  • @SXNDHU001
    @SXNDHU001 Місяць тому +2

    Shorts bna k bachiya tk punchiya jave

  • @sawjinderkaur4396
    @sawjinderkaur4396 Місяць тому

    🎉

  • @GurdeepSingh-hh6go
    @GurdeepSingh-hh6go Місяць тому

    ਵੀਡੀਓ ਵਿੱਚ ਲੜਾਈ ਭੜਾਈ ਨੂੰ ਹੀ ਮੁੱਖ ਰੱਖਿਆ। ਇਸਤਰੀ ਨੇ ਆਦਮੀ ਨੂੰ ਬੇਰੁਜ਼ਗਾਰ ਕਰ ਦਿੱਤਾ ਹੈ,ਕਿਹੜੇ ਰਿਸ਼ਤਿਆਂ ਦੀ ਗੱਲ ਕਰਦੇ ਹੋ, ਕਿਹੜੀ ਜ਼ਿੰਦਗੀ ਜਿਉਣ ਵਾਲੀ ਗੱਲ ਕਰਦੇ ਹੋ। ਅੱਜ ਕੱਲ ਸਭ ਹਾਈਬ੍ਰਿਡ ਹੋ ਗਿਆ ਹੈ।