Prime Focus (2447) || ਜਥੇਦਾਰਾਂ ਦਿੱਤੀ ਤਰੀਕ , ਸੱਦ ਲਏ ਵੱਡੇ ਲੀਡਰ , ਮੁੱਕੂ ਪੰਥਕ ਰੇੜਕਾ

Поділитися
Вставка
  • Опубліковано 28 лис 2024

КОМЕНТАРІ • 79

  • @Nanak-rc1go
    @Nanak-rc1go 3 дні тому +3

    ਅਗਰ ਬੀਜੇਪੀ ਪੰਜਾਬ ਦੀ ਰਾਜਧਾਨੀ ਚੰਡੀਗੜ ਲੈ ਦੇਵੇ। ਸਮੜੋ ਮੀਲ ਪੱਥਰ ਗੱਡ ਦੇਣਗੇ। ਜੋ ਕਿ ਕਾਨੂੰਨ ਨੁਕਤਿਆਂ ਨਾਲ ਵੀ ਬਿਲਕੁਲ ਸਹੀ ਹੈ।
    2. ਪਾਣੀਆਂ ਦਾ ਮਸਲਾ ਟਰਬਿਉਨਲ ਦੇ ਹਿਸਾਬ ਨਾਲ ਕਰ ਦੇਣ। ਜੋ ਕਾਂਗਰਸ ਨੇ ਧੱਕੇ ਨਾਲ ਕਾਨੂੰਨ ਛਿੱਕੇ ਟੰਗਕੇ ਗਲਤ ਫੈਸਲਾ ਕੀਤਾ ਸੀ।
    ਲੋਕ ਬੀਜੇਪੀ ਦੇ ਹੱਕ ਚ ਭੁਗਤਣ ਲੱਗ ਜਾਣਗੇ ਜੀ।

  • @User.YouTube_creaters
    @User.YouTube_creaters 3 дні тому +9

    ਹਮਦਰਦੀਆਂ ਫਜੂਲ ਹਨ ਦਿਲ ਤੋੜਨ ਤੋਂ ਬਾਅਦ
    *ਖੈਰਾਤ ਨਾ ਦੇਵੋ ਕਿਸੇ ਨੂੰ ਲੁੱਟਣ ਤੋਂ ਬਾਅਦ*

  • @majorcheema4004
    @majorcheema4004 3 дні тому +3

    ਮੈਨੂੰ ਹਮੇਸ਼ਾ ਏਹ ਲੱਗਦਾ ਹੈ ਕੇ ਪੰਜਾਬ ਵਿੱਚ ਸਬ ਤੋਂ ਵੱਡਾ ਮੁੱਦਾ ਮਿਲਾਵਟਖੋਰੀ ਦਾ ਹੋਣਾ ਚਾਹੀਦਾ ਹੈ, ਬਾਕੀ ਮੁਦੇ ਇੰਨੇ ਨੁਕਸਾਨ ਵਾਲੇ ਨਹੀਂ ਉਹ ਤਾਂ ਹਰ ਆਮ ਬੰਦਾ ਆਪਣੇ ਪੱਧਰ ਤੇ ਹੱਲ ਕਰ ਸੱਕਦਾ ਹੈ, ਜੇ ਸਰਕਾਰ ਨੌਕਰੀ ਨਹੀਂ ਦਿੰਦੀ ਤਾਂ ਕੋਈ ਕੰਮ ਆਪਣੇ ਤੌਰ ਤੇ ਕਰ ਕੇ ਪਰਿਵਾਰ ਪਾਲਿਆ ਜਾ ਸੱਕਦਾ ਹੈ, ਜੇ ਨਸ਼ਾ ਨਹੀਂ ਕੱਟ੍ਰੋਲ ਹੁੰਦਾ ਤਾਂ ਹਰ ਬੰਦੇ ਦੀ ਆਪਣੀ ਇੱਛਾ ਤੋਂ ਬਿਨਾਂ ਕੋਈ ਨਸ਼ਾ ਨਹੀਂ ਦੇ ਸੱਕਦਾ, ਪਰ ਮਿਲਾਵਟਖੋਰੀ ਵਿੱਚ ਬੰਦਾ ਕਿਦਾਂ ਬੱਚੇ, ਏ ਸਰਕਾਰ ਨੂੰ ਕੱਟ੍ਰੋਲ ਕਰਨਾ ਪੈਣਾ 🙏🏻🙏🏻

  • @User.YouTube_creaters
    @User.YouTube_creaters 3 дні тому +10

    ਬੇਹਤਰੀਨ ਨਜ਼ਰ ਉਹੀ ਹੁੰਦੀ ਹੈ
    *ਜਿਹੜੀ ਆਪਣੀਆਂ ਕਮੀਆਂ ਦੇਖ ਸਕੇ*

    • @daljitsingh7980
      @daljitsingh7980 3 дні тому +3

      ਦੀਪ ਬਰਾੜ 👌👌

    • @User.YouTube_creaters
      @User.YouTube_creaters 3 дні тому +1

      @@daljitsingh7980 ਸੰਧੂ ਵੀਰੇ ਧੰਨਵਾਦ ਜੀ 😍😍

  • @User.YouTube_creaters
    @User.YouTube_creaters 3 дні тому +11

    ਆਜ਼ਾਦ ਜ਼ਰੂਰ ਹਾਂ ਪੰਛੀਆਂ ਵਾਂਗ ਪਰ
    *ਹਰ ਰੁੱਖ ਤੇ ਆਲ੍ਹਣਾ ਬਣਾਵਾ ਉਹ ਕਿਰਦਾਰ ਨਹੀਂ…*

  • @SatishKumar-nb8yd
    @SatishKumar-nb8yd 3 дні тому +3

    ਬਹੁਤ ਵਧੀਆ ਅਤੇ ਮਿਹਨਤ ਨਾਲ ਤਿਆਰ ਕੀਤਾ ਗਿਆ ਪ੍ਰੋਗਰਾਮ ਇਸ ਲਈ ਪ੍ਰਾਈਮ ਏਸ਼ੀਆ ਟੀਮ ਨੂੰ ਬਹੁਤ ਬਹੁਤ ਧੰਨਵਾਦ

  • @User.YouTube_creaters
    @User.YouTube_creaters 3 дні тому +13

    ਵਕਤ ਨਾਲੋਂ ਪਹਿਲਾਂ ਬੋਲੇ ਗਏ ਸ਼ਬਦ ਅਤੇ
    *ਮੌਸਮ ਤੋਂ ਪਹਿਲਾਂ ਤੋੜਿਆ ਫ਼ਲ ਵਿਅਰਥ ਜਾਂਦੇ ਆ*

  • @daljitsingh7980
    @daljitsingh7980 3 дні тому +4

    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏

  • @User.YouTube_creaters
    @User.YouTube_creaters 3 дні тому +13

    ਰੰਗ ਛੱਡਦੇ ਕੱਪੜੇ ਤੇ ਰੰਗ ਬਦਲਦੇ ਲੋਕ ਕਿੰਨੇ ਵੀ
    *ਬ੍ਰੈਂਡਡ ਹੋਣ ਦਿਲ ਤੋਂ ਉਤਰ ਹੀ ਜਾਂਦੇ ਹਨ ...*

  • @SukhwinderSingh-wq5ip
    @SukhwinderSingh-wq5ip 3 дні тому +6

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @ParamjitSingh-f6c
    @ParamjitSingh-f6c 3 дні тому +3

    ਪੰਜਾਬ ਵਿਚ ਵੀ 2500ਪੈਨਸ਼ਨ ਦੀ ਗੱਲ ਕਰਲੋ ਬਾਠ ਸਾਬ ਜੀ ਇਹ ਤਾਂ ਗੋਰ ਹੀ ਨਹੀਂ ਕਰਦੇ ਧੰਨਵਾਦ ਜੀ

  • @sciencehouse1
    @sciencehouse1 3 дні тому

    ਇੱਕ ਲੱਖ ਸਰਕਾਰੀ ਨੌਕਰੀ ਦਿਉ। ਹਰ ਔਰਤ ਨੂੰ ਹਰ ਮਹੀਨੇ 2500 ਰੁਪਏ ਦਿਓ। ਬੇਰੁਜ਼ਗਾਰਾਂ ਨੂੰ ਵੀ ਹਰ ਮਹੀਨੇ 5000 ਰੁਪਏ ਦਿੱਤੇ ਜਾਣ। ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ। ਸਾਰੇ ਟੋਲ ਪਲਾਜ਼ਾ ਬੰਦ ਕੀਤੇ ਜਾਣ। ਜੀ.ਐੱਸ.ਟੀ. 'ਤੇ ਪਾਬੰਦੀ ਲਗਾਈ ਜਾਵੇ।

  • @AmandeepsinghKahlon-rs2lb
    @AmandeepsinghKahlon-rs2lb 3 дні тому

    ਸਲੂਟ ਆ ਦੋਵਾਂ ਭਰਾਵਾਂ ਨੂੰ

  • @ParmjeetKaur-o1e
    @ParmjeetKaur-o1e 3 дні тому

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 2:59

  • @majorcheema4004
    @majorcheema4004 3 дні тому +29

    ਅਕਾਲੀ ਲੀਡਰ ਹੁਣ ਭਾਵੇਂ ਮੰਡੀਆਂ ਵਿੱਚ ਫ੍ਰੀ ਲੇਵਰ ਕਰਨ ਵੀ ਲੱਗ ਜਾਣ ਏਨਾ ਨੂੰ ਹੁਣ ਕੋਈ ਵੋਟ ਨਹੀਂ ਪਾਉਂਦਾ 🙏🏻🙏🏻

    • @Bsm275
      @Bsm275 3 дні тому +6

      ਅਕਾਲੀ ਦਲ ਨੇ ਹਮੇਸ਼ਾ ਚੜਦੀ ਕਲਾਂ ਰਹਿਣਾ ਪਰ ਬਾਦਲ ਐਂਡ ਪਾਰਟੀ ਸੱਤਾ ਚ ਨਹੀਂ ਆ ਸਕਦੀ ਜਿੰਨਾ ਨੇ ਗੁਰੂ ਕੀ ਗੋਲਕ ਲੁੱਟ ਲੁੱਟ ਕੇ ਆਪਣੇ ਘਰ ਭਰੇ ਹਨ

    • @tejindersinghsekhon4497
      @tejindersinghsekhon4497 3 дні тому

      ਤੁਸੀਂ ਤਾ ਹੁਣੇ ਟੈਸਨ ਲਈ ਪਈ ਆ .. ਜੇ ਕਿਸੇ ਨੇ ਵੋਟ ਨੀ ਪਾਉਣੀ ਫੇਰ ਤੁਹਨੂੰ ਮੈਸਿਜ ਲਿਖਣ ਦੀ ਕੀ ਲੋੜ ਪੈ ਗਈ ..ਉਹ ਬੰਅੰਤੇ ਦੇ ਪੋਤੇ .. ਤੇ ਗਲ ਚੋ ਇੰਧਰਾ ਗਾਂਧੀ ਮੇਰੀ ਮਾਂ ਹੈ ਦੀ ਟੀ ਸ਼ਰਟ ਪਾਉਣ ਵਾਲੇ ਨਾਲੋ ਲੋਕ ਇੰਨਾ ਨੂੰ ਵੋਟ ਪਾਉਣੀ ਕੁਝ ਲੋਗ ਚੰਗੀ ਸਮਝਣ ਗੇ ..

    • @majorcheema4004
      @majorcheema4004 3 дні тому

      @@tejindersinghsekhon4497 ਭਰਾ ਮੈਨੂੰ ਤੇਰੀ ਭੋਰਾ ਸਮਝ ਨਹੀਂ ਲੱਗੀ 🤔

    • @majorcheema4004
      @majorcheema4004 3 дні тому

      @@Bsm275 ਜੀ ਮੈਂ ਵੀ ਅਕਾਲੀ ਲੀਡਰ ਕਿਹਾਂ ਨਾਂ ਕੇ ਅਕਾਲੀ ਦਲ 🙏🏻

  • @LakhwinderSingh-lt5bu
    @LakhwinderSingh-lt5bu 2 дні тому

    ਓਹੀ ਗੁਰੂ ਨਾਨਕ ਦੇ ਵਾਰਸ ਹੋਇ।’
    ---------------------
    ਅਸੀਂ ਓਸ ਨਾਨਕ ਦੇ ਵਾਰਸ! ਨਾ ਨਾ ਨਾ----,
    ਅਸੀਂ ਓਸ ਨਾਨਕ ਦੇ ਵਾਰਸ! ਨਾ ਨਾ ਨਾ----।
    ਕਿਉਂ ------? ਕਿਉਂ ਕਿ
    ਓਸ, ਸੱਚ ਦਾ ਪਾਠ ਪੜ੍ਹਾਇਆ,
    ਅਸਾਂ ਝੂਠ ਬੋਲ ,‘ਮੁਰਦਾਰ’ ਖਾਇਆ।
    ਓਸ, ਤੇਰਾ ਤੇਰਾ ਤੋਲਿਆ ,
    ਅਸਾਂ ਮੇਰਾ ਮੇਰਾ ਬੋਲਿਆ ।
    ਓਸ , ‘ਕਿਰਤ’ ਨੂੰ ‘ਧਰਮ’ ਬਣਾਇਆ,
    ਅਸਾਂ ‘ਧਰਮ’ ਨੂੰ ‘ਕਿਰਤ’ ਬਣਾਇਆ।
    ਓਸ, ‘ਭਾਗੋਆਂ’ ਦੇ ਅਡੰਬਰ ਨਾਕਾਰੇ,
    ਅਸਾਂ ‘ ਲਾਲੋਆਂ’ ਦੇ ਵੀ ਹੱਕ ਮਾਰੇ।
    ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਇ।
    ਅਸਾਂ ਵਢੀ ਲੈ ਘਰ ਬਾਹਰ ਚਲਾਇ।
    ਓਸ, ‘ਜਾਬਰ’ ਆਖ ‘ਬਾਬਰ’ ਵੰਗਾਰੇ ,
    ਅਸਾਂ ‘ਜ਼ਮੀਰਾਂ ’ ਵੇਚ ਕਾਜ ਸੰਵਾਰੇ।
    ਓਸ, ਕਿਹਾ ਰੱਖਣਾ ਉੱਚਾ ਸੁੱਚਾ ਆਚਾਰ,
    ਅਸਾਂ ਨੀਵਾਂ ਜੂਠਾ ਕਰ ਲਿਆ ਕਿਰਦਾਰ।
    ਓਸ, ‘ਸਾਂਝੀਵਾਲਤਾ’ ਨੂੰ ਕਮਾਇਆ,
    ਅਸਾਂ ਜ਼ਾਤ ਪਾਤ ਨੂੰ ਗੱਲ਼ ਲਾਇਆ।
    ਓਸ, ਤਰਕ ਨਾਲ ਭਰਮ ਭੁਲੇਖੇ ਤੋੜੇ,
    ਅਸਾਂ ਉਨਾਂ ਸੰਗ ਹੀ ਮਨ ਜੋੜੇ।
    ਓਸ, ਆਖਿਆ ਚੁਫੇਰੇ ਐ ਰੱਬ,
    ਅਸਾਂ ਵਲਗਣਾਂ ‘ਚ ਵਲ਼ ਦਿੱਤਾ ਰੱਬ।
    ਓਸ, ਰਚੀ ਧੁਰ ਕੀ ਬਾਣੀ, ਵਿੱਚ ਸਰੂਰ,
    ਅਸੀਂ ਪੜ੍ਹਦੇ ਸੁਣਦੇ , ਵਿੱਚ ਗਰੂਰ।
    ਮੱਥੇ ਟੇਕ ਟੇਕ ਲਏ ‘ਨੱਕ’ ਘਸਾ,
    ‘ਕਰਮ ਧਰਮ’ ਮਾਰੇ ਪਰਾਂ ਵਗਾਹ।
    ਓਹ, ਕਥਨੀਂ ਕਰਨੀ ਵਿੱਚ ਭਰਪੂਰ, , ਅਸੀਂ ਹੋ ਗਏ ‘ ਸ਼ੁਭ ਅਮਲਾਂ’ ਤੋਂ ਦੂਰ।
    ਓਸ, ਵਿਖਾਇਆ ਸਿੱਧਾ ਰਾਹ,
    ਅਸੀਂ ਤੁਰ ਪਏ ਪੁੱਠੇ ਰਾਹ।
    ਓਸ, ਵਜ਼ਨਦਾਰ ਗੱਲ ਕੀਤੀ,
    ਅਸੀਂ ਹਰ ਗੱਲ ਕੱਖੋਂ ਹੌਲੀ ਕੀਤੀ।
    ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ
    ਆਖ ,ਓਸ, ਕੀਤਾ ਕੁਦਰਤ ਦਾ ਆਦਰ,
    ਅਸਾਂ ਕੀਤਾ ਕੁਦਰਤ ਦਾ ਭਾਰੀ ਨਿਰਾਦਰ ।
    ਓਸ,ਪਵਣੁ ਪਾਣੀ ਧਰਤਿ ਅਕਾਸ਼ ਨਮਸਕਾਰੇ,
    ਅਸਾਂ ਟਿੱਚ ਜਾਣ ਕੇ ਐਹ ਸਭ ਖ਼ਰਾਬ ਕਰ ਮਾਰੇ।
    ਓਸ, ਚਾਨਣ ਵੰਡਣ, ਪੈਰੀਂ ਦੁਨੀਆਂ ਗਾਹਤੀ,
    ਅਸੀਂ ‘ਕਰਾਮਤੀ’ ਬਣਾ, ਓਸ ਹੱਥ ਮਾਲਾ ਫੜਾਤੀ।
    ਭਲਾ ਦਸੋ !
    ਅਸੀਂ ਓਸ ਨਾਨਕ ਦੇ ਕਿਵੇਂ ਹੋਏ?
    ਅਸੀਂ ਓਸ ਨਾਨਕ ਦੇ ਕਿਵੇਂ ਹੋਏ??
    -0- ਅੰਤਿਕਾ -0-
    ਓਸ ਕਹਿਆ, ਭਲ ਕਰ ਮਾਨੈ ਸੋਇ,
    ਆਗੈ ਅਮਲ ਕਰ, ਅਨੰਦਿਤ ਹੋਇ।
    ਓਹੀ ਗੁਰੂ ਨਾਨਕ ਦੇ ਵਾਰਸ ਹੋਇ।
    ਓਹੀ ਗੁਰੂ ਨਾਨਕ ਦੇ ਵਾਰਸ ਹੋਇ।
    -ਮਾਸਟਰ ਲਖਵਿੰਦਰ ਸਿੰਘ ਰਈਆ ਹਵੇਲੀਆਣਾ ਜ਼ਿਲ੍ਹਾ ਅੰਮ੍ਰਿਤਸਰ ਵਟਸਐਪ 98764-74858 ਹਾਲ ਵਾਸੀ ਸਿਡਨੀ ਆਸਟ੍ਰੇਲੀਆ।

  • @ranjitsinghsidhu6718
    @ranjitsinghsidhu6718 3 дні тому

    ਗੁਰਪ੍ਰੀਤ ਜੀ ਪਰਮਵੀਰ ਬਾਠ ਜੀ ਸਤਿ ਸ੍ਰੀ ਆਕਾਲ ਪ੍ਰੋਗਰਾਮ ਹਮੇਸ਼ਾ ਹੀ ਬਹੁਤ ਵਧੀਆ ਲਗਦਾ ਹੈ ਜੀ ਬਹੁਤ ਬਹੁਤ ਧੰਨਵਾਦ ਜੀ

  • @BalramDhaliwal-rb7no
    @BalramDhaliwal-rb7no 3 дні тому

    ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @GurmukhSingh-mz5it
    @GurmukhSingh-mz5it 3 дні тому

    ਅਕਾਲੀ ਦਲ ਨੂੰ ਆਪਣੇ ਆਪ ਨੂੰ ਭੁੱਲ ਜਾਣ ਕਿ ਮੁੜ ਕੇ ਸਤਾ ਮਿਲ ਜਾਵੇ

  • @BhupinderSingh-iu1ju
    @BhupinderSingh-iu1ju 3 дні тому +2

    ਭਾਈ ਸਾਹਿਬ. ਵਧੀਆ ਪਾਰਟੀ ਅਕਾਲੀ ਦਲ ਨੂੰ ਬਾਦਲਾਂ ਨੇ ਮਿੱਟੀ ਵਿਚ ਮਿਲਾ ਦਿਤਾ

  • @jasvirmaan4110
    @jasvirmaan4110 3 дні тому

    ਵੀਰ ਜੀ ਕਿਰਪਾ ਕਰਕੇ ਪ੍ਰੋਗਰਾਮ ਲਾਈਵ ਕਰਿਆ ਕਰੋ ਕਿਉਂਕਿ ਤੁਸੀਂ ਦੂਜੇ ਚੈਨਲਾਂ ਦੇ ਮੁਕਾਬਲੇ ਖਬਰਾਂ ਵਿੱਚ ਪਿੱਛੇ ਚਲਦੇ ਹੋ, ਅੱਜ ਡੱਲੇਵਾਲ ਸਾਹਬ ਵਾਲ਼ੀ ਖ਼ਬਰ ਹੀ ਦੇਖੀਏ ਤਾਂ ਓਹਨਾ ਨੂੰ ਰਾਤ ਤਿੰਨ ਵਜੇ ਹੀ ਗਿਰਫ਼ਤਾਰ ਕਰ ਲਿਆ ਸੀ ਤੇ ਤੁਸੀਂ ਸੁਭਾ ਦਿਨ ਚੜ੍ਹੇ ਵੀ ਡੱਲੇਵਾਲ ਸਾਹਬ ਦੇ ਐਲਾਨ ਦੀ ਹੀ ਗੱਲ ਕਰ ਰਹੇ ਹੋ। ਪਹਿਲਾਂ ਵੀ ਅਜਿਹਾ ਅਕਸਰ ਹੀ ਹੁੰਦਾ ਹੈ।

  • @sciencehouse1
    @sciencehouse1 3 дні тому

    ਗੁੱਡਮੈਨ ਦੀ ਲਾਲਟੈਨ ... ਚੰਗੀ ਚਰਚਾ। ਤੁਸੀਂ ਮਹਾਨ ਲੋਕ ਹੋ...ਬਹੁਤ ਬਹੁਤ ਬੁੱਧੀਮਾਨ। ਕੀ ਕਹਿਣਾ ਹੈ?

  • @sukhjeetsinghsamaon2928
    @sukhjeetsinghsamaon2928 3 дні тому

    ਸਾਡੇ ਸਤਿਕਾਰਤ, ਸੰਧਾਵਾਲੀਆ, ਤੇ ਬਾਠ ਵੀਰੋ, ਸਾਇਦ ਥੋਡਾ ਖਟਕੜ ਕਲਾ ਪੰਜਾਬ ਦੇ ਪਿੰਡ ਨਾਲ ਵੀ ਕੋਈ ਸੰਪਰਕ ਜੁੜਦੈ, ਪਰ ਤੁਸੀ ਭਾਰਤ ਦੀ 57ਸਾਲ ਤੋ ਲੋਕ ਹੱਕਾ ਲਈ ਹਥਿਆਰਬੰਦ ਨਕਸਲਬਾੜੀ ਲਹਿਰ ਦਾ ਸੰਘਰਸ ਥੋਡੇ ਸੰਵਾਦ, ਵਿਚਾਰ ਦਾ ਅੱਜ ਤੱਕ ਵਿਸਾ ਕਿਉ ਨਹੀ ਬਣੀ.,? ਭਾਰਤ ਚ ਧਰਮ, ਜਾਤ, ਪਾਤ, ਰਿਜਰਵੇਸਨ, ਵਿਦਿਆਰਥੀ, ਹੋਰ ਬੜੀਆ ਖਾੜਕੂ ਲਹਿਰਾ ਉਠੀਆ, ਸਰਕਾਰਾ ਨੇ ਜਬਰ ਜੁਲਮ ਨਾਲ ਦੱਬੀਆ, ਪਰ ਨਕਸਲਬਾੜੀ ਲਹਿਰ ਅੱਜ ਤੱਕ ਨਾ ਦੱਬੀ ਗਈ, ਨਾ ਦੱਬੀ ਜਾ ਸਕੇਗੀ,? ਇਹ ਲਹਿਰ ਭਾਰਤ ਦੇ ਹਰ ਕੋਨੇ, ਹਰ ਵਰਗ ਚ ਲੋਕ ਮਨਾ ਚ ਵਸ ਕੇ ਵਧਦੀ ਗਈ ਹੈ, ਇਸ ਬਾਰੇ ਵੀ ਪਰੋਗਰਾਮ ਦੇਣੇ ਸੁਰੂ ਕਰੋ, ਆ?.. ਸੁਖਜੋਤੑ

  • @rabjidhillon9413
    @rabjidhillon9413 3 дні тому

    Love you both beta ji , Bath- Sandhawalia ji.... keep waiting for your program

  • @AmritCheema-o6z
    @AmritCheema-o6z 3 дні тому

    Good

  • @BhanguSaab-gm2ic
    @BhanguSaab-gm2ic 3 дні тому

    ❤❤

  • @balwindersinghpawar5024
    @balwindersinghpawar5024 3 дні тому

    ਸਤਿ ਸ੍ਰੀ ਆਕਾਲ ਜੀ

  • @jagdipsingh2829
    @jagdipsingh2829 3 дні тому

    Very nice 👍🏽

  • @kulwindersingh-dr7pe
    @kulwindersingh-dr7pe 3 дні тому

    Sat Shri Akal

  • @jagmohansingh6656
    @jagmohansingh6656 День тому

    Good advise to BJP thanks 🙏

  • @lakhbirsinghkhatra917
    @lakhbirsinghkhatra917 3 дні тому

    Bhat ji, please tell how many sgpc commitee reports are pending,so, what about those reports 😢

  • @KulwinderSingh-zv1tx
    @KulwinderSingh-zv1tx 3 дні тому

    Good morning g 🙏🌹🌹😊 Banga

  • @darbarasingh6553
    @darbarasingh6553 3 дні тому

    🙏🙏👍🏻👍🏻

  • @GurmeetGill-gk1yu
    @GurmeetGill-gk1yu 3 дні тому

    Good morning brother ji 🙏

  • @narinderjeetkaur2918
    @narinderjeetkaur2918 3 дні тому

    🙏🙏

  • @sidhusingh4259
    @sidhusingh4259 3 дні тому

    ਕਾਂਗਰਸ ਗਰਾਸ ਉਲਿੰਪਕ ਚ ਜਾ ਵੜਿਆ

  • @PuaK-ts2xg
    @PuaK-ts2xg 3 дні тому

    ❤❤❤❤🎉🎉🎉🎉❤❤❤

  • @nobbysalotra6138
    @nobbysalotra6138 3 дні тому

    akaliyan to bina b.j.p da te b.j.p to bina akaliyan da koi wajood nhi

  • @GurmeetSingh-d7k4y
    @GurmeetSingh-d7k4y 3 дні тому

    What about PS Badal and Makkar ?

  • @sarbjitsinghriar596
    @sarbjitsinghriar596 3 дні тому

    🙏🙏❤

  • @honeybhangu-jy1gs
    @honeybhangu-jy1gs 3 дні тому

    Gud morning sir

  • @singhphotographers3848
    @singhphotographers3848 3 дні тому

    Like no 533

  • @DineshSharma-zo6ou
    @DineshSharma-zo6ou 3 дні тому

    What about baltoha vs zahthidar episode....bath sir.........,,?

  • @darbarasingh6553
    @darbarasingh6553 3 дні тому

    tzr

  • @harminderkaur4994
    @harminderkaur4994 2 дні тому

    Badal will offer 100 crore to jathedars they will clear him of the charges, same jathedars
    Went into hiding in first week of November 1984

  • @gurjitkaur7
    @gurjitkaur7 3 дні тому

    Bath Ji Jafidara nu jathedar sab na kiha karo Ji 😮😮😮

  • @BalkerDhanday
    @BalkerDhanday 3 дні тому

    ੬੮ ਵਾ ਲਾਇਕ ਨੰਬਰ ਹੈ👌

  • @gurwinderjandoke7768
    @gurwinderjandoke7768 3 дні тому

    🙏🙏👌👌👌👌👌👌👌👌🙏🙏

  • @jagdishpuri5366
    @jagdishpuri5366 3 дні тому

    Agar jathedar hukam de v den sare akalis nu ekathe hon da pehla v te aanve de hukam aa he chuke ne jado simran jeet singh da ubar Hoya c loksabha diya kuchh seats jitan to baad us vele ki Hoya c?

  • @jagdishpuri5366
    @jagdishpuri5366 3 дні тому

    Ethics kise jugah v nai hunde ethics di gal karan to pehla sb to pehla apne te bande nu check karna chahida hai k us de profession de hisab naal oh ethics naal km kar raya hai

  • @IqbalSingh-jk1vd
    @IqbalSingh-jk1vd 3 дні тому

    Punjab da sabh tou jiyada nuksaan.... Badal khandan Akali dal Pvt Ltd ne keeta... Ehna elections wich Badal khandan ne Kejriwal & Co. de help keeti... apne hi perra te Kuhaari maar li Badala ne... Badal khandan ne Sikh kom te SGPC da vi Ghaan keeta hai... Sirsa Saadh de chele Badal Khandan ne ta Shiri Guru Granth ji di Be - Aadhabiya vi kraan waaleya naal khar geye... Sikh Panth ehna nu Chhek chuki hai

  • @sonusingh-cn5pr
    @sonusingh-cn5pr 3 дні тому

    37

  • @PuaK-ts2xg
    @PuaK-ts2xg 3 дні тому

    🍌🍌❤❤

  • @DeepSingh-y7h
    @DeepSingh-y7h 3 дні тому

    Akali dal ta khatm e hun Jina marji zor lage le koi ehna da Kam okha hun.ehna ne karya e kush ni punjb lai Bina appne Ghar bharn to.

  • @darshankooner5231
    @darshankooner5231 3 дні тому

    🙏🙏

  • @ArvinderRandhawa-q9t
    @ArvinderRandhawa-q9t 3 дні тому

    🙏🏻🙏🏻