Baba Nanak ji Sanu Ki ਸਮਝਾਉਣਾ ਚਾਹੁੰਦੇ ਸੀ Shri Guru Nanak Dev ji Biography | Life Story | First Guru

Поділитися
Вставка
  • Опубліковано 16 вер 2024

КОМЕНТАРІ • 1,8 тис.

  • @punjabmade
    @punjabmade  4 роки тому +370

    ਗੁਰੂ ਨਾਨਕ ਸਾਹਿਬ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਸੰਮਤ 1526 ( 20 ਅਕਤੂਬਰ 1469 ) ਦੇ ਦਿਨ ਹੋਇਆ ਸੀ । ਤੇ ਅਕਤੂਬਰ ਨਵੰਬਰ ਦੇ ਹਿਸਾਬ ਨਾਲ ਇਹ ਅੱਗੇ ਪਿੱਛੇ ਹੁੰਦਾ ਰਹਿੰਦਾ ਹੈ , ਮਤਲਬ ਜਿਸ ਤਰੀਕ ਨੂੰ ਕੱਤਕ ਦੀ ਪੂਰਨਮਾਸ਼ੀ ਆਵੇਗੀ ਉਸ ਦਿਨ ਗੁਰੂ ਜੀ ਜਨਮ ਦਿਹਾੜਾ ਮਨਾਇਆ ਜਾਵੇਗਾ । ਪਰ ਸ੍ਰੀ ਗੁਰੂ ਨਾਨਕ ਸਾਹਿਬ ਦੇ ਜਨਮ ਬਾਰੇ ਇਕ ਹੋਰ ਤਾਰੀਖ ਵਿਸਾਖ ਸੁਦੀ ਤਿੰਨ ( 15 ਅਪਰੈਲ 1469 ) ਵੀ ਲਿਖੀ ਜਾਂਦੀ ਹੈ । ਵਿਸਾਖ ( ਅਪਰੈਲ ) ਵਾਲੀ ਗ਼ਲਤ ਤਾਰੀਖ਼ ਸਭ ਤੋਂ ਪਹਿਲਾਂ ਪ੍ਰਿਥੀ ਚੰਦ ਮੀਣਾ ਦੇ ਪੁਤਰ ਮਿਹਰਬਾਨ ਨੇ ਲਿਖੀ ਸੀ । ਉਹ ਸਿੱਖ ਹਿਸਟਰੀ ਵਿਗਾੜਨ ਵਾਲਾ ਪਹਿਲਾ ਸਿੱਖ - ਦੋਖੀ ਸੀ । ਦੂਜਾ , ਕੁਝ ਹਿੰਦੂਆਂ ਵਿਚ ਇਹ ਭਰਮ ਹੈ ਕਿ ਕਤਕ ਮਹੀਨੇ ਵਿਚ ਜੰਮਿਆ ਬੱਚਾ ਨਹਿਸ਼ ਹੁੰਦਾ ਹੈ । ਅਜਿਹਾ ਜਾਪਦਾ ਹੈ ਕਿ ਵਹਿਮੀ ਲੇਖਕਾਂ ਨੇ ਸਿੱਖਾਂ ਨੂੰ ਇਸ ਵਹਿਮ ( ਸੁਤਕ ) ਦਾ ਡਰ ਪਾ ਕੇ ਵਿਸਾਖ ਦੇ ਜਨਮ ਦਾ ਪ੍ਰਚਾਰ ਕੀਤਾ ਸੀ , ਜੋ ਕੁਝ ਭੋਲੇ ਸਿੱਖਾਂ ਨੇ ਚੁਪਚਾਪ ਮੰਨ ਲਿਆ । ਤੇ ਕੁੱਝ ਨਹੀਂ ਮੰਨਦੇ

    • @manjotsingh6481
      @manjotsingh6481 4 роки тому +5

      Veer fr 500 saal pehla ਰਾਖਸ਼ ਵੀ ਹੁੰਦੇ ਸੀ? ਬਾਬਾ ਜੀ ਨੇ ਕੌਡਾ ਰਾਖਸ਼ ਨੂੰ ਸਿੱਧੇ ਰਾਹ ਪਾਇਆ

    • @randhawalyricsstudio4064
      @randhawalyricsstudio4064 4 роки тому +2

      Ryt

    • @ParamJitsingh-np1gd
      @ParamJitsingh-np1gd 4 роки тому +6

      Sat Sri akal ji veer ji dhan dhan sahib Sri guru ravidass ji Maharaj vare vi gyan Devo sanu plz next video vich dso guru ravidass ji vare ..or Shri guru Nanak Dev ji nu Kini vari mile guru ravidass ji sanu kuj dso plz dilo request plz

    • @shehyadsplayingtv9492
      @shehyadsplayingtv9492 4 роки тому +3

      Waheguru g

    • @singerfans1345
      @singerfans1345 4 роки тому

      Waheguru ji

  • @Ramesh-ut2ij
    @Ramesh-ut2ij 4 роки тому +993

    ਬਾਈ ਜੀ ਬਹੁਤ ਵਧੀਆ ਵੀਡਿਓ ਆ, ਇਕ ਹੋਰ ਵੀਡਿਓ ਬਾਬੇ ਨਾਨਕ ਤੇ ਬਣਾਉਣ ਕੌਣ ਕੌਣ ਚਹੁੰਦਾ ।

  • @sukhwindersingh2210
    @sukhwindersingh2210 4 роки тому +6

    ਸੁਣਨ ਦੀ ਨਹੀਂ ਬਹੁਤ ਧਿਆਨ ਨਾਲ ਸਮਝਣ ਦੀ ਗੱਲ ਆ ਕਿ ਅਸਲ ਵਿੱਚ ਵੀਰ ਸਾਨੂੰ ਕੀ ਸੁਨੇਹਾ ਦੇਣਾ ਚਾਹੁੰਦਾ ਹੈ। ਮੈਂ ਸਮਝ ਲਿਆ। ਬਹੁਤ ਬਹੁਤ ਧੰਨਵਾਦ।

  • @HarpreetSingh-hq6dj
    @HarpreetSingh-hq6dj 4 роки тому +168

    ਬਹੁਤ ਕੋੜਾ ਸੱਚ ਬੌਲਿਆ ਵੀਰ ਨੇ love you bro ..

  • @ranjodhsandhughangakalan7245
    @ranjodhsandhughangakalan7245 4 роки тому +51

    ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜੀਵਨ ਤੇ ਵੀ ਵੀਡੀਉ ਜ਼ਰੂਰ ਕਰਨਾ

  • @Khanmajhail
    @Khanmajhail 4 роки тому +320

    I'm Muslim but i love Sikhism ❤️

  • @ManmeetSandhu-Music
    @ManmeetSandhu-Music 4 роки тому +268

    I proud u bro ❤🤗
    ਨਾਨਕ ਨਾਮ ਚੜ੍ਹਦੀ ਕਲ੍ਹਾ ਤੇਰੇ ਭਾਣੇ ਸਰਬੱਤ ਦਾ ਭਲਾ 🙏

    • @RavinderSingh-vs9gf
      @RavinderSingh-vs9gf 4 роки тому

      very good

    • @ManmeetSandhu-Music
      @ManmeetSandhu-Music 4 роки тому +5

      @@saarthik464 ਘੂਸੇ ਪੁੱਤ ਨਾ ਜਾ ਜੰਮਦੇ ਧੀ ਅੰਨੀ ਚੰਗੀ ਸੀ 😂🤣🤣
      ਗੱਲ ਕੀ ਹੋ ਰਹੀ ਆ ਤੂੰ ਕੀ ਕਰ ਰਿਹਾ ਪਤੰਦਰਾ ਕੁਝ ਹੋਸ਼ ਕਰ 😜🤣😂❤🤗🤗

    • @sukhisingh6163
      @sukhisingh6163 4 роки тому

      Satnaam Waheguru

    • @sapoohirattu6137
      @sapoohirattu6137 3 роки тому +1

      🙏🙏🙏🙏🙇‍♀️🙇‍♀️🙇‍♀️🙇‍♀️🙇‍♀️🌹❤❤❤

    • @sapoohirattu6137
      @sapoohirattu6137 3 роки тому +1

      🙇‍♀️🙇‍♀️🙇‍♀️🙏🙏🙏🙏🌹🌹

  • @ismyle_khan_vlog
    @ismyle_khan_vlog 4 роки тому

    ਹਜ਼ਰਤ ਬਾਬਾ ਨਾਨਕ ਲਈ ਮੇਰੇ ਜਜ਼ਬਾਤ ਬੇਹੱਦ ਗੁੜ੍ਹੇ . ਹਜ਼ਰਤ ਬਾਬਾ ਨਾਨਕ ਜੀ ਨੇ ਇਸਲਾਮ ਧਰਮ ਦੀ ਬੜੀ ਸ਼ਾਲਗੀਆ ਕੀਤੀ ਆਪ ਜੀ ਦਾ ਚੋਲਾਸਾਹਿਬ ਇਸ ਗੱਲ ਦਾ ਜ਼ਿੰਦਾ ਸਬੂਤ ਹੈ. ਲਾਨਤ ਹੋਵੇ ਉਸ ਅਧਰਮੀ ਚਿੱਤਰਕਾਰ ਤੇ ਜਿਸਨੇ ਹਜ਼ਰਤ ਸਾਬ ਜੀ ਦੇ ਸਵਰੂਪ ਨੂੰ ਬਦਲ ਕੇ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ ਪਾਇਆ. Aslamualekum ਰੱਬ ਰਾਖਾ ਸੱਤ ਸ਼੍ਰੀ ਆਕਾਲ

  • @ShitizAggarwal
    @ShitizAggarwal 4 роки тому +48

    ਮੇਰੇ ਸਾਰੇ ਵੀਰ - ਭੈਣਾਂ ਨੂੰ ਗੁਰਪੂਰਬ ਦੀਆ ਹਾਰਦਿਕ ਵਧਾਈਆਂ!! 🙏

  • @Harpreet_.Gill28
    @Harpreet_.Gill28 2 роки тому +1

    Jado veere Rabbi Rooha Dharti te aaoundia ta! Pehla ohna de charn ee painde Dhartiii te ❤️🤲🏻 Waaheguru waheguru

  • @jagsirmaan7429
    @jagsirmaan7429 4 роки тому +49

    ਸੱਭ ਕੁਝ ਸੱਚ ਕਿਹਾ ਵੀਰ ਤੁਸੀ 💖

  • @beastxviper3318
    @beastxviper3318 3 роки тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਿਹ 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼

  • @jassdhillondhillon3971
    @jassdhillondhillon3971 4 роки тому +116

    ਵਾਹਿਗੁਰੂ ਜੀ ਮਿਹਰ ਕਰੋ ਸਭ ਤੇ 🙏🙏🙏🙏🙏🙏🙏🙏🙏🙏

  • @lovedeepsingh_2499
    @lovedeepsingh_2499 4 роки тому +2

    ਬਾਈ ਜੀ, ਬਹੁਤ ਸਹੀ explain ਕੀਤਾ ਤੁਸੀ ਅਤੇ ਗੁਰੂ ਨਾਨਕ ਜੀ ਤੇ ਅਸਲ ਰੱਬ ਬਾਰੇ ਸੱਚ ਦੱਸਿਆ ਨਹੀ ਤਾ ਅੱਜ ਕੱਲ ਦੇ ਲੋਕ ਅਜੇ ਵੀ ਬਹੁਤ ਗਲਤ ਅਤੇ ਪੁਰਾਣੀਆਂ ਮਨ ਘੜਤ ਕਹਾਣੀਆਂ ਤੇ ਵਿਸ਼ਵਾਸ ਕਰਦੇ ਰਹਿੰਦੇ ਨੇ, ਗੁਰਬਾਣੀ ਤੇ ਵਿਚਾਰ ਕਰਦੇ ਹੀ ਨਹੀ।
    ਧੰਨਵਾਦ

  • @mandeep5729
    @mandeep5729 4 роки тому +88

    Waheguru ji ❤️ rab tohanu chardi kala ch rakhe paji

  • @Roban-dv2ti
    @Roban-dv2ti 3 роки тому +1

    🙏ਵਾਹਿਗੁਰੂ ਜੀ ਕਿਰਪਾ ਕਰੋ ਸਾਬ ਤੇ 🙏🙏🙏🙏🙏🙏🙏🙏🙏🙏🙏🙏🙏

  • @ਸ਼ਮਸ਼ੇਸੰਘ
    @ਸ਼ਮਸ਼ੇਸੰਘ 4 роки тому +18

    ਬਾਈ ਜੀ ਗੁਰੂ ਨਾਨਕ ਦੇਵ ਜੀ िਸਰਫ िਸॅਖਾਂ ਦੇ ਗੁਰੂ ਈ ਹਨ ਬਲिਕ ਕੁॅਲ ਜਹਾਨ ਦੇ ਗੁਰੂ ਹਨ🙏

  • @shortslove3376
    @shortslove3376 2 роки тому +4

    ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ। ਸਰਬੱਤ ਦਾ ਭਲਾ।
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।।

  • @yugrajsingh2839
    @yugrajsingh2839 4 роки тому +51

    Dhan dhan guru nanak dev ji ਧੰਨ ਧੰਨ ਵਾਹਿਗੁਰੂ ਜੀ

  • @Star-bg3tq
    @Star-bg3tq 3 роки тому

    ਬਾਬਾ ਨਾਨਕ ਜੀ ਸਭ ਤੋਂ ਵੱਡੇ ਕਾਮਰੇਡ ਸਨ

  • @deep66
    @deep66 4 роки тому +56

    ਧੰਨ ਧੰਨ ਬਾਬਾ ਨਾਨਕ ਦੇਵ ਜੀ ਸਭ ਦਾ ਭਲਾ ਕਰਿਓ ਜੀ🙏
    ਸਭ ਤੇ ਮੇਹਰ ਭਰਿਆ ਹੱਥ ਰੱਖਿਓ ਵਾਹਿਗੁਰੂ ਜੀ🙏

  • @vickyjoti1634
    @vickyjoti1634 Рік тому

    🙏ਨਾਨਕ ਨਾਮ ਜਹਾਜ਼ ਏ ਚੜੇ ਸੋ ਉਤਰੇ ਪਾਰ 🙏

  • @JATINDERSINGH-wr9pn
    @JATINDERSINGH-wr9pn 4 роки тому +34

    Dhan guru nanak dav ji 🙏🏻🙏🏻❤️

  • @sunnysidhu7973
    @sunnysidhu7973 3 роки тому +1

    ਵਾਹਿਗੁਰੂ ਜੀ

  • @Randhawa548
    @Randhawa548 4 роки тому +18

    ੲਿਹ ਵੀਡੀਓ 550k view ਕਰਵਾ ਦਿਓ ਸਭ ਵੀਰ ਭਰਾ,ਬਾਬੇ ਨਾਨਕ ਜੀ ਦੇ ਜਨਮ ਦਿਹਾੜੇ ਮੌਕੇ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾੲੀ ਬਹੁਤ ਸਰਲਤਾ ਨਾਲ ਸਾਰੀ ਜਾਣਕਾਰੀ ਦਿੱਤੀ, 7:17 ਅਾ ਵੀਰੇ ਕਮਾਲ ਕਰਤੀ ਬਹੁਤ ਜਾਣਕਾਰੀ ਰੱਖਦੇ ਵੀਰੇ ਤੁਸੀ ਤਾ

  • @ashuswaich2396
    @ashuswaich2396 4 роки тому

    ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀਆ ਲੱਖ ਲੱਖ ਵਧਾਈਆ

  • @ipawangill5086
    @ipawangill5086 4 роки тому +9

    ਬੋਲੇ ਸੋਹਣ ਨਿਹਾਲ ਸਤਿ ਸ੍ਰੀ ਅਕਾਲ 🙏🙏

  • @MrRajput
    @MrRajput 4 роки тому +4

    Bhot bhot bhot bhot wadiya video paji🥰🥰

  • @jattgameing8814
    @jattgameing8814 4 роки тому +1

    Good ji ਸਾਹੀ ਆ ji

  • @TechnoSardarji257
    @TechnoSardarji257 4 роки тому +10

    Bohot wadia veer ji

  • @HardeepSingh-ei6nk
    @HardeepSingh-ei6nk 9 місяців тому

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸਭ ਤੋ ਵੱਡੇ ਸਤਗੁਰੁ ਨਾਨਕ

  • @balwindervirk7526
    @balwindervirk7526 4 роки тому +11

    ਧੰਨ ਗੁਰੂ ਨਾਨਕ ਦੇਵ ਜੀ 🙏
    Bhut vadia veer ji
    Nice video
    Rab sab te mehar kre

  • @ashokathwal3833
    @ashokathwal3833 Рік тому

    ਸਹੀ ਗੱਲ ਹੈ ਬਾਈ ਜੀ ਪਿੰਡਾਂ ਦੇ ਵਿਚ ਦੋ ਦੋ ਗੁਰੂ ਘਰ ਤੇ ਦੋ ਦੋ ਬਾਂਟੇ ਵੀ ਹਨ ਤੇ ਗੁਰੂ ਘਰਾਂ ਵਿੱਚ ਜ਼ਾਤ ਪਾਤ ਬਹੁਤ ਵਦ ਰਹੀ ਹੈ ਗਰੀਬ ਸਿੱਖਾਂ ਨਾਲ ਧੱਕਾ ਵੀ ਬਹੁਤ ਵਦ ਰਹਾ ਹੈ ਜੈ ਭੀਮ ਜੈ ਭੀਮ ਜੈ ਭਾਰਤ

  • @jassasingh8959
    @jassasingh8959 4 роки тому +5

    ਸਾਡੇ ਲੋਕ ਤਾ ਫੋਟੋਆਂ ਨੂੰ ਹੀ ਪੂਜੀ ਜਾਂਦੇ ਆ ਇਹ ਗੱਲਾਂ ਤੋ ਤਾ ਰੋਕਦੇ ਸੀ ਗੁਰੂ ਜੀ

  • @ਅਮਨਦੀਪਸਿੰਘ-ਭ1ਚ

    ਬਹੁਤ ਵਧੀਆ ਜਾਣਕਾਰੀ

  • @bollypollywood1334
    @bollypollywood1334 4 роки тому +82

    22 ajj pheli varr thudii video vekhiii te bahut vadiya lgii like vi krti

  • @chardapunjab8475
    @chardapunjab8475 4 роки тому +17

    Waheguru ji ka Khalsa waheguru ji ki fathe ji 🙏♥️✔️

  • @pritpalsinghbadial7788
    @pritpalsinghbadial7788 3 роки тому

    💯💯💯💯💯💯💯💯💯💯💯💯💯💯💯💯💯 thankyou for Kind ehda di viedeo #SARBATSABHALA sanu ehi sikhaya a Guru ji ne 🙏🙏🙏🙏🙏

  • @parminderdhaliwal6883
    @parminderdhaliwal6883 4 роки тому +9

    Vr samjone da treka bohat vdea tera sab yad reh jnda teacher lag j kite tu vr jwak vdea padh jan gy ❤❤

  • @lovesekhon15
    @lovesekhon15 3 роки тому

    ਬਹੁਤ ਵਧੀਆ ਜਾਣਕਾਰੀ ਦਿੱਤੀ ਆ, ਬਾਈ

  • @emotionalpunjab827
    @emotionalpunjab827 4 роки тому +23

    Gbu wmk vrr

  • @gillsaabpunjabi4734
    @gillsaabpunjabi4734 4 роки тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @sikanderhanda462
    @sikanderhanda462 4 роки тому +3

    ਧੰਨ ਗੁਰੂ ਨਾਨਕ ਜੀ💖

  • @Deep.52525
    @Deep.52525 3 роки тому

    ਵਾਹਿਗੁਰੂ ਜੀ 🌸🌸ਵਾਹਿਗੁਰੂ ਜੀ 🌸🌸ਵਾਹਿਗੁਰੂ ਜੀ 🌸🌸ਵਾਹਿਗੁਰੂ ਜੀ 🌸🌸

  • @iam_ravi_.s
    @iam_ravi_.s 4 роки тому +18

    Wmk...

  • @balwindersingh5788
    @balwindersingh5788 4 роки тому

    ਧੰਨਵਾਦ। ਮਨ ਜਿੱਤ ਲਿਆ

  • @jashanjanday6147
    @jashanjanday6147 4 роки тому +13

    SATNAM WAHEGURUJI

  • @RavinderSingh-de3vs
    @RavinderSingh-de3vs 4 роки тому +1

    Waheguru ji 🙏🙏 🙏🙏 🙏🙏 🙏🙏 🙏🙏 🙏🙏 🙏🙏 🙏🙏 🙏🙏 🙏🙏 🙏🙏 🙏🙏 🙏🙏 🙏🙏 🙏🙏 🙏🙏 🙏🙏 🙏🙏 🙏🙏 🙏🙏 🙏

  • @jaspindersingh3327
    @jaspindersingh3327 4 роки тому +24

    waheguru ji🙏🙏

  • @sukhakalsi4320
    @sukhakalsi4320 4 роки тому

    Bahut vadya gall kiti veer ji waheguru ji maher karo sab te

  • @mrthindsingh7308
    @mrthindsingh7308 4 роки тому +19

    Guru Nanak ji

  • @jagtarsandhu9265
    @jagtarsandhu9265 4 роки тому +1

    Bilkul sahi gall a ji

  • @BhaiAmriksinghji
    @BhaiAmriksinghji 4 роки тому +16

    Nicely explain tuf subject

  • @jagriar1123
    @jagriar1123 4 роки тому

    Bai pata ni tu asli zindagi CH kidan da but meri nazaran CH tu att aa bamb aa kaim aa sirra aa bombastic aa fantastic aa Sab ton jada luvv yuuuuuuuuuuuuuuuuu

  • @techsolutions1970
    @techsolutions1970 4 роки тому +29

    22 ji thanu das dwa k aj ik katha vachak ne tuhadi eh sari story aj guruduare katha vich sunai...bhut vadia kam tuhada 22 ji god bless u

  • @gurpalsingh2
    @gurpalsingh2 4 роки тому

    Bahut wadiyaa.....nice dhan guru nanak dev ji

  • @Ambarsaria--Jatt
    @Ambarsaria--Jatt 4 роки тому +5

    WAHEGURU JI 🙏 MERA BABA NANAK JI MEHAR KARO SAB TE

  • @ismyle_khan_vlog
    @ismyle_khan_vlog 4 роки тому

    ਦਿਲ ਜਿੱਤ ਲਿਆ ਵੀਰ. ਇਹ ਵੀਡੀਉ ਮੇਰੀ ਹਰਮਨ ਪਿਆਰੀ ਹੈ

  • @47_gamer15
    @47_gamer15 4 роки тому +28

    Gud bro

  • @harjotsingh7075
    @harjotsingh7075 Рік тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @guramandeepsingh1611
    @guramandeepsingh1611 4 роки тому +11

    🙏🙏🙏Satnam🙏🙏🙏Shri🙏🙏🙏WaaheguruJioJi🙏🙏🙏

  • @Gambhir.kk6666
    @Gambhir.kk6666 Рік тому

    HAZOOR HAZRAT BABA. NANAK SAHIB JI SADAR E SIKHI DHAN GURU NANAK 😇🙏🙏

  • @devilsandhu2715
    @devilsandhu2715 4 роки тому +4

    Paji bhot vdia video

  • @rehmatrajada3135
    @rehmatrajada3135 3 роки тому

    Satnam shri wahe guru ji meher karo ji meher Karo ji meher karo ji meher karo ji meher karo ji

  • @parminderaulakh8449
    @parminderaulakh8449 3 роки тому

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @reetvideosediting6784
    @reetvideosediting6784 4 роки тому +4

    I appreciate you in case of guru's potraite. And , you are right👏👏👏👏👏👍👍👍👍👌👌👌👌👌.

  • @tera_mahi
    @tera_mahi 4 роки тому

    ਬਹਤ ਵਧਿਆ ਵੀਡੀਓ ਆ ਵੀਰੇ love u a

  • @akashdeepsingh2257
    @akashdeepsingh2257 4 роки тому +21

    Bilkul sahi hai brother
    Tuc jammi sahi gallan krde ooo
    Luv You ❤❤ bro isse Tra Vadia videos banoode Raho

  • @romanafarming3293
    @romanafarming3293 3 роки тому

    Bilkul right veer g .dhan guru nanak dev ji

  • @pardeephiman2847
    @pardeephiman2847 4 роки тому +36

    Salute a veere tainu
    Bhut vdea gallan veer
    J sare loka nu es baare pta lgg jave ta lok photo te moorti pooja krno hat jange

  • @ਚਰਨਸਿੌਘਲਾਲਾ-ਲ6ਦ

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਜੀ ਜੀ

  • @lovepreetsingh1482
    @lovepreetsingh1482 4 роки тому +4

    ਬਹੁਤ ਵਧੀਆ ❤

  • @harpreetsinghsaggu1377
    @harpreetsinghsaggu1377 4 роки тому +6

    One of most logical and practical explanation 👌🏻

  • @singhrambewale7357
    @singhrambewale7357 4 роки тому

    ਬਾਈ ਜੀ ਧੰਨਵਾਦ ਜੀ

  • @sukhdeepsingh9466
    @sukhdeepsingh9466 4 роки тому +6

    Waheguru ji

  • @jashansinghy9368
    @jashansinghy9368 3 роки тому +1

    500 ਸਾਲ ਪਹਿਲਾਂ ਰਜਤਪਣ ਵਰਤੇ ਜਾਂਦੇ ਸਨ ਜੇ ਸਿੱਧਾ ਵੀਹ ਰਜਤਪਣ ਕਿਹਾ ਜਾਵੇ ਤਾਂ ਆਮ ਇਨਸਾਨ ਨੂੰ ਸਮਝ ਨਹੀਂ ਆਵੇਗੀ ਇਸ ਕਰਕੇ ਹੀ ਵੀਹ ਰੁਪਏ ਕਿਹਾ ਜਾਂਦਾ ਹੈ ਵੀਰ ਜੀ 🙏 ਲਵ ਯੂ ਆ ਵੀਰ

    • @navdeepsingh7881
      @navdeepsingh7881 3 роки тому

      Hanji bilkul sahi kha tusi gall oh v sahi aa .

  • @azaadsingh4011
    @azaadsingh4011 4 роки тому +3

    Pajhi sachii dilo kehna boht nice video bnai i proud of u brother god bless u rabb tuhanu hamesha khush rakhe 👍👍👍👍👍

    • @ranvirsingh1608
      @ranvirsingh1608 4 роки тому

      Sir ji tusi keh rahe oo k os time cransi nahi c hondi fir guru ji nu sultanpur wec jis jagha te kam karde c hona nu selry wec ki dende c plzzz dasyio

  • @hardeepsaroya5245
    @hardeepsaroya5245 4 роки тому +1

    20 ਰੁਪਏ ਦਾ ਸੱਚਾ ਸੌਦਾ ਕਰਕੇ ਜਿਹਨਾ ਨੂੰ ਲੰਗਰ ਛਕਾਇਆ ਸੀ ਉਹ ਭੁੱਖੇ ਸਾਧੂ ਨਹੀਂ ਸੀ, ਉਹ ਗੁਰੂ ਰਵਿਦਾਸ ਮਹਾਰਾਜ, ਗੁਰੂ ਕਬੀਰ ਜੀ ਅਤੇ ਹੋਰ ਗੁਰੂ ਸਾਹਿਬਾਨ ਸੀ ਜਿਹਨਾ ਲੰਗਰ ਸੇਵਾ ਗੁਰੂ ਨਾਨਕ ਦੇਵ ਜੀ ਕੀਤੀ ਅਸੀਂ ਅੱਜ ਤੱਕ ਇਤਿਹਾਸ ਤੋ ਅਣਜਾਣ ਰਹਿ ਗਏ। ਇਹੀ ਕਾਰਨ ਹੈ ਦੋ-2 ਗੁਰੂ ਘਰ ਬਣਨ ਦਾ। ਵੀਰੇ ਮੈਂ ਤੁਹਾਡੀਆਂ ਬਹੁਤ ਵੀਡੀਓ ਦੇਖੀਆਂ ਬਹੁਤ ਨਵਾਂ ਕੁਝ ਸਿੱਖਣ ਨੂੰ ਮਿਲਦਾ। ਪਰ ਇਸ ਵੀਡੀਓ ਵਿੱਚ ਜਾਣਕਾਰੀ ਥੋੜੀ ਅਧੂਰੀ ਹੈ। ਸਤਿ ਸ੍ਰੀ ਅਕਾਲ 🙏🏻

  • @palwindersingh6537
    @palwindersingh6537 4 роки тому +3

    Truth about baba g thank you vr g for making this video.

  • @kulvirsingh3383
    @kulvirsingh3383 3 роки тому

    ਵਹਿਗੁਰੂ ਜੀ

  • @harjitgill3039
    @harjitgill3039 4 роки тому +13

    🙏🏻*"ਸਾਹਿਬ ਸ਼੍ਰੀ ਗੁਰੂ ਨਾਨਕ ਪਾਤਸ਼ਾਹ"* ਜੀ ਦੇ 550 ਵੇਂ ਪ੍ਰਕਾਸ਼ ਦਿਹਾੜੇ ਦੀਆ ਲੱਖ ਲੱਖ ਵਧਾਈ ਹੋਵੇ ਜੀ🙏🏻
    🙏🏻ਖਾਲਿਸਤਾਨ ਜਿੰਦਾਵਾਦ 🙏🏻

    • @preetpal4531
      @preetpal4531 4 роки тому +1

      Bhart (India) jinda baad bai ji ine tukde ho gye pehla he ral mil k rao sab waheguru ji ahi kehde ne bai

  • @GurdevSingh-qp3pr
    @GurdevSingh-qp3pr 3 роки тому +2

    ਧੰਨ ਬਾਬਾ ਨਾਨਕ ਸਾਹਿਬ ਜੀ।

  • @dilpreet9964
    @dilpreet9964 4 роки тому +5

    Waheguru
    Bhaji well done

  • @gurnoorsingh9511
    @gurnoorsingh9511 3 роки тому +1

    Waheguru ji meher kro ji

  • @tirathjohal3785
    @tirathjohal3785 4 роки тому

    ਧੰਨ ਧੰਨ ਗੁਰੂ ਨਾਨਕ ਦੇਵ ਜੀ

  • @jasbeerkaur4140
    @jasbeerkaur4140 3 роки тому +3

    Thank you so much for such an inspiring vedio ❤️ tussi sanu sidhe rah paya

  • @harpalkaur1838
    @harpalkaur1838 4 роки тому +11

    Best video of this channel 2k19 reality

  • @googleplaygames6586
    @googleplaygames6586 4 роки тому +5

    Best knowledgeable UA-cam channel 👍

  • @gurnindersingh2470
    @gurnindersingh2470 4 роки тому +105

    Story on Sant Jarnail Singh Bindrawala

  • @alluarpan232
    @alluarpan232 4 роки тому +9

    Waheguru ji sabna te meher kryo... 🙏🙏

  • @indianarmypara.s.f8860
    @indianarmypara.s.f8860 4 роки тому +6

    Bai eh vdo bhut lok dekhn ge
    Janam din v sari dunya manau
    Mai v vdo dekho 2-3mint sochu pr amal kise ne ni krna fer ohi km sarea de koi virla hi hou jeda sudr ju

  • @zentleman8016
    @zentleman8016 4 роки тому +5

    Love u veere .. right information ℹ️ Tusi bahut hi vadiya kam kar rahe o veere . Baba ji ne jo jo karan to mana kita c duniya ohi kam vadh char ke kar rahi aa .

  • @deep_s2225
    @deep_s2225 4 роки тому +34

    0 dislike 150 likes chlo koi guru nanak dev ji nu ta dislike nhi karda

    • @motivationguru2783
      @motivationguru2783 4 роки тому +2

      guru nanak g no sare hi piyar karde ne o paye kise bhi kom de hon koi badnsib hi hona jo nhi karda hona

    • @krn4t7
      @krn4t7 4 роки тому +1

      Hun 73 hoge

    • @ranveersidhu0884
      @ranveersidhu0884 4 роки тому +1

      Hun 86 hoge

    • @officialbalbuntymusical6138
      @officialbalbuntymusical6138 4 роки тому

      101 hoga papy Duniya

    • @AmandeepSingh-ce1tb
      @AmandeepSingh-ce1tb 4 роки тому +1

      @@motivationguru2783 guru nanak Dev ji maharaj original guru sant karanti kari bi san parivar vale bi san

  • @jass_kamboj
    @jass_kamboj 4 роки тому +5

    Veer g ae jo saariyaa gallaa video vich dasi gaiya ne ae saariya galla 💯 percent sach ae. Is karke vadd to vadd share karo

  • @jashansingh5143
    @jashansingh5143 3 роки тому

    ।। ਰੂਪ ਨਾ ਰੇਖ ਨਾ ਰੰਗ ਕਿਛੁ ਤ੍ਰੈ ਗੁਣ ਤੇ ਪ੍ਰਭ ਭਿੰਨ ।।
    ।। ਤਿਸਹਿ ਬੁਝਾਇ ਨਾਨਕਾ ਜਿਸ ਹੋਵੇ ਪ੍ਰਸੰਨ ।। ✨🌸🙏

  • @singhtera2216
    @singhtera2216 4 роки тому +12

    2:17 🕵️😇 dhyan naal sarwaan karo sab .... Mool MANTAR dii pankti dii wichar

  • @jattingaming3058
    @jattingaming3058 4 роки тому +1

    Wmk

  • @lopokewale1615
    @lopokewale1615 4 роки тому +5

    waheguru ji mehr kro sab te🙏🙏

  • @Jatt3616
    @Jatt3616 Рік тому +1

    Waheguru ji 🙏🏻 🙏🏻🙏🏻

  • @rahulverma7804
    @rahulverma7804 4 роки тому +108

    ਕਮਾਲ ਦੀ ਗੱਲ ਆ
    ਇਸ ਵੀਡੀਓ ਤੇ ਵੀ Dislike ?