Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਦਿਲ ਦੀਆਂ ਗਹਿਰਾਈਆਂ ਤੋ ਕਹੇ ਸਬਦਾ ਨੂੰ ਸਲਾਮ ਕਰਦਾ ਹਾ ।Very good
ਗਿਆਨੀ ਹਰਪ੍ਰੀਤ ਸਿੰਘ ਜਿਡਾ ਕੋਈ ਵੀ ਅਕਾਲੀਆ ਪਾਸ ਸਿਖ ਬੁਧੀਜੀਵੀ ਵਿਆਕਤੀ ਨਹੀ ਜੋ ਗਿਆਨੀ ਜੀ ਦਾ ਮੁਕਾਬਲਾ ਕਰ ਸਕੇ । ਸਿਖਾਂ ਨੂੰ ਪਰਮਾਤਮਾ ਇਹੋ ਜਿਹੇ ਨਿਪੂਨ ਸਿਖ ਦੇਵੇ
ਬਹੁਤ ਵਧਿਆ ਨੇ ਵਿਚਾਰ ਪ੍ਰਮਾਤਮਾਂ ਚੜ੍ਹਦੀਕਲਾ ਰੱਖੇ
ਪੂਰੀ ਦੀ ਪੂਰੀ ਬਾਦਲ ਜੁੰਡਲੀ ਸਮੇਤ ਸੁੱਖਾ ਤੇ ਵਲਟੋਹਾ ਕੰਜ਼ਰ ਗਿਆਨੀ ਹਰਪ੍ਰੀਤ ਸਿੰਘ ਦੇ ਪੈਰਾਂ ਵਰਗੀ ਵੀ ਨਹੀਂ ਬਣ ਸਕਦੀ । ਬੇਈਮਾਨ ਬਾਦਲ ਜੁੰਡਲੀ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ
ਵਾਹਿਗੁਰੂ ਜੀ ਰਾਜ ਕਰੇਗਾ ਖਾਲਸਾ
ਪਿੰਡਾਂ ਦੀ ਸ਼ਕਤੀ ਨੂੰ ਵੱਖ ਵੱਖ ਸੰਸਥਾਵਾਂ ਨਾਲ ਵੰਡਕੇ ਕਮਜੋਰ ਕਰ ਦਿੱਤਾ ਗਿਆ ਹੈ ਜੀ ।
Well done, very nice views, Harpreet ji. Waheguru ji.
ਗਿਆਨੀ ਹਰਪ੍ਰੀਤ ਸਿੰਘ ਜੀ ਬਿਲਕੁਲ ਸਹੀ ਕਿਹਾ ਪਰ ਇਸ ਨਾਲ ਬਹੁਤ ਲੋਕਾਂ ਨੂੰ ਮਿਰਚਾਂ ਲੱਗਣੀਆਂ ਹਨ
ਸਾਰੇ ਜਥਦਾਰ ਸਾਹਿਬ ਨੂੰ ਗਿਆਨੀ ਹਰਪਰੀਤ ਸਿੰਘ ਖਾਲਸੇ ਵਾਗ ਬੋਲਣ ਦੀ ਸਮਰੱਤਾ ਰੱਖਣੀ ਚਾਹੀਦੀ ਹੈ
Waheguru ji Waheguru ji pargat Singh
ਵਾਹਿਗੁਰੂ ਜੀ
ਇਸੇ ਕਰਕੇ ਹੀ ਜਥੇਦਾਰ ਹਰਪ੍ਰੀਤ ਸਿੰਘ ਜੀ ਦਾ ਦਿਤੇ ਜਾਂ ਕਹੇ ਵਿਚਾਰਾਂ ਦਾ ਕੋਈ ਮੁਕਾਬਲਾ ਨਹੀ ਕਰ ਸਕਦਾ ਬੇਬਾਕ ਦੇ ਡੂੰਘੇ ਸਬਦ ਜੋ ਗਿਆਨੀ ਹਰਪ੍ਰੀਤ ਸਿੰਘ ਕਹਿ ਗਿਆ ।ਵਾਕਿਆ ਹੀ ਅਜ ਉਨਾ ਦੇ ਹੀ ਸਬਦ ਕਹੇ ਸਚ ਸਾਬਤ ਹੋ ਰਹੇ ਹਨਜਦੋ ਰਾਜਨੀਤੀ ਵਿਚ ਧਰਮ ਦਾ ਆਸਰਾ ਲੈ ਕੈ ਗੰਦੀ ਰਾਜਨੀਤੀ ਕਰਕੇ ਅਜ ਗਿਆਨੀਂ ਹਰਪ੍ਰੀਤ ਸਿੰਘ ਜੀ ਨੂੰ ਹੀਣਤਾ ਵਿਖਾ ਕੇ ਇਕ ਸਿਖ ਬੁਧੀਜੀਵ ਨੂੰ ਨੀਵਾਂ ਵਿਖਾ ਕੇ ਸ਼੍ਰੋਮਣੀ ਕਮੇਟੀ ਤੇ ਬਾਦਲ ਦਵ ਵਡੀ ਸਿਖੀ ਤੇ ਗਲਤੀ ਕਰ ਰਿਹਾ ਹੈ
Good coverage 👍 👌
ਆਪਣੇ ਘਰਦੇ ਸੁਆਰਥ ਲਈ ਸਿਰੋਮਣੀ ਕਮੇਟੀ ਨੂੰ ਨੀਵਾਂ ਕਰ ਦਿੱਤਾ ਹੈ ਜੀ
Puad generalist very nice 👍
Giani Harpreet singh sahib a true soul.🙏🙏🙏
ਜਥੇਦਾਰ ਸਾਹਿਬ ਜੀ ਬੇਨਤੀ ਭਾਈ ਰਣਜੀਤ ਸਿੰਘ ਦੀ ਗੱਲ ਬੀ ਸੁਣ ਲਵੋ ਜੀ
वाहेगुरु जी का खालसा वाहेगुरु जी की फतेह
The greatest intellectual singh saab
All humiliation to Akal Takhat Jathedars while things of Hukumnamas are in process ,should be stopped by Panth by taking strict action openly for Panrh n it's institutions.
Puad awesome
Eh jathedar SGPC DA kha ke SGPC nu ji Badnam karde rehende ha. WAHEGURU ena nu SUMMAT BAKHSHE.
Mayadhari bande baiman hunde aa ji. Waheguru ji kise nu v bahut jiyada MAYA na dio ji. Waheguru ji.
ਹਰਪ੍ਰੀਤ ਸਿੰਘ ਜੀ ਅਗਰ ਤੁਸੀਂ ਬਾਦਲ ਦੱਲ ਵਿਰੁੱਧ ਕੋਈ ਸਖਤ ਕਾਰਵਾਈ ਕੀਤੀ ਹੁੰਦੀ ਇਹ ਦਿਨ ਆਉਣੇ ਨਹੀਂ ਸੀ