ਕੈਨੇਡਾ ਦੀ ਅਮਨਦੀਪ ਕੌਰ ਜਿਸਨੂੰ ਉਸਦੇ ਪਿਤਾ ਨੇ ਹੀ ਦਿੱਤੀ ਦਰਦਨਾਕ ਮੌਤ | new latest Punjabi Crime Stories

Поділитися
Вставка
  • Опубліковано 21 січ 2025

КОМЕНТАРІ • 52

  • @dr.harmeetkaurmeetwritersinger
    @dr.harmeetkaurmeetwritersinger 14 днів тому +5

    ਜੇ ਬੇਟਾ ਗੋਰੀ ਨਾਲ ਵਿਆਹ ਕਰਵਾਵੇ ਫਿਰ ਕੋਈ ਇਤਰਾਜ਼ ਨਹੀਂ ਫਿਰ ਧੀ ਲਈ ਸੋਚ ਏਨੀ ਤੰਗ ਕਿਉਂ...... ਸ਼ਰਮਨਾਕ ਕਾਰਾ ਪਿਓ ਦਾ, ਲੱਖ ਲਾਹਣਤ ਐਸੇ ਪਿਓ ਨੂੰ ਜੋ ਧੀ ਨਾਲ ਇਨਸਾਫ ਨਹੀਂ ਕਰ ਸਕਿਆ

  • @jtaggar9434
    @jtaggar9434 19 днів тому +11

    ਆਓ ਅਸੀਂ ਆਪਣੀਆਂ ਧੀਆਂ ਦਾ ਸਤਿਕਾਰ ਕਰੀਏ, ਤੁਸੀਂ ਬਹੁਤ ਵਧੀਆ ਵਿਆਖਿਆ ਕੀਤੀ, ਇਹ ਬਹੁਤ ਦੁੱਖ ਦੀ ਗੱਲ ਹੈ ਕਿ ਅਸੀਂ ਤੰਗ ਸੋਚ ਵਾਲੇ ਹਾਂ। ਧੀਆਂ ਉਸੇ ਥਾਂ ਤੋਂ ਪੈਦਾ ਹੋਈਆਂ ਜਿੱਥੋਂ ਬਾਕੀਆਂ ਨੇ ਜਨਮ ਲਿਆ ਅਤੇ ਉਹਨਾਂ ਨੂੰ ਆਪਣੀ ਜ਼ਿੰਦਗੀ ਦਾ ਕੋਈ ਵੀ ਫੈਸਲਾ ਲੈਣ ਦਾ ਹੱਕ ਹੈ। ਕੁੜੀਆਂ ਸਾਡੀਆਂ ਗੁਲਾਮ ਨਹੀਂ ਹਨ ਕਿ ਉਹ ਅਨਪੜ੍ਹ ਸਮਾਜ ਦੇ ਨਿਰਦੇਸ਼ਾਂ 'ਤੇ ਚੱਲਣ, ਇਹ ਅਜੇ ਵੀ ਹੋ ਰਿਹਾ ਹੈ, ਅਸੀਂ ਸੋਚਦੇ ਹਾਂ ਕਿ ਅਸੀਂ ਉੱਚੇ ਹਾਂ ਅਤੇ ਸਾਡੇ ਮਨ ਵਿੱਚ ਦੂਜੀਆਂ ਮਨੁੱਖ ਜਾਤੀਆਂ ਲਈ ਕੋਈ ਸਤਿਕਾਰ ਨਹੀਂ ਹੈ ਪਰ ਬੱਚੇ ਸਕੂਲ ਅਤੇ ਸਮਾਜ ਤੋਂ ਇਸ ਦੇ ਬਿਲਕੁਲ ਉਲਟ ਸਿੱਖਦੇ ਹਨ ਜੋ ਅਸੀਂ ਸਿੱਖਦੇ ਹਾਂ ਗੁਰੂ ਗ੍ਰੰਥ ਸਾਹਿਬ ਤੋਂ ਸਾਰੇ ਮਨੁੱਖ ਬਰਾਬਰ ਹਨ।

    • @SirmorPunjabiCrimestories
      @SirmorPunjabiCrimestories  19 днів тому

      ਬਹੁਤ ਧੰਨਵਾਦ ਜੀ ਸਿਰਮੌਰ ਨਾਲ ਜੁੜਨ ਲਈ ਬਹੁਤ ਵਧੀਆ ਲਿਖਿਆ ਤੁਸੀਂ 👍

  • @Mika786moga
    @Mika786moga 17 днів тому +3

    ਇਹ ਤਾਂ ਸ਼ੁਰੂਆਤ ਸੀ ਜੋਂ ਬਾਹਰ ਗਏ ਆ ਓਹਨਾਂ ਵਿੱਚੋ ਬਹੁਤ ਲੋਕ ਇਹ ਪ੍ਰੌਬਲਮ face krenge

  • @wwestar444
    @wwestar444 3 дні тому +1

    😮😮

  • @ekktaabpsingh6293
    @ekktaabpsingh6293 12 днів тому

    ਪੰਜਾਬ ਛੱਡ ਆਉਂਦੇ ਨੇ ਪੰਜਾਬ ਵਾਲੀ mentality ਨਾਲ ਹੀ ਲੈ ਕੇ ਆਉਂਦੇ ਨੇ ਅਜਿਹੇ ਸਾਰੇ ਪੰਜਾਬੀਆਂ lai🎉ਦੁਰਫ਼ਿੱਟੇ ਮੂੰਹ ਸ਼ਰਮ ਆਉਣੀ ਚਾਹੀਦੀ ਹੈ ਇਹੋ ਜਿਹੇ ਲੋਕਾਂ ਨੂੰ

  • @rupinderjohal2199
    @rupinderjohal2199 19 днів тому +3

    So sad.🙏🏽🙏🏽🙏🏽🙏🏽🙏🏽.

  • @Ranaviratpartapsingh
    @Ranaviratpartapsingh 18 днів тому +2

    Proud of father

  • @mohindergill7478
    @mohindergill7478 19 днів тому +5

    So sad

  • @narindergill787
    @narindergill787 19 днів тому +1

    Thanks for explaining the truth of these country’s. One day our children will adopt this culture. It’s not children’s fault. It’s our fault.

    • @SirmorPunjabiCrimestories
      @SirmorPunjabiCrimestories  19 днів тому

      ਨਰਿੰਦਰ ਗਿੱਲ ਜੀ ਧੰਨਵਾਦ ਤੁਹਾਡਾ ਸਿਰਮੌਰ ਨਾਲ ਜੁੜਨ ਲਈ,,, ਬਿਲਕੁਲ ਸਹੀ ਕਿਹਾ ਤੁਸੀ👍

  • @kulwinderdosanjh4108
    @kulwinderdosanjh4108 18 днів тому +1

    Good speech

  • @bhupinderkalra5188
    @bhupinderkalra5188 16 днів тому +1

    If you living abroad ready to loose something important.

  • @ranjitgill7432
    @ranjitgill7432 18 днів тому +7

    ਲੋਕਾਂ ਨੂੰ ਬਚੇ ਨੰ ਜਿਦਗੀ ਜੀਣ ਦੇਣੀ ਚਾਹੀਦੀ ਹੈ ਜੇ ਵਰਤਣਾ ਹੈ ਵਰਤੋ ਨਹੀ ਤਾ ਬਚਿਆ ਨੂੰ ਆਪਣੀ ਜਿੰਦਗੀ ਜਿਉਣ ਦੇਣੀ ਚਾਹੀਦੀ ਹੈ ।ਗਲਤ ਕੰਮ ਨਾ ਕਰੋ।

    • @SirmorPunjabiCrimestories
      @SirmorPunjabiCrimestories  18 днів тому +1

      ਧੰਨਵਾਦ ਜੀ ਸਿਰਮੌਰ ਨਾਲ ਜੁੜਨ ਲਈ 🙏 ਤੁਹਾਡੀ ਗੱਲ ਬਿਲਕੁਲ ਸਹੀ ਹੈ

    • @AndyFkingAce
      @AndyFkingAce 15 днів тому

      Bhai mein bhi Canada vich hun Tusin kiyon nahi bachiyon ko jion dinde rule should be same for both and girl kids well educated they know what they doing should be friend with them help them Rather take there life

  • @kanwargill6360
    @kanwargill6360 19 днів тому +2

    Very sad to hear

  • @davinderkaur1903
    @davinderkaur1903 19 днів тому +2

    Too much good idea. Good speah.

  • @ranjitbrar2449
    @ranjitbrar2449 20 днів тому +7

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਕਨੇਡਾਵਿੱਚ ਝੂਠ ਨਹੀਂ ਚਲਦਾ ਕੋਈ ਕਰਾਈਮ ਕਰਕੇ ਬਚ ਨਹੀਂ ਸਕਦਾ ਇੰਡੀਆ ਵਿੱਚ ਕਤਲ ਕਰਕੇ ਬਚਾ ਹੋ ਸਕਦਾ ਹੈ

    • @SirmorPunjabiCrimestories
      @SirmorPunjabiCrimestories  20 днів тому

      Ranjit Brar ji.., ਬਹੁਤ ਧੰਨਵਾਦ ਜੀ ਕੰਮੈਂਟ ਕਰਨ ਲਈ..

  • @gurjantsinghgill7583
    @gurjantsinghgill7583 19 днів тому +1

    ❤❤

  • @gurcharansinghgholi9932
    @gurcharansinghgholi9932 20 днів тому +5

    ਬੁਰੇ ਕੰਮਾਂ ਦਾ ਬੁਰਾ ਨਤੀਜਾ ਹੁੰਦਾ ਹੈ ਜੀ

  • @dimplesharma6120
    @dimplesharma6120 10 днів тому +2

    Punkabi community bhar ja k negtive soch rkhde mhol nall change huna chida aa 😊😢voice bhut slow aa

  • @mandeepuppal599
    @mandeepuppal599 15 днів тому

    We should Try to be friendly with our kids coz baad ch hard to damage control
    . Jis tan laggian ohi jaane ,dooja ki jaane peed parai . Lok swad lende aa bas

  • @malkitsidhu8098
    @malkitsidhu8098 20 днів тому +3

    v sad

  • @kuldipgill9299
    @kuldipgill9299 18 днів тому +5

    False EGO destroyed a human being.

  • @manjeetkaur1146
    @manjeetkaur1146 20 днів тому +1

    🙏🙏🙏🙏🙏

  • @jaswinderkaur8084
    @jaswinderkaur8084 18 днів тому +2

    Car wich blood bhi lgga hovega

  • @gurpaldhillon2787
    @gurpaldhillon2787 19 днів тому +1

    Hon te sab loke n es tra Marge china girl nal hora nal kre Aja. Da n

  • @GurpreetSingh-sy9bx
    @GurpreetSingh-sy9bx 20 днів тому +2

    Happy new year 2025 🎉

  • @manvindersinghwalia-j3w
    @manvindersinghwalia-j3w 18 днів тому

    SATTGURU NANAK TINNA MLAYAA JINN DHUROO PYEE SANJOOG

  • @veenadhall4623
    @veenadhall4623 15 днів тому +1

    Beta beti mei itna frk

  • @gurpaldhillon2787
    @gurpaldhillon2787 19 днів тому

    En sone aman deep

  • @diljeetkaursidhu9118
    @diljeetkaursidhu9118 17 днів тому +1

    ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

  • @gurbhajankaur3281
    @gurbhajankaur3281 19 днів тому +3

    So Sad

  • @shashicanth7285
    @shashicanth7285 16 днів тому +1

    So sad