ਇਸ਼ਕ ‘ਚ ਅੰਨ੍ਹੀ ਨੇ ਵੱਡੇ ਅਫਸਰ ਦੀ ਲਈ ਜਾਨ | Quark city mohali | Arbide World | AW Media |

Поділитися
Вставка
  • Опубліковано 30 січ 2025

КОМЕНТАРІ • 176

  • @Chardikalag
    @Chardikalag Місяць тому +25

    ਪੁਲਿਸ ਮਹਿਕਮੇ ਵਿੱਚ ਵੱਖ - ਵੱਖ ਰੈਂਕ ਦੀ ਆਪਣੀ ਅਹਿਮਤੀਅਤ ਹੁੰਦੀ ਹੈ ਜੀ , ਜਿਵੇਂ ਥਾਣੇਦਾਰ ਦੀ ਸ਼ੱਕ ਕਰਨ ਦੀ ਵਜਾਂ ਵੀ ਅਹਿਮ ਤਫਤੀਸ ਚ ਹਿੱਸਾ ਬਣੀ ਹੈ ਜੀ ।

  • @Beant_bariwala22
    @Beant_bariwala22 14 днів тому +4

    ਬੜੀ ਚਰਚਾ ਹੋਈ ਸੀ ਕੇ ਨਲਵਾ ਦੇ ਖਾਨਦਾਨ ਦੀ ਕੁੜੀ ਕਹਿੰਦੀ ਮੈਨੂੰ ਪੱਗ ਵਾਲਾ ਸਰਦਾਰ ਪਸੰਦ ਨਹੀਂ 🙏🙏🙏

  • @InderjeetSingh-m6m
    @InderjeetSingh-m6m 4 дні тому

    dhanvad ji 🙏

  • @Jattbaniaye
    @Jattbaniaye Місяць тому +14

    ਬਹੁਤ ਪ੍ਰਭਾਵ ਵਾਲੀ ਸੱਚੀ ਕਹਾਣੀ। Well done Bai ji. ਕਤਲ ਹੋਇਆ ਵਿਅਕਤੀ,ਉਸ ਦੀ ਪਤਨੀ,ਕਾਤਲ, ਪੁਲਿਸ ਅਫਸਰਾ ਦੇ ਨਾਂ ਦੱਸਣ ਦੀ ਲੋੜ ਸੀ।ਵਿਰਕ ਸਾਹਿਬ ਵੱਲੋ ਨਾਂ ਛੁਪਾਉਣ ਦੀ ਗੱਲ ਸਮਝ ਨਹੀ ਆਈ। ਬਾਕੀ ਸਭ ਕੁਝ ਬਾ-ਕਮਾਲ ਐ ਜੀ🙏🙏

    • @kanwarjsingh2867
      @kanwarjsingh2867 Місяць тому +8

      Wife da naam c Neki Nalwa, te yaar c ohda HIMMAT Singh

    • @NirmalSingh-bz3si
      @NirmalSingh-bz3si Місяць тому +3

      ਨੇਕੀ ,,ਨਲਵਾ ਕਾਂਡ ਆ ਇਹ

    • @ManjitKaur-f5y
      @ManjitKaur-f5y 22 дні тому

      ਨਾਂ ਕਿਉਂ ਛਪਾੲਇਆ ਫੇਰ ਪੁਲਿਸ਼ ਨੇ ਪੈਸ਼ੇ ਲੲਏ ਹੋਣ ਗੇ ਮੁਜਰਮ ਤੋਂ ਜੇ ਨ੍ਹੀ ਲੲਏ ਤਾਂ ਨਾਂ ਕਿਉਂ ਗੁਪਤ ਰਖਿਆ ਗਿਆ ਅਪਰਾਧੀ ਦਾ

    • @Poison_Top
      @Poison_Top 21 день тому

      dg sahab ne kaise childish jawab dete ne.. air os time te tusi bilkul popular nahi the.. because ekdum se apko maharashtra se la ke punjab da dg bana deta gya or eh total punjab or police lyi insult digal c…. aaj tusi kuch kaho os time thono koi like nahi karda c

  • @nitpalsharma3805
    @nitpalsharma3805 16 днів тому

    Thanx ji Virk sahib and especially thanx to S Davinder sir for so much deep exposure of casa creativeness thanx sir

  • @nirpalsingh7682
    @nirpalsingh7682 Місяць тому +23

    ਹੁਣ ਬੜਾ ਇਮਾਨਦਾਰ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ ਲੋਕਾਂ ਦੀ ਕਚਹਿਰੀ ਵਿੱਚ ਪਰ ਪ੍ਰਮਾਤਮਾ ਦੀ ਕਚਹਿਰੀ ਚ ਇਹ ਸਭ ਨਹੀਂ ਚੱਲੇਗਾ

  • @RajSharma-ud4xz
    @RajSharma-ud4xz Місяць тому +4

    Great Anchor and great IPS officer. I appreciate your work 👍

  • @MohinderSingh07
    @MohinderSingh07 4 дні тому

    Public officera nu salute ❤❤❤❤❤❤❤

  • @allroundervideos3268
    @allroundervideos3268 Місяць тому +9

    ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਵੀਡੀਓ ਸਿੱਧੀ ਸ਼ੁਰੂ ਕਰ ਦਿੰਦੇ ਹੋ ਦੋ ਤਿੰਨ ਮਿੰਟ ਖਰਾਬ ਨਹੀਂ ਕਰਦੇ

  • @sarbjitsandhu2531
    @sarbjitsandhu2531 Місяць тому +4

    ਇਹਨਾਂ ਕਹਾਣੀਆਂ ਤੋਂ ਬਹੂਤ ਕੁੱਝ ਸਿੱਖਣ ਨੂੰ ਮਿਲਿਆ

  • @TARUBALETIAUK
    @TARUBALETIAUK Місяць тому +5

    Good. Advice

  • @ProGaming-yq7fe
    @ProGaming-yq7fe Місяць тому +7

    Good. Davindarpal. Bir. Ji

  • @BENGAL-TIGER6791-b2l
    @BENGAL-TIGER6791-b2l Місяць тому +11

    ਕੁਦਰਤ ਦਾ ਇੱਕ ਨਿਯਮ ਐ, ਜਦੋਂ ਤੁਆਡੇ ਕੋਲ ਕੋਈ ਸਵਾਲ ਫਸ ਗਿਆ ਤੇ ਓਦਾਂ ਆਪਣਾ ਰੋਜਮਰਾ ਦਾ ਕੰਮ ਕਰਦੇ ਰਹੋ ਜਦੋਂ ਵੇਹਲੇ ਹੋ ਗਏ, ਫਿਰ ਉਸੇ ਸਵਾਲ ਦਾ ਜਵਾਬ ਲੱਭਣ ਲੱਗ ਜਾਓ। ਕੁਦਰਤ ਤੁਹਾਨੂੰ ਇਸ ਸਵਾਲ ਨਾਲ ਜਿਆਦਾ ਦੇਰ ਤੱਕ ਨਹੀਂ ਬੰਨ ਸਕਦੀ। ਕੁਦਰਤ ਨੇ ਤੁਹਾਡੇ ਸਵਾਲ ਦਾ ਜਵਾਬ ਦੇਣਾ ਹੀ ਦੇਣਾ।

  • @manjeetstudiolehragaga5312
    @manjeetstudiolehragaga5312 Місяць тому +2

    ਧੰਨਵਾਦ ਜੀ ਬਾਈ

  • @rashpalsingh8175
    @rashpalsingh8175 Місяць тому +2

    Very informative Bha g keep it up 👍

  • @sukhpindersingh1204
    @sukhpindersingh1204 Місяць тому +3

    Jai hind virk sahab honable my DGPsir am i proud u sir ji

  • @Djpk-gry
    @Djpk-gry 27 днів тому +1

    Great job sir

  • @surinderpal8298
    @surinderpal8298 Місяць тому +1

    Great

  • @ManpreetSingh-l2x6n
    @ManpreetSingh-l2x6n Місяць тому +3

    Good virk saab , good Davinder veer ji

  • @balvirsinghbrar1089
    @balvirsinghbrar1089 27 днів тому

    Very good. Job. Ji.sir 👍👍👌👌👌💚💚❤️✌️✌️🙏🙏

  • @savrupamsinghaulakh
    @savrupamsinghaulakh Місяць тому +1

    Great news

  • @amanjotsingh5169
    @amanjotsingh5169 Місяць тому +17

    ਵਿਰਕ ਜੀ ਓਹ ਰੜਿਆ ਜ ਥਾਣੇਦਾਰ ਮੇਰੇ ਪਿਤਾ ਜੀ ਨੇ ਜੋ ਕਿ dsp retired ਹੋ ਗਏ ਹਨ.ਉਸ ਵਕਤ sho mohali 8 phase ਸਨ .ਸਰਦਾਰ ਹਕੀਕਤ ਰਾਏ ਸਿੰਘ

    • @amanjotsingh5169
      @amanjotsingh5169 Місяць тому +3

      You should do a interview with him great dad great cop proud of him🫡

    • @20091981m
      @20091981m Місяць тому +3

      ਸਰਦਾਰ ਹਕੀਕਤ ਰਾਏ ਸਿੰਘ ਸਹੀ ਸਨ

    • @KuldeepKaur-jt3kj
      @KuldeepKaur-jt3kj 14 днів тому +2

      Hakikat Rai singh very nice and enocent person

  • @balwindersandhu1457
    @balwindersandhu1457 Місяць тому +2

    Good reporter Davinderpal ji

  • @jagmeetsandhu2991
    @jagmeetsandhu2991 Місяць тому +3

    Great officer

  • @NarinderSingh-lc6zk
    @NarinderSingh-lc6zk Місяць тому +2

    Good reporting Davinder ji

  • @bs-db3ys
    @bs-db3ys Місяць тому +2

    Bout he vdia podcast ajj da sir ❤ virk sahab mere favourite ban gaye ne ❤❤

  • @baldevsinghgillbudhsinghwa9352
    @baldevsinghgillbudhsinghwa9352 Місяць тому +15

    25000 ਲਾਵਾਰਿਸ ਲਾਸ਼ਾਂ ਦਾ ਕਾਤਲ ਕਿਓ ਨਹੀਂ ਫੜਿਆ, ਸਗੋ ਲਾਸਾਂ ਲੱਭਣ ਵਾਲਾ ਖਾਲੜਾ ਵੀ ਲਾਸ਼ ਬਣਾ ਦਿੱਤਾ?

    • @globaltryst713
      @globaltryst713 Місяць тому +3

      ਕਿਉਂਕਿ ਉਹ ਸਟੇਟ ਦੀ ਪਾਲਿਸੀ ਸੀ ਤੇ ਇਹ ਸਟੇਟ ਦੇ ਕਰਿੰਦੇ ਨੇ !

  • @NareshKumar-xe7qb
    @NareshKumar-xe7qb 29 днів тому

    Veri Good

  • @RAJINDERKUMAR-od5ek
    @RAJINDERKUMAR-od5ek Місяць тому +1

    Very good information bro thanks ❤

  • @HarvinderKaur-tq6nu
    @HarvinderKaur-tq6nu 29 днів тому +1

    You are great reporter bai ji

  • @vishusharda9333
    @vishusharda9333 Місяць тому +5

    U r good repoter
    ਪਰ ਬਾਈ ਖਾੜਕੂਵਾਦ ਸਮੇਂ ਦੇ ਖਾੜਕੂਆਂ ਨਾਲ ਤੇ ਪੁਲਿਸ ਅਫਸਰਾਂ ਨਾਲ ਯਾਦਾ ਤਾਜੀਆ ਕਰਵਾਉ

  • @rajkambo4276
    @rajkambo4276 Місяць тому +3

    ਸਤਿ ਸ੍ਰੀ ਅਕਾਲ ਜੀ। ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੈ। ਖ਼ਾਸ ਕਰਕੇ ਮਾਣਯੋਗ ਵਿਰਕ ਸਾਹਿਬ ਜੀ ਦਾ ਦੱਸਣ ਅਤੇ ਬੋਲਣ ਦਾ ਢੰਗ ਬਹੁਤ ਵਧੀਆ ਹੈ। ਕੋਸ਼ਿਸ਼ ਕਰੋ ਇਹਨਾਂ ਨੂੰ ਨਾਟਕ ਜਾਂ ਟੈਲੀਫਿਲਮਾਂਣਕਨ ਦਾ ਰੂਪ ਦੇਣ ਦੀ। ਧੰਨਵਾਦ ਜੀ।

  • @JagseerSingh-mq2cr
    @JagseerSingh-mq2cr Місяць тому +2

    Sat Sri akal sir ji ❤

  • @satnaam8759
    @satnaam8759 Місяць тому +6

    ਪੁਲਸ ਵਾਲਾ ਨੌਂ ਬਦਲੀ ਜਾਂਦਾ ਚੈਨਲ ਵਾਲੇ ਨਾਮ ਨਾਲ਼ ਫੋਟੋ ਵੀ ਚਲਾਈ ਜਾਂਦੇ ਆ

  • @Gimmy-5
    @Gimmy-5 Місяць тому +3

    ਅਹਿਜੇ ਕੇਸ ਬਾਰੇ ਸੁਣਕੇ ਹੈਰਾਨੀ ਵੀ ਹੁੰਦੀ ਹੀ।।ਤੇ ਗਰਵ ਵੀ ਹੁੰਦਾ ਪੰਜਾਬ ਪੁਲਿਸ ਤੇ।।ਤੁਸੀ ਅਹਿਜੇ interview ਹੋਰ ਕਰੋ।।ਆਪਣਾ ਪੰਜਾਬ ਦੇ ਕੇਸ ਚਾਹੇ ਉਹ ਕਸੀ ਵੀ ਤਰ੍ਹਾ ਦੇ ਹੋਣ ,,ਸਾਨੂੰ v ਸਾਡੇ ਪੰਜਾਬ ਦੇ ਕੇਸ ਬਾਰੇ ਪਤਾ ਲਗੇ।।ਤੇ host ਸਾਬ ਤੁਸੀ ਬਹੁਤ ਸੋਹਣੇ ਤੇ ਚੰਗੇ ਸਵਾਲ ਪੁੱਛਦੇ ਹੋ😮😮।।so proud of you and guest also bhut vdia trah case ਸਮਝਾਇਆ🙏🙏 ਸਤਿ ਸ੍ਰੀ ਆਕਾਲ

  • @jagmeetsingh9973
    @jagmeetsingh9973 Місяць тому +1

    Good 👍

  • @KalaSerron
    @KalaSerron Місяць тому +4

    ਹੁਣ ਬੜਾ ਅਮਾਨਦਾਰ ਬਣਦਾ ਪਰ ਬੰਦਾ ਚੰਗਾ ਹੈ ਲਵ ਯੂ

  • @NirmalSingh-bz3si
    @NirmalSingh-bz3si Місяць тому +1

    ਦਵਿੰਦਰ ਜੀ ਸਸਅ,,ASIਨਿਰਮਲ ,ਸਿੰਘ ਨਰੂਲਾ,,ਚੜਦੀ ਕਲਾ ਚ ਰਹੋ ਸਸਅ

  • @jarnailchahal8891
    @jarnailchahal8891 Місяць тому +1

    Interesting Crime Story.

  • @gurpreetsandhu7001
    @gurpreetsandhu7001 Місяць тому +12

    ਆਪਣੀ ਸਰਵਿਸ ਵਿੱਚ ਲੀਡਰਾ ਦੀ ਫੁਲ ਚਮਚਾ ਗਿਰੀ ਕੀਤੀ
    ਹੁਣ ਲੋਕਾ ਵਿੱਚ ਸੱਚਾ ਬਣ ਰਿਹਾ ਕੰਜਰ 👎🏽👎🏽👎🏽🙏🙏

  • @parmjitsingh9574
    @parmjitsingh9574 22 дні тому

    Best. .Story. police. Investigation

  • @Chardikalag
    @Chardikalag Місяць тому +5

    ਕਤਲ ਦੇ ਮਾਮਲੇ ਚ ਕਈ “ ਕ “ ਦੀ ਸਮੂਲੀਅਤ ਹੁੰਦੀ ਹੈ ਜੀ ।

  • @jaswantsinghchhina
    @jaswantsinghchhina Місяць тому +2

    Peshkari Bahut khoobsurat hai 🎉

  • @CarlosSingh-o5b
    @CarlosSingh-o5b 19 днів тому

    I am so interested in your podcasts doing good job.

  • @ashwaniverma8700
    @ashwaniverma8700 28 днів тому +1

    Waheguru ji waheguru ji

  • @sukhdevdhaliwal9484
    @sukhdevdhaliwal9484 Місяць тому +1

    Good job

  • @sarbjeetkaur2816
    @sarbjeetkaur2816 Місяць тому +3

    ਦਵਿੰਦਰ ਜੀ please ਗੰਡਿਆਂ ਖੇੜੀ ਜਿਲ੍ਹਾ ਪਟਿਆਲਾ ਵਿਚ ਦੋ ਬਚਿਆਂ ਦੀ ਮੌਤ ਹੋਈ ਸੀ ਉਹ ਵੀ ਉਨ੍ਹਾਂ ਦੀ ਮਾਂ ਕਤਲ ਨਿਕਲੀ ਸੀ.. ਇਸ case ਦੀ ਵੀ investigation officer di interview jroor ਕਰਨਾ ਜੀ 🙏

    • @NirmalSingh-bz3si
      @NirmalSingh-bz3si Місяць тому

      ਹਾਂ ਉਹ ਬੰਦੇ ਮੇਰਾ ਖਿਆਲ ਆ ਅਜੇ ਉਹ ਜੇਲ੍ਹ ਵਿੱਚ ਹੀ ਨੇ,,ਇਸ ਬਾਰੇ ਡੀ ਐਸ ਪੀ ਟਿਵਾਣਾ ਸਾਹਿਬ ਦੱਸਣਗੇ,,,

  • @ProGaming-yq7fe
    @ProGaming-yq7fe Місяць тому +4

    Good. Virk. Saab. Ji

  • @SarabjitSingh-e5l
    @SarabjitSingh-e5l Місяць тому +1

    Sir you are great bro 🎉🎉🎉🎉

    • @arbide_world
      @arbide_world  Місяць тому

      Thank you so much for your support! 🙏

  • @progressivefarm3212
    @progressivefarm3212 Місяць тому +3

    ਦਵਿੰਦਰ ਪਾਲ ਜੀ, ਤੁਹਾਡੇ ਚੈਨਲ ਦੀ ਬਹੁਤ ਲੋੜ ਸੀ, ਹਾਰਦਿਕ ਧੰਨਵਾਦ।

  • @cloudiagillis4695
    @cloudiagillis4695 Місяць тому +4

    ਦਵਿੰਦਰ ਬਾਈ ਜੀ ਲੁਧਿਆਣਾ ਵਿਚ DSP ਬਲਰਾਜ ਸਿੰਘ ਦਾ murder ਹੋਇਆ ਸੀ
    Please ਓਹਦੀ ਸਟੋਰੀ ਸੁਣਾਓ

  • @AjaibSingh-j1g
    @AjaibSingh-j1g Місяць тому +1

    The best Generalist. God bless you veer ji. THaNa Spain Wala (Barnala)

    • @Hacsukh
      @Hacsukh Місяць тому

      Journalist Ajaib Singh ji.

    • @AjaibSingh-j1g
      @AjaibSingh-j1g 29 днів тому

      @Hacsukh sorry veer Ji

  • @gurpreetsandhu7001
    @gurpreetsandhu7001 Місяць тому +5

    ਖਾਲੜਾ ਸਾਬ ਵਾਸਤੇ ਕੀ ਕੀਤਾ ਤੁਸੀਂ ???????????????????

  • @dkmetcalf14598
    @dkmetcalf14598 Місяць тому

    Well done. Salute virk sahib.

  • @jobankhangura4657
    @jobankhangura4657 4 дні тому

    🙏🙏👍👍

  • @gvsingh8785
    @gvsingh8785 Місяць тому +1

    Winderful episode, Plz keep Sardar Virak in your programas frequently. One of the beauty of Virak diaries is that he soeaks with calm and appropriate pauses.
    Let's try ti get maximum information out of him as its going to be rare species of truthful personalities. Plz keep it up.

  • @TARUBALETIAUK
    @TARUBALETIAUK Місяць тому +3

    Thankfully

  • @NarinderSingh-lc6zk
    @NarinderSingh-lc6zk Місяць тому +2

    Nice anchoring

  • @TARUBALETIAUK
    @TARUBALETIAUK Місяць тому +2

    Good

  • @ranbirsingh2874
    @ranbirsingh2874 Місяць тому +2

    Good job but real names should be revealed since everything is in public domain

  • @surinderpal3563
    @surinderpal3563 Місяць тому +2

    Salute sir d g p sab nu for crime investigation death murder Mistary nu solves karan le .one blind murder. . D g p sab te d g p sab de ex I p s officer son advocates sab nu salute salute salute.

  • @PrabhSangha-g5f
    @PrabhSangha-g5f Місяць тому +3

    ਬਹੁਤ ਚੰਦ ਚਾੜੇ ਆ ਇਸ ਅਫਸਰ ਨੇ

  • @internationalvoiceloudvoic3289
    @internationalvoiceloudvoic3289 Місяць тому +2

    Great story sponsored by Davinder ji

  • @khalsa62157
    @khalsa62157 Місяць тому +2

    Great video

  • @sandeepmangat16
    @sandeepmangat16 23 дні тому +1

    ਸਾਰੀ ਦੁਨੀਆ ਨੁੰ ਯਾਦ ਏ ਨੇਕੀ ਨਲੂਆ ਵਾਲਾ ਕੇਸ ਤੇ ਓਹਦਾ ਦੋਸਤ ਹਿੰਮਤ ਸਿੰਘ brand ਨੇ ਸੁੱਖਵਿੰਦਰ ਸਿੰਘ ਨੁੰ ਮਾਰ ਦਿਤਾ ਸੀ ਨੇਕੀ ਨੁੰ ਮੈਂ ਖੁਦ ਮੋਹਾਲੀ ਕੋਰਟ ਵਿਚ ਦੇਖਿਆ ਸੀ ਇਹਦੀ ਵਿਚ ਲੁਕਾਉਣ ਵਾਲੀ ਕਿਹੜੀ ਗੱਲ ਸੀ i

  • @BittuChambal-vl4hr
    @BittuChambal-vl4hr Місяць тому +3

    Good job sir ji 👍👍

  • @vakhrekaraj9948
    @vakhrekaraj9948 Місяць тому +2

    ਵਿਰਕ ਸਾਬ ਨੇ ਕਾਫੀ ਜਿਆਦਾ ਕੰਮ ਚੰਗੇ ਵੀ ਕਿਤੇ ਹਨ

  • @PreetSingh-dj4un
    @PreetSingh-dj4un 6 днів тому

    I thought that Punjab Police is worth Rs 500 and Crime Patrol Police of Maharastra are intelligent. The DGP changed my mindset.

  • @subhashparas270
    @subhashparas270 25 днів тому

    ❤❤

  • @semalambra9075
    @semalambra9075 Місяць тому +1

    👍

  • @bupindersingh7592
    @bupindersingh7592 Місяць тому +2

    A s I da shak sahi si

  • @onkarsharma3410
    @onkarsharma3410 Місяць тому +2

    That's is chanchal is very true

  • @s.stoor.2964
    @s.stoor.2964 Місяць тому +1

    Good evening sir

  • @jasbirsinghvirk6910
    @jasbirsinghvirk6910 29 днів тому +1

    ਹਰ ਕਤਲ ਦੇ ਕਾਰਨਾ ਵਿਚ। ਜਰ ਜੋਰਾ ਜਾ ਜਮੀਨ ਹੁੰਦੇ ਹਨ ।

  • @navdeepsingh6838
    @navdeepsingh6838 Місяць тому +1

    Veer g bahut badia programme tujada speaking style excellent

  • @Singh19477
    @Singh19477 Місяць тому +3

    You don't need to hide the name it is a public record. It was Qurakcity employ engineer murdered husband Sukhwiderjit Singh Gill , wife neki Nalwa and lover Himmat Singh Brandy.

  • @amarjeetsandhu1975
    @amarjeetsandhu1975 Місяць тому +2

    Sarbjit Virk ny Sikha ty bahut julam keeta c

  • @sukhveersingh5067
    @sukhveersingh5067 Місяць тому +2

    Dsp balraj singh gill da jo humbran road te jo qatil hoya c us di v pao

  • @waheguruji1530
    @waheguruji1530 23 дні тому

    Nice awareness

  • @Yours12589
    @Yours12589 Місяць тому +2

    Virk trying to very fair and neutral but totally opposite he in his job

  • @jasvindersingh4813
    @jasvindersingh4813 Місяць тому +1

    Virk Sahib Was Good Investigating Officer Patarkar Sahib Also Doing Good Job

  • @surjitsuman8817
    @surjitsuman8817 Місяць тому +2

    Good wishes from Frankfurt Germany

  • @savindersingh4173
    @savindersingh4173 Місяць тому +2

    Davinder ji g6

  • @gamechangers2014
    @gamechangers2014 Місяць тому +3

    Company Name Quarak city Mohali

  • @Saroopsingh102
    @Saroopsingh102 Місяць тому +3

    ਇਹ ਕਲਾਰਕ ਕੰਪਨੀ ਦਾ ਇੰਜੀਨੀਅਰ ਸੀ ਜੋ ਕਤਲ ਹੋਇਆ

  • @gurpreetmann5975
    @gurpreetmann5975 17 годин тому

    Bai g ena da punjab wich crpf deputation diya krtoota pucho jallander camp wich kida smuggle krdy c te hor bahot kuj jo ena ne kita

  • @OnicaGill
    @OnicaGill Місяць тому +2

    Virk Saab da story. Sunan. Da lehza enna slow aa. Kee. Manu tey reporter Varinder pal g. Nu. Needh. Aani. Suru. Ho jandee aa ..Manu. Lagda

  • @sukhpindersingh1204
    @sukhpindersingh1204 Місяць тому +3

    Ex DSP sh haikat ray singh io in this trase case

    • @KuldeepKaur-jt3kj
      @KuldeepKaur-jt3kj Місяць тому +1

      Hanji

    • @KuldeepKaur-jt3kj
      @KuldeepKaur-jt3kj 7 днів тому +1

      S HO nu suspension kra te c neki ne ke mere te allegations laga reha a jhooti complaint kar te c

  • @cloudiagillis4695
    @cloudiagillis4695 Місяць тому +2

    ਨਾ ਬਦਲ ਕੇ ਕੀ ਹੋਜੂ ਸੈਂਕੜੇ ਵਾਰ ਤਾਂ ਸਟੋਰੀ ਸੁਣ ਲਈ ਲੋਕਾਂ ਨੇ ਕਿੰਨੇ ਚੈਨਲ ਸੁਣਾ ਚੁੱਕੇ ਆ ਅਸਲੀ ਨਾਵਾ ਦੇ ਨਾਲ!
    ਕਿੰਨਾ ਪੁਰਾਣਾ ਕੇਸ ਆ

    • @Punjabi-f9b
      @Punjabi-f9b Місяць тому +1

      ਹੋਰ ਕਿਸ ਚੈਨਲ ਤੇ ਆ ਇਹ ਸਟੋਰੀ 🙏

    • @cloudiagillis4695
      @cloudiagillis4695 Місяць тому +1

      @Punjabi-f9b
      CRIME TAK
      Shams tahir khan

  • @gvsingh8785
    @gvsingh8785 Місяць тому +1

    Devindee ji, please keep carrying Virk diaries as this person has ceremoniously headed Mahasharta police with distinction. You should, as a part of Virak diaries, expand the interviews with him of Maharashy( Mumbai, the financial capital of India). Its going to be an archival stuff for future generations researchers.

  • @jasveersingh9413
    @jasveersingh9413 Місяць тому +1

    ਬਹੁਤ ਦਿਲਚਸਪ ਸਟੋਰੀ ਸੀ ਕਰਾਈਮ ਦੀ

  • @sharmatenthouse1848
    @sharmatenthouse1848 Місяць тому +1

    Sarbjit Singh Virk devinder pal g sat shri akal

  • @garygrewal4033
    @garygrewal4033 Місяць тому +2

    Why mr virk sahib changing names is he scared of providing real names

  • @SunnySingh-xe3mr
    @SunnySingh-xe3mr 18 днів тому

    ਛੋਟੇ ਮਾਇਕ ਦਾ ਇਸਤਮਾਲ ਕਰੋ ਅਵਾਜ਼ ਥੌੜੀ ਗੱਟ ਐ

  • @DerDhu
    @DerDhu Місяць тому +1

    Mr Devinder , why do you tell the whole result at the start. The mystery element is gone ! Please leave the conclusion to the end . Thanks .

  • @Saroopsingh102
    @Saroopsingh102 Місяць тому +2

    ਕਾਤਲ ਦਾ ਨਾ ਹਿੱਮਤ ਸੀ

  • @abdulguffar5883
    @abdulguffar5883 Місяць тому +2

    ਸਰ ਮੈਨੂੰ ਇਹ ਨੇਕੀ ਨਲਵਾ ਕੇਸ ਲੱਗ ਰਿਹਾ ਹੈ ਜੀ

    • @globaltryst713
      @globaltryst713 Місяць тому +1

      ਓਹੀ ਹੈ ਜੀ ! ਕੁਆਰਕ ਸਿਟੀ ਮਰਡਰ !

    • @NirmalSingh-bz3si
      @NirmalSingh-bz3si Місяць тому

      ਅੱਛਾ ਇਹ ਕੇਸ ਬਾਰੇ ਮੈ ਰੁਕੈਸਟ ਕੀਤੀ ਸੀ ਇਕ ਦਿਨ ਕੁਮੈਂਟ ਲਿਖ ਕੇ ,,ਪਿਛਲੀ ਵਾਰ ਦਵਿੰਦਰ ਜੀ ਧੰਨਵਾਦ,,,ਨੇਕੀ ਨਲਵਾ ਕੇਸ ਕਰੀਬ 25 ਕੁ ਸਾਲ ਦੀ ਗੱਲ ਆ ਸਾਇਦ ਮੇਰੀ ਪੰਜ ਕੁ ਸਾਲ ਦੀ ਨੌਕਰੀ ਸੀ ,,

  • @HARJITSINGH-qo6pl
    @HARJITSINGH-qo6pl Місяць тому +2

    Why there is need to change name . There are many stories book available which are based on real story. Except name of ladies, other name should be exposed.

  • @sukhjindergill401
    @sukhjindergill401 Місяць тому +4

    Balraj singh dsp ludhiana da murder hoya c .os bare v dso

  • @sukhjindergill401
    @sukhjindergill401 Місяць тому +3

    News paper ch prya c