Sahajdhara TV | ਅਰੰਭਿਕਾ | ਰੂਹਾਂ ਦਾ ਸਫ਼ਰਨਾਮਾ | Dr. Jagjit Singh Grewal | ਸਹਿਜਧਾਰਾ ਸਤਿਸੰਗ

Поділитися
Вставка
  • Опубліковано 18 гру 2024

КОМЕНТАРІ • 28

  • @gurdevwarha7150
    @gurdevwarha7150 5 місяців тому +2

    ਸ਼ੁਕਰ ਹੈ ਮੇਰੇ ਮਾਲਿਕਾ, ਤੇਰੀਆਂ ਤੂੰ ਹੀ ਜਾਣਹਿ।

  • @parmjitkaur1513
    @parmjitkaur1513 5 місяців тому +2

    ਸ਼ੁਕਰ ਹੈ ਸਤਿਗੁਰੂ ਪਿਤਾ ਜਾਂ 🙏

  • @amanaujla7694
    @amanaujla7694 5 місяців тому +3

    ਅੱਜ ਦੇ ਯੁੱਗ ਚ ਅਸੀ competition ਚ ਨੀ ਆਉਂਦੇ।
    ਜਨਮ ਬੰਦਿਆ ਰੱਬੀ ਦਾਤ , ਮਰਨ ਚ ਮਰਜ਼ੀ ਤੇਰੀ ਵੀ।
    Work is love made visible
    ਸ਼ੁਕਰੀਆ ਗੁਰੂ ਪਿਤਾ ਜੀ 🙏

  • @amanbrar1340
    @amanbrar1340 5 місяців тому +4

    ਬਹੁਤ ਬਹੁਤ ਸ਼ੁਕਰੀਆ ਗੁਰੂ ਪਿਤਾ ਜੀ🙏

  • @sahajdharasatsang4653
    @sahajdharasatsang4653  5 місяців тому +2

    ਆਪ ਸਭ ਦਾ ਸਹਿਯੋਗ ਲਈ ਬਹੁਤ ਬਹੁਤ ਧੰਨਵਾਦ ਜੀ

  • @tarsemgrewal6778
    @tarsemgrewal6778 5 місяців тому +4

    ਜੇ ਵੇਖਾਂ ਮੈਂ ਆਪਣੇ ਵੱਲੇ ਤਾਂ ਕੁੱਝ ਨੀ ਮੇਰੇ ਪੱਲੇ।।
    ਜੇ ਵੇਖਾਂ ਮੈਂ ਤੇਰੀ ਰਹਿਮਤ ਵੱਲੇ ਤਾਂ ਬੱਲੇ ਬੱਲੇ ਬੱਲੇ।।
    ਬਹੁਤ ਬਹੁਤ ਧੰਨਵਾਦ ਜੀ।।
    🙏🙏

  • @davinder105
    @davinder105 5 місяців тому +3

    ਇਹ ਗੱਲ ਹੈ ਪਿਆਰ ਦੀ ਇਸ਼ਕ ਦੀ
    ਅਗੰਮੀ ਕਿਰਪਾ ਦੀ ਬਖ਼ਸ਼ਿਸ਼ ਦੀ
    ਚੁਰਾਸੀ ਤੋਂ ਅਗਾਂਹ ਅਰੰਭਿਕਾ ਦੀ
    ਇਹ ਗੱਲ ਹੈ ਧਰਮ ਦੀ ਅਧਿਆਤਮ ਦੀ

  • @jatindersinghgrewal8223
    @jatindersinghgrewal8223 5 місяців тому +4

    ਸ਼ੁਕਰੀਆ ਗੁਰੂ ਪਿਤਾ ਜੀ

  • @rajbirgill1408
    @rajbirgill1408 5 місяців тому +3

    Je vekha mai apny vale ta kuch nahi Mery paleh, je vekha mai teri rehamat vale ta balle balle balle ehe sach hai mera sukariya pita teri rehmaat da 🙏

  • @beckykang859
    @beckykang859 5 місяців тому +1

    Thank you Guru Pita Ji 🙏

  • @charansingh650
    @charansingh650 5 місяців тому +2

    ਜਨਮ ਬੰਦਿਆ ਰੱਬੀ ਦਾਤ । ਮਰਨ ਵਿੱਚ ਮਰਜੀ ਤੇਰੀ ਵੀ । ਪਿਤਾ ਜੀ ॥ ਇਸ ਬਾਰੇ ਸਮਝ ਦਿਉ ਜੀ । 👏

  • @chetnalakhanpal4037
    @chetnalakhanpal4037 5 місяців тому +4

    ਜੇ ਵੇਖਾ ਮੈ ਆਪਣੇ ਵਲ ਕੁਝ ਨਹੀ ਮੇਰੇ ਪਲੇਲ, ਤੇਰੀ ਰਹਿਮਤ ਸਦਕਾ ਅਸੀ ਤੇਰੇ ਦਰ ਤੇ ਹਾਂ ਜੇ ਤੁਹਾਡੇ ਗਿਆਨ ਨੂੂੰ ਨਾ ਹੰਢਾਈਏ ਨਿਗੁਰੇ ਕਹਾਈਏ। ਸ਼ੁਕਰ ਹੈ ਮਾਲਕਾ।

  • @loveleengrewal3147
    @loveleengrewal3147 5 місяців тому +3

    ਸ਼ੁਕਰਾਨਾ ਗੁਰੂਪਿਤਾ ਜੀ। ਸਹਿਜਧਾਰਾ ਅਜੋਕੇ ਸਮੇਂ ਦੇ ਵਿੱਚ ਅੱਜ ਦੇ ਸਮੇਂ ਦੇ ਸੱਚ ਨੂੰ ਉਜਾਗਰ ਕਰਦੀ ਹੈ ਅਤੇ modren man ਦੀ art of living ਨੂੰ well explain ਕਰਦੀ ਹੈ।

  • @navneetsomal4471
    @navneetsomal4471 4 місяці тому

    🙏🏻

  • @navdeep9876
    @navdeep9876 5 місяців тому +1

    ਜੇ ਵੇਖਾਂ ਮੈਂ ਆਪਣੇ ਵੱਲੇ ਤਾਂ ਕੁੱਝ ਨੀ ਮੇਰੇ ਪੱਲੇ ।।ਜੇ ਮੈ ਦੇਖਾਂ ਤੇਰੀ ਰਹਿਮਤ ਵੱਲੇ ਬੱਲੇ ਬੱਲੇ ਬੱਲੇ।।
    ਇਸ਼ਕ ਅੱਲਾ ਦੀ ਜ਼ਾਤ ਲੋਕਾਂ ਦਾ ਮੇਹਿਣਾ ਧੰਨਵਾਦ ਪਿਤਾ ਜੀ

  • @Ramneek_Gill
    @Ramneek_Gill 5 місяців тому +3

    ਸਾਗਰ ਮਹਿ ਬੋਹਿਥੁ ਪਾਇਓ ਹਰਿ ਨਾਨਕ ਕਰੀ ਕ੍ਰਿਪਾ ਕਿਰਪਾਲੇ ॥........
    ਗੁਰ ਕਾ ਬਚਨੁ ਬਸੈ ਜੀਅ ਨਾਲੇ ॥ 🙏🏻

  • @damanjohal242
    @damanjohal242 5 місяців тому +3

    "Har karam dharam hai neeyat je saaph hai.
    Dharam hai Rabee karam, sach, sahaj santokh hai" - Guru Pita Dr. Jagjit Singh Grewal Ji
    Thank you Guru Pita Ji 🙏Always grateful🙏

  • @RajbirAujla-
    @RajbirAujla- 5 місяців тому +3

    🙏🏻🙏🏻

  • @kuljeetkaur8239
    @kuljeetkaur8239 5 місяців тому +3

    True love transcends all barriers because "ishq agar hadd se badh jaye to beemari hai. Aur agar ishq hadd se na badhe to adakari hai."

  • @alishas4676
    @alishas4676 5 місяців тому +2

    This Sahajdhara Satsang chapter is about finding yourself and applying this godly knowledge to your everyday life. Therefore, we can practise spiritualism - spiritual interpretation of human existence. There’s a principle of pyaar… it is divine love and that of Guru Pita Ji.
    This Capitalist world is filled with empty social obligations and no true knowledge of dharm.
    Rehmet: kirpa dhrishti … Rehmet is needed to see your path, to be aware of what you seek and how you will ultimately survive in todays world with one goal. A goal of being focused on your individual spiritual journey and gaining as much knowledge as possible. This is all only possible with Guru Pita Ji’s Rehmet and every lasting pyaar. Always yours and always thankful.

  • @gurpreetkaur1005
    @gurpreetkaur1005 5 місяців тому +4

    Feeling deeply grateful and blessed to be a part of this spiritual journey The teaching and discussions have been truly enlightening and ..and the community is so supportive and loving Thank you for creating a space for us to grow, learn and connect with each other. And our enlightenment I am leaving with The heartful of love and a renewed sense of purpose looking forward the next satsang. ❤

  • @gurpreetbrar4156
    @gurpreetbrar4156 5 місяців тому +4

    ਇਸ ਲੈਕਚਰ ਨੂੰ ਸਮਝਾਉਣ ਲਈ ਬਹੁਤ ਬਹੁਤ ਧੰਨਵਾਦ ਗੁਰੂ ਪਿਤਾ ਜੀ🙏

  • @mandeepgrewal6257
    @mandeepgrewal6257 5 місяців тому +4

    ਸਮੇਂ ਦੇ ਬਦਲਾਅ ਨਾਲ ਮਨੁੱਖ ਵੀ ਬੜੀ ਤੇਜ਼ੀ ਨਾਲ ਬਦਲਿਆ ਹੈ ਤੇ ਅੱਜ ਦੇ ਮਨੁੱਖ ਲਈ ਧਰਮ ਦੇ ਅਰਥ ਵੀ ਬਿਲਕੁਲ ਬਦਲ ਗਏ ਹਨ। ਸਹਿਜਧਾਰਾ ਧਰਮ ਦੀ ਵਿਆਖਿਆ ਅੱਜ ਦੇ ਸਮੇਂ ਦੇ ਸੰਦਰਭ ਵਿੱਚ ਕਰਦੀ ਹੈ। ਵਿਕਾਸ ਦੇ ਅਗੰਮੀ ਸਿਧਾਂਤ ਨੂੰ ਸਮਝਾਉਣ ਲਈ ਸਤਿਗੁਰੂ ਦੇ ਸਦਾ ਰਿਣੀ ਰਹਾਂਗੇ।

  • @bindusahota1053
    @bindusahota1053 5 місяців тому +2

    Thank you guru pita ji 🙏

  • @sukhjeetnagra7350
    @sukhjeetnagra7350 5 місяців тому +2

    🙏🙏

  • @baldeepdeol1272
    @baldeepdeol1272 5 місяців тому +1

    Thanku guru pita ji..🙏🙏

  • @RanjitKaur-qd9ok
    @RanjitKaur-qd9ok 4 місяці тому +1

    🙏🙏

  • @JagrajsinghDhaliwal-x7k
    @JagrajsinghDhaliwal-x7k 2 місяці тому +1

    🙏🙏