Prime Time (1651) || ਸਿਮਰਜੀਤ ਬੈਂਸ ਦਾ ਬੇਬਾਕ ਇੰਟਰਵਿਊ - ਬਿੱਟੂ ਨੂੰ ਸਿੱਧਾ ਚੈਲੰਜ !

Поділитися
Вставка
  • Опубліковано 20 тра 2024
  • #PrimeAsiaTV #PrimeTime #navjeet #bhagwantmaan #election2024news #loksabhaelection2024 #election2024news #punjab #punjabnewstoday #akalidal #bjp #nda #punjab #congress #akalidal #simranjeetbains #rajawarring #sukhbirbadal #bainsla_brothers_hd #bains #ludhiana #leakaudio #leak #ravneetbittu
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 52

  • @swarnjitsingh7032
    @swarnjitsingh7032 24 дні тому +8

    ਬੈਂਸ ਵਧੀਆ ਲੀਡਰ ਆ,,,, ਲੋਕਾਂ ਤੇ ਜੰਨਤਾ ਪ੍ਰਤੀ ਜਵਾਬਦੇਹ ਜਿਆਦਾ ਹੈ ਬਾਕੀਆਂ ਦੇ ਮੁਕਾਬਲੇ

  • @Punjabisurma
    @Punjabisurma 18 днів тому +1

    ਸਿਮਰਨਜੀਤ ਸਿੰਘ ਬੈਂਸ ਇਕ ਇਮਾਨਦਾਰ ਨੇਤਾ ਅਤੇ ਇਮਾਨਦਾਰ ਸ਼ਾਹੀ ਵਾਲੇ ਚੰਗੇ ਇਨਸਾਨ ਹਨ

  • @user-lw3wh9dc5q
    @user-lw3wh9dc5q 24 дні тому +10

    ਸਿਮਰਨਜੀਤ ਬੈਂਸ ਅਸਲੀ ਜਨਤਾ ਦਾ ਸੇਵਾਦਾਰ। ਬਿੱਟੂ ਤਾਂ ਬੈਂਸ ਦੇ ਸਾਹਮਣੇ ਯੀਰੋ ਹੈ ਜੀ।

  • @swarnjitsingh7032
    @swarnjitsingh7032 24 дні тому +5

    ਬੈਂਸ ਸਾਬ ਬੱਸ ਹੁਣ ਟਿਕੇਓ ਰਿਹੋ,,,, ਬਹੁਤ ਅੱਗੇ ਜਾਵੋਂਗੇ

  • @inderjitjhutty7746
    @inderjitjhutty7746 24 дні тому +3

    ਬੈਂਸ ਜਿੰਦਾ ਬਾਦ

  • @daljitsingh7980
    @daljitsingh7980 24 дні тому +5

    ਸਤਿ ਸ੍ਰੀ ਅਕਾਲ ਨਵਜੀਤ ਸਿੰਘ ਜੀ 🙏

  • @swaranverygoodsingh8501
    @swaranverygoodsingh8501 24 дні тому +2

    ਕੋਣ ਚੰਗਾ ਕੌਣ ਮਾੜਾ ਕੁੱਝ ਨੀ ਪਤਾ ਪਰ ਸਾਡੇ ਪੰਜਾਬ ਦੇ ਲੋਕ ਦਿਮਾਗੀ ਤੌਰ ਤੇ died ਹੋ ਚੁੱਕੇ ਨੇ ਇਹਨਾਂ ਨੂੰ ਚੰਗਾ ਬੰਦਾ ਮਾੜਾ ਲੱਗੀ ਜਾਂਦਾ ਅਤੇ ਮਾੜਾ ਚੰਗਾ ਲੱਗੀ ਜਾਂਦਾ

  • @baljitmaur8082
    @baljitmaur8082 23 дні тому +1

    Bains Saab boln lgg gye Raja warring di boli 😅😅..... ਲੋਗਾਂ
    😅😅😅😅😅

  • @garrygillgarry3592
    @garrygillgarry3592 24 дні тому +7

    Bains great man

  • @gurpreetsinghchahal9751
    @gurpreetsinghchahal9751 23 дні тому +2

    ❤❤❤❤❤

  • @TheTanvir7
    @TheTanvir7 24 дні тому +2

    Bains brother jindabad

  • @ranjitsingh9675
    @ranjitsingh9675 22 дні тому +1

    Simran jit Singh Bains is a Tiger

  • @yogeshjaggi4983
    @yogeshjaggi4983 24 дні тому +3

    Congress party zindabaad lv u Rahul Gandhi

  • @user-gd9pp9hy2r
    @user-gd9pp9hy2r 24 дні тому +1

    ਸਿੱਧਾ ਕਹੋ ਬੈਂਸ ਸਹਿਬ ਜੀ ਅਕਾਲੀ ਦਲ ਦੇ ਐਡਵੋਕੇਟ ਹਰੀਸ਼ ਰਾਏ ਢਾਡਾਂ ਆਪ ਜੀ ਮਗਰ ਲੱਗਾ ਸੀ 💚🙏🙏 ਵੱਲੋਂ ਜੀ ਐਸ ਖਹਿਰਾ ਲੁਧਿਆਣਾ ਜ਼ਿਲਾ ਕਚਿਹਰੀ 👍👌👌☝️☝️☝️☝️✍️✍️✍️💯💚

  • @dppal791
    @dppal791 24 дні тому +2

    Bains sahib jindabad , Aci tohade naal aa , Naal hi Rahagey

  • @rajveerjargia4194
    @rajveerjargia4194 22 дні тому

    ਤੁਹਾਡੇ ਇਮਾਨਦਾਰੀ ਦੇ ਗੀਗੇ ਤਾਂ ਬੱਚੇ ਗਾਉਂਦੇ ਫਿਰਦੇ ਨੇ। 84 ਕਾਂਗਰਸ ਹੁਣ ਦੁੱਧ ਧੋਤੀ ਹੋ ਗਈ 👏 ਕਿਆ ਬਾਤ, ਤੁਹਾਡੇ ਵਰਗੇ ਮੌਕਾਪ੍ਰਸਤ ਲੋਕਾਂ ਕਰਕੇ ਤਾਂ ਪੰਜਾਬ ਗੁਲਾਮ ਹੈ ,

  • @SarbjitSingh-ek1si
    @SarbjitSingh-ek1si 24 дні тому +5

    ਸਰ ਘਰਾ ਦੀ ਬਿਜਲੀ ਸਸਤੀ ਕਰੋ ਨਾ ਕੇ ਮੁਫਤ

    • @jeetasingh9510
      @jeetasingh9510 23 дні тому

      Free means misuse also. PSPCL has been made bankrupt. Ni money with them for infrastructure improvements. Just paying sales and pensions plus interest on loans.

  • @LovepreetSingh-uv9cr
    @LovepreetSingh-uv9cr 22 дні тому +1

    Raja g pakka jitange

  • @saabtrucking4391
    @saabtrucking4391 24 дні тому +2

    Good decision bains saab

  • @harjitsinghsomal6244
    @harjitsinghsomal6244 23 дні тому

    ਪਹਿਲਾਂ ਤਾਂ ਬੀਜੇਪੀ ਵਿੱਚ ਜਾਨ ਦੀ ਤਿਆਰੀ ਸੀ। 😅

  • @kuldeepSingh-nh8up
    @kuldeepSingh-nh8up 23 дні тому

    ONLY-CHAIR-Mr,BAINS.

  • @sukhjeetsinghsamaon2928
    @sukhjeetsinghsamaon2928 23 дні тому

    ੲਿਹ ਤਾਂ ਬੜਾ ਘਟੀਅਾ ਲੀਡਰ ਅੈ,ਜੋ ਗਰੀਬਾ ਦੀ 600ਯੂਨਿਟ ਮੁਫਤ ਬਿਜਲੀ ਖਿਲਾਫ ਬੋਲਕੇ,ਅਮੀਰਾ ਦੀ ਫੈਕਟਰੀ ਬਿਜਲੀ ਯੂਨਿਟ ਅਾਵਦੀ ਫੈਕਟਰੀ ਬਿਜਲੀ ਬਿਲ ਘਟਾੳੁਣ ਦੀ ਕੈਮਰੇ ਤੇ ਸਾਹਵੇ ਗੱਲ ਕਰ ਗਿਅਾ? ਮਾਲਵੇ ਵਾਲੇ ਤਾ ੲਿਹ ਬੰਦੇ ਨੂੰ ਚੰਗਾ ਸਮਝੀ ਬੈਠੇ ਸੀ?ਅਾਹ ਤਾ ਕਾਂਗਰਸ ਤੇ ਵੜਿੰਗ ਦਾ ਬੇੜਾ ਡੋਬ ਦੇਣਗੇ?-ਸੁਖਜੀਤ ਬਠਿੰਡਾ.ਪੰਜਾਬ.ਭਾਰਤ*

  • @PremSingh-vo8pi
    @PremSingh-vo8pi 24 дні тому

    Good

  • @kanwaljitsingh8391
    @kanwaljitsingh8391 24 дні тому

    Politicians have on character

  • @user-ts4es6bp8w
    @user-ts4es6bp8w 22 дні тому

    Raja win seet a

  • @NarinderjitKailay
    @NarinderjitKailay 24 дні тому +1

    Mafai

  • @gurpreetsinghdhaliwal3618
    @gurpreetsinghdhaliwal3618 24 дні тому

    lok hude ne bai log ni

  • @goldydhillon5001
    @goldydhillon5001 24 дні тому

    Ludhiana tool ena mehnga kiyo hai...

  • @homehome4084
    @homehome4084 24 дні тому

    1

  • @jeetasingh9510
    @jeetasingh9510 24 дні тому +1

    We are Indians and not Sikhs, Hindus, Muslims or any other castes. All humans are one God’s creation. All have same skin and blood groups.

    • @daljitsingh7980
      @daljitsingh7980 24 дні тому

      ਬਾਈ ਜੀ ਤੁਹਾਡੀ ਗੱਲ ਠੀਕ ਆ ਪਰ ਲੀਡਰ ਨੂੰ ਕੁਰਸੀ ਦੀ ਭੁੱਖ ਆ

    • @jeetasingh9510
      @jeetasingh9510 24 дні тому +1

      But we must prove ourselves by telling that leaders are not bigger than us -the voters who can teach them a hard lesson by unity.

  • @tarakvicharpunjabichannel6624
    @tarakvicharpunjabichannel6624 24 дні тому

    ਜੱਟ ਜੱਟਾਂ ਦੇ ਚਾਚੇ, ਆਪਸ ਵਿੱਚ ਮਿਲਦੇ ਆਪੇ।
    ਪਰ ਸ਼ੋਸ਼ਲ ਮੀਡੀਆ ਕ੍ਰਾਂਤੀ ਕਰਕੇ ਹੁਣ ਲੋਕ ਭਾਸਣ ਸੁਣਦੇ ਨਹੀਂ ਸਗੋਂ ਸਵਾਲ ਕਰਦੇ ਹਨ। ਅੱਜ ਸਵਾਲ ਕਰਤਾ ਥੋੜੇ ਘੱਟ ਪੜ੍ਹੇ ਲਿਖੇ ਹਨ। ਪਰ ਭਵਿੱਖ ਵਿੱਚ ਸਵਾਲ ਪੁੱਛਣ ਵਾਲੇ ਵਿਦਿਅਕ ਪੱਧਰ ਵਿੱਚ 90% ਤੋਂ ਵੱਧ ਪਾਸ ਆਉਟ ਹੋਣਗੇ।
    ਮੈਂ ਅਕਾਲੀਆਂ ਦੇ ਰਾਜ ਖੁਦ ਪਿੰਡ ਦਾ ਕਾਂਗਰਸ ਦਾ ਸਰਪੰਚ ਦਾ ਉਮੀਦਵਾਰ ਹੋਣ ਕਰਕੇ ਝੂਠੇ ਬਲਾਤਕਾਰ ਦੇ ਮੁਕੱਦਮੇ ਵਿੱਚ ਜੇਲ੍ਹ ਕੱਟੀ। ਮਾਣਯੋਗ ਅਦਾਲਤ ਦਾ ਫੈਸਲਾ 'all the trai of case is in feaver of accused and against the prosecute. ਮੇਰੇ ਕੋਲ ਹੈ। ਜਿਸ ਦੇ ਅਧਾਰ ਉੱਤੇ ਮੈਂ ਮਾਣਯੋਗ ਹਾਈ ਕੋਰਟ ਪੰਜਾਬ ਅਤੇ ਹਰਿਆਣਾ ਵਿੱਚ ਅਪੀਲ ਦਾਇਰ ਕੀਤੀ ਜੋ ਕਿ ਸੁਣਵਾਈ ਲਈ ਮਨਜ਼ੂਰ ਹੋ ਚੁੱਕੀ ਹੈ।
    ਪਰ ਹੁਣ ਮੈਂ ਕਿਸੇ ਰਾਜਨੀਤਕ ਪਾਰਟੀ ਦਾ ਗੁਲਾਮ ਬਣਨ ਦੀ ਥਾਂ ਅਜਾਦ ਅੰਬੇਡਕਰ ਮਿਸ਼ਨ ਦਾ ਪ੍ਰਚਾਰਕ ਬਣ ਗਿਆਂ ਹਾਂ। ਜਿਸ ਬਾਰੇ ਤੁਸੀਂ ਡੱਕਾ ਨਹੀਂ ਜਾਣਦੇ। ਫਗਵਾੜੇ ਦੀ ਉਪ-ਚੋਣ ਵਿੱਚ ਤੁਹਾਡੀ ਸੋਚ ਜਰਨੈਲ ਨੰਗਲ ਉਤੇ ਅੜੀ ਰਹੀ। ਪਰ ਅੱਜ ਜਰਨੈਲ ਨੰਗਲ ਝਾੜੂ ਚੁੱਕੀ ਫਿਰਦੈ ਅਤੇ ਤੁਸੀਂ ਹੱਥ ਪੰਜਾਂ। ਕੀ ਇਹ ਹੀ ਰਾਜਨੀਤੀ ਦੀ ਕ੍ਰਾਂਤੀ ਹੈ ਜਾਂ ਜੈ ਸੀਤਾ ਰਾਮ।
    ????????

  • @gurpreetsinghdhaliwal3618
    @gurpreetsinghdhaliwal3618 24 дні тому

    Raja Gappi

  • @kewalkamboj7339
    @kewalkamboj7339 22 дні тому

    ਇਸ ਨੂੰ ਪੁੱਛੋ ਕਾਂਗਰਸ ਸਰਕਾਰ ਨੇ ਪਿੱਛਲੀ ਵਾਰੀ ਕਿੰਨੇ ਸੋ ਕਰੋੜ ਪਾਸ ਹੋਏ ਪੈਸੇ ਉਹ ਸਾਰੇ ਲੀਡਰ ਖਾਂ ਗੲੇ। ਰਾਜਾਂ ਵੜਿੰਗ ਨੇ ਇਸ ਬੈਸ ਭਰਾਵਾਂ ਨੂੰ ਕਾਂਗਰਸ ਚੋਂ ਸ਼ਾਮਲ ਕਰਾਇਆ ਤਾਂ ਕਿਵੇਂ ਉਸ ਦੇ ਗੁਣਗਾਣ ਕਰ ਰਿਹਾ। ਰਾਜਾਂ ਵੜਿੰਗ ਨੇ ਕਿਵੇਂ ਭ੍ਰਿਸ਼ਟਾਚਾਰ ਕਰਕੇ ਅਰਬਾਂ ਰੁਪਏ ਬਣਾ ਲੲਏ । ਨੋਟ ਕਰੋ :-ਪੰਜਾਬ ਕਾਂਗਰਸ ਚੋਂ ਇਕੋਂ ਲੀਡਰ ਇਮਾਨਦਾਰ ਹੈ ਉਹ ਲੀਡਰ ਸਰਦਾਰ ਨਵਜੋਤ ਸਿੰਘ ਸਿੱਧੂ ਹੈ ਉਸ ਦਾ ਨਾਮ ਨਹੀਂ ਲਿਆ ਜਿਹੜਾ ਇਮਾਨਦਾਰੀ ਨਾਲ ਪੰਜਾਬ ਨੂੰ ਅੱਗੇ ਲੈਕੇ ਜਾਂ ਸਕਦਾ।

  • @gurbanssingh5201
    @gurbanssingh5201 24 дні тому

    Bains es time o aa

  • @manibrar4149
    @manibrar4149 24 дні тому

    Bains bains hoi pyi aa

  • @Kulwantkaur-nn9th
    @Kulwantkaur-nn9th 24 дні тому

    Bains veere tuci bahut wadhiyaa kam karde o jage lagde o par je tuci aap party da hisa bande taan bahut janga c kyuke ehna dova partiyaa toon lok badla chahinde ne

  • @karamjitpowar
    @karamjitpowar 24 дні тому

    What about Ashu corruption? And he is your friend. You are all same

  • @gurpalsandhu4771
    @gurpalsandhu4771 24 дні тому

    Bains bro, 1st, nehru let us down after 1947 when he said, time has changed. 2nd, they attacked Darbar sahib in 1955. 3rd attack in 1984. 4th, genocide in Delhi and India. 5th, took everything away from panjab. Now you lot supporting little plant (Rahul) again. When this big becomes big tree again and falls down again, there will be genocide again.

  • @Mack_057x
    @Mack_057x 24 дні тому

    Oh bas kar bains hun lok samajdar nay hun nahi teri dogli rajneti chalni. Baki lok aap hi tanu das denga. Inqulab Zindabad.

  • @gurdeepsingh-yd8nl
    @gurdeepsingh-yd8nl 24 дні тому

    ਯਾਰ ਇਹ ਗੱਲ ਸਮਝ ਨਹੀਂ ਆਉਂਦੀ ਕਿ ਜਿੰਨਾ ਚਿਰ ਰਾਜਾ ਅਤੇ ਬਿੱਟੂ ਇੱਕ ਪਾਰਟੀ ਵਿੱਚ ਸੀ ਉਦੋਂ ਇਨ੍ਹਾਂ ਵਿਚੋਂ ਕੋਈ ਨਹੀਂ ਬੋਲਿਆ ਹੁਣ ਐਵੇਂ ਭੌਂਕੀ ਜਾਂਦੇ ਆ ਇਸ ਤਰ੍ਹਾਂ ਕੱਲ ਨੂੰ ਇਹ ਵੀ ਭੌਕਣਗੇ

  • @harjitsinghsomal6244
    @harjitsinghsomal6244 23 дні тому

    Time wasting 😊

  • @Mack_057x
    @Mack_057x 24 дні тому

    Jo marji ho jaway pappi prashar hi jeetayga. Eh bains hun saab nahi eh dogla banda hai phelan lalach lei akali dal vich fir aap nal samjota fir khud di party fir congress vich or es ton bade apnay fiada lei Bjp vich jayu.

  • @MSinghbmjaitu
    @MSinghbmjaitu 24 дні тому

    ਬਿਜਲੀ ਵਾਲੀ ਗੱਲ ਬਕਵਾਸ

  • @gurvinderpalsingh679
    @gurvinderpalsingh679 24 дні тому

    LUDHIANA DA MAFIA KING

  • @aryangill7778
    @aryangill7778 24 дні тому

    Drama king