Khabar Di Khabar (1992) || Ravneet Singh Bittu ਕਿਵੇਂ ਬਣੇਗਾ CM , BJP ਦਾ ਆਹ ਤਰੀਕਾ ਪੰਜਾਬ 'ਚ ਪਲਟੂ ਪਾਸਾ

Поділитися
Вставка
  • Опубліковано 18 лис 2024

КОМЕНТАРІ • 323

  • @harbhajansingh9967
    @harbhajansingh9967 5 місяців тому +43

    ਪਰਮਾਤਮਾ ਦੀ ਖੇਡ ਬਹੁਤ ਵੱਡੀ ਐ ਪਰਮਾਤਮਾ ਨੂੰ ਕੋਈ ਵੀ ਨਹੀਂ ਜਾਣ ਸਕਿਆ ਅੱਜ ਤੱਕ। ਪਰਮਾਤਮਾ ਦੇ ਹੱਥ ਵਿਚ ਹੈ ਕਿਉਂਕਿ ਕਿਹੜੇ ਵੇਲੇ ਪਾਸਾ ਪਲਟ ਜਾਣਾ।

  • @balvirsingh-il3eb
    @balvirsingh-il3eb 5 місяців тому +13

    ਪੰਜਾਬ ਦੇ ਹਲਾਤਾਂ ਨੂੰ ਸੁਧਾਰਨ ਵਾਸਤੇ ਹੱਲ ਲੱਭੋ ਟਹਿਣਾ ਜੀ ਤੇ ਰੰਗਲਾ ਪੰਜਾਬ ਬਣ ਜਾਵੇ

  • @mandeepgill5876
    @mandeepgill5876 5 місяців тому +57

    ਬੀਜੀਪੀ ਪੰਜਾਬ ਵਿੱਚੋ ਬਾਹਰ ਕੱਢ ਦੇਣੀ ਚਾਹਿਦੀ ਇਨਾ ਦਾ ਕਦੇ ਵੀ ਮੈਂਬਰ ਨਹੀਂ ਜਿੱਤਣਾ ਚਾਹਿਦਾ

  • @jagdevbrar6100
    @jagdevbrar6100 5 місяців тому +7

    ਟੈਹਣਾ ਸਾਹਿਬ ਨਰੇਗਾ ਕਾਮਿਆਂ ਨੇ ਦਰੱਖ਼ਤ ਬਹੁਤ ਲਗਾਏ ਹਨ ਪਰ ਕਣਕ ਦਾ ਨਾੜ ਸਾੜਨ ਵਾਲਿਆਂ ਨੇ ਤਿਆਰ ਹੋਏ ਦਰੱਖਤਾਂ ਦਾ ਸੱਤਿਆਨਾਸ਼ ਕਰ ਦਿੱਤਾ

  • @KalaSingh-cj7rd
    @KalaSingh-cj7rd 5 місяців тому +20

    ਕਿਸਾਨਾ। ਦੇ ਖਿਲਾਫ। ਸਦਾ ਨੁਕਸਾਨ ਕਰਦੀ ਰਹੀ ਹੈ। ਪੰਜਾਬ ਵਿੱਚ ਕੋਈ ਕੰਮ ਕਿਸਾਨ ਦੇ ਮਸਲੇ ਹੱਲ ਕਰਨ।

  • @BootaLalllyan-no6bu
    @BootaLalllyan-no6bu 5 місяців тому +6

    ਪੂਰਨ ਸੱਚ ਦੀ ਖ਼ਬਰ ਧੰਨਵਾਦ ਜੀ ਟਹਿਣਾ ਸਾਹਿਬ ਜੀ 🙏👍👍👍

  • @prabhjeetsingh9505
    @prabhjeetsingh9505 5 місяців тому +41

    ਮਨਪ੍ਰੀਤ ਸਿੰਘ ਇਆਲੀ ਅਗਵਾਈ ਕਰੇ ਅਕਾਲੀ ਦਲ ਦੀ 🙏

  • @baldevsingh1206
    @baldevsingh1206 5 місяців тому +37

    ਬਿੱਟੂ ਜੋ ਮਰਜ਼ੀ ਕਰ ਲਵੇ, ਪੰਜਾਬ ਦੇ ਲੋਕ ਇਸ ਨੂੰ ਬਿਲਕੁਲ ਵੀ ਘਾਹ ਨਹੀਂ ਪਾਉਂਣਗੇ!

    • @surjanrandhawa8130
      @surjanrandhawa8130 5 місяців тому +2

      Es diya jini a v vota paye a oh sirf bihar te UP di jo labour a os diya vota paye aa bittu nu punjabi koe v muh nahi lavega

    • @VijayKumar-pnb
      @VijayKumar-pnb 5 місяців тому

      Tuhade wargi soch hi Punjab nu piche dhak Rahi hai.

  • @TARATARASINGHHOMANN
    @TARATARASINGHHOMANN 5 місяців тому +2

    Very Good Tehna singh ji

  • @palasingh2818
    @palasingh2818 5 місяців тому +12

    ਮਾਨਯੋਗ ਟਹਿਣਾ ਸਹਿਬ ਸਤ ਸ਼੍ਰੀ ਆਕਾਲ ਜੀ ਮੇਰੇ ਮੁਤਾਬਕ ਮਨਪ੍ਰੀਤ ਸਿੰਘ ਇਯਾਲੀ ਪ੍ਰਧਾਨ ਚਾਹੀਦੇ ਹਨ

  • @gurcharansingh-ku3dv
    @gurcharansingh-ku3dv 5 місяців тому +31

    ਕਿਸਾਨ ਵਿਰੁੱਧੀ,ਸਿੱਖ ਵਿਰੋਧੀ ਅਤੇ ਪੰਜਾਬ ਵਿਰੋਧੀ ਕੋਈ ਵੀ ਪਾਰਟੀ ਪੰਜਾਬ ਵਿੱਚ ਕਾਮਯਾਬ ਨਹੀਂ ਹੋ ਸਕਦੀ

  • @VijayKumar-pnb
    @VijayKumar-pnb 5 місяців тому +1

    Kaya khoob aur sahi bol reha hai anchor. Salute to you SIR

  • @gurwindersingh-mu2zz
    @gurwindersingh-mu2zz 5 місяців тому +1

    ਸਰਕਾਰ ਨੂੰ ਚਾਹੀਦਾ ਝੋਨਾ ਵਤਾਊ ਲਗਾਵੇ ਪਾਣੀ ਵਾਲਾ ਝੋਨਾ ਬੰਦ ਕਰੇ

  • @PargatSingh-fd8fg
    @PargatSingh-fd8fg 5 місяців тому +16

    ਪਾਣੀਆਂ ਨੂੰ ਬਚਾਉਣ ਦਾ ਇਕ ਤਰੀਕਾ ਇਹ ਹੈ ਕਿਉਂ ਨਾ ਉਹ ਖੇਤੀ ਕਰਨੀ ਸ਼ੁਰੂ ਕੀਤੀ ਜਾਵੇ ਜਿਹੜੀ ਖੇਤੀ ਕਿਸਾਨ ਪਾਣੀਆਂ ਦੇ ਖਤਮ ਹੋਣ ਤੋਂ ਬਾਅਦ ਸੁਰੂ ਕਰਨਗੇ

  • @jaskarnsingh3884
    @jaskarnsingh3884 5 місяців тому +38

    ਅਫੀਮ ਪੋਸਤ ਖੋਲ੍ਹ ਚਿਟਾ ਬੰਦ ਕਰੇ ਪ੍ਰਧਾਨ ਕੋਈ ਹੋਵੇ

  • @boharsingh7725
    @boharsingh7725 5 місяців тому +16

    ਸਤਿ ਸ੍ਰੀ ਅਕਾਲ਼ ਟੇਹਿਣਾ ਸਾਬ ਜੀ ✅
    🙏🙏🙏🙏🙏

  • @balvirslnghsahokesingh7446
    @balvirslnghsahokesingh7446 5 місяців тому +4

    ਵਾਹ ਜੀ ਵਾਹ,,,,, ਟਹਿਣਾ ਜੀ,,,,,ਕੀ ਤੁਸੀਂ ਵੀ ਸਾਡੇ ਵਾਂਗ ਫ਼ਿਕਰ,, ਚਿੰਤਾ ਕਰਦੇ ਹੋ ਕਿ ਭਾਰਤ ਵਿੱਚ ਫਿਰਕਾਪ੍ਰਸਤੀ ਸਰਕਾਰ ਕੁਝ ਵੀ ਕਰ ਸਕਦੀ ਹੈ। ਜ਼ਰੂਰ ਆਪਣੀ ਸੋਚ ਬਾਰੇ ਜਾਣਕਾਰੀ ਦਿੱਤੀ ਜਾਵੇ ਕਿ ਆਉਣ ਵਾਲੇ ਸਮੇਂ ਵਿੱਚ ਹਾਲਾਤ ਜਿਹੋ ਹੋ ਸਕਦੇ ਹਨ ਜੀ। ਬਹੁਤ ਹੀ ਚਿੰਤਾ ਬਣੀ ਰਹਿੰਦੀ ਹੈ ਜੀ।
    ਧਨਵਾਦ ਮਿਹਰਬਾਨੀ।

  • @ARUNDEEP..TOOR85
    @ARUNDEEP..TOOR85 5 місяців тому +25

    ਟਹਿਣਾ ਸਾਬ੍ਹ prame ਏਸ਼ੀਆ ਟੀਮ ਦਾ ਦਿਮਾਗ ਤੇ ਨਹੀਂ ਹਿਲ ਗਿਆ ਵੋਟਾਂ ਤੋਂ ਪਹਿਲਾਂ ਤੁਸੀਂ ਕਹਿੰਦੇ ਸੀ ਬੀਜੇਪੀ ਪੰਜਾਬ ਚਾ ਉਲਟ ਫੇਰ ਕਰ ਰਹੀ ਆ ਹੁਣ ਬਿੱਟੂ ਬਣੂ cm ਕਿਉ ਘਟੀਆ ਪੱਧਰ ਦੀ ਪੱਤਰਕਾਰੀ ਕਰ ਰਹੇ ਹੋ ਜੋ ਆਪਣੀ mp ਦੀ ਸਿਟ ਨਹੀਂ ਬਚਾ ਸਕਿਆ ਉਹ cm ਪੰਜਾਬ 🤣😄 ਮੇਰੇ ਵੱਲੋ ਤੇ ਆਹੀ ਆ

    • @Jaspalsingh-l4b
      @Jaspalsingh-l4b 5 місяців тому +6

      💯 right
      Avi bittu de gun gai jande ne
      Sikha da katal parvar aa
      Patrkri shi kro

    • @ARUNDEEP..TOOR85
      @ARUNDEEP..TOOR85 5 місяців тому +3

      @@Jaspalsingh-l4b ਪੱਤਰਕਾਰ ਉਹ ਜੋ ਆਪ ਖ਼ਬਰ ਲੱਭ ਕੇ ਲਿਆਵੇ ਸਿੱਧੂ ਦੀ ਉਹ ਲਾਈਨ ਯਾਦ ਹੈ ਬੈਠ ਕੇ ਜਨਾਨੀਆਂ ਕਰਦੇ ਆ ਚੁਗਲੀਆਂ ਤੇ....ਇਹ ਪੱਤਰਕਾਰ ਨਹੀਂ ਕਲਾਕਾਰ ਨੇ ਜੋ ਦੂਜਿਆਂ ਦਾ ਲਿਖਿਆ ਜਾਣਾ ਗਾ ਰਹੇ ਨੇ ac ਚ ਬੰਦ ਕਮਰੇ ਚਾ ਬੈਠ ਕੇ

    • @lakhwindersinghlakha3732
      @lakhwindersinghlakha3732 5 місяців тому +4

      ਪੰਜਾਬ ਚ ਅਫੀਮ, ਭੁੱਕੀ ਦੇ ਠੇਕੇ ਖੋਲੋ, ਨਹੀਓ ਪੰਜਾਬ ਚੋਂ ਕੋਈ ਨਹੀਂ ਜਿੱਤਦਾ

  • @MajorSingh-rq7uk
    @MajorSingh-rq7uk 5 місяців тому

    ਜਾਖੜ 00ਕਾਰ ਦਿੱਤਾ ਜੀ

  • @SukhdevSingh-kc7yp
    @SukhdevSingh-kc7yp 5 місяців тому +35

    ਬਿਟੂ ਛਿਟੂ ਪੰਥਕ ਹਨੇਰੀ ਅੱਗੇ ਟਿੱਕ ਨਹੀ ਸਕਣਗੇ CM ਤਾਂ ਕੀ ਪਿੰਡ ਦਾ ਸਰਪੰਚ ਵੀ ਨਈ ਬਣਨ ਦੇਣਾ।

    • @onkarsingh907
      @onkarsingh907 5 місяців тому +2

      I agree with you. Absolutely correct.

    • @gkflowerasr7016
      @gkflowerasr7016 5 місяців тому

      Sahi

    • @vikramjitsingh4015
      @vikramjitsingh4015 5 місяців тому +2

      ​@@V.kumaarkutte hindu kinni nfrt krde panjab nu

    • @AmanDeep-xl6em
      @AmanDeep-xl6em 5 місяців тому +1

      ​@@V.kumaartu bittu di bond bare soach

    • @surjanrandhawa8130
      @surjanrandhawa8130 5 місяців тому +1

      @@V.kumaargadara nu sada hi inam milde rahe aa eh angrezi sarkar time v hunda c

  • @JagsirSingh-r7m
    @JagsirSingh-r7m 5 місяців тому +6

    ਟਹਿਣਾ ਸਾਬ ਜੀ ਸ਼ੁਰੂਆਤ ਵਿੱਚ ਗਰਮੀ ਦੀ ਗੱਲ ਕਰਦੇ ਹੋਂ ਪਰ ਤੁਹਾਡੇ ਠੰਡ ਹੋਏ ਜਾਂ ਗਰਮੀ ਕੋਟ ਪਾਇਆ ਹੀ ਹੁੰਦਾ😅😅

  • @narindersingh1761
    @narindersingh1761 5 місяців тому +3

    ਭਾਈ ਅਮਿ੍ੰਤਪਾਲ ਸਿੰਘ ਹੋਣਾ ਚਾਹੀਦਾ ਪ੍ਰਧਾਨ ਸ਼੍ਰੋਮਣੀ ਅਕਾਲੀ ਦੱਲ ਦਾ

  • @bharpursingh6919
    @bharpursingh6919 5 місяців тому +9

    ਬੀਜੇਪੀ ਨੇ ਟੈਣਾਂ ਜੀ ।ਲਗਦਾ ਰਿਉੜੀਆਂ ਦੇ ਦਿੱਤੀਆਂ।

  • @SatnamWaheguru-el7cm
    @SatnamWaheguru-el7cm 5 місяців тому +3

    ਟਹਿਣਾ ਸਾਹਿਬ ਬਿੱਟੂ ਨੂੰ ਮੰਤਰੀ ਤਾਂ ਪਰ ਉਹ ਚੋਣ ਕਿਥੋਂ ਜਿੱਤੂ ਪਾਰਲੀਮੈਂਟ ਚੋਣ ਤਾਂ ਹੋਣੀਂ ਰਾਜ ਸਭਾ ਦਾ ਮੈਂਬਰ ਬਣ ਨਹੀਂ ਸਕਦੇ ਉਹ ਜਾ ਗੁਜਰਾਤ ਜਾ ਕਿਸੇ ਹੋਰ ਸਟੇਟ ਤੋਂ ਚੋਣ ਤਾਂ ਗੱਲ ਫਿਰ ਉੱਥੇ ਦੀ ਹੀ ਕਰੂਂ ਪੰਜਾਬ ਲੲੀ ਕੁਝ ਨਹੀਂ ਕਰ ਸਕਦਾ ਧੰਨਵਾਦ ਜੀ

  • @AmrikSingh-wm3px
    @AmrikSingh-wm3px 5 місяців тому +10

    ਆਜ਼ਾਦੀ ਹੀ ਪੰਜਾਬ ਦਾ ਹਲ ਆ 🚩🚩🚩🚩

  • @AvtarSingh-bj2vm
    @AvtarSingh-bj2vm 5 місяців тому +19

    ਟਹਿਣਾ ਸਾਹਿਬ ਜੀ ਝੋਨੇ ਦੀ ਲਵਾਈ ਜਾਰੀ ਨਾ ਕਹੋ ਪਾਣੀ ਦੀ ਬਰਾਬਰੀ ਜਾਰੀ ਹੈ ਜੀ ਆਉਣ ਵਾਲੇ ਦਿਨਾਂ ਵਿੱਚ ਪਾਣੀ ਦੀ ਘਾਟ ਮਹਿਸੂਸ ਹੋਵੇਗੀ।ਸਰਕਾਰ ਨੇ ਮੋਟਰਾਂ ਦੀ ਬਿਜਲੀ ਫ੍ਰੀ ਕਿਉਂ ਕੀਤੀ ਹੈ ਮੋਟਰਾਂ ਦੀ ਬਿਜਲੀ ਫ੍ਰੀ ਨਹੀਂ ਚਾਹੀਦੀ ਜਾ ਇੱਕ ਖਾਸ ਮਾਤਰਾ ਤੋਂ ਵੱਧ ਝੋਨਾ ਨਾ ਖਰੀਦਿਆ ਜਾਵੇ।

    • @merapedmerishan
      @merapedmerishan 5 місяців тому

      ਤੁਸੀ ਕਿੰਨਾ ਕੇ ਪਾਣੀ ਬਚਾਉਂਦੇ ਹੋ ਜਾ ਕੋਈ ਪਿਛਲੇ ੧ ਸਾਲ ਤੋਂ ਕੋਈ ਰੁੱਖ ਲਾਇਆ ਹੋਵੇ ਦਸਿਓ,ਮੇ ਕਿਸਾਨਾਂ ਦੀ ਸਪੋਟ ਨਹੀਂ ਕਰ ਰਿਹਾ ਪਰ ਜਾ ਕੇ ਦੇਖੋ ਪਿੰਡਾ ਚ ,ਜੋ ਕਿਸਾਨੀ ਨਹੀਂ ਕਰਦੇ ਉਹਨਾਂ ਦੀਆ ਗਲੀਆ ਚ ਕਿਨਾ ਕ ਪਾਣੀ ਬਚਾਉਂਦੇ ਨੇ ਤੁਸੀ ਤੁਰ ਕੇ ਨਹੀਂ ਲੰਘ ਸਕਦੇ ਉਹਨਾਂ ਗਲੀਆ ਚੋ ਇਹਨਾਂ ਗੰਦ ਪਾਉਂਦੇ ਨੇ, ਘਾਟ ਕੋਈ ਨਹੀ ਪ੍ਰਿਥਵੀ ਦੀ ਬਰਬਾਦੀ ਚ ਸਿਰਫ ਗੱਲਾਂ ਕਰ ਸਕਦੇ ਹਾਂ,,,, ਜਿੰਦ (ਹਰਿਆਣਾ)

    • @baljitsingh6957
      @baljitsingh6957 5 місяців тому

      ਬਿਲਕੁੱਲ ਸਹੀ ਕਿਹਾ ਜੀ

  • @paramjitsingh1186
    @paramjitsingh1186 5 місяців тому +7

    ਬਿੱਟੂ। ਸਾਹਿਬ। ਜੀ। ਪੰਜਾਬ। ਨੂੰ। ਸਹੀ। ਲੈਣ। ਤੇ। ਲਿਆਉਣਾ ਦਾ। ਤੁਹਾਡਾ। ਫਰਜ਼। ਬਨਦਾ। ਪਹਿਲਾਂ ਤਾਂ। ਕੰਮ। ਨਸ਼ੇ। ਦੇ। ਸੁਦਾਗਰਾਂ ਨੂੰ। ਇਸ। ਵਿਚ। ਮੰਤਰੀਆਂ। ਦਾ। ਵੀ। ਰੋਲ ਆ। ਉਹਨਾਂ ਨੂੰ। ਨੂੰ। ਚੱਕਕੇ। ਅੰਦਰ। ਜੇਲ੍ਹਾਂ ਵਿੱਚ। ਸੁੱਟੋ। ਪ੍ਰੋਪਰਟੀ। ਨੂੰ। ਗਰੀਬਾਂ ਨੂੰ। ਵੰਡੋ। ਲੋਕਾਂ ਨੂੰ। ਪਾਰਟੀ ਦੇ। ਨਾਲ। ਕੋਈ। ਮਤਲਬ। ਨਹੀਂ। ਜੇ। B. J. P। ਪੰਜਾਬ। ਵਿੱਚੋ। ਚਿੱਟੇ। ਨੂੰ। ਖ਼ਤਮ। ਕਰਕੇ। ਸੇਂਟਰ। ਸਰਕਾਰ। ਤੋ। ਖ਼ਸਖ਼ਸ। ਦੀ। ਖੇਤੀ। ਸ਼ੁਰੂ। ਕਰਾਤੀ। ਤਾਂ। ਕੋਈ। ਪਾਰਟੀ। ਵੀ। B. J. P। ਨੂੰ। ਕੋਈ। ਵੀ। ਪਾਰਟੀ। ਹਰਾ। ਨਹੀਂ। ਸਕਦੀਆਂ

    • @hardeepsinghvirk1194
      @hardeepsinghvirk1194 5 місяців тому

      ਬਿਟੂ ਨੂੰ ਪੰਜਾਬ ਚੋ ਬਾਹਰ ਕਢੋ

  • @gurjitsingh9899
    @gurjitsingh9899 5 місяців тому

    Sat
    ਸਤਿ ਅਕਾਲ ਜੀ

  • @Lal_singh1
    @Lal_singh1 5 місяців тому +25

    ਇਹ ਪਾਣੀ ਪੰਜਾਬ ਦੀਆਂ ਨਹਿਰਾਂ ਵਿੱਚ ਕਿਉਂ ਨਹੀਂ ਛੱਡ ਰਹੇ ਹਨ ਜੋ ਕਿ ਦਰਿਆ ਵਿਚ ਰੋੜ੍ਹਿਆ ਜਾ ਰਿਹਾ ਹੈ?

    • @hanishjaspal7807
      @hanishjaspal7807 5 місяців тому

      Thonu jyada pta hai sarkar nallo.

    • @JasPinder-gx3xs
      @JasPinder-gx3xs 5 місяців тому

      .ok..zDRIAA WALA PANI NHI SMUNDRI PANI HAI JO JMINE VASTE THEEK NHI RS DHALIWALL FDK ❤

  • @gurjitsingh9899
    @gurjitsingh9899 5 місяців тому

    Sir today I thank you

  • @PARDEEPKUMAR-kr9ep
    @PARDEEPKUMAR-kr9ep 5 місяців тому +1

    ਟਹਿਣਾ ਜੀ,, ਲੁਧਿਆਣਾ ਜਾਂ ਫਿਰ ਪੰਜਾਬ ਵਿੱਚ ਜੋਂ 18ਪ੍ਰਤੀਸ਼ਤ ਵੋਟਾਂ ਬਿੱਟੂ,, ਜਾਖੜ ਵਰਗੀਆਂ ਨੂੰ ਨਹੀਂ,, ਬਾਲਕੀ ਮੋਦੀ ਜੀ ਦੇ ਨਾਮ ਨੂੰ ਹੀ ਮਿਲੀਆਂ ਹਨ,, ਅਤੇ ਇਹ ਬੀਜੇਪੀ ਲੀਡਰਸ਼ਿਪ ਦੀ ਨੀਤੀ ਹੈ

  • @BalwantSingh-to7nu
    @BalwantSingh-to7nu 5 місяців тому +15

    ਮਨਪ੍ਰੀਤ ਸਿੰਘ ਇਯਾਲੀ ਹੀ ਕਾਬਿਲ ਹੈ

    • @ARUNDEEP..TOOR85
      @ARUNDEEP..TOOR85 5 місяців тому

      ਮਨਪ੍ਰੀਤ ਬੀਜੇਪੀ ਦੀ ਹੱਥੀਂ ਚੜ੍ਹ ਚੁੱਕਾ ਹੈ .. ਮਿੱਠੀ ਸ਼ੁਰੀ ਹੈ oh

  • @palasinghsandhujatsikh9929
    @palasinghsandhujatsikh9929 5 місяців тому

    Ravneet Singh Bittu ਨੂੰ ਭਾਜਪਾ ਇਸ ਕਰ ਕੇ ਬਹੁਤ ਜਿਆਦਾ ਮਹਾਨਤਾ ਦਿੱਤੀ ਜਾ ਰਹੀ ਹੈ, ਕਿਉ ਕਿ ਉਹ ਪੰਜਾਬ ਦੇ ਸੱਭ ਤੋਂ ਵੱਡੇ ਸ਼ਹਿਰ ਅਤੇ ਸੱਭ ਤੋਂ ਵੱਡੇ ਜਿਲੇ ਲੁਧਿਆਣੇ ਨਾਲ ਸਬੰਧਿਤ ਹਨ, ਤੇ ਪੰਜਾਬ ਦੀ ਸਾਰੀ ਸਿਆਸਤ ਇਸੇ ਕੇਂਦਰੀ ਸ਼ਹਿਰ ਤੋਂ ਚਲਦੀ ਹੈ। ਇਸੇ ਲਈ ਕਿਹਾ ਜਾਂਦਾ ਹੈ ਕਿ ਜਿਸ ਨੇ ਜਿੱਤ ਲੁਧਿਆਣਾ ਮੰਡੀ, ਉਸ ਦੀ ਸਾਰੇ ਪੰਜਾਬ ਵਿੱਚ ਝੰਡੀ।

  • @ArshdeepSingh-oh4qk
    @ArshdeepSingh-oh4qk 5 місяців тому +7

    ਇਹ ਕਾਲੀ ਨਹੀਂ ਰਹੇ ਇਹ ਡੇਰਾ ਪ੍ਰੇਮੀ ਬਣ ਗਏ ਜੀ

  • @BaldevSingh-gj6ex
    @BaldevSingh-gj6ex 5 місяців тому +1

    👌👌👍👍🙏🙏

  • @JashanDeep-e1r
    @JashanDeep-e1r 5 місяців тому +1

    ਸਾਡਾ ਸਾਰਾ ਪਰਿਵਾਰ ਕਾਂਗਰਸੀ ਆ
    ਅਕਾਲੀ ਦਲ ਦਾ ਪ੍ਰਧਾਨ ਮਨਪ੍ਰੀਤ ਇਆਲੀ ਹੋਣਾ ਚਾਹੀਦਾ ਹੈ ਕਿਉਂਕਿ
    ੳਹ ਬੇਦਾਗ਼ ਨੇਤਾ ਹਨ ਹਲਕੇ ਦਾਖੇ ਦੇ ਪਿੰਡ ਦਾ ਵਿਕਾਸ ਇਆਲੀ ਨੇ ਬਹੁਤ ਵਧੀਆ ਤਰੀਕੇ ਨਾਲ ਕੀਤਾ ਆ

  • @gurcharansingh-ku3dv
    @gurcharansingh-ku3dv 5 місяців тому +6

    ਸਾਡੇ ਇਲਾਕੇ ਵਿੱਚ ਤਾਂ ਬਿਜਲੀ ਸਪਲਾਈ ਨਿਰਵਿਘਨ ਚੱਲ ਰਹੀ ਹੈ ਗਲਤ ਖਬਰ

  • @bhupindersingh6790
    @bhupindersingh6790 5 місяців тому +2

    17 ਜੁਲਾਈ 2020 ਤੋਂ ਬਾਅਦ ਭਰਤੀ ਪੰਜਾਬ ਦੇ ਮੁਲਾਜ਼ਮਾਂ ਤੇ ਅਧੂਰੇ ਕੇਂਦਰੀ ਪੇਅ ਸਕੇਲ ਰੱਦ ਕਰਕੇ ਪੰਜਾਬ ਪੇਅ ਸਕੇਲ ਬਹਾਲ ਕਰੋ

  • @surinderpalboparai1732
    @surinderpalboparai1732 5 місяців тому +1

    Manpreet agali jindabad

  • @Palp192
    @Palp192 5 місяців тому +11

    ਮਨਪ੍ਰੀਤ ਸਿੰਘ ਇਆਲੀ

    • @ARUNDEEP..TOOR85
      @ARUNDEEP..TOOR85 5 місяців тому

      ਉਹ ਬੀਜੇਪੀ ਦੇ ਹੱਥ ਚੜ ਚੁੱਕਾ ਹੈ

  • @desrajgupta379
    @desrajgupta379 5 місяців тому

    Very good news and vews.jaihind.

  • @sonysaini7984
    @sonysaini7984 5 місяців тому

    Next cm bittu ਪਕਾ ਹੈ 2027 ਵਿਚ

  • @JaspalSingh-yx8dg
    @JaspalSingh-yx8dg 5 місяців тому +1

    ਜੇਕਰ ਬਿੱਟੂ ਸੀ ਐਮ ਬਣਨਾ ਚਾਹਾਉਦਾ ਏ ਤਾਂ ਬਦੀ ਸਿੰਘਾਂ ਦੀ ਰਿਹਾਈ ਕਰਵਾਉਣ ਕਿਸਾਨਾਂ ਦੀਆਂ ਮੰਗਾਂ ਹਲ ਕਰਵਾਵੇ

  • @BittuChambal-vl4hr
    @BittuChambal-vl4hr 5 місяців тому +3

    Good job 👍👍

  • @ranthirsingh8886
    @ranthirsingh8886 5 місяців тому +3

    ਜਿਹੜਾ ਜਵਾਨ ਵਰਗ ਇੱਥੇ ਹੈ ਉਸ ਨੂੰ ਕੋਈ ਪੁੱਛਦਾ ਨਹੀਂ ਕਿਉਂਕਿ ਉਹ ਜਵਾਨ ਵਰਗ ਤਾਂ ਹੈਗਾ ਪਰ ਹੈਗਾ ਗਰੀਬ ਵਰਗ ਹ ਇਸ ਲਈ ਕੋਈ ਵੀ ਉਸ ਨੂੰ ਪੁੱਛਦਾ ਨਹੀਂ ਜਿਹੜੇ ਸਰਮਾਏਦਾਰ ਪੈਸੇ ਲਾ ਕੇ ਬਾਹਰ ਜਾ ਰਹੇ ਹਨ ਉਨਾਂ ਨੂੰ ਸਾਰੇ ਹੀ ਵਾਪਸ ਲਿਆਉਣਾ ਚਾਹੁੰਦੇ ਨੇ ਇਹਨਾਂ ਸਾਰੀਆਂ ਪਾਰਟੀਆਂ ਨੂੰ ਹੀ ਲੱਗਦਾ ਕਿ ਗਰੀਬ ਵਰਗ ਜਵਾਨ ਪਵੇ ਢੱਠੇ ਖੂਹ ਚੇ ਸਾਨੂੰ ਤਾਂ ਅਮੀਰਾਂ ਦੀ ਹੀ ਲੋੜ ਆ ਇਸ ਕਰਕੇ ਸਰਕਾਰਾਂ ਨੂੰ ਚਾਹੀਦਾ ਕਿ ਜੋ ਇੱਥੇ ਗਰੀਬ ਰੁਲ ਰਹੇ ਹਨ ਦਿਹਾੜੀਆਂ ਕਰ ਰਹੇ ਨੇ 12 ਪੜ੍ਹ ਕੇ 12 ਪੜ੍ਹ ਕੇ 10 ਪੜ੍ਹ ਕੇ ਉਹ ਵਿਚਾਰੇ ਜਿੰਨੇ ਜੋਗੇ ਹੈਗੇ ਆ ਉਹਨਾਂ ਦੇ ਆਪਣਾ ਕੰਮ ਕਰ ਹੀ ਰਹੇ ਨੇ ਤੇ ਕਿਉਂ ਨਾ ਉਹਨਾਂ ਨੂੰ ਸੰਭਾਲਿਆ ਜਾਵੇ ਜਿਹੜੇ ਚਲੇ ਗਏ ਉਹ ਤਾਂ ਲੱਖਾਂਪਤੀ ਅਰਬਾਂਪਤੀ ਬਣ ਕੇ ਹੀ ਵਾਪਸ ਆਉਂਦੇ ਜਾਂ ਨਹੀਂ ਆਉਂਦੇ ਉਹਨਾਂ ਦੇ ਦਿਮਾਗ ਦੇ ਵਿੱਚ ਕੀ ਆ ਉਹਨੂੰ ਤਾਂ ਕੋਈ ਬਦਲ ਨਹੀਂ ਸਕਦਾ ਪਰ ਫਿਰ ਬਦਲਣਾ ਚਾਹੁੰਦੀਆਂ ਨੇ ਸਰਕਾਰਾਂ

  • @IqbalSingh-pr8me
    @IqbalSingh-pr8me 5 місяців тому +1

    ਦਾਖੇ ਵਾਲਾ ਐਮ ਐਲ ਏ ਮਨਪ੍ਰੀਤ ਸਿੰਘ ਇਯਾਲੀ ਨੂੰ ਪ੍ਰਧਾਨ ਬਣਾਉ

  • @BaldevSingh-kp2cz
    @BaldevSingh-kp2cz 5 місяців тому +1

    Vdia vichar je

  • @shagandeepsingh8106
    @shagandeepsingh8106 5 місяців тому

    ਟਹਿਣਾ ਸਾਹਿਬ ਜੀ ਖਬਰਾਂ ਰਾਹੀਂ ਸੋਸਲ ਮੀਡੀਆ ਤੇ ਕਿਸਾਨਾਂ ਦੀ ਕਾਤਲ ਬੀਜੀਪੀ ਪਾਰਟੀ ਦੀ ਨੂੰ ਨਾ ਉਬਾਰੋ। ਇਸ ਪਾਰਟੀ ਨੂੰ ਸ਼ਹਿਰੀ ਵੋਟ ਤਾਂ ਪੈ ਜਾਵੇਗੀ ਪਰ ਪੇਂਡੂ ਵੋਟ ਨਹੀਂ ਪੈਣੀ। ਹਾਂ ਜੇਕਰ ਪੰਜਾਬ ਲਈ ਵਧੀਆ ਫੈਸਲੇ ਲਏ ਜਾਂ ਕਿਸਾਨਾਂ ਲਈ ਜਾਂ ਸਿੱਖਾਂ ਲਈ ਵਧੀਆ ਫੈਸਲਾ ਲਿਆ ਫਿਰ ਪੇਂਡੂ ਵੋਟ ਬੈਂਕ ਬੀਜੀਪੀ ਬਾਰੇ ਸੋਚ ਸਕਦੇ ਹਨ।

  • @JaswinderDhaliwal-w7r
    @JaswinderDhaliwal-w7r 5 місяців тому +2

    ਜੇ, ਬਿੱਟੂ, ਪੰਜਾਬ, ਦੇ, ਮਸਲੇ, ਨਹਿਰੀ,, ਚੰਡੀਗੜ੍ਹ,, ਪੰਜਾਬੀ, ਬੋਲਦੇ, ilake

  • @Sohansingh-qg7ow
    @Sohansingh-qg7ow 5 місяців тому +1

    ਬਨ ਸਕਦਾ ਬਾਈ ਜਦੋਂ ਵਿਰੋਧੀ ਧਿਰ ਨਿਕੰਮੀ ਹੋਵੇ ।

  • @nirbhaisinghnoor
    @nirbhaisinghnoor 5 місяців тому

    Veer ji tusi pani ware bhut bdhia bole ho

  • @JASPREETsingh-ig8be
    @JASPREETsingh-ig8be 5 місяців тому +2

    Sat Sri Akaal Tehna Sahib

  • @Gurmukhsingh-h9n
    @Gurmukhsingh-h9n 5 місяців тому +1

    Tahtihnha ਸਾਬ੍ਹ ਜਿਨ੍ਹਾਂ ਚਿਰ ਸੁਖਬੀਰ ਬਾਦਲ ਪ੍ਰਧਾਨ ਰਹੂਗਾ ਜਾਂ ਬਾਦਲ ਪਰਿਵਾਰ ਪ੍ਰਧਾਨਗੀ ਨਹੀਂ sadanh ਗੇ ਓਨਾ ਚਿਰ ਸਿਤਰ ਹੀ ਖਾਣ ਗੇ

  • @GurcharanSandhu-gf4yc
    @GurcharanSandhu-gf4yc 5 місяців тому

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @shagandeepsingh8106
    @shagandeepsingh8106 5 місяців тому

    ਟਹਿਣਾ ਸਾਹਿਬ ਜੀ ਗਰਮੀ ਕਿੰਨੀ ਜਿਆਦਾ ਪਤੰਦਰਾ ਤੂੰ ਕੋਟ ਪਾਈ ਬੈਠਾ ਏ।

  • @AmitSingh-kh5td
    @AmitSingh-kh5td 5 місяців тому +3

    ਟਹਿਣਾ ਸਾਬ ਜੀ ਮੈ ਤੁਹਾਨੂੰ ਈਮਾਨਦਾਰ ਪਤੱਰਕਾਰ ਮੰਨਦਾ ਸੀ
    ਪਰ ਜਿਸ ਹਿਸਾਬ ਨਾਲ ਤੁਸੀ ਪਾਣੀ ਲਈ ਆਮ ਲੋਕ ਨੂੰ ਦੋਸ਼ੀ ਮੰਨ ਰਹੇ ਹੋ ਇਹ ਤਾਂ ਬਿਲ ਕੁੱਲ ਹੀ ਗ਼ਲਤ ਹੈ
    ਪਾਣੀ ਦੀ ਘਾਟ ਲਈ ਸਰਕਾਰਾਂ ਜਿਮੇਵਾਰ ਹੈ ਕਿਉ ਕਿ ਸਰਕਾਰਾਂ ਪੰਜਾਬ ਦਾ ਪਾਣੀ ਪੰਜਾਬ ਨੂੰ ਛੱਡ ਕੇ ਦੂਜੇ ਰਾਜਾਂ ਨੂੰ ਦੇ ਰਹੀ ਹੈ ਇਹ ਮੁੱਖ ਕਾਰਨ ਹੈ ਪੰਜਾਬ ਵਿੱਚ ਪਾਣੀ ਦੀ ਘਾਟ ਦਾ
    ਪੰਜਾਬ ਦੀ ਵਰਤੋਂ ਵਾਲਿਆ ਨੇਹਰਾ ਸੁੱਕਿਆ ਪਾਇਆ ਹੈ ਤੇ ਦੂਜੇ ਰਾਜਾਂ ਨੂੰ ਪਾਣੀ ਦੇਣ ਵਾਲਿਆ ਨੇਹਰਾ ਪੱਕਿਆ ਤੇ ਨਕੋ ਨੱਕ ਭਰਿਆ ਤੇ ਤੇਜ਼ ਭਹਾਓ ਨਾਲ ਪਾਣੀ ਪੰਜਾਬ ਤੋ ਬਾਹਰ ਦਿੱਤਾ ਜਾ ਰਿਹਾ ਹੈ
    ਤੁਸੀ ਵੀ ਗੋਦੀ ਮੀਡੀਆ ਦੀ ਤਰ੍ਹਾਂ ਭਗਵੰਤ ਮੀਡੀਆ ਬਣ ਚੁੱਕੇ ਹੋ ਇਸ ਵਿਚ ਕੋਈ ਸ਼ੱਕ ਨਹੀ ਹੈ ਸਰਕਾਰਾਂ ਨੂੰ ਸਵਾਲ ਕਰੋ ਨਾ ਕਿ ਆਮ ਲੋਕਾਂ ਨੂੰ ਦੋਸ਼ੀ ਬਣਾਉ

    • @baljitsingh6957
      @baljitsingh6957 5 місяців тому +1

      ਕਿਸਾਨਾਂ ਨੇ ਆਟੋਮੈਟਿਕ ਕਰਕੇ ਨਹਿਰੀ ਪਾਣੀ ਵਰਤਣਾ ਛੱਡ ਦਿੱਤਾ ਹੈ। ਨਹਿਰੀ ਪਾਣੀ ਲਾਉਣ ਲਈ ਕਿਸਾਨਾਂ ਨੂੰ ਆਪ ਜਾਂ ਦਿਹਾੜੀਦਾਰ ਰੱਖਣਾ ਪੈਂਦਾ ਹੈ ਤੇ ਉੱਧਰ ਮੋਟਰਾਂ ਦੀ ਬਿਜਲੀ ਫ੍ਰੀ ਹੋਣ ਕਰਕੇ ਕਿਸਾਨ ਇਸ ਨੂੰ ਤਰਜੀਹ ਦੇ ਰਹੇ ਹਨ ਇਸ ਲਈ ਸਰਕਾਰ ਨੇ ਵੀ ਨਹਿਰੀ ਪਾਣੀ ਦੇ ਮਾਮਲੇ ਵਿੱਚ ਘੇਸਲ ਮਾਰੀ ਰੱਖਿਆ ਹੈ।

  • @jagseerbehniwal7935
    @jagseerbehniwal7935 5 місяців тому +5

    ❤❤❤❤❤ ਸਰਦਾਰ ਸੁਖਬੀਰ ਸਾਹਿਬ ਤੋਂ ਬਿਨਾਂ ਅਕਾਲੀ ਦਲ ਦੇ ਵਿੱਚ ਪ੍ਰਧਾਨ ਦੇ ਯੋਗ ਹੋਰ ਕੋਈ ਵੀ ਨਹੀਂ ਹੈ

    • @NishanSingh-pu9on
      @NishanSingh-pu9on 5 місяців тому

      Veer ji fir ta akali dal new khara hou badal dal ta dubea 😢😢

    • @amarjitdhillon6623
      @amarjitdhillon6623 5 місяців тому

      ਇਹ ਠੀਕ ਹੈ ਇੱਕ ਸ਼ੁਖਬੀਰ ਬਾਦਲ ਤੇ ਇਲਾਵਾ ਕੋਈ ਚਾਹ ਪਿਲਾਉਣ ਵਾਲਾ ਵੀ ਅਕਾਲੀ ਦਲ ਦਾ ਲੀਡਰ ਨਹੀ ਪਰ ਕੁਰਸੀਆਂ ਕਈ ਲੱਭਦੇ ਹਨ ਪਰ ਜੇ ਗਲਤੀਆਂ ਸੁਖਬੀਰ ਦੀਆਂ ਹਨ ਉਹ ਵੀ ਗਲਤੀਆਂ ਭੁਲਂਨਯੇਗ ਨਹੀਂ ਹਨ

    • @ManpreetKaur_013
      @ManpreetKaur_013 5 місяців тому +1

      SUKKHA DICTETAR JE KABIL HUNDA TAN KHALI DALDAL KUZ BHAR JANDA BHAW KUZ SEETA ADDHIYAN TAN JITTDA EHNA NU SGPC TON KABZA CHHADD KE PANJAB DE HAKK VICH PARTY RAHIN KAMM KARN ,,,,,KI PTA PANJAB DE BHAAG JAAG JAAN

  • @jagraajsingh3597
    @jagraajsingh3597 5 місяців тому

    ਅਮਿਰਤਪਾਲ ਸਿੰਘ ਖਾਲਸਾ ਦੇ ਅਧੀਨ ਰਹਿਣਾ ਚਾਹੀਦਾ ਹੈ

  • @jarnailsingh9949
    @jarnailsingh9949 5 місяців тому +7

    Thirty first like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

    • @ssgill218
      @ssgill218 5 місяців тому +2

      Please comment. No advertisement

  • @dycmmsignal2928
    @dycmmsignal2928 5 місяців тому

    Aap ਦੇ MLA ਖਰੀਦ ਕੇ

  • @sandysinghsadhowalia
    @sandysinghsadhowalia 5 місяців тому +4

    ਟਹਿਣਾ ਸਾਹਿਬ, ਤੂਸੀਂ ਵੀ ਮੁੰਗੇਰੀ ਲਾਲ ਦੇ ਸੁਪਨਿਆਂ ਵਾਲੀ ਕਹਾਣੀ ਛੇੜ ਬਹਿੰਦੇ ਹੋ। ਖਹਿਰਾ ਦੇ ਬੇ ਵਕਤੀ ਅਤੇ ਬੇਲੋੜੇ ਬਿਆਨਾਂ, ਮੋਦੀ ਦੇ ਹੱਥ ਸਾਰਾ ਨੈਸ਼ਨਲ ਮੀਡੀਆ ਹੋਣ ਕਰਕੇ ਬਿੱਟੂ ਸ਼ਹਿਰੀ ਖੇਤਰ ਚੋਂ ਕੁੱਝ ਕੁ ਵੱਧ ਵੋਟਾਂ ਲੈਣ ਗਏ। ਇਸ ਦਾ ਮਤਲਬ ਇਹ ਨਹੀਂ ਕਿ ਬੀਜੇਪੀ ਪੰਜਾਬ ਚੋਂ ਸੀਟਾਂ ਜਿੱਤ ਜਾਵੇਗੀ। ਹਾਲਾਤ ਬਦਲਦਿਆਂ ਦੇਰ ਨਹੀਂ ਲੱਗਦੀ। ਐਵੇਂ ਹੀ ਖਿਆਲੀ ਪੁਲਾਓ ਨਹੀਂ ਪਾਉਣੇ ਚਾਹੀਦੇ। ਕੱਲ੍ਹ ਨੂੰ ਅਕਾਲੀ ਦਲ ਜਾਂ ਕਾਂਗਰਸ ਦੇ ਹਾਲਾਤ ਵੀ ਬੇਹਤਰ ਹੋ ਸਕਦੇ ਹਨ।

  • @GurshanSingh-zk3vc
    @GurshanSingh-zk3vc 5 місяців тому

    ਬਿਲਕੁਲ ਡੀਕ ਹੈ

  • @NaranjansinghVirk
    @NaranjansinghVirk 5 місяців тому

    ,,Right

  • @nickchawla4470
    @nickchawla4470 5 місяців тому +1

    Good job veer 🙏

  • @jagtargill-rc4gy
    @jagtargill-rc4gy 5 місяців тому

    Very good ji thana shiab thanks

  • @satbirsingh8483
    @satbirsingh8483 5 місяців тому

    Ex-Mp Atinderpal Singh Khalastani is the right person to lead the Akali Dal

  • @jaideepmarya6916
    @jaideepmarya6916 5 місяців тому +2

    Mr.Tehna why don't you discuss the achievements of the 92 MLAs of AAP in Punjab..BJP is no party in Punjab . But why is everyone after Mr.Ravneet Bittu..It's up BJP.. you seem to be unnecessarily worried about him..

  • @gurjitsingh9899
    @gurjitsingh9899 5 місяців тому

    ਅੱਜ ਸੱਚੀ ਗੱਲ ਕਰੀ ਆ

  • @ksdeep8918
    @ksdeep8918 5 місяців тому

    ਅਨੰਦਪੁਰ ਦਾ ਮਤਾ ਲਿਆਏ ਪ੍ਰਧਾਨ ਕੋਈ ਵੀ ਹੋਵੇ

  • @jaimalsingh36
    @jaimalsingh36 5 місяців тому

    ਭਾਈ ਜਦੋ ਸਾਡੀਆਂ ਸਰਕਾਰਾਂ ਭਾਵ ਆਪ, ਕਾਂਗਰਸ ਤੇ ਪੰਥਕ ਪਾਰਟੀ ਅਕਾਲੀ ਦਲ ਪੰਜਾਬੀਆਂ ਲਈ ਕੋਈ ਢੁਕਮੇ ਕੰਮ ਨਾ ਕਰਨ, ਫਿਰ ਬੀਜੇਪੀ ਨੇ ਪੰਜਾਬ ਚ ਜਗ੍ਹਾ ਬਣਾਉਣ ਲਈ ਕੁਝ ਨਾ ਕੁਝ ਉਹ ਕੰਮ ਕਰ ਦੇਣੇ ਨੇ ਜਿਹਨਾਂ ਤੇ ਦੂਸਰਿਆਂ ਪਾਰਟੀਆਂ ਨੇ ਦਿਲਚਸਪੀ ਅੱਜ ਤਕ ਦਿਖਾਈ ਹੀ ਨਹੀਂ । ।

  • @BikarSingh-zl7oz
    @BikarSingh-zl7oz 5 місяців тому

    ਸਾਨੂੰ ਪਸੰਦ ਨਹੀਂ ਬਿੱਟੂ .. ਸਿੱਖਾਂ ਲਈ ਘਾਤਕ ਹੈ.....

  • @hakamsingh6861
    @hakamsingh6861 5 місяців тому +3

    ਟਹਿਣਾ ਸਾਹਿਬ ਬੀਜੇਪੀ ਬਿਨਾਂ ਕੁਛ ਦਿੱਤੇ ਪੰਜਾਬ ਤੇ ਕਬਜਾ ਕਰਨਾ ਚਹੁੰਦੀ ਐ।ਬਿਂਟੂ ਆਜੇ ਜਾਂ ਸਨੀਲ ਜਾਖੜ ਆਜੇਪੰਜਾਬ ਤੇ ਕਬਜਾ ਤਾਂ ਹੈ।ਪਰ ਪੰਜਾਬ ਦਾ ਗਲ ਘੁਂਟ ਕੇ ਰਾਜ ਨਹੀ ਕਰ ਸਕਦੀ।ਬਿਂਟੂ ਨੂੰ ਸਾਰਾ ਪਤਾ ਪੰਜਾਬ ਨੂੰ ਕੀ ਚਾਹੀਦਾ ਕੀ ਨਹੀਂ ਚਾਰ ਮੰਗਾ ਬਿਟੂ ਮਨਜੂਰ ਕਰਾਦੇ ਮੁੰਖ ਮੰਤਰੀ ਪਂਕਾ।

  • @dynamicmalerkotla7273
    @dynamicmalerkotla7273 5 місяців тому +2

    ਟਹਿਣਾ ਸਾਬ‌ ਤੁਸੀਂ ਟੈ ਟੈ ਕਰ ਕੇ ਦਿਮਾਗ ਬਾਹੁਤ ਚੱਟ ਦੇ ਹੋ

  • @dycmmsignal2928
    @dycmmsignal2928 5 місяців тому

    Acts of BJP govt are same as of congress during indra gandhi , rajiv govt etc

  • @uppalislive3418
    @uppalislive3418 5 місяців тому

    Good explanation about environment aeareness

  • @balvindersingh9807
    @balvindersingh9807 5 місяців тому +2

    jathidarAmritpal singh ji khalsa❤

  • @davindersingh7213
    @davindersingh7213 5 місяців тому

    ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ਬਲੇਓ ਪੰਜਾਬੀ ਓ ਤਿੰਨ ਨੀ ਸਾਂਭੇ ਤੁਹਾਡੇ ਕੀ ਕਹਿਣੇ

  • @gurpreetaujla5323
    @gurpreetaujla5323 5 місяців тому

    Sachi

  • @KishoriLal-ci9qr
    @KishoriLal-ci9qr 5 місяців тому +1

    Manpreet ayali may be better

  • @prahladchand6848
    @prahladchand6848 5 місяців тому +3

    CM ਤਾਂ ਸੁਨੀਲ ਕਾਖਰ ਨੂੰ ਬਣਾਨਾ,ਜਿਸਨੇ ਪੰਜਾਬ ਵਿਚ BJP ਦੇ ਪੈਰ ਲਾਏ।

  • @NavdeepEducation
    @NavdeepEducation 5 місяців тому

    ਬਿਟੂ ਨੂੰ ਕਣੋ ਵੋਟ ਦੇਵੇਗਾ,,,, ਖਾਲਸਾ ਰਾਜ ਆ ਰਿਹਾ ਹੈ,,,, ਪਾਰਟੀ ਵੋਟ ਨਹੀ ਦੇਵੇਗਾ🐕🐕

  • @pardeepsharma8857
    @pardeepsharma8857 5 місяців тому +1

    Manpreet ayali pardhan

  • @PreetiSharma-w4h
    @PreetiSharma-w4h 5 місяців тому

    Ravneet baji sahi ne lagda

  • @gurjantsingh9882
    @gurjantsingh9882 5 місяців тому +1

    bittu noo bheia vote pei aa

  • @gkflowerasr7016
    @gkflowerasr7016 5 місяців тому +1

    Panjab da sacha sathi na koe hai na koe ho sakda eh koraa sach hai

  • @ersonysingh3036
    @ersonysingh3036 5 місяців тому +1

    Manpreet ayali option hai

  • @harbhajansingh575
    @harbhajansingh575 5 місяців тому

    Verygoodsirji

  • @AVTARSINGH-kv5dd
    @AVTARSINGH-kv5dd 5 місяців тому +3

    ਬਿਕਰਮਜੀਤ ਮਜੀਠੀਆ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਉਣ

    • @Viral_video.6789
      @Viral_video.6789 5 місяців тому +2

      Bera gark karna hai Bhai sahib ji 😅😅

    • @garrysingh76968
      @garrysingh76968 5 місяців тому

      Bhedan

    • @onkarsingh907
      @onkarsingh907 5 місяців тому

      Sorry Brother , how you support to Majithiya, is he suitable for this appointment? No, never. Thanks.

  • @JaswindersinghJaswindersin-c9j
    @JaswindersinghJaswindersin-c9j 5 місяців тому +1

    Onli bjp good 👍 Jai shree Ram

  • @SanjeevKumar-n2w8h
    @SanjeevKumar-n2w8h 5 місяців тому

    ❤❤❤❤❤❤❤❤

  • @deepakarora7359
    @deepakarora7359 5 місяців тому

    Raja warring jindabad

  • @gulsankumar8937
    @gulsankumar8937 5 місяців тому

    Bahut Badiya Tippni

  • @RanjitSingh-oq1wu
    @RanjitSingh-oq1wu 5 місяців тому

    Satsriakalji

  • @karamjitsingh8427
    @karamjitsingh8427 5 місяців тому

    ਜਿਸ ਤਰ੍ਹਾਂ ਬੇਅੰਤ ਸਿੰਘ ਪੰਜਾਬ ਦਾ ਮੁੱਖ ਮੰਤਰੀ ਧੱਕੇ ਨਾਲ ਬਣਾਇਆ ਸੀ ਸੈਂਟਰ ਦੀ ਕਾਂਗਰਸ ਸਰਕਾਰ ਨੇ ਓਸੇ ਤਰਾਂ ਬਿਟੂ ਬਣੂ ਪੰਜਾਬ ਦੀ ਮੁੱਖ ਮੰਤਰੀ ਪੰਜਾਬ ਦੇ ਹਲਾਤ ਏਸੇ ਤਰਾਂ ਰਿਹਾ ਭਾਜਪਾ ਪੰਜਾਬ ਦੀ ਸਰਕਾਰ ਤੋੜ ਗਵਰਨਰ ਰਾਜ ਲਾਕੇ ਬਿੱਟੂ ਨੂੰ ਪੰਜਾਬ ਦੀ ਕਮਾਣ ਦੇ ਸਕਦੀ ਭਾਜਪਾ

  • @SukhdevSingh-vg5cb
    @SukhdevSingh-vg5cb 5 місяців тому

    ❤❤❤❤❤❤❤❤❤❤❤❤

  • @blackdeerhd8440
    @blackdeerhd8440 5 місяців тому

    ਮਜ਼ਦੂਰ ਵਰਗ ਦੀ ਗੱਲ ਕਿਸੇ ਪਾਰਟੀ ਮੇ ਕੀਤੀ ਹੀ ਨਹੀਂ ਵੋਟ ਪਾਉਣ ਵਾਲੇ ਪੰਜਾਬ ਚ ਜ਼ਿਆਦਾ ਨੇ ,ਆਮ ਆਦਮੀ ਵਾਲਿਆ ਨੇ ਤਾਂ ਮਜ਼ਦੂਰ ਸਬਦ ਹੀ ਨੀ ਬੋਲਿਆ, ਬੀਜੇਪੀ ਦਾ ਵੋਟ ਪਰਸੈਂਟ ਇਸ ਕਰਕੇ ਜਿਆਦਾ ਹੋਇਆ ਕਿਉੰਕਿ ਮਜ਼ਦੂਰ ਵਰਗ ਨੂੰ ਸਾਰੀਆਂ ਪਾਰਟੀਆਂ ਨੇ ਔਖੋ ਪਰੋਖੇ ਕੀਤਾ ਗਿਆ ਹੈ ਇਹ ਟੱਟੂ ਦੀ ਮਜ਼ਬੂਰੀ ਆ,,ਜਿਹੜਾ ਕਣਕ ਦੇ ਨਾੜ ਨੂੰ ਅੱਗ ਲਾਉਣੀ ,, ਇਹ ਕੋਈ ਲੋੜ ਨੀ ਹੁੰਦੀ ,ਅੱਗ ਲਾਉਣੀ ,,, ਫੈਕਟਰੀ ਨੂੰ ਕਹਿਣ ਲੱਗ ਜਾਂਦੇ ਐ ਏਨੀਆਂ ਫੈਕਟਰੀ ਨੇ ਪੰਜਾਬ ਚ ਦੂਜੀ ਗੱਲ ਝੋਨਾ ਤਾਂ ਨੀ ਫੈਕਟਰੀਆਂ ਵਾਲੇ ਲੌਂਦੇ। ਕਿਸਾਨ ਨਾ ਦੇ ਚੋਰਾ ਨੇ ਪੰਜਾਬ ਦਾ ਬੇੜਾ ਗ਼ਰਕ ਕੀਤਾ,,ਤੇ ਸੋਸ਼ਲ ਮੀਡੀਆ ਤੇ ਪੰਜਾਬ ਦੇ ਰਾਖੇ ਬਨ ਜਾਂਦੇ ਨੇ । ,, ਐਡੇ ਬੇ ਕੇਰਕ ਲੋਕ ਨੇ ਪੰਜਾਬ ਦੇ ਤੇ ਪਿੰਡ ਚ ਗੁਰਦਵਾਰੇ ਪੰਜ ਪੰਜ ਨੇ ,,ਇਹਦਾ ਮਤਲਬ ਗੁਰੂ ਫੇਲ ਅ ਇਹਨਾ ਦਾ ਜੇਕਰ ਇਹਨਾ ਨੇ ਰਹਿਮ ਨਾ ਦੀ ਚੀਜ ਨੀ ਇਹਨਾ ਕੋਲ

  • @mailsingh-ib5ve
    @mailsingh-ib5ve 5 місяців тому

    good ji

  • @LaxmanKa
    @LaxmanKa 5 місяців тому

    Good

  • @Mastgarh
    @Mastgarh 5 місяців тому

    😊

  • @harmindermidas2652
    @harmindermidas2652 5 місяців тому +1

    बिहारी aa rahe saab,,tusi chinta na Karo,,naal bjp v leke aa rahe