Ludhiana News | ਨਿਹੰਗ ਸਿੰਘ ਨੇ ਬੰਧਕ ਬਣਾਈ ਔਰਤ ! ਭਰੇ ਬਜ਼ਾਰ ਕੀਤੀ ਖਿੱਚਧੂਹ | Nihang Singh | N18V

Поділитися
Вставка
  • Опубліковано 26 лис 2024

КОМЕНТАРІ • 1,6 тис.

  • @balwinderkhosa2068
    @balwinderkhosa2068 10 місяців тому +320

    ਏਨੇ ਤੋ ਬਿੰਨਾ ਚਿਟਾ ਬੰਦ ਨਹੀ ਹੋਣਾ ਸਿੰਘ ਦੀ ਸਪੋਟ ਕਰੋ ਜੇ ਕਰ ਬਚੇ ਬਚਾਉਣੇ ਏਤਾ ਸਪੋਟ ਕਰੋ।।।ਇਹ ਲੋਕ ਸਿਖਾਂ ਦੀਆ ਪਗਾ ਹਥ ਪਾਉਦੇ ਆ ।।।

    • @BtsarmyJeon-qw2vm
      @BtsarmyJeon-qw2vm 10 місяців тому +13

      Sab to jayada tan sardara ne bhaiye rekhe hoye h aap tan Kam kerke Raji nhi

    • @atulmaggu6947
      @atulmaggu6947 10 місяців тому +7

      Uh kudi ne kite vi nai kha ki pagg nu hath pauna.. sagon tusi uhde nal badtameezi kar rahe ho

    • @Jatt-PB02
      @Jatt-PB02 10 місяців тому

      ​@@atulmaggu6947tu g**ndu khasam lagda kudi da tenu badi takleef ho rhi hai

    • @creativedeep6199
      @creativedeep6199 10 місяців тому +1

      Bai jad video nhi bani honi us time boleya hona. Tuc ihna bhiyan nu ghat na samjho. Sale ehsaan framosh hunde ne.mere kol kamm kerde ne jad dil kerda pind bhaj jande te advance lai ke mukar jande.

    • @rajneeshwadhwa9744
      @rajneeshwadhwa9744 10 місяців тому

      Oye sardara kun khapp piye janna eh. Punjab tere peyo tha hai. Punjab sare Indians tha hai. Eak kudi naal jaberdasti kerdan hai. Sale 6kaa. Tusi loga ne gand paya hai. Sab mil jul ke pyar naal rehi. Sara India sub Indians tha hai. Bhiye Bhaiya ki laa rekhya. Up bihar the bande , insan nahin hai..

  • @ਮਨਸਿੰਘਬਾਗ਼
    @ਮਨਸਿੰਘਬਾਗ਼ 10 місяців тому +204

    ਪੱਤਰਕਾਰ ਵੀ ਬਾਈਆਂ ਦੀ ਔਲਾਦ ਹੋਣਾ ਜੇੜ੍ਹਾ ਲਿਖਿਆ ਬੰਧਕ ਬਣਾਈ

    • @MkMk-ty3hm
      @MkMk-ty3hm 10 місяців тому

      Report karo channel

    • @parmjeetkaur5325
      @parmjeetkaur5325 10 місяців тому +3

      Bilkul sahi baat

    • @jaspalchahal5939
      @jaspalchahal5939 10 місяців тому +2

      Sahi gall a

    • @MkMk-ty3hm
      @MkMk-ty3hm 10 місяців тому

      Hun sodha eda de fake pattarkaara da e laggna chahida ya channels de owners da

    • @gurmeetdhaliwal6757
      @gurmeetdhaliwal6757 10 місяців тому +3

      ਹੁਣ ਪੰਜਾਬ ਵਿੱਚ ਰਹਿ ਕੀ ਗਿਆ?
      ਜਾ ਬਾਣੀਏ ਜਾਂ ਭਈਏ
      ਪੁੱਤ ਸਮੇਂ ਸਿਰ ਆਪਣੇ ਕੰਮ ਕਰ ਲੈਦੇ
      ਇੰਨਾ ਚੌਲ ਖਾਣਿਆਂ ਦੀ ਕੀ ਹਿੰਮਤ ਸੀ
      ਪੰਜਾਬ ਵਿੱਚ ਸਾਹ ਵੀ ਲੈ ਜਾਂਦੇ ਪੂਰਾ

  • @Avtar-xu1dd
    @Avtar-xu1dd 10 місяців тому +80

    ਬਹੁਤ ਵਧੀਆ ਕੀਤਾ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ❤❤🎉🎉

  • @harjitsingh6302
    @harjitsingh6302 10 місяців тому +10

    ਭੱਈਏ ਭੱਜਾਅੋ ਪੰਜਾਬ ਬੱਚਾਅੋ

    • @Singhh5667
      @Singhh5667 3 місяці тому +1

      Angrez vi eh hi aakhde ne hun. 'Punjabi baiyye' pajao, Canada bachao 😂

  • @LakhbirSingh-w4m
    @LakhbirSingh-w4m 10 місяців тому +5

    ਬਹੁਤ ਵਧੀਆ ਕੀਤਾ ਬਾਈ ਜੀ ਤੁਸੀ

  • @SurinderSingh-we9rt
    @SurinderSingh-we9rt 10 місяців тому +74

    ਸਹੀ ਗੱਲ ਐ, ਭਈਏ ਪੰਜਾਬ ਵਿੱਚ ਆਕੇ ਅੱਖਾਂ ਦਿਖਾਉਂਦੇ ਹਨ। ਇੱਥੋਂ ਇਨ੍ਹਾਂ ਨੂੰ ਭਜਾਉਣਾ ਚਾਹੀਦਾ।

    • @madankaushik4192
      @madankaushik4192 10 місяців тому +1

      भैया नु पंजाबी ही सपोर्ट करदे हैं ।मै हरियाणा से हूँ

    • @RattanRai-ch6tl
      @RattanRai-ch6tl 10 місяців тому +2

      Punjab kisi ke Baap ka nahi hai Punjab Bhart me hai Pakistan me nahi hai Pahle apne Punjab Government ka virodh karo jo Punjab Government ke Mantri aur MLA Daru aur citte ka business kaar rahe hai khule aam vaha paar apko Nahi dikhta
      Ek Kahavat hai sardar ji
      Hamari Ankhe toh Saab kuch dekhti hai paar hum hi nahi Dekha cahte hai

  • @lakhvirsingh-zr6mm
    @lakhvirsingh-zr6mm 10 місяців тому +48

    ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕੀਤਾ ਹੈ ❤

  • @mehakdeepsingffplayr7712
    @mehakdeepsingffplayr7712 10 місяців тому +103

    ਬਹੁਤ ਵਧੀਆ ਕੀਤਾ ਸਿੰਘ ਨੇ

    • @rajneeshwadhwa9744
      @rajneeshwadhwa9744 10 місяців тому

      Ki very good. I lady naal gal kern di tameez honi chahidiya. Chahi fer oh Punjabi hai ya kise vi sube di hai. Eak lady naal gal kern di tameez honi chahidia aa.
      Oye sardara kun khapp piye janna eh. Punjab tere peyo tha hai. Punjab sare Indians tha hai. Eak kudi naal jaberdasti kerdan hai. Sale 6kaa. Tusi loga ne gand paya hai. Sab mil jul ke pyar naal rehi. Sara India sub Indians tha hai. Bhiye Bhaiya ki laa rekhya. Up bihar the bande , insan nahin hai.

  • @user-do7jj6cd4b
    @user-do7jj6cd4b 10 місяців тому +74

    ਬਹੁਤ ਵਧੀਆ ਸਰਦਾਰ ਜੀ॥

    • @parmindergill56
      @parmindergill56 10 місяців тому +1

      Think before you speak. These Biharis are helping to boost the economy of Punjab because the local Punjabi youths are not ready to do the hard work , they are either running to Canada or busy in taking the drugs and stop poisonings against the people of other states people of other states will also start taking action against Punjabis in their states

  • @NirmalSingh-bz3si
    @NirmalSingh-bz3si 10 місяців тому +36

    ਜਿਹੜੇ ਪਤਰਕਾਰ ਭੲਈਏ ਭਜਾਓ ਪੰਜਾਬ ਬਚਾਓ?? ਇਹ ਜੱਟ ਕੌਮ ਦੇ ਜਵਾਈ ਭੲੲਈਆ ਬਾਦ ਭਜਾਓ ਪੰਜਾਬ ਬਚਾਓ

  • @KuldeepSingh-ro7mq
    @KuldeepSingh-ro7mq 10 місяців тому +114

    ਸ਼ਰਮ ਕਰੋ, ਸਰਕਾਰੀ ਚੈਨਲਾਂ ਵਾਲਿਓ , ਕਿਥੇ ਖਿੱਚ ਧੂਅ ਹੋਈ ਹੈ, ਉਲਟਾ ਉਹ ਬਕਵਾਸ ਕਰ ਰਹੀ ਹੈ ਤੁਸੀਂ ਕਹਿ ਰਹੇ ਹੋ ਕਿ ਬੰਧਕ ਬਣਾ ਲਈ ਹੈ , ਸ਼ਰਮ ਕਰੋ

    • @karanveersingh2065
      @karanveersingh2065 10 місяців тому

      Anti Sikh channel

    • @karanveersingh2065
      @karanveersingh2065 10 місяців тому +9

      Boycott kro ehna channels da

    • @MkMk-ty3hm
      @MkMk-ty3hm 10 місяців тому

      Report karo channel

    • @ArunSharma-xb3yw
      @ArunSharma-xb3yw 10 місяців тому +2

      Tenu eh baba lg rheya !!! 😁😁 Jma hi dimaag bech diya. Hate speech, attack on girl, spreading lies, threat to kill , spreading hate, shameful.

  • @mandeepvirk0001
    @mandeepvirk0001 10 місяців тому +3

    ਮਰੀ ਹੋਈ ਜ਼ਮੀਰ ਵਾਲਾ ਪੱਤਰਕਾਰ ਘੱਟੀਆ ਸ਼ਬਦਾਂ ਦੀ ਵਰਤੋਂ ਕਰਦਾ ਹੈ। ਕਰੋੜਾਂ ਹਜ਼ਾਰਾ ਦੇ ਵਿੱਚ ਲਾਹਣਤ ਤੇਰੀ ਪੱਤਰਕਾਰੀ ਤੇ। ।।।।।।।।
    । ਹਰ ਮੈਦਾਨ ਫ਼ਤਿਹ ਖ਼ਾਲਸਾ ਜੀ ਦੇ ਨਾਲ ਹਾਂ।🙏

  • @Ghantshikari
    @Ghantshikari 10 місяців тому +377

    ਕਿੱਥੇ ਖਿੱਚ ਧੁ ਹੋਈ ਆ ਪਤਰਕਾਰਾ ਸਿੱਖਾਂ ਨੂੰ ਮਾੜਾ ਦਿਖਾਉਣਾ ਬੰਦ ਕਰੋ

    • @garmalsingh4181
      @garmalsingh4181 10 місяців тому

      She ja khun chawel Medea apne view lawn law khuj ke look ta bund marwun tak v chale jande han v saleo khuj v likh deo apne marne nal khuj ke look har mehkmea vitch gandu hunde he han

    • @LallySandhu-xh6uv
      @LallySandhu-xh6uv 10 місяців тому +39

      EH CHANNEL HI ANTI SIKH HAI VEERE ...

    • @RanjeetSingh-ff5ye
      @RanjeetSingh-ff5ye 10 місяців тому +24

      News 18 anti Sikh channel aa

    • @karanveersingh2065
      @karanveersingh2065 10 місяців тому +20

      A channel wala service bhal da

    • @MkMk-ty3hm
      @MkMk-ty3hm 10 місяців тому

      Report karo sare a channel please

  • @RanjitSingh-ti5nk
    @RanjitSingh-ti5nk 10 місяців тому +106

    ਬਹੁਤ ਵਧੀਆ ਕਿੱਤਾ ਖਾਲਸਾ ਜੀ ਜਾਗੋ
    ਪੰਜਾਬੀਉ ਜਾਗੋ

    • @ArunSharma-xb3yw
      @ArunSharma-xb3yw 10 місяців тому +2

      Tenu eh baba lg rheya !!! 😁😁 Jma hi dimaag bech diya. Hate speech, attack on girl, spreading lies, threat to kill , spreading hate, shameful.

    • @gianbhullar7455
      @gianbhullar7455 10 місяців тому +1

      ​@@ArunSharma-xb3ywਤੇਰੇ ਪਿਓ ਦਾ ਕਸੂਰ ਵੇਖ ਕੀ ਆ ਗਲਤ ਨੂੰ ਗਲਤ ਕਹੋ ਠੀਕ ਨੂੰ ਠੀਕ
      ਇਹ ਜਨਾਨੁੀ ਹੋਣ ਦਾ ਫਾਇਦਾ ਚੱਕਦੀ ਆ

    • @nareshthakur-kn5by
      @nareshthakur-kn5by 10 місяців тому +2

      ​@@gianbhullar7455Jo merji aa koi ladies te hath nahi pa sakda agli peo naal dada v kad du bhulya kethe firda

    • @BlackdragonZ299
      @BlackdragonZ299 10 місяців тому

      @@nareshthakur-kn5byladies bande te pa sakdi tian na dekh girl ne attack kita case banda drug bechanda 20 sal 😂 di jel

    • @BlackdragonZ299
      @BlackdragonZ299 10 місяців тому +1

      @@gianbhullar7455yes bro your right ✅

  • @GurwinderSingh-ts1bk
    @GurwinderSingh-ts1bk 10 місяців тому +81

    ਇਹਨਾਂ ਨੇ ਸਹੀ ਖਬਰਾਂ ਨੂੰ ਵੀ ਗਲਤ ਹੀ ਕਿਹਾ ਹੈ। ਰੱਬ ਦੇ ਬੰਦਿਉ ਵਾਹਿਗੁਰੂ ਕੋਲੋ ਡਰੋ ਉਹ ਸਭ ਕੁਝ ਦੇਖ ਰਹੇ ਨੇ ਸਿੰਘ ਸਾਬ ਜੀ ਬਿਲਕੁਲ ਠੀਕ ਕਹਿ ਰਹੇ ਹਨ।

    • @ArunSharma-xb3yw
      @ArunSharma-xb3yw 10 місяців тому +2

      Tenu eh baba lg rheya !!! 😁😁 Jma hi dimaag bech diya. Hate speech, attack on girl, spreading lies, threat to kill , spreading hate, shameful.

    • @gurmeetdhaliwal6757
      @gurmeetdhaliwal6757 10 місяців тому

      @@ArunSharma-xb3yw ਬਾਬਾ ਏਹੀ ਹੁੰਦਾ ਜਿਹਦੇ , ਦਾੜੀ ਮੁੱਛਾਂ ਚਿੱਟੀਆਂ ਹੋਣ? ਜਵਾਬ ਦੇਹ ,
      ਜੋ ਕੋਈ ਵੀ ਗੁਰੂ ਦਾ ਪਿਆਰਾ ਹੈ , ਉਹ ਬਾਬਾ ਹੀ ਅਖਵਾ ਸਕਦਾ ਹੈ
      ਸੋਚ ਲਿਆ ਕਰੋ ਕੁਝ , ਲਿਖਣ ਤੋ ਪਹਿਲਾ

    • @gurmeetdhaliwal6757
      @gurmeetdhaliwal6757 10 місяців тому

      ਤੇਰੀ ਨਿਗ੍ਹਾ ਵਿੱਚ ਬਾਬਾ ਕੌਣ ਆ ?

    • @KapilSharma-mp9rp
      @KapilSharma-mp9rp 10 місяців тому +2

      @@gurmeetdhaliwal6757 jihde ch nimarta hove. pagg maan aali gl par lokan ne ghamand zyda bna leya

    • @shriramcraft5570
      @shriramcraft5570 8 місяців тому

      fuudu log janni di ik v gl sunn Rahi a bilkul nhi ...aap hi Rola pa reha

  • @harbhoolsingh1930
    @harbhoolsingh1930 10 місяців тому +47

    ਵਧੀਆ ਬਾਬਾ ਜੀ ਚੜਦੀ ਕਲਾ ਵਿੱਚ ਰਹੋ

  • @ramitsingh4428
    @ramitsingh4428 10 місяців тому +110

    ਖਿਚਕੇ ਰੱਖੋ ਖਾਲਸਾ ਜੀ

  • @xyzxyz3282
    @xyzxyz3282 10 місяців тому +12

    ਇੱਕ ਰਾਜਸਥਾਨੀ ਹੋਣ ਦੇ ਨਾਤੇ ਮੈਂ ਇਹ ਕਹਾਂਗਾ ਕਿ ਤੁਸੀਂ ਭਾਵੇਂ ਜਿੱਥੇ ਵੀ ਰਹਿੰਦੇ ਹੋ, ਤੁਹਾਨੂੰ ਹਮੇਸ਼ਾ ਉਨ੍ਹਾਂ ਦੇ ਧਰਮ, ਸੱਭਿਆਚਾਰ ਅਤੇ ਵਾਤਾਵਰਣ ਦਾ ਸਤਿਕਾਰ ਕਰਨਾ ਚਾਹੀਦਾ ਹੈ, ਇਹੀ ਮੇਰਾ ਰਾਜਸਥਾਨ ਮੈਨੂੰ ਸਿਖਾਉਂਦਾ ਹੈ।

    • @jasn9900
      @jasn9900 10 місяців тому

      That man is totally wrong, you can call police, whatever he is doing very wrong

    • @gurmeetdhaliwal6757
      @gurmeetdhaliwal6757 10 місяців тому

      @@jasn9900 How?
      Explain

    • @jatsher
      @jatsher 4 місяці тому

      @@jasn9900bill sh..t. He is doing good.

  • @sonyfoujigurdaspur
    @sonyfoujigurdaspur 10 місяців тому +183

    ਇਹੋ ਜਿਹੇ ਪ੍ਰਵਾਸੀਆਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ

    • @ArunSharma-xb3yw
      @ArunSharma-xb3yw 10 місяців тому +6

      Tenu eh baba lg rheya !!! 😁😁 Jma hi dimaag bech diya. Hate speech, attack on girl, spreading lies, threat to kill , spreading hate, shameful.

    • @gamernav8245
      @gamernav8245 10 місяців тому +1

      banda galat

    • @Love-v5g2g
      @Love-v5g2g 10 місяців тому

      ​@@ArunSharma-xb3ywjo
      🥃
      💞💔

    • @gurmeetdhaliwal6757
      @gurmeetdhaliwal6757 10 місяців тому

      @@gamernav8245 Banda flat
      How? ਸਾਈਡ ਓਸ ਦੀ ਲਵੋ ਜਿਸ ਵਾਰੇ ਕੁਝ ਪਤਾ ਹੋਵੇ
      ਐਵੇਂ ਹਵਾ ਚੋ ਨੀ ਛੱਡੀਦੀਆਂ
      ਪਹਿਲਾ ਤੂੰ ਦੱਸ , ਤੇਰੀ ਭੈਣ ਲੱਗਦੀ ਆ?

    • @gamernav8245
      @gamernav8245 10 місяців тому +2

      @@gurmeetdhaliwal6757 ਚਲ ਹੁਣ ਮੈ ਇਹ ਨੀ ਕਹਿਣਾ ਚਾਹਦਾ, ਤੈਨੂੰ ਕੀ ਓਹ ਤੇਰਾ ji.. ਲੱਗਦਾ, ਪਰ ਜੇ ਓਹ lady ਗ਼ਲਤ ਸੀ ,ਆਪਣੇ ਨਾਲ ਇੱਕ ਬੀਬੀ lai ਜਾਂਦੇ, ਆਪਣੇ ਪੰਜਾਬ ਦਾ ਵੀ ਕੋਈ culuture ਹੈ,

  • @oladriver154
    @oladriver154 10 місяців тому +24

    I am proud to be Sikh ❤

  • @rashpalsingh8767
    @rashpalsingh8767 10 місяців тому +54

    ਪੱਤਰਕਾਰ ਜੀ,ਇਸ ਵੀਡੀਓ ਵਿੱਚ ਔਰਤ ਨੂੰ ਬੰਧਕ ਬਣਾਉਣ ਵਾਲੀ ਤਾਂ ਕੋਈ ਗੱਲ ਦਿੱਸੀ ਨਹੀਂ। ਐਵੇਂ ਬਾਤ ਦਾ ਬਤੰਗੜ ਨਾ ਬਣਾਇਆ ਕਰੋ।ਉਹ ਔਰਤ ਤਾਂ ਨਿਹੰਗ ਨੂੰ ਆਕੜ ਆਕੜ ਪੈ ਰਹੀ ਹੈ ਤੇ ਤੁਸੀਂ ਨਿਹੰਗ ਸਿੰਘ ਨੂੰ ਬਦਨਾਮ ਕਰ ਰਹੇ ਹੋ।

    • @gurmeetdhaliwal6757
      @gurmeetdhaliwal6757 10 місяців тому +5

      ਅਜੇ ਔਰਤ ਦੀ ਗਲਤੀ ਨੀ?
      ਸ਼ਰੇਆਮ ਧਮਕੀਆਂ ਦਿੰਦੀ ਆ

    • @tarsemsingh2810
      @tarsemsingh2810 10 місяців тому +2

      ਬਿਲਕੁਲ ਸਹੀ ਕੀਤਾ ਖਾਲਸਾ ਜੀ

    • @BhartiMultani-o2d
      @BhartiMultani-o2d 2 місяці тому

      Ki sahi kita aurat de hathi pyi ja reha

    • @ParamjeetSingh-v7m
      @ParamjeetSingh-v7m 2 місяці тому

      👌👌👌👌👌🙏🙏

  • @Australian-Vlogs-By-Jagmeet
    @Australian-Vlogs-By-Jagmeet 10 місяців тому +2

    Very good job ਬਹੁਤ ਵਧੀਆ ਕੰਮ ਕੀਤਾ ਹੈ।

  • @tajinderkaur9860
    @tajinderkaur9860 10 місяців тому +72

    ਇਸ ਔਰਤ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ

    • @ArunSharma-xb3yw
      @ArunSharma-xb3yw 10 місяців тому +1

      Tenu eh baba lg rheya !!! 😁😁 Jma hi dimaag bech diya. Hate speech, attack on girl, spreading lies, threat to kill , spreading hate, shameful.

    • @shriramcraft5570
      @shriramcraft5570 8 місяців тому

      janni di ik v gal sunn nhi diti .. app hi Rola payi ja reha

    • @indusvalley1720
      @indusvalley1720 4 місяці тому

      Sharm kro.. Aurat ho ke aurat ki dushman.. yeh badmash lag rha hai.. tera rishtedaar hai kya??

  • @KulwantSingh-gh1vc
    @KulwantSingh-gh1vc 10 місяців тому +2

    ਭੲਈਆਂ ਨੂੰ ਪੰਜਾਬ ਵਿੱਚੋਂ ਬਾਹਰ ਕੱਢੋ।
    ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਫੈਸਲਾ ਲੈਣਾ ਚਾਹੀਦਾ ਹੈ

  • @rajucheema-wr4xj
    @rajucheema-wr4xj 10 місяців тому +54

    ਵਧੀਆ ਕੀਤਾ ਪੰਜਾਬੀ ਬੰਦੇ ਨੇ

  • @gagansidhu9303
    @gagansidhu9303 10 місяців тому +7

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @apnapunjab2023
    @apnapunjab2023 10 місяців тому +138

    ਇਨਾਂ ਭਈਆਂ ਨੇ ਪੰਜਾਬ ਦਾ ਬੇੜਾ ਗਰਕ ਕਰਤਾ ❤

    • @BlackdragonZ299
      @BlackdragonZ299 10 місяців тому +1

      Yes 🙌 right ❤✅

    • @parmindergill56
      @parmindergill56 10 місяців тому +5

      Think before you speak. These Biharis are helping to boost the economy of Punjab because the local Punjabi youths are not ready to do the hard work , they are either running to Canada or busy in taking the drugs and stop poisonings against the people of other states people of other states will also start taking action against Punjabis in their states

    • @gonysharma
      @gonysharma 10 місяців тому +6

      Mandi ch kam karn te jhona laan v bhaiye hi aande aa fir jatt prohnya waang saamb de aa inna nu 😂😂😂😂

    • @kissanjattkissan9976
      @kissanjattkissan9976 10 місяців тому +2

      @@gonysharmasaleya labour te rehn waleya ch farak aw😂

    • @gonysharma
      @gonysharma 10 місяців тому +5

      @@kissanjattkissan9976 ..Saleya kise nu galt bolo ge kinna ku sunni jave ga..aap karlo kam na aan oh..pta punjabi kam kar ka ta raaji ni bahar ja k hotela ch jhaadu b maar lenge ...mehnat kar k kha rahe agle punjabi kar lya karn apne kam 🤣🤣🤣

  • @punjabitec7977
    @punjabitec7977 10 місяців тому +2

    ਬਾਈ ਜੀ ਇਹਨਾਂ ਨੂੰ ਕੋਈ ਤਾਂ ਵੱਡੀ ਸਪੋਰਟ ਹੈ

  • @jatindersingh1809
    @jatindersingh1809 10 місяців тому +64

    ਭਈਏ ਵਾਕਿਆ ਰੋਹਬ ਮਾਰਦੇ ਨੇ

  • @amritraju5911
    @amritraju5911 10 місяців тому +19

    22 ਇਹਨਾਂ ਨੇ ਨਿਊਜ਼ ਦੇਖੋ ਕਿੱਦਾ ਪੇਸ਼ ਕੀਤੀ ਆ ਸਰਦਾਰ ਸਾਬ ਨੇ ਕੁਝ ਗ਼ਲਤ ਨਹੀਂ ਕੀਤਾ

    • @Pranavag2003
      @Pranavag2003 10 місяців тому

      Very innovative way to say bai.

  • @barindersingh4495
    @barindersingh4495 10 місяців тому +60

    ਭੱਈਆ ਨੂੰ ਪੰਜਾਬ ਵਿੱਚੋਂ ਬਾਹਰ ਕੱਢਣਾ ਪੈਣਾ ਜਿੰਦਾ ਜਾਂ ਮੁਰਦਾ

    • @rajneeshwadhwa9744
      @rajneeshwadhwa9744 10 місяців тому +6

      Kun punjab ter poye tha hai. Eak lady naal gal kern di tameez tan Sikh lo. Sadde gher Parkash kitta hoya hai. Gurbani ch Sat Guru Maharaj ne kinna sona resta dikhaya hai, lady’s nu kinni respect ditti hai. Tusi log Shikhi no khrab ker rehe ho. Bani da palan kero . Eah dhkosle kern di koyi old nahi.

    • @parmindergill56
      @parmindergill56 10 місяців тому +3

      Think before you speak. These Biharis are helping to boost the economy of Punjab because the local Punjabi youths are not ready to do the hard work , they are either running to Canada or busy in taking the drugs and stop poisonings against the people of other states people of other states will also start taking action against Punjabis in their states

    • @aiscnj
      @aiscnj 10 місяців тому +3

      tuhade peo da punjab hai kya?

    • @harkiratize
      @harkiratize 10 місяців тому

      Salea
      Je main tera aahi comment da proof DIG, SSP Mohali , Department of Home and Confidential Govt U.P … fer kehna aa dekho Hakumtan dhakka krdia … shittran wale kam aap krde aa .. fer jdo Ma-Bhen Baap nu chukk ke le jande odo ronde .. akhe sade bzurga nal dhakke shahi ho rhi aa … je tu Out of india .. tan apna Real Full name & Address dass … na tere te PO lgvaea … sale aap bijli chori krde rhe punjab di .. hun fikar pe gya

    • @parmindergill56
      @parmindergill56 10 місяців тому +2

      Than Punjabis are also kicked out not only from different parts of India but also kicked out from England , Australia and Cañada, These Punjabis have same status in Canada Australia and England what Biharis have status in Punjab.
      Than people of other states will say that these punjabis should out from our states ….DEAD or ALIVE

  • @dilshadgill7323
    @dilshadgill7323 10 місяців тому +12

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @armaandhaliwal2021
    @armaandhaliwal2021 10 місяців тому +52

    Waheguru mehar kri punjab ta

    • @ASingh1699k
      @ASingh1699k 10 місяців тому +2

      22 ik hal azadi ni ta end game chal rahi

    • @ArunSharma-xb3yw
      @ArunSharma-xb3yw 10 місяців тому

      Tenu eh baba lg rheya !!! 😁😁 Jma hi dimaag bech diya. Hate speech, attack on girl, spreading lies, threat to kill , spreading hate, shameful.

  • @gurbakshrai1745
    @gurbakshrai1745 10 місяців тому +14

    ਵੀਰ ਜੀ ਪੰਜਾਬੀ ਸਰਦਾਰ ਹੀ ਇੰਨਾ ਵੇਈਆ ਦੀ ਮੱਦਦ ਕਰਦੇ ਹਨ ਵੇਈਆ ਨੇ ਤਾ ਆਪ ਹੀ ਸਰਦਾਰੀ ਕਰਨੀ ਫਿਰ

  • @antieuntie8724
    @antieuntie8724 10 місяців тому +52

    😱😱ਹੱਦ ਹੌ ਗੲੀ ਹੈ ੲੇਨੀ ਹਿੰਮਤ ਸਾਡੇ ਘਰ ਆ ਕੇ ਸਾਨੂੰ ਨੂੰ ਲਲਕਾਰ ਰਹੀ ਨੀਚ ਜੇ ਅਜੇ ਵੀ ਜਾਗੇ ਤਾ ਫਿਰ ਪੰਜਾਬ ਖਤਮ

  • @ramansharma2910
    @ramansharma2910 10 місяців тому +2

    ਇਸ ਤਰ੍ਹਾਂ ਦੇ ਲੋਕਾਂ ਕਰਕੇ ਆਪਣਾ ਪੰਜਾਬ ਬਦਨਾਮ ਹੋ ਰਿਹਾ

  • @HarjinderKaur-cg4es
    @HarjinderKaur-cg4es 10 місяців тому +21

    ਵੇਰੀਗੁੱਡ ਵੀਰਾ

  • @Gursevak282
    @Gursevak282 10 місяців тому +3

    Fighting with women as Singh bro you are very brave man

  • @harrywarval-321
    @harrywarval-321 10 місяців тому +43

    ਵਾਹਿਗੁਰੂ ਜੀ ਇਹਨਾਂ ਦੀ ਏਕਤਾ ਬਹੁਤ ਹੀ ਮਜ਼ਬੂਤ ਆ ਪਰ ਅਸੀਂ ਅੱਜ ਕਿਥੇ ਖੜ੍ਹੇ ਹਾਂ ਜੀ ਵਾਹਿਗੁਰੂ ਜੀ

    • @ArunSharma-xb3yw
      @ArunSharma-xb3yw 10 місяців тому

      Tenu eh baba lg rheya !!! 😁😁 Jma hi dimaag bech diya. Hate speech, attack on girl, spreading lies, threat to kill , spreading hate, shameful.

    • @mohitbansal9409
      @mohitbansal9409 10 місяців тому

      Jado bhayia nu Punjab liande c crona vele jhona laun layi odo ehna bhaia di ticket free khaana free naale paise

  • @JagdishSingh-gt1ld
    @JagdishSingh-gt1ld 9 місяців тому +1

    ਪਜਾਬ ਦੇ ਵਿੱਚੋਂ ਯੂਪੀ ਬਿਹਾਰ ਵਾਲਿਆਂ ਦੇ ਬਈਆਂ ਦੇ ਆਧਾਰ ਕਾਰਡ ਘਟਾਓ ਫਿਰ ਗੱਲਬਾਤ ਬਣੂਗੀ ਭੈਣ ਦੇ ਲੋੜੇ ਮੁੱਖ ਮੰਤਰੀ ਨੂੰ ਕਹੋ ਵੀ ਭਾਈ ਸਾਡੇ ਪੰਜਾਬੀਦੇ ਮੁੰਡਿਆਂ ਨੂੰ ਉਰੇ ਨੌਕਰੀ ਦਿਆ ਕਰਨ ਯੂਪੀ ਬਿਹਾਰ ਵਾਲਿਆ ਨੂੰ ਇਥੋਂ ਬਈ ਕੱਢੋ ਉਹਨਾਂ ਦੇ ਆਧਾਰ ਕਾਰਡ ਕੱਟੋ ਪਹਿਲਾਂ ਤਾਂ ਫਿਰ ਬਾਅਦ ਗੱਲਬਾਤ ਬਣੂ ਸਾਰੀ ਬਾਅਦ ਚ☝️✍️

    • @MALHIBALRAJSINGHMALHIBAL-oi9fk
      @MALHIBALRAJSINGHMALHIBAL-oi9fk 5 місяців тому

      ਇਹ ਅਧਾਰ ਕਾਰਡ ਕੁਝ ਪਿੰਡਾਂ ਦੇ ਘੜੰਮ ਚੌਧਰੀਆਂ ਬਣਾਏ ਨੇ ਜਿਵੇਂ ਰਿਸ਼ਤਾ ਕਰਨਾ ਭਾਈਆ ਨੂੰ , ਇਹਨਾਂ ਕੁਝ ਲੋਕਾਂ ਨੇ ਪਿੰਡ ਦੇ ਗਰੀਬਾਂ ਦੇ ਕੋਈ ਕੰਮ ਨਹੀਂ ਕਰਨਾ ਯੂ ਪੀ ਬਿਹਾਰ ਦੇ ਲੋਕਾਂ ਨੂੰ ਗਾਡ ਦੇਣ ਤੱਕ ਜਾਂਦੇ ਕੁਝ ਦੱਲੇ ਘੜੰਮ ਚੌਧਰੀ,ਹੁਣ ਖਾਓ ਜੁੱਤੀਆਂ ਭਾਈਆ ਤੋ

  • @jatindersingh1809
    @jatindersingh1809 10 місяців тому +33

    ਪੁਲੀਸ ਦੇ ਹਵਾਲੇ ਕਰੋ ਇਸਨੂੰ

  • @ParmjeetSingh-yy7op
    @ParmjeetSingh-yy7op 10 місяців тому +1

    ਇਹ ਚੈਨਲ ਪੰਜਾਬ ਪੰਜਾਬੀ ਕਿਸਾਨ ਮਜ਼ਦੂਰ ਤੇਂ ਸਿੱਖ ਕੌਮ ਦਾ ਦੁਸ਼ਮਣ ਹੈ.ਕਹਿੰਦਾ ਸਿੱਖ ਨੇ ਔਰਤ ਬੰਧਕ ਬਣਾ ਈ ਹੈ ਅਸੀ ਸਿੰਘ ਹਾ ਤੁਹਾਡੇ ਵਰਗੇ ਵਿਕਾਊ ਚੈਨਲ ਨਹੀ ਗੋਦੀ ਮੀਡੀਆ.
    ਇਹ ਜਨਾਨੀ ਨਸਾ ਵੇਚਦੀ ਤੇ ਧੰਦਾ ਕਰਾਉਦੀ ਹੈ ਜਿਸਮ ਫਰੋਸੀ ਦਾ .ਤੇ ਹਿੰਦੂ ਕੱਟੜ ਮੀਡੀਆ ਨੇ ਹਮੇਸਾ ਭਈਆ ਦੀ ਮੱਦਦ ਕਰਨੀ ਹੈ.

  • @baggasingh9234
    @baggasingh9234 10 місяців тому +29

    ਭੲਐ, ਭਜਾਓ ਪੰਜਾਬ ਨੂੰ ਬਚਾਓ ਵਹਿਗੁਰੂ ਜੀ 🌹, ਇਹਨਾਂ ਨੂੰ ਛਿਤਰ ਪਰੇਡ ਕਰੋਂ ਅਤੇ ਪੰਜਾਬ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਵੇ ਜ਼ਹਿਰ ਖਵਾ ਰਹੇ ਹਨ ਪੰਜਾਬ ਦੇ ਬੱਚਿਆਂ ਨੂੰ,,,,,,

    • @MALHIBALRAJSINGHMALHIBAL-oi9fk
      @MALHIBALRAJSINGHMALHIBAL-oi9fk 5 місяців тому

      ਨਾ 22 ਕੁਝ ਨਹੀਂ ਬੋਲਣਾ ਭਾਈਆ ਨੂੰ ਕੁਝ ਪਿੰਡਾਂ ਦੇ ਲੋਕ ਤੇਰੇ ਘਰ ਆ ਕੇ ਕੁੱਟਮਾਰ ਕਰਨ ਗੇ ਇਹ ਭਾਈਏ ਕੁਝ ਘੜੰਮ ਚੌਧਰੀਆਂ ਦੇ ਰਿਸ਼ਤੇਦਾਰ ਨੇ 22 ਕੁਝ ਲੋਕਾਂ ਨੇ ਹਾਰ ਪਾ ਕੇ ਸਵਾਗਤ ਕੀਤਾ ਚੋਲ ਖਾਣੀ ਜਾਤ ਦਾ,,,

    • @Singhh5667
      @Singhh5667 4 місяці тому

      Te je Angrez Punjabiya di kutt maar karan lag paye. Punjabi vi ta US, Canada de paiye ne.

  • @armaan480
    @armaan480 10 місяців тому +1

    20 ਸਾਲਾਂ ਤੋਂ ਪੰਜਾਬ ਚ ਬਹੁਤ ਜਿਆਦਾ ਕ੍ਰਾਈਮ ਵੱਧ ਗਿਆ ਹੈ।
    ਸਰਕਾਰਾਂ ਕਹਿੰਦਿਆ 80-90 ਚ ਪੰਜਾਬ ਦਾ ਮਹੌਲ ਖਰਾਬ ਸੀ।
    ਹੁਣ ਕੀ ਹੈ?

  • @swaranjitsingh3971
    @swaranjitsingh3971 10 місяців тому +27

    ਏਨਾ ਦਾ ਬਾਈਕਾਟ ਕਰੋ ਸਿਰਾਂ ਤੇਨਾ ਬਿਠਾਓ.

  • @LoyalparamRihans
    @LoyalparamRihans 10 місяців тому +83

    ਵੈਰੀ ਗੁੱਡ ਖਾਲਸਾ ਜੀ

    • @ArunSharma-xb3yw
      @ArunSharma-xb3yw 10 місяців тому +2

      Tenu eh baba lg rheya !!! 😁😁 Jma hi dimaag bech diya. Hate speech, attack on girl, spreading lies, threat to kill , spreading hate, shameful.

  • @GurpreetKaur-fg9jg
    @GurpreetKaur-fg9jg 10 місяців тому +12

    ਵੀਰੋ ਜਾਗ ਜੋ ਇਹ ਪਰਵਸੀ ਬਹੁਤ ਤੇਜ ਨੇ ਬਾਦਰੀ ਕਿਵੇ ਬੋਲਦੀ ਆ।
    ਇਕ ਦਿਨ ਮੈ ਸਕੂਟਰੀ ਤੇ ਜਾਦੀ ਸੀ
    ਮੇਰੀ ਸਕੂਟਰੀ ਵਿੱਚ ਭਈਆ ਨੇ ਆਟੋ ਮਾਰੀਆ ਉਤੋ ਮੇਰੇ ਨਾਲ ਲੜਨ ਲੱਗ ਪਿਆ
    ਕਹਿੰਦਾ ਲੈ ਆ ਜਿਸ ਨੂੰ ਮਰਜੀ ਮੈ ਨੀ ਡਰਦਾ ਇਹ ਸੁਣ ਕੇ ਮੈਨੂੰ ਰੋਣ ਨੂੰ ਜੀ ਕਰੇ
    ਸਾਡਾ ਪੰਜਾਬ ਤੇ ਸਾਨੂੰ ਹੀ ਅੱਖਾ ਦਖਾਉਦਾ ਗਾ।

    • @Rupinder-l5h
      @Rupinder-l5h 10 місяців тому +1

      😡 eh aap vi nashe kardiya ne 😡

    • @gurmeetdhaliwal6757
      @gurmeetdhaliwal6757 10 місяців тому

      ਤੇਰੇ ਕੋਲੋ ਕੁਝ ਨੀ ਸਰਿਆ? ਨਾ ਦੇ ਨਾਲ ਕੌਰ ਲੱਗਾ ਹੋਵੇ ਮਤਲਵ ਤੁਸੀ
      ਦਸ਼ਮੇਸ਼ ਪਿਤਾ ਦੀ ਧੀ ਹੋ ਪਰ ਅਫਸੋਸ ਰੋਣ ਲੱਗ ਪਏੇ ?
      ਇੰਨੇ ਕੁ ਕੱਚੇ ਪਿੱਲੇ ਮਾ ਕੌਲਜ ਪੜਦੀ , ਸੋਧ ਦਿੰਦੀ ਸੀ
      ਫੜਕੇ ਗੋਡਿਆਂ ਥੱਲੇ ਲੈਦੀ ਧਰ , ਬਾਅਦ ਵਿੱਚ ਵੇਖੀ ਜਾਂਦੀ

    • @gurmeetdhaliwal6757
      @gurmeetdhaliwal6757 10 місяців тому

      ਮੈਂ

    • @MALHIBALRAJSINGHMALHIBAL-oi9fk
      @MALHIBALRAJSINGHMALHIBAL-oi9fk 5 місяців тому

      ਹਾਰ ਵੀ ਤਾਂ ਤੁਹਾਡੇ ਚਾਚੇ ਤਾਏ ਪਾਉਂਦੇ ਨੇ ਭਾਈਆ ਦੇ ਗਲਾਂ ਵਿੱਚ ਤੁਸਾਂ ਲੋਕਾਂ ਇਹ ਚੋਲ ਖਾਣੀ ਕੋਮ ਨੂੰ ਸਿਰ ਤੇ ਚਾੜ੍ਹਿਆ ਏ , ਪਿੰਡਾਂ ਵਿੱਚ ਗਰੀਬ ਲੋਕਾਂ ਲਈ ਬੜੇ ਮਤੇ ਪਾਸ ਕਰਦੇ ਨੇ ,, ਹੁਣ ਜੁੱਤੀਆਂ ਖਾ ਰਹੇ ਦਾੜ੍ਹੀਆਂ ਪਟਾ ਰਹੇ ,,ਸਾਰੀ ਗਲਤੀ ਪਿਡਾ ਦੇ ਘੜੰਮ ਚੌਧਰੀਆਂ ਦੀ ਏ,,,

    • @GurpreetJarewal
      @GurpreetJarewal 5 місяців тому

      Ena loka punjab vich bahr krna chida aaa

  • @jasmersingh5814
    @jasmersingh5814 10 місяців тому +17

    ਵੀਰ ਜੀ ਇਰੋ ਜਿਹੇ ਪਤਰਕਾਰ ਸਿੱਖਾਂ ਅਤੇ ਪੰਜਾਬ ਦੇ ਵਿਰੁੱਧ ਹਨ।

  • @RanjeetSingj-o3s
    @RanjeetSingj-o3s 10 місяців тому +1

    ਬਹੁਤ ਵਧੀਆ ਜੀ ਇਹ ਨਾ ਭੲਈਆ ਨੇ ਪੰਜਾਬ ਵਿਚ ਗੱਲ ਪਾ ਯਾ ਵੀਰ ਜੀ

  • @HargunHargun-w8u
    @HargunHargun-w8u 10 місяців тому +17

    ਬਹੀਆਂ ਨੇ ਕੋਠੀਆਂ ਪਾਈਆਂ ਵੀਰ ਪੰਜਾਬ ਵਿੱਚ ਬਹੀਏ ਸਭ ਤੋਂ ਵੱਧ ਚਿੱਟਾ ਵੇਚਦੇ ਹਨ

    • @harsimrankumar9691
      @harsimrankumar9691 4 місяці тому +1

      ਕਿਸੇ ਦਿਨ ਅਟਾਰੀ ਬਾਰਡਰ ਤੇ ਜਾ ਕੇ ਪਿੰਡਾਂ ਦਾ ਹਾਲ ਵੇਖ ਲਈ ਪਤਾ ਲਗ ਜਾਓ ਕੋਣ ਚਿੱਟਾ ਵੇਚਦਾ

    • @Singhh5667
      @Singhh5667 4 місяці тому +1

      Te jede Punjabi Canada vich Jake kothiya pande ne. Fer oh vi US de baiye ne.

  • @gurjeetnagra1104
    @gurjeetnagra1104 10 місяців тому +12

    ਮੀਡੀਆ ਵਾਲੇੳ ਸਿਅਆਣੇ ਬਣਜੋ ਸਿੱਖ ਕੌਮ ਨੂੰ ਭੰਡਣਾ ਬੰਦ ਕਰਦੋ ਨਹੀ ਤਾ ਤੁਹਾਡੇ ਪਤਰਕਾਰਾ ਨੂੰ ਸੜਕ ਤੇ ਤੂਰਣਾ ...

  • @victorjohn2345
    @victorjohn2345 10 місяців тому +50

    ਭਾਈ ਤੁੁਸੀ ਹੀ ਇਹਨਾਂ ਨੂੰ ਹਾਰ ਪਾ ਪਾ ਕੇ ਪੰਜਾਬ ਵਿਚ ਵੈਲਕਮ ਕੀਤਾ ਤੇ ਪੰਜਾਬ ਵਿੱਚ ਵਸਾਇਆ ।
    ਤੇ ਆਪਣੇ ਪੰਜਾਬ ਵਾਸੀ ਗਰੀਬਾਂ ਨਾਲ ਨਫਰਤ ਕਰਦੇ ਹੋ ।
    ਦੋਸ਼ ਤੁਹਾਡੇ ਬਜੁਰਗਾਂ ਦਾ ਹੈ ਜਿਨਾਂ ਨੇ ਆਪਣੇ ਪੰਜਾਬੀ ਗਰੀਬਾਂ ਨੂੰ ਕੰਮ ਦੇਣ ਦੀ ਬਜਾਏ , ਇਹਨਾਂ ਨੂੰ ਹਾਰ ਪਾ ਪਾ ਕੇ ਪੰਜਾਬ ਬੁਲਾਇਆ।

    • @gpssohal87
      @gpssohal87 10 місяців тому +1

      Asha asi haar fre c te tusi lun fria c tusi rok dende pinda to 4guna vadh bhaiya shehra ch a hr gl te thodi ungel sade te hundi a Punjab thoda ni a thodi koi zimmevaari nahi a bss cmnt krn a jande chuk k boithi asi te fr v lr rhe a tusi shankana fria hath ch

    • @luckymaan415
      @luckymaan415 10 місяців тому

      ​@@gpssohal87bhra ghlt nu ghlt v kehna sikho ,ammi garm nhi hoi da ,shrab ,chitta ,golia jo mrji lelo isto .jo ghlt aa ohnu ghlt kehna sikho .vadhia bnde v Hage aa, ina krke ohh log v target hunde ne .

    • @gpssohal87
      @gpssohal87 10 місяців тому

      @@luckymaan415 te glt nu hi glt keha wa chitta vechan waali nu chnga ni keh sakda upro goli marn d dhamki de rahi a eh bnda osnu rokan waale nu glt keh reha kabootar vangu jinnia mrji akha meeti rakh bai oh Teri marji a pr eh kisnu Target kr reha smj a rahi a ik sach eh v hega k jinne bhaie pinda ch ne usto kite vadh City ch ne ohna nu kon denda kmm rehn lai kmre kon denda sab to vadh bhaiya Ludhiana ch ne te othe kheti te ni hundi j chlo asi ditta v hai kmm ohna nu te lr v rhe a na sade pind ch na advance paise dite kissan ne k jhona la deo te oh lga ni c rhe jdo ghr gye ik din te peo putt te datr chla te motorcycle tor ta dss fr ohna nu kmm kime daoga koi taari kdo ik hath naal ni vujdi baaki marji

    • @victorjohn2345
      @victorjohn2345 10 місяців тому

      @@gpssohal87 ਜਦੋਂ ਘਰਦੇ ਜੀਅ ਆਪਸ ਵਿੱਚ ਲੜਨ ਤਾਂ ਫਾਇਦਾ ਤਾਂ ਬਾਹਰ ਵਾਲਿਆਂ ਨੇ ਹੀ ਲੈਣਾ , ਨਾਲੇ ਆ ਜਿਸ ਤਰਾਂ ਤੂੰ ਝਟ ਗਾਲ ਲਿਖ ਦਿੱਤੀ ਏ , ੳਦਾਂ ਹੀ ਝੋਨਾ ਲਾਉਣ ਦਾ ਅਡਵਾਂਸ ਦੇਣ ਵਾਲਿਆਂ ਨੇ ਅਗਲੇ ਗਰੀਬਾਂ ਨੂੰ ਗਾਲਾਂ ਕੱਢੀਆਂ ਹੋਣੀਆਂ ਤੇ ਫਿਰ ਗਰੀਬ ਗਾਲਾਂ ਖਾਂਦਾ , ਫਿਰ ਉਹਨਾ ਨੇ ਦਾਤਰ ਹੀ ਕੱਢਣੇ ਸੀ , ਹੋਰ ਹਾਰ ਪਾ ਕੇ ਉਹਨਾ ਦਾ ਝੋਨਾ ਲਾਉਣ ਥੋੜੀ ਜਾਣਾ ਸੀ ।

    • @rajneeshwadhwa9744
      @rajneeshwadhwa9744 10 місяців тому +1

      @@luckymaan415 Kun punjab ter poye tha hai. Eak lady naal gal kern di tameez tan Sikh lo. Sadde gher Parkash kitta hoya hai. Gurbani ch Sat Guru Maharaj ne kinna sona resta dikhaya hai, lady’s nu kinni respect ditti hai. Tusi log Shikhi no khrab ker rehe ho. Bani da palan kero . Eah dhkosle kern di koyi old nahi.

  • @JSTURBAN
    @JSTURBAN 10 місяців тому +19

    ਬਹੁਤ ਵਧੀਆ ਬਾਬਾ ਜੀ

  • @BalbirSingh-ee6iu
    @BalbirSingh-ee6iu 10 місяців тому +17

    Garet Veer 💪💪

  • @user-vicky421
    @user-vicky421 10 місяців тому +1

    ਸਿੰਘ ਨੇ ਬੁਹਤ ਵਦੀਆ ਕੰਮ ਕੀਤਾ

  • @NihalsinghUk
    @NihalsinghUk 10 місяців тому +4

    ਭਾਈਏ ਭਜਾਓ ਪੰਜਾਬ ਬਚਾਓ

  • @saniakaur5096
    @saniakaur5096 10 місяців тому +1

    Very good Baba ji

  • @gurmailbenipal918
    @gurmailbenipal918 10 місяців тому +10

    ਹੁਣ ਤਾਂ ਬਰਦਾਸ਼ਤ ਤੋਂ ਬਾਹਰ ਹੋ ਰਿਹਾ ਪੰਜਾਬ ਜੋਂ ਸਾਡਾ ਘਰ ਹੈ ਇਥੇ ਵੀ ਅਸੀਂ ਇਨਾਂ ਤੋਂ ਬੇਇਜ਼ਤੀ ਕਰਾਵਾਂਗੇ ਲੱਖ ਲਾਹਨਤ ਸਾਨੂੰ ਪੰਜਾਬੀ ਕਹਾਉਣ ਤੇ ਇਹ ਭਈਏ ਸਾਡੀਆਂ ਪੱਗਾਂ ਨੂੰ ਹੱਥ ਪਾਉਣਗੇ

    • @MALHIBALRAJSINGHMALHIBAL-oi9fk
      @MALHIBALRAJSINGHMALHIBAL-oi9fk 5 місяців тому

      ਉਸ ਟਾਈਮ ਇਹਨਾਂ ਮੱਛੀ ਚੋਲ ਗੈਂਗ ਦੇ ਗਲਾਂ ਵਿੱਚ ਹਾਰ ਨਾ ਕੇ ਸਵਾਗਤ ਕਰਦੇ ਓ ਪਿੰਡਾਂ ਦੇ ਗਰੀਬ ਲੋਕਾਂ ਤੇ ਬੜੇ ਮਤੇ ਪਾਉਂਦੇ ਨੇ,, ਹੁਣ ਇਹਨਾਂ ਲੋਕਾਂ ਦੀ ਜ਼ੁਬਾਨ ਨੂੰ ਕੈਂਸਰ ਹੋ ਗਈ ਏ,, ਪਤਾ ਨਹੀਂ ਕਿੰਨੇ ਲੋਕਾਂ ਨੇ ਭਾਈਆ ਤੈ ਜੁੱਤੀਆਂ ਖਾਂਦੀਆਂ , ਦਾੜ੍ਹੀਆਂ ਪਟਾਈਆ,, ਕੋਈ ਨਹੀਂ ਬੋਲੇਆ,ਜੇ ਗਰੀਬ ਕੋਈ ਛੋਟੀ ਜਿਹੀ ਗੱਲ ਕਰ ਦਿੰਦਾ ਫਿਰ ਸਾਰਾ ਪਿੰਡ ਇਕੱਠਾ ਹੋ ਕੇ ਉਹਨੂੰ ਮਾਰਨ ਤੇ ਪਿੰਡ ਵਿੱਚੋਂ ਕੱਢਣ ਤੱਕ ਜਾਂਦੇ , ਕੁਝ ਦੱਲੇ ਘੜੰਮ ਚੌਧਰੀ,,,

  • @jaishiv2310
    @jaishiv2310 10 місяців тому

    ਬਹੁਤ ਸਹੀ ਹੋ ਰਿਹਾ ਹੈ

  • @kulwantkaur4354
    @kulwantkaur4354 10 місяців тому +6

    Good. Good good.

  • @baljinderchaudhary1456
    @baljinderchaudhary1456 10 місяців тому +4

    Waheguru g mehar kro punjab te

  • @kakasingh1405
    @kakasingh1405 10 місяців тому +10

    ਵੀਡੀਓ ਜਾਰੀ ਕਰਨ ਤੇ ਜੋਰ ਬਸ

  • @sukhchainsinghsadhar6793
    @sukhchainsinghsadhar6793 2 місяці тому

    ਬਹੁਤ ਵਧੀਆ ਵੀਰ ਜੀ ਸਾਨੂੰ ਸਾਰਿਆਂ ਨੂੰ ਵੀਰ ਦਾ ਸਾਥ ਦੇਣਾ ਚਾਹੀਦਾ

  • @deepdhaliwal3634
    @deepdhaliwal3634 10 місяців тому +6

    Good job Mr singh ji 👍

  • @AvtarSingh-ol5yp
    @AvtarSingh-ol5yp 4 місяці тому

    ਜੇ ਪੱਤਰਕਾਰ ਸਹੀ ਨੂੰ ਗਲਤ ਕਹਿਣ ਲੱਗ ਗਏ ਤਾਂ ਬੁਰਾ ਹਾਲ ਹੋ ਜਾਏਗਾ ਨਿਹੰਗ ਸਿੰਘ ਠੀਕ ਕਰ ਰਹੇ ਹਨ ਇਹਨਾਂ ਬਿਹਾਰੀਆਂ ਦੀ ਹਿੰਮਤ ਦੇਖੋ

  • @fun_tvv08
    @fun_tvv08 10 місяців тому +8

    All the best vir ji 🇮🇳🇮🇳

  • @KuldeepSingh-yt2fi
    @KuldeepSingh-yt2fi 10 місяців тому +10

    ਭਈਆਂ ਨੇ ਸਾਡੇ ਪੰਜਾਬ ਵਿੱਚ ਆ ਕੇ ਮੁੰਡਿਆਂ ਨੂੰ ਬਿਲਕੁਲ ਵੇਲੇ ਕਰਕੇ ਸੁੱਟ ਦਿੱਤਾ ਜੇ ਕੋਈ ਸਾਡਾ ਮੁੰਡਾ ਰੇਹੜੀ ਲਾਉਣ ਦਾ ਕੰਮ ਕਰਦਾ ਹੈ ਤੇ ਇਹ ਬਈਏ ਰਲ ਕੇ ਉਸ ਦੇ ਪੈਰ ਨਹੀਂ ਲੱਗਣ ਦਿੰਦੇ

    • @gurmeetdhaliwal6757
      @gurmeetdhaliwal6757 10 місяців тому

      ਸਾਡਿਆਂ ਨੇਹੀ ਸੱਦੇ ਪੱਤਰ ਭੇਜੇ
      ਜੇ ਆਪ ਹੱਥੀਂ ਕੰਮ ਕਰਦੇ
      ਇਹ ਚੌਲ ਖਾਣੇ ਕਿਵੇਂ ਪੈਰ ਜਮਾ ਲੈਦੇ
      ਝੋਨੇ ਨੇ ਵੇੜਾ ਦਰਕ ਕਰ ਦਿੱਤਾ
      ਰੁਜ਼ਗਾਰ ਅਸੀਂ ਖੁਦ ਦਿੱਤਾ। ਹੁਣ। ਸਿਰ ਚੜ੍ਹਗੇ

    • @MALHIBALRAJSINGHMALHIBAL-oi9fk
      @MALHIBALRAJSINGHMALHIBAL-oi9fk 5 місяців тому

      ਲੋਕ ਭਾਈਆ ਦਾ ਗੰਦ ਖਾਣਾ ਪਸੰਦ ਕਰਦੇ ਨੇ ,ਤੇ ਪੰਜਾਬ ਦੇ ਗਰੀਬ ਲੋਕਾਂ ਤੋਂ ਕੁਝ ਨਹੀਂ ਖਾਂਦੇ , ਕਿਤੇ ਦੇਖਣ ਓ ਭਾਈਆਂ ਦੀਆਂ ਰੇੜੀਆਂ ਤੇ ਬਹੁਤ ਭੀੜ ਹੁੰਦੀ ਏ ਤੇ ਪੰਜਾਬੀ ਦੇ ਵੱਲ ਦੇਖ ਦੇ ਨਹੀਂ ਲੋਕ ,, ਭਾਈਆ ਦਾ ਗੰਦ ਬਹੁਤ ਮਜੇ ਨਾਲ ਖਾਂਦੇ ਨੇ ,,,,

  • @HarnekSinghDhou
    @HarnekSinghDhou 10 місяців тому +1

    Punjab. Gupai. Number one

  • @sandhuprabh553
    @sandhuprabh553 10 місяців тому +5

    ਚੈਨਲ ਵਾਲਿਉ ਆਪਣੇ ਬੱਚਿਆਂ ਲਾਇਕ ਤਾਂ ਥੋੜੀ ਬਹੁਤ ਇੱਜਤ,ਅਣਖ ਬਚਾ ਕੇ ਰੱਖ ਲਵੋ 🙏 ਕਿਉਂ ਝੁੱਠ ਦਾ ਸਹਾਰਾ ਲੈ ਰਹੇ ਉ ਕਿਹੜੇ ਸਿੰਘ ਨੇ ਬੰਧਕ ਬਣਾਈ

  • @Sukhvir_kaur120
    @Sukhvir_kaur120 10 місяців тому +3

    Bahut vadhia veera wahaguru ji Mehar krio Punjab ta

    • @ArunSharma-xb3yw
      @ArunSharma-xb3yw 10 місяців тому

      Tenu eh baba lg rheya !!! 😁😁 Jma hi dimaag bech diya. Hate speech, attack on girl, spreading lies, threat to kill , spreading hate, shameful.

  • @VinodVerma-ik7vg
    @VinodVerma-ik7vg 10 місяців тому +6

    Very good

  • @HarmindersinghKoldhar
    @HarmindersinghKoldhar 10 місяців тому +4

    Good khalsa ji waheguru ji

  • @jarnailsingh2161
    @jarnailsingh2161 10 місяців тому +5

    Good

  • @sadhusinghbhullar7339
    @sadhusinghbhullar7339 10 місяців тому +1

    ਸਾਡੇ ਪੰਜਾਬੀ ਵੀਰ ਭਰਾ ਪੜਦੇ ਹੋਣ ਗੇ ਵੀਡੀਓ ਦੇਖਦੇ ਹੋਣਗੇ ਵੀਡੀਓ ਦੇਖਣਾ ਸਮਝਣਾ ਫਿਰ ਇਸ ਤੋਂ ਬਾਅਦ ਕੂਮੈਂਟ ਲਿਖਣਾ ਜੇਕਰ ਕਿਤੀ ਬੁਰਾਈ ਨਜਰ ਆਉਦੀ ਹੈ ਸਮੱਸਿਆ ਸਿੱਖਾ ਵਾਸਤੇ ਪੰਜਾਬੀਆ ਨੂੰ ਕੋਈ ਸਮੱਸਿਆ ਆ ਰਹੀ ਹੈ ਜਾ ਇਹ ਲੱਗ ਰਿਹਾ ਇਹ ਸਮੱਸਿਆ ਵਧ ਜਾਣੀ ਜਾ ਸਮਾ ਲੰਗ ਰਿਹਾ ਸਾਝੇ ਤੋਰ ਤੇ ਸੋਚ ਵਿਚਾਰ ਕੇ ਕੱਠ ਕਰਕੇ ਹੱਲ ਕਡੀਏ,,,ਪਰ ਇੱਕ ਦਰਸਕ ਕਹਿ ਰਿਹਾ ਹੈ ,,,ਜੱਟਾ ਦੇ ਜਵਾਈ ਕਹਿ ਰਿਹਾ ਭਈਆ ਨੂੰ ਇਹ ਆਪਣਾ ਨਾ ਨਿਰਮਲ ਸਿੰਘ ਦਸਦਾ ਹੈ ਬੜੀ ਮਾੜੀ ਗੱਲ ਹੈ ਆਨੇ ਬਹਾਨੇ ਜੱਟਾ ਨੂੰ ਗਾਲ ਕੱਢਣੀ ਬਹੁਤ ਗੱਲਤ ਹੈ,ਇਹ ਕਿਹੋ ਪੰਜਾਬੀ ਹਨ ਇਹ ਕਿਹੋ ਜਿਹੇ ਸਿੱਖ ਹਨ,ਧਿਆਨ ਦਿਓ ਖਾਲਸਾ ਜੀ,,,

  • @ManjinderBrar-ux3gq
    @ManjinderBrar-ux3gq 10 місяців тому +5

    Good job Singha

  • @jaspalmanku3684
    @jaspalmanku3684 10 місяців тому

    ਗਲਤ ਤਰੀਕਾ ਭਾਈ ਸਹਿਬ। ਸਿਰਫ ਪੁਲੀਸ ਬੁਲਾਓ ਕਾਨੂੰਨ ਆਪੇ ਸੰਭਾਲੇਗੀ। ਕਨੂੰਨ ਆਪਣੇ ਹੱਥ ਨ ਲੳਉ ਜੀ। ਕਤਲੇਆਮ ਦੇ ਖਿਲਾਫ ਹਨ ਸਾਰੇ ਧਰਮ। ਜ਼ਲਮ ਨਾ ਕਰੋ ਪੁਲੀਸ ਕਮਪਲੇਂਟ ਕਰੋ ਨਹੀ ਤਾ ੳਲਟਾ ਤੁਹਾਨੂੰ ਨੁਕਸਾਨ ਹੋ ਸਕਦਾ ਵੀਰੋ

  • @amangrewal2235
    @amangrewal2235 10 місяців тому +7

    veer ji tuhadi sikhi nu slam ah asi tere nall ah....

    • @ArunSharma-xb3yw
      @ArunSharma-xb3yw 10 місяців тому

      Tenu eh baba lg rheya !!! 😁😁 Jma hi dimaag bech diya. Hate speech, attack on girl, spreading lies, threat to kill , spreading hate, shameful.

  • @PalwinderHayer-c2e
    @PalwinderHayer-c2e 10 місяців тому

    Thanku veer ji ❤❤❤❤

  • @jasvirkaur9808
    @jasvirkaur9808 10 місяців тому +4

    Good singh saab ji

  • @satvirsinghrana9688
    @satvirsinghrana9688 5 місяців тому +1

    22 ਜੀ ਏਹਦੀ ਅਗਲੀ ਵੀਡਿਓ ਵੀ ਪਾਓ
    ਕੁੱਝ ਹੋਇਆ ਜਾਂ ਨਹੀਂ ਇਹਦੇ ਨਾਲ

  • @SleepyBambooForest-zo6zj
    @SleepyBambooForest-zo6zj 10 місяців тому +15

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @pawanryansh4112
    @pawanryansh4112 3 дні тому

    Sahi gal veer

  • @HarpreetSingh-qm8ef
    @HarpreetSingh-qm8ef 10 місяців тому +7

    Sahi gal hai ji bhaiya ne bohat att kiti hai

  • @HarpreetSingh-bt4sd
    @HarpreetSingh-bt4sd 10 місяців тому +1

    Godi media ਨੇ ਸਾਨੂੰ ਪੰਜਾਬੀਆਂ ਨੂੰ ਹੀ ਬਦਨਾਮ ਕਰਨਾ ਹੈ।🙏🙏🙏

  • @BalwinderSingh-jw5ws
    @BalwinderSingh-jw5ws 10 місяців тому +4

    ਇਨ੍ਹਾਂ ਭਈਆਂ ਦੇ ਉਪਰ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ

  • @narinderpal1854
    @narinderpal1854 10 місяців тому +1

    ਹੈਡਿੰਗ ਠੀਕ ਕਰੋ,,,ਨਿਊਜ਼ ਦਾ।

  • @TheSavroseGill
    @TheSavroseGill 10 місяців тому +8

    Us orat ne kuch ni bolia ih lok apne kolo hi boli jande ne .jiada gal si ta police nu bula lende.kiu apni bi beijti krwa rhe nale dharm di nale orat di.ik orat pag nu hath pa lu

  • @kuldipkaurkalsi923
    @kuldipkaurkalsi923 2 місяці тому

    ਖਤਮ ਕਰ ਦੇਣੀਆਂ ਚਾਹੀਦੀਆ ਡਰਾਇੰਗ ਬੇਚਦੇ ਹੇ ਬਹੁਤ ਵਧੀਆ ਕੰਮ ਕਰਦੇ ਹੇ ਜ਼ਿਆਦਾ ਤਾਹ ਚੜੀ ਜਾਂਦੀ ਹੇ ਆਪਣੀ ਗਲਤੀ ਨਹੀ ਮੰਨਦੀ

  • @manjeetkaur1146
    @manjeetkaur1146 10 місяців тому +9

    🙏🙏😭😭wahegjru ji veer di madadd kro sb deya akha kuhll jaan

  • @rqjasharma7736
    @rqjasharma7736 5 місяців тому +1

    Baba ji bahut badhiya Geeta Satnam Shri waheguru ji

  • @kunalsharma3409
    @kunalsharma3409 10 місяців тому +7

    Te jehde othe rehnde ne Sikh fer mere veer

  • @Gursahilsingh-i1e
    @Gursahilsingh-i1e 9 місяців тому +1

    Thik kerta

  • @amarbirsinghbhullar7530
    @amarbirsinghbhullar7530 10 місяців тому +4

    Bahut badhiya nihang Singh Ji

  • @AjayGhelat
    @AjayGhelat 3 місяці тому

    ਭਈਆ ਭਜਾਓ ਪੰਜਾਬ ਬਚਾਓ ਸੂਰਜ ਦੇ ਕਾਲੇ ਬੱਦਲ ਛਾ ਗਏ ਪੰਜਾਬ ਚ ਸਾਰੇ ਭਈਏ ਆ ਗਏ

  • @manjeetkaur1146
    @manjeetkaur1146 10 місяців тому +4

    🙏🙏😭😭waheguru ji mher kro

  • @sharryromer2335
    @sharryromer2335 8 місяців тому

    stand with SINGH

  • @ParveenKumar-bs6xu
    @ParveenKumar-bs6xu 10 місяців тому

    ਇਹ ਸਿੰਘਾ ਨੇ ਬਹੁਤ ਗਲਤ ਕਰ ਰਹੇ ਹਨ
    ਹਰ ਬੰਦੇ ਦੀ ਆਪਣੀ ਲਾਈਫ ਆ ਲੋਕ ਕੋਣ ਹੁੰਦੇ ਹਨ
    ਗਰੀਬ ਲੋਕਾਂ ਨਾਲ ਧੱਕਾ ਹੋ ਰਿਹਾ ਹੈ ਜੀ
    ਗਰੀਬ ਲੋਕਾ ਦਾ ਕੋਈ ਹੈ ਨੀ
    ਲੋਕ ਤਮਾਸ਼ਾ ਦੇਖਦੇ ਆ

  • @JasbirKaur-do8vu
    @JasbirKaur-do8vu 10 місяців тому +5

    Waheguru ji

  • @kesarsingh7440
    @kesarsingh7440 10 місяців тому

    ਜਦ ਤੱਕ ਤੁਹਾਡੇ ਸਿਰ ਤੇ ਧੁੰਮਾਂ ਤੇ ਧਾਮੀ ਜੋ ਅੰਦਰੋਂ ਸੰਘੀ ਹਨ ਉਦੋਂ ਤੱਕ ਸਿੱਖੀ ਦਾ ਇਹੋ ਹਸ਼ਰ ਹੋਣਾ ਹੱੈ

  • @satgursingh2984
    @satgursingh2984 10 місяців тому +13

    18 waleo kiu sardara nu galat sabit karn te lge hoye o

    • @MkMk-ty3hm
      @MkMk-ty3hm 10 місяців тому +1

      Report karo

    • @ArunSharma-xb3yw
      @ArunSharma-xb3yw 10 місяців тому +1

      Tenu eh baba lg rheya !!! 😁😁 Jma hi dimaag bech diya. Hate speech, attack on girl, spreading lies, threat to kill , spreading hate, shameful.