Patiala News | ਗਲੀ 'ਚ ਇਕੱਲਾ ਮੁੰਡਾ ਦੇਖ ਟੁੱਟ ਕੇ ਪੈ ਗਏ ਤਿੰਨ ਲੁਟੇਰੇ, ਅੱਗੋਂ ਮੁੰਡੇ ਨੇ ਚੱਕ ਲਈ ਡਾਂਗ| N18V

Поділитися
Вставка
  • Опубліковано 22 сер 2024
  • Patiala News | ਗਲੀ 'ਚ ਇਕੱਲਾ ਮੁੰਡਾ ਦੇਖ ਟੁੱਟ ਕੇ ਪੈ ਗਏ ਤਿੰਨ ਲੁਟੇਰੇ, ਅੱਗੋਂ ਮੁੰਡੇ ਨੇ ਚੱਕ ਲਈ ਡਾਂਗ| N18V
    #patialanews #latestnews #cctv #clash #news18punjab #punjabpolice
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |N18oc_Punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 520

  • @tarsemwalia2401
    @tarsemwalia2401 8 місяців тому +415

    ਇਹ ਵੀਰ ਪੰਜਾਬ ਦਾ ਅਸਲੀ ਹੀਰੋ ❤

  • @J.S.LAKHIYA
    @J.S.LAKHIYA 8 місяців тому +332

    ਵਾਹ ਬਾਈ ਜਵਾਨਾਂ ਸੱਦਕੇ ਤੇਰੇ, ❤❤❤ ਸਲੂਟ ਆ ਬਾਈ ਤੈਨੂੰ

    • @Kumar-fq9mm
      @Kumar-fq9mm 8 місяців тому

      Bonacaud
      ..almayalals...rivolli ...riyadh mall...zubeida..padminimall...kartaarpur trntrn.muktaarts..jayalalitha...rishikapoor....marinamall Chennai ponnuswamy...ummalqwain..dlfemporium...saopaulo Cannes...❤😂🎉😢😮😅😊Helen ...chako lelemeridien kochi...warroom kerela...Chennai tamilnadu..surat mariot...airport hotel...ummalqwain kanur tamilnadu..hotels airport raja jhansi ..ramba Lanka...criminal...almayalals...❤😂😢😅😊Walmart...paladiummalk Chennai sohni sohna sohni meenabazaarmaviviabamalk ceasers palace Pullman Tom wryeth jerusalerolamall bonacaudpadnimnimal

  • @RANJITSingh-nv9fq
    @RANJITSingh-nv9fq 8 місяців тому +189

    ਓਹ ਵਾਹ ਓਹ ਗਭਰੂਆ ❤ਸੁਆਦ ਈ ਆ ਗਿਆ ਸ਼ੇਰ ਪੁਤ ਐ ਤੂੰ ਸ਼ੇਰ ਬਹੁਤ ਵਧੀਆ ਕੀਤਾ ਪਰ ਇੱਕ ਦੋ ਨੂੰ ਲੰਗੜੇ ਜ਼ਰੂਰ ਕਰਨਾ ਸੀ . ਬਹੁਤ ਮਨ ਖੁਸ਼ ਕਰਤਾ ਤੂੰ ਤਾ ਗਭਰੂਆ ਗਰੇਟ ਵੈਰੀ ਗੁੱਡ ✅

  • @user-nd2st2zt7q
    @user-nd2st2zt7q 8 місяців тому +101

    ਸ਼ਾਬਾਸ਼ ਬੇਟਾ ਬੁਹਤ ਵਧੀਆ ਕੀਤਾ. ❤

  • @SurjitSingh-dq6cq
    @SurjitSingh-dq6cq 8 місяців тому +203

    ਦੇਖਣ ਤੇ ਸਮਝਣ ਵਾਲੀ ਗੱਲ ਹੈ ਕਿ ਆਸ ਪਾਸ ਕਿੰਨੇ ਘਰ ਹਨ ਪਰ ਕੋਈ ਵੀ ਵਿਅਕਤੀ ਇਕੱਲੇ ਨੌਜਵਾਨ ਦੀ ਮਦਦ ਲਈ ਨਹੀਂ ਆਇਆ ਨੌਜਵਾਨ ਇਕੱਲਾ ਹੀ ਜੱਦੋ ਜਹਿਦ ਕਰਦਾ ਰਿਹਾ

    • @kh0oni
      @kh0oni 8 місяців тому +12

      ਤੁਹਾਡਾ ਮਤਲਬ ਰੀਜ ਨਾਲ ਜੁੱਤੀ ਫੇਰਦਾ ਰਿਹਾ ??

    • @lakhwindersingh9429
      @lakhwindersingh9429 8 місяців тому +2

      Loak sirf tmasha dekhde bai ji

    • @SurjitSingh-dq6cq
      @SurjitSingh-dq6cq 8 місяців тому

      @@lakhwindersingh9429 ਸਹੀ ਗੱਲ ਹੈ

    • @prabhleenkaurbajwa7467
      @prabhleenkaurbajwa7467 8 місяців тому

      Wah bhi

    • @dilrajsidhu7759
      @dilrajsidhu7759 8 місяців тому

      bai jay randhawa da interview dekheya hou te pata lag gya hou😢

  • @user-rp3pv9br3r
    @user-rp3pv9br3r 8 місяців тому +95

    ਸਿਰਾ ਲਾ ਤਾ ਬਾਈ ਨੇ ਭਜਾ ਭਜਾ ਕੁੱਟੇ

  • @jagtarsingh4620
    @jagtarsingh4620 8 місяців тому +103

    ਬਹੁਤ ਸਰਵਿਸ ਕੀਤੀ ਸ਼ਾਬਾਸ਼ ਨੋਜਵਾਨ ਦੇ❤❤❤❤❤❤❤❤❤❤

  • @pardeepgrewal9404
    @pardeepgrewal9404 8 місяців тому +118

    ਬਾਈ ਜੀ ਅਸਲੀ ਮਰਦਾਂ ਵਾਲਾ ਕੰਮ ਕੀਤਾ ।ਬਹੁਤ ਵਧੀਆ ਕੰਮ ਕੀਤਾ ।

  • @MandeepSingh-gg7rm
    @MandeepSingh-gg7rm 8 місяців тому +103

    ਪੰਜਾਬੀ ਸੂਰਮਾ ਬਹੁਤ ਵਧੀਆ ਕੀਤਾ ਬਾਈ ਨੇ 👍👌👌

    • @gurjeetsingh-gd1wr
      @gurjeetsingh-gd1wr 8 місяців тому +1

      ਸੋਨੂ ਪੱਕਾ ਪਤਾ ਹੈ ਕਿ ਉਹ ਮੁੰਡੇ ਪੰਜਾਬੀ ਨਹੀਂ ਸੀ?

    • @rahulbagri1047
      @rahulbagri1047 8 місяців тому +1

      @@gurjeetsingh-gd1wr hello he is pahadi boy uttarkhandi ...
      He is my brother

    • @arjundhyani4680
      @arjundhyani4680 8 місяців тому

      @@rahulbagri1047 saanu pta hai , aah mera dost kaka bagadi hai Amit bagadi da chota veer , bodybuilding vi krta si , asi bachpan de yaar ha 🙏🙏🙏

    • @user-ft2ip3qj1h
      @user-ft2ip3qj1h 8 місяців тому +2

      Punjabi ta oh si jehde chhittar kha ke gaye aa😅😅😅😅

    • @arjundhyani4680
      @arjundhyani4680 8 місяців тому

      @@user-ft2ip3qj1h mja aa gya aur ye mja mei pure hindustan ko Dena chahta hu 😂😂😂😂

  • @RajRani-lj4mx
    @RajRani-lj4mx 8 місяців тому +23

    ਵਾਕੀਆ ਈ ਮਾਂ ਦਾ ਦੁੱਧ ਪੀਤਾ ਹੈ ਸੁਰਮਾਂ ਪੁੱਤ ਪ੍ਰਮਾਤਮਾ ਲੰਬੀਆਂ ਉਮਰਾਂ ਕਰੇਂ ਪੁੱਤ ਦਿਆਂ ❤❤❤❤❤❤❤❤❤❤

  • @Rajkumar-ph1cv
    @Rajkumar-ph1cv 8 місяців тому +48

    ਖੂਸ ਕੀਤਾ ਮਿੱਤਰਾ ਦਿੱਲ ਜਿੱਤ ਲਿਆ

  • @AmarjitSingh-vz8hh
    @AmarjitSingh-vz8hh 8 місяців тому +24

    ਓ ਬੱਲੇ ਜਵਾਨਾਂ ਨਜ਼ਾਰਾ ਹੀ ਲਿਆ ਦਿੱਤਾ ਕੇ। ਸ਼ਾਬਾਸ਼ ਤੇਰੇ।ਸਿਰ ਪਾੜ ਦੇਣਾ ਸੀ ਲੱਤਾਂ ਤੋੜ ਦੇਣੀਆਂ ਸੀ ਜਿਹੜਾ ਚਾਰ ਪੰਜ ਮਹੀਨੇ ਮੰਜੇ ਤੇ ਪਏ ਰਹਿੰਦੇ। ਇੱਕ ਗੱਲ ਹੈ ਕਿ ਆਂਢ ਗੁਆਂਢ ਦਾ ਕੋਈ ਬਾਹਰ ਨਹੀਂ ਨਿਕਲਿਆ ਜਲਦੀ।ਪਰ ਤੂੰ ਧੰਨ ਧੰਨ ਕਰਾ ਦਿੱਤੀ ਹੈ।ਇਸ ਮੁੰਡੇ ਨੂੰ ਇਨਾਮ ਮਿਲੀਆਂ ਚਾਹੀਦਾ ਹੈ। ਕਮਾਲ ਹੈ ਕਿ ਡਰਿਆ ਨਹੀਂ ਬਿਲਕੁੱਲ ਉਹ ਦੋ ਜਾਣੇਂ ਸੀ ਡਟ ਕੇ ਮੁਕਾਬਲਾ ਕੀਤਾ।ਜਿਉਂਦਾ ਰਹਿ ਬਾਈ।

  • @kakabullethomeroyalenfield7297
    @kakabullethomeroyalenfield7297 8 місяців тому +30

    ਪ੍ਰਸ਼ਾਦ ਵਧਿਆ ਦਿੱਤਾ 💪

  • @user-nd2st2zt7q
    @user-nd2st2zt7q 8 місяців тому +28

    Kine ਘਰ ਨੇੜੇ ਨੇ. ਕਿਸੇ ਵੀ ਮਦਦ ਕੀਤੀ, ਏਕਲ ਆ ਮੁਕਾਬਲਾ ਕਰ ਰਿਹਾ. ਸ਼ਾਬਾਸ਼, ਏਸ ਨੋਜਵਾਨ ਦੇ . ਏਹ ਰਾਤ ਨੂੰ ਰੌਲਾ ਸੁਣ ਕੇ ਗੁਆਂਢੀਆਂ ਨੂੰ ਪਤਾ ਨਹੀਂ ਲੱਗਾ. ਗ਼ਲਤੀ ਵੱਡੀ ਲੋਕਾਂ ਦੀ. ਕਲ ਨੂੰ ਫਿਰ ਏਹ ਘਟਨਾਵਾਂ ਕਿਸੇ ਤੇ ਵੀ ਵਾਪਰ ਸਕਦੀ ਹੈ. ਵਾਹਿਗੁਰੂ ਜਨਤਾ ਨੂੰ ਅਕਲਮੰਦ ਕਰੇ. 👌👍

    • @gurpreetpreetgur2614
      @gurpreetpreetgur2614 8 місяців тому +2

      Je lage passe khusre hunde ona ne pakka help karni c a lok khud mar chuke ne ina kise di ki help karni

  • @devindersingh4714
    @devindersingh4714 8 місяців тому +33

    Har koie daler ni ho sakda salute hai veer nu

  • @Komalsingh-xu8ir
    @Komalsingh-xu8ir 8 місяців тому +23

    ਅਸਲੀ ਹੀਰੋ=ਵਧੀਆ ਕੀਤਾ ਬਾਈ

  • @testvideo346
    @testvideo346 8 місяців тому +31

    REAL HERO

  • @ਅਖਿਲ_ਰਵੀਦਾਸੀਆ
    @ਅਖਿਲ_ਰਵੀਦਾਸੀਆ Місяць тому +9

    ਚੰਗੀ ਤਰ੍ਹਾਂ ਸਰਵਿਸ ਕੀਤੀ ❤

  • @bobbiecheema4833
    @bobbiecheema4833 8 місяців тому +45

    Bravo that guy was able to handle them but please be alert always and stay safe. Don’t be alone at any times especially during night time.
    Waheguru ji mehar karan.

  • @Unkownanonym
    @Unkownanonym 8 місяців тому +11

    First time seen a real hero. He is fearless. Who is he!!?

  • @samura5723
    @samura5723 8 місяців тому +9

    First i thought he ran away after seeing third guy , but no i was wrong . Damn this guy is Brave didnt ran away.

  • @harbhajanbajwa2783
    @harbhajanbajwa2783 8 місяців тому +12

    ਨਜ਼ਾਰਾaa gya pra ❤❤❤❤❤

  • @ranjeetkaur1730
    @ranjeetkaur1730 8 місяців тому +19

    Very good bro

  • @TanveerSingh-ev6tk
    @TanveerSingh-ev6tk 2 дні тому +1

    ਸ਼ਸਤ੍ਰਨ ਕੇ ਅਧੀਨ ਹੈ ਰਾਜ , ਹਿੰਦੂ ਵੀਰੋ ,ਸਿੱਖ ਵੀਰੋ ਆਪਣੇ ਕੋਲ ਹਥਿਆਰ ਜਰੂਰ ਰੱਖੋ ,ਮੌਤ ਦੀ ਪ੍ਰਵਾਹ ਨਾ ਕਰੋ ,ਉਹ ਅੱਜ ਵੀ ਓਨੀ ਤੇ ਕੱਲ ਵੀ ਜਿੱਥੇ ਇਦਾਂ ਦੇ ਤਕਰਣ ਹਲਾਲ ਕਰ ਦਿਓ ।

  • @Amanislive9
    @Amanislive9 22 дні тому +3

    Bhot vdia ਕੁਟਿਆ ਵੱਡੇ ਵੀਰ 💪🏻🔥

  • @rajparkash4574
    @rajparkash4574 8 місяців тому +13

    Bai ne nazara hi liyata👌😘😘😘😘😘😘

  • @advicescreen5001
    @advicescreen5001 21 день тому +2

    Men are brave💪

  • @HarrysinghSodhi
    @HarrysinghSodhi 8 місяців тому +6

    Exilent Great work Salute for one man army

  • @user-kz4eq7yc9z
    @user-kz4eq7yc9z 8 місяців тому +8

    Kamal Karti Bhai good

  • @GulabSingh-eg5us
    @GulabSingh-eg5us День тому

    ਇਹ ਆ ਮਾਂ ਪਿਓ ਦਾ ਸੂਰਮਾ ਪੁੱਤਰ 👍👌

  • @jagdevkaur3144
    @jagdevkaur3144 8 місяців тому +3

    ਸੱਚੀ ਬੇਟੇ ਬਹੁਤ ਵਧੀਆ ਕੰਮ ਕੀਤਾ ਅੱਗੇ। ਨੂੰ ਸੋਚ ਕੇ ਲੁੱਟਣ ਪੈਣਗੇ ਕਿਸੇ ਨੂੰ🎉🎉❤❤😅

  • @ataulkhan-by2dp
    @ataulkhan-by2dp 8 місяців тому +3

    Boht vadiya kiya ehna loka ne att chaki payi jide marzi gal pe jande rat nu aah veer ne boht vadiya service kiti ehnu dhanwad sareya walo

  • @Bajwasaab713
    @Bajwasaab713 8 місяців тому +4

    ਚੋਰਾ ਦੀ ਗਾਡ ਪਾੜਤੀ ਸਿਰਾ 👍👍👍👍🌾👍

  • @MrSingh-hq5zd
    @MrSingh-hq5zd 8 місяців тому +12

    Sastar dahri hovoh sikh sardaroh. Samah bahut madah aun aala aa Waheguru ji kirpa karan ji

  • @Deep0985
    @Deep0985 8 місяців тому +6

    Brave boy ,Proud of you

  • @swarnjitkaur1798
    @swarnjitkaur1798 8 місяців тому +1

    ਵੈਰੀ ਗੁੱਡ ਪੁੱਤ ਪਰਮਾਤਮਾ ਤੈਨੂੰ ਚੜਦੀ ਕਲਾ ਵਿਚ ਰੱਖੇ 👍👍💖

  • @JagtarSingh-mx5yc
    @JagtarSingh-mx5yc Місяць тому +2

    ਬਹੁਤ ਵਧੀਆ ਕੀਤਾ ਵੀਰ ਨੇ

  • @MrSingh-hq5zd
    @MrSingh-hq5zd 8 місяців тому +9

    Esnu changi post tey koi government job milni chai de aa ji. Ehna nu CM sab naal sampark karna chai da aa . Munda bahut dalher aa ji Waheguru ji ehnu chardi kalah vich rakhey ji

  • @SINGHSHERAK47
    @SINGHSHERAK47 8 місяців тому +6

    Ik sher 👊🏾

  • @anitarani7561
    @anitarani7561 8 місяців тому +5

    Whao veer ji salut hai veer

  • @Suneha_uk
    @Suneha_uk 8 місяців тому +1

    ਪੰਜਾਬੀੳ ਲੁਟੇਰਿਆਂ ਦਾ ਇਸ ਤਰਾਂ ਮੁਕਾਬਲਾ ਕਰੋ ।ਇਸ ਨੋਜਵਾਨ ਨੂੰ ਸਲੂਟ

  • @shivverma9945
    @shivverma9945 8 місяців тому +1

    O bai me video 10 vaar dekhli swad agya enhu kende a asli wrestler ❤love u veere God bless u

  • @aryanverma6143
    @aryanverma6143 8 місяців тому +3

    Proud of u veere 🔥🔥

  • @user-Online.Ukjkkrdssdg
    @user-Online.Ukjkkrdssdg 8 місяців тому +3

    Wel done bro we are proud of you

  • @veenarani1942
    @veenarani1942 8 місяців тому +4

    Bhai sare Punjab da yeh he haal hai har pase lut ho rhe hai crime ho rha hai Punjab da 😢bhout bura haal hoya piya

  • @vickypurba
    @vickypurba 8 місяців тому +5

    Good veer , bht vadhia ee hunda sher bhraa

  • @nitishverma3256
    @nitishverma3256 10 днів тому

    ਬਹੁਤ ਵਧੀਆ ਸਵਾਰ ਕੇ ਕੁੱਟਿਆ ਅਗਲੀ ਵਾਰੀ 100 ਵਾਰੀ ਸੋਚਣਗੇ ਲੁੱਟ ਖਸੁੱਟ ਕਰਨ ਤੋਂ ਪਹਿਲਾਂ 👌👍

  • @kulwantkaur1692
    @kulwantkaur1692 8 місяців тому +1

    ਛੱਡਣਾ ਨਹੀਂ ਸੀ ਕੁੱਟ ਕੁੱਟ ਮੋਸ਼ੇ ਪਾ ਦੇਣੇ ਸੀ। ਐਨਾ ਚੋਰਾਂ ਨੇ ਦੁਨੀਆਂ ਦਾ ਬੁਰਾ ਹਾਲ ਕਰਤਾ ਆ ਕੰਮ ਕਰਨ ਤੋਂ ਡਰਦੇ ਨੇ ਚੋਰੀ ਕਰਨਾ ਏਨਾ ਨੂੰ ਸੌਖਾ ਲਗਦਾ ਏ

  • @GaganSingh-ht2qz
    @GaganSingh-ht2qz 8 місяців тому +8

    Waah shera

  • @FatehsandhuSand-c1b
    @FatehsandhuSand-c1b 5 днів тому

    Sutte shear nu nhi shedi da,real hero a bai a ❤

  • @DaljitSingh-fk3uo
    @DaljitSingh-fk3uo 2 місяці тому +1

    ਹੋ ਸਕਦਾ ਕੂਤੀ ਚੋਰਾ ਨਾਲ ਰਲ ਹੈ ਪੂਲੀਸ ਚੋਰਾ ਨਾਲ ਰਲ ਹੈ ❤

  • @eldermanpreets.3330
    @eldermanpreets.3330 8 місяців тому +2

    ਸਾਬਾਸ਼! ਬਾਈ ਪੁਲਿਸ ਕੁਛ ਨੀ ਕਰਦੀ ਇਹਨਾਂ ਨਸ਼ੇੜੀਆਂ ਨਾਲ ਐਵੇਂ ਹੀ ਕਰਨਾ ਚਾਹੀਦਾ ਕੁਛ ਤਾਂ ਠੱਲ ਪਾਉਗੀ

  • @mr.amarjitsingh8714
    @mr.amarjitsingh8714 8 місяців тому +1

    ਵਾਹ ਜੀਂ ਵਾਹ 👌🏾👌🏾👌🏾ਇਕੱਲਾ 100 ਤੇ ਬੀ ਭਾਰੀ 👌🏾👌🏾👌🏾👌🏾

  • @DeepSingh-uz6yg
    @DeepSingh-uz6yg 2 місяці тому +2

    ਸਵਾਦ ਲਿਆ ਤਾਂ ਬਾਈ

  • @ravindersingh-ow2ve
    @ravindersingh-ow2ve 8 місяців тому

    Ye hai asli hero.haryana ki trf se salute

  • @jasspreetsingh8220
    @jasspreetsingh8220 8 місяців тому +2

    Bhot vdiya slam a teri bhadari te veereya vas shittar fer ena de salleya de

  • @iloveindia7152
    @iloveindia7152 8 місяців тому +8

    Good bro galat panga le liya chora ne

  • @babbusingh7020
    @babbusingh7020 8 місяців тому +2

    Real hero..

  • @user-hw5jf6tm5y
    @user-hw5jf6tm5y 7 днів тому

    Veer na taa vdya kita he a wise veer da Ghar da camera vich record Hoya salute ous veer nu v

  • @surinderbrar4249
    @surinderbrar4249 8 місяців тому +9

    Edan filman vich vakonde par eh asli ho gia. Edan hi luterain da bahaduri naal mukabla karo

  • @bantasingh2059
    @bantasingh2059 8 місяців тому +1

    ਕਿਉਂ ਜੀ ਚੋਰਾਂ ਦੇ ਖਿਲਾਫ ਇੱਕ ਕੁਤਾ ਵੀ ਮੋਰਚਾ ਸੰਭਾਲ ਰਿਹਾ ਹੈ ਕਿਵੇਂ ਉਂਚੀ ਉੱਚੀ ਭੌਂਕ ਕੇ ਰਿਹਾ ਹੈ

  • @CrazyboiSingh-nn4jp
    @CrazyboiSingh-nn4jp 11 днів тому

    Suchi 22 bhut motivation aa hatts off

  • @user-rp7ev2qk4r
    @user-rp7ev2qk4r 8 місяців тому +1

    ਲੁਟੇਰੇ ਤਾਂ ਆਪ ਖੁਦ ਹੀ ਦਾਰੂ ਦੇ ਨਸ਼ੇ ਵਿੱਚ ਧੱਕੇ ਖਾ ਰਹੇ, ਕੀ ਲੁੱਟਣਾ ਇਨਾ ਨੇ ਲੱਤਾ ਇਨਾ ਭਾਰ ਨੀ ਝੱਲਦੀਆਂ

  • @a.srandhawa3607
    @a.srandhawa3607 8 місяців тому +1

    ਆਹ ਮੁੰਡੇ ਨੇ ਬੋਹਤ ਵਧੀਆ ਕੀਤਾ, ਜੇਕਰ ਮੁੰਡੇ ਨੂੰ ਕੋਈ ਸੱਟ ਲੱਗ ਜਾਂਦੀ ਜਾ ਮੁੰਡਾ ਲੁੱਟਿਆ ਜਾਂਦਾ, ਪੰਜਾਬ ਪੁਲੀਸ ਨੇ ਕੁਛ ਨਹੀਂ ਸੀ ਕਰਨਾ

  • @gurdarshandhaliwal2427
    @gurdarshandhaliwal2427 8 місяців тому +1

    ਬੱਲੇ ਜਵਾਨਾ ਨਜ਼ਾਰਾ ਲਿਆਤਾ 👌

  • @harinderdhiman4091
    @harinderdhiman4091 8 місяців тому +2

    ਯਾਰ ਕਿੳ ਬੁੱਧੂ ਬਣਾਇਅ ਐ ਸ਼ਰਾਬੀ ਨੇ

  • @rarepoison00
    @rarepoison00 4 місяці тому +1

    sira 22 jiii ❤❤❤❤❤❤❤❤

  • @sohalpreetkaur4759
    @sohalpreetkaur4759 10 днів тому

    Punjabi Rocks bihari shocked 🤣🥱😎 Punjabi hits different man 🥹♥️♥️

  • @sukhrajbhadur
    @sukhrajbhadur 8 місяців тому +2

    John cena aa gaya si bai ch

  • @kulvindersinghpadam1273
    @kulvindersinghpadam1273 8 місяців тому

    Uncle ji aap de aaoun to pahla hi hero ne Kam chukta si, balle oye Shera,, salute 💪💪💪

  • @RSCALIFORNIA
    @RSCALIFORNIA 3 дні тому

    ਵਾਹ ਓਹ ਜੁਆਨਾ 🌹👍🌹
    ਅੱਛਕੇ ਤੇਰੇ ਵੈਰੀ ਗੁੱਡ ਗਭਰੂਆ👍

  • @suchasingh9351
    @suchasingh9351 8 місяців тому +1

    Weldone bro God bless you real hero

  • @Scrollwthmac
    @Scrollwthmac 20 днів тому

    bht bdia veer ne stay fit like this man

  • @user-cf4mv9qy8o
    @user-cf4mv9qy8o 8 місяців тому +3

    Sirra lata

  • @Official_SajanLikhari
    @Official_SajanLikhari 8 місяців тому +1

    Maja aa gya praa ❤❤

  • @BalwinderSingh-rd7wc
    @BalwinderSingh-rd7wc 8 місяців тому +2

    ਨਸ਼ਿਆਂ ਨੇ ਖਤਮ ਕਰ ਰੱਖੇ ਆ।

  • @sandeepgill3613
    @sandeepgill3613 19 днів тому

    ਬਹੁਤ ਵਧੀਆ ਸਰਵਿਸ ਕੀਤੀ ਦੱਲਿਆਂ ਦੀ।

  • @RajinderSingh-ri3jc
    @RajinderSingh-ri3jc 8 місяців тому +1

    ਵੈਰੀ ਗੁੱਡ ਚੰਗੀ ਛਿੱਤਰ ਪਰੇਡ ਦਲੇਰ ਨੌਜਵਾਨ ਵੱਲੋ

  • @SukhwinderSingh-ut4nc
    @SukhwinderSingh-ut4nc 2 місяці тому +1

    ਵੈਰੀ ਗੁੱਡ ਉਹ ਛੇਰਾ ਜਦੋਂ ਲੱਕ ਵਿੱਚ ਇੱਕ ਡਾਂਗ ਮਾਰੀ ਸੀ ਤੇ ਰੁਕਿਆਂ ਕਿਉਂ ਹੋਰ ਛੱਡ ਦਿੰਦਾ ਚਾਰ

  • @user-je4gl4hn5h
    @user-je4gl4hn5h 10 днів тому

    Bahut vdia teri mata nu salam

  • @MajhailSingh471
    @MajhailSingh471 8 місяців тому +2

    Waah Mera Sher Veer ❤❤❤❤

  • @NoobSethi
    @NoobSethi 8 місяців тому +8

    Hor karo saste nashe 😂😂 ik ne hi thok te tin 😂

    • @ryzzo9299
      @ryzzo9299 8 місяців тому

      😂

    • @sukhchainsingh227
      @sukhchainsingh227 8 місяців тому

      Tu Chala jai pheer Mehnga nasha kar ke .. lagjuga tenu bih ptta

  • @Bakshi6862
    @Bakshi6862 8 місяців тому +6

    Waah

  • @sahilvirdi263
    @sahilvirdi263 7 днів тому

    Salute a veer nu 🙏🤟😉💪

  • @amarbirsond6150
    @amarbirsond6150 2 місяці тому +1

    Very good 22ji.....

  • @baljeetbrar8219
    @baljeetbrar8219 День тому

    Dil.khush.karta
    .munda.ne

  • @Rara_sahib
    @Rara_sahib 8 днів тому

    Good vadda bai siraa pura

  • @parveensehgal7955
    @parveensehgal7955 8 місяців тому +1

    Very good

  • @yuvrajsingh-gz1bd
    @yuvrajsingh-gz1bd 12 днів тому

    Dil khush krta munde ne

  • @DeepPreet-pv1uf
    @DeepPreet-pv1uf 8 місяців тому +1

    Brave boy waheguru ji waheguru ji mehar krn 🙏 gbu bro

  • @PawanKumar-qh2jc
    @PawanKumar-qh2jc 8 місяців тому +3

    Isnu police ch bharthi deni chahiye

    • @mcdonaldsgaming3974
      @mcdonaldsgaming3974 8 місяців тому

      No thanks. Je police cha bharti karta fir ta jma bekar ho jana munde ne 😅

  • @user-yq2rb2nf8n
    @user-yq2rb2nf8n 8 місяців тому +1

    ਬਿਲਕੁਲ ਸਹੀ ਕੀਤਾ ਫਿਰ ਵੀ ਤਿੰਨ ਬੰਦੇ ਭਾਰੀ ਪੈ ਸਕਦੇ ਸੀ

  • @MaanBrar7007
    @MaanBrar7007 8 місяців тому +1

    ਆਹ ਬਣੀ ਗੱਲ

  • @cbhargav24
    @cbhargav24 8 місяців тому

    Kisi Ko bolate Hain real life Hero god bless you brother😊

  • @delta_charlee
    @delta_charlee 3 дні тому

    munda pakka player lgda sports man 👌👌👌👌

  • @youngviewforchangeindia5829
    @youngviewforchangeindia5829 7 місяців тому

    Is bhai sahib di bahaduri nu salaam.jai Bharat.

  • @mehakdeeppunia9296
    @mehakdeeppunia9296 8 місяців тому +1

    ਵਾਹ ਜੀ ਵਾਹ 🌹🌹

  • @hdeep857
    @hdeep857 8 місяців тому +1

    Salman khan di jada rail bnayi😂...sirra bai ji🎉

  • @NONAME-gd2lm
    @NONAME-gd2lm 8 місяців тому +1

    Wht a brave man…

  • @amitbhatia6540
    @amitbhatia6540 3 дні тому

    Very brave man