ਧਮਕ ਬੇਸ ਵਾਲੇ ਮੁੱਖ`ਮੰਤਰੀ ਨਾਲ ਇਹ ਕੀ ਹੋਇਆ 😱😱 ਅਸਲ ਵਜ੍ਹਾ ਆਈ ਸਾਹਮਣੇ

Поділитися
Вставка
  • Опубліковано 19 січ 2025

КОМЕНТАРІ • 55

  • @Inderjitsingh-t8m
    @Inderjitsingh-t8m 2 місяці тому +30

    ਮੁੱਖ ਮੰਤਰੀ ਦਿਮਾਗ਼ ਪੱਖੋਂ ਸਿਧ ਪੱਧਰਾ ਵਿਚਾਰਾਂ,ਇਹ ਤਾਂ ਪੁਲਿਸ ਨੇ ਹੀ ਗ਼ਲਤ ਵਿਹਾਰ ਕੀਤਾ।

    • @kamaljeetkhaira8106
      @kamaljeetkhaira8106 2 місяці тому

      @@Inderjitsingh-t8m ਸਿਧਾ ਸਾਦਾ ਵਿਚਾਰਾ ਤਾਂ ਸਿਖ ਪੁਲਿਸ ਮੁਲਾਜਮ ਦੀ ਪੱਗ ਲਾਹੀ ਹੈ।ਸਿਦਾ ਸਾਦਾ ਤਾਂ ਲੋਕਾਂ ਦੇ ਘਰਾਂ ਚ ਇਟਾਂ ਰੋੜੇ ਮਾਰਦਾ।ਏਦੇ ਚੰਗੀ ਤਰਾਂ ਡਾਂਗ ਫੇਰੋ ਡਾਂਗ। ਫਿਰ ਏਦਾ ਦਿਮਾਗ ਟਿਕਾਣੇ ਆਉ।

  • @kamaljeetkhaira8106
    @kamaljeetkhaira8106 2 місяці тому +1

    ਕਹਿੰਦਾ ਮੇਰਾ ਸਭਾਆ ਬੜਾ ਕੱਬਾ ਏਨੂੰ ਹੁਣ ਪੁਲਿਸ ਸਿਧਾ ਕਰਨਾ ਚਾਹੀਦਾ।ਏਸ ਹਲਕੇ ਕਤੀੜੇ ਨੇ ਪੁਲਿਸ ਮੁਲਾਜਮ ਦੀ ਪੱਗ ਲਾਹੀ ਹੈ। ਪੁਲਿਸ ਵਾਲਾ ਵੀ ਸਿਖ ਪਰਿਵਾਰ ਚੋਂ ਹੋਉਗਾ।ਸਾਰਾ ਪਿੰਡ ਏਸ ਮੁਖ ਮੰਤਰੀ ਦੇ ਖਿਲਾਫ ਖੜਾ ਹੋ ਗਿਆ।ਚਾਰ ਰੀਲਾਂ ਕਾਹਦੀਆਂ ਹਿਟ ਹੋ ਗਈਆਂ ਲੋਕਾਂ ਨੇ ਸਿਰ ਤੇ ਟੰਗ ਲਿਆ ।ਸਰੇਆਮ ਸਿਖ ਪਰਿਵਾਰ ਦੇ ਇਟਾਂ ਰੋੜਿਆਂ ਨਾਲ ਗੇਟ ਭੰਨ ਰਿਹਾ ਦਿਖਾਈ ਦੇ ਰਿਹਾ ਹੈ।ਬੇਹਲੜ ਲੋਕ ਏਨੂੰ ਹਵਾ ਦੇ ਰਹੱ ਹਨ।ਬਿਨਾਂ ਸੋਚੇ ਸਮਝੇ ਅਦੇ ਹੱਕ ਚ ਕਮਿੰਟ ਕਰੀ ਜਾਂਦੇ ਨੇ।ਪੁਲਿਸ ਮੁਲਾਜਮ ਆਪਣੀ ਡਿਉਟੀ ਕਰਨ ਆਏ ਸੀ ਨਾਲੇ ਪੱਗ ਲਹਾ ਬੈਠੇ ਨਾਲੇ ਨੌਕਰੀਆਂ ਗੁਆ ਬੈਠੇ

  • @jasveersinghgill23023
    @jasveersinghgill23023 2 місяці тому +4

    ਧਰਮਪ੍ਰੀਤ ਜੀ ਇਹ ਗਲਤੀ ਤੇਰੀ ਹੈ

  • @ManjeetSingh-ls7pk
    @ManjeetSingh-ls7pk 2 місяці тому +11

    Police walon Ko suspend ke sath Saja bhi honi chahie

  • @SabaSingh-j6b
    @SabaSingh-j6b 2 місяці тому +1

    ਮੰਤਰੀ ਤਾਂ ਸਿੱਧਾ ਸਾਦਾ ਬੰਦਾ ਸੀ

  • @kulwantkaur8249
    @kulwantkaur8249 2 місяці тому +14

    ਭਗਵੰਤ ਮਾਨ ਜੀ ਧਿਆਨ ਨਹੀਂ ਤਾਂ ਫਿਰ ਸਮਝੋ 92 ਤੋਂ ਜ਼ੀਰੋ ਹੋ ਜਾਣੀ ਹੈ 2027ਵਿਚ ਗਰੰਟੀ ਹੈ

  • @Jaskaran-v5g
    @Jaskaran-v5g 2 місяці тому +3

    Hor daang fero ihde.fir sudh hona ihne...

  • @GurpreetSingh-km8do
    @GurpreetSingh-km8do 2 місяці тому +2

    4 .5 percent Best joke of mukhmantri

  • @manjitsinghdhillon27
    @manjitsinghdhillon27 2 місяці тому +10

    ਪੁਲਿਸ ਛਿੱਤਰ ਖਾ ਲੇਦੀ ਫਿਰ ਚੰਗਾ ਸੀ ਪੁਲਿਸ ਅਫਸਰ ਵੀ ਲਿਫ਼ਾਫ਼ੇ ਜਿੰਨਾ ਪੁਲਿਸ ਵਾਲਿਆਂ ਤੇ ਹੀ ਕਾਰਵਾਈ ਕੀਤੀ ਖੂਦ ਕਹਿ ਰਿਹਾ ਮੇ ਗੱਲ ਪੇ ਗਿਆ ਸੀ ਪੰਜਾਬ ਪੁਲਿਸ ਨੁ ਚਹਿਦਾ ਜੇ ਕੋਈ ਕਿਸੇ ਨੁ ਛਿੱਤਰ ਫੇਰਦਾ ਫਿਰ ਲੇਣ ਦਿਆ ਕਰਨ ਆਪੇ ਥੱਕ ਹਾਰ ਕੇ ਹੱਟ ਜਾਇਆ ਕਰਨ ਗੇ ਫਿਰ ਥਾਣੇ ਖੱੜ ਕੇ ਦੋਨਾ ਧਿਰਾਂ ਤੇ ਹੱਥ ਆਪ ਸਾਫ਼ ਕਰ ਲਿਆ ਕਰਨ ਹੋਣਾ ਤੇ ਮੁਅੱਤਲ ਹੀ ਹੇ

    • @babbusaini7799
      @babbusaini7799 2 місяці тому +2

      Koi na Mitra jad pga horle stetes vich utrdi fir na Rola Paya kro bjp da hath ja rss da , ptvao apne vaal Jude te pga

    • @jatindersharma3070
      @jatindersharma3070 2 місяці тому

      Gal sahi veer je app de

    • @ParamjitSingh-nk9lr
      @ParamjitSingh-nk9lr 2 місяці тому

      Thu es GL nu hangaa samjdha AA

  • @GurbhejSingh-i4r
    @GurbhejSingh-i4r 2 місяці тому +1

    Punjab police bilkul shi aw eh dharm pal gltt aw

  • @jasveersinghkhosa1673
    @jasveersinghkhosa1673 2 місяці тому

    🙏🙏🙏🙏🙏👌✌️👍❤️

  • @KaramjitSingh-c5m
    @KaramjitSingh-c5m 2 місяці тому +1

    ਫਿਰ ਹੋ ਗਿਆ ਸੁਭਾਅ ਤਰਾ ਸਹੀ

  • @GurbhejSingh-i4r
    @GurbhejSingh-i4r 2 місяці тому +1

    Jehri police vli di pegg layi gyi ohdi koi kimmet ni hagi ess de sir te koi dastar v ni c

  • @mandeeprajkumar7857
    @mandeeprajkumar7857 2 місяці тому

    Mukh mantri di dhamak bees hoi

  • @Dsgill-i8f
    @Dsgill-i8f 2 місяці тому

    Ada de Sare side ban jaan gy fir ki krogy ji

  • @narinnderkaur
    @narinnderkaur 2 місяці тому +1

    Be juban nu karpan nal badna c 🐕👌..ud ke piya c me pulice nu 😆

  • @GurpreetSingh-km8do
    @GurpreetSingh-km8do 2 місяці тому +2

    Galti 2 di aa ....Mukhmantri sidha ...police Hankari....

  • @arjansingh980
    @arjansingh980 2 місяці тому

    SubwaaTheek Karta Police ny

  • @RoopSharma-uu1eo
    @RoopSharma-uu1eo 2 місяці тому

    Sahi. Kita. Police. Na. App. He. Bolda. Ma. Police. Wala. De.pag
    La
    I

  • @arjansingh980
    @arjansingh980 2 місяці тому +2

    Police ny Vadia Keeta.Fukra Hankaria

  • @mandeeprajkumar7857
    @mandeeprajkumar7857 2 місяці тому

    Mai ohdh k paya police nu ,4% kuth pye 😂😂😂

  • @RajKamal-g2i
    @RajKamal-g2i 2 місяці тому

    Tainu Vi Nasihat Ago Vaste Aapne Guse Te Control Rakhya Kar Inha Nu Suspend Karan De Naal Compensations Vi Garib Nu Divauni Chahidi Garib Nu Buhat Kutya Giya Jive Koi Buhat Vada Crim Kita Hive Police Walya Da Behaviour Buhat Galat ENGLAND ( UK )

  • @ਪੰਜਾਬਗੁਰੂਆਂਦੀਧਰਤੀ

    ਕਹਿੰਦਾ,"ਸਿਰਫ ਚਾਰ ਪੰਜ ਪਰਸੈਂਟ ਕੁੱਟ ਮਾਰ ਹੋਈ"

  • @karanjit6515
    @karanjit6515 2 місяці тому +2

    ਉਡ ਕੇ ਪਿਆ ਪੁਲਸ ਨੁੰ ਸੁਭਾਅ ਕਬਾ ਵਾ ਪਰ ਫਿਰ ਵੀ ਹਰ ਇਕ ਦਾ ਭਲਾ ਹੀ ਮੰਗਦਾ ਵਾ

  • @humanbody580
    @humanbody580 2 місяці тому +2

    Police de koi galti nahi hai

    • @finehumanbeing3506
      @finehumanbeing3506 2 місяці тому

      @@humanbody580 Punjab police layi enni hamdardi? Lokan diyan puggan te keshan di beadbiyan karde ne sharey aam. Sharam auni chaide hain keho jeya mulazim bharti kitte ne. Koi mariada nahi kanoon di koi parwa nahi.

  • @Jaskaran-v5g
    @Jaskaran-v5g 2 місяці тому +1

    Vihle reporter...

  • @ranbirsingh1520
    @ranbirsingh1520 2 місяці тому

    ਇਹਦਾ ਵਿਚਾਰਾ ਸੀਧਾ ਇਹ ਪੁਲਿਸ ਦੀ ਗਲਤੀ ਹੈ ਭਾਈ

  • @SurjitSingh-tj8sz
    @SurjitSingh-tj8sz 2 місяці тому

    Dictater Panjab police

  • @ArshpreetSingh-qg4zy
    @ArshpreetSingh-qg4zy 2 місяці тому

    Jdo guse vitch police ud kepea ta zgle mohru kahnd pounde tahne vitch 3 complena gaeya jekar police khuj ne karde app mane janda hae v ek de mae pagg lah dete ke gll police de pag nahe kll rode marde de video nange ser sahmne a cabba subha hae ta mohre v cabe wala he sedha karda hae theek hoeya kerpan nal kese nu mar denda ta medea ne cehla cehla ke rola pouna c v police bad vitch ae ajj kll har koe patrkar banea hae

  • @SabaSingh-j6b
    @SabaSingh-j6b 2 місяці тому

    ਮੰਤਰੀ ਤਾਂ ਸਿੱਧਾ ਸੱਦਾ ਬੰਦਾ ਸੀ