Kita gangster na hova aa vichara gareb banda pahla Soni Mann paisa ka ge eda aa gal hun etha nae muk de pagg ta Kas ala kam Galt aa nihag singh aun ga oo he Hal karan ga
Where’s is SGPC now and Contractor of Sikhism Sikhi ? Where are you Now ? Come out please and look at Cruelty Injustice Inhumanetarian Behaviours With Poor Peoples Children.
Police daa kmm ki aa jj complaint kro taa thonu he dhamkiya denge ... Kutt vv denge parcha vv krr denge ... But jj paise dete taa sab ok hoju ... Vichariya nu sarkar tankha thodi dendi aa
tusi kutapa kyu likh rhe utto tusi highlight lyi photo v ohde kesa di laayi hoyi aive kyu ni likhde v kesa di kitti gyi bead di chlo thonu nagg bndya nu malsa chahida thonu v koi chaar den ala hove ta tuc eho km krde o
ਬਹੁਤ ਗਲਤ ਗਲ ਆ ਕੇਸਾ ਦੈ ਬੇਦਬੀ ਨ ਹੋਨਿ ਚਾਹਿਦੀ ਦੋਸ਼ੀ ਪੁਲਿਸ ਵਾਲਿਆਂ ਖਿਲਾਫ ਮਾਮਲਾ ਦਰਜ ਕੀਤਾ ਜਾਵੇ
Es tra de lok ta hi sde sri guru garnth sab ji kol jande Fer tushi Sudha lon di gal karde mantri warge nu pagal keh dena
@darasinghpolice5014 ਸਰ ਮੈਂ ਤੁਹਾਡੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਪਰ ਵਾਲਾਂ ਦੀ ਬੇਦਬੀ ਪ੍ਰਵਾਨ ਨਹੀਂ ਹੈ ਤੁਸੀਂ ਸੰਵਿਧਾਨ ਦੇ ਤਹਿਤ ਕਾਰਵਾਈ ਕਰ ਸਕਦੇ ਹੋ, ਤੁਹਾਨੂੰ ਬਿਨਾਂ ਐਫਆਈਆਰ ਜਾਂ ਜਾਂਚ ਦੇ ਕਿਸੇ ਵਿਅਕਤੀ ਨੂੰ ਕੁੱਟਣ ਦਾ ਅਧਿਕਾਰ ਨਹੀਂ ਹੈ
ਗਰੀਬ ਬੰਦੇ ਨੂੰ ਹਰ ਕੋਈ ਕੁੱਟ ਦਿੰਦਾ 😢😢
💔
ਪੁਲਿਸ ਵਾਲਿਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਕਰਨੀ ਚਾਹੀਦੀ ਹੈ
ਬਹੁਤ ਗਲਤ ਕੰਮ ਕੀਤਾ ਪੁਲਿਸ ਨੇ
ਨਸ਼ਾ ਤਸਕਰਾਂ ਅਤੇ ਗੈਂਗਸਟਰ ਤੇ ਪੁਲਿਸ ਕਾਰਵਾਈ ਕਿਉਂ ਨਹੀਂ ਕਰਦੇ ਉਧਰੋਂ ਪੈਸੇ ਗੱਫੇ ਆਉਂਦੇ ਨੇ ਤਾਂ ਕਰਕੇ
SGPC ਵੱਲੋਂ ਸਖਤ ਕਾਰਵਾਈ ਹੋਣੀ ਚਾਹੀਦੀ🙏🏻
Sgpc to ki umeed Kar Rahe ho uhna da apna Fasla ni ho reha tay tusi uhna to umeed Kar Rahe ho
@@ramansaini448 ਗਲਤ ਤਾ 22ਜੀ ਮੈ ਕੁਜ ਬੋਲਣਾ ਹੀ ਨਹੀ।ਦੇਖੋ ਬੀਬੀ ਜਗੀਰ ਕੋਰ ਦੇ ਪਿਛੋਕੜ ਬਾਰੇ ਜਾਣਦੇ ਉ ਤੁਸੀ ਯਾ ਉਸ ਦੀ ਕੋਈ ਪੁਰਾਣੀ ਫੋਟੋ ਦੇਖੀ ਸੈਣੀ ਸਾਬ ਤੁਸੀ ਨਹੀ ਤਾ ਦੇਖੀਉ। ਜਿਸ ਨੇ ਖੁਦ uper lips ਕਰਵਾੲਏ ਹੋਣ ਉਹ SGPC ਦੀ ਪ੍ਰਧਾਨਗੀ ਦੀ ਦਾਅਵੇਦਾਰ ਹੋਵੇ ਇਸ ਤੋ ਵੱਡੀ ਮਾੜੀ ਗੱਲ ਕੀ ਹੋਵੇ ਗੀ।
@@0001-z6n sahi g
Bilkul
ਪੁਲਸ ਵਾਲਿਆਂ ਨੂੰ ਸੁਸਪੈਂਡ ਨਹੀਂ ਦਿਸਮਿਸ ਕਰਨਾ ਚਾਹੀਦਾ ਆ
ਲੱਖ ਲਾਹਨਤਾਂ ਇਹੋ ਜਿਹੇ ਪੁਲਿਸ ਵਾਲਿਆਂ ਤੇ
ਮਹ਼ਿਕਮਾ-ਏ-ਸੂਰ 🐖
ਜੇਕਰ ਪਹਿਲਾਂ ਕੋਈ ਰਿਟਨ ਕੰਪਲੇਟ ਕਰਦਾ ਸੀ ਤਾਂ ਪੰਦਰਾ ਦਿਨਾਂ ਚ ਸ਼ਿਕਾਇਤ ਸਬੰਧਿਤ ਥਾਣੇਦਾਰ ਕੋਲ ਪਹੁੰਚਦੀ ਹੈ,ਪਰ ਇਥੇ ਪੁਲਿਸ ਸਿਰਫ ਫੋਨ ਉਤੇ ਆ ਗਈ ਤਰੱਕੀ ਦੇਖੋ😮
Wrong❌❌❌❌❌❌❌❌❌❌ਕਾਰਵਾਈ ਕਰੋ ਪੁਲਿਸ ਖਿਲਾਫ਼ 💯
ਬਹੁਤ ਸ਼ਰਮ ਵਾਲੀ ਗੱਲ ਆ ਪੁਲਸ ਲਈ
ਲੱਖ ਦੀ ਲਾਹਨਤ ਪੰਜਾਬ ਪੁਲੀਸ ਨੂੰ.
ਕਰਕਰਾ ਦੀ ਬੇਅਦਬੀ ਕਰੀ ਗਈ ਆ ਗਲਤ ਆ ਬਹੁਤ ਪੁਲਿਸ ਪ੍ਰਸਾਸ਼ਨ ਮੁਰਦਾਬਾਦ 🙏🏻
ਪੰਜਾਬ ਪੁਲਿਸ ਅੱਤਵਾਦੀ ਪੁਲਿਸ
ਵਾਹਿਗੁਰੂ ਜੀ ਸਬ ਹੰਕਾਰੇ ਹੋਏ ਲੋਕਾ ਦਾ ਹਿਸਾਬ ਕਿਤਾਬ ਕਰੇਗਾ।
ਕਿਸੇ ਗਰੀਬ ਦੇ ਬੱਚੇ ਤੇ ਜੁਲਮ ਕਰਨ ਵਾਲਿਓ ਵਕਤ ਦੀ ਉਡੀਕ ਕਰੋ ਜਦੋ ਰੱਬ ਦੇ ਘਰ ਫਾਈਲ ਖੁੱਲੇਗੀ ਸਬ ਹੰਕਾਰ ਜੁਲਮ ਘਰ ਵਿੱਚ ਹੀ ਵਾਪਸ ਆਵੇਗਾ।
ਤਿਆਰ ਰਹੋ ਵਕਤ ਦੀ ਉਡੀਕ ਕਰੋ।
ਵਾਹਿਗੁਰੂ ਜੀ
Thanks 🙏
ਪੰਜਾਬ ਪੁਲਿਸ ਸਿੱਖਾਂ ਨਾਲ ਤਾਂ ਹਮੇਸ਼ਾ ਧੱਕਾ ਕਰਦੀ ਆ ਇਨ੍ਹਾਂ ਪੁਲਿਸ ਵਾਲਿਆਂ ਤੇ ਸਖਤ ਕਾਰਵਾਈ ਕੀਤੀ ਜਾਵੇ 😢
ਪੁਲਿਸ ਵੱਲੋ ਸ਼ਰੇਆਮ ਝੂਠ ਬੋਲਿਆ ਗਿਆ, ਕੇਸਾਂ ਤੋਂ ਪਕੜਨਾ ਤੇ ਕੁੱਤਿਆਂ ਵਾਂਗ ਕੁੱਟਣਾ ਕਿਸ ਕਾਨੂੰਨ ਚ ਲਿਖਿਆ ਗਿਆ ਹੈ
ਪੰਜਾਬ ਦੀ ਇੱਜਤ ਆਪ ਹੀ ਰੋਲਤੀ ਪੁਲਿਸ ਵਾਲਿਆਂ ਨੇ ਪੱਗ ਦਾ ਵੀ ਨੀ ਧਿਆਨ ਕਰਿਆ।।।ਮੈਨੂੰ ਖੁਸ਼ੀ ਆ ਇਹ ਦੋਵੇਂ suspend ਹੋ ਚੁੱਕੇ ਹਨ
Notice show karo . Koi suspend ni hiya. Drama aa
Line hajir ne koi saspend nahi hoeye@@Swishtky
ਬਹੁਤ ਹੀ ਹਾਸੇ ਵਾਲਾ ਬਿਆਨ ਪੁਲਿਸ ਵਲੋ ਕੇ ਮੁੱਖਮੰਤਰੀ ਪਿੰਡ ਚ ਗੁੰਡਾਗਰਦੀ ਕਰ ਰਿਹਾ ਸੀ ਤੇ ਪੁਲਿਸ ਤੇ ਹਮਲਾ ਕੀਤਾ। ਏਡਾ ਕਿਹੜਾ ਓ body builder ਆ ਜਿਹੜਾ ਓ ਗੁੰਡਾਗਰਦੀ ਕਰਦਾ ਫਿਰੂ। ਮੈਨੂੰ ਲੱਗਦਾ ਬੱਚਿਆਂ ਤੇ ਗੁੰਡਾਗਰਦੀ ਕਰਦਾ ਹੋਊ ਸਿਹਤ ਦੇ ਹਿਸਾਬ ਨਾਲ 😂😂
ਬਾਈ ਹਰੇਕ ਵਾਰ ਪੁਲੀਸ ਦਾ ਇਕੋ ਬਿਆਨ ਹੁੰਦਾ
@punjabtv9061 ਓ ਨਿੱਕਾ ਜੇਹਾ ਬੱਚਾ ਪੁਲਿਸ ਤੇ ਹਮਲਾ ਕਿਵੇਂ ਕਰ ਸਕਦਾ । ਇਹ ਗੱਲ ਬਿਲਕੁੱਲ ਝੂਠੀ ਆ ਪੁਲਸ ਦੀ
@@daljitsingh2895 ਗੁੰਡੇ ਅ ਸਾਲ਼ੇ ਕਸਾਈ
Stand with mukh mantri
ਬਹੁਤ ਹੀ ਮਾੜਾ ਹੋਇਆ ਹੈ ਸਖ਼ਤ ਕਾਰਵਾਈ ਕੀਤੀ ਜਾਵੇਗੀ ਪੰਜਾਬ ਪੁਲਿਸ ਤੇ
ਪੁਲਿਸ ਵਾਲਿਆ ਨੂੰ ਡਿਸਮਿਸ ਕਰੋ
ਪੁਲਸ ਦਾ ਕੋਈ ਹੱਕ ਨੀ ਏਦਾ ਘਰ ਅੱਗੇ ਕਿਸੇ ਦਾ ਜਲੂਸ ਕੱਢਣ ਦਾ ਵੱਡੀ ਗੱਲ ਇੱਹ ਕੇਸਾ ਦੀ ਬੇਅਦਬੀ ਕਰਨ ਦਾ ਏਦਾ ਦੇ ਪੁਲਸ ਵਾਲੇ ਕਰਕੇ ਹੀ ਸਿਸਟਮ ਬਦਨਾਮ ਹੁੰਦਾ
Srm kro 😢😢 police waleo
ਬਹੁਤ ਗਲਤ ਗੱਲ ਆ ਪੁਲਿਸ ਦੀ, ਗਰੀਬ ਨੂੰ ਹਮੇਸ਼ਾ ਕੋਈ ਥੱਲੇ ਲਾਉਣ ਨੂੰ ਫਿਰਦਾ।😮😮😮
ਬਹੁਤ ਗਲਤ ਹੈ
ਰੋਣ ਆਉਂਦਾ ਦੇਖਕੇ😢
DGP ਸ੍ਰ ਨੂੰ ਚਾਹੀਦਾ ਸੀ ਕਿ ਇਹਨਾਂ ਨੂੰ ਡਿਸਮਿਸ ਕਰਨਾ ਚਾਹੀਦਾ
ਆਹ ਜੋ ਸਰਦਾਰ ਕੁੱਟ ਰਿਆ ਪਤਾ ਨਹੀਂ ਕਿੰਨਾ ਗੁੱਸਾ ਭਰਿਆ ਹੋਇਆ ਉਸ ਦੇ ਮਨ ਵਿਚ ਬੁਹਤ ਨਿੰਦਣ ਯੋਗ ਕਾਰਵਾਈ
ਪੰਜਾਬ ਪੁਲਿਸ ਮੁਰਦਾ ਵਾਦ😢😢
Bahut Galt gall aa bai 😢
SP ਸਾਬ ਮੁੱਖ ਮੰਤਰੀ ਦੀ ਇੱਟੇ ਰੋੜੇ ਮਾਰਨ ਵਾਲੀ ਵੀਡੀਓ ਪਾਓ ਫਿਰ ਮੁੱਖਮੰਤਰੀ ਗੁਨਾਹਗਾਰ ਹੈ ਨਹੀ ਤਾਂ ਤੁਸੀਂ ਅਤੇ ਪੁਲਸ ਵਾਲਿਆਂ ਦਾ ਬਿਆਨ ਗ਼ਲਤ ਹੈ
Suspand kro sare police Wale bhut galt gall
ਸਾਰਾ ਝੂਠ ਬੋਲਣ ਦੇ ਨੇ ਪੁਲਸ ਵਾਲੇ
ਪੁਲਿਸ ਨੂੰ ਮਾਨਵ ਅਧਿਕਾਰ ਬਾਰੇ ਪਤਾ ਹੋਣਾ ਜੂਰਰੀ ਹੈ.. ਗ਼ਲਤੀ ਹੈ ਪੁਲਿਸ ਦੀ
ਪੱਗ ਲਾਹੀ ਕੇਸਾ ਦੀ ਬੇਅਬਦੀ 😢😡😡😡😡😡ਪੰਜਾਬ ਦਾ ਬਣ ਕੀ ਰਿਹਾ
Jahnda amli sappa wala hor ki
ਜੇ ਕੋਈ ਅਮੀਰ ਮੁੰਡਾ ਹੁੰਦਾ ਤੇ ਧਰਨੇ ਲੱਗ ਜਾਣੇ ਸੂੀ
Pehla ਪੂਰੀ ਕਹਾਣੀ ਸੁਣ ਲਿਆ ਕਰੋ ਬਾਈ ਜੀ
ਗੁੱਡ ਗਰਦੀ ਪੁਲਿਸ ਵਾਲੀਆ ਦੀ ਇਸ ਕਿਸੈ ਨਾਲ ਨਹੀਂ ਕਰਨੀ ਚਾਹੀਦੀ
ਕੇਸਾਂ ਨੂੰ ਫੜ ਕੇ ਕੁੱਟਣਾ ਆ ਬਹੁਤ ਗਲਤ ਪੁਲਿਸ ਵਾਲੇ ਗੱਲਾਂ ਤੋਂ ਜਾਇਦਾ ਗਲਤ ਲੱਗ ਰਹੇ ਆ.. ਪੈਸੇ ਦੇ ਕੇ ਕੁਟਾਇਆ ਗਿਆ ਲੱਗਦਾ.. ਫਿਰ ਵੀ ਪੁਲਿਸਵਾਲਿਆਂ ਨੇ ਕੱਨੂੰਨ ਹੱਥ ਵਿਚ ਲਿਆ ਹੈ...
ਅੱਤਵਾਦੀ ਪੁਲਿਸ
ਜੇ ਗਲਤੀ ਸੀ ਤਾਂ ਸਜ਼ਾ ਦਿੰਦੇ ਉਹਦੇ ਵਾਲ ਨਹੀਂ ਸੀ ਫੜਨੇ ਚਾਹੀਦੇ😢
ਆਰੀ ਥੋੜੀ ਦਾਤ ਕਿਥੇ ਆ ਜੋ ਪੁਲਿਸ ਕਹਿ ਰਹੀ ਆ ਜਿਸ ਨਾਲ ਮੰਤਰੀ ਨੇ ਪੁਲਿਸ ਤੇ ਹਮਲਾ ਕੀਤਾ ਸੀ
Bdi ghtia harkat aa police di. Shame on you punjab police. Sirre de ghatia kam aay
1984 yaaad karwa ti
😪😪😭😭
ਪੁਲੀਸ ਦੇ ਗਲ ਪੈੱਨ ਦਾ ਸਬੂਤ h ਪੁਲਿਸ ਕੋਲ?
ਬਹੁਤ ਗਲਤ ਕੀਤਾ
Kita gangster na hova aa vichara gareb banda pahla Soni Mann paisa ka ge eda aa gal hun etha nae muk de pagg ta Kas ala kam Galt aa nihag singh aun ga oo he Hal karan ga
ਕੋਈ ਬੇਅਦਬੀ ਨਹੀ ਹੋਈ,, ਬੱਸ ਪੁਲਸ ਨੂੰ ਕੁੱਟਣ ਦਾ ਅਧਿਕਾਰ ਨਹੀ ਹੈ,, ਕਨੂੰਨ ਮੁਤਾਬਿਕ ਕਾਰਵਾਈ ਕਿਓਂ ਨਹੀ ਕਰਦੀ ਪੁਲਸ, ਪੰਜਾਬ ਪੁਲੀਸ ਆਪਣੇ ਹੀ ਕਨੂੰਨ ਨਾ ਬਣਾਵੇ ਜੀ,,,
ਮੁੱਖ ਮੰਤਰੀ ਨਿ ਹੈਗਾ ਏਹੇ 🙏🏻🙏🏻
Dismiss Hone Chaiday eh police wale
Si da rank milega hun😮
ਪੰਜਾਬ ਪੁਲਿਸ ਨਹੀ ਖ਼ਾਕੀ ਚ ਜਾਲਦ ਆ ਇਹ 100ਚੋ 1 2ਹੀ ਵਧੀਆ ਅ
Diss miss kro
Suspend nai..dismiss these men from police force..they don't deserve it..
Hun kithe gyia sikh jathebandiya hor passe paje firde a
ਟਰਮੀਨੇਟ ਕਰਨਾ ਚਾਹੀਦਾ ਸਸਪੈਡ ਨਹੀਂ
Si da rank deta unu 😮
Armrtpal Singh mehron 💪💪💪💪
ਇਹ ਤੇ ਕੁਛ ਵੀ ਨਹੀਂ ਸ਼ਰਾਬੀ ਦੇ ਰਾਜ ਵਿੱਚ ਬਹੁਤ ਕੁਝ ਹੋਣਾ ਪੈਗ ਮਾਨ ਮੁਰਦਾਬਾਦ'
PUNJAB POLICE ZINDABAD ZINDABAD ZINDABAD 🌹🌹🌹🌹🌹🌹🌹
Punjab main gunda raj hai 😢
ਪੁਲਿਸ ਵਾਲੇ ਕਦੇ ਵੀ ਨੀ ਸੁਧਰਨ ਗੇ
Police mulazim te action hona chahida
😊😊😊😊
Lagda 1984 vala daur aun wala
😂😂😂ਹੁਣ ਮੁੱਖਮੰਤਰੀ ਜਵਾਨ ਹੋ ਗਿਆ ਖਰੂਦ ਤਾਂ ਪਾਉਂਦਾ ਹੋਣਾ 😂ਪਰ ਪੁਲਿਸ ਨੂੰ ਠੰਡ ਵਰਤਣੀ ਚਾਹੀਦੀ ਸੀ।
1:47 police ta bhot kuj kehndi hundi aw par sach smne dekh reha sarya nu
Punjab Police Moradabad
ਹੇ ਪਰਮਾਤਮਾ ਪੰਜਾਬ ਪੁਲਿਸ ਸੁੱਤੇ ਹੀ ਸੋਜੇ ਸਾਰੀ
ਭਾਈ ਅਮ੍ਰਿਤਪਾਲ ਜੀ ਦੇ ਕੇਸ ਲਯੀ ਪੁਲਿਸ ਵਲੋਂ ਜੋ ਝੂਠ ਬੋਲਿਆ ਗਯਾ ਉਸ ਤੋਂ ਬਾਅਦ ਪੁਲਿਸ ਦੇ ਕਿਸੇ ਵੀ ਬਯਾਨ ਤੇ ਯਕੀਨ ਨਹੀਂ ਰਿਹਾ ,, ਮਾਫਕਰਨਾ ਪਰ ਪੁਲਿਸ ਬਹੁਤ ਝੂਠ ਬੋਲਦੀ ਆ ਅਜਕਲ 😥
Sgpc sath deva ji
Dismiss kro police waliya nu
Bht gllt gll a g bche nu kuttna
Ina police walia ty parcha hona chida
Insaf kro prcha kro
This 2 shamless police must b dismissed
Galt gal a yrr gareeb bnda
Parcha darj hona chaida va
khalistan zindababd
Bahut Galt he
Kro seva es police wale di wado gut esda
Where’s is SGPC now and Contractor of Sikhism Sikhi ?
Where are you Now ?
Come out please and look at Cruelty Injustice Inhumanetarian Behaviours With Poor Peoples Children.
Bahut galat hai grib te jor chalda
😢😢
😢😢😢
Kahlistan jiñda bad
Ena nu suspend krna chaida
Shame on Punjab police
Police daa kmm ki aa jj complaint kro taa thonu he dhamkiya denge ... Kutt vv denge parcha vv krr denge ... But jj paise dete taa sab ok hoju ... Vichariya nu sarkar tankha thodi dendi aa
😢😢😢😢
Rabb toh ta daro je ethe koi rokan ala nhi oh rabb ta lau hisab tohade toh bahut mada kita police alia ne
ਕਿੰਨੀ ਬਕਵਾਸ ਕਰਦੇ aà PTC NEWS WALE 😂
Shame punjab police .They have no right to treat much mantri
i support mukh mantri seedha bnda bechara
Bhot vadhia kita ji dismiss 😂😂😂😂😂kita gia
ਗਲਤੀ ਪੁਲਿਸ ਦੀ ਹੈ। ਸੰਸਪੈਡ ਕਰਨਾ ਤਾ ਵਿਖਾਵਾ ਹੈ। ਸੰਸਪੈਡ ਨਾਲ ਕੁਝ ਨਹੀਂ ਹੁੰਦਾ। ਸਗੋਂ ਉਥੇ ਤਾ ਡਿਊਟੀ ਬਹੁਤ ਵਧੀਆ ਹੈ
Bahut galat ho raha hai
Dharam dey thekedaar kthe gye hun... Laayo dhrnaa hun
tusi kutapa kyu likh rhe utto tusi highlight lyi photo v ohde kesa di laayi hoyi aive kyu ni likhde v kesa di kitti gyi bead di chlo thonu nagg bndya nu malsa chahida thonu v koi chaar den ala hove ta tuc eho km krde o
A ho nahi sak da police di koi turban la deve ho hi nahi sakda
Sirf suspend krn tk na karwaai kiti jaawe, proper keshaan di be-adbi krn krke done police waleya te 295 da mukdma drz kita zaawe
Hun police valiya ne apne kolo bhut Kuj bnona