ਸਿੱਖੋ ਗ਼ਲਤ ਕੌਣ... ਜਥੇਦਾਰ ਨੇ ਕਿਉਂ ਕੱਢੀਆਂ ਗਾਲ੍ਹਾਂ

Поділитися
Вставка
  • Опубліковано 18 гру 2024

КОМЕНТАРІ • 31

  • @deepbrar.
    @deepbrar. 5 годин тому +8

    ਸੱਚ ਬੋਲਣਾ ਕੀ ਸ਼ੁਰੂ ਕੀਤਾ
    *ਲੋਕਾਂ ਨੇ ਰਿਸ਼ਤੇ ਹੀ ਖ਼ਤਮ ਕਰ ਦਿੱਤੇ*
    ਸਿੰਘ ਸਾਹਿਬ 😍😍

  • @deepbrar.
    @deepbrar. 5 годин тому +8

    ਫਰੀਦਾ ਕਾਲੇ ਮੈਡੇ ਕੱਪੜੇ ਕਾਲਾ ਮੈਡਾ ਵੇਸੁ ‬
    ‪*ਗੁਨਹੀ ਭਰਿਆ ਮੈਂ ਫਿਰਾਂ ਲੋਕ ਕਹਾ ਦਰਵੇਸੁ*

  • @deepbrar.
    @deepbrar. 5 годин тому +8

    ਦੇਣਾ ਨਹੀ ਦੇ ਸਕਦੀ ਕੌਮ ਇਹਨਾਂ ਲਾਸਾਨੀ ਸ਼ਹਾਦਤਾਂ ਦਾ
    *ਧੰਨ ਗੁਰੂ ਗੋਬਿੰਦ ਸਿੰਘ ਸਰਬੰਸਦਾਨੀ ਜੀ ਨੂੰ ਪ੍ਰਣਾਮ*

  • @GaganBrar-gm6os
    @GaganBrar-gm6os 4 години тому +3

    ਮੈਨੂੰ ਏਹ ਮਹਿਸੂਸ ਹੁੰਦਾ ਏ ਕਿ ਜਥੇਦਾਰ ਸਾਹਿਬ ਆਪਣੀ ਜਗ੍ਹਾ ਬਿਲਕੁਲ ਸੱਚੇ ਸੁੱਚੇ ਸਿੱਖ ਨੇ
    ਮੈਂ ਏਨਾਂ ਨੂੰ ਨਿੱਜੀ ਤੌਰ ਤੇ ਵੀ ਜਾਣਦਾ ਹਾਂ

  • @deepbrar.
    @deepbrar. 5 годин тому +7

    ਜਦੋਂ ਵੀ ਵਿਨਾਸ਼ ਹੋਣ ਦੀ ਸ਼ੁਰੂਆਤ ਹੁੰਦੀ ਹੈ ‬
    ‪ *ਸ਼ੁਰੂਆਤ ਬਾਣੀ ਤੇ ਸੰਜਮ ਖੋਹਣ ਨਾਲ ਹੁੰਦੀ ਹੈ*

  • @kuldeepsinghsidhu1792
    @kuldeepsinghsidhu1792 54 хвилини тому

    ਇਹ ਸਭ ਕੁੱਝ ਪੈਹਲਾਂ ਵੀ ਹੁੰਦਾ ਸੀ ਹੁਣ ਸੋਛਲ ਮੀਡੀਆ ਦਾ ਧੰਨਵਾਦ ਜਿਹਨਾਂ ਨੇ ਸਾਰੀਆਂ ਜੂਠਾਂ ਨੰਗੀਆਂ ਕੀਤੀਆਂ

  • @virsaproduction5485
    @virsaproduction5485 2 години тому

    ਬਿਲਕੁਲ ਸਹੀ ਕਿਹਾ ਤੁਸੀਂ ਜਨਾਬ

  • @jasbirsinghbagga5313
    @jasbirsinghbagga5313 Годину тому

    ਟੈਹਣਾ ਜੀ ਤੁਸੀਂ ਬਿਲਕੁਲ ਠੀਕ ਕਿਹਾ ਹੈ
    ਇਸ ਸਭ ਦੇ ਪਿੱਛੇ ਕੋਣ ਹੈ ?
    ਡਿਵਾਈਡ ਐਂਡ ਰੂਲ
    ਤਾਰਾਂ ਪੰਜਾਬ ਵਿੱਚ ਨਹੀਂ ਹਨ
    ਕੌਮ ਨੂੰ ਸਚੇ ਸੁਚੇ ਮਾਰਗ ਦਰਸ਼ਕਾ ਦੀ ਲੋੜ ਹੈ। ਇਸ ਵਕਤ ਸਭ ਵਿਕਾਉ ਹਨ 😢

  • @mewasinghjhajj6262
    @mewasinghjhajj6262 2 години тому +1

    🌹ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ 🙏

  • @ਪੰਜਾਬ-ਪੰਜਾਬ
    @ਪੰਜਾਬ-ਪੰਜਾਬ Годину тому

    ਹਰਪ੍ਰੀਤ ਕਲਕ🎉ਆ

  • @amritpalmalhi1267
    @amritpalmalhi1267 4 години тому

    ਵਾਹਿਗੁਰੂ ਜੀ ਬਹੁਤ ਵਧੀਆ ਜਾਣਕਾਰੀ

  • @ravibhagat6448
    @ravibhagat6448 Годину тому

    ਸਤਿ ਸ੍ਰੀ ਆਕਾਲ ਟਹਿਣਾ ਸਾਹਿਬ 🙏

  • @gurchransingh5674
    @gurchransingh5674 4 години тому

    ਬਹੁਤ ਵਧੀਆ ਵਿਚਾਰ ਧੰਨਵਾਦ ਦਿਲੋ ਸਲੂਟ ਟਹਿਣਾ ਸਾਹਿਬ

  • @tarsemgharu4658
    @tarsemgharu4658 2 години тому

    ਤੁਸੀ ਸਹੀ ਕਿਹਾ ਰਹੇ ਹੋ।

  • @shinderpalsingh3645
    @shinderpalsingh3645 5 годин тому +5

    ਟਹਿਣਾ ਸਾਹਿਬ ਮੈਂ ਪਹਿਲਾਂ ਵੀ ਟਿਪਨੀ ਕੀਤੀ ਸੀ ਕਿ ਵਿਰਸਾ ਵਿਸ਼ ਘੋਲੀ ਜਾਂਦਾ ਗਿਆਨੀ ਹਰਪ੍ਰੀਤ ਸਿੰਘ ਜੀ ਸਹੀ ਹਨ , ਤੁਸੀਂ ਟਿੱਪਣੀਆਂ ਦੇਖ ਲਓ ਸਭ ਵਲਟੋਹੇ ਨੂੰ ਸਹੀ ਨਹੀਂ ਮੰਨਦੇ ਜੀ

  • @drdhillon8806
    @drdhillon8806 Годину тому

    Sahi bole Giyani hapreet singh❤

  • @AmandeepKaur-ew3mh
    @AmandeepKaur-ew3mh Годину тому

    Shi gl a swarn veer ji dstar szake eda di gla krnia sobha nhi dendia ❤❤❤

  • @sonysingh9181
    @sonysingh9181 2 години тому

    good jop

  • @paramjitsingh6295
    @paramjitsingh6295 4 години тому +1

    ਸਿੰਖ ਕੌਮ ਵਿੱਚ ਬਾਦਲਾਂ ਨੇ ਜਹੈਰ ਘੌਲ ਤਾ ਇਹ ਸਬ ਕੁਸ ਹੌ ਰਹਿਆ ਜੀ

  • @jatt5672
    @jatt5672 4 години тому

    Ki tmasha bnya a

  • @jagtarbrar7236
    @jagtarbrar7236 43 хвилини тому

    [[ TEHNA DA KI KEHNA EH MUD YU BADAL TOLE DA "" DALLA""HAI ]] eh taa mouke di taak vich rehnda SUKBIR TOLA HUKMNAME APNI MARZI DA CHAAONDE HAN

  • @Harpalsingh-zy2xj
    @Harpalsingh-zy2xj 55 хвилин тому

    Tahina saab akal takhat saab te sirf ardas karke guru Saab Ji di hajuri ch hukam sunana ate hukam da palan karna.bahis baji ta honi nahi c chahidi

  • @SurinderKaur-co9ji
    @SurinderKaur-co9ji 42 хвилини тому

    Kom de heere bhaee Ranjit Singh nu kina bdnam krn lge ne Jo sikhi da shi prchar kr riha

  • @ParkashSingh-nh6op
    @ParkashSingh-nh6op Годину тому

    Thena je Versa si Bhut Galat insan ja

  • @SurinderKaur-co9ji
    @SurinderKaur-co9ji 46 хвилин тому

    Bhaee tehna kini Shrm di gl hai ke ed mhene wich Ki drama ho riha jdo ke ed mahene sanu sikha nu sahib jadein de nam Ute path krna chi da eh kute jthedar Apde drame krde ne kini Shrm