Waheguru ji, Bhai Sarbjit Singh Guru Shabad Vichaar di seva 30-35 Saal se kar rehein hai, Essa lagta hai hum sab ab Guru wale ho gaye, Par yaadi essa ho jata tu Kissano ko ajj border pe maarn varat nehi rakhna parhta.Es ka matlab hai ajj bhi kutch bhai hai jo guruwale hai baaki te dekhan or sirf suunye aatein hai ,unhone karna kutch nehi hai. Par pandaal ke shobha barha detein hai. Waheguru ji ajj bhi time hai , Guruwale Bano appna te Sammaj da bhala karo ji.
Nihang singa nu Action lena chaida es modi dey katoorey da soda lagna chaida Pai sarbjit singh dhunda g ek daler mard aa sach kehan de jurat rakhdey aa Kisey Dharmi maa peo de olaad aa pai sarbjit singh Dhunda G
Kis behroopiye di gall karde ho kehde nihang action lenge ki tusi bol sakde ho nihang samprda khud behroopia hai na aj mugal Raj na oh yudh na dehsarup vich guru Gobind singh fet kisdi fauj kaun fauj Darbar sahib vich har dharam de lok jande ne par koi Sikh kise hor jga chla jawe ta behroopia ho janda hai ini chhoti soch da dharam ban gia Sikh dharam
Kattarpune di hadd hai. Kadi eh vrindavan de mahaan sant vaare bhi ulta sidha bolda si. Kyunki isdi dukandaari te asar penda hai. Guru wale is tarah nahi bol de.Jealous di boo aayundi hai
@RaviRavi-ij9zh achha ji tumko pataa hai. Jisko ptaa hota hai woh tere jaison ki tarah jealous nahi karte. Gurbani mein aisa gyan hai hi nahi ke kisi se jealous karo. Aap toh jealous se jal kar kaale hue ho🤣🤣
ਭਾਈ ਸਰਬਜੀਤ ਸਿੰਘ ਜੀ ਬਿਲਕੁਲ ਠੀਕ ✅ ਕਹਿ ਰਹੇ ਹਨ।
ਪਖੰਡੀਆ ਤੋਂ ਬਚਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ ਸੁਣੋ ਸਮਝੋ ਅਤੇ ਮੰਨੋ 🙏
ਵਾਹ ਜੀ ਵਾਹ ਬਹੁਤ ਵਧੀਆ ਗੱਲਾਂ
ਸਹੀ ਗੱਲ ਵੀਰ ਜੀ ਕੋਈ ਪੁੱਛਣ ਵਾਲਾ ਨਹੀਂ ਸਭ ਦਿਆ ਜਮੀਰ ਮਾਰ ਗਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
Satnam waheguru ji ❤
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਬਿਲਕੁਲ ਸਹੀ ਕਿਹਾ ਜੀ
ਬਹੁਤ ਵਧੀਆ ਵੀਚਾਰ ਭਾਈ ਸਾਹਬ ਜੀ
Waheguru ji waheguru ji waheguru ji waheguru ji waheguru ji waheguru ji waheguru ji🙏🙏🙏🙏🙏🙏🙏🙏🙏🙏🙏
Satnam waheguru ji
ਵਾਹਿਗੁਰੂ ਚੜਦੀ ਕਲਾ ਕਰੋ ਖਾਲਸੇ ਦੀ
Satnam waheguru ji ❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Waheguru ji Waheguru ji ❤️🙏🙏❤️👏🏼👏🏼❤️🌹🌹
Waheguru ji 🙏
Real prachaarak
Prof.S.S Dhunda ji.waheguru
ਜਤਨ ਕਰੇ ਮਾਨੁਖ ਡਹਕਾਵੈ
Guru Fateh ji.waheguru to Bhai khosa ji
ਬਾਈ ਜੀੳ ਅੱਜ ਤੁਹਾਡੀਆਂ ਗੱਲਾਂ ਲੋਕਾਂ ਯਾਦ ਆਉਂਦੀਆ
Bhai Sahib G Theek Kehnde Hai Tuhanu Rab Khush Rakhe
ਬਿਲਕੁਲ ਜੀ ਖਾਲਸਾ ਜੀ
bhai shaib good job god bless sawarn Singh from UK
ਇਸ ਦਾ ਸਿਰਲੇਖ ( ਪਹਿਚਾਣੋ ) ਦੀ ਥਾਂ ਜੇ ਪੰਜਾਬੀ ਵਿੱਚ, ਪਛਾਣੋ, ਹੁੰਦਾ ਤਾਂ ਵਧੀਆ ਗੱਲ ਹੋਣੀ ਸੀ, ਧੰਨਵਾਦ ।
ਓਹ ਤੇ ਆਪ ਹੀ ਇਸੇ ਤਰ੍ਹਾਂ ਦੇ ਨੇ ਜਿਹੜੇ ਕਦੇ ਬੋਲਦੇ ਨਹੀਂ ਸਿੱਖੀ ਬਾਰੇ
🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏 ਭਾਈ ਸਰਬਜੀਤ ਸਿੰਘ ਧੂੰਦਾ ਜੀ ਨੇ ਬਿਲਕੁਲ ਸਹੀ ਕਿਹਾ। ਇਸ ਤਰ੍ਹਾਂ ਦੇ ਸਿੱਖੀ ਭੇਸ ਵਿੱਚ ਪਖੰਡੀ ਹਨ ਇਨ੍ਹਾਂ ਨੂੰ ਸਾਡੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਨੱਥ ਪਾਉਣੀ ਚਾਹੀਦੀ ਹੈ। ਕਿਉਂ ਕਿ ਇਸ ਪਖੰਡੀ ਨੇ ਬਾਣਾ ਨਿਹੰਗ ਸਿੰਘ ਵਾਲਾ ਪਾਇਆ ਹੋਇਆ ਹੈ ਤੇ ਕੰਮ ਸਿੱਖੀ ਦੇ ਉਲਟ ਕਰਦਾ।
Satnam waheguru ji ❤
Waheguru ji waheguru ji 💐🌺🌷🥀🌹🌺💐
Satnam waheguru ji ❤
Waheguru ji ka khalsa waheguru ji ki fateh ♥️🙏❤️🙏❤️🙏❤️🙏❤️🙏
Bhai saab ji di gl bilkul sahi a ❤
Dhunda g great
Satnam shre waheguru ji waheguru ji
ਵਾਕਿਆ ਹੀ ਉਹ ਬਹੁਤ ਵੱਡਾ ਪਾਖੰਡੀ ਆ
Wah ji wah bhai sarabjit singh
Waheguru ji
Shi g
ਜਥੇਦਾਰ ਸਾਹਿਬ ਨੂੰ ਐਕਸ਼ਨ ਲੈਣਾ ਚਾਹੀਦਾ
ਪਰ ਉਹ ਸਿਰਫ ਬਾਦਲ ਪਰਿਵਾਰ ਬਾਰੇ ਸੋਚਦੇ
WAHE.GURU MEHAR KARN.AAP.UTE WEARY.GUD WORK ji
ਗੋਲਡੀ ਸੁਖਵਿਦਰ ਸਿਘ ਗੰਗੂ ਨੂੰ ਕੋਣ ਨੰਥ ਪਾਵੈਗਾ ,ਰਿਸਵਤ ਖੋਰੀ ਜੋਰਾ ਤੇ ਹੈ ਜਿਲਾ ਮੋਹਾਲੀ ਖਰਡ ਗੂਲ ਮੋਹਰ ਸਿਟੀ ਬਡਾਲਾ ਰੋਡ ਖਰਡ ,
🙏
Waheguru ji, Bhai Sarbjit Singh Guru Shabad Vichaar di seva 30-35 Saal se kar rehein hai, Essa lagta hai hum sab ab Guru wale ho gaye, Par yaadi essa ho jata tu Kissano ko ajj border pe maarn varat nehi rakhna parhta.Es ka matlab hai ajj bhi kutch bhai hai jo guruwale hai baaki te dekhan or sirf suunye aatein hai ,unhone karna kutch nehi hai. Par pandaal ke shobha barha detein hai. Waheguru ji ajj bhi time hai , Guruwale Bano appna te Sammaj da bhala karo ji.
Sahi aa ju
❤
Good views.
ਧੂੰਦਾ ਜੀ ਕੋਈ ਤੇ ਇਹਨਾਂ ਦੇ ਖਿਲਾਫ ਬੋਲੁ ਗਾ
ਕਿਸ ਕਿਸ ਨੂੰ ਬੋਲੋਂਗੇ ਸ਼੍ਰੋਮਣੀ ਕਮੇਟੀ ਦਾ ਤਾਂ ਬੁਰਾ ਹਾਲ ਹੈ
ਹੁਣ ਧਾਮੀ ਸਾਬ ਨੇ ਬੀਬੀ ਜਗੀਰ ਕੌਰ ਨੂੰ ਕੀ ਬੋਲ ਬੋਲੇ ਹਨ
ਐਹੋ ਜਿਹਾ ਨੂੰ ਪੰਥ ਵਿੱਚੋਂ ਛੇਕੋ
ਭਾਈ ਚੌੜਾ ਸਿੰਘ ਨੂੰ ਪੰਥ ਚੋਂ ਛੇਕਣ ਨੂੰ ਫਿਰਦੇ ਨੇ
ਤੈਨੂੰ ਆਉਣਾ ਪੈਣਾ ਅਕਾਲ ਪੁਰਖ ਜੀ,,ਅੱਗੇ ਅਲੋਪ ਰਿਹਾ,,,,ਹੁਣ ਜੱਗ ਜਹਿਰ ਹੋਣਾ ਪਾਉ,,,ਨਾਨਕ ਨਾਮ ਕੀ ਜੈ ਜੈ ਕਾਰੁ ❤🙏
ਅਕਾਲ ਪੁਰਖ ਕਦੇ ਵੀ ਅਲੋਪ ਨਹੀ ਹੋਇਆ। ਉਹ ਤਾ ਕਣ ਕਣ ਵਿੱਚ ਮਜੂਦ ਹੇ। ਹਰ ਇੱਕ ਦੇ ਅੰਦਰ ਬੈਠਾ ਹੈ ਪਰ ਸਾਨੂੰ ਮਹਿਸੂਸ ਨਹੀ ਹੁੰਦਾ ਕਿਓਕਿ ਅਸੀ ਦੁਨਿਆਵੀ ਚੀਜਾਂ ਨਾਲ ਪਿਆਰ ਪਾਇਆ ਹੋਇਆ। ਆਪਣੇ ਮਨ ਦੀਆ ਸਾਰੀਆ ਕਾਮਨਾਵਾ ਮਾਰ ਕੇ ਹੀ ਉਹ ਮਹਿਸੂਸ ਹੋਣਾ।
Satnam waheguru ji ❤
Australia wich sagant ji nay es NU bolan nhi dita bhot vadya keeta es nal eh v bahrooiya hai
Lok khooooose c ohna nu dadriwala te dere wale blatkaari baabe pasand c
Aap bany vichario phir tuhanu pta lage ga ke bhai sarbjit singh shi hai ja galt
Nihang singa nu Action lena chaida es modi dey katoorey da soda lagna chaida
Pai sarbjit singh dhunda g ek daler mard aa sach kehan de jurat rakhdey aa
Kisey Dharmi maa peo de olaad aa pai sarbjit singh Dhunda G
Sarbjit singh dhudda aap wada bahrooiya hai Australia wich es nai shi keeta sagant ji nay
ਉਹ ਸੰਗਤ ਵੀ ਤੇਰੇ ਵਰਗੀ ਹੋਣੀ। ਜਿੰਨਾ ਨੂੰ ਧੂੰਦੇ ਦੀਆ ਗੱਲ੍ਹਾਂ ਸਮਝ ਨਹੀ ਆਉਦੀਆ। ਤੇਰੇ ਵਰਗਿਆ ਨੇ ਗੁਰਬਾਣੀ ਨੁੰ ਕਦੇ ਸਮਝਿਆ ਨਹੀ ਬਸ ਪਖੰਡੀਆਂ ਮਗਰ ਤੁਰੇ ਫਿਰਦੇ ਨੇ।
ਸੱਚ ਜਾਨਣ ਲਈ ਜਰੂਰ ਸੁਣੋ ਇਸ ਬਾਬੇ ਦੀ ਵਾਇਰਲ ਕਾਲ ਰਿਕਾਰਡਿੰਗ : ua-cam.com/video/kGhXZuEuazE/v-deo.html
ਧੂੰਦਾ ਸਾਹਿਬ ਜੀ ਤੁਸੀਂ ਕਿਹੜੇ ਨਿਹੰਗਾਂ ਦੀ ਗੱਲ ਕਰਦੇ ਹੋ? ਜਿੰਨਾ ਨੇ ਸਿੱਖ ਕੌਮ ਚ ਪਾਟਕ ਪਾਇਆ, ਜਿਹੜੇ ਅਜੇ ਵੀ ਦੇਵੀ ਦੇਵਤਿਆਂ ਦੀ ਅਰਾਧਨਾ ਕਰਦੇ ਹਨ, ਜਾਂ ਭਾਈ ਗੁਰਇਕਬਾਲ ਸਿੰਘ ਨੇ ਚੁਪਿਹਰੇ ਦੀ ਪ੍ਰਥਾ ਚਲਾਈ, ਇਹ ਲੋਕ ਕਦੇ ਨਹੀਂ ਸੁਧਰਨਾ ਚਾਹੁੰਦੇ, ਪਖੰਡ ਹੀ ਇਹਨਾਂ ਦਾ ਰੋਟੀ ਪਾਣੀ ਹੈ, ਧਰਮ ਨਾਲ ਕੋਈ ਵਾਸਤਾ ਨਹੀਂ। ਜੋ ਨਿਹੰਗ ਸਿੰਘ ਦਾ ਕਿਰਦਾਰ ਹੈ ਓਹ ਹਰੇਕ ਦੇ ਵੱਸ ਦੀ ਗੱਲ ਨਹੀਂ, ਜਿੰਨਾ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਵਿਰਾਸਤ ਸਾਂਭ ਕੇ ਰੱਖੀ ਹੈ, ਇੱਕ ਨਿਹੰਗ ਸਿੰਘ ਪੂਰਾ 20 ਕਿੱਲੋ ਵਜਨ ਸਾਰਾ ਦਿਨ ਚੁੱਕ ਕੇ ਆਪਣੇ ਘੋੜੇ ਦੀ ਲਗਾਮ ਫੜਕੇ ਆਪਣੀ ਹੋਂਦ ਦਾ ਪਰਦਰਸ਼ਨ ਕਰਦਾ ਹੈ। ਨਕਲੀ ਨਿਹੰਗ ਨੂੰ ਜਰੂਰ ਨੱਥ ਪਾਉਣੀ ਚਾਹੀਦੀ ਹੈ।
Mathe tilak hath maala bana, log ram kihlona jane
Machiwara kol vi banda neele Bane vich pura,par sarkari taut aa
Nakle nihang te akal takhat karvai kare
Khalsha jee log jandey hun inha namak haraamia nu inha the harktta inha tha character thaa patta chaldda so not wory.
khosa v khassi ave na pump mari ja tu
Kis behroopiye di gall karde ho kehde nihang action lenge ki tusi bol sakde ho nihang samprda khud behroopia hai na aj mugal Raj na oh yudh na dehsarup vich guru Gobind singh fet kisdi fauj kaun fauj Darbar sahib vich har dharam de lok jande ne par koi Sikh kise hor jga chla jawe ta behroopia ho janda hai ini chhoti soch da dharam ban gia Sikh dharam
Behrupia ne thode varge khalistania di pachhan karati.
Kattarpune di hadd hai. Kadi eh vrindavan de mahaan sant vaare bhi ulta sidha bolda si. Kyunki isdi dukandaari te asar penda hai. Guru wale is tarah nahi bol de.Jealous di boo aayundi hai
ਚੱਲ bjp ਦੇ ਭਗਤ। ਤੇਨੂੰ ਗੁਰਬਾਣੀ ਵਾਰੇ ਕੀ ਪਤਾ।
@RaviRavi-ij9zh achha ji tumko pataa hai. Jisko ptaa hota hai woh tere jaison ki tarah jealous nahi karte. Gurbani mein aisa gyan hai hi nahi ke kisi se jealous karo. Aap toh jealous se jal kar kaale hue ho🤣🤣
Right 👍
100% right
Waheguru ji 🙏
Waheguru ji
ਸੱਚ ਜਾਨਣ ਲਈ ਜਰੂਰ ਸੁਣੋ ਇਸ ਬਾਬੇ ਦੀ ਵਾਇਰਲ ਕਾਲ ਰਿਕਾਰਡਿੰਗ : ua-cam.com/video/kGhXZuEuazE/v-deo.html