ਹਵਾਈ ਜਹਾਜ਼ ਵਿੱਚ ਸਫਰ ਕਰਨ ਵਾਲੇ ਅੰਮ੍ਰਿਤਧਾਰੀ ਸਿੱਖ ਇਹ ਵੀਡੀਓ ਜ਼ਰੂਰ ਸੁਣੋ । kirpan in flight

Поділитися
Вставка
  • Опубліковано 21 лис 2024

КОМЕНТАРІ • 216

  • @ParminderBrar-o9h
    @ParminderBrar-o9h 7 місяців тому +2

    Wahguru g Wahguru g ♥️ wahguru g 🙏 wahguru g 🙏 wahguru g 🙏 wahguru g 🙏 ♥️ ✨️ ❤️ 💛 👍 🙏

  • @gurbachanakal7651
    @gurbachanakal7651 2 дні тому +1

    ਖ਼ਾਲਸਾ ਜੀਉ, ਗੁਰਫਤਿਹ । ਤੁਹਾਡਾ ਸੁਝਾਉ ਬਿਲਕੁਲ ਤੁਹਾਡੀ ਅਪਣੀ ਕਾਢ ਹੈ, ਜੋ ਕਿਸੀ ਭੀ ਤਰ੍ਹਾਂ ਕਿਸੀ ਮਰਿਯਾਦਾ ਦੀ ਕਸਵੱਟੀ ਤੇ ਪੂਰੀ ਨਹੀਂ ਉਤਰਦੀ। ਭੁੱਲ ਉਹ ਹੈ ਜੋ ਅਚੇਤਨਾ( ਸੁਰਤ ਵਿਚ ਨ ਹੋੰਣ ਕਾਰਨ) ਹੋ ਜਾਵੇ ਯ ਤੁਸੀ ਚੇਤਨਾ( ਹੋ ) ਵਿੱਚ ਨਹੀਂ ਹੋਵੋ ਤੇ ਕੁਰੈਹਤੀ ਹੋ ਗਈ ਹੋਵੇ। ਕੁਰੈਹਤ ਜਾਣ ਬੁੱਝ ਕੇ ਕੀਤੇ ਕਰਮ ਨੂੰ। ਹੀ ਮਾਨਤਾ ਦੇੰਦੀ, ਤੇ ਤੁਸੀ ਆਪਣੀ ਮਨਮਰਜ਼ੀ ਦੇ ਕਰੱਮ ਨੂੰ ਮਜਬੂਰੀ ਨਹੀਂ ਗਰਦਾਨ ਸਕਦੇ। ਕਿਯੂੰਕਿ ਤੁਸੀਂ ਪੂਰੇ ਹੋਸ਼ ਵਿਚ ਅਜਿਹਾ ਕੁਕਰਮ ਕਰ ਰਹੇ ਹੋ। ਮੈਂ ਖੁਦ ਇੱਕ ਕਟੱੜ ਅਮਰਿਤਧਾਰੀ ਦਾ ਪੁਤੱਰ ਹਾਂ, ਤੇ ਮੇਰਾ ਛੋਟਾ ਭਰਾ ਦੇ ਸਿਰ ਵਿੱਚ ਬੜਾ ਮਾੜਾ ਇੱਕ ਗੜ੍ਹ / ਗਿਲਟੀ ( ਜਿਸ ਨੂੰ ਅੱਜ ਕੈੰਨਸਰ ਕਿਹਾ ਜਾਂਦਾ ਹੈ) ਹੋ ਗਈ, ਸਾਰੇ ਇਲਾਜ ਕਰਨ ਉਪਰੰਤ ਇੱਕੋ ਹੀ ਨਿਚੋੜ ਦਿੱਤਾ ਗਿਆ ਕਿ ਇਹ ਉਪਰੇਸ਼ਨ ਤੌ ਬਿਨਾ ਖਤੱਮ ਨਹੀ ਕੀਤਾ ਜਾ ਸਕਦਾ। ਬੱਚੇ ਨੂੰ ਜੋ ਉਸ ਵੇਲੇ ਤਕਰੀਬਨ ਤਿੰਨ ਸਾਲ ਦਾ ਸੀ, ਉਪਰੇਸ਼ਨ ਟੇਬਲ ਤੇ ਲੈ ਜਾਇਆ ਗਿਆ, ਪਰ ਜਦੋਂ ਮੇਰੇ ਮਾਤਾ ਜੀ ਨੂੰ ਪਤਾ ਲੱਗਿਆ ਕਿ ਇਹ ਉਪਰੇਸ਼ਨ ਕਰਨ ਲਈ ਸਿਰ ਥੋਹੜੇ ਜਿਹੇ ਹਿੱਸੇ ਵਿਚੌ ਵਾਲ ਕਰਣੇ ਪੈਣ ਗੇ, ਤਾਂ ਸੁਣਦੇ ਸਾਰ ਮੇਰੀ ਮਾਤਾ ਜੀ ਨੇ ਬੱਚੇ ਨੂੰ ਵਾਪਸ ਚੁੱਕ ਲਿਆ ਤੇ ਡਾਕਟਰਾਂ ਨੂੰ ਕਿਹਾ ਕਿ ਮੈਂ ਇਸ ਦੀ ਇਜਾਜ਼ਤ ਨਹੀਂ ਦੇੰਦੀ, ਤੇ ਡਾਕਟਰ ਦੀ ਧਮਕੀ ਕਿ ਜੇ ਤੁਸੀ ਇਹ ਉਪਰੇਸ਼ਨ ਨਹੀਂ ਕਰਣ ਦੇਵੋਗੇ ਤਾਂ ਤੁਹਾਡਾ ਬੱਚਾ ਮਰ ਜਾਵੇ ਗਾਂ, ਜਿਸ ਤੇ ਮੇਰੀ ਮਾਤਾ ਜੀ ਦਾ ਇਕੋ ਜੁਆਬ ਸੀ, ਕਿ ਇਹ ਗੁਰੂ ਦੀ ਦਾਤ ਹੈ, ਤੇ ਮੈਂ ਗੁਰੂ ਦੇ ਹੁਕੱਮ ਦੀ ਬੱਧੀ ਹਾਂ , ਜੇ ਕਰ ਬੱਚੇ ਦੇ ਲਾਲ ਕਟੱਣ ਨਾਲ ਇਹ ਬਚਣਾ ਹੈ ਤਾਂ ਇਸਨੂੰ ਮਰ ਹੀ ਜਾਣ ਦੇਵੋ , ਪਰ ਮੈਂ ਗੁਰੂ ਕੋਲੌ ਝੂਠੀ ਨਹੀਂ ਪੈ ਸਕਦੀ, ਤੇ ਇਸ ਤਰ੍ਹਾਂ ਉਹ ਅਪਣੇ ਬੱਚੇ ਨੂੰ ਵਾਪਿਸ ਚੁੱਕ ਕੇ ਲੈ ਆਏ ਤੇ ਸਰਜਰੀ ਨਹੀਂ ਕਰਵਾਈ। ਤੇ ਬਾਹਦ ਵਿਚ ਉਹੀ ਬੱਚਾ ਗੁਰੂ ਕਿ੍ਰਪਾ ਨਾਲ ਘਰੇਲੂ ਹਕੀਮ ਦੀ ਦਵਾਈ ( ਜੋ ਪਹਿਲਾਂ ਕੰਮ ਨਹੀ ਕਰ ਰਹੀ ਸੀ) ਨਾਲ ਬਿਲਕੁਲ ਠੀਕ ਹੋ ਗਿਆ ਤੇ ਮੁੜ ਏਅਰ ਫੋਰਸ ਵਿੱਚ ਪੂ ਰੀ ਨੋਕਰੀ ਕਰਕੇ ਰਿਟਾਇਰ ਹੋਇਆ ਤੇ ਗੁਰੂ ਕਿ੍ਰਪਾ ਨਾਲ ਅੱਜ ਭੀ ਨੋ ਭਰ ਨੋ ਹੈ। ਸੋ ਇਹ ਹੈ ਗੁਰੂ ਨਿਸ਼ਚਾ ਤੇ ਸਿਦੱਕ। ਇਹ ਬਾਣੀ ਦਾ ਸੱਚਾ ਸਿਦੱਕ, ਹਵਾਈ ਸਫ਼ਰ ਕੋਈ ਬਹਾਨਾ ਨਹੀਂ ਸਿਰਫ ਡਾਲਰ ਕਮਾਉਣ ਦਾ ਢੌਂਗ। ਜੇ ਤੁਹਾਡੇ ਕੀਰਤਨ, ਵਿਆਖਿਆ ਆਦਿ ਬਹੁਤ ਹੀ ਚੰਗਾ ਲੱਗਦਾ ਹੈ ਤਾਂ ਅਜੋਕੇ ਯੁੱਗ ਵਿਚ ਕਿਹੜੀ ਚੀਜ਼ ਹੈ ਜੋ ਘਰ ਬੈਠਿਆਂ ਨਹੀ ਮਿਲ ਸਕਦੀ, ਇੰਡਿਆ ਬੈਠੇ ਟੀਵੀ, ਫ਼ੋਨਾਂ ਤਾਂ ਸਿੱਧੀ ਗੱਲ ਬਾਤ , ਵਿਚਾਰ ਵਟਾੰਦਰਾ ਹੋ ਜਾਂਦਾ ਹੈ, ਕੋਈ ਲੋੜ ਨਹੀਂ ਅੰਮ੍ਰਿਤ ਨੂੰ ਭੰਗ ਕਰਕੇ ਕੁਰਹਿਤਾਂ ਕਰਣ ਦੀ, ਇਹ ਸਿਰਫ ਇਹਨਾਂ ਪ੍ਰਚਾਰਕਾਂ , ਮਹਾਂ ਪੁਰਖਾਂ, ਕੀਤਨੱਆਂ, ਜਥੇਦਾਰਾਂ ਦੀਆਂ ਡਾਲਰ ਇਕੱਠੇ ਕਰਣ ਦੀ ਭੁੱਖ ਨੂੰ ਪੱਠੇ ਪਾਣਾ ਹੈ।
    ਸੋ ਕਿਰਪਾ ਕਰਕੇ ਇਹੋ ਜਿਹਿਆਂ ਵਿਖਿਆਨਾਂ ਤੌ ਕੁ ਪਰਹੇਜ ਕਰਕੇ ਆਮ ਸਿੱਖਾਂ। ਨੂੰ ਗਲਤ ਰਾਹ ਤੇ ਨ ਪਾਵੋ । ਤੇ ਇਸੀ ਤਰ੍ਹਾਂ ਹੀ ਇਹਨਾ ਦੁਸ਼ਟਾ ਕਾਰਣ ਹੀ ਕੇਸਾਂ ਦੀ ਸ਼ਹੀਦੀਆਂ ਦਿੱਤਿਆਂ ਜਾ ਰਿਹਿਆਂ ਹਨ। ਜਿਸ ਕਾਰਨ ਸਿੱਖੀ ਸਵਰੂਪ ਨੂੰ ਖੋਰਾ ਲੱਗਿਆ ਹੈ, ਇਹ ਸਭ ਲਈ ਇਹੋ ਜਿਹਾਂ ਗਲਤਬਿਆਨਿਆਂ ਹੀ ਮੁੱਖ ਕਾਰਨ ਹਨ।
    ਮੇਰੀ ਸਾਫਗੋਈ ਦਾ ਬੁਰਾ ਨ ਮਨਾਉਣਾ ਤੇ ਬੇਨਤੀ ਹੈ ਕਿ ਕੋਈ ਭੀ ਅਮ੍ਰਿਤਭੰਗ ਕਰਨ ਦੀ ਹਰਕੱਤ ਤੋਂ ਪਹਿਲਾਂ ਸੋ ਵਾਰੀ ਸੋਚਿਓ, ਕਿ ਗੁਰੂ ਸਾਹਿਬ ਵੇਲੇ ਭੀ ਇਹੋ ਜਿਹੇ ਲਾਲਚ ਦਿੱਤੇ ਜਾੰਦੇ ਸੀ, ਧੰਨ ਦੋਲੱਤ ਤੇ ਰਾਜਾਂ ਦੇ ਲਾਲੱਚ, ਪਰ ਸਿਂਘਾ ਨੇ ਸਿੱਖੀ ਨੂੰ ਗਲੇ ਲਾਉੰਦੇ ਹੋਏ ਕੁਰਬਾਨੀ ਦੇਣੀ ਨੂੰ ਪਹਿਲ ਦਿੱਤੀ, ਤੇ ਸਭ ਤੋ ਵੱਡੀ ਕੁਰਬਾਨੀ ਸਾਡੇ ਸਾਹਿਬਜ਼ਾਦਿਆਂ ਦੀ ਹਨ। ਅੰਮ੍ਰਿਤ ਦਾ ਮੁੱਲ ਪਾਉਣਾ ਛੱਡ ਦੇਵੋ। ਜਹਾਜਾਂ ਦੇ ਸਫ਼ਰ ਨਾਲੋ ਗੁਰੂ ਦਾ ਅੰਮ੍ਰਿਤ ਬਹੁਤ ਹੀ ਉੱਚਾ ਤੇ ਸੁੱਚਾ ਹੈ। ਇਸਨੂੰ ਕੁਰਬਾਨ ਨ ਕਰੋ।🙏🙏🙏👋👋

  • @KuldeepSingh-ro7mq
    @KuldeepSingh-ro7mq 7 місяців тому +9

    ਵਿਦੇਸ਼ਾਂ ਵਿਚ ਪ੍ਰਚਾਰ ਕਰਨ ਨਹੀਂ, ਮਾਇਆ ਲਈ ਜਾਂਦੇਂ ਹਨ

    • @hardipsingh3077
      @hardipsingh3077 7 місяців тому +1

      Galat soch teri panje unglia ek baraabar nahi

  • @ParamjitSingh-ts1kx
    @ParamjitSingh-ts1kx 7 місяців тому +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਸ਼ਸਤਰ ਕੇ ਅਧੀਨ ਹੈ ਰਾਜ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @SurjitKaur-pq8sf
    @SurjitKaur-pq8sf 7 місяців тому +6

    Wahegur ji ka Khalsa waheguru ji ki Fateh i🙏💐

  • @yoursubscriber1749
    @yoursubscriber1749 3 роки тому +39

    ਸ਼ਸ਼ਤ੍ਰਹੀਨ ਨ ਕਬਹੂੰ ਹੋਈ ॥
    ਰਹਿਤਵੰਤ ਖਾਲਸਾ ਸੋਹੀ ॥

  • @navjotkaur3531
    @navjotkaur3531 2 роки тому +19

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਵਾਹਿਗੁਰੂ ਜੀ ਮੈਂ ਵੀ ਥੋੜ੍ਹੇ ਸਮੇਂ ਤੱਕ ਸਫਰ ਕਰਾਂਗੀ
    ਭੁੱਖ ਨੂੰ ਸਹਿਣਾ ਸੌਖਾ ਆ ਸੰਗਤ ਜੀ
    ਜੇ ਅਸੀਂ ਸਫਰ ਦੌਰਾਨ ਸ਼ਰਧਾ ਭਾਵਨਾ ਨਾਲ਼ ਨਿਤਨੇਮ ਕਰਾਂਗੇ ਤਾਂ ਤਨ ਮਨ ਦੋਵਾਂ ਦੀ ਭੁੱਖ ਮਿਟ ਜਾਵੇਗੀ
    ਬਸ ਅਕਾਲ ਪੁਰਖ ਜੀ ਸਾਥ ਦੇਣ

    • @balvirsingh2360
      @balvirsingh2360 2 роки тому +2

      Wahegur ji kirpa karn ji

    • @SatnamSingh-ds9dc
      @SatnamSingh-ds9dc 7 місяців тому +2

      ਮੈਂ ਅੰਮ੍ਰਿਤਧਾਰੀ ਸਿੰਘ ਹਾਂ
      ਮੈਂ ਆਪਣੇ ਬੱਚੇ ਕੋਲ ਕੈਨੇਡਾ ਆਇਆ ਹਾਂ। ਸ੍ਰੀ ਸਾਹਿਬ ਜਹਾਜ਼ ਵਿੱਚ ਨਹੀ ਪਹਿਣ ਸਕਦੇ। ਸਫ਼ਰ ਲੰਬਾ ਹੈ, ਭੁੱਖੇ ਵੀ ਨਹੀਂ ਰਹਿ ਸਕਦੇ। ਸੋ ਸਫ਼ਰ ਵਿੱਚ ੫ ਬਾਣੀਆ, ਰਹਿਰਾਸ ਕਰੋ, ਗੁਰੂ ਤੋਂ ਮਾਫ਼ੀ ਮੰਗੋ, ਮੈਂ ਇਹੀ ਕੀਤਾ ਹੈ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

    • @gurbachanakal7651
      @gurbachanakal7651 2 дні тому

      ਕੋਈ ਦਲੀਲ ਗੁਰੂ ਸਾਹਿਬ ਦੇ ਫਰਮਾਨ ਦੇ ਉਪਰੌ। ਹਾਂ ਲੰਘ ਸਕਦਾ ਜੀ। ਕਕਾਰਾਂ ਦੇ ਧਾਰਨ ਕਰਨ ਉਪਰੰਤ ਉਹਨਾ ਦੀ ਬੇਅਦਬੀ ਯਾਦੀ ਉਲੰਘਣਾ ਕਰਣਾ ਘੋਰ ਪਾਪ ਹੈ ਜੀ, ਜਿਸਦਾ ਕੋਈ ਬਦੱਲ ਯ ਬਖ਼ਸ਼ਾਉਣ ਦਾ ਨਹੀਂ ਹੋ ਸਕਦਾ। ਮਰਿਆਦਾ ਭੰਗ ਯਾ ਕੁਰਹਿਤੀ ਕਰਣਾ ਤਾਂ ਗੁਰੂ ਸਾਹਿਬ ਭੀ ਮੁਆਫ ਨਹੀ ਹੋਈ ਜਦੋਂ ਉਹਨਾਂ ਨੇ ( ਸੰਗਤ ਦਾ ਇਮਤਿਹਾਨ ਲੈਣ ਲਈ) ਇੱਕ ਕੱਬਰ ਤੇ ਤੀਰ ਮਾਰ ਕੇ ਸਜਦਾ ਕਰਨ ਦਾ ਕੋਓਤਕੱ ਕੀਤਾ, ਸੰਗਤ ਨੂੰ ਤਾਂ ਨਾਲ ਚੱਲ ਰਹੀ ਸੰਗਤਾਂ ਨੇ ਗੁਰੂ ਸਾਹਿਬ ਨੂੰ ਸਵਾਲ ਕਰ ਦਿੱਤਾ ਕਿ ਇਹ ਉਹਨਾਂ ਨੇ ਇਹ ਕੁਰਹਿਤ ਕਿਉਂ ਕੀਤੀ ? ਤਾਂ ਗੁਰੂ ਸਾਹਿਬ ਨੇ ਕਿਹਾ ਕਿ ਉਹਨਾਂ ਦੀ ਕੋਈ ਅਜਿਹੀ ਮਨਂਸਾ ਨਹੀ ਸੀ ਸਗੋਂ ਖਲਸੇ ਦਾ ਇਮਤਿਹਾਨ ਲੈਣ ਲਈ ਕੀਤਾ ਸੀ।
      ਸੋ ਕੁਰਹਿਤੀ ਚਾਹੇ ਕਿਸੀ ਭੀ ਕੀਰਨ ਹੋਵੇ ਉਹ ਬੰਖ਼ਣ ਯੋਗ ਨਹੀ। ਇਰੋਨਜਿਹਾ ਤੁੱਛ ਤਰੱਸਯੋਗ ਦਲੀਲਾਂ ਦੇਦੇ ਹੋਏ ਆਪ ਜੀ ਨੂੰ ਛੋਟੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਪ੍ਰਸੰਗ ਤੁਹਾਡੇ ਚਿੱਤ ਨਹੀ ਆਇਆ
      ਜਹਾਜ਼ਾਂ ਦੇ ਸਫ਼ਰ ਤਾਂ ਸਿਰਫ ਤੁਹਾਡੀ ਅਪਣੀ ਲਾਲਸਾ ਹੈ, ਬਹਾਨਾ ਹੈ ਅੰਮ੍ਰਿਤ ਨਾਲੌ ਹੋਰ ਕੁਝ ਭੀ ਮੈੰਹਗਾ ਨਹੀਂ ਤੁਸੀ ਬਹਾਨਾ ਬੱਚਿਆਂ ਦਾ ਪਾ ਕੇ ਅਪਣਿਆਂ ਲਾਲਸਾਵਾਂ ਪੂਰਿਆਂ ਕਰ ਰਹੇ ਹੋ । ਇਹ ਗਾਤਰੇ ਤੁਸੀ ਤੇ ਆਪ ਵਰਗੇ ਜਥੇਦਾਰਾਂ, ਬਾਬਿਆਂ, ਕਥਾਕਾਰਾਂ ਤੇ ਲੀਡਰਾਂ ਨੇ ਉਤਰਾਏ ਹਰ, ਕਿਉੰਜੋ ਤੁਸੀ ਚੁੱਪ ਕਰਕੇ ਸਰਕਾਰਾਂ ਦੀਆਂ ਈੰਨਾ ਮਨਿਆ ਜਾ ਰਹੇ ਹੈ। ਹੁਣ ਤਾਂ ਸਰਕਾਰਾਂ ਤੁਹਾਨੂੰ ਆਮ ਵਿਚਰਣ ਤੇ ਵੀ ਕਕਾਰ ( ਗਾਤਰਾ ਸਾਹਿਬ) ਪਾਉਣ ਤੇ ਭੀ ਰੋਕ ਲਗਾ ਦਿੱਤੀ ਹੈ, ਆਪ ਜੀ ਵਰਗੇ ਬਬਰਸ਼ੇਰਾਾ ਨੂੰ ਬਹੁਤ ਬਹੁਤ ਮੁਬਾਰਕ ਹੋਵੇ, ਕੇਸ ਮੁੰਨਣਾ ਤਾਂ ਪਹਿਲਾਂ ਹੀ ਗਾਤਰਾ ਉਤਾਰਨ ਵਾਂਗ ਸ਼ੁਰੂ ਹੋ ਚੁਕਿਆ ਹੈ, ਫਿਰ ਦੱਸੋ ਸਿੱਖੀ ਕਿਸ ਸਰੂਪ ਨੂੰ ਆਖੋ ਗੇ। ਕੁਝ ਹੋਸ਼ ਕਰ ਲਵੋ। ਤੇ ਅਪਣਿਆਂ ਫਰਜੀ ਆਕਾੰਕਸ਼ਾਵਾਂ ਨੂੰ ਪੱਠੇ ਪਾਣੇ ਬੰਦ ਕਰੋ , ਨਹੀ ਤਾਂ ਗੁਰੂ ਸਾਹਿਬ ਦੇ ਖੋਫ ਤੋ ਡਰੋ
      ਖ਼ਾਲਸੇ ਨੂੰ ਇਹੋ ਜਿਹੇ ਮਤਲਬਪਰੱਸਤ ਲਾਸ਼ਾੰ ਦੀ ਲੋੜ ਨਹੀਂ । ਖ਼ਾਲਸਾ ਪਰਪੱਕ ਸਿੰਘਾ ਦੀ ਫੋਜ ਦਾ ਨਾਮ ਹੈਸਿਰ ਮੁਹ ਮੁਨੇ ਤੇ ਰਹਿਤਹੀਣ ਕਲੰਕਿਤ ਤੋ ਬਗੈਰ ਹੀ ਇਹ ਖ਼ਾਲਸਾ ਸਸ਼ੋਭਿਤ ਚੰਗਾ ਹੈ। ਖ਼ਾਲਸਾ ਏਕ ਸੇ ਸਵਾ ਲਾਖ ਨਾਲ ਭਿੜਨ ਵਾਲਾ ਹੀ ਸੁੱਚਾ ਤੇ ਪਰਵਾਨਿਤ ਹੈ।
      ਮੇਰੇ ਕੋਰੇ ਤੇ ਕੜਵੇ ਸ਼ਬਦਾਂ ਦਾ ਬੁਰਾ ਨ ਮਨਾਉਣਾ ਤੇ ਅਪਣੇ ਅੰਦਰ ਇੱਕ ਵਾਰੀ ਫਿਰ ਝਾਤੀ ਮਾਰਨਾ। ਸ਼ਾਇਦ ਗੁਰੂ ਸਾਹਿਬ ਤੁਹਾਡੇ ਤੇ ਮੇਹਰ ਕਰ ਦੇਣ ਜੀ ।

  • @yoursubscriber1749
    @yoursubscriber1749 3 роки тому +36

    ਕੱਛ ਕ੍ਰਿਪਾਨ ਨ ਕਬਹੂੰ ਤਿਆਗੇ ॥

  • @yoursubscriber1749
    @yoursubscriber1749 3 роки тому +14

    ਬਿਨਾ ਤੇਗ ਕੇਸੰ ਰਹੇ ਨਹਿ ਭਾਈ ॥

  • @jogasingh91
    @jogasingh91 7 місяців тому +2

    Waheguru Waheguru

  • @dhadeanwale4401
    @dhadeanwale4401 3 роки тому +25

    ਬਹੁਤ ਹੀ ਸੋਹਣੇ ਔਰ ਰਹਿਤ ਮਰਿਆਦਾ ਮੁਤਾਬਿਕ ਵਿਚਾਰ ਹਨ ਜੀ

  • @kewalkanjlasongsofficial7813
    @kewalkanjlasongsofficial7813 2 роки тому +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @DAVINDERSINGH-uq9bt
    @DAVINDERSINGH-uq9bt 3 роки тому +9

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀੳ❤️🙏🏼

  • @HARJEETSINGH-yv1np
    @HARJEETSINGH-yv1np 7 місяців тому +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤

  • @ParamjeetKaur-zy3km
    @ParamjeetKaur-zy3km 7 місяців тому +7

    Bilkul ji किरपान नू अलग करना बहुत hi दुखदाई लगदा.
    हवाई यात्रा वेले गले विच छोटा khnda किरपान पा लई सी पर jdo वी हथ janda किरपान ते ता बड़ा दुख लगदा सी, मे वाशरूम विच काई वार रोइ ते बेनती कीती वाहेगुरु ऐसा कानून बनादो saanu किरपान उतारनी न pwe🙏🏻🙏🏻🙏🏻🙏🏻

  • @daljitkaur5552
    @daljitkaur5552 3 роки тому +8

    ਵਾਹਿਗੁਰੂਜੀਕਾਖਾਲਸਾ ਵਾਹਿਗੁਰੂਜੀਕੀਫਤਹਿ

    • @gianigurpreetsinghji
      @gianigurpreetsinghji  3 роки тому +3

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @PardeepSingh-zm2sn
    @PardeepSingh-zm2sn 3 роки тому +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

    • @gianigurpreetsinghji
      @gianigurpreetsinghji  3 роки тому +5

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @gurdipsingh8628
    @gurdipsingh8628 2 роки тому +3

    🙏ਧੰਨ ਸ੍ਰੀ ਵਾਹਿਗੁਰੂ ਜੀ 🙏
    ਭਾਈ ਗੁਰਪ੍ਰੀਤ ਸਿੰਘ ਜੀ ਆਪ ਨੇ ਬਹੁਤ ਹੀ ਵਧੀਆ ਗਿਆਨ ਬਖਸ਼ਿਆ ਹੈ ਜੀ।
    ਗਿਆਨ ਨਾਲ ਹੀ ਇਨਸਾਨ ਮਹਾਨ ਬਣਦਾ ਹੈ।
    ✨🌹✨👏👏👏👏👏✨🌹✨

  • @RavinderSingh-ve5hr
    @RavinderSingh-ve5hr 3 роки тому +6

    ਧੰਨਵਾਦ ਭਾਈ ਸਾਹਿਬ ਜੀ
    ਆਪ ਜੀ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ

  • @gurbaazctsingh9289
    @gurbaazctsingh9289 2 місяці тому

    🎉🎉waheguruji🎉🎉

  • @Singhmandip
    @Singhmandip 3 роки тому +8

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @gianisatnamsingh448
    @gianisatnamsingh448 3 роки тому +9

    ਬਹੁਤ ਕਿਰਪਾ ਕੀਤੀ ਹੈ ਗਿਆਨੀ ਜੀ

  • @kamaljitchohan4885
    @kamaljitchohan4885 Рік тому +3

    Wheguru Ji Ka Khalsa waheguru Ji Ki Fathe bhai sahib Ji thanks for this knowledge 🙏🏽

  • @edits8103
    @edits8103 3 роки тому +11

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ🙏

  • @parmjitsingh3820
    @parmjitsingh3820 7 місяців тому +1

    Dhanwad giani G bot bot ❤

  • @SATNAMSINGH-oc5sj
    @SATNAMSINGH-oc5sj 3 роки тому +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

    • @gianigurpreetsinghji
      @gianigurpreetsinghji  3 роки тому +3

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @niranjansinghjhinjer1370
    @niranjansinghjhinjer1370 3 роки тому +7

    Waheguru mehar kre ji
    Panth Ki Jeet

  • @ParamjeetKaur-bt5ec
    @ParamjeetKaur-bt5ec 3 роки тому +4

    ਵਾਹਿਗੂਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਧੰਨਵਾਦ ਜੀ ਤੁਸੀਂ ਮਨ ਦਾ ਭਰਮ ਮਿਟਾਇਆ ਹੈ ਕਿਉ ਮੈਨੂੰ ਵੀ ਸ਼ਿਰੀ ਸਾਹਿਬ ਜੀ ਨੂੰ ਉਤਾਰ ਕੇ ਬੈਗ ਵਿੱਚ ਰਖਣਾ ਪਿਆ ਸੀ ਮੈ ਬਹੁਤ ਪਰੇਸ਼ਾਨ ਸੀ ਕੀ ਮੈਨੂੰ ਬਾਬਾ ਜੀ ਮਾਫ ਨਹੀਂ ਕਰਨ ਗੇ ਭਰੋਸਾ ਗੁਰੂ ਗ੍ਰੰਥ ਸਾਹਿਬ ਜੀ ਹਮੇਸ਼ਾਂ ਹੀ ਹੈ ਤੁਸੀਂ ਆਪਣੀ ਵੀਡੀਓ ਵਿਚ ਮਰਿਆਦਾ ਦਸ ਕੇ ਬਹੁਤ ਹੀ ਵਧੀਆ ਢੰਗ ਨਾਲ ਸਮਝਾਇਆ ਹੈ ਬਹੁਤ ਬਹੁਤ ਧੰਨਵਾਦ ਜੀ ਗੁਰੂ ਫਤਹਿ ਪ੍ਰਵਾਨ ਕਰਨੀ।

    • @gianigurpreetsinghji
      @gianigurpreetsinghji  3 роки тому +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

    • @Lubanabrother
      @Lubanabrother 2 роки тому

      @@gianigurpreetsinghji waheguru ji ka khalsa waheguru ji ki Fateh baba ji mai ek sabal pushna chahunda ha tuhade kolo jado gursikh pati patni bhog bilas karde time bich dori wali kirpan sahib joore ote ban sakde han te phir bhog bilas karan toh bad hath suche kar k gatre wali kirpan pa lan te eh thik hai ja galat please reply jarur dena waheguru ji ka khalsa waheguru ji ki Fateh

  • @balbirsinghgill7209
    @balbirsinghgill7209 3 роки тому +4

    ਵਾਹਿਗੁਰੂ ਜੀ

  • @charanjtsingh2679
    @charanjtsingh2679 3 роки тому +5

    ਧੰਨਵਾਦ ਗਿਆਨੀ ਜੀ

  • @KomalpreetKaur-le7ex
    @KomalpreetKaur-le7ex 3 роки тому +7

    Waheguru ji

  • @charanjitsingh8784
    @charanjitsingh8784 3 роки тому +5

    Waheguru ji ka khalsa waheguru ji ki fateh baba ji

  • @souravsahota3441
    @souravsahota3441 2 роки тому +4

    ਵਾਹਿਗੁਰੂ ਜੀ ਕਾ ਖਾਲਸਾ ‌

  • @Gagandeepsingh-zh9rl
    @Gagandeepsingh-zh9rl 3 роки тому +6

    Waheguru ji ka Khalsa Waheguru ji ki Fateh

    • @gianigurpreetsinghji
      @gianigurpreetsinghji  3 роки тому +2

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

    • @mehtabsinghsandhu3963
      @mehtabsinghsandhu3963 Рік тому +1

      @@gianigurpreetsinghji waheguru ji ka khalsa waheguru ji ki fateh

  • @ProudOnSikhi
    @ProudOnSikhi 2 роки тому +2

    Waheguru ji ka khalsa Waheguru ji ki fathe ji

  • @PardeepSingh-zm2sn
    @PardeepSingh-zm2sn 3 роки тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gagansingh6235
    @gagansingh6235 3 роки тому +4

    waheguru ji ka khalsa waheguru ji ki fateh ji

  • @GurwinderSinghGurwindersin-i7s
    @GurwinderSinghGurwindersin-i7s 9 місяців тому +1

    ਵਾਹਿਗੁਰੂ ਜੀ

  • @parmjitkaur9426
    @parmjitkaur9426 2 роки тому +1

    Bohut Soni tra smjaea veer ji. pchtava jroor hona chahida hai ehi pyar hai guru nal Sikh da. Ni ta koi fida ni guru ji sb nu apna pyar laun .

  • @ParamjeetKaur-bt5ec
    @ParamjeetKaur-bt5ec 3 роки тому +4

    ਵਾਹਿਗੂਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @yoursubscriber1749
    @yoursubscriber1749 3 роки тому +5

    ਵਾਹਿਗੁਰੂ ਜੀ 🙏

  • @GurdeepSingh-hw2zk
    @GurdeepSingh-hw2zk Рік тому

    Waheguru ji 🙏🏼

  • @AjitSingh-ru4ei
    @AjitSingh-ru4ei Рік тому +1

    🌹🌹🙏🙏WAHEGURU JI🙏🙏🌹🌹

  • @RajuSingh-cq1qt
    @RajuSingh-cq1qt 3 роки тому +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਾਬਾ ਜੀ ਇਕ ਅਰਦਾਸ ਦੀ ਵੀਡੀਓ ਬਣਾਓ ਜੀ

  • @gurmatparcharmissionbatala2877
    @gurmatparcharmissionbatala2877 3 роки тому +3

    ਅਕਾਲ ਹੀ ਅਕਾਲ ਹੈ

  • @dhandhanmatasahibkaurji7075
    @dhandhanmatasahibkaurji7075 3 роки тому +4

    Than guru gobind Singh jio

  • @ਪ੍ਰੀਤਗਿੱਲ਼-ਗ9ਫ

    ਵਹਿਗੁਰੂ ਜੀ ਮੇਹਰ ਕਰੋ ਜੀ ਸਬ ਦਾ ਭਲਾ ਹੋ ਜੀ 🌹🙏

  • @SehajJotSingh123
    @SehajJotSingh123 3 роки тому +1

    Bohat hi vdiya jaankari diti ji.....
    Sadi Punjab te india di sarkar sehi nei aa
    Je sadi sarkar chngi howe ta kise bi desh di koi jroorat nei o sikh nu keh ske airport te shastar utaran lei...
    Pr sadi mjboori ban jandi hai kei airports te duje desh jaun lei
    Shri Guru Gobind Singh Ji agge hr roz benti hai k kise bi Gur Sikh nu koi kakaar utaran di koi bi mjboori naa bne

  • @jagdeepsingh3603
    @jagdeepsingh3603 3 роки тому +4

    ਬਹੁਤ ਵਧੀਆ ਗਿਆਨੀ ਜੀ

  • @Athwal_x
    @Athwal_x 3 роки тому +2

    ਸਤਿਨਾਮਸ਼੍ਰੀਵਾਹਿਗੁਰੂਜੀਸਾਹਿਬਜੀ

  • @PardeepSingh-zm2sn
    @PardeepSingh-zm2sn 3 роки тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jasveerkhalsa6548
    @jasveerkhalsa6548 3 роки тому +5

    Waheguru ji🙏

  • @reetkaur8093
    @reetkaur8093 Рік тому

    Bhut bhut sukrana waheguru ji 🙏🙏🙏🙏🙏

  • @Bollywood_266
    @Bollywood_266 3 роки тому +4

    You are great khalsa ji🙏🙏🙏🙏

  • @Parbhjotsialkotiya
    @Parbhjotsialkotiya 3 роки тому +2

    ਵਾਹਿਗੁਰੂ

  • @kewalkanjlasongsofficial7813
    @kewalkanjlasongsofficial7813 2 роки тому +2

    ਗਿਆਨੀ ਜੀ ਬਹੁਤ ਵਧੀਆ ਭਾਈ

  • @GurmatSanjh
    @GurmatSanjh 3 роки тому +2

    Waheguru ji waheguru ji waheguru ji

  • @jpsb6802
    @jpsb6802 3 роки тому +3

    Thanks ji

  • @lehmbersingh2051
    @lehmbersingh2051 3 роки тому +3

    Waheguru waheguru waheguru Wahe Jio

  • @sukhak6362
    @sukhak6362 11 місяців тому

    ਵਾਹਿਗੁਰੂ ਜੀ🙏🙏 😇😇

  • @ਹਰਨਾਮਸਿੰਘ-ਘ3ਭ
    @ਹਰਨਾਮਸਿੰਘ-ਘ3ਭ 2 роки тому +1

    waheguru g

  • @lakhvirsingh976
    @lakhvirsingh976 2 роки тому +2

    WaheGuru ji 🙏

  • @harsimransingh4483
    @harsimransingh4483 3 роки тому +2

    Waheguru ji ka khalsa waheguru ji ki fateh ji 🌺🌻🌹🌷

  • @Rhade32763
    @Rhade32763 4 місяці тому

    Waheguru ji ka khalsa waheguru ji ki fateh Baba ji ek shri Shahab ek githdi o di hai uska bara video bnaye o

  • @punjabfarmers3082
    @punjabfarmers3082 2 роки тому

    Satname wahaguru g

  • @NARINDERKAUR-mz7oc
    @NARINDERKAUR-mz7oc 2 роки тому

    Waheguru ji dhanwaad tuhaada bohat

  • @harrysher4297
    @harrysher4297 3 роки тому +1

    Dhanvad tuhada giani ji

  • @ramsingh5994
    @ramsingh5994 9 місяців тому +1

    ੧੭ ਘੰਟੇ ਜਾਂ ਇਸ ਤੋਂ ਜ਼ਿਆਦਾ ਸਮਾਂ ਹਵਾਈ ਸਫਰ ਕਰਨਾਂ ਪੈਂਦਾਂ ਹੈ

  • @brahmjotsingh5
    @brahmjotsingh5 2 роки тому

    ਬਹੁਤ ਬਹੁਤ ਧੰਨਵਾਦ ਜੀ🙏🏼

  • @sompreetgill9312
    @sompreetgill9312 3 роки тому +1

    Wahe guru ji

  • @baljinderkaur2654
    @baljinderkaur2654 Рік тому

    Baba g me do sal to dori bali siri sahib pai hoyi h menu ta aaj tk kisi ne dsya ni hun pta lg gya hun me aaj hi duji krpan tarn kragi

  • @harjeetsinghkhalsa5551
    @harjeetsinghkhalsa5551 2 роки тому

    Bahut Vadia Veechar Bhai G

  • @malkeetsingh-ti4bh
    @malkeetsingh-ti4bh 3 роки тому +1

    Dhanwad ji, badi lod c es video di

  • @mangatpalsingh1313
    @mangatpalsingh1313 10 місяців тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
    ਸਿੰਘ ਜੀ ਗਿਆਨੀ ਗੁਰਪ੍ਰੀਤ ਸਿੰਘ ਜੀ ਦਾਸ ਆਪ ਜੀ ਦੀ ਵੀਡਿਉ ਵੇਖ ਕੇ ਸਿੱਖਿਆ ਲੈਂਦਾ ਹੈ । ਮੈਂ ਇਸ ਸਾਲ ਬਾਬਾ ਜੀ ਸੰਤ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲਿਆ ਨੂੰ ਪੁੱਛਿਆ ਸੀ । ਮੈਂ ਇਸ ਕੰਮ ਲਈ ਹੀ ਬਾਹਰ ਜਾਣਾ ਸਹੀ ਨਾ ਸਮਝ ਕੇ ਰੁਕ ਗਿਆ।। ਪਰ ਬਾਬਾ ਜੀ ਨੇ ਕਿਹਾ ਕਿ ਤੁਸੀ ਕੇਸ ਵਿਚ ਛੋਟੀ ਸ਼੍ਰੀ ਸਾਹਿਬ ਸਜਾ ਲਵੋ । ਇਸ ਗੱਲ ਵਿਚ ਕੋਈ 2 ਰਾਇ ਨਹੀਂ ਕਿ ਉਨ੍ਹਾਂ ਦਾ ਪ੍ਰਤਾਪ ਬੋਹੁਤ ਉੱਚਾ ਹੈ ਭਗਤੀ ਵਾਲੇ ਨੇ ਪਰ ਉਨ੍ਹਾਂ ਨੇ ਜ ਇੰਝ ਕਿਹਾ ਤੇ ਇਹ ਵੀ ਸੋਚ ਵਿਚਾਰ ਵਾਲੀ ਗੱਲ ਹੈ

  • @ParamjeetKaur-zy3km
    @ParamjeetKaur-zy3km 7 місяців тому

    वाहेगुरु ji🙏🏻 canada da सफर काफ़ी लम्बा हैं कई वार 25-30 घंटे वी लग जांदे ने 😭😭pshtawa ता बार बार बहुत hunda हैं.

  • @preetvirk4372
    @preetvirk4372 2 роки тому

    🙏🙏

  • @alsanandpuri9585
    @alsanandpuri9585 7 місяців тому +1

    ਖਾਲਸਾ ਜੀ ਸਾਡੀ ਤਰਾਸਦੀ ਹੀ ਹੇ ਇਹ ..! ਮਜਬੁਰੀ ਨਹੀ ...। ਮਜਬੁਰੀ ਸਿਰਫ ਸਾਡੀ ਪੈਸਾ ਹੇ ...। ਅਸੀ ਜਦ ਸਾਡੇ ਸਿਰਾਂ ਦੇ ਮੁਲ ਪਾੰਦੇ ਸੀ ਤਦ ਪੰਜਾਬ ਨਹੀ ਛਡਿਆ ਅਜ ਮਾਇਆ ਦਿਆਂ ਛਿਲਡਾਂ ਕਰਕੇ ਕਕਾਰ ਤਿਆਗ ਤੇ ਵਿਦੇਸਾਂ ਚ ਭਜ ਰਹੇ ਹਾਂ .....! ਮੈ ਆਪ ਜੀ ਦੇ ਵਿਚਾਰਾਂ ਨਾਲ ਸਹਿਮਤ ਨਹੀ ...। ਜਾਂ ਸਿੱਖੀ ਕਮਾ ਲਉ ਜਾਂ ਫਿਰ ਮਾਇਆ ਲਈ ਕਕਾਰ ਲਾ ਲਉ ...!

    • @gianigurpreetsinghji
      @gianigurpreetsinghji  7 місяців тому +2

      ਫਿਰ ਤਾਂ ਮਰਿਆਦਾ ਅਨੁਸਾਰ ਗੁਰੂ ਸਾਹਿਬ ਜੀ ਦਾ ਪਾਵਨ ਸਰੂਪ ਵੀ ਨਹੀ ਲਿਜਾ ਸਕਦੇ ਬਾਹਰਲੇ ਮੁਲਖਾਂ ਚ !
      ਨਾ ਹੀ ਨਿਸ਼ਾਨ ਸਾਹਿਬ
      ਨਾ ਦੇਗ ਕੜਾਹ ਪ੍ਰਸ਼ਾਦ ਕਿਉਕਿ ਉਥੇ ਸਮੱਗਰੀ pure veg ਨਹੀਂ !
      ਫਿਰ ਤਾਂ ਸਿੱਖੀ ਪ੍ਰਚਾਰ ਨੂੰ ਇਕ ਹੱਦ ਚ ਬੰਨ੍ਹ ਦਿਓ !
      ਨਾ ਬਾਹਰ ਬੈਠੇ ਗੁਰਬਾਣੀ ਗੁਰਮਤਿ ਨਾਲ ਜੁੜ ਸਕਣ !
      ਨਾ ਖਾਲਸੇ ਦੇ ਬੋਲ ਬਾਲੇ ਅਤੇ ਵਿਰਾਸਤ ਦਾ ਪਤਾ ਲੱਗੇ ਦੁਨੀਆਂ ਨੂੰ !
      ਸੀਮਤ ਕਰ ਦਿਓ ਸਭ !
      ਅਸੀਂ ਉਸ ਗੁਰੂ ਦੇ ਸਿਖ ਹਾਂ ਜਿਸਨੇ ਇਸ ਪੰਥ ਦੇ ਪ੍ਰਚਾਰ ਲਈ ਕਈ ਭੇਸ ਧਾਰੇ ਸੀ !
      (ਬਾਬੇ ਭੇਖ ਬਣਾਇਆ…)
      ਕਹਿਣ ਨੂੰ ਹੋਰ ਵੀ ਬਹੁਤ ਹੈ
      ਮਜਬੂਰੀ ਅਤੇ ਤਰਾਸਦੀ ਚ ਫਰਕ ਸਮਝੋ !
      ਤਰਾਸਦੀ ਤਾਂ ਫਿਰ ਗੁਰਦੁਆਰੇ ਦੀ ਮਰਿਆਦਾ ਤੋਂ ਅਰੰਭ ਹੋ ਜਾਵੇਗੀ !
      ਕਰ ਲਉ ਸਹੀ ਉਸਨੂੰ ਕਰਲੋ ਮਰਿਆਦਾ
      ਪਾਠ ਮੱਤ ਇਕ ।

    • @alsanandpuri9585
      @alsanandpuri9585 7 місяців тому +1

      ਸਿਰਫ ਮਾਇਆ ਦੀ ਚੱਕਰ ਹੇ ਬਾਬਾ ਜੀ ...! ਅਸੀ ਮਾਇਆ ਕਰਕੇ ਮਰਿਆਦਾ ਨੂੰ ਆਪਨੇ ਅਨੁਸਾਰ ਬਨਾ ਲਿਆ ...! ॥ ਮਾਇਆ ਕਾਰਨਿ ਧਾਵਹੀ ਮੂਰਖ ਲੋਗ ਅਜਾਨ ॥ ਕਹੁ ਨਾਨਕ ਬਿਨੁ ਹਰਿ ਭਜਨ ਬਿਰਥਾ ਜਨਮੁ ਸਿਰਾਨ ॥੨੮॥

  • @gagansingh2505
    @gagansingh2505 5 місяців тому

    Veer ji Shri sahib ji jdo asi change karni ta ki maryada he ji pls dseo ji 🙏🙏🙏🙏

  • @npsingh5366
    @npsingh5366 2 роки тому

    🙏🏻

  • @HARJITSINGH-qo6pl
    @HARJITSINGH-qo6pl 7 місяців тому +1

    Giani Ji, when journey is more then 4 hours, it is impossible to stay healthy without food. Moreover when journey is 4-20 hours, or 20 to 30 hours with one stop then no one can survive without food. Pl reconsider your advice . All other advice are good.

  • @karan_turban_056center
    @karan_turban_056center Місяць тому

    ਬਾਬਾ ਜੀ ਜੇ ਕਿਸੀ ਖੇਡ ਜਿਵੇਂ ਕਬੱਡੀ ਦੇ ਮੈਚ ਹੋਣ ਤਾਂ ਕਿਰਪਾਨ ਲਾਉਣੀ ਪੈ ਜੇ ਤਾਂ ਕੀ ਕਰਨਾ ਚਾਹੀਦਾ ਹੈ

  • @1__harpal__gill
    @1__harpal__gill 2 місяці тому

    ਜੀ ਕੋਈ ਸਰਟੀਫਿਕੇਟ ਵੀ ਲਗਦਾ ਆ ਅੰਮ੍ਰਿਤਧਾਰੀ ਹੋਣ ਦਾ ਜੀ ਏਅਰਪੋਟ ਦੇ ਅੰਦਰ ਤੇ ਬੈਗ ਵਿਚ ਸ਼ੋਟੀ ਕਿਰਪਾਨ ਕਾਰੀ ਕਰ ਸਕਦੇ ਆ ਜੀ

  • @gurmailrrsham5563
    @gurmailrrsham5563 7 місяців тому

    Gading having Gatra 20hrs Yada hove Kia tab tak Kushal nahi Khana?

  • @pubgshorts_5911
    @pubgshorts_5911 Рік тому

    Baba ji ardass kive sikh sakde aa plz dsseo ji

  • @remanpreet5585
    @remanpreet5585 Рік тому

    Baba ji nid wele kakkar otarne pede ja nhi

  • @parmjitsingh.
    @parmjitsingh. Рік тому +1

    Waheguru ji je flight 24 ghante to vadd hove fer bina khaye piye kive reha ja skda hai ji?

    • @gianigurpreetsinghji
      @gianigurpreetsinghji  Рік тому +1

      je sreer nu kuj ho rha hai ta ardas krke kuj shk skde ho
      j thik ho ta fr shukrana kro

  • @asingh8725
    @asingh8725 2 роки тому

    Bhai saab ,
    What if someone traveling from long hal fight
    How a person can without eating can travel

  • @khalsaproductions226
    @khalsaproductions226 3 роки тому

    Baba ji j kabbadi da player sri sahib ji nu kis tra sanbhe

  • @jaspalsingh3564
    @jaspalsingh3564 7 місяців тому

    Giyani ji kive 18 hrs di flight bina khade pite reh sakda

  • @mairimrrji4310
    @mairimrrji4310 Рік тому

    Bhai ji j assi navi kirpan laini hove ta aapa kirpan badal sakde ha ??

  • @GurpreetSingh-iy5wj
    @GurpreetSingh-iy5wj 3 роки тому +2

    ਭਾਈ ਸਾਹਿਬ ਜੀ ਗੁਰਬਾਣੀ ਪੜ੍ਹਦੇ ਹੋਏ ਉਬਾਸੀਆਂ ਕਿਉਂ ਆਉਂਦੀ ਆ ਹੈ ਜੀ

    • @gianigurpreetsinghji
      @gianigurpreetsinghji  3 роки тому +1

      ਏਸੇ ਚੈਨਲ ਵਿਚ ਇਕ ਪਲੇਲਿਸਟ ਹੈ Katha on other channels
      ਓਥੇ ਵਿਚ ਦੱਸਿਆ ਹੈ ਜੀ

    • @gen-z-india
      @gen-z-india 10 місяців тому

      ਕਿਉਂਕਿ ਗੁਰਬਾਣੀ ਪੜ੍ਹਨ ਮਜ਼ਬੂਰੀ ਲਗਦੀ ਹੈ, ਅਰਥ ਵਿੱਚ ਧਿਆਨ ਨਹੀਂ ਹੁੰਦਾ।

    • @kamaljitsingh7393
      @kamaljitsingh7393 7 місяців тому

      ਗੁਰਬਾਣੀ ਪੜ੍ਹਨ ਨਾਲ ਇਨਸਾਨ ਦੇ ਅੰਦਰ ਪੌਜਟਿਵ ਪਾਵਰ ਦਾ ਵਿਕਾਸ ਹੁੰਦਾ ਹੈ ਅਤੇ ਨੈਗਟਿਵ ਪਾਵਰ ਬਾਹਰ ਨਿਕਲ ਜਾਂਦੀ ਹੈ🎉🎉

  • @gurudasewakkhalsa5274
    @gurudasewakkhalsa5274 2 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ,thode dina tak main ve travel krna han amritsar toh canada nu,menu eh soch ki ve daar lgda kakaran visran toh, apne toh dor karn toh,jo tuci dasiya oh nanak patsah ji de kirpa nal krna he han, ki kuj ve khana nai pina nai ,simran karna han, usto pehla ardass karni han, QUESTION EH HAN(ki menu travel karan toh pejla PANJ PIYARE SAHIBAN ji kolo hazar hone cahida han?ja jive tuci keh rahe o ohi bhut han,jis nal mere patshah ji de mere kirpa te kushi bani rahe te )please menu reply kariyo.ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

    • @gianigurpreetsinghji
      @gianigurpreetsinghji  2 роки тому +1

      ਜੇ ਪੰਜ ਪਿਆਰੇ ਸਿੰਘਾ ਦੇ ਦਰਸ਼ਨ ਕਰਕੇ ਬਚਨ ਜਾਓ ਤਾਂ ਬਹੁਤ ਵਧੀਆ ਗੱਲ ਹੈ

    • @gurudasewakkhalsa5274
      @gurudasewakkhalsa5274 2 роки тому

      @@gianigurpreetsinghji bhut bhut dhanvaad ji

    • @kawansinghdhindsa
      @kawansinghdhindsa 2 роки тому

      you are allowed to wear a kirpan on canadian flights bhaji

  • @gurdipsingh9789
    @gurdipsingh9789 2 роки тому

    Khalsa ji kayi vaar 2-3 din flights vich hi langh jande ne g .bina khane toon rehna aukha ho janda inni der .thoda time te nikkal janda par kayi vaar bahut sama hunda flights da te stay v hundi hai g

  • @palak548
    @palak548 2 роки тому +1

    Gyani ji mai Hindu Rajput haan. Te jedi Vadi Talwwar( kirpan) hundi aa 4 foot di ude vaaste ek vada mota patta Honda aa usnu Dharan karan lai je red color je pher yellow ya blue vi hunda aa. Te mai kinehi Singha nu same patta ( Gatra) paunde vekhya. Rajput kshatriya vi kade koi programme ch shastar Dharan karde. Ta ki O patta dharan karna paap ho sakda aa kyuki Singh vi same paunde aa

  • @MandeepKaur-br7kn
    @MandeepKaur-br7kn 3 роки тому +3

    ਕੀ ਅਸੀਂ ਆਪਣੇ ਕਕਾਰ ਖ਼ਾਸ ਤੌਰ ਤੇ ਸ੍ਰੀ ਸਾਹਿਬ ਬਾਥਰੂਮ ਵਿੱਚ ਕਿਰਿਆ ਕਰਦੇ ਹੋਏ ਨਾਲ ਰੱਖਣੀ ਹੈ ਜਾ ਉਤਾਰ ਕੇ ਜਾ ਸਕਦੇ ਹਾਂ ਜੀ । ਦੂਜਾ ਸਵਾਲ ਹੈ ਜੀ ਕਿ ਆਪਣੇ ਸਾਥੀ ਨਾਲ ਸਰੀਰਕ ਸੰਬੰਧ ਬਣਾਉਣ ਸਮੇਂ ਕਕਾਰ ਉਤਾਰ ਦੇਣੇ ਚਾਹੀਦੇ ਹਨ ਜਾਂ ਕੀ ਕਰਨਾ ਚਾਹੀਦਾ ਹੈ ਜੀ ।

    • @gianigurpreetsinghji
      @gianigurpreetsinghji  3 роки тому

      ਕਕਾਰ ਕਿਸੇ ਵੀ ਹਾਲਾਤ ਵਿਚ ਸਰੀਰ ਤੋਂ ਵੱਖ ਨਹੀਂ ਕਰਨੇ

  • @g17namsingh35
    @g17namsingh35 Рік тому

    Ok🙏 Wjkk wjkf🙏

  • @cyclopedic632
    @cyclopedic632 3 роки тому

    Whgk whgf ji.Banea da blue color kive aya ji...bana sahib di history ap das skde ji ?

    • @gianigurpreetsinghji
      @gianigurpreetsinghji  3 роки тому +1

      Guru Gobind Singh Ji ne aap v
      Pehnea hai te khalse nu v bkhshea hai

  • @KathaofSants
    @KathaofSants 3 роки тому

    Giani Ji Holla Mohalla din ki pat par dai?
    What path should we read on Holla Mohalla?

  • @ajitgill5597
    @ajitgill5597 2 роки тому

    Operation vich kirpan visar jave ta sodh karvoni jaruri hai

  • @Vellyjatt916
    @Vellyjatt916 3 роки тому

    J safar 1:30- 2 din da hoe fer tad tak Khan peen da prhej rkhna paega?? Ja path krk kuj shak skde han???

    • @gianigurpreetsinghji
      @gianigurpreetsinghji  3 роки тому +3

      ਗੁਰੂ ਹੁਕਮ ਅਨੁਸਾਰ ਤਾਂ ਨਹੀਂ ਛਕਣਾ
      ਪਰ ਜੇਕਰ ਲੱਗੇ ਕਿ ਸਰੀਰਕ ਮੌਤ ਹੋਣ ਵਾਲੀ ਹੈ
      ਫਿਰ ਛਕ ਲੈਣਾ ਚਾਹੀਦਾ