ਸਹਿਜ ਪਾਠ ਕਰਨ ਦੀ ਮਰਿਆਦਾ || Giani Gurpreet Singh Ji || (ਦਮਦਮੀ ਟਕਸਾਲ) | How to do gurbani sehaj path ||

Поділитися
Вставка
  • Опубліковано 25 лис 2024

КОМЕНТАРІ • 180

  • @84-yd2iy
    @84-yd2iy 2 місяці тому +1

    ਬਹੁਤ ਵਧੀਆ ਜੀ❤❤❤❤❤

  • @barindersingh8380
    @barindersingh8380 Рік тому +3

    Akand path di maryada dasho ji puratan

  • @KashmirSingh-ps7rd
    @KashmirSingh-ps7rd 10 місяців тому +3

    ਬਹੁਤ ਵਧੀਆ ਜੀ ਧੰਨਵਾਦ 🙏🙏

  • @Sukhdevsingh-jy8pw
    @Sukhdevsingh-jy8pw 11 місяців тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨੀ ਜੀ

  • @HarjinderSingh-ec6tp
    @HarjinderSingh-ec6tp Рік тому +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮ ਗ੍ਰੰਥ ਦੀ ਸਹਿਜ ਪਾਠ ਕਰਨ ਦੀ ਮਰਿਆਦਾ ਤੇ ਵੀ ਵੀਡੀਓ ਪਾਓ

  • @darshansingh5021
    @darshansingh5021 Рік тому +2

    ਬਾਬਾ ਜੀ ਬੜੀ ਚੜਦੀ ਕਲਾ ਵਾਲੇ ਸਿੰਘ ਹੋ ਇਸੇ ਤਰ੍ਹਾਂ ਗਿਆਨ ਵੰਡਦੇ ਰਹੋ,, ਨਾਨਕ ਨਾਮੁ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ,, ਗੁਰਬਾਣੀ ਸੰਥਿਆ ਕਰਵਾ ਸਕਦੇ ਹੋ,,

  • @Sukhdevsingh-jy8pw
    @Sukhdevsingh-jy8pw 11 місяців тому +3

    ਬਹੁਤ ਬਹੁਤ ਧੰਨਵਾਦ ਗਿਆਨੀ ਜੀ

  • @barindersingh8380
    @barindersingh8380 Рік тому +2

    Akand path di puratan maryada dasho ji kirpa karke

  • @reshamsinghgill3821
    @reshamsinghgill3821 8 місяців тому +1

    ਬਹੁਤ ਵਧੀਆ ਗਿਆਨੀ ਜੀ

  • @charanjitkaur6759
    @charanjitkaur6759 Рік тому +3

    🙏🙏💕WAHEGURU JI 💕🙏🙏

  • @RamandeepKaur-bo8qw
    @RamandeepKaur-bo8qw 2 роки тому +3

    ਬਹੁਤ ਬਹੁਤ ਧੰਨਵਾਦ ਵੀਰ ਜੀ

  • @sandeepmalhi1207
    @sandeepmalhi1207 3 роки тому +8

    ਵਾਹਿਗੁਰੂ ਜੀ ਆਦਿ ਗ੍ਰੰਥ ਸਾਹਿਬ ਜੀ ਦਾ ਹੁਕਮ ਨਾਮਾ ਲੈਣ ਸਮੇ ਦਸਮ ਬਾਣੀ ਜਿਵੇਂ ਚਕਰ ਚਿਹਨ.... ਮੰਗਲਾਚਰਣ ਪੜੇ ਜਾ ਸਕਦੇ ਹਨ

  • @punjabdidhee3340
    @punjabdidhee3340 3 роки тому +8

    Thx veer ji. Aap jibahut vdiaa sewa kar rhe o. Waheguru ji edan hi sewa leande rehan. Sanu soji mildi rhe🙏🙏🙏

  • @harbhajansingh2936
    @harbhajansingh2936 3 роки тому +6

    ਬਾਬਾ ਜੀ ਬਹੁਤ ਵਧੀਆ ਤਰੀਕੇ ਨਾਲ ਸਮਝੲਿਅਾ ਹੈ ਸਾਨੂੰ ਇਸ ਗੱਲ ਦਾ ਪਤਾ ਨਹੀਂ ਸੀ, ਬਹੁਤ ਬਹੁਤ ਮੇਹਰਬਾਨੀ ਜੀ . Thanks

  • @DAVINDERSINGH-uq9bt
    @DAVINDERSINGH-uq9bt 3 роки тому +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀੳ❤️🙏🏼

  • @jagirsingh9212
    @jagirsingh9212 2 роки тому +4

    🙏ੴ ਸਤਿਗੁਰੂ ਪ੍ਰਸਾਦਿ🙏

  • @harjotvenus1499
    @harjotvenus1499 3 роки тому +9

    Khalsa ji bhaut hii vadia samjaea khalsa ji aap ji guru granth sahib maharaj ji bani de pure patth di santhea vi suru karo ji ki bhai bhen ajehe ne jo patth ta karna chaunde aa par patth shudh naa hon karke kar nahi sakde 🙏🙏🙏🙏🙏

  • @harsimransingh4483
    @harsimransingh4483 3 роки тому +3

    Waheguru ji ka khalsa waheguru ji ki fateh ji 🌺🌻🌹🌷

  • @balwantsandhu8054
    @balwantsandhu8054 3 роки тому +3

    very good wahguru ji thanks

  • @jagsirsingh4724
    @jagsirsingh4724 3 роки тому +4

    ਵਾਹਿਗੁਰੂ ਜੀ ਵਾਹਿਗੁਰੂ ਜੀ 🙏

  • @ramandeepgrewal
    @ramandeepgrewal 3 роки тому +4

    Waheguru ji 🙏🙏

  • @charanjitsingh8784
    @charanjitsingh8784 3 роки тому +2

    Waheguru ji ka khalsa waheguru ji ki fateh baba ji

  • @baazmusic84
    @baazmusic84 3 роки тому +4

    Waheguru ਜੀ ਏਕ ਨਾਰੀਅਲ ਦੀ ਕੀ ਮਰਿਯਾਦਾ ਹੈ ਇਸ ਤੇ ਵੀ ਵੀਡੀਉ ਬਣਾਓ ਜੀ ਸ੍ਰੀ ਸਹਿਜ ਪਾਠ ਸਾਹਿਬ।।ਸਿਰੀ ਅਖੰਡ ਪਾਠ ਸਾਹਿਬ।। ਸ੍ਰੀ ਸੁਖਮਨੀ ਸਾਹਿਬ ਜੀ ਦੀ ਮਰਿਯਾਦਾ ਧੰਨਵਾਦ ਜੀਉ 🙏🙏🙏

  • @urmilaranarana1046
    @urmilaranarana1046 2 роки тому +1

    Waheguru Waheguru Waheguru Ji 🙏🙏🙏

  • @sekhon3399
    @sekhon3399 3 роки тому +1

    ਵਾਹਿਗੁਰੂ ਜੀ ਕਿਰਪਾ ਕਰਨਾ ਸੁਖ ਰੱਖਣਾ ਵਾਹਿਗੁਰੂ ਜੀ

  • @mamtakaur786
    @mamtakaur786 Рік тому +1

    🙏🏻 waheguru ji ❤

  • @manimilan7830
    @manimilan7830 3 роки тому +2

    Waheguru ji...
    Bahut bahut meharbani ji ..

  • @SATNAMSINGH-oc5sj
    @SATNAMSINGH-oc5sj 3 роки тому +2

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @HarjeetSingh-jj3rr
    @HarjeetSingh-jj3rr 2 роки тому

    Waheguru ji Ka Khalsa waheguru ji ki fateh veer ji

  • @gianisatnamsingh448
    @gianisatnamsingh448 3 роки тому +2

    Thanks Giani ji

  • @charanjtsingh2679
    @charanjtsingh2679 3 роки тому +1

    Waheguru ji

  • @bagichasingh5036
    @bagichasingh5036 2 роки тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਖ਼ਾਲਸਾ ਜੀ ਸਹਿਜ ਪਾਠ ਦੀ ਸੰਥਿਆ ਦੀ ਲਿੰਕ ਭੇਜ ਦਿਓ ਜੀ ਬੇਨਤੀ ਆਪ ਦਾ ਦਾਸ ਸਿੰਘ

  • @khalsaforever531
    @khalsaforever531 2 роки тому

    🙏🌹ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🌹🙏💘❤💘

  • @yoursubscriber1749
    @yoursubscriber1749 3 роки тому +3

    ਵਾਹਿਗੁਰੂ ਜੀ 🙏

  • @RSBhath
    @RSBhath 3 роки тому +1

    WaheGuru sahib ji

  • @rajwinderhundal8271
    @rajwinderhundal8271 2 роки тому

    ਵਾਹਿਗੁਰੂ ਜੀ ਕਿਰਪਾ ਕਰਨੀ ਜੀ
    🙏🙏🙏🙏🙏🙏🙏🙏🙏

  • @AmritSingh-td7gg
    @AmritSingh-td7gg Рік тому +2

    Baba ji shaam nu roj sukh asan krn Di Vidhi v dso sehaj paath ch

  • @charanjitsingh8784
    @charanjitsingh8784 3 роки тому +1

    Bahut bahut dhanwad baba ji

  • @vickymultani2729
    @vickymultani2729 3 роки тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ ਆਰੰਭ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋ ਕਰ ਕੇ ਘਰ ਫਿਰ ਪੋਥੀ ਸਾਹਿਬ ਤੋ ਸਹਿਜ ਪਾਠ ਕਰ ਸਕਦੇ ਹਾਂ ਭੋਗ ਗੁਰੂ ਦੁਆਰਾ ਸਾਹਿਬ ਪੁਵਾ ਦੇਵੇ

  • @Parbhjotsialkotiya
    @Parbhjotsialkotiya 3 роки тому +1

    ਵਾਹਿਗੁਰੂ

  • @jpsb6802
    @jpsb6802 3 роки тому +1

    Thanks Veer Ji

  • @arshpreetsidhu795
    @arshpreetsidhu795 3 роки тому +1

    Waheguru

  • @gurpreetsinghkhalsa639
    @gurpreetsinghkhalsa639 3 роки тому +2

    ਵਾਹਿਗੁਰੂ ਜੀ 👏👏👏👏👏

    • @karnailsingh2765
      @karnailsingh2765 3 роки тому +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
      ਭਾਈ ਸਾਹਿਬ ਜੀ ਬਹੁਤ ਵਧੀਆ ਉਪਰਾਲਾ ਹੈ ਜੀ ਆਪ ਜੀ ਦਾ
      ਵਾਹਿਗੁਰੂ ਸਾਹਿਬ ਜੀ ਆਪ ਨੂੰ ਆਸ਼ੀਸ਼ ਬਖਸਿਸ਼ ਕਰਨ ਜੀ

  • @jinderpalksidhu3412
    @jinderpalksidhu3412 2 роки тому +1

    🙏🙏🙏❤️❤️❤️

  • @JashanPreet-mm7xx
    @JashanPreet-mm7xx 3 роки тому +5

    ਸੰਪਟ ਪਾਠ ਦੀ ਜਾਣਕਾਰੀ ਤੇ ਸੰਪੂਰਨ ਮਰਿਆਦਾ ਬਾਰੇ ਵੀ ਦੱਸ ਦਿਓ ਜੀ

  • @harjindkaurvlogs
    @harjindkaurvlogs 3 роки тому +3

    👏🏻👏🏻👏🏻

  • @sikandersingh4510
    @sikandersingh4510 Рік тому +1

    Baba ji je ਗੁਰੂਘਰ ਸੰਗਰਾਦ ਦਾ ਸਹਿਜਪਾਠ ਆਰੰਭ ਹੋਵੇ ਜੇ ੳਸਗੁਰਦੁਆਰੇ ਸਾਹਿਬ ਨ ਜਾਇਆ ਜਾਵੇ ਨੇੜਲੇ ਗੁਰੂਦੁਆਰਾ ਜਾ ਕੇ ਗੁਰੂ ਸਾਹਿਬ ਜੀ ਤੋ ਸਹਿਜਪਾਠ ਕਰ ਸਕਦੇ ਹਾ ਦਸਣਾ ਜ਼ਰੂਰੀ ਬਾਬਾ ਜੀ ,,🙏🙏

  • @karmsingh4103
    @karmsingh4103 3 роки тому

    Thanks for sharing 🙂

  • @RupinderKaur-ol9ic
    @RupinderKaur-ol9ic 4 місяці тому

    Baba Ji ਸੈਂਚੀ ਸਾਹਿਬ ਤੋਂ ਪਾਠ ਕਰਨ ਬਾਰੇ ਦਸੋ

  • @dalipsinghdalipsingh7726
    @dalipsinghdalipsingh7726 2 роки тому +3

    ਪਹਿਲਾਂ ਜਦ ਲਾਂਗਰੀ ਸਿੰਘ ਕੜਾਹ ਪ੍ਰਸ਼ਾਦ ਦੀ ਦੇਗ਼ ਤਿਆਰ ਕਰਦਾ ਸੀ, ਤਾਂ ਪੁਰੀ ਤਰ੍ਹਾਂ ਆਪਣਾ ਮੁਂਹ ਢਕ ਕੇ ਤੇ ਗੁਰਬਾਣੀ ਪੜਦਿਆਂ ਹੋਇਆ ਦੇਗ ਤਿਆਰ ਕਰਦਾ ਹੁੰਦਾ ਸੀ, ਅਜਕਲ ਦੇਖੀਦਾ ਤਾਂ ਬਹੁਤ ਜ਼ਿਆਦਾ ਤਰ ਮਰਿਆਦਾ ਅਨੁਸਾਰ ਨਹੀਂ ਤਿਆਰ ਕਰਦਾ, ਗਲਾਂ ਕਰੀ ਜਾਣਗੇ

  • @shamshergadra754
    @shamshergadra754 Рік тому +1

    Giani ji ki maharaj nu ਪਰਸ਼ਾਦੇ ਦਾ ਭੋਗ ਲਵਾ ਸਕਦੇ ਹਾਂ ਜੀ

  • @edits8103
    @edits8103 3 роки тому

    This is very helpful video🙏

  • @FaqirChand-s3j
    @FaqirChand-s3j 2 місяці тому

    ਜੇਕਰ ਪੰਜਾਂ ਬਾਨੀਆਂ ਦਾ ਪਾਠ ਹੀ ਕੀਤਾ ਜਾਵੇ ਦੇਗ ਕੋਲ ਬੈਠ ਕੇ ਜੀ ਠੀਕ ਹੈ

  • @tarspalsingh9507
    @tarspalsingh9507 2 роки тому

    Waheguru ji Sri shej path da boog Di vedies

  • @Prabhleenkaur1313
    @Prabhleenkaur1313 3 роки тому +2

    ਵੀਰ ਜੀ ਅਗਰ ਕਿਸੇ ਦਾ ਘਰ ਗੁਰੂ ਘਰ ਤੋਂ ਦੂਰ ਹੋਵੇ🙏ਕਰੋਨਾ ਟਾਈਮ ਦੇ ਸਮੇਂ ਹੋਰ ਔਖਾ 🙏ਫੇਰ ਵੀ ਦੱਸਿਆ ਜਾਏ

    • @gianigurpreetsinghji
      @gianigurpreetsinghji  3 роки тому

      ਗ੍ਰੰਥੀ ਸਿੰਘ ਜੀ ਤੋਂ ਆਰੰਭ ਕਰਵਾ ਲਿਆ ਜਾਵੇ
      ਫੋਨ ਕਰਕੇ ।

  • @parmindersandhu6848
    @parmindersandhu6848 Рік тому

    👃👃👃🌷🌷🌷💖💖💖

  • @parveenkaur1742
    @parveenkaur1742 3 роки тому +3

    Veer jio ek beynti hor c ji
    Kirpa kr k aanand karz di puran maryada te ik video jruri bnaeao ji
    Jiwe kuch din pehla katha suni k guru Arjun Dev ji de viah purab te bare chawan naal "sahe chithi" bheji gai c .....so eda hor v bhut saria maryada or kaar-vihar hone ne ju ik puran gurmat ansur aanand karz ch jruri honia hn ji ...kirpa kr k ehde de jrur channa pana jio😊🙏

  • @JaspalSingh-yl3np
    @JaspalSingh-yl3np 2 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁੂ ਜੀ ਕੀ ਫਤਹਿ. ਕੀ ਮੱਧ ਦੀ ਅਰਦਾਸ ਜਰੂਰੀ ਹੈ ਸਹੀ ਕਿੰਨੇ ਅੰਗ ਤੇ ਵਿਸਥਾਰ ਵਿਚ ਦੱਸਿਅਾ ਜਾਵੇ ਜੀ.

  • @lakhvirsingh849
    @lakhvirsingh849 2 роки тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ,, ਗਿਆਨੀ ਜੀ, ਅਖੰਡ ਪਾਠ ਸ਼ਾਹਿਬ ਜੀ ਦੀ ਮਰਯਾਦਾ ਵੀ ਏਹੀ ਹੈ ?

  • @gurbhejsingh2747
    @gurbhejsingh2747 3 роки тому +3

    ਗਿਆਨੀ ਜੀ ਵਾਹਿਗੁਰੂ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
    ਜਦੋਂ ਸਹਿਜ ਪਾਠ ਕਰਕੇ ਹਟਨਾ ਹੈ ਕੀ ਉਦੋਂ ਫਤਹਿ ਬੁਲਾਉਣੀ ਚਾਹੀਦੀ ਹੈ ਜਾਂ ਨਹੀਂ

    • @gianigurpreetsinghji
      @gianigurpreetsinghji  3 роки тому

      ਹਾਂਜੀ ਬੁਲਾ ਸਕਦੇ ਹਾਂ
      ਪਰ ਸ੍ਰੀ ਅਖੰਡ ਪਾਠ ਸਾਹਿਬ ਹੋਣ ਤੇ ਨਹੀਂ

    • @RamanSingh-my7go
      @RamanSingh-my7go 3 роки тому

      ਤੇ ਜਦੋਂ ਪਾਠ ਕਰਨ ਬੈਠਣਾ ਹੋਵੇ ਓਦੋਂ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਹਿ ਸਕਦੇ ਹਾਂ

  • @AmritSingh-td7gg
    @AmritSingh-td7gg Рік тому +1

    Baba ji 6 porhia hundiya ne...? Ja 5

  • @ravneetkaur5858
    @ravneetkaur5858 3 роки тому +3

    ਵਾਹਿਗੁਰੂ ਜੀ ਕਾ ਖਾਲਸਾ , ਵਾਹਿਗੁਰੂ ਜੀ ਕੀ ਫਤਹਿ ।
    ਗਿਆਨੀ ਜੀ , ਮੈ ਘਰੇ ਸੈਂਚੀ ਸਾਹਿਬ ਤੋਂ ਪਾਠ ਸ਼ੁਰੂ ਕਰਨਾ ਏ ਜੀ । ਕਿ ਉਹ ਵੀ ਇਸੇ ਵਿਧੀ ਨਾਲ ਕਰਨਾ ਏ ਜੀ ? ਗ੍ਰੰਥੀ ਸਾਹਿਬ ਤੋਂ ਆਰੰਭ ਤੇ ਸਮਾਪਤੀ ਕਰਾਉਣੀ ਪਏਗੀ ? ਕਿਰਪਾ ਕਰਕੇ ਜਰੂਰ ਦਸਿਓ 🙏

    • @gianigurpreetsinghji
      @gianigurpreetsinghji  3 роки тому +1

      ਹਾਂਜੀ ਗੁਰੂ ਸਾਹਿਬ ਜੀ ਦੇ ਸਰੂਪ ਤੋਂ ਹੀ ਆਰੰਭ ਕਰਨਾ ਹੁੰਦਾ ਹੈ ਤੁਸੀਂ ਖੁਦ ਕਰ ਸਕੋ ਤਾਂ ਖੁਦ ਕਰ ਲੈਣਾ ਨਹੀਂ ਤਾਂ ਗ੍ਰੰਥੀ ਸਿੰਘ ਤੋਂ ਕਰਵਾ ਲਵੋ

    • @ravneetkaur5858
      @ravneetkaur5858 3 роки тому

      @@gianigurpreetsinghji ਜੀ ਧੰਨਵਾਦ ਗਿਆਨੀ ਜੀ 🙏

  • @SunriseCharan
    @SunriseCharan 4 місяці тому

    ਭਾਈ ਸਾਹਿਬ ਜੀ
    ਕਮਰਕੱਸਾ ਖੋਲਕੇ ਸਤਿਗੁਰਾਂ ਦਾ ਪ੍ਰਗਾਸੁ ਕਰਦੇ ਹੈਂ। ਓਦੋਂ ਹੁਕਮਨਾਮਾ ਲੈਣਾ ਚਾਹੀਦਾ ਓਸ ਤੋਂ ਬਾਦ ਅਰਦਾਸ ਕਰਨੀ ਹੈ?

  • @HarwinderSingh-kf8zv
    @HarwinderSingh-kf8zv 3 роки тому +1

    ਬਾਬਾ ਜੀ ਹੁਕਮਨਾਮਾ ਸਾਹਿਬ ਕਿਸ ਤਰ੍ਹਾਂ ਲੈਣਾ ਚਾਹੀਦਾ ਹੈ ਤੇ ਮੰਗਲਾ ਚਰਣ ਕਿਸ ਤਰ੍ਹਾਂ ਕਰਨਾ ਚਾਹੀਦਾ ਹੈ

  • @jagdeepsinghdeep762
    @jagdeepsinghdeep762 Рік тому +1

    Saptah path di maryada bare dso ji kirpa krke saptah path nirantar krna hai ya karna hai ya jdo mrji kr skde ha

  • @kirandeepkaur2480
    @kirandeepkaur2480 2 роки тому +1

    Waheguru ji ... Har roj sehaj path krr k sham nu Ardas krni hundi haii🙏🙏pls reply..

  • @kanwarbajsingh6226
    @kanwarbajsingh6226 3 роки тому +1

    Mukhwaak lai k fateh bullaaa k fir japji sahib arambh krna hai ji sehaj and ankhand path de aranmbta vele OR fateh nahi bullani sidha e shuru krna hai ji

  • @Devil_gaming1325
    @Devil_gaming1325 Рік тому +1

    singh saab, ki asi har roj agge laptop to sehaj path kar skde haan.? pothi sahib te galti ho skdi hai main kde pehla sampuran paath nhi kita ji . main sun ke naal naal parh ke krna chahunda haan ji .

  • @cthegud7132
    @cthegud7132 Рік тому +1

    Q-Je sehaj path di bani sandeya vele karnyi hoye fer Eshnan krna lazmi hai ja nai

  • @ranjitsingh2898
    @ranjitsingh2898 24 дні тому

    Fatay bulani hai ranb vele k ni

  • @sikhSingh170
    @sikhSingh170 2 роки тому +1

    Veer ji ki asi sri pothi sahib ji to vi iivee hi karna hai?? 😇

  • @1699singh
    @1699singh 3 роки тому +1

    Khaalsa g k aap g ne Dhan Shri Guru Granth Sahib ji d santhhyaa d video s upload kitiaan han

  • @rajajaatthanksji4522
    @rajajaatthanksji4522 3 роки тому

    Babaji loka nu jot te nariaal bare v dso

  • @surindersinghx1998
    @surindersinghx1998 3 роки тому +2

    ਹੁਕਮਨਾਮੇ ਤੋ ਬਾਅਦ ਫਤਿਹ ਬਲਾਉਣੀ ਜਾ ਆਰੰਭ ਕਰਨਾ ਹੁੰਦਾ ਸਿਧਾ

  • @HarpreetKaur-qx6ii
    @HarpreetKaur-qx6ii Рік тому +1

    Baba ji granth sahib to path aramb kr k fir mobil to kr skde h

  • @JaspreetSingh-vn3kf
    @JaspreetSingh-vn3kf 2 роки тому

    Bab g asi itli a.. Phn to kr skde sehj path... Hukmnama kive laina dso..

  • @jimmyash5658
    @jimmyash5658 3 роки тому

    Bhog wele anand sahib naal kahere shabad te salok parne han. Kirpa kar ke daso ji.

  • @HarwinderSingh-yd3ei
    @HarwinderSingh-yd3ei 9 місяців тому

    ਸਮਟ ਪਾਠ ਸਾਹਿਬ ਦੀ ਮਰਿਆਦਾ ਕੀ ਹੈ ਜੀ

  • @arwinderkaur1194
    @arwinderkaur1194 2 роки тому

    2 warr anadh sahib padna shru krn lai ja ik warr

  • @ravitamna1033
    @ravitamna1033 3 роки тому +1

    ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
    ਸਿਰੀ ਸਹਿਜ ਪਾਠ ਸਾਹਿਬ ਜੀ ਦੀ ਆਰੰਭਤਾ ਅਤੇ ਸਮਾਪਤੀ ਗੁਰੂ ਗ੍ਰੰਥ ਸਹਿਬ ਜੀ ਦੇ ਸਰੂਪ ਤੋਂ ਹੀ ਕੀਤੀ ਜਾਵੇ ਤਾਂ ਕੀ ਬਾਕੀ ਦੀ ਬਾਣੀ ਸੈਂਚੀ ਸਾਹਿਬ ਤੋਂ ਪੜ੍ਹੀ ਜਾ ਸਕਦੀ ਹੈ ਜੀ ਜ਼ਰੂਰ ਦੱਸਣਾ ਕਰਿਓ ਜੀ
    ਵਾਹਿਗਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

    • @gianigurpreetsinghji
      @gianigurpreetsinghji  3 роки тому

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
      ਹਾਂਜੀ ਬਿਲਕੁਲ

    • @ravitamna1033
      @ravitamna1033 3 роки тому

      @@gianigurpreetsinghji ਧੰਨਵਾਦ ਵੀਰ ਜੀ

  • @gurpreetsingh-xh2ko
    @gurpreetsingh-xh2ko 3 роки тому

    Bhog paun wele anand sahib sab to last wich ni prida ji. App ji ne pehla parn nu keha.kirpa krke dso ji

  • @allopathicmedicine5471
    @allopathicmedicine5471 2 роки тому

    ਬਾਬਾ ਜੀ ਦਾਸ ਤਾਂ ਮੋਨਾ ਹੈ ਜੀ ਸਹਿਜ ਪਾਠ ਕਿਵੇ ਸੁਰੂ ਕਰਾ ਜੀ ਗੁਰੂ ਗ੍ਰੰਥ ਸਾਹਿਬ ਜੀ ਤੋ ਮੈਂ ਪਾਪੀ ਹਂ ਓਨਾਂ ਦੀ ਤਾਬਿਆ ਨਹੀ ਬੈਠ ਸਕਦਾ ਜੀ ਹੱਲ ਦਸੋ

  • @gianibakhshishsingh
    @gianibakhshishsingh 3 роки тому

    Giani ji japji sahib da path nal jari rakhna hai o kive

  • @sukhpreet4609
    @sukhpreet4609 3 роки тому +1

    ਸਾਨੂੰ ਦੱਸੋ ਕੀ ਅਸੀਂ ਘਰ ਬੈਠੇ ਕੇ ਪੋਥੀ ਤੋਂ ਪਾਠ ਕਰ ਸਕਦੇ ਆ ਜੀ ਬਾਬਾ ਜੀ ਕਲਯੁਗ ਆ ਜੀ ਜੁੜੇ ਰਹਿਣਾ ਚੌਨੇ ਆ ਜੀ ਕਿਰਪਾ ਕਰੋ ਜੀ 🙏

    • @gianigurpreetsinghji
      @gianigurpreetsinghji  3 роки тому +1

      ਘਰੇ ਵੀ ਗੁਰਬਾਣੀ ਪੜ੍ਹਨੀ ਚਾਹੀਦੀ ਹੈ ਅਤੇ
      ਸਮਾਂ ਪਾ ਕੇ
      ਗੁਰਦੁਆਰਾ ਸਾਹਿਬ ਸੰਗਤ ਵੀ ਕਰਨੀ ਚਾਹੀਦੀ ਹੈ
      ਬਹੁਤ ਲਾਭ ਹੈ ਸੰਗਤ ਦਾ

  • @harrysher4297
    @harrysher4297 3 роки тому +1

    Giani ji, waheguru ji ka khalsa waheguru ji ki fateh
    Sanchi sahib ji di hazoori andar krah prashad di deg no bhog lagwa sakde han ja nai. Panj pyarre da hisa kad sakda han sanchi sahib ji di hazoori andar?

    • @gianigurpreetsinghji
      @gianigurpreetsinghji  3 роки тому +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
      ਹਾਂਜੀ ਬਿਲਕੁਲ ਕਰ ਸਕਦੇ ਹਾਂ ।

  • @alkasangtani994
    @alkasangtani994 2 роки тому

    phela shabad prne he ya anad sahib ?

  • @harjitsingh4525
    @harjitsingh4525 2 роки тому

    ਬਾਬਾ ਜੀ ਪੌਥੀ ਸਾਹਿਬ ਦੇ ਦੋਵੇਂ ਭਾਗ ਇਕੱਠੇ ਰਖ ਸਕਦੇ ਹਾਂ ਇਕ ਸਾਥ ਰੱਖ ਸਕਦੇ ਹਾਂ ਇਕ ਹੀ ਬੈਡ ਤੇ ਰੱਖ ਸਕਦੇ ਹਾਂ ਬਾਬਾ ਜੀ ਦਾ ਛੋਟਾ ਜਿਹਾ ਬੈਂਡ ਬਣਾਇਆ ਹੈ ਜੀ ਦੋਵੇਂ ਭਾਗ ਇਕੱਠੇ ਰੱਖ ਸਕਦੇ ਹਾਂ

  • @jaskaransingh-su4jz
    @jaskaransingh-su4jz 2 роки тому

    ਬਾਬਾ ਜੀ ਸਹਿਜ ਪਾਠ ਅੰਮਿ੍ਤ ਛਕ ਕੇ ਹੀ ਕਰ ਸਕਦੇ ਹਾਂ?

  • @AmrikSingh-kj6wf
    @AmrikSingh-kj6wf 2 роки тому

    *🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏* ਕੀ ਪੈਂਟ ਕਮੀਜ ਪਾ ਕੇ ਪਾਠ ਕਰ ਸਕਦੇ ਹਾਂ ਜਾਂ ਕੁੜਤਾ ਪਜਾਮਾ ਪਾਉਣ ਦੀ ਹੀ ਮਰਿਆਦਾ ਆ

  • @PrabhjotSingh-zl8wb
    @PrabhjotSingh-zl8wb 2 роки тому

    Bhog ਸਮੇਂ salok mhala 9 padke fr japji sahib te fr usto baad mool mantra te japp sahib de hor salok te and sahib padna hia na ji?

  • @AmarjeetSingh-uu2pv
    @AmarjeetSingh-uu2pv Рік тому

    ਕੀ ਸੈਂਚੀਆਂ ਤੋਂ ਸਹਿਜ ਪਾਠ ਕੀਤਾ ਜਾ ਸਕਦਾ ਹੈ

  • @bhupinderdhillon5010
    @bhupinderdhillon5010 2 роки тому

    Khana khan toh pehla sukrana te Khana khan K baad ch ardaas

  • @JK-ej5rg
    @JK-ej5rg 3 роки тому +1

    Bhai sahib ji din vele sukh aasan krn vele kihda path krna he ji kirpa kr k is topic te v video bna dio

  • @sukhdev22ji
    @sukhdev22ji 3 роки тому +1

    ਕੀ ਸੁਰੂ ਕਰਨ ਤੋ ਬਾਦ ਪੋਥੀ ਸਾਹਿਬ ਤੋ ਪਾਠ ਕਰ ਸਕਦੇ ਹਾਂ

    • @gianigurpreetsinghji
      @gianigurpreetsinghji  3 роки тому +1

      ਹਾਂਜੀ ਬਿਲਕੁਲ
      ਸਿਰਫ ਆਰੰਭ ਅਤੇ ਭੋਗ ਹੀ ਸਰੂਪ ਤੋਂ ਪਾਉਣਾ ਹੈ

  • @haris.9970
    @haris.9970 3 роки тому +1

    Desi ghio di jyot jagani chahide hai... and ki kumb rakhna zaruri hai?

  • @karamtejsingh4941
    @karamtejsingh4941 2 роки тому +1

    ਜੇ ਅਸੀਂ ਇਕ ਸਹਿਜ ਪਾਠ ਜੀ ਦਾ ਭੋਗ ਪਾ ਕੇ ਦੂਸਰਾ ਸਹਿਜ ਪਾਠ ਨਾਲ ਹੀ ਅਰੰਭ ਕਰਨਾ ਹੋਵੇ, ਫਿਰ ਕਿਦਾ ਕਰਨਾ ਚਾਹੀਦਾ?

  • @preetkaur2006
    @preetkaur2006 3 роки тому

    Senchian to vsuru kar sakde ha path

  • @harrysher4297
    @harrysher4297 3 роки тому +2

    Giani ji, tuhanu patta hona ke jadon airplane te charrna hai, udon sri sahib/ gatra lana painda, fir udon ki karna chaida hai?
    aap ji es vishay te ik video bna sakde.

  • @parmindersingh3734
    @parmindersingh3734 3 роки тому

    Shri anand sahib 40 pauria deg bnaude same kar sakde

  • @Gurjeet_singh0441
    @Gurjeet_singh0441 3 роки тому +1

    Ki bhog ton baad jap ji saheb to baad anand sahib nhi pdna hai

    • @gianigurpreetsinghji
      @gianigurpreetsinghji  3 роки тому

      ਪੜ੍ਹ ਸਕਦੇ ਹੋ
      ਵੈਸੇ ਜਪੁਜੀ ਸਾਹਿਬ ਦਾ ਸੰਪੂਰਨ ਪਾਠ ਜਾਂ ਪਹਿਲੀਆਂ ਪੰਜ ਪਉੜੀਆਂ ਹੀ ਪੜੀਦੀਆਂ ਹਨ ।