ਸਹੁਰਿਆਂ ਦੀ ਬੇਇਜਤੀ ep 228 |new Punjabi Short movie | Punjabi Natak | Sukhpal Video |

Поділитися
Вставка
  • Опубліковано 25 січ 2025

КОМЕНТАРІ • 889

  • @karmitakaur3390
    @karmitakaur3390 6 місяців тому +160

    ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏

    • @sehbazkhan7728
      @sehbazkhan7728 6 місяців тому +18

      ❤❤❤❤

    • @KashmirKaur-cw6wn
      @KashmirKaur-cw6wn 6 місяців тому

      000000⁰0⁰00⁰⁰0000000​@@sehbazkhan7728

    • @KuldeepSingh-fi9zb
      @KuldeepSingh-fi9zb 6 місяців тому +10

      Hun ni sidhu moose wale Bina hip hop rha aap ko

    • @Maninder_brar
      @Maninder_brar 6 місяців тому +1

      ਇਹਦੇ ਕਮੇਂਟ ਨੂੰ ਲਾਈਕ ਹੀ ਨਾ ਕਰਿਆ ਕਰੋ ਇਕੋ ਜਿਹਾ ਕਮੇਂਟ ਵਾਰ ਵਾਰ

    • @roopmarok3352
      @roopmarok3352 6 місяців тому +1

      Waheguru ji 🙏

  • @manjeetsinghsukhanand2473
    @manjeetsinghsukhanand2473 6 місяців тому +49

    ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਕਿਸੇ ਪ੍ਰਾਹੁਣੇ ਨੂੰ ਇੱਜ਼ਤ ਹਜ਼ਮ ਨਹੀਂ ਆਉਂਦੀ ਜਵਾਈ ਤਾਂ ਕਾਲੇ ਨਾਗ ਹੁੰਦੇ ਆ ਪਰ ਧੀ ਤਾਂ ਆਪਣੀ ਆ ਇਦਾ ਦੇ ਪ੍ਰਾਹੁਣਿਆਂ ਨਾਲ ਇਵੇਂ ਹੋਣੀ ਚਾਹੀਦੀ ਆਪਣੀ ਇਜ਼ਤ ਆਪਣੇ ਹੱਥ ਰੱਬ ਰਾਖਾ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏👍👌❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤😂

    • @charnjeetkaur8688
      @charnjeetkaur8688 6 місяців тому +2

      Very nice ji

    • @lucrativetalks1260
      @lucrativetalks1260 6 місяців тому

      B 😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊❤❤​@@charnjeetkaur8688

    • @RinkuSingh-qr4pw
      @RinkuSingh-qr4pw 6 місяців тому +1

      Very nice video ji❤❤❤❤

    • @savinderkaur4028
      @savinderkaur4028 6 місяців тому

      L
      , pra😂 of
      ❤​@@RinkuSingh-qr4pw

    • @PenduVirsaMansa
      @PenduVirsaMansa  6 місяців тому

      ਧੰਨਵਾਦ ਜੀ🙏

  • @paramjeetbrar1800
    @paramjeetbrar1800 12 днів тому

    ਬਹੁਤ ਵਧੀਆ ਵੀਡੀਓ ਪਰਮਜੀਤ ਸਿੰਘ ਨਿਆਮੀਵਾਲਾ ਫਰੀਦਕੋਟ

  • @ArpanBawa
    @ArpanBawa 6 місяців тому +1

    ਗਗਨ ਦੀ ਗਲਤੀ ਆ ਸਾਰਾ ਕੁਝ ਅੱਖੀਂ ਦੇਖ ਕੇ ਵੀ ਬੂਟੇ ਦੀ ਸਾਈਡ ਲੈਂਦੀ ਆ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐

  • @sidhusiblings385
    @sidhusiblings385 18 днів тому

    ਜਸਸੇ ਬਾਈ ਇਹ ਜਹਿੜੇ ਇਸ ਤਰਾ ਕਰਦੇ ਆ ਜਸੇ ਵੀਰਰ। ਬਹੁਤ ਵਧੀਆ ਕੀਤਾ ਕੁੜੀਆ ਸਾਡੀਆ ਭਰਾਵਾ ਨਾਲ ,,,,,,,ਬਲੇ ਬਲੇ ਨੇਰੀ ਲਿਆਯੀ ਛਿਤਰਾ ਦੀ

  • @sachdham575
    @sachdham575 6 місяців тому

    ਬਹੁਤ ਵਧੀਆ ਘੈੰਟ ਵੀਡੀਓ 🎉ਬਾਬਾ ਸੁਖਵਿੰਦਰ ਸਿੰਘ ਜੀ ਸੱਚ ਧਾਮ ਵਾਲੇ

  • @amarjeetkaurreeta
    @amarjeetkaurreeta 6 місяців тому +5

    ਮਜ਼ਾ ਆ ਗਿਆ ਇਹ ਸੇਵਾ ਜੱਸੇ ਬਹੁਤ ਪਹਿਲਾਂ ਕਰ ਦੇਣੀ ਚਾਹੀਦੀ ਸੀ

  • @M___10____KING514
    @M___10____KING514 6 місяців тому +1

    ਬਹੁਤ ਵਧੀਆ। ਬਹੁਤ ਸੋਹਣੀ ਵੀਡੀਓ ਸੀ। ਪਿੰਡ ਸਦੋਹਾ ਰਮਨਦੀਪ ਕੌਰ❤❤❤🎉🎉

  • @Sukhwindersekhon-k7
    @Sukhwindersekhon-k7 6 місяців тому +7

    ਬਹੁਤ ਵਧੀਆ ਵੀਡੀਓ ਆ ਜੱਸੇ ਵੀਰੇ। ਬੂਟੇ ਵੀਰੇ ਨੇ ਵੀ ਬਹੁਤ ਵਧੀਆ ਰੋਲ ਅਦਾ ਕੀਤਾ। ਬਿੰਦਰ ਵੀਰੇ ਨੇ ਤੇ ਸਾਰੀ ਟੀਮ ਨੇ ਬਖੂਬ ਰੋਲ ਨਿਭਾਇਆ।❤❤❤❤

  • @zimmysandhu
    @zimmysandhu 6 місяців тому +1

    Very nice vedio , ਪ੍ਰੋਨੇ ਦੀ ਤਾ ਚੰਗੀ ਸੇਵਾ ਹੋਈਂ 😅😂😅😂😅😂ਜਿੰਮੀ ਬਾਬਰਪੁਰ ਨਾਭਾ ਪਟਿਆਲਾ ਜੀ।

  • @PardeepSingh-oq7my
    @PardeepSingh-oq7my 6 місяців тому

    Bhut vadiya veerji pardeep singh kothe pona jagraon ❤❤

  • @sidhusiblings385
    @sidhusiblings385 18 днів тому

    ਕੁੜੀਵੀ ਘਰ ਭਰਾ ਦੀ ਸੁਖ ਸੁਖ ਭਰਾ ਸਰਾਬ ਨਹੀ ਕਰਮਾ ਵਾਲਾ ਜਸੇ ਬਾਈ
    ਕ ਈ ਹੈਗੇ ਇਹਿਜੇ। ਪਰ ਹੁਣ ਤਾ ਛਿਤਰ ਫਿਰ ਦਿਂਦੇ ਆ।

  • @sukhrajkaurgrewal3782
    @sukhrajkaurgrewal3782 4 місяці тому

    ਬਹੁਤ ਵਧੀਆ ਵੀਡੀਓ ਹੈ ਜੀ ਸੁਖਰਾਜ ਕੋਰ ਗਰੇਵਾਲ

  • @manrajsingh.9r.187
    @manrajsingh.9r.187 6 місяців тому

    Jassa veer sewa karde soti nal bhut bolda buta❤❤

  • @sardarni_jatti
    @sardarni_jatti 6 місяців тому +8

    ਬਹੁਤ ਵਧੀਆ ਮੈਸੇਜ ਹੈ ੍ਰ ਜਿਹੜੀ ਪਿੱਛੇ ਤੋਂ ਸੇਵਾ ਕੀਤੀ ਹੈ ਪੁਰਾਣੇ ਦੀ ਉਹ ਥੋੜੀ ਜਿਹੀ ਪਹਿਲਾਂ ਕਰਨੀ ਸੀ ਨਾਲੇ ਪਿੰਡ ਚ ਭਜਾ ਭਜਾ ਕੇ ਬੱਕਰਾ ਖਵਾਉਣਾ ਸੀ ਇਦਾਂ ਦੀ ਸੇਵਾ ਏਦਾਂ ਦੇ ਪੁਰਾਣੇ ਦੀ ਹੋਣੀ ਚਾਹੀਦੀ ਹੈ ਧੰਨਵਾਦ ਜੀ ਬਹੁਤ ਸੋਹਣੀ ਵੀਡੀਓ ਹੈ ਅਮਨ ਮਾਵੀ ਖੈਰਪੁਰ।

    • @PenduVirsaMansa
      @PenduVirsaMansa  6 місяців тому

      ਧੰਨਵਾਦ ਜੀ🙏

    • @alimalik4937
      @alimalik4937 4 місяці тому

      ਕੀ ਪੁਰਾਣਾ ਲਾੲੀ ਪਰੋ੍ਣਾ ਹੁੰਦਾ

  • @bainsfamily4734
    @bainsfamily4734 6 місяців тому

    ਬਹੁਤ ਵਧੀਆ ਬੀਡੀਓ ਜੀ
    ਨਿਰਮਲਜੀਤ ਕੌਰ ਮੋਹਾਲੀ

  • @smilewithbipan974
    @smilewithbipan974 6 місяців тому

    ਸਭ ਦੀ ਇੱਜ਼ਤ ਅਪਣੇ ਹੱਥ ਚ ਹੁੰਦੀ ਆ, ਬੂਟਾ ਜ਼ਿਆਦਾ ਮਸਰ ਰਿਹਾ ਸੀ ਤੇ ਜੱਸੇ 22 ਨੇ ਦੇ ਤਾ ਤੇਲ ਫੇਰ, ਜਵਾਈ ਭਾਈ ਨੂੰ ਵੀ ਅਪਣੀ ਮਰਯਾਦਾ ਚ ਰਹਿਣਾ ਚਾਹੀਦਾ, ਸੱਤਪਾਲ ਸਿੰਘ ਢਿੱਲੋਂ ਅਤੇ ਫੈਮਿਲੀ ਬਠਿੰਡਾ ਤੋਂ ਜੀ 🎉🎉

  • @skchhabra888
    @skchhabra888 6 місяців тому

    Buhat vadiya ji 🙏 video Buhat sohni sari teem ❤❤❤❤❤❤❤❤❤❤🎉🎉🎉🎉🎉

  • @Karanvirdi-s9n
    @Karanvirdi-s9n 6 місяців тому

    Bhut vadiaa acting kiti sari team ne 👌👌👌👌👌👍👍👍👍

  • @GursharnSingh-zd7fq
    @GursharnSingh-zd7fq 5 місяців тому +2

    ਬਹੁਤ ਵਧੀਆ ਵੀਰੇ ਦੀਦੀ ਵੀਡੀਉ ਅਮਨਦੀਪ ਕੌਰ ਫੱਤਾ ਮਾਲੋਕਾ ਮਾਨਸਾ ਜ਼ਿਲ੍ਹੇ 🎉🎉🎉❤

  • @DeshRaj-oi8pg
    @DeshRaj-oi8pg 6 місяців тому

    Bhut badhiya video parona de changi prad kite congratulations

  • @jagdevsingh7524
    @jagdevsingh7524 6 місяців тому

    ਬਹੁਤ ਵਧੀਆ ਇੱਜ਼ਤ ਕੀਤੀ ਮਸਤੇ ਪ੍ਰਾਹੁਣੇ ਦੀ।

  • @satveerKaur-m5f
    @satveerKaur-m5f 3 місяці тому

    Satvéer kaur mansa very nice video ❤❤❤❤❤❤❤❤🎉🎉🎉🎉

  • @RIYAT-v6l
    @RIYAT-v6l 6 місяців тому

    Very nice vedio h g. God bless u to all pendu virsa team

  • @KulwinderGill-h3o
    @KulwinderGill-h3o 6 місяців тому

    Kulvinder gill kanwalpreet gill fateha bad waheguru ji mahar karne haryana 👌👌

  • @MeenaSharma-nx7qg
    @MeenaSharma-nx7qg 6 місяців тому

    Buta varrey bad god bless you all tem by Meena Sharma mande gobend grha

  • @charankaur6941
    @charankaur6941 3 місяці тому

    Bahut acha video hai

  • @ushasharma8359
    @ushasharma8359 5 місяців тому +1

    Very nice story good video 🎉🎉

  • @Masagill
    @Masagill 6 місяців тому +1

    Ekamjot you work is so good 👍😊👍😊👍😊👍

  • @arshdeepkaur6895
    @arshdeepkaur6895 6 місяців тому

    Buhat vadiya story👍👍👍👌👌👌❤❤❤

  • @guddiyeskaur3202
    @guddiyeskaur3202 6 місяців тому

    Jasse bai bahut wadiya kita👌👌👌😀😀

  • @HarmasMann
    @HarmasMann 6 місяців тому +1

    Bhot vadia video aa Bhai rab sodi sari team nu tarkia bakhsayaa Bai

  • @rupinderbal1114
    @rupinderbal1114 6 місяців тому

    Bouth he vadhia story jasse bro jihri seva kjeeti oh vekh k njara aa gia

  • @parmjeet5653
    @parmjeet5653 6 місяців тому +1

    ਪਰਮਜੀਤ ਕੌਰ ਲੁਧਿਆਣਾ ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ❤

  • @Kindukaur12Kulwinderkaur12
    @Kindukaur12Kulwinderkaur12 6 місяців тому

    Bhot vadia video ji jassa uncle ji nea bhot vadia msg Dita end nice video ji waheguru mehar kare ji ❤

  • @BalwinderKaur-hb9hg
    @BalwinderKaur-hb9hg 5 місяців тому +2

    ਬਲਵਿੰਦਰ ਕੌਰ ਸ਼ਿਗਾਰੀ ਵਾਲਾ

  • @DelightfulBassGuitar-fe7sc
    @DelightfulBassGuitar-fe7sc 6 місяців тому

    Very nice video 🎉🎉❤❤keerat Kaur mansa

  • @harjitkaur2702
    @harjitkaur2702 6 місяців тому

    ButA bro seva hor karle 😂😂😂Harjit samrala 🎉🎉

  • @JaskaranSingh-y5h
    @JaskaranSingh-y5h 6 місяців тому +1

    ਬਹੁਤ ਵਧੀਆ ਵੀਡੀਓ ਜਸਕਰਨ ਸਿੰਘ ਗਿੱਲ ਅਰਾਇਆਵਾਲਾ ਕਲਾ ਫਰੀਦਕੋਟ

  • @DesiFood1254
    @DesiFood1254 6 місяців тому

    Bht vadhia vedio 👌👌👌👌👌👌👌👌👌👌👌👌👌👌💯

  • @baghelsingh9735
    @baghelsingh9735 6 місяців тому

    🙏veryverynicevediothankyouallpendvlra❤❤🎉🎉

  • @bbnnjjokhhjkchgcfh
    @bbnnjjokhhjkchgcfh 6 місяців тому

    Jasse veer ji a ta bhut he badia video se sare he member badia kum karde a sare teem da dhanvad

  • @GurmukhBrar-c7q
    @GurmukhBrar-c7q 6 місяців тому

    ਬਹੁਤ ਹੀ ਵਧੀਆ ਵੀਡੀਓ
    ਬਾਈ ਬਿੰਦਰ ਤੇ ਬਾਈ ਜਸੇ ਲਵ ਯੂ
    ਗੁਰਮੁੱਖ ਸਿੰਘ ਬਰਾੜ
    ਸਰੀ ਕੈਨੇਡਾ

  • @sidhusiblings385
    @sidhusiblings385 18 днів тому

    ਅਕਸਰ ਅਜਿਹੇ ਬੰਦੇ ਪਤਾਂ ਨੀ ਕਿਥੋਂ
    ਆਉਦੇ ਘਰ ਜਟ ਆ ਦਸ ਇਹ ਆਡਾਨੀ ਦਾ,,,,,,,,। ਬਾਈ ਆਜਿਹੇ ਬੰਦੇ ਸਲੋਤਰ ਵਰਤੈ ਧਂਨ ਬਾਬੀਉ

  • @JonyKamboj-f6e
    @JonyKamboj-f6e 6 місяців тому

    Hlo Bhai ji nice act Ji nice acting by parona Ji nice 👍👍👍👍👍

  • @gurwindergabbar6594
    @gurwindergabbar6594 6 місяців тому

    ਬਹੁਤ ਘੈਂਟ ਵੀਡੀਓ ਜੀ ਜੈਸੇ ਭਾਈ ਤੇ ਸੁਖਪਾਲ ਭੈਣ ਨੇ ਤਾਂ ਸਿਰਾ ਹੀ ਲਾਤਾ👏😊🙏🙏ਗੁਰਲੀਨ ਕੌਰ ਬੈਦਵਾਨ ਮੋਹਾਲੀ ਤੋਂ

  • @HardeepkaurDhaliwal-n1w
    @HardeepkaurDhaliwal-n1w 6 місяців тому

    Very nice very good very much video sujhapldidi❤❤

  • @userPali
    @userPali 6 місяців тому +2

    ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤਰੱਕੀਆਂ ਬਖਸ਼ੇ ਬੂਟੇ ਵੀਰੇ ਨੇ ਬਹੁਤ ਵਧੀਆ ਰੋਲ ਅਦਾ ਕੀਤਾ 👌👌ਪਾਲੀ,ਪੈਰੀ ਮਾਨਸਾ

  • @HarpreetKaur-vl7zn
    @HarpreetKaur-vl7zn 2 місяці тому +1

    Bhut vadia video a all team god bless you from ( sunam)

  • @Maninder_brar
    @Maninder_brar 6 місяців тому +3

    ਕਾਨਾ ਬੂਟਾ ਹਦੋ ਵੱਧ ਹੰਕਾਰ ਗਿਆ ਜੱਸੇ ਵੀਰ ਤੋ ਬੁਰੀ ਕਰਾ ਲਈ,,ਗਗਨ ਸੁਨੀ ਜੀ ਖੜੀ ਦੇਖੀ ਜਾਂਦੀ ਸੀ,,,ਤਾਂ ਹੀ ਜੱਸੇ ਤੋ ਛਿੱਤਰ ਪਰੇਡ ਕਰਾ ਲੀ,,ਬਹੁਤ ਵਧੀਆ ਵੀਡਿਓ ❤❤❤❤❤ ਮਨਿੰਦਰ ਬਰਾੜ

  • @rajvirkaur2297
    @rajvirkaur2297 6 місяців тому

    Very nice story 👌 👍 bor God bless you ♥️ ❤❤❤rajvir Kaur pind shantpur

  • @ParminderKaur-gn1sz
    @ParminderKaur-gn1sz 6 місяців тому

    ❤❤❤super 👌 👍 😍 video puri family no love u and sukpal didi good and binder bai very nice

  • @AmarjitKaur-dp5pt
    @AmarjitKaur-dp5pt 6 місяців тому

    Vadia huoe bute de sewa very nice vedio

  • @BoharDhillon-hw3uc
    @BoharDhillon-hw3uc 6 місяців тому

    Very Very nice ji 👍👍👍👍👍
    👌👌👌👌👌

  • @gurpalkhehra3154
    @gurpalkhehra3154 6 місяців тому +1

    ਮਾਝੇ ਵਾਲੇ ਏਹੋ ਜਿਹੈ ਜਵਾਈ ਨੂੰ ਜੁਤੀ ਬੜੀ ਫੇਰਦੇ ਆ😅

  • @gurmeetsembi620
    @gurmeetsembi620 6 місяців тому

    jassa veer down to earth h praune nu gharo bhejo

  • @Amritpal-o5k
    @Amritpal-o5k 6 місяців тому +1

    ਸੁਖਪਾਲ ਦੀਦੀ ਤੁਸੀਂ ਵੀ ਤੀਆਂ ਦੇ ਸੰਧਾਰੇ ਦੀ ਵੀਡੀਓ ਕੋਟ ਫੱਤਾ ਅਮ੍ਰਿਤ ਪਾਲ ਕੌਰ ਧੰਨਵਾਦ ਜੀ 🎉🎉🎉🎉😢😢

  • @gurmangatsingh4518
    @gurmangatsingh4518 6 місяців тому

    ਇਹੋ ਜਿਹੇ ਪ੍ਰਾਹੁਣੇ ਛਿੱਤਰਾਂ ਦੇ ਯਾਰ ਹੀ ਹੁੰਦੇ ਨੇ। ਬਾਕੀ ਐਪੀਸੋਡ ਬਹੁਤ ਵਧੀਆ ਲੱਗਾ।
    ਗੁਰਮੰਗਤ ਸਿੰਘ, ਜਸਵਿੰਦਰ ਕੌਰ
    ਸ੍ਰੀ ਮੁਕਤਸਰ ਸਾਹਿਬ।

  • @LataRandhawa
    @LataRandhawa 6 місяців тому

    Haha bhut achi seva ki aapne jasse bhai 😂😂😂😂😂

  • @lakhvirkaur8719
    @lakhvirkaur8719 6 місяців тому

    Really good video 🎉 Love from Australia , much appreciated.

  • @hemlatachauhan4354
    @hemlatachauhan4354 6 місяців тому

    Aap ki video Riyal lagti hai or bahut badiya video Hoti hai❤❤❤

  • @InderjeetVirdi-qv4by
    @InderjeetVirdi-qv4by 6 місяців тому

    Bahut sunder videos

  • @SavitaVerma-p3z
    @SavitaVerma-p3z 6 місяців тому

    Bahut badiya video hai ji❤❤❤❤❤❤

  • @jasbirvirdi6653
    @jasbirvirdi6653 6 місяців тому

    Bauht vadiha story very nice bauht vadiha akting

  • @GurjeetSingh-sp4yo
    @GurjeetSingh-sp4yo 3 місяці тому

    Bhut vdya ji 🥰

  • @gurdassingh7360
    @gurdassingh7360 6 місяців тому

    ਇਹੋ ਜਿਹੇ ਪ੍ਰਾਹੁਣੇ ਦੇ ਚਾਰ ਛਿੱਤਰ ਮਾਰ ਕੇ ਘਰੋ ਭਜਿਉ 🎉🎉🎉

  • @virpalkaur2250
    @virpalkaur2250 6 місяців тому

    Thanks ji ਤੁਸੀ ਅੱਜ ਮੇਰਾ ਨਾਮ ਬੌਲ ਦਿੱਤਾ🙏🙏 video very very nice 👍👍

  • @GurpinderKaur-kx1vg
    @GurpinderKaur-kx1vg 6 місяців тому

    Very nice story ji♥️👍

  • @veenaarora2610
    @veenaarora2610 6 місяців тому

    Bhot vadhiya sahi seva kitti jawai di❤

  • @SukhwinderSingh-wq5ip
    @SukhwinderSingh-wq5ip 6 місяців тому +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @balwindersinghsingh6169
    @balwindersinghsingh6169 4 місяці тому

    ਭਾਜੀ ਬਹੁਤ ਵਧਿਆ ਬਲਵਿੰਦਰ ਸਿੰਘ ਅਮਿ੍ਤਸਰ

  • @JaswinderUppal-qy6it
    @JaswinderUppal-qy6it 6 місяців тому

    Awesome job jas uppal from Surrey Canada

  • @binderdhumi1232
    @binderdhumi1232 6 місяців тому

    ਬਹੁਤ ਵਧੀਆ ਜੀ❤❤❤❤❤❤❤❤

  • @sarojbala7376
    @sarojbala7376 6 місяців тому

    🎉🎉 today movie very nice story jasse veer ji thada all' rounder role 🎉🎉 very nice congratulations pendu virsa team bappian saroj Bala mittal mansa 🎉👍🙏🎂🎉😄😄🙏🙏🙏🙏🙏🙏

  • @Baldevpatiala72
    @Baldevpatiala72 6 місяців тому

    Sari galti jasse veer di bhen di hai par bhut sohni story ❤❤❤

  • @shalluverma5754
    @shalluverma5754 6 місяців тому

    Bohat shandar video hai jii ❤

  • @gurmailsinghsangha2501
    @gurmailsinghsangha2501 6 місяців тому

    ਬਹੁਤ ਵਧੀਆ ਵੀਡੀਓ ਸੀ ਬਾਈ ਜੱਸੇ ਗੁਰਮੇਲ ਸਿੰਘ ਸੰਘਾ ਪਿੰਡ ਵਾੜਾਂ ਭਾਈ

  • @MohanShergill-nd2yy
    @MohanShergill-nd2yy 6 місяців тому

    Bahut badhiya video Hai jisse Veer bahut badhiya video

  • @parveenrani-lu9zv
    @parveenrani-lu9zv 4 місяці тому

    veeru nice vedip

  • @KhizarHayat-if9vy
    @KhizarHayat-if9vy 6 місяців тому

    Khizar Hayat Khan from pakistan jassa Bhai and sukhal pall good stories geety raho zindabad❤❤❤❤❤❤

  • @nitpalsharma3805
    @nitpalsharma3805 6 місяців тому +1

    Fantastic video by whole pendu virsa team Giving true meaningful message. Thanx sir from. Kamlesh Sharma. Scotland uk

  • @zahidrafique891
    @zahidrafique891 6 місяців тому

    Bhai Jaise Dil Khush kar deta

  • @nursvligsl2965
    @nursvligsl2965 2 місяці тому +1

    😂😂❤

  • @HappyKailey308
    @HappyKailey308 6 місяців тому +1

    ਬਹੁਤ ਵਧੀਆ ਬਾਈ ਜੀ ਪਰ ਬੂਟਾ ਬਾਈ ਨੰਬਰ ਲੈ ਗਿਆ ਬਹੁਤ ਵਧੀਆ ਰੋਲ ਕੀਤਾ ਬਾਈ ਨੇ'

  • @RekhaAttri-y7r
    @RekhaAttri-y7r 6 місяців тому

    Nice good New video ❤❤❤❤❤

  • @MOR.BHULLAR-PB05
    @MOR.BHULLAR-PB05 6 місяців тому

    ਬਹੁਤ ਵਧੀਆ ਮੈਸਜ ਦਿੱਤਾ

  • @amarsinghgurpal6766
    @amarsinghgurpal6766 5 місяців тому

    बाई जी सीरी नाल किना परे म दिखाआ मन गे जसे बाई जी अमर सिंह बठिंडा पिंड सिविआ 🎉🎉🎉🎉🎉🎉🎉🎉🎉🎉❤❤❤❤❤❤❤❤❤❤मेरा दिलो घन बाई जी सूकरीआ वीर जी

  • @amarjitkaur3658
    @amarjitkaur3658 6 місяців тому

    Jase betta bahut badia kita eho jhe nal edan hi honi chahidi a very nice amarjit kaur newzeland

  • @RaniVerma-x5c
    @RaniVerma-x5c 2 місяці тому

    Nice video 👍🏻❤❤❤❤❤

  • @SukhwinderSingh-sf3ne
    @SukhwinderSingh-sf3ne 6 місяців тому +3

    Bot vadia video a jassa and sukhpal ji ,very nice ❤

  • @Sawreen-fateh
    @Sawreen-fateh 6 місяців тому

    ਤੁਹਾਡੀਆਂ ਵੀਡੀਓਜ਼ ਬਹੁਤ ਵਧੀਆ ਹੁੰਦੀਆ ਨੇ ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਮੈਂਬਰਾ ਨੂੰ ਹਮੇਸ਼ਾ ਤੰਦਰੁਸਤ ਤੇ ਹੱਸਦਾ ਵੱਸਦਾ ਰੱਖਣ ਜੀ ਇਹੀ ਅਰਦਾਸ ਆ ਵਾਹਿਗੁਰੂ ਜੀ ਅੱਗੇ 🙏❤️

  • @Gulabkaur-h2z
    @Gulabkaur-h2z 6 місяців тому

    ਸੋਹਣੀ ਵੀਡਿਓ ਸੋਹਣਾ ਮੈਸੇਜ, ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਗੁਲਾਬ ਢਿਲੋਂ ਬਠਿੰਡਾ ਤੋਂ 🙏🌹🌺🌺💐🍁🌻🌸🥀🌷🌹🌺🌹

  • @madhusabharwal3449
    @madhusabharwal3449 6 місяців тому +16

    ਜੱਸੇ ਵੀਰ ਵੀਡੀਓ ਵਾਲਾ ਤਾ ਸਿਰਾਂ ਹੀ ਲਾਤਾ ਜੋ ਤੁਸੀਂ ਵੀਡੀਓ ਰਾਹੀਂ ਸੁਨੇਹਾ ਦਿੱਤਾ ਬਹੁਤ ਹੀ ਵਧੀਆ ਤੇ ਸ਼ਾਨਦਾਰਸਭ ਨੇ ਰੋਲ ਨਿਭਾਇਆ ਤੇ ਪਟਾਕੇ ਪਾ ਤੇ ਜੱਸਾ ਵੀਰ ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ🙏 ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏👏👏💕💕 🧿🍀🍀🍀🍀🍀🍀😊✌🔥👍

    • @Jaspreetkaur-hz9fp
      @Jaspreetkaur-hz9fp 6 місяців тому +2

      Nice 👌♥️♥️ GAGAN de vi lgne cahide c 😂😂 (Jaspreet kaur and arshdeep kaur kankwal Bhagwan)

    • @Aman_saini_nanuan
      @Aman_saini_nanuan 6 місяців тому +1

      Jaswindersinghbhakumajra❤❤❤❤🎉🎉😢😮😅😊

    • @PenduVirsaMansa
      @PenduVirsaMansa  6 місяців тому

      ਧੰਨਵਾਦ ਜੀ🙏

  • @VeerpaalGhumaan
    @VeerpaalGhumaan 6 місяців тому

    Kya baat aa boht sohnia videos hundia na thodia sukhpal bhene love you a lot❤

  • @ajaibsingh6069
    @ajaibsingh6069 6 місяців тому

    🌷🌷🙏🏻🙏🏻🌷🌷 VERY VERY NICE VEDIO THANK YOU ALL PENDU VIRSA TEAME NAMASTE ~ ਅਜੈਬ ਸਿੰਘ ਔਲਖ ਪਿੰਡ ਭਲਵਾਨ ਤਹਿਸੀਲ ਧੂਰੀ ਜਿਲਾ ਸੰਗਰੂਰ ⚘️⚘️🙏🏻🙏🏻⚘️⚘️

  • @charanjeetkaur2347
    @charanjeetkaur2347 6 місяців тому

    Waheguru ji sari team n Chardikla vich rakhe 🙏🙏❤❤

  • @rameshbansal1991
    @rameshbansal1991 6 місяців тому +1

    ਬਹੁਤ ਸ਼ਾਨਦਾਰ ਵੀਡਿਉ ਰਮੇਸ਼ ਬਾਂਸਲ ਸਿਰਸਾ

  • @HappySingh-f9e
    @HappySingh-f9e 6 місяців тому

    ਬਹੁਤ ਵਧੀਆ ❤❤ਹਰਦੀਪ ਕੌਰ ਬਸਰਾਉ

  • @sandhujoban855
    @sandhujoban855 6 місяців тому

    Bhut vdiya g

  • @Jagseersingh903-x3n
    @Jagseersingh903-x3n 6 місяців тому

    ਬਹੁਤ ਵਧੀਆ ਵੀਡਿਓ ਹੈ ਜੀ ❤ ਰੱਬ ਤੁਹਾਨੂੰ ਖੁਸ਼ ਰੱਖੇ ਜੀ😊 ਸਾਰੀ ਟੀਮ ਨੇ ਬਹੁਤ ਵਧੀਆ ਐਕਟਿੰਗ ਕਰੀ ਹੈ ਜੀ 😊❤
    ਨਾਮ ਜਗਸੀਰ ਸਿੰਘ ਪਿੰਡ ਮਾਖੇਵਾਲਾ❤