ਅੱਜ ਆਪਣੇ ਘਰ ਲੱਗਿਆ ਸੀ ਚੂੜੀਆਂ ਦਾ ਮੇਲਾ😍 ॥ ਅਮਨ ਦੀ ਚੂੜੀਆਂ ਦੀ ਰਸਮ ਹੋਈ ਪੂਰੀ 👍

Поділитися
Вставка
  • Опубліковано 25 січ 2025

КОМЕНТАРІ • 478

  • @AmanpreetSandhu-jg2lv
    @AmanpreetSandhu-jg2lv День тому +147

    ਜਿਨ੍ਹਾਂ ਭੈਣਾਂ ਦੇ ਤੁਹਾਡੇ ਵਰਗੇ ਵੀਰ ਹੋਣ ਉਹ ਭੈਣਾਂ ਬਹੁਤ ਕਿਸਮਤ ਵਾਲੀਆਂ ਹੁੰਦੀਆਂ ਆ,, ਗੁੱਗੂ ਵੀਰੇ ਬਲਕਰਨ ਵੀਰੇ ਜਿਓੰਦੇ ਰਹੋ ਰੱਬ ਤੁਹਾਨੂੰ ਦਿਨ ਦੂਨੀ ਰਾਤ ਚੁੰਗਨੀ ਤਰੱਕੀ ਬਖਸ਼ੇ 🙏😍😍😍😍😍😍

  • @Ravinderjeetkaur-ov6fw
    @Ravinderjeetkaur-ov6fw День тому +211

    ਦੋਨੋਂ ਭਰਾਵਾਂ ਦੀ ਜਿੰਨੀ ਪਰਸੰਸਾ ਕੀਤੀ ਜਾਵੇ ਥੋੜੀ ਆ ਬਹੁਤ ਦਿਲ ਖੋਲਕੇ ਖਰਚਾ ਕਰ ਰਹੇ ਨੇ ਸਾਰੇ ਪਾਸੇ ਖੁੱਲਾ ਹੀ ਕੰਮ ਹੈ ਵਾਹਿਗੁਰੂ ਇਹਨਾਂ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ ਸੱਚੇ ਪਾਤਸ਼ਾਹ ਦੋਨੋ ਭਰਾ ਬਹੁਤ ਸੋਹਣੇ ਲੱਗਦੇ ਆ ਖੁਸ਼ ਦੇਖਕੇ ਸਾਨੂੰ ਵੀ ਖੁਸ਼ੀ ਮਿਲਦੀ ਆ ❤

    • @sohnihomekitchen
      @sohnihomekitchen День тому +4

      ਖਰਚਾ ਕੋਲ ਹੋਏ ਦਾ ਮਾੜੇ ਦਾ ਸਲਾਹੁਣਾ ਕੀ ਤਕੜੇ ਦਾ ਨਿੰਦਣਾ ਕੀ

    • @balpreetsingh7606
      @balpreetsingh7606 21 годину тому +1

      Hnji sare pariwar di vi nice 👍🏻👍🏻❤❤❤🎉🎉🎉

  • @punjabozzi230
    @punjabozzi230 День тому +63

    ਰੱਬ ਹਰੇਕ ਭੈਣ ਨੂੰ ਤੁਹਾਡੇ ਵਰਗੇ ਭਰਾ ਦੇਵੇ ।ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖਣ ।ਬਹੁਤ ਵਧੀਆ ਲੱਗਾ ਤੁਸੀਂ ਆਪਣੀ ਭੈਣ ਦੇ ਚਾਅ ਲਾਡ ਪੂਰੇ ਕਰ ਰਹੇ ਹੋ ।

  • @SumanSharma-t5t
    @SumanSharma-t5t День тому +59

    ❤❤❤❤ ਪਤਾ ਨਹੀਂ ਕਿਉਂ ਮੇਰੀਆ ਅੱਖਾਂ ਵਿੱਚ ਪਾਣੀ ਆ ਜਾਂਦਾ ਜਦੋਂ ਵੀ ਤੁਹਾਨੂੰ ਦੋਵੇਂ ਭਰਾਵਾਂ ਨੂੰ ਅਮਨ ਦੇ ਵਿਆਹ ਦੀਆਂ ਰਸਮਾਂ ਕਰਦੇ ਵੇਖਦੀ ਹਾਂ 😢😢😢❤

  • @karanveerthind3132
    @karanveerthind3132 День тому +75

    ਵੀਰੇ ਬਹੁਤ ਸੋਹਣਾ ਲੋਕ ਹੈ ਮੈਂ ਤਾਂ ਪਹਿਲੀ ਵਾਰ ਬੈਂਗਲ ਸਰਮਣੀ ਇਦਾਂ ਦੀ ਦੇਖੀ ਵੀਰੇ ਭੈਣ ਦਾ ਫੇਸ ਜਰੂਰ ਦਿਖਾਓ ❤❤

    • @ekamjotsingh3624
      @ekamjotsingh3624 День тому

      ਕਿਉਂਕਿ ਤੁਹਾਡੀ ਭੈਣ ਨੀ ਸਾਰਿਆਂ ਦੀ ਭੈਣ ਆ

  • @Rajbeerkaur1234-c9y
    @Rajbeerkaur1234-c9y День тому +41

    ਬਿਲਕੁਲ ਨਵਾਂ ਵੱਡੀ ਉਮਰ ਕਰੇ ਰੱਬ ਏਹਨਾ ਵੀਰਾਂ ਦੀ ਭੈਣਾ ਦੀਆਂ ਰੀਝਾ ਪੂਰੀਆਂ ਕਰਦੇ ਪਏ ਨੇ ਤਰੱਕੀ ਬਕਸ਼ੇ ਵਾਹਿਗੁਰੂ

  • @Kaurkaur02890
    @Kaurkaur02890 День тому +18

    ਬਲੋਗ ਬਹੁਤ ਦੇਖਦੀ ਆਂ ਪਰ ਇਹਨਾਂ ਦੇ ਵਲੋਗ ਵਰਗਾ ਕਦੇ ਵੀ ਕੋਈ ਬਲੋਗ ਨਹੀਂ ਆਉਂਦਾ। ਸਭ ਤੋਂ ਸੋਹਣਾ ਵਲੋਗ ਇਹਨਾਂ ਦਾ ਹੁੰਦਾ ਤੇ ਜਿਹੜਾ ਵਿਆਹ ਇਹਨਾਂ ਦਾ ਹੁੰਦਾ ਹਰ ਵਾਰ ਕੀ ਕਹਿ ਸਕਦੇ ਆ ,,,ਕੋਈ ਸ਼ਬਦ ਹੀ ਨਹੀਂ ਹੁੰਦੇ ਉਹ ਚੀਜ਼ ਨੂੰ ਕਹਿਣ ਦੇ ਲਈ ਸਭ ਤੋਂ ਬੈਸਟ ਨੇ ਦੋਨੋਂ ਭਰਾ ਇੰਨਾ ਮਿਹਨਤ ਕਰਦੇ ਨੇ ਹੱਦ ਤੋਂ ਜ਼ਿਆਦਾ ਇਹਨਾਂ ਦੀ ਜਿੰਨੀ ਸਿਫਤ ਕਰੀਏ ਉਨੀ ਥੋੜੀ ਹੀ ਥੋੜੀ ਆ ❤️❤️

  • @jaswinderkaur146
    @jaswinderkaur146 День тому +19

    ਬੇਟਾ ਤੁਹਾਡੇ ਵਰਗੇ ਪੁੱਤ ਹਰੇਕ ਮਾਂ ਦੇ ਹੋਣ
    ਭੈਣਾਂ ਕਿਸਮਤ ਵਾਲੀਆਂ ਹੁੰਦੀਆਂ ਨੇ ਜਿੰਨਾ ਦੇ ਭਰਾ ਐਨਾ ਪਿਆਰ ਕਰਦੇ ਹਨ ਵਾਹਿਗੁਰੂ ਬੇਟਾ ਤਹਾਨੂੰ ਤਰੱਕੀਆਂ ਤੇ ਲੰਮੀਆਂ ਉਮਰਾਂ ਦੇਵੇਂ

  • @parneetkourr
    @parneetkourr День тому +57

    ਬਹੁਤ ਬਹੁਤ ਵਧਾਈਆਂ ਜੀ ਵੰਗਾ ਵਾਲਾ ਪ੍ਰੋਗਰਾਮ ਪਹਿਲੀ ਵਾਰ ਇਸ ਤਰ੍ਹਾਂ ਦੇਖਿਆ 😊👏🏻👏🏻🙏🏻

    • @darshankaur3551
      @darshankaur3551 День тому

      ਵੀਰੇ ਵੰਗਾ ਵਾਲਾ ਵੀਰ ਕਿੱਥੋਂ ਦਾ ਹੈ ਜੀ

  • @Rajbirkaur-w6z2k
    @Rajbirkaur-w6z2k День тому +26

    ਬਹੁਤ ਵਧੀਆ ਆ ਵੀਰੋ ਟੈਨਸ਼ਨ ਨਾ ਲੳ ਕੋਈ ਵੀ ਪਰਮਾਤਮਾ ਸਭ ਚੜਦੀ ਕਲਾ ਵਿੱਚ ਕਰੇਗਾ ਸਾਰੇ ਪ੍ਰੋਗਰਾਮ 😊😊

  • @Ravinderjeetkaur-ov6fw
    @Ravinderjeetkaur-ov6fw День тому +28

    ਕਮਾਲ ਐ ਬਾਜ਼ਾਰ ਹੀ ਲਿਤਾ ਚੂੜੀਆਂ ਦਾ ਬਹੁਤ ਸੋਹਣਾ ਲੱਗ ਰਿਹਾ ਪਹਿਲੀ ਵਾਰ ਏਦਾਂ ਦਾ ਪਰੋਗਰਾਮ ਦੇਖ ਰਹੇ ਆਂ

  • @MakitSinghSandhuMeet
    @MakitSinghSandhuMeet День тому +45

    ਵੀਰ ਜੀ ਵਲੋਂਗ। ਖ਼ ਤਮ ਹੁੰਦਾ ਤੇ ਦੁਖ ਹੁੰਦਾ

  • @charanjitsingh370
    @charanjitsingh370 22 години тому +4

    🙏ਵਾਹਿਗੁਰੂ ਜੀ 🙏ਤੁਹਾਡੇ ਸਾਰੇ ਪਰਿਵਾਰ ਨੂੰ ਸਦਾ ਚੜ੍ਹਦੀਕਲਾ ਵਿੱਚ ਰੱਖਣ ਤੇ ਭੈਣ ਜੀ ਨੂੰ ਆਪਣੇ ਨਵੇਂ ਸੋਹਰੇ ਪਰਿਵਾਰ ਵਿੱਚ ਸਦਾ ਸੁਖੀ ਰੱਖਣ 🙏ਬਹੁਤ ਬਹੁਤ ਵਧਾਈਆ ਜੀ 🙏ਭੈਣ ਜੀ ਦੇ ਵਿਆਹ ਦੀਆਂ ਜੀ 🙏ਤੇ ਆ ਤੇ ਸਿਰਾ ਹੀ ਲਾ ਤਾਂ ਤੁਸੀਂ ਦੋਨਾਂ ਵੀਰਾਂ ਨੇ 🙏ਪਹਿਲੀ ਵਾਰ ਦੇਖਿਆ ਏ ਚੁੜ੍ਹੀਆਂ ਵਾਲਾ ਪ੍ਰੋਗਰਾਮ 🙏

  • @SavreetKaur-df8mz
    @SavreetKaur-df8mz День тому +12

    Bangle ceremonies ta bhut dekhiya pr eho jeya km ਚੂੜੀਆਂ ਚੜਾਉਣ vala bkiya nu purana riwaz pehli vri dekheya ... Bhut vdiya lgga khush rakhe rabb tanu bhain sukhi vasse apne ghr

  • @Rajbeerkaur1234-c9y
    @Rajbeerkaur1234-c9y День тому +14

    ਸਨੋਵਰ ਤੂੰ ਵੀ ਆਪਣੀ ਮੰਮੀ ਨੂੰ ਲੈ ਆਇਆਂ ਕਰ ਉਨਾਂ ਦਾਂ ਸੁਭਾਅ ਕੁਝ ਖੁਸ਼ਕ ਜਿਹਾਂ ਲਗਦਾ ਵਾਂ

  • @MandeepKaur-n4e1v
    @MandeepKaur-n4e1v День тому +10

    Dono brothers ghaint aa ❤❤bhut khusi mildi dona nu sath dekh ke 🎉

  • @darshankaur3551
    @darshankaur3551 День тому +10

    Gaggu ਮੇਰਾ ਤੇ ਇਸ ਵਿਆਹ ਚ ਆਉਣ ਨੂੰ ਬਹੁਤ ਜੀ ਕਰਦਾ ਹੈ,

  • @Baljit-e1q
    @Baljit-e1q День тому +17

    ਹਰਮਨ ਦੀ ਬੇਬੇ ਮੰਮੀ ਆ ਸਨੋਵਰ ਦੀ ਮੰਮੀ ਦਾਦੀ ਨਹੀਂ ਆਇਆ😊🙏🏻❤️❤️

  • @Baljit-e1q
    @Baljit-e1q День тому +8

    ਬਹੁਤ ਬਹੁਤ ਵਧੀਆ 👍👍 ਘੈਂਟ ਘੈਂਟ ਜੀ ਸਿਰਾਂ ਸਿਰਾਂ ਲਾਤਾ 👍👍👍👍👍 ਬਹੁਤ ਸੋਹਣੇ ਲੱਗਦੇ ਹੋ 👍😊😊😊🤗🤗😍😍🤩🤩🎉🎉🎉🏩

  • @AbhijotGill-f3w
    @AbhijotGill-f3w 23 години тому +3

    ਬਹੁਤ ਵਧੀਆ ਫੰਕਸ਼ਨ ਕਰਦੇ ਪਏ ਹੋ ਤੁਸੀਂ ਵੀਰ ਜੀ

  • @AmritKaur-w8u
    @AmritKaur-w8u День тому +10

    Gaggu veera propr ik father di jimewari wang treat krda sb Waheguru khush rkhe always

  • @Baljit-e1q
    @Baljit-e1q День тому +6

    ਸਨੋਵਰ ਬਹੁਤ ਸਿਰਾਂ ਲਾਤਾ ਚੂੜੀਆਂ ਦਾਂ 👍👍🙏🏻💯👍

  • @surendersingh790
    @surendersingh790 День тому +15

    ਸਨੋਵਰ ਦੀ ਫੈਮਿਲੀ ਚੋ ਤਾ ਕੋਈ ਆਇਆ ਨਹੀ

  • @harbanschhina555
    @harbanschhina555 День тому +13

    Australia vala veer bhuett respected hai .tussi please appde bolan te control karro .jethe ladies da function hunda uthe tussi vich boli na jayea karro .vaddi sister bhuett respected hai .please motto motto na keha karro .

  • @NoorRajput-x8g
    @NoorRajput-x8g День тому +7

    ਦਿਲ ਖੁਸ਼ ਹੋ ਗਿਆ ਦੇਖ ਕੇ ਵੀਰ ਜੀ

  • @hashmanbrar7346
    @hashmanbrar7346 21 годину тому +1

    bhut lucky a thudia bhaina ehna karan wale bhra karma walia bhaina nu mildea ❤ tuc bikul v ni ik baap di kami avdi bhain nu mehsoos hon de rahe ❤ gob bless you veere rabb thuda sare pariwar da ehda e mohh pyar bnye rakhee love anewah😍

  • @shivanisethi374
    @shivanisethi374 День тому +9

    Wmk.... 🙏rabba sariye dheeyan nu khush rakhi bhot sohni tusi decoration krwai + bangle store❤bhot wadhiya them rakhi Sowonderful sandhu family congratulation 🎉🎉

  • @KavitaChhabra-i9v
    @KavitaChhabra-i9v День тому +7

    Mote de wife v dekhao te Aman sis nu v Dekhoo oh v family member hai please

  • @JashanDeep-j4n
    @JashanDeep-j4n День тому +5

    ਮੋਟਾ ਆਪਣੇ ਘਰ ਵਾਲੀ ਦਾ ਮੁਹ ਕਿਉ ਨੀ ਦਖਾਉ ਦਾ😂😂😂

  • @PreetiKaushal-my9eg
    @PreetiKaushal-my9eg День тому +7

    Bhot jyada shona 🎉🎉kita tusi veere ♥️♥️♥️

  • @ManjitKaur-lx5tl
    @ManjitKaur-lx5tl День тому +4

    Very good beta ji tuhade varge veer rab sab nu deve god bless you ❤

  • @KulwinderSingh-ef1ld
    @KulwinderSingh-ef1ld 22 години тому +3

    Waheguru ji hamesha khus rakhe 🎉🎉🎉❤❤❤❤ so cute family

  • @HiGg-o4z
    @HiGg-o4z День тому +6

    ਖਰਚ ਬਹੁਤ ਕੀਤਾ ਪਰ ਚੈਨਲ ਵਾਲੀਆਂ ਸਾਰਾ ਖਰਚਾ ਮੋੜ ਦੇਣਾ ਆ

  • @sukhheer1644
    @sukhheer1644 День тому +3

    Ur kind OF brothers All sisters should have so happy to see all this

  • @inderjeetpurewall7663
    @inderjeetpurewall7663 14 годин тому +1

    ਮੋਟੇ ਦੀ ਵਹੁਟੀ ਵੀ ਦਿਖਾਉ ਉਹ ਵੀ ਪਰੀਵਾਰ ਦਾ ਮੈਂਬਰ ਹੈ ਕਿੰਨਾ ਚਿਰ ਲਕੋਈ ਜਾਉਂਗੇ ।

  • @darshankaur3551
    @darshankaur3551 День тому +4

    ਸਨੋਵਰ ਅਤੇ ਹਰਮਨ ਖਾਂਦੇ ਪੀਂਦੇ ਰਹਿੰਦੇ ਹਨ, ਅਸਲ ਵਿੱਚ ਉਹ ਵਿਆਹ ਦਾ ਮਜ਼ਾ lai ਰਹੇ ਹਨ

  • @Arsh0222
    @Arsh0222 День тому +5

    mai tahuda vlog ahj he ist tym dekhya bht vdia lga bhrwa da ehna pyr touchwood bht he changa lga wageguru g thanu hemsha happy rakhan ad bht bht mubraka sari sandhu family nu 🥰😇

  • @taransandhu8888
    @taransandhu8888 День тому +10

    Congratulations all the sandhu family 🌸🌸🌸

  • @RamanDyal-dd7vk
    @RamanDyal-dd7vk День тому +4

    Wowwwww very nice vlog veera ji 🎉🎉🎉❤❤❤❤ waah veera mja aa gyi vlog ❤❤❤❤❤❤❤congratulations to all sandhu family members ❤❤❤❤🎉🎉god bless u

  • @SukhjinderSingh-lj5ud
    @SukhjinderSingh-lj5ud 9 годин тому

    ਰੂਹ ਖੁਸ਼ ਹੋ ਜਾਂਦੀ ਹੈ ਤੁਹਾਡੇ ਵਲੋਗ ਵੇਖ ਕੇ ❤❤❤❤

  • @Punjab.lifestyle
    @Punjab.lifestyle День тому +7

    Sandhu sahib
    Fauji paji nu vlog
    Vich lia kro
    Thanks 🙏🏻

  • @HarpreetGill-dx5te
    @HarpreetGill-dx5te День тому +4

    ਵੀਰ ਜੀ ਇਹ ਤੁਹਾਡੇ ਨਵੀਂ ਰਸਮ ਹੈ ਚੂੜੀਆਂ ਦੀ ਅਸੀਂ ਪਹਿਲੀ ਵਾਰ ਦੇਖਿਆ

  • @gurnoorsinghchandi622
    @gurnoorsinghchandi622 13 годин тому

    ਵਾਹਿਗੁਰੂ ਜੀ ਮੇਹਰ ਬਣਾਈ ਰੱਖਣਾ ਪਰਿਵਾਰ ਤੇ ❤❤❤❤❤❤❤❤❤❤🎉🎉🎉🎉🎉

  • @baljeetdhillon2881
    @baljeetdhillon2881 8 годин тому +1

    Gugu ne te menu choriya aape pa deya krneya ❤

  • @malvinderkaurdhaliwal815
    @malvinderkaurdhaliwal815 16 годин тому

    Sab parwar khush hai.
    Quke es pariwar dee nuh rani (daughter in law ) age ho ke khushia mana rahi hai . Dekh ke khushi hundi hai. May god bless to all of you happy healthy and long life

  • @PreetSingh-q9o
    @PreetSingh-q9o День тому +5

    Veerre plss tusi live hi chla do ji mere layii actually meri koi family ni hai ji na peke na sohre na koi bhen na koi bhraaa thuhade sare rasam rivazz dekh k bhauttt hi jyada khushi hundi a jiii me preet from mohalii

  • @Ravinderjeetkaur-ov6fw
    @Ravinderjeetkaur-ov6fw День тому +18

    ਅਸੀਂ ਲੁਧਿਆਣੇ ਤੋਂ ਆਂ ਸਾਡੇ ਤਾਂ ਇਹ ਰਸਮ ਨਹੀਂ ਹੈ ਚੂੜੀਆਂ ਦੀ ਸਾਡੇ ਤਾਂ ਸਿਰਫ਼ ਮਾਮਾ ਵਿਆਹ ਵਾਲੀ ਕੁੜੀ ਨੂੰ ਚੂੜਾ ਪਾਉਂਦਾ ਤੇ ਜਿਸਨੂੰ ਤੁਸੀਂ ਹਲਦੀ ਕਹਿੰਦੇ ਹੋ ਸਾਡੇ ਵਟਨਾ ਕਹਿੰਦੇ ਆ ਜਾਂ ਕਹਿ ਦਿੰਦੇ ਆ ਮਾਂਈਆਂ ਲੱਗੀਆਂ

    • @JaswinderKaur-qe1tl
      @JaswinderKaur-qe1tl День тому +2

      ਇਹ ਰਸਮ ਥੋੜੇ ਟਾਇਮ ਤੋਂ ਸ਼ੁਰੂ ਹੋਈ ਰੌਣਕ ਲੱਗ ਜਾਂਦੀ

    • @satbeersingh3309
      @satbeersingh3309 4 хвилини тому

      Aa bot prny rasm maja side

  • @NavrajPnech
    @NavrajPnech 11 годин тому

    ਗੱਗੂ ਵੀਰਾ ਤੇ ਬਹੁਤ ਸਾਰੀਆਂ ਜੁਮੇਵਾਰੀ ਨੇ

  • @sukhrandhawa9130
    @sukhrandhawa9130 День тому +4

    Very nice vlog congratulations ji sandhu family nu 👏👏👏👏👌👌👌♥️♥️♥️🎉🎉🎉🎉🎉🎉🎉🎉🎉🎉🎉🎉🎉🎉🎉🎊🎊🎊🎊🎊🎊🎊🎊🎊🎊

  • @LakhwinderKaur-uq7ss
    @LakhwinderKaur-uq7ss 13 годин тому

    Bhut sohna vlog c , johda vasda raho Niki Niki khusi hi bhena di rooh khush krr dindi h ada hi rang paag lawa waheguru ji thonu

  • @chanchelkaurjohal6961
    @chanchelkaurjohal6961 День тому +5

    Where Pinder and mum dad never seen from long time don’t mind why I am asking miss your love one 😍very nice fun with bangal time stay happy ji you all 👍🏻

  • @Navneetkaur-t4u
    @Navneetkaur-t4u День тому +2

    Nai harman boht sohne lgg rahe aa tuc chedna chad dyo he is handsom boy ❤

  • @Pro-dm8dd
    @Pro-dm8dd День тому +2

    Soooo much fun to watch the bangals ceremony 👏👏👏👏👏👏all brothers very funny specially snover is number one ❤❤❤❤ congratulations to you all 🎉🎉

  • @EDUCATIONWIREew
    @EDUCATIONWIREew День тому +8

    Bohat sona vlog c snover tay harman 😂😂😂😂😂

  • @GurpiarSingh-xv8zt
    @GurpiarSingh-xv8zt День тому +3

    ਬਹੁਤ ਸੋਹਣਾ ਵੀਰੇ 👍🏻👍🏻🌹🌹🌹

  • @RajSingh-j4o2n
    @RajSingh-j4o2n День тому +4

    God bless you Brothers 🎉🎉🎉🎉🎉🎉

  • @GaganKaur-u2n
    @GaganKaur-u2n День тому +5

    veere sonawar veere di family cho koii nhi ounda functions ch

  • @Ravinderjeetkaur-ov6fw
    @Ravinderjeetkaur-ov6fw День тому +5

    ਬਹੁਤ ਮਜਾ ਆਇਆ ਬਹੁਤ ਸੋਹਣਾ ਵਲੌਗ

  • @balpreetsingh7606
    @balpreetsingh7606 21 годину тому

    Bahut vadiya veer ji ho tusi nice vlog vadiya lagiya gaggu vlog Wmk ji 🎉🎉🎉❤❤❤❤

  • @AmritSingh-nn3eo
    @AmritSingh-nn3eo День тому +3

    Bot sona veer g function tuhada❤

  • @dimplesharma6120
    @dimplesharma6120 День тому +7

    Aman hun Tera ghat bolia kr 😂jdho dekho ਚਬੜ ਚਬੜ laye hunde😅

  • @baljinderkaur7345
    @baljinderkaur7345 День тому +3

    Both khushi hundi aa dakha ka waheguru ji khush rakhna sari family nu

  • @ninduchumber8872
    @ninduchumber8872 День тому +2

    Waao najar na lage nave tarike nal sab kush ho rehia

  • @SehajKhaira-n1g
    @SehajKhaira-n1g День тому +4

    ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਤੁਸੀਂ ਮੈਨੂੰ ਬੈਂਗਨ ਸਰਮੀ ਦੇ ਟਾਈਮ ਤੇ ਫੁਲਕਾਰੀ ਜਰੂਰ ਦੇਣੀ ਸੀ ਉੱਪਰ ਕਿਉਂਕਿ ਫੁਲਕਾਰੀ ਬਹੁਤ ਸੋਹਣੀ ਲੱਗਣੀ ਸੀ

  • @manpreetsinghjosan3223
    @manpreetsinghjosan3223 День тому +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਚੜਦੀ ਕਲਾ ਚ ਰੱਖਿਓ ਸਾਰੇ ਪਰਿਵਾਰ ਨੂੰ

  • @gurvinderkaur9612
    @gurvinderkaur9612 День тому +4

    Waah veere mja aa gya vlog vdda bnaya😊

  • @BaldevSingh-ry7gz
    @BaldevSingh-ry7gz День тому +1

    ਬਹਤ ਵਧੀਆ ਆ ਸਾਡੀ ਵੀਡੀਓ ਬਹਤ ਵਧੀਆ ਹਦੀ ਹਨ / 😊😊😊😊😊😊

  • @KuldipSaini-f5j
    @KuldipSaini-f5j День тому +3

    ਸਨੇਵਰ ਸਿਰਾ ਬੰਦਾ ਅਜੇਹਾ ਦੋਸਤ ਰਬ ਸਬ ਨ ਦੇਵੇ

  • @SANDHU22Valog
    @SANDHU22Valog День тому +3

    Sirra valog bro waheguru tahanu hamasha Kush rakha 🎉🎉🎉❤

  • @RupinderSohal-i6q
    @RupinderSohal-i6q День тому +15

    Snover di family ni ayi

  • @harnoorpreetlkgbalpreet3rd136
    @harnoorpreetlkgbalpreet3rd136 День тому +4

    Sandhu veer g Fauji paji nu vlog vich lia kro

  • @sarbjitkaur7520
    @sarbjitkaur7520 День тому +1

    Nice vlog Harman da bhut sohna lagda

  • @ranjeetsamra1064
    @ranjeetsamra1064 День тому +1

    Congratulations Ji Parmatma tuhanu hamesha sukhi rakhay 🙏🙏

  • @NavjotKaur-dx3fo
    @NavjotKaur-dx3fo День тому +1

    Snovar te Harman bahut sirra kronde aa😊😊😅😅😅

  • @ManjeetKaur-j1v
    @ManjeetKaur-j1v День тому +3

    ਹੱਸਦੇ ਵੱਸਦੇ ਰਹੋ ਇਸੇ ਤਰਾਂ ❤️❤️❤️❤️🥰🥰🥰🥰

  • @pardeeppari4111
    @pardeeppari4111 14 годин тому

    Manu Sachii tuc veere bohat vdia lagde oo sari family nyc aa

  • @PrinceRandhawa-kf7fy
    @PrinceRandhawa-kf7fy День тому +10

    ਸਨੋਵਰ ਦੇ ਮੰਮੀ ਨਹੀ ਆਏ

  • @NavdeepKaur-lo7fd
    @NavdeepKaur-lo7fd День тому +2

    Congratulations🎉...baut sona vlog..please Aman di da face reveal kro...i really like her voice❤

  • @ਗੁਰਸਿੱਖ
    @ਗੁਰਸਿੱਖ 19 годин тому

    ਵਾਹਿਗੁਰੂ ਚੜਦੀ ਕਲਾ ਬਖਸ਼ਣ 🙏❤❤

  • @RAJIV_kaur
    @RAJIV_kaur День тому +4

    Nice vlog veere ❤🎉🎉🎉 congratulations sister🎉🎉🎉

  • @BalwinderKaur-c7t
    @BalwinderKaur-c7t День тому +4

    Balwinder❤❤❤❤❤❤❤❤❤❤

  • @GurvinderSingh-if1ef
    @GurvinderSingh-if1ef День тому +6

    23:45 te pabhi vekhi bhut soni aa❤😊

  • @BhupinderSingh-nq1hz
    @BhupinderSingh-nq1hz День тому +1

    Buhat vadia parivaar a dek k a buhat sohna lagda a

  • @SukhvinderSingh-gc5nk
    @SukhvinderSingh-gc5nk День тому +3

    Guggu veer nice and sweet family

  • @vishalmattu7877
    @vishalmattu7877 День тому +6

    ਬਹੁਤ ਬਹੁਤ ਸੋਹਣਾ ਬਲੋਗ ❤️❤️❤️❤️❤️

  • @bakhshinderpadda2804
    @bakhshinderpadda2804 19 годин тому

    Bohut shune lagde ho sari family nice program ❤❤❤❤❤❤❤❤❤

  • @GurpreetKaur-un2gy
    @GurpreetKaur-un2gy День тому +2

    Bhut vadiya lga veer g dekh ke ❤❤🎉🎉

  • @luckys4264
    @luckys4264 21 годину тому

    U brothers are very nice person ❤

  • @balvirdhaliwal9484
    @balvirdhaliwal9484 22 години тому

    I can’t write the admire for both of you and your family ❤❤❤❤❤so nice vlog aman so lucky ❤❤❤❤we are waiting for next vlog with exciting ❤❤❤❤

  • @akdhaliwalmakeovers4667
    @akdhaliwalmakeovers4667 22 години тому

    Mera aida dil krda k main v othe present hundi. Hats off to brothers. Bhra tn sab bn jande a piyo koi koi bn da

  • @Jassinahar123
    @Jassinahar123 День тому +2

    Congratulations 🎉 for Bengal ceremony

  • @GurmeetKour-b5g
    @GurmeetKour-b5g День тому +1

    Vaah boot vdhiya lga dekh ke kidre kidre milda e sb dekhn nu 😊😊😊

  • @PayalMaan-s3j
    @PayalMaan-s3j День тому +3

    Very nice vlog congratulations g
    Sandhu family ❤️🥰🎂

  • @NavneetPadda-z2o
    @NavneetPadda-z2o День тому +2

    Nice 👍 Rt 💯 good job bro and family sister s

  • @japdhillon8607
    @japdhillon8607 23 години тому +2

    ਬਹੁਤ ਵਧੀਆਂ ਜੀ 🎉🎉🎉

  • @harbanschhina555
    @harbanschhina555 День тому +3

    Congratulations to all sandu family ,parmatama hemesha khush rakhe ,tussi appda privarr he vlogs vich show karreya karro .snover and harman khosa bhuett bolde hann .

  • @JaspinderkaurKaur-q3i
    @JaspinderkaurKaur-q3i День тому +3

    Nice and fun vlogs h❤😂😂❤❤❤

  • @amritpalsohal6898
    @amritpalsohal6898 День тому +2

    congratulations all family very nice gbu parmatma hamesha khush rakhe ❤❤❤❤❤❤❤❤❤❤💖💖💖💖💖💖

  • @sandeepgill6645
    @sandeepgill6645 День тому +3

    Sab ton sohna vlog congratulations to all family 🥳🎉🎊

  • @arvinderkaur1814
    @arvinderkaur1814 День тому +2

    Waheguru ji chardikla bakhshan