ਨਾਭੇ ਦਾ ਅਮੀਰ ਇਤਿਹਾਸ || Maharajas of Nabha || Ankurdeep Kaur || NewsNumber.Com

Поділитися
Вставка
  • Опубліковано 10 лис 2019
  • #maharaja #nabha
    This video describes the history of Nabha, starting from their ancestors from Jaisalmer to the founder of Phulkian Misl, Chaudary Phul Singh. Nabha was founded in 1755 by the first Raja of Nabha, Hamir Singh.
    The last official heir to Nabha Kingdom was Maharaja Pratap Singh whose titles were taken away by Indira Gandhi government in 1971.

КОМЕНТАРІ • 93

  • @ManjeetSingh-oz2fd
    @ManjeetSingh-oz2fd 4 роки тому +8

    ਬਹੁਤ ਵਧੀਆ ਜਾਣਕਾਰੀ

  • @manjitsoni9676
    @manjitsoni9676 3 роки тому +5

    ਬਹੁਤ ਚੰਗੀ ਲੱਗੀ ਨਾਭੇ ਰਿਆਸਤ ਵਾਰੇ ਇਹ ਜਾਣਕਾਰੀ ਭੈਣੇ ਧੰਨਵਾਦ ਜੀ।

  • @deepakkumarsunaria1586
    @deepakkumarsunaria1586 4 роки тому +8

    Jai ho Maharaja Hira Singh ji Zindabad NABHA PÀTIALA

  • @HarvinderSingh-ke8iz
    @HarvinderSingh-ke8iz 3 роки тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @nanakpanthi2558
    @nanakpanthi2558 4 роки тому +6

    ਧੰਨ ਧੰਨ ਬਾਬਾ ਬੀਰਮ ਦਾਸ ਮਹਾਰਾਜ ਜੀ ਦੇ ਬਚਨ ਤੋ ਪਟਿਆਲਾ ਦਾ ਰਾਜ ਸ਼ੁਰੂ ਹੋਏ ਸੀ ਧੰਨ ਧੰਨ ਬਾਬਾ ਆਲਾ ਰਾਏ ਨੂੰ ਰਾਜ ਬਖਕਸਾ ਸੀ ਬਾਬਾ ਆਲਾ ਰਾਏ ਨੂੰ ਧੂਨੇ ਤੇ ਬਿਠਾ ਕੇ ਆਖਿਆ ਕੀ ਅਸੀ ਤੁਹਾਡੇ ਰਾਜ ਦੀ ਰਾਖੀ ਕਰਾਂਗੇ ਤੂੰ kuj ਸਮਾਂ ਬੈਠ ਕੇ ਤਪ ਕਰ ਜਲਦੀ ਹੀ ਰਾਜ ਕਰੇਗਾ ਸੋ ਇਹ ਬਚਨ ਸੰਤਾ ਦਾ ਪੂਰਾ ਹੋਇਆ ਜਿਤਣਾ ਚਿਰ ਬਾਬਾ ਬੀਰਮ ਦਾਸ ਜੀ ਮਾਤਲੋਕ ਵਿੱਚ ਰਹੇ ਉਤਨਾ ਚਿਰ ਰਾਜ ਕਾਇਮ ਰਿਹਾ ਬਾਬਾ ਬੀਰਮ ਦਾਸ ਜੀ ਸਚਖੰਡ ਸਮਾਧੀ ਲਾ ਗਏ ਤਾ ਰਾਜ ਭੀ ਪਟਿਆਲੇ ਦਾ ਜਾਦਾ ਰਿਹਾ ਸੰਤਾ ਵਲੋ ਵਚਨ ਆਲਾ ਰਾਏ ਨੂੰ ਹੋਇਆ ਸੀ ਕੀ ਕੋਈ ਵੀ ਰਾਜਾ ਹੋਵੇ ਉਸ ਨੂੰ ਤਿੰਨ ਘੰਟੇ ਧੂਨੇ ਤੇ ਤਪ ਕਰਨਾ ਪਵੇਗਾ ਸਚਾ ਵਚਨ ਸੰਤਾ ਦਾ ਸਚ ਦਿਖਾ ਗਿਆ ਜਿਤਣਾ ਚਿਰ ਤਖਤ ਤੇ ਬੈਠਣ ਵਾਲਿਆ ਰਾਜਿਆ ਨੇ ਤਪ ਕੀਤਾ ਰਾਜ ਕਾਇਮ ਰਿਹਾ ਮਹਾਰਾਜਾ ਯਾਦਵਿੰਦਰ ਸਿੰਘ ਰਾਜ ਤਖਤ ਤੇ ਬੈਠਾ ਪਰ ਤਪ ਨਾ ਕੀਤਾ ਧੂਨੇ ਦੀ ਸੇਵਾ ਸਮ੍ਭਾਲ ਛਡ ਗਿਆ ਰਾਜ ਵੀ ਜਾਦਾ ਰਿਹਾ ਯਥਾ - ਇੱਕ ਸਾਧ ਬਚਨ ਅਟਲਾਧਾ ਅੱਜ ਵੀ ਬਾਬਾ ਬੀਰਮ ਦਾਸ ਮਹਾਰਾਜ ਜੀ ਦਾ ਧੂਨੇ 300 ਸਾਲ ਤੋ ਉੱਤੇ ਦਾ ਕਿਲਾ ਮੁਬਾਰਕਾ ਪਟਿਆਲਾ ਵਿੱਚ ਮੌਜੂਦ ਹੈ ਜੀ ਜਿਸ ਧੂਨੇ ਸਾਹਿਬ ਤੇ ਬਿਠਾ ਕੇ ਬਾਬਾ ਆਲਾ ਰਾਏ ਜੀ ਨੂੰ ਪਟਿਆਲੇ ਦਾ ਰਾਜ ਬਖਕਸਾ ਸੀ

    • @parmparitsingh7696
      @parmparitsingh7696 3 роки тому

      Cuteaa aala rai be aala Singh c par ha gdar c

    • @tejinder7
      @tejinder7 5 місяців тому

      Eh patiala riyasat sbh to wadh gaddar riyasat c eh maharaja ranjeet singh sahib naal kde ni khde.. ehna de khoon ch e gand hae..hun captain dekho bjp naal rall gya .. je aj eh saare raje maharaja ranjeet singh nal hunde tn aj nu nakshe kuj hor e hone c.. nabhe de raja bhupinder singh te ripudaman singh ji nu chad ke sbh angreja de kauli chatt san

  • @arshdeep1779
    @arshdeep1779 3 роки тому +10

    ਸਤਲੁਜ ਤੋ ਇਸ ਪਾਰ ਵਾਲੀਆਂ ਰਿਆਸਤਾਂ ਨੇ ਮਹਾਰਾਜਾ ਰਣਜੀਤ ਸਿੰਘ ਦਾ ਸਾਥ ਨਹੀਂ ਦਿੱਤਾ ਰਿਆਸਤ ਪਟਿਆਲਾ, ਨਾ੍ਭਾ, ਅੰਬਾਲਾ, ਕੈਥਲ,ਜੀਦ ਮਹਾਰਾਜਾ ਰਣਜੀਤ ਸਿੰਘ ਜੀ ਦੇ ਖਾਲਸਾ ਰਾਜ ਦੀ ਆਖਰੀ ਚੌਕੀ ਜਹਾਨ ਖੇਲਾਂ ਜਲੰਧਰ ਹੈ ਉਥੋਂ ਤੱਕ ਦੀਆਂ ਰਿਆਸਤਾਂ ਦੇ ਰਾਜਿਆਂ ਨੇ ਅੰਗਰੇਜ਼ਾਂ ਨਾਲ ਸਮਝੌਤਾ ਕੀਤਾ ਭਾਵ ਗੁਲਾਮੀ ਕਬੂਲ ਕੀਤੀ

    • @baghel6717
      @baghel6717 3 роки тому

      ਸਹੀ ਕਿਹਾ ਜੀ।

    • @gsd7208
      @gsd7208 3 роки тому

      Kiu ki Ranjit Singh ne jis Ryasat te kabza kitta ottho de Raje khatam kr ditte. Is lye der de hoe ohna ne British Raj de gulami kabool kitti

    • @kabirsinghbal7383
      @kabirsinghbal7383 Рік тому

      Ambala kedi riyasat ae?

    • @kabirsinghbal7383
      @kabirsinghbal7383 Рік тому

      Ambala vich sirf kuch sikh chief de jageer rehn gaye honge baaki angeran de under si ambala teh thoda jeya patiala de under .risayat state hunda ae na ke chote mote ilaqea de jageer

    • @fearlessmusic882
      @fearlessmusic882 Рік тому

      ਰਣਜੀਤ ਸਿੰਘ ਵੀ ਕੋਈ ਜ਼ਿਆਦਾ ਵਧੀਆ ਬੰਦਾ ਨੀ ਸੀ।ਅਯਾਸ਼ ਰਾਜਾ ਸੀ

  • @nabhewalanavjot5898
    @nabhewalanavjot5898 4 роки тому +6

    Love my nabha

  • @garrys2558
    @garrys2558 3 роки тому +1

    Dhanwad bhen ji bhot bhot 🙏

  • @akumar1891
    @akumar1891 3 роки тому +1

    What a good name of the anchor Ankur.... with a good voice
    Thanks

  • @sawranjeetsinghsidhusawran1384
    @sawranjeetsinghsidhusawran1384 2 роки тому

    ਬਹੁਤ ਵਧੀਆ ਜੀ

  • @SurjitSingh-uh2qt
    @SurjitSingh-uh2qt 3 роки тому

    Bahut vadhia ji, Navi jaankari mili, tuhaada Bahut Bahut Dhanvad Karde haan

  • @himmatsingh5941
    @himmatsingh5941 3 роки тому +2

    ਬਦਰੁਖਾਂ ਨਹੀਂ ਜੀ ਬਡਰੁਖਾਂ ਹੈ ਇਸ ਪਿੰਡ ਦਾ ਨਾਮ
    ਇਥੇ ਮਹਾਰਾਜਾ ਰਣਜੀਤ ਸਿੰਘ ਦੇ ਨਾਨਕੇ ਸੀ
    ਨਾਭੇ ਦੇ ਰਾਜੇ ਹੀਰਾ ਸਿੰਘ ਦੇ ਨਾਨਕੇ ਵੀ ਇਸੇ ਘਰ ਸੀ
    ਅੱਜ ਵੀ ਬਹੁਤ ਵਡਾ ਕਿਲ੍ਹਾ ਮੌਜੂਦ ਹੈ,,,

  • @devendersingh258
    @devendersingh258 3 роки тому +1

    Tuhadde video bohat hi informative hunde a. Thank u g

  • @Manpreetsingh-gg2pw
    @Manpreetsingh-gg2pw 3 роки тому +2

    It is Badrukhan ...birth place of maharaja Ranjit Singh and maharaja Hira Singh

  • @baghel6717
    @baghel6717 3 роки тому +11

    ਅੰਗਰੇਜਾਂ ਅੱਗੇ ਹਥ ਜੋੜ੍ਹਨ ਨੂੰ ਮੁਹਿੰਮਾਂ ਨਹੀਂ ਆਖੀਦਾ ਬੀਬੀ ।

    • @armaangorkha9126
      @armaangorkha9126 3 роки тому

      ਠੀਕ ਗੱਲ ਹੈ

    • @gurtej385
      @gurtej385 3 роки тому

      tuhase warge v nal e jmde rehnde question wale

  • @sarwansinghsandhu49sandhu52
    @sarwansinghsandhu49sandhu52 3 роки тому

    Very nice information.

  • @relaxlifehacks7677
    @relaxlifehacks7677 2 роки тому

    very good information

  • @GURPREETSINGH-rv4ut
    @GURPREETSINGH-rv4ut 3 роки тому

    Very good information for us

  • @dr.mushtaqmangat4469
    @dr.mushtaqmangat4469 3 роки тому

    Great

  • @harjotsingh7834
    @harjotsingh7834 3 роки тому +3

    Maharaja Ripudaman singh toh ilava baki sare angreja de hi yaar si.

  • @surjitpuri4839
    @surjitpuri4839 3 роки тому +2

    such a rich histody of this regal state

  • @bnayyar5204
    @bnayyar5204 3 роки тому

    Thanks Waheguru mehar kare

  • @Ramandeepkaur-tn5gi
    @Ramandeepkaur-tn5gi 4 роки тому

    Very nice

  • @punjabisocialkhabara5374
    @punjabisocialkhabara5374 4 роки тому +6

    faridkot di riyasat baare v daseyo.

    • @RSBPlus
      @RSBPlus 3 роки тому

      Dove ek hi vansh hai..
      Sidhu - Brar

  • @truth9385
    @truth9385 3 роки тому +6

    Thank you
    NABHA is my BirthPlace
    I love NABHA❤❤

  • @sandipthind2077
    @sandipthind2077 3 роки тому

    Very Exlent channel

  • @deepakkumarsunaria1586
    @deepakkumarsunaria1586 3 роки тому +1

    Jai ho Rajputana NABHA Riyasat History 🙏

  • @everydaygrocers4895
    @everydaygrocers4895 3 роки тому +1

    BIBA JI . PLEASE THROW SOME LIGHT ON LIFE HISTORY OF BABA AJAIPAL SINGH JI WHO HAD SETTLED IN THE NEARBY JUNGLE OF NABHA LIVED THERE LIKE A SANT SIPAHI TILL LAST ANW NOW IS KNOWN AS BABA AJAI PAL SINGH @ GHODYAN VALA BABA

  • @NirmalSingh-hb7jj
    @NirmalSingh-hb7jj 3 роки тому

    👌👌👌

  • @swaransinghsekhon4836
    @swaransinghsekhon4836 24 дні тому

    महाराजा हीरा सिंह nanka vill borawal mansa

  • @baljinderSingh-sh5jw
    @baljinderSingh-sh5jw 3 роки тому

    Music music wow wow .

  • @NirmalSingh-ep7sz
    @NirmalSingh-ep7sz 3 роки тому

    Wadia good, punjab diya eh states maharaja Ranjit Singh nal kyunnahi miliya kirpa kr is di video share kro g dhanwad 🙏

  • @inderpalsingh4327
    @inderpalsingh4327 3 роки тому

    🤗🤗🤗

  • @DaljeetSingh-bn6vi
    @DaljeetSingh-bn6vi 3 роки тому +1

    Waheguru ji ka khalsa
    Waheguru ji ki fateh
    sadi tehsil Aa Nabha
    bahut bahut dhanvad sister

  • @GurjantSingh0004
    @GurjantSingh0004 3 роки тому

    🙏🙏

  • @SukhrajSingh-dt2mv
    @SukhrajSingh-dt2mv 3 роки тому +1

    Nabha rajee nice san

  • @ranyodhsingh2589
    @ranyodhsingh2589 3 роки тому

    Bhain ji maharaja heera singh pind Badrukhan da te oh nabhe jan vele Dasme Paatsha ji di tag v laike gye c jo ajj v nabhe hai

  • @hardeeppandher4102
    @hardeeppandher4102 3 роки тому +3

    Nice video sister g

  • @arsh9113
    @arsh9113 3 роки тому +1

    So basically most of them fought for power

  • @LakhwinderSingh-eh3lb
    @LakhwinderSingh-eh3lb 3 роки тому +13

    Patiala de raaje te haramkhori karde rahe te .khoon (amrinderu) aaj vi bhagwe de dalala di ji hajuri karde hann

  • @parmjotsingh1311
    @parmjotsingh1311 3 роки тому +1

    NABA STATE WAS MUCH MUCH BETTER THEN PATIALA STATE..

  • @jaskiratsinghlassara6979
    @jaskiratsinghlassara6979 4 роки тому +5

    ਮਹਾਰਾਜਾ ਨਾਭਾ ਦੇ ਪਰਿਵਾਰ ਮਹਾਰਾਜਾ ਹਨੂੰਮੰਤ ਸਿੰਘ ਜੀ ਦੇ ਅਗਲੇ ਵਾਰਸ ਕਿਹੜੇ ਹਨ | ਉਹਨਾਂ ਦੀ ਰਿਹਾਇਸ਼ ਕਿਥੇ ਹੈ ਜੀ

    • @kamalmaan3870
      @kamalmaan3870 4 роки тому +2

      Rajsthan hemant singh dholpur duseyant singh

  • @LakhwinderSingh-oc3tv
    @LakhwinderSingh-oc3tv 3 роки тому +1

    Jai Jatt Jai Jatt 😘😘

    • @TheUndertaker2408
      @TheUndertaker2408 3 роки тому

      Jai jatt ki hunda, jatt zindabaad keha karo, jai na keha karo

    • @TheUndertaker2408
      @TheUndertaker2408 3 роки тому

      Jive ki punjab zindabaad, na ki jai punjab

  • @palwindersingh5620
    @palwindersingh5620 4 роки тому +6

    Ripdaman Singh ankhi soormaa

  • @user-mo4gr6ep9p
    @user-mo4gr6ep9p 4 роки тому

    Ankurdeep ji I like you

  • @harbhajansingh7369
    @harbhajansingh7369 10 місяців тому

    ਓਏ ਕਮਲੀ ਜ਼ੀਨ ਨਹੀਂ ਜ਼ੈਨ ਖ਼ਾਂ।

  • @davindersing0031
    @davindersing0031 3 роки тому

    Nabhe ale 🍺

  • @gurjindersingh2032
    @gurjindersingh2032 4 роки тому

    👌🏻👌🏻👌🏻

  • @kuldipsingh5787
    @kuldipsingh5787 3 роки тому

    Ladda kothi da Ethan????

  • @karmasingh1900
    @karmasingh1900 3 роки тому

    Yaani sade ale raje angrejan de pithhoo v si

  • @surjeetsinghsurjeetsingh9520
    @surjeetsinghsurjeetsingh9520 3 роки тому

    Engrej 1857 vich hi ja sakde ci ena lokman di chaploosi vich eyash lok co

  • @gurtej385
    @gurtej385 3 роки тому +1

    NABHA STATE

  • @anmoldeep___5204
    @anmoldeep___5204 3 роки тому

    Jagjeet singh v nabey da raja c

  • @sunitamadan1748
    @sunitamadan1748 2 роки тому

    Har aadmi sach bolna suru korlo har admi pass hoge 1000 kheeth hoge

  • @sunitamadan1748
    @sunitamadan1748 2 роки тому

    ........?

  • @vickykhosakotla9626
    @vickykhosakotla9626 3 роки тому

    Hira singh nu kale pani di sajja kithe gayi vicky khosa

  • @chmudassar3843
    @chmudassar3843 3 роки тому

    Ha ta Rajput bhatti San.

  • @sunitamadan1748
    @sunitamadan1748 2 роки тому

    Sach bolna suru korlo har admi pass hoge 1000 kheeth hoge

  • @heman9177
    @heman9177 3 роки тому

    Dove Angreza de haath dhon wale c

  • @baghel6717
    @baghel6717 3 роки тому

    ਕੋਈ ਇਤਿਹਾਸ ਨਹੀ ਇਨ੍ਹਾਂ ਦਾ ਇਹ ਅੰਗਰੇਜਾਂ ਦੇ ਪਿਠੂ ਸਨ । ਜਾ ਤਾਂ ਤੁਸੀ ਸਚ ਕਹਿ ਰਹੇ ਹੋ ਜਾ ਸੰਸਾਰ ਦੇ ਪ੍ਰਸਿੱਧ ਇਤਿਹਾਸਕਾਰ ਡਾ ਏ ਸੀ ਅਰੋੜਾ ਝੂਠ ਬੋਲ ਰਹੇ ਹਨ । ਅਗਰ ਕਿਸੇ ਨੂੰ ਸ਼ਕ ਹੋਵੇ ਮੇਰੇ ਨਾਲ ਸਪਰਕ ਕਰੇ ।

    • @malkitsingh1549
      @malkitsingh1549 3 роки тому

      Sir you can also upload a vedio as the proof of your opinion
      Thanks g

    • @baghel6717
      @baghel6717 2 роки тому

      @jattontop12a jo hukm veer ji

  • @punjabidecenthulk784
    @punjabidecenthulk784 3 роки тому +1

    Angreja de chamche c raaje india de,

  • @parmparitsingh7696
    @parmparitsingh7696 3 роки тому

    Punjab da gdar

  • @ManjeetSingh-oz2fd
    @ManjeetSingh-oz2fd 4 роки тому +8

    ਕੁਲ ਮਿਲਾ ਕੇ ਚਵਲ ਈ ਸੀ ਸਾਰੇ ਰਾਜੇ ਅੰਗਰੇਜਾਂ ਦੇ ਪਿੱਠੂ

    • @iinderchahal9436
      @iinderchahal9436 4 роки тому +2

      Chaval ta mainu tu lagda tenu shikku samjh video dekh k

    • @apsingh2484
      @apsingh2484 4 роки тому

      Tu congress ya BJP da pithu lagda va

    • @LEGEND-dw2wx
      @LEGEND-dw2wx 4 роки тому

      @@apsingh2484 ki gaal veer tenu badha dard ho rahiya raje v kithe de jadadtar tai gulam c angreza bas naam de raje je koi aehna rajiya nu angreza da pitho dasda ki gaal menu tu angreza da pitho lagda

    • @parampreetsingh2392
      @parampreetsingh2392 4 роки тому +3

      ਵੀਰ ਬਾਕੀ ਰਾਜਿਆਂ ਦਾ ਤਾਂ ਪਤਾ ਨੀ ਪਰ ਰਿਪੁਦਮਨ ਸਿੰਘ ਨਾਭੇ ਦਾ ਉਹ ਰਾਜਾ ਸੀ ਜਿਸ ਨੇ ਅੰਗਰੇਜਾਂ ਖਿਲਾਫ ਬਗਾਵਤ ਕੀਤੀ ਸੀ ਜਿਸ ਦਾ ਸਿੱਟਾ ਉਹਨਾਂ ਨੂੰ ਕਾਲੇ ਪਾਣੀ ਦੀ ਸਜਾ ਹੋਈ ਸੀ।ਇਸ ਤੋ ਇਲਾਵਾ ਮਹਾਰਾਜਾ ਰਿਪੁਦਮਨ ਸਿੰਘ ਪੂਰੀ ਤਰਾਂ ਨਾਲ ਸਿੱਖੀ ਨੂੰ ਸਮਰਪਿਤ ਰਾਜਾ ਸੀ ।

    • @apsingh2484
      @apsingh2484 4 роки тому

      @@LEGEND-dw2wx ,, tere ajoke hukamrana nalo angrej 100 darjey changey si, vafadaari da mul ta tarde si

  • @noor-bq6kg
    @noor-bq6kg 4 роки тому +4

    ਅੰਗਰੇਜ਼ਾਂ ਦੇ ਪਿੱਠੂ ਹੀ ਸਨ ਇਹ ਵੀ

    • @apsingh2484
      @apsingh2484 4 роки тому

      Tu bai modi da pithu ban ja, tenu kiney rokya

    • @SatnamSingh-ry6wi
      @SatnamSingh-ry6wi 3 роки тому

      ਬਹੁਤ dog ਕੰਮ ਰਿਪੁਦਮਨ ਨੇ ਪੀਤਮ ਕੋਰ ਨਾਲ ਕੀਤਾ ਸੀ