Naqaab 2 (Official Video) | Masha Ali | Latest Punjabi Songs 2023 | Future Music

Поділитися
Вставка
  • Опубліковано 4 вер 2023
  • Future Music Presents
    Song - Naqaab 2
    Singer - Masha Ali
    Featuring - Sonia Verma & Gagan Verma
    LYrics - Balwinder Jajja Khurd
    MUsic - Baba Raja
    Producer - Sandeep Cheema & Maninder Singh
    Video by Honey Virk
    Label - Future Music
    Listen Full Song:-
    iTune : bull18.me/1CSa
    Apple Music : bull18.me/1CSa
    Amazon : bull18.me/QzKH
    Jiosaavn : bull18.me/9Hvs
    Spotify : bull18.me/hnau
    Wynk : bull18.me/YxHU
    Kkbox : bull18.me/Yxnn
    Shazam : bull18.me/HsiC
    Reeso : bull18.me/2iaI
    Digitally Powered By - Bull18 [ / bull18network ]

КОМЕНТАРІ • 1,7 тис.

  • @salinisharma1556
    @salinisharma1556 7 місяців тому +12

    ਬਹੁਤ ਵਧੀਆ ਕੰਮ ਆ ਜੀ ,,,ਵਾਹਿਗੁਰੂ ਜੀ ਸਾਰੀ ਟੀਮ ਨੂੰ ਤਰੱਕੀ ਬਖਸ਼ਿਓ

  • @navjotsidhu8613
    @navjotsidhu8613 7 місяців тому +7

    ਬਹੁਤ ਸੋਹਣਾ ਲਿਖਿਆ ਗੀਤ ਵੀਰ ਜੀ ਨੇ ਬਹੁਤ ਸੋਹਣੀ ਕਲਮ ਆ ਵੀਰ ਦੀ 👌👌👌👌

  • @amanpreetjain2115
    @amanpreetjain2115 7 місяців тому +8

    ਬਹੁਤ ਵਧੀਆ ਗੀਤ | ਸਮੁੱਚੀ ਟੀਮ ਨੂੰ ਦਿਲੋਂ ਮੁਬਾਰਕ ❤️❤️❤️❤️

  • @pritamjain3138
    @pritamjain3138 7 місяців тому +12

    ਹੁਣ ਤੱਕ ਇਹ ਮੇਰਾ ਮਨਪਸੰਦ ਗੀਤ ਹੈ 🎉🌍❤️❤

  • @vickygill176
    @vickygill176 7 місяців тому +12

    ਬਹੁਤ ਟਾਈਮ ਬਾਦ ਆਵਾਜ਼ ਸੁਣੀ ਅਲੀ ਸਾਹਬ ਜੀ ❤❤

  • @baubyjagga1566
    @baubyjagga1566 7 місяців тому +20

    ਬਾਕੀ ਬਾਈ ਜੀ ਦੇ ਸਾਰੇ ਗਾਣੇ ਈ ਘੈਂਟ ਹੁੰਦੇ ਨੇ ਸਿਰਰਾ ਬਾਈ ਬਹੁਤ ਸੋਹਣਾ ਸੋਂਗ

    • @Mohan-nk4bj
      @Mohan-nk4bj 7 місяців тому

      ❤😂❤😂🎉😢❤❤😂🎉😢

  • @jagdeepsingh-gr8zz
    @jagdeepsingh-gr8zz 7 місяців тому +6

    ਬਹੁਤ ਸੋਹਣਾ ਗਾਣਾ ਵੀਰ ਜੀ ਚੜ੍ਹਦੀ ਕਲਾ ਰੱਖੇ ਮਾਲਕ ❤

  • @YuvrajSingh-bg3bd
    @YuvrajSingh-bg3bd 7 місяців тому +8

    ਬਹੁਤ ਹੀ ਵਧੀਆ ਗੀਤ ਹੈ ਤੇ ਬਹੁਤ ਹੀ ਵਧੀਆ ਗਾਈਆ ਵੀਰ ਨੇ ਵਾਰ ਵਾਰ ਸੁਣਨ ਨੂੰ ਦਿਲ ਕਰੀ ਜਾਦਾ ।

  • @veenamjindal7923
    @veenamjindal7923 7 місяців тому +6

    🌪️🌪️🔥ਤੂਫ਼ਾਨ ਉੱਠ ਖੜਿਆ ਪੰਜਾਬੀ ਇੰਡਟਰੀਜ਼ ਚ💙💓🌪️

  • @harmeshpal1926
    @harmeshpal1926 7 місяців тому +10

    ਬਹੁਤ ਸੋਹਣਾ,....ਇਸ ਗਾਣੇ ਨੇ ਸਾਬਿਤ ਕਰ ਦਿੱਤਾ ਕਿ ਗੀਤ ਹਥਿਆਰਾਂ, ਅਸਲਿਆਂ, ਬੰਦੂਕਾਂ ਦੀ ਵਰਤੋਂ ਤੋਂ ਬਿਨਾਂ ਵੀ ਬਣਾਇਆ ਜਾ ਸਕਦਾ ਏ। 🥰🥰 Siraa Song...

  • @gurpreetsharma1807
    @gurpreetsharma1807 7 місяців тому +5

    OSM ਗੀਤ ❤️❤️..... ਬੋਲ ਅਤੇ ਸੰਗੀਤ ਸ਼ਾਨਦਾਰ ਹੈ 👌👌...luv ਇਸ ਗੀਤ ਨੂੰ 😍😍

  • @ParamjeetKaur-fv2qq
    @ParamjeetKaur-fv2qq 7 місяців тому +1

    ਬਹੁਤ ਵਧੀਆ ਹੈ ਜਿਨ੍ਹਾਂ ਮਰਜੀ ਸੁਣੋ ਮਨ ਨਹੀਂ ਭਰਦਾ

  • @manmeetsidhu2924
    @manmeetsidhu2924 7 місяців тому +18

    ਬਹੁਤ ਵਧੀਆ ਬਾਈ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ।

  • @satvirtera7099
    @satvirtera7099 7 місяців тому +6

    God gift voice da malk sada bai ਮਾਸ਼ਾ ਅਲੀ,,

  • @masaroya0166
    @masaroya0166 7 місяців тому +23

    Love is blind ✅️ ਪਰ ਇਨੀ ਸਚਾਈ ਕਿਸੇ ਦੇ ਜਕਮ ਹਰੇ ਕਰ ਦਿੰਦਾ ਨੇ nice song bro 🙏🙏🙏

  • @bhattilove4290
    @bhattilove4290 7 місяців тому +4

    ਬਹੁਤ ਸੋਹਣਾ ਗੀਤ ਲਿਖਿਆ ਵੀਰ ਰੱਬ ਤੈਨੂੰ ਤਰੱਕੀ ਬਖਸ਼ੇ 👈👈❤️❤️❤️

  • @Gya724
    @Gya724 7 місяців тому +16

    ਤੇਰਾ ਚੇਹਰਾ ਪੜ ਨਾ ਕਿਉਂ ਕੇ ਤੇਰੇ ਚੇਹਰੇ ਤੇ ਨਕਾਬ ਸੀ ❤️‍🩹

  • @manipalak8875
    @manipalak8875 7 місяців тому +4

    ਦਿਲ ❤️ 😭 ਨੂੰ ਸ਼ੂਹ ਜਾਨ ਵਾਲਾ ਗੀਤ 😘🌹🙏 ਲਵ ਯੂ ਭਾਈ jn 👌

  • @ashysharma462
    @ashysharma462 7 місяців тому +1

    ਬਾਈ ਜਿਉਦਾ ਵਸਦਾ ਰਹਿ ਵਾਹ ਕਮਾਲ ਗੀਤ😘😘😘😘😘😘😘

  • @gkdesigner9013
    @gkdesigner9013 7 місяців тому +2

    All the best nice song

  • @munishrai5465
    @munishrai5465 7 місяців тому +5

    ਉਹ ਪਿਆਰ ਨਹੀਂ ਹੁੰਦੀ ਜਿਸ ਨੂੰ ਯਾਦ ਕਰਕੇ ਆਪਣੇ ਹਮਸਫ਼ਰ ਨੂੰ ਗਾਲ਼ਾਂ ਦੇਣੀਆਂ ਪੈਣ 😢

  • @anitajindal9412
    @anitajindal9412 7 місяців тому +10

    Love it.... great song 🔥🔥🔥

  • @priyankasehmi6511
    @priyankasehmi6511 7 місяців тому +1

    ਬਹੁਤ ਹੀ ਸੋਹਣਾ ਲਿਖਿਆ ਹੈ ਤੇ ਗਾਇਆ ਵੀ ਬਹੁਤ ਸੋਹਣਾ ਹੈ ਜੀ।

  • @user-cq1pv2iz5h
    @user-cq1pv2iz5h 7 місяців тому +2

    Dil te lg giya h geet Or story so beautiful😊

  • @rameshjindal3710
    @rameshjindal3710 7 місяців тому +22

    Music + Lyrics + voice= Positive feel ❤️

  • @jagdeepsingh3656
    @jagdeepsingh3656 7 місяців тому +153

    10 ਬਾਰ ਸੁਣ ਲਿਆ ਦਿਲ ਨਹੀਂ ਭਰਦਾ , ਭੇਂਚੋਦੀ ਓਹ v eve di ਈ ਸੀ 😢

  • @nishanbhagupur8438
    @nishanbhagupur8438 7 місяців тому +2

    Bahut sohna gaya bhaji new song love ❤️ you bhaji

  • @baljindersandhu8493
    @baljindersandhu8493 7 місяців тому +2

    Super hit song

  • @dikshuahuja3055
    @dikshuahuja3055 7 місяців тому +15

    Beautiful song written and sung 👌🏻👌🏻

  • @ankitaanku9513
    @ankitaanku9513 7 місяців тому +4

    Lyrics 100 💯💯Lovely voice 😍😍😍💘😍💘Lyrics toh good ha 😍👌🏼🔥👌🏼🔥

  • @HardeepSingh-vm6gv
    @HardeepSingh-vm6gv 6 місяців тому +2

    ਬਹੁਤ ਵਧੀਆ ਤੇ ਡੂੰਘਾਈ ਵਾਲੇ ਲਫਜ਼ ਲਿਖੇ.. ਗਾਇਆ ਓਸ ਤੋਂ ਵੀ ਵਦੀਆ। ਵਾਹਿਗਰੂ ਤੈਨੂੰ ਖੁਸ਼ ਰੱਖੇ ਮਾਸ਼ਾ ਬਾਈ ❤❤❤❤❤

  • @neenarani4748
    @neenarani4748 7 місяців тому +1

    ਬਹੁਤ ਸੋਹਣਾ ਗੀਤ ਗਾਇਆ ਤੇ ਲਿਖਿਆ 🎤✍️🎵💯

  • @SukhwinderSingh-wq5ip
    @SukhwinderSingh-wq5ip 7 місяців тому +3

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @crazyboysmedia793
    @crazyboysmedia793 7 місяців тому +3

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼, ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @bindersandhu2185
    @bindersandhu2185 7 місяців тому +1

    Bhut sohniii awazzzz ... waheguruu mehrrrr krnn ..chrdiklaa bhkshnnn🙏🏻🙏🏻🙏🏻🙏🏻

  • @navdeepsingh6942
    @navdeepsingh6942 7 місяців тому +1

    ਪ੍ਰਮਾਤਮਾ ਤਰੱਕੀਆਂ ਬਖਸ਼ੇ।ਬਹੁਤ ਵਧੀਆ ਅਵਾਜ਼।

  • @bhattilove4290
    @bhattilove4290 7 місяців тому +3

    Bht sohna geet bhra mubaarkaa saari team nu 👍

  • @pawankhannakhanna707
    @pawankhannakhanna707 7 місяців тому +3

    Nice Song

  • @aryanmishra4764
    @aryanmishra4764 7 місяців тому +1

    Wooowwwwwww very good lyrics 😍😻😍😻🤩Voice 💯💯

  • @preetsharma488
    @preetsharma488 7 місяців тому +4

    Sounds so beautiful 🤩

  • @riyagarg4214
    @riyagarg4214 7 місяців тому +3

    ❤❤❤baba ji tuhnu hamesha chddikla ch rakhe

  • @RanjeetRinka
    @RanjeetRinka 7 місяців тому +1

    ਬਹੁਤ ਦੇਰ ਬਾਅਦ ਸੁਣਿਆ ਨਕਾਬ ਦਾ ਅਗਲਾ ਹਿਸਾ ❤❤

  • @veer4790
    @veer4790 7 місяців тому +2

    Sohna gaana Mubaarkaa saari team nu🎉

  • @rohit_682
    @rohit_682 7 місяців тому +6

    He is always emotion of life ❤❤

  • @damanpreet279
    @damanpreet279 7 місяців тому +6

    Yours all songs are a"Kabil-a-Tarif"❤

  • @tanish2144
    @tanish2144 7 місяців тому +1

    No words big brother 😍👌👌👌👌bhut bhut bdiya ☺

  • @satvirtera7099
    @satvirtera7099 7 місяців тому +1

    Haye oye bai,, ਤਰਾ ਕੱਢ ਦਿੱਤੀ👌👌👌

  • @amanpreetrani3041
    @amanpreetrani3041 7 місяців тому +3

    Wahhh... Such a wonderful song... Voice... Lyrics.. Video... Everything perfect... 🥺❤🤝🌼👀

  • @baldeepbenipal2244
    @baldeepbenipal2244 7 місяців тому +4

    Sad song =masha ali ❤❤ perfect combination

  • @ashmeetsingh5557
    @ashmeetsingh5557 7 місяців тому +2

    Best lyrics & singing also 👌👌👌👌

  • @neenarani4748
    @neenarani4748 7 місяців тому +1

    ਹਰ ਵਾਰ ਦੀ ਤਰਾ ਹੈ ਵਾਰ ਵੀ ਸਿਰਾ ਹੀ ਲਾ ਤਾ ਸਰ 👌👌

  • @navpreetsidhu1469
    @navpreetsidhu1469 7 місяців тому +8

    Proud to be desi ❤️❤️
    Compose 💯Super backgrounds music 🎶

  • @jinikasharma2542
    @jinikasharma2542 7 місяців тому +6

    I love this song 😍❤

  • @palwindersingh1496
    @palwindersingh1496 7 місяців тому +1

    ਏਹ song ਸੁਣ ਕੇ ਲੋੜ ਚੱੜਦੀ ਅਾ ❤

  • @baljindersandhu8493
    @baljindersandhu8493 7 місяців тому +2

    Very nice Lyrics

  • @somarani4946
    @somarani4946 7 місяців тому +11

    Everything is perfect in this song ❤️

  • @ManojVerma-kx8br
    @ManojVerma-kx8br 7 місяців тому +3

    ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ

  • @jagjiwansharma8101
    @jagjiwansharma8101 7 місяців тому

    ਬਹੁਤ ਵਧੀਆ ਗੀਤ ਵੀਰ ਜੀ ਰੱਬ ਤਹਾਨੂੰ ਤਰੱਕੀਆਂ ਬਕਸੇ ਜੀ ❤❤

  • @bhanumati4175
    @bhanumati4175 7 місяців тому +1

    Lyrics bhut siraa ne es gaane de. Love it 🤩

  • @priyagupta4102
    @priyagupta4102 7 місяців тому +4

    This is true artistry.

  • @neelamrani105
    @neelamrani105 7 місяців тому +3

    Skoon mil gya ganna sun ke ♥️♥️Wooww #1 ♥️Wahh g wahh g ❤️❤️

  • @zindusharma6993
    @zindusharma6993 7 місяців тому +1

    It's beautiful song... Stay blessed dear ......

  • @nattrajoana
    @nattrajoana 6 місяців тому +1

    ਕਿ ਬਸ ਗਲਤਫਹਿਮੀ 'ਚ ਟੁੱਟ ਗਿਆ ਉਹ ਰਿਸ਼ਤਾ ਸਾਡਾ, ਨਹੀਂ ਵਾਅਦੇ ਤਾਂ ਉਹਦੇ ਅਗਲੇ ਜਨਮ ਤੱਕ ਦੇ ਸੀ💔

  • @maninder4804
    @maninder4804 7 місяців тому +5

    the way you express feel is on another level seriously💕💕💕💕

  • @Abdullah_Jutt_Official
    @Abdullah_Jutt_Official 8 місяців тому +7

    Finally Old Masha Ali Is Back ❤🤗

  • @asmeetsingh6680
    @asmeetsingh6680 7 місяців тому +2

    Wahhh wahhhh..... amazing song ♥️♥️♥️♥️♥️

  • @babitaaggarwal1978
    @babitaaggarwal1978 7 місяців тому

    ਦੁਆਵਾਂ ਮੁਹੱਬਤਾਂ ਪੂਰੀ ਟੀਮ ਨੂੰ ਖੂਬਸੂਰਤ ਆਵਾਜ਼ ਖੂਬਸੂਰਤ ਲਫ਼ਜ਼🍁🍁🌸🤲

  • @simrankhipal6211
    @simrankhipal6211 7 місяців тому +4

    Voice 💯💯Nice tuneing 👌🏼Ki traif karye jatta ❤️Always on high

  • @ankitaanki5011
    @ankitaanki5011 7 місяців тому +7

    Love this song can listen on repeat 😍🔥😍😍🔥

    • @DuniaDiSair1
      @DuniaDiSair1 7 місяців тому +2

      attt karti

    • @RachidFes-rf1en
      @RachidFes-rf1en 7 місяців тому +1

      مساء العسل. هدي.مني.ليك.نبيلة.حب.الف.لي.لية.ولية.أ نتيجة.حبي.وحياتي.الايك.اسبيك.الوي.الهااليلا.فوي.شوكر

    • @RachidFes-rf1en
      @RachidFes-rf1en 7 місяців тому +1

      مساء العسل. يجيبك.ك.سكر

  • @Foxyfnaffr.
    @Foxyfnaffr. 7 місяців тому +2

    Bialwinder Jajja Khurd Best Writer 👍

  • @mahirandhawa13
    @mahirandhawa13 7 місяців тому +1

    Balwinder jajja khurd 🔥 beautiful writing

  • @rojibansal8886
    @rojibansal8886 7 місяців тому +3

    Addiction 🔥🔥 punjabi songs 💯

  • @aaruaggarwal567
    @aaruaggarwal567 7 місяців тому +20

    In his voice, there is love 🔥❤️

  • @sunilkalotra2062
    @sunilkalotra2062 7 місяців тому +1

    Beautiful song paji ❤️❤️

  • @pakdeepsidhu2479
    @pakdeepsidhu2479 7 місяців тому +1

    Best proposal ever Inna style kise kol nhi aa

  • @binnusharma8394
    @binnusharma8394 7 місяців тому +4

    his song is on my mind...all day all night.....i just love this song

  • @deepakchahal644
    @deepakchahal644 7 місяців тому +5

    Very nice song ji 👌😍😍😍😍😍😍😍😍😍😍😍 इनकी आवाज में कोई जादू है तभी तो लाखो करोड़ों लोगों के दिलो में राज करते हो ❤️❤️❤️

  • @ompreetsharma6599
    @ompreetsharma6599 7 місяців тому +2

    ਗੀਤ ਵਿਚ ਦਮ ਹੈ ਜਦੋਂ ਵੀ ਸੁਣੀਏ ਦਿਲ ਨਹੀਂ ਭਰਦਾ

  • @janpreetrani9473
    @janpreetrani9473 7 місяців тому +3

    ❣️ਬਹੁਤ ਸੋਹਣਾ ਗੀਤ ਆ ਬਾਈ ਸਿਰਾ ਈ ਲਾਤਾ ਰੱਬ ਤੈਨੂੰ ਖੁਸ਼😊 ਰੱਖੇ🙏❣️

  • @ranjubala5743
    @ranjubala5743 7 місяців тому +5

    This song’s gonna hit the charts 📈

  • @navjotsidhu8613
    @navjotsidhu8613 7 місяців тому +1

    Bhut vaar sunya... FER V DIL RAJDA NI. SUN SUN K 😘

  • @AmanDeep-lo3zx
    @AmanDeep-lo3zx 7 місяців тому +1

    ਬਾਈ ਜਮਾਂ ੲਈ ਸਿਰਾ ਕਰਤਾ ਜੀ, ਜੀਓ❤❤😢

  • @SukhpreetKaur-ps2yz
    @SukhpreetKaur-ps2yz 7 місяців тому +4

    Nice lyrics and voice … God bless you ❤

  • @vickylatalamasih3799
    @vickylatalamasih3799 7 місяців тому +3

    What a mind-blowing song❤

  • @user-it2iz2un7i
    @user-it2iz2un7i 7 місяців тому +2

    Nice ❤❤😊😊

  • @Foxyfnaffr.
    @Foxyfnaffr. 7 місяців тому +2

    Lyrics very nice

  • @gaganpreetkaur7766
    @gaganpreetkaur7766 7 місяців тому +7

    I can't get enough of this track.

    • @DuniaDiSair1
      @DuniaDiSair1 7 місяців тому +1

      so mice beautiful song editing

  • @jagtarram199
    @jagtarram199 7 місяців тому +4

    Nice song ji 💖💖

  • @sonusinghal5393
    @sonusinghal5393 7 місяців тому +1

    Boht bdia song. Awaz da ty ki kehna 🙏👌👌👌

  • @varindersidhu2656
    @varindersidhu2656 7 місяців тому

    ਬਹੁਤ ਵਧੀਆ ਵਾਹਿਗੁਰੂ ਜੀ ਇਸ ਤਰ੍ਹਾਂ ਵਾਹਿਗੁਰੂ ਜੀ ਤਰਾਕੀ ਬਖਸ਼ੇ love you

  • @SureshSharma-pk7bp
    @SureshSharma-pk7bp 7 місяців тому +3

    Amazing voice🥰💕💯💯

  • @neetusharma3905
    @neetusharma3905 7 місяців тому +4

    Amazing song and voice ,,,like it ❤️👍🥰

  • @baljindersandhu8493
    @baljindersandhu8493 7 місяців тому +2

    Noce Song👍

  • @ninjachahal997
    @ninjachahal997 7 місяців тому +1

    ਬਹੁਤ ਵਧੀਆ ਗਾਣਾ ਰਿਲੀਜ਼ ਹੋਇਆ ਹੈ ਜੀ

  • @pariarora9915
    @pariarora9915 7 місяців тому +4

    The vibe is on another level.

  • @santoshikovind9894
    @santoshikovind9894 8 місяців тому +9

    “Great musicianship, you play with confidence and vocally you have a really good tone.”

  • @harpreetdhillon833
    @harpreetdhillon833 7 місяців тому +1

    Great track love it 🤩🤩🤩Wooowww....very nice video ♥️❤️♥️

  • @hundaldeep8384
    @hundaldeep8384 7 місяців тому +1

    Its Awesome.... Loved This Song Too Much

  • @poornamarora3229
    @poornamarora3229 7 місяців тому +4

    I'm playing this on repeat.

  • @jainrecords2555
    @jainrecords2555 7 місяців тому +3

    Wow melodious voice❤❤❤❤ such a soulful voice 😘😘😍😍