ਖ਼ੂਬਸੂਰਤ ਮਹਿਲਾ ਅਫ਼ਸਰ ਦੇ ਘਰੋਂ ਮਿਲੇ ਕਰੋੜਾਂ ਰੁਪਏ, ਅਧਿਕਾਰੀਆਂ ਦੇ ਪੈਸੇ ਗਿਣ-ਗਿਣ ਸੁੱਕ ਕੇ ਗਏ ਬੁੱਲ੍ਹ

Поділитися
Вставка
  • Опубліковано 21 жов 2024

КОМЕНТАРІ • 64

  • @rooplal7836
    @rooplal7836 Рік тому +7

    ਹੁਣ ਗਰੀਬ ਨੂੰ ਦਿਹਾੜੀ ਨੀ ਮਿਲਦੀ ਇਹ ਘਰ ਟਰੰਕ ਭਰੀ ਬੈਠੇ ਹਨ 😌😌😌😌😌

  • @BalwinderSingh-ug9fe
    @BalwinderSingh-ug9fe Рік тому +7

    ਪਿੱਛਲੇ 25ਸਾਲਾਂ ਵਿੱਚ ਇਹੋ ਕੁੱਝ ਹੀ ਹੋਇਆ ।ਲੀਡਰ ਆਪਣਾ ਬਚਾਅ ਕਰਨ ਲਈ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ ।

  • @sarbjithero1308
    @sarbjithero1308 2 роки тому +8

    ਓ. ਐਨਾ ਪੈਸਾ,ਹੱਕ ਸੱਚ ਦੀ ਕਮਾਈ ਹੈ ਇਹ ਕਿਥੇ ਦੀ ਗੱਲ ਹੈ ਜੀ,, ਇਹਨਾ ਲੋਕਾਂ ਨੂੰ ਬਹੁਤ ਪੈਸਾ ਬੈਂਕਾਂ ਕਰਜ ਦੇ ਦੇ ਦਿਆਂ ਹਨ ਜਿਵੇਂ ਨੀਰਜ ਕੁਮਾਰ, ਵਿਜੇ ਮਾਲਿਆ, ਕੲੀ ਹੋਰ ਹੈ ਜੀ,,ਕਰੋ ਗਰੀਬਾਂ ਦੀ ਸੇਵਾ

  • @pargatbhutwadhiajimerapind7353
    @pargatbhutwadhiajimerapind7353 Рік тому +11

    ਵੰਡ ਦੈਣਾ ਚਾਹੀਦਾ ਗਰੀਬਾਂ ਵਿੱਚ ਜਿਹੜੇ ਵਿਚਾਰੇ ਭੁੱਖ ਮਰੀ ਚ ਗੁਜਾਰਾ ਕਰਦੇ ਪਏ ਨੇ

  • @ajayrandhawa8531
    @ajayrandhawa8531 2 роки тому +28

    ਇਹ।ਪੈਸਾ।ਗਰੀਬਾ।ਵਿਚ।ਵੰਡ।ਦਿਉਜੀ

    • @RANJITSingh-nv9fq
      @RANJITSingh-nv9fq Рік тому

      ਗਰੀਬਾਂ ਚ ਨਹੀ ਵੰਡਿਆ ਜਾ ਸਕਦਾ ਕਨੂੰਨ ਮੁਤਾਬਕ ਸਰਕਾਰੀ ਖ਼ਜ਼ਾਨੇ ਚ ਜਮਾਂ ਹੋ ਸਕਦਾ ਓਹ ਵੀ ਕੋਰਟ ਦਾ ਫ਼ੈਸਲਾ ਆਉਣ ਤੇ

  • @RANJITSingh-nv9fq
    @RANJITSingh-nv9fq Рік тому +2

    ਚਲੋ ਬਹੁਤ ਵਧੀਆ ਹੋਇਆ ਸਰਕਾਰੀ ਖ਼ਜ਼ਾਨੇ ਚ ਅਗਰ ਇਹ ਸਾਰਾ ਪੈਸਾ ਚਲਿਆ ਜਾਵੇ ਤਾਂ

  • @Kemenff
    @Kemenff 3 місяці тому

    Kush gareeba vich vand deyaa krn lorband loka vich❤

  • @sadhusinghpatnga
    @sadhusinghpatnga 4 місяці тому +2

    ਵੈਸੇ ਭਾਰਤ ਵਿਚ ਗ਼ਰੀਬੀ ਬਹੁਤ ਹੈ

  • @sonyvalu6137
    @sonyvalu6137 Рік тому +1

    ਚੋਰੀਆਂ, ਤੇ, ਰਿਸ਼ਵਤ, ਦੇ, ਪੈਸੇ, ਹਨ, ਇਹ, ਪੈਸੇ, ਗਰੀਬਾਂ ਨੂੰ, ਦਿੱਤਾ ਜਾਵੇ

  • @charanjitsingh4388
    @charanjitsingh4388 Рік тому +2

    ਵਾਹਿਗੁਰੂ ਜੀ ਮੇਹਰ ਕਰੋ ਜੀ । ਇਹ ਪੈਸਾ ਲੋਕਾਂ ਕੋਲੋਂ ਲੁਟਿਆ ਹੈ । ਲੋਕਾਂ ਵਿੱਚ ਹੀ ਲਾ ਦਿਉ ਲੋਕਾਂ ਦੇ ਵਿਕਾਸ ਵਿੱਚ ਹੀ ਲਾ ਦਿਉ ।

  • @tarndeepsinghdhaliwal5105
    @tarndeepsinghdhaliwal5105 Рік тому +3

    ਪੈਸੇ ਤ ਬਹੁਤ ਸਾਰੇ ਲੋਕ ਦੱਬੀ ਬੈਠੇ ਹਨ ਕਾਲੇ ਨਾਗ ਬਣ ਕੇ

  • @gurmukhsingh5499
    @gurmukhsingh5499 2 роки тому +7

    ਕਿਥੇ ਦੀ ਗੱਲ ਆ

  • @bakshishsingh651
    @bakshishsingh651 2 роки тому +3

    Sir 30٪ tax + cess paid to the tax department after deduction this amount has been recovered.

  • @baldevsidhu9960
    @baldevsidhu9960 Рік тому

    👌

  • @nirmalsingh5719
    @nirmalsingh5719 2 роки тому

    Punjab highly officer also

  • @onkarsingh7608
    @onkarsingh7608 2 роки тому +2

    Ajay taa BEEBI di gall jo rahi hai BHAPAji ta,,,,,,,,😂⚡

  • @h.s.dhaliwal1826
    @h.s.dhaliwal1826 Рік тому +1

    ਹਾਏ ਸਾਨੂੰ ਪੰਜ। ਲੱਖ ਦੇ ਦਿਉ ਮੇਰੀ ਪੜ ਜੂ

  • @BalwinderSingh-zo3vh
    @BalwinderSingh-zo3vh Рік тому

    इनके रिश्तेदारों के अकाउंट ओर घर चेक करने चाहिए

  • @sparkfacts5493
    @sparkfacts5493 2 роки тому +1

    Power of ias

  • @happysidhu5251
    @happysidhu5251 2 роки тому +4

    Punjab vich v aa jao ji

  • @harishchanderbhumbla8042
    @harishchanderbhumbla8042 Рік тому

    O bank ch javegi salary

  • @gillmusichardasa9949
    @gillmusichardasa9949 2 роки тому +4

    Eeh Sara janta da paisa hai

  • @RajinderSingh-lk8pu
    @RajinderSingh-lk8pu 2 роки тому

    Modi. Sarkar. Modi. Raj

  • @chanchalsingh9938
    @chanchalsingh9938 Рік тому +2

    ਹਾਏ ਇਨਾ ਪੈਸਾ ਮੈਨੂੰ ਦਁਸ ਹਜਾਰ ਰੁਪਏ ਦੇ ਦਿੳ

  • @ravinderkaur3905
    @ravinderkaur3905 Рік тому

    Bank kisi grib da loan nhi krde

  • @aadiwaljk4762
    @aadiwaljk4762 2 роки тому +1

    😲😲😲😲😲

  • @Kemenff
    @Kemenff 3 місяці тому

    Haye ena peisa 10lakh meinu de deo mi aapna new ghr lei lva mera ghr dignwala ae bahut dar lagda barsha surru ho giaa

  • @harjeetkaur9147
    @harjeetkaur9147 2 роки тому +4

    Kise nu Khan nu roti. Bhi nhi mildi koi paise vich khed Raha

  • @pinkykaur4239
    @pinkykaur4239 2 роки тому

    ਗਰੀਬ ਲੋਕ ਦੇ ਪੈਸੇ ਹਨ

  • @newsfacts5608
    @newsfacts5608 2 роки тому

    Machines da da sukkeya thukk idda likho bhaji

  • @punjabsingh3857
    @punjabsingh3857 Рік тому

    ਪੈਦਾ ਤੈ ਤਾ ਵੀ ਜੈ ਲੋਕਾ ਲੋਕਾ ਨੂੰ ਵੰਡੌ

  • @gurneetSingh-y8d
    @gurneetSingh-y8d 11 місяців тому

    Aih hai MA Di bad dua puter aish karda karda kasuta phasaia aih sarai paisai pun Dan check wart lanai chshidai han ais dusht nu hath ch ktora daio Tan jo mang kai apna tai Sonu wife tai apnai puter da Pate bhar sakai

  • @luckygrewal4421
    @luckygrewal4421 2 роки тому +5

    Wadde chor dekho

  • @parminderkaur4426
    @parminderkaur4426 Рік тому

    Griban nu vando.sanu dio.gribi door ho joogi.please.....

  • @dilbagsingh4857
    @dilbagsingh4857 2 роки тому

    ਰਿਸ਼ਵਤ ਖੋਰੇ ਲੋਕ ਲੁੱਟ ਕੇ ਖਾ ਰਹੇ ਹਨ

  • @majorsingh2472
    @majorsingh2472 2 роки тому

    Wahegurji meher kare gareeb mar rahy hun

  • @sukhdeepkajla4372
    @sukhdeepkajla4372 2 роки тому +1

    1no.
    Di ta nhi ho skdi kde v eni rakm. Gariba ch vand deo ghato ghat assesa ta denge.

  • @inder_Sahota_8232
    @inder_Sahota_8232 2 роки тому

    I am bhut greeb hu muje v 10lakhdedo

  • @paramjeetkaur9316
    @paramjeetkaur9316 Рік тому

    Ajay Bande Desh Nu Lutere ne Sarkari aspata Khyal nahin kar di

  • @kamaljitsingh1317
    @kamaljitsingh1317 2 роки тому +4

    Varh hi khet khagi

  • @rameshkumar-xk7ki
    @rameshkumar-xk7ki Рік тому

    Ehmehla. 2nmbrhai

  • @sadhusinghpatnga
    @sadhusinghpatnga 4 місяці тому

    ਟਕੇ ਟਕੇ ਲਈ ਮਰਦਾ ਕੋਈ ਕਿਧਰੇ ਡਬਲ ਕਮਾਈਆਂ ਵਾਹ ਦੁਨੀਆਂ ਦੇ ਸਾਈਆਂ ਵਾਹ ਵਾਹ ਵਾਹ ਤੇਰੀਆਂ ਵਡਿਆਈਆਂ

  • @HarjinderSingh-ir7vs
    @HarjinderSingh-ir7vs 2 роки тому

    ਪੈिਸਅਾ.ਦੀਅਾ.ਖੁਰਲ਼ੀਅਾ.ਬਣਾੲੀਅਾ.िੲੰਨੇ.ਪੈਸੇ.ਨੇ

  • @JaspalSingh-tv5ne
    @JaspalSingh-tv5ne 2 роки тому

    Gariba noo de Dio kite Garib sokha sah len

  • @NarinderSingh-ce3bh
    @NarinderSingh-ce3bh 2 роки тому +2

    Toba toba chor

  • @MSGFANSBATHINDA
    @MSGFANSBATHINDA 2 роки тому

    Sade varge griba nu de dyo

  • @gurjitsinghratoul2139
    @gurjitsinghratoul2139 2 роки тому

    Thoray j menu de deyo me gadi de tayar pava lava 😂😂😂😜

  • @kuldeepessar209
    @kuldeepessar209 Рік тому

    😱🙈🙉🙊

  • @GurdeepSingh-rb5qt
    @GurdeepSingh-rb5qt 2 роки тому +1

    Lotu officer

  • @navneetbuttar9299
    @navneetbuttar9299 Рік тому

    Paisa sab kus hi ho gia ihna paap kita fada kus nahi hoia is da hospital band kare ih Paisa lor wand loka which wand dew karo

  • @ravinderkaur3905
    @ravinderkaur3905 Рік тому

    Eho jehe chora nu rishwat khora nu shrm nhi andi gande chor loko kisi grib study child di help hi kr devo eho jehi nu umar kaid di sja hove

  • @SoniSingh-qm1uo
    @SoniSingh-qm1uo 2 роки тому

    ਸਾਰੇ ਰਿਸ਼ਵਤ ਖੋਰ ਬੱਚ ਕੇ ਨਿਕਲ ਵੀ ਜਾਂਦੇ ਨੇ