ਸੁਖਵਿੰਦਰ ਅੰਮ੍ਰਿਤ।। Sukhwinder Amrit।। ਇੱਕ ਮੁਲਾਕਾਤ: ਮੇਰੀ ਮਾਂ ਨੇ ਮੇਰੀ ਗੀਤਾਂ ਵਾਲੀ ਕਾਪੀ ਪਾੜ ਦਿੱਤੀ ਸੀ।।

Поділитися
Вставка
  • Опубліковано 1 жов 2024
  • ਸੁਖਵਿੰਦਰ ਅੰਮ੍ਰਿਤ।। Sukhwinder Amrit।। ਇੱਕ ਮੁਲਾਕਾਤ: ਮੇਰੀ ਮਾਂ ਨੇ ਮੇਰੀ ਗੀਤਾਂ ਵਾਲੀ ਕਾਪੀ ਪਾੜ ਦਿੱਤੀ ਸੀ।।
    ਪੰਜਾਬੀ ਵਿਭਾਗ ( #PunjabiDepartment ) ਪੰਜਾਬੀ ਯੂਨੀਵਰਸਿਟੀ ਪਟਿਆਲਾ (#PunjabiUniversityPatiala) ਦੇ Official UA-cam ਚੈਨਲ ਤੇ ਤੁਹਾਡਾ ਸਵਾਗਤ ਹੈ |
    ਮਾਤ ਭਾਸ਼ਾ ਦਿਵਸ 2020 ਮੌਕੇ ਪੰਜਾਬ ਸਰਕਾਰ ਵੱਲੋਂ ਪੰਜਾਬੀ ਯੂਨੀਵਰਸਿਟੀ ਵਿਖੇ ਇੱਕ ਵੱਡਾ ਸਮਾਗਮ ਕੀਤਾ ਜਿਸ ਵਿਚ ਪੰਜਾਬੀ ਨਾਰੀ ਕਾਵਿ ਦੀ ਸਿਰਮੌਰ ਕਵਿੱਤਰੀ ਸੁਖਵਿੰਦਰ ਅੰਮ੍ਰਿਤ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਉਹ ਪੰਜਾਬੀ ਵਿਭਾਗ ਵਿਖੇ ਆਏ ਅਤੇ ਪੰਜਾਬੀ ਵਿਭਾਗ ਦੇ ਪ੍ਰੋਫ਼ੈਸਰ ਡਾ. ਚਰਨਜੀਤ ਕੌਰ ਨੇ ਉਨ੍ਹਾਂ ਨਾਲ ਇੱਕ ਗ਼ੈਰ ਰਸਮੀ ਮੁਲਾਕਾਤ ਕੀਤੀ ਗਈ। ਇਸ ਵਿਚ ਸੁਖਵਿੰਦਰ ਅੰਮ੍ਰਿਤ ਨੇ ਆਪਣੇ ਬਚਪਨ, ਜੀਵਨ, ਕਵਿਤਾ ਅਤੇ ਪਰਵਾਰ ਬਾਰੇ ਬੜੀਆਂ ਬੇਬਾਕ ਗੱਲਾਂ ਕੀਤੀਆਂ। ਇਹ ਗ਼ੈਰ-ਰਸਮੀ ਮੁਲਾਕਾਤ ਆਪ ਦੇ ਸਨਮੁਖ ਹੈ।

КОМЕНТАРІ • 18

  • @BaljinderSingh-gm2wu
    @BaljinderSingh-gm2wu 2 роки тому

    God bless you

  • @nirmaljitkaur682
    @nirmaljitkaur682 2 роки тому

    Wah mam wah

  • @prof.jagdevsinghpunjabi5160
    @prof.jagdevsinghpunjabi5160 4 роки тому +1

    ਇਹ ਇੰਟਰਵਿਊ ਦੀ ਮੈੰਨੂੰ ਬਹੁਤ ਉਡੀਕ ਸੀ ....ਪੋ੍.ਜਗਦੇਵ ਸਿੰਘ ....

  • @prof.jagdevsinghpunjabi5160
    @prof.jagdevsinghpunjabi5160 4 роки тому +1

    ਬਹੁਤ ਬਹੁਤ ਧੰਨਵਾਦ ਮੈਡਮ ਡਾ.ਚਰਨਜੀਤ ਕੌਰ ਜੀ ....ਅਤੇ ਮੈਡਮ ਸੁਖਵਿੰਦਰ ਅ੍ਮਿਤ ਜੀ

  • @kamalsekhon2807
    @kamalsekhon2807 3 роки тому +1

    ਮੇਰੇ ਹਮੇਸ਼ਾ ਮਨਪਸੰਦ ਸੁਖਿਵੰਦਰ ਅੰਮ੍ਰਿਤ ਤੇ ਚਰਨਜੀਤ ਮੈਮ ਜੀ ਦੀ ਵਧੀਆ ਗੱਲ-ਬਾਤ ❤️

  • @gurpreetsinghbangi2340
    @gurpreetsinghbangi2340 4 роки тому +1

    ਮੈਡਮ ਆਪਜੀ ਦੋਵਾਂ ਨੂੰ ਸਤਿ ਸ੍ਰੀ ਅਕਾਲ

  • @sarasharma5291
    @sarasharma5291 4 роки тому +1

    ਸੁਖਵਿਂਦਰ ਅਮਿ੍ਰਤ ਬੜੇ ਸਹਿਜ ਤੇ ਕੋਮਲਚਿਤ ਹਨ।

  • @bikramjeet5203
    @bikramjeet5203 4 роки тому +1

    ਬਹੁਤ ਵਧੀਆਂ ਜਾਣਕਾਰੀ ਦਿੱਤੀ ਮੈਡਮ ਜੀ ਨੇ

  • @Kartoon260
    @Kartoon260 4 роки тому +1

    ਕਾਬਿਲੇ ਤਾਰੀਫ, ਮੁਲਾਕਾਤ
    ਮੈਡਮ ਅਮਿ੍ਤ ਜੀ ਨੇ ਅਪਣੀ ਕਵਿ ਭੱਠੀ ਵਿੱਚ ਬਹੁਤ ਸੁਆਦਲੇ ਦਾਣੇ ਭੁਨੇ। ਦਿਲੋਂ ਸਾਲੂਟ ਆ ਜੀ।

  • @Kartoon260
    @Kartoon260 4 роки тому +1

    ਧੰਨਵਾਦ ਮੈਡਮ ਚਰਨਜੀਤ ਕੌਰ ਜੀ।

  • @gurtejkaurkaur9804
    @gurtejkaurkaur9804 4 роки тому +1

    Sachi mam g hulare milda kavitavo to

  • @gogisarao5741
    @gogisarao5741 4 роки тому +1

    wah ji wah mam

  • @harpreetbal9031
    @harpreetbal9031 4 роки тому +1

    Sade Punjab da maan ne

  • @2.drparmindertaggarunivers948
    @2.drparmindertaggarunivers948 4 роки тому

    ਬਹੁਤ ਪਿਆਰੀ ਇੰਟਰਵਿਯੂ ! ਸੁਖਵਿੰਦਰ ਅੰਮ੍ਰਿਤ ਦੇ ਜੀਵਨ ਹਾਲਾਤ ਜਾਣ ਕੇ ਉਹਨਾਂ ਪ੍ਰਤੀ ਸਤਿਕਾਰ ਹੋਰ ਵਧ ਗਿਆ।

  • @lovepreetsinghpheroke3523
    @lovepreetsinghpheroke3523 4 роки тому

    ਬਹੁਤ ਖੂਬਸੂਰਤ ਗੱਲਬਾਤ

  • @meenameenu4891
    @meenameenu4891 4 роки тому

    Heart touching interview
    Rona aa gya.... 😢