DES PUADH : Gokul Das l Keshav l Manjit Singh Rajpura l B Social

Поділитися
Вставка
  • Опубліковано 26 вер 2024
  • DES PUADH : ਬਿਨਾਂ ਬਿਜਲੀ ਤੋਂ ਜਿਉਂਦੇ ਬੰਦੇ l Gokul Das l Keshav l Manjit Singh Rajpura l B Social
    ਬਿਜਲੀ ਤਾਂ ਪੁਆੜੇ ਦੀ ਜੜ੍ਹ ਐ, ਇਹ ਕੋਈ ਹੋਰ ਦੁਨੀਆ ਐ I
    #DesPuadh
    #ManjitSinghRajpura
    #BSocial
    Download Spotify App & Follow B Social Podcast:
    open.spotify.c...
    Facebook Link : / bsocialofficial
    Instagram Link : / bsocialofficial
    Program : Des Puadh
    Host : Manjit Singh Rajpura
    Guest : Gokul Das, Keshav
    Camera By : Harmanpreet Singh, Varinder Singh
    Editor : Hardeep Singh
    Digital Producer : Gurdeep Grewal
    Label : B Social

КОМЕНТАРІ • 1,2 тис.

  • @Lamp_lights
    @Lamp_lights 2 роки тому +260

    ਏਦਾਂ ਦੀ ਰੂਹਾਂ ਦੇ ਦਰਸ਼ਨ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ ਚੈਨਲ ਦੀ ਟੀਮ ਦੇ ❤️👏
    #moffarwale

    • @GagandeepSingh-ts9ld
      @GagandeepSingh-ts9ld 2 роки тому +1

      @Punjabii Kalam ਪੰਜਾਬੀ ਕਲਮ 🙏

    • @jarnailrajputc1802
      @jarnailrajputc1802 2 роки тому +3

      ਮੈ ਦੁਆ ਕਰੂਗਾ ਦੋ ਚਾਰ ਰੂਹਾਂ ਤੁਹਡੇ ਘਰ ਵੀ ਅਵਤਾਰ ਲੈਣ ਘਰੇ ਮੱਥਾ ਟੇਕ ਲਿਆ ਕਰਿਓ ਫੋਨ ਦੀ ਲੋੜ ਨਹੀ

    • @DavinderSinghvlogs.
      @DavinderSinghvlogs. 2 роки тому +1

      Good 👍

    • @GurdevSingh-vd5ie
      @GurdevSingh-vd5ie Місяць тому

      ਮਤਲਬ ਕੀ ਹੈ ਥੋਡਾ ਜੀ😮 ਏਦਾਂ ਦੀਆਂ ਰੁਹਾਂ ਥੋਡੇ ਘਰ ਵੀ ਜੰਮ ਪੈਣ 😮ਅਪਣੀ ਕਹਾਣੀ।।ਬੜੀ ਤੰਮਨਾ ਸੀ ਐਸੀ ਜਿੰਦਗੀ ਜਿਉਣ ਦੀ😮 ਹਰ ਬੰਦੇ ਨੂੰ ਅਪਣੀ ਪਾਰਿਵਾਰਿਕ ਜ਼ਿੰਮੇਵਾਰੀ ਯਾਨੀ ਪਚਪਨ ਸਠ ਸਾਲ ਤੋਂ ਬਾਅਦ ਐਸੀ ਜਿੰਦਗੀ ਜਿਉਣ ਲਈ ਅਪਣੇ ਪਿੰਡ ਆ ਜਾਣਾਂ ਚਾਹੀਦਾ।।😮ਚਾਹੇ ਦੈਸਾ ਵਿਦੇਸ਼ਾਂ ਕਿਸੇ ਵੀ ਕੋਨੇ ਚੌ ਵਸਦੇ ਹੋਵੋ😮 ਸਾਇੰਸ ਦੇ ਆਰਾਮ ਨੂੰ ਜਿਥੋਂ ਤੱਕ ਹੋ ਸਕੇ ਘੱਟ ਤੋਂ ਘੱਟ😮 ਅਤੇ ਕੁਦਰਤ ਦੇ ਸੋਮਿਆਂ ਨਾਲ ਵਧ ਤੋਂ ਵਧ ਸਾਂਝ ਪਾਕੇ ਜੀਵਨ ਜੀਊਣਾ ਚਾਹੀਦਾ ਹੈ😮ਇਹ ਤਾਂ ਛੋਟੀ ਜਿਹੀ ਇਕ ਸਸੰਥਾ ਹੈ ਆਸ਼ਰਮ ਹੈ।।।।😮 ਸੋਚੋ ਜੇ ਪੂਰਾ ਪਿੰਡ ਐਹੋ ਜਿਹਾ ਹੋਵੇ।।ਪੂਰਾ ਪੰਜਾਬ ਹੀ ਐਸਾ ਹੋ ਜਾਵੇ।।।🎉ਕੇਹਿਣ ਦਾ ਭਾਅ ਇਹ ਵੀ ਤਾਂ ਜੀਅ ਰਹੇ ਨੇ।।ਸਬ ਕੁਛ ਕਰ ਰਹੇ ਨੇ।। ਬਿਨਾਂ ਐਸੀ ਕਾਰਾਂ ਮੋਬਾਈਲ ਮੋਟਰਾਂ ਕਾਰਾਂ।। ਬਿਨਾਂ ਬਿਜਲੀ ਤੋਂ ਜੀਅ ਰਹੇ ਨੇ।।😮ਕਹਿੰਣ ਦਾ ਮਤਲਬ ਕੀ ਲੋੜਾਂ ਸਾਇੰਸ ਦੀਆਂ ਘੱਟੋ ਘੱਟ।।। ਜਦੋਂ ਕੁਦਰਤ ਨੇ ਮਾਲੋਮਾਲ ਕੀਤਾ ਹੈ ਆਪਣੇ ਦੇਸ਼ ਨੂੰ।।🎉​@@jarnailrajputc1802

  • @GagandeepSingh-ts9ld
    @GagandeepSingh-ts9ld 2 роки тому +177

    ਦਿਲ ਨੂੰ ਸਕੂਨ ਮਿਲਦਾ ਇਹ ਵੀਡਿਉ ਦੇਖ ਕੇ
    ਸਾਧਾ ਜੀਵਨ ਸਾਧਾ ਪਹਿਰਾਵਾ ❤️

    • @viralworld34
      @viralworld34 2 роки тому +1

      Punjabi spelling theek kro ji

    • @himanshahuja9741
      @himanshahuja9741 Рік тому

      ਤੂਸੀ ਇੱਕ ਵਾਰ ਜਰੂਰ ਆਓ ।

    • @GurdevSingh-vd5ie
      @GurdevSingh-vd5ie Місяць тому

      ਜੀ ਐਸੀ ਜਿੰਦਗੀ ਬਨੋਣ ਵਾਲੇਆਂ ਨੂੰ ਸੋ ਸੋ ਸਲਾਮਾਂ।
      🎉😅😅 ਖੁਸ਼ੀ ਤੇ ਤਸੱਲੀ ਯਾਰੋਂ। ਮੰਗਿਆਂ ਨੀ ਮਿਲਦੀ।।ਇਹ ਤਾਂ ਤੰਰਗ ਹੁੰਦੀ ਦਿਲਾਂ ਵਾਲੇ ਰੰਗ ਦੀ 🎉😅

  • @jaspalsingh4539
    @jaspalsingh4539 2 роки тому +30

    ਵੈਸੇ ਏਨਾ ਦਾ sadharan ਰਹਿਣ ਸਹਿਣ ਦੇਖ ਕੇ ਮਨ ਬਹੁਤ ਖੁਸ਼ ਹੋਇਆ ਅੱਜ ਇਨਸਾਨ ਨੇ ਆਪਣੀਆਂ ਇੱਛਾਵਾਂ ਨੂੰ ਜਰੂਰਤਾਂ ਤੋਂ ਬਹੁਤ ਵੱਡਾ ਕਰ ਲਿਆ ਹੈ ਜਰੂਰਤ ਪੂਰੀ ਹੋ ਸਕਦੀ ਹੈ ਪਰ ਇੱਛਾ ਕਦੀ ਪੂਰੀ ਨਹੀਂ ਹੁੰਦੀ ਇੱਛਆਵਾਂ ਹੋਰ ਦਿਨੋ ਦਿਨ ਵੱਡੀਆਂ ਹੁੰਦੀਆਂ ਜਾਂਦੀਆਂ ਨੇ ਪਰਮਾਤਮਾ ਦੀ ਭਗਤੀ ਹੀ ਇਨਸਾਨ ਦੇ ਜੀਵਨ ਦਾ ਮਕਸਦ ਹੋਣਾ ਚਾਹੀਦਾ ਹੈ ਪਰ ਗੁਰੂ ਸਾਹਿਬ ਜੀ ਨੇ ਗ੍ਰਹਿਸਥ ਜੀਵਨ ਵਿਚ ਰਹਿ ਕੇ ਭਗਤੀ ਕਰਨ ਨੂੰ ਉੱਤਮ ਜੀਵਨ ਦਸਿਆ ਹੈ

  • @jaswinderkaurwadala563
    @jaswinderkaurwadala563 2 роки тому +83

    ਵੀਰ ਜੀ ,ਸਤ ਸੀ੍ ਅਕਾਲ,ਅਜ ਸਚਮੁਚ ਅਜ ਸਭ ਤੋਂ ਜਰੂਰੀ ਵਿਸ਼ੇ ਤੇ ਜਾਣਕਾਰੀ ਦਿਵਾਈ ਹੈ,
    ਮਨ ਤੂੰ ਜੋਤ ਸਰੂਪ ਹੈ ,ਆਪਣਾ ਮੂਲ ਪਛਾਣ

  • @ss-pm6oj
    @ss-pm6oj 2 роки тому +55

    ਸਤਿ ਸ੍ਰੀ ਅਕਾਲ ਜੀ
    ਬਹੁਤ ਵਧੀਆ ਲਗਿਆ ਜੀ।
    ਇਸੇ ਤਰ੍ਹਾਂ ਚੜ੍ਹਦੀ ਕਲਾ ਚ ਰਹੋ ਸਾਰੇ ਜਣੇ, ਜਿਸ ਭਾਵਨਾਂ ਨਾਲ ਲੱਗੇ ਓਂ ਪਰਮਾਤਮਾਂ ਓਹ ਪੂਰੀਆਂ ਕਰੇ।

  • @learnwithcode102
    @learnwithcode102 2 роки тому +44

    ਰੂਹ ਖੁਸ਼ ਹੋ ਗਈ ਬਾਈ ਜੀ

  • @sukhpreetsinghartist6080
    @sukhpreetsinghartist6080 2 роки тому +94

    True faces true souls,,,,,Sweet voices

  • @kulvindersingh6484
    @kulvindersingh6484 2 роки тому +22

    ਦਿਲ ਨੂੰ ਚੈਨ ਮਿਲਿਆ ਜੀ
    ਵਾਹ ਜੀ ਵਾਹ🙏

  • @NetsatHD
    @NetsatHD 2 роки тому +33

    ਬਹੁਤ ਵਧੀਆ 22 ਜਿਨ੍ਹਾਂ ਤੁਸੀ ਕੁਦਰਤ ਨਾਲ ਜੁੜੇ ਹੋ ਉਨ੍ਹਾਂ ਹੀ ਤੁਸੀਂ ਰੱਬ ਨਾਲ ਜੁੜੇ ਹੋ।

  • @deepsidhubrar2916
    @deepsidhubrar2916 2 роки тому +77

    ਮੇਰੇ ਤਾਂ ਘਰਦੇ ਕਹਿੰਦੇ ਪੁੱਤ ਜਿਹੜੇ ਹਿਸਾਬ ਦੀਆਂ ਤੇਰੀਆਂ ਗੱਲਾਂ ਪੁੱਤ ਤੇਰਾ ਵਿਆਹ ਨਹੀਂ ਹੁੰਦਾ ਦਿਖਦਾ ਸਾਨੂੰ, ਮੈਨੂੰ ਤਾਂ ਕੁੜਤੇ ਚਾਦਰੇ ਘੱਗਰੇ ਸੋਹਣੇ ਲੱਗਦੇ ਨੇ

    • @harrya1994
      @harrya1994 2 роки тому +11

      jo dil krda kr life fer ni milni

    • @deepsidhubrar2916
      @deepsidhubrar2916 2 роки тому +2

      @@harrya1994 thank you ji

    • @gaganguru3332
      @gaganguru3332 2 роки тому +1

      Waaaah 🎉😀

    • @CJ21605
      @CJ21605 2 роки тому +4

      22 balance bna ke chal. Modern v reh te traditional v. Fe tera vya v hoju te tera traditional rehan sehan.

    • @singhdhaliwal6483
      @singhdhaliwal6483 2 роки тому +2

      Ho ju ga viah veer mare v shonk edda de a Canada ch kuri v chahide aa gutt wali lana kug ni chahe amritdhari hove

  • @dsingh6529
    @dsingh6529 2 роки тому +26

    Waheguru Ji Hare Krishna.♥️

  • @ranapattu2707
    @ranapattu2707 Рік тому +2

    ਇੱਥੇ ਇੱਕ ਗੱਲ ਜ਼ਰੂਰ ਸੋਚਣ ਵਾਲੀ ਹੈ ਅਤੇ ਦੇਖਣ ਵਾਲੀ ਹੈ ਚਲੋ ਚੰਗੀ ਗੱਲ ਹੈ ਵੈਸੇ ਵੀ ਹਰ ਕਿਸੇ ਦੀ ਆਪਣੀ ਜ਼ਿੰਦਗੀ ਹੈ ਕਿਸੇ ਨੇ ਕਿਵੇਂ ਰਹਿਣਾ ਹੈ ਤੁਸੀ ਦੁਨੀਆਦਾਰੀ ਤੋ ਦੂਰ ਕੁਦਰਤ ਨਾਲ ਸਾਂਝ ਪਾ ਕੇ ਰਹਿ ਰਹੇ ਹੋ ਪਰ ਇੱਕ ਗੱਲ ਇਹ ਹੈ ਕਿ ਆਪਣੇ ਸਿਰ ਦੇ ਜਾ ਦਾੜ੍ਹੀ ਦੇ ਵਾਲ਼ ਕਟਾਉਣ ਲਈ ਕਿਸ ਨੇ ਕਿਹਾ ਹੈ ਵਾਲ ਤਾਂ ਕੁਦਰਤ ਨੇ ਦਿੱਤੇ ਹਨ 🙏🙏🙏

  • @kurrijhaj
    @kurrijhaj 2 роки тому +58

    Beautiful souls. This is the way to live life. Good for them for going on the right path.

    • @TofanBasmati
      @TofanBasmati 2 роки тому +1

      Are you going to join

    • @kurrijhaj
      @kurrijhaj 2 роки тому

      @@TofanBasmati I would love to.
      I have little kids and take care of my in laws. I try my best to live simple and have less foot printz.

  • @vcomrade3780
    @vcomrade3780 2 роки тому +14

    ਇਹ ਹੈ ਜ਼ਿੰਦਗੀ 👌🏻

  • @HarpreetSinghdhillon-nc4mb
    @HarpreetSinghdhillon-nc4mb 2 роки тому +45

    Gokul dass is very intelligent and educated person .their asharm is very peaceful and simple
    I like it 👍👍

    • @PradeepKumar-rn4tm
      @PradeepKumar-rn4tm 2 роки тому +2

      Jai guru dev hare rama hare Krishna Krishna Krishna hare hare 🙏🙏🙏

  • @sukhmansanghavlogs6617
    @sukhmansanghavlogs6617 2 роки тому +7

    ਬਹੁਤ ਹੀ ਵਧੀਆ ਵਿਚਾਰ ਆ ਗੋਕੁਲ ਦਾਸ ਜੀ ਦੇ ਤੇ ਬਹੁਤ ਵਧੀਆ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਲਈ ਬਣਾਇਆ ਸਾਰਾ ਕੁਝ ਇਨਾਂ ਨੇ

  • @manishdatt
    @manishdatt 2 роки тому +12

    22 multi talented aa.. bhawalpuri v bilkul sahi bol rehe ne.. gal tha sahi aa 22 teri Canada pesa kama rahe aa par najare ese jiwan wich hi ne..next month India aya jarur milde aa..thank you mitti naal jude rakhan layi🙏🏻

  • @PunjabHub
    @PunjabHub 2 роки тому +21

    ਬੁਹਤ ਖੂਬਸੂਰਤ ਪੇਸ਼ਕਾਰੀ ❤️

  • @MS-sn3gg
    @MS-sn3gg 2 роки тому +18

    हरे कृष्णा🙏
    ਸਤ ਸ਼੍ਰੀ ਅਕਾਲ 🙏

  • @AmandeepSingh-mi4nn
    @AmandeepSingh-mi4nn 2 роки тому +45

    ਬਹੁਤ ਵਧੀਆ ਜੀ 🙏

  • @yadwindersingh6083
    @yadwindersingh6083 2 роки тому +9

    ਬਹੁਤ ਪਿਆਰ ਬੀ ਸੋਸ਼ਲ ਦੀ ਸਾਰੀ ਟੀਮ ਨੂੰ|💐♥️

  • @chhobar1232
    @chhobar1232 2 роки тому +19

    ਆਨੰਦ ਆ ਗਿਆ ਜੀ

  • @ramanmander2770
    @ramanmander2770 2 роки тому +5

    ਜਿਹਨਾਂ ਨੂੰ ਚੰਗਾ ਲੱਗਿਆ ਨਾਲ ਹੀ ਜਾ ਰਲੋ 😂😂😂😂...... Great idea

  • @sidhuchikenfarm8853
    @sidhuchikenfarm8853 2 роки тому +8

    waaah ਮੇਰੀ ਸੋਚ nl ਮਿਲਦੀ ਸੋਚ y ਦੀ mnu v ehi ਜੀਵਨ bdiya lgda

    • @Dsingh100
      @Dsingh100 2 роки тому

      Aa non- veg loga lyi nehi y.

  • @sunilbhardwaj1808
    @sunilbhardwaj1808 2 роки тому +15

    Radhey Krishna G
    Aap sab great ho
    You are doing great work

  • @ParminderSingh-ei8vu
    @ParminderSingh-ei8vu 2 роки тому +11

    Waheguru ji 🙏🙏

  • @sarabjitshergill6991
    @sarabjitshergill6991 2 роки тому +4

    Very true .Dharti tey bhagti tey. Anand .Thankyou ji 🙏🙏

  • @sunnyduggal3999
    @sunnyduggal3999 2 роки тому +2

    Hare Krishna

  • @apnepanditg6289
    @apnepanditg6289 2 роки тому +4

    Man shant ho gea eh sbb dekh k kash punjab de hr pind te shehr vich es tra de gurukul hon

  • @smaira5429
    @smaira5429 2 роки тому +19

    hor episode v shoot kro ena nal ek bout vadiea lgyia .well done .

    • @gurpreetdhillon1712
      @gurpreetdhillon1712 2 роки тому +4

      I LOVE MAYAPUR SEarch karo oh v ISCKON da temple h PRABHU da birth place ohna ne start kiti c ISCKON NEW YORK TO ! Othe bahut foreigners rehnde a india a ke ! Ohna de kids v gurukula ch parhde ne
      Sare e parhe likhe h isckon ch
      Apple owner v HARE KARISHNA temple janda c ! Check his graduation speech ! Mai
      USA to ha ethe prabhav hai

    • @smaira5429
      @smaira5429 2 роки тому +1

      @@gurpreetdhillon1712 thank you .

  • @bootasingh8597
    @bootasingh8597 Рік тому +2

    Good 👍 bai ji

  • @PardeepSingh-op3ii
    @PardeepSingh-op3ii 2 роки тому +13

    Gokal das speaks very sweet really it helps 😊 us live together

  • @Amitgakhar63
    @Amitgakhar63 2 роки тому +13

    i went to this place.... RAJPURA, Punjab.. its like heavenly place 🙏

    • @kaichoudhary5146
      @kaichoudhary5146 2 роки тому

      Exact Location ke aaw ji...

    • @Amitgakhar63
      @Amitgakhar63 2 роки тому +1

      @@kaichoudhary5146 exact location veery u can google map it.. Badrikashram Rajpura.. near pabri canal, village pabri, Rajpura, Punjabi

    • @kaichoudhary5146
      @kaichoudhary5146 2 роки тому +1

      Thanks ..and i was surprised v a mere jadi pind d bilkul nal hai 3 saal ton te saanu ota v nhe wah. Dive thoe hnera hahaha. Thanks again mai ja v aaya paaji aaj

    • @Merapeo877
      @Merapeo877 Рік тому

      @@kaichoudhary5146 kive reha bro ?

    • @kaichoudhary5146
      @kaichoudhary5146 Рік тому

      @@Merapeo877 kaint owsm bro.... Sade taye hona d khe ta d nal e aaw te sanu pta v ne c. Thanks to you bro

  • @SandeepSandhuUnik
    @SandeepSandhuUnik 2 роки тому +9

    Hare krishna....sat shri akal....waheguru,,,,,very peaceful and informative

    • @bhairavsharmavats
      @bhairavsharmavats Рік тому

      Veer ehna bhen de veerrreeyan nu Punjab cho kaddo yaar eh shiv Ji nu galan kadd de firde ne massan guruan ne sab nu ikathe kr ke rabb naal jodeya si

  • @ਪਿੰਡਾਂਆਲੇ-ਣ2ਬ
    @ਪਿੰਡਾਂਆਲੇ-ਣ2ਬ 2 роки тому +33

    ਮਹਾਰਾਜ ਪਹਿਲੇ ਪਾਤਿਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ, ਗ੍ਰਹਸਿਤੀ ਜੀਵਨ ਚ ਰਹਿ ਕੇ 10ਨੰਹੁਆਂ ਦੀ ਕਿਰਤ ਕਰੋ ਤੇ ਵੰਡ ਕੇ ਛੱਕੋ। ਆਪਣੀਆਂ ਜਿੰਮੇਵਾਰੀਆਂ ਤੋ ਭੱਜੋ ਨਾ।ਇਹ ਹੀ ਸਭ ਤੋਂ ਵੱਡੀ ਭਗਤੀ ਹੈ।ਰੱਬ ਨੂੰ ਘਰ ਰਹਿ ਕੇ ਵੀ ਪਾ ਸਕਦੇ,ਨਾ ਕੇ ਪਰਿਵਾਰਾਂ ਨੂੰ ਛੱਡ ਕੇ, ਦੁੱਖੀ ਕਰਕੇ ਰੱਬ ਪਾਇਆ ਜਾਂਦਾ।

    • @reshamdhaliwal4539
      @reshamdhaliwal4539 2 роки тому +5

      ਗੁਆਂਢੀ ਨੇ ਗੱਡੀ ਲੈਲੀ ਘਰ ਵਾਲੀ ਜਾ ਬੱਚੇ ਪਿਤਾ ਦੇ ਗਲ ਵਿੱਚ ਆਗੂਠਾ ਦਿਦੇਆ ਫੇਰ ਪਿਤਾ ਟੈਸ਼ਨ ਵਿੱਚ ਦੇ ਖ ਦੁਨੀਆਂ ਵਿੱਚ ਕੀ ਕੁਸ਼ ਕਰਦਾ ਇਹ ਸਿਸਟਮ ਗਲਤ ਹੋ ਚੁਕਿਆ

    • @ਪਿੰਡਾਂਆਲੇ-ਣ2ਬ
      @ਪਿੰਡਾਂਆਲੇ-ਣ2ਬ 2 роки тому +6

      @@reshamdhaliwal4539 ਬੱਚਿਆ ਨੂੰ ਛੋਟੇ ਹੁੰਦਿਆਂ ਤੋ ਹੀ ਗੁਰਦੁਆਰੇ ਖੜੋ,ਪਾਠ ਕਰਨਾ ਸਿਖਾਓ,ਚੰਗੀ ਮੱਤ ਦਿਓ,,ਤੇ ਨਾਲ ਚਾਰ ਮੱਝਾਂ ਪਾ ਕੇ ਦਿੱਤੀਆਂ ਹੋਣ ਤੇ ਸਵੇਰੇ ਉੱਠ ਕੇ ਪੱਠੇ ਪਾਵੇ ਫੇਰ ਸਕੂਲ ਜਾਵੇ ਤੇ ਆ ਕੇ ਫੇਰ ਡੰਗਰ ਸਾਭੇ।ਤੇ ਬੱਚਾ ਰਾਤ ਨੂੰ ਥਕ ਟੁੱਟ ਸੋਵੇ ਰੱਜ ਕੇ। ਆਸੇ ਪਾਸੇ ਵਿਹਲਿਆ ਨੂੰ ਦੇਖਣ ਦਾ ਸਮਾਂ ਹੀ ਨਾ ਹੋਵੇ ਕੋਲ,ਤੇ ਬੱਚਾ ਕਿਵੇਂ ਗ਼ਲਤ ਰਾਹ ਪੈ ਜਾਵੇ। ਅੱਜਕਲ ਮਾਪਿਆ ਤੋ ਬੱਚਿਆ ਵੱਲ ਵੇਖਣ ਦਾ ਸਮਾਂ ਨੀ ਤੇ ਉਹਨਾਂ ਗਲੇ ਚ ਅੰਗੂਠਾ ਹੀ ਦੇਣਾ। Busy ਰੱਖੋ ਆਪਣੇ ਪਰਿਵਾਰ ਨੂੰ,ਪੂਰਾ ਧਿਆਨ ਦਿਓ ਘਰ ਵਿਚ,,ਨਾ ਕੇ ਫੋਨਾਂ ਵਿੱਚ।ਪਰਿਵਾਰ ਵਿਚ ਸੁੱਖ ਸ਼ਾਂਤੀ ਬਣੀ ਰਹੇ ਗੀ।

    • @mobilerepair4885
      @mobilerepair4885 2 роки тому +3

      ਸਭ ਰਸਤੇ ਹੀ ਨੇ, ਇਸਦਾ ਮਤਲਬ ਇਹ ਨਹੀਂ ਸਿਰਫ ਸਾਡਾ ਰਸਤਾ ਹੀ ਸਹੀ ਆ,,,
      ਓਹਨਾ ਦਾ ਆਪਣਾ ਫਸਲਫਾ ਆ ਤੇ ਆਪਣਾ ਆਵਦਾ, ਜਿਸਨੂੰ ਜੋਂ ਚੰਗਾ ਲੱਗੇ ਮੰਨ ਲੈਂਦਾ

    • @msgme8083
      @msgme8083 2 роки тому +1

      Nope.... Ah sant ne. Guru Nanak dev ji ne ah updesh aam lokan nu ditta.ghar ghar vich bhagti nu introduce kita. Sant vakhre hunde.

    • @jsb7660
      @jsb7660 2 роки тому +1

      @@mobilerepair4885 ਤੁਸੀਂ ਦਸੋ ਕਿਹੜਾ ਫ਼ਲਸਫ਼ਾ ਸਹੀ ਆ ?? ਜਿੰਮੇਵਾਰੀ ਤੋਂ ਭੱਜਣਾ ਜਾ ਜਿੰਮੇਵਾਰੀ ਨਿਵਾਹ ਕੇ ਗੁਰੂ ਦੀ ਅਰਾਧਨਾ ਕਰਨੀ ਜੇਕਰ ਪ੍ਰਮਾਰਮਾ ਨੇ ਸਾਨੂੰ ਬੱਚਾ ਪੈਦਾ ਕਰਨ ਦੀ ਸਕਤੀ ਦਿੱਤੀ ਆ ਤਾਂ ਸਾਨੂੰ ਭੁੱਲਣਾ ਨੀ ਚਾਹੀਦਾ, ਓਰ ਦੇਵਤਿਆਂ ਨੇ ਵੀ ਵਿਆਹ ਕਰਵਾਏ c ਬੱਚੇ nu ਜਨਮ ਦਿੱਤਾ !!

  • @Celibritysuits777
    @Celibritysuits777 2 роки тому +19

    So Precious souls 😍🙌🙌we Like this 🙏🏻👍🏻

  • @gurbhejsinghbrar1891
    @gurbhejsinghbrar1891 2 роки тому +6

    ਬਹੁਤ ਵਧੀਆ ਜੀ

  • @HarpreetSingh-lj1rx
    @HarpreetSingh-lj1rx 2 роки тому +5

    Bahut badhiya ji ,eh insaan de asal numainde ne ,,simple and sober,।।sat Sri akal veera nu 🙏🙏

  • @PoojaRani-vp8mr
    @PoojaRani-vp8mr Рік тому +1

    Bahut wdia...

  • @maninderkaur4631
    @maninderkaur4631 2 роки тому +6

    Waheguru ji

  • @you_will_miss_me
    @you_will_miss_me Рік тому +1

    Manjeet Singh Rajpura , Apki puadhi zabaan ke to hum fan the lekin aaj ke baad apki saraiki zabaan ke b fan ho gye hum.
    Gurdaspuriya ta boht sohna hai, ishq ho gya uske sath.

  • @ShivKumar-bn1uf
    @ShivKumar-bn1uf 2 роки тому +20

    Jai shree raddh krishan ji 🙏🏼

  • @mintu139
    @mintu139 2 роки тому +6

    Waheguru Ji 🙏🏻🌹

  • @radhavallabh8974
    @radhavallabh8974 2 роки тому +3

    Ji bilkul sach Hare Krishna🙏🌹

  • @kamalchaudhary9654
    @kamalchaudhary9654 2 роки тому +5

    Bahut vadiya ji great God bless you 🙏 🙌❤

  • @armanverma5495
    @armanverma5495 Рік тому +1

    Radhe Radhe

  • @deepsidhubrar2916
    @deepsidhubrar2916 2 роки тому +218

    ਮੇਰੀ ਉਮਰ 26 ਸਾਲ ਆ, ਮੈਨੂੰ ਬੜਾ ਸ਼ੌਕ ਆ ਪੁਰਾਣੇ ਘਰਾ ਚ ਰਹਿਣ ਦਾ, ਮੈਨੂੰ ਘਰਦੇ ਕਮਲੀ ਬੋਲਦੇ ਨੇ ਉਂਝ ਮੈ ਨਰਸਿੰਗ ਕੀਤੀ ਆ

    • @parwazsingh9959
      @parwazsingh9959 2 роки тому +3

      🤣🤣🤣🤣

    • @deepsidhubrar2916
      @deepsidhubrar2916 2 роки тому +10

      @@parwazsingh9959 🤣🤣ਘਰਦੇ ਕਹਿੰਦੇ ਜਿਹੋ ਜਿਹੀ ਆ ਤੇਰੀਆਂ ਗੱਲਾਂ ਤੇਰਾ ਵਿਆਹ ਨਹੀਂ ਹੁੰਦਾ ਦੀਦਾ ਸਾਨੂੰ

    • @parwazsingh9959
      @parwazsingh9959 2 роки тому +8

      @@deepsidhubrar2916 ਹੋਜੂਗਾ ਬਹੁਤ ਦੁਨੀਆ ਕਵਾਰੀ ਫਿਰਦੀ ਆ

    • @jaisinghdhaliwal948
      @jaisinghdhaliwal948 2 роки тому +7

      biba nursing wali nu koi canada wala laju

    • @deepsidhubrar2916
      @deepsidhubrar2916 2 роки тому +22

      @@jaisinghdhaliwal948 ਵੀਰੇ ਜਾਣਾ ਨਹੀਂ ਮੈਂ , ਪੰਜਾਬ ਚ ਹੀ ਰਹਿਣਾ , ਖੇਤ ਤੇ ਪੁਰਾਣੇ ਘਰ ਪਸੰਦ ਨੇ ਮੈਨੂੰ , ਮੈਂ ਕਹਾਣੀ ਤੇ ਨਾਵਲ ਕਾਰ ਬਣਨਾ ਜੀ,ਲਿਖਣ ਦਾ ਬਹੁਤ ਸ਼ੋਕ ਆ ਮੈਨੂੰ

  • @jassbhangu2079
    @jassbhangu2079 Рік тому +1

    ❤️❤️🙏

  • @Harpreet_Singh1999
    @Harpreet_Singh1999 2 роки тому +3

    Veere rab bapu cheej hi bahut pujneek hai waheguru di zroort kael kAle ji nu hai...

  • @shksingh3107
    @shksingh3107 2 роки тому +6

    ਬਹੂਤ ਵਧਿਆ ਲਗਾ

  • @sumitsaini1391
    @sumitsaini1391 2 роки тому +6

    Hare Krishna Prabhuji 🙏🙏
    Kaha par hai yeh ashram Prabhuji
    Please batao hum bhi visit karna chahte hai Aapke ashram ki🎉🎉🎉

  • @balrajslngh3319
    @balrajslngh3319 2 роки тому +1

    ਵਾਹਿਗੁਰੂ ਜੀ

  • @jasdeepmohan3976
    @jasdeepmohan3976 2 роки тому +3

    V nice naman Gokul dass ji

  • @shersinghjindal9641
    @shersinghjindal9641 2 роки тому +26

    ਵੀਡੀਓ ਦੇਖ ਕੇ ਬਹੁਤ ਹੀ ਆਨੰਦ ਆਇਆ ।ਇਹ ਹੈ ਅਸਲ ਜੀਵਨ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ।🙏 🙏

  • @sahilrana3415
    @sahilrana3415 2 роки тому +1

    Apni bolli nu sun k aj bht khusi hoi veer puadi nu boln nu bht j loki sangdy ny

  • @sanjeevpunjabiofficial791
    @sanjeevpunjabiofficial791 2 роки тому +12

    Ram Ram ji
    ❤️❤️❤️❤️
    Bahut badhiya hai ji

  • @ashwanikumar6889
    @ashwanikumar6889 Рік тому +1

    👌👌👍🙏

  • @paramjitkaur976
    @paramjitkaur976 2 роки тому +5

    ਵੀਰ ਜੀ ਬਹੁਤ ਵਧੀਆ

  • @GurpreetSingh-kt9fw
    @GurpreetSingh-kt9fw 2 роки тому +2

    ਏਕ ਕ੍ਰਿਸਨੰ ਸਰਬ ਦੇਵਾ ਦੇਵ ਦੇਵਾ ਤ ਆਤਮਾ ॥ ਆਤਮਾ ਬਾਸੁਦੇਵਸ੍ਯ੍ਯਿ ਜੇ ਕੋ ਜਾਣੈ ਭੇਉ ॥ ਨਾਨਕੁ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ ॥੪॥
    Hari Bol...
    Paaji whats the location of this temple/ashram ?

  • @charanjeetghangas907
    @charanjeetghangas907 2 роки тому +5

    Give good knowledge of prabhu Bhagat l am very happy with this life

  • @feetnessboy786
    @feetnessboy786 2 роки тому +18

    ਮਾਰਾ ਰਾਜਪੁਰਾ ਬਾਈ 🙏

  • @punjabiaudiobook
    @punjabiaudiobook 2 роки тому +9

    ਬਹੂਤ ਵਧੀਆ ਵੀਰ ਜੀ 👍👍👍😊

  • @jas-beerkaur1536
    @jas-beerkaur1536 2 роки тому +7

    Feeling great 👍🙏

  • @BaljinderSingh-cq5lk
    @BaljinderSingh-cq5lk Рік тому +1

    Waheguruji
    Berygoodbarji🙏🌷🙏🌷🙏🌷🙏🌷

  • @bobbydhillon7587
    @bobbydhillon7587 2 роки тому +9

    LOVE YOUR ACCENT ....HOW YOU SWITCH BETWEEN DIFFERENT DIALOUGES

    • @amangillbrar6679
      @amangillbrar6679 2 роки тому

      Same here i want to know which area accent is this??

    • @jotsidhu598
      @jotsidhu598 2 роки тому

      He’s speaking puadhi and pahari language .

    • @jotsidhu598
      @jotsidhu598 2 роки тому

      Both are dialects of punjabi language

  • @arvindgill1885
    @arvindgill1885 2 роки тому +1

    Nice g

  • @jassisekhon6335
    @jassisekhon6335 2 роки тому +6

    ਬਹੁਤਵਧੀਆ ਜੀ

  • @mannnandgarhia9858
    @mannnandgarhia9858 2 роки тому +4

    ਬਹੁਤ ਬੜੀਆਂ ਜੀ ਸਹੀ ਸੰਦੇਸ਼

  • @gurdarshansingh9400
    @gurdarshansingh9400 2 роки тому +1

    Camera man HARMAN Ji da bot bot thanks. Veer ji ne Puad boLi boL ke rooh khush kar ditti. Bot bot thanks. Hare Karishna Prabhu ji

  • @gaganwadhwa9535
    @gaganwadhwa9535 2 роки тому +4

    Very nice 👌👌
    Hare Krishna 🙏🙏

  • @aksandeep4894
    @aksandeep4894 2 роки тому

    Thanks sardaar ji

  • @deepsidhubrar2916
    @deepsidhubrar2916 2 роки тому +55

    ਆ ਨਜ਼ਾਰੇ ਅਸਲੀ ਨੇ ਬੜਾ ਪਿਆਰ ਆ ਮੈਨੂੰ ਕੁਦਰਤ ਨਾਲ

  • @sidhubrar5815
    @sidhubrar5815 2 роки тому +5

    ਕਮਾਲ ਕਰਤੀ ਬਾਈ ਜੀ

  • @Celibritysuits777
    @Celibritysuits777 2 роки тому +15

    Very Peaceful lifestyle☺️☺️

  • @gurnoorsinghwaheguruji6716
    @gurnoorsinghwaheguruji6716 2 роки тому +1

    WaheGuru Ji

  • @inderjitsidhu4060
    @inderjitsidhu4060 2 роки тому +8

    Beautiful

  • @Harinder-lz4tq
    @Harinder-lz4tq 2 роки тому +1

    ਪਰਮਾਤਮਾ ਦਾ ਏਹਸਾਸ ਹੁੰਦਾ ਏ

  • @avtarsinghgill8780
    @avtarsinghgill8780 2 роки тому +12

    ਬਹੁਤ ਵਧੀਆ ਚਗਿਆੜਾ ਸਹਿਬ ਕਮਾਲ ਕਰਤੀ

  • @ਇਸ਼ਮੀਤਸਿੰਘ-ਦ1ਨ

    ਵਾਹਿਗੁਰੂ

  • @rishi505
    @rishi505 2 роки тому +4

    great

  • @aksandeep4894
    @aksandeep4894 2 роки тому +1

    Nice video prabhu ji

  • @diljeet_dullat
    @diljeet_dullat Рік тому +5

    We should have to say thanks to manjit singh how he is promoting puad language💬 🙏❤

  • @prashantverma8743
    @prashantverma8743 Рік тому +2

    Hare Krishna hare Krishna....sanatan ko jivit karne aapka purn yogdan hai....krishna apko is sansaar se moksh mukti de

  • @hothi13singh
    @hothi13singh 2 роки тому +8

    Step in good direction bravo 🙏🏽।

  • @mehaksandhu9108
    @mehaksandhu9108 2 роки тому +2

    Wahe guru Ji wahe guru ji wahe guru ji wahe guru ji wahe guru ji

  • @killerop8840
    @killerop8840 2 роки тому +7

    Hare Krishna 🙏🏻🙏🏻🙏🏻👏👏👏🙌🏻🙌🏻🙌🏻

  • @simarjeetkaur32
    @simarjeetkaur32 2 роки тому

    Bhaut jada bdiya soch mainu bhaut kuj sikhn nu milya dhanwaad thada vedeo nu loka tk ek chnga soneha den lyi eda de vechaar loka de mn vich chngga vechaar paida kru Bhaut jada thnks g

  • @HarwinderSingh-nt2hd
    @HarwinderSingh-nt2hd 2 роки тому +4

    ਮੇਰੇ ਖੇਤਾਂ ਕੋਲ ਏ ਅਸਰਮ ਪਿੰਡ ਬਢੋਲੀ ਗੁੱਜਰਾਂ ਰਾਜਪੁਰਾ ਪਟਿਆਲਾ ਪੰਜਾਬ

  • @gurjantsinghdhandly9146
    @gurjantsinghdhandly9146 2 роки тому +1

    Nice video ji

  • @ArshChahal47
    @ArshChahal47 2 роки тому +5

    ਬਾਈ ਜੀ, ਮੈਂ ਕਾਫ਼ੀ ਵੀਡੀਓਜ਼ ਵੇਖੀਆਂ ਤੁਹਾਡੀਆਂ। ਪਰ ਸਭ ਵਿੱਚ ਤੁਹਾਡਾ ਚਿਹਰਾ ਵੇਖਕੇ ਇਸ ਤਰਾਂ ਲੱਗਦਾ ਜਿਵੇਂ ਤੁਸੀਂ ਦਿਲਚਸਪੀ ਨਹੀਂ ਵਿਖਾ ਰਹੇ ਹੁੰਦੇ!😀

  • @nehachawla1340
    @nehachawla1340 2 роки тому +2

    Great ,Peaceful & God blessss you all

  • @punjabihighwayvlogs4899
    @punjabihighwayvlogs4899 2 роки тому +3

    ਬਹੁਤ ਸੋਹਣੀ ਜਗ੍ਹਾ ਹੈ ਜੀ 🙏🙏

  • @learnflstudio5225
    @learnflstudio5225 2 роки тому

    jive asi books vich simple characters di kahaniya pdhde rahe c... sarya de sache te vdia rishte hunde c ..cycle te aana jana.. special occasion te puri chole te kdaah bnna... waaahh 😊bot vdia feel ho reha jive me esto bachpan to ho chukya.. bot vdia feel hoya .

  • @deepmalhiludhiana6052
    @deepmalhiludhiana6052 2 роки тому +14

    ਸਤਿ ਸ਼੍ਰੀ ਅਕਾਲ ਜੀ..🙏

  • @RekhaDevi-kx6tk
    @RekhaDevi-kx6tk 2 роки тому +1

    From Badrika ashram punjab

  • @Ehsaasmuzic
    @Ehsaasmuzic 2 роки тому +5

    Hare krishna Gokul prabhu ❤️

  • @seemasachdeva6701
    @seemasachdeva6701 2 роки тому +3

    So nice so beautiful 🙌🌹 hariiiiiiiiiiiiiiii bol 🙌🙌🙏🏻

  • @mrboparaivlogs8268
    @mrboparaivlogs8268 Рік тому +1

    ਧੰਨਵਾਦ ਜੀ ਸਨਾਤਨ ਧਰਮ ਬਾਰੇ ਦੱਸਣ ਦਾ

  • @primeinfotainment
    @primeinfotainment Рік тому +2

    Hare Krishna 🙏

  • @samans4202
    @samans4202 2 роки тому +3

    Bahut vadhia