ਮੁਖਬਰ ਬਣਾ ਕੇ ਭੇਜਿਆ ਪਰ ਬਣ ਗਿਆ ਖਾੜਕੂ ਸਿੰਘ ਬਸ਼ੀਰ ਮੁਹੰਮਦ ਤੋਂ ਲੱਛਮਣ ਸਿੰਘ ਬੱਬਰ

Поділитися
Вставка
  • Опубліковано 7 вер 2024
  • Waheguru Ji Ka Khalsa Waheguru JI Ki Fateh JI
    ਦਸਮ ਗ੍ਰੰਥ ਸਹਿਬ ਸਾਹਿਬ ਬਾਰੇ ਪਾਏ ਸ਼ੰਕਿਆ ਦੇ ਜਵਾਬ ,ਸਿੱਖ ਇਤਿਹਾਸ ਅਤੇ ਦੁਨੀਆ ਭਰ ਦੇ ਦਿਲਚਸਪ ਇਤਿਹਾਸ ਰੌਚਿਕ ਜਾਣਕਾਰੀ ਲ਼ਈ ਸਬਸਕ੍ਰਾਈਬ ਜਰੂਰ ਕਰੋ ਚੈਨਲ ਨੂੰ ।
    Topic- ਅੱਜ ਸ਼ਹੀਦ ਹੋਇਆ ਸੀ ਲਛਮਣ ਸਿੰਘ ਬੱਬਰ
    Follow Facebook Page :
    fb.watch/v/b4a...
    #jindbadali #punjabilatestnews #dasamgranth #punjabi
    Like Subscribe Share ---

КОМЕНТАРІ • 18

  • @nirmalsinghbhullar1705
    @nirmalsinghbhullar1705 3 місяці тому +14

    ਧੰਨ ਸ਼ਹੀਦ ਭਾਈ ਲਛਮਣ ਸਿੰਘ ਬੱਬਰ ਰਹਿੰਦੀ ਦੁਨੀਆਂ ਤੱਕ ਅਮਰ ਰਹਿਣਗੇ।

  • @amarjitsingh1946
    @amarjitsingh1946 3 місяці тому +7

    ਵਾਹਿਗੁਰੂ ਜੀ ਪਰਿਣਾਮ ਸ਼ਹੀਦਾਂ ਨੂੰ ਜੀ 🙏⛳⛳⛳⛳⛳

  • @manjitbhandal595
    @manjitbhandal595 3 місяці тому +4

    ਵਾਹਿਗੁਰੂ ਜੀ ਧੰਨ ਸੀ ਸਿੰਘ ਗੁਰੂ ਦੇ ❤ ਧੰਨ ਮਾ ਬਸੀਰ ਦੀ ਸਲਾਮ

  • @baldevsinghgillbudhsinghwa9352
    @baldevsinghgillbudhsinghwa9352 3 місяці тому +6

    ਧੰਨ ਧੰਨ ਭਾਈ ਬਸੀਰ ਮੁਹੰਮਦ ਉਰਫ ਲਛਮਣ ਸਿੰਘ ਜੀ।

  • @SIDHUMOOSE792
    @SIDHUMOOSE792 3 місяці тому +4

    Waheguru ji

  • @HarmeetSingh-hk3fk
    @HarmeetSingh-hk3fk 3 місяці тому +3

    Pranaam sadi koum de babbar shera nu,,🙏🙏🙏🙏

  • @khalsachardikala
    @khalsachardikala 3 місяці тому +5

    ਧਰਮੀ ਫੌਜੀ ਵੱਲੋ ਅਮਰ ਸ਼ਹੀਦ ਭਾਈ ਬਸ਼ੀਰ ਮੁਹੰਮਦ ਉਰਫ ਲੱਛਮਣ ਸਿੰਘ ਜੀ ਅਤੇ ਹੋਰ ਸਾਰੇ ਪ੍ਰੀਵਾਰ ਦੇ ਸ਼ਹੀਦਾਂ ਦੇ ਚੱਰਨਾ ਵਿੱਚ ਮੇਰੇ ਗਰੀਬ ਵੱਲੋ ਸਾਰੇ ਸ਼ਹੀਦਾਂ ਦੇ ਚੱਰਨਾ ਵਿੱਚ ਮੇਰੇ ਦੋਵੇ ਹੱਥ ਜੋੜ ਕੇ ਕੋਟਾਨ ਕੋਟਿ ਪ੍ਰਣਾਮ ਸ਼ਹੀਦਾਂ ਨੂੰ।
    ਭਾਈ ਮੈ ਅੱਜ ਪਿੰਡ ਭੱਮੇ ਕਲਾ ਭਾਈ ਸਾਹਿਬ ਜੀ ਦੇ ਸ਼ਹੀਦੀ ਸਮਾਗਮ ਵਿੱਚ ਜਾਕੇ ਆਇਆ ਹਾਂ ਜੀ ਭਾਈ ਸਾਹਿਬ ਜੀ ਦੀ ਭੈਣ ਅਮਰਜੀਤ ਕੌਰ ਮੈਨੂੰ ਗਰੀਬ ਨੂੰ ਰੱਖੜੀ ਬੰਨ ਜਾਂਦੀ ਹੈ।

  • @sukhdavesingh6554
    @sukhdavesingh6554 3 місяці тому +7

    ਬਾਬਾ ਜੀ ਖਾਲਸਾ ਕਿਸੇ ਵੀ ਕੌਮ ਵਿੱਚ ਹੋ ਸਕਦਾ ਹੈ ਰੱਬ ਦੇ ਦਰ ਤੇ ਕੋਈ ਜਾਤ ਨਹੀਂ ਹੈ ਉਹ ਖਾਲਸਾ ਆਪ ਤਿਆਰ ਕਰਦਾ ਹੈ ਇਹ ਰੱਬ ਦੀ ਮਿਹਰ ਹੈ ਜੀ ਵਾਹਿਗੁਰੂ ਜੀ ਦੀ ਫਤਿਹ ਜੀ

  • @malkitsingh8556
    @malkitsingh8556 3 місяці тому +3

    Good o. Sera

  • @amarjitdhillon7116
    @amarjitdhillon7116 3 місяці тому +3

    🎉🎉 pranam saheeda nu 🎉🎉🎉❤

  • @HarmeetSingh-hk3fk
    @HarmeetSingh-hk3fk 3 місяці тому +3

    Never forget 1984,,🙏🙏🙏🙏🙏

  • @JagjotJagjot-mb5di
    @JagjotJagjot-mb5di 3 місяці тому +4

    ਮੇਰੇ ਪਿੰਡ ਟਾਂਡੀਆ ਵਿਆਹੀ ਸੀ ਇਸ ਦੀ ਭੈਣ

  • @sukhdavesingh6554
    @sukhdavesingh6554 3 місяці тому +2

    ਬਾਬਾ ਜੀ ਮੈ ਵੀ ੯੦ ੯੧ ਦੇ ਵਿੱਚ ਜਦੋਂ ਮਰਜ਼ੀ ਪੁਲਿਸ ਚੁੱਕ ਲੈ ਜਾਦੀ ਸੀ ਕਦੇ ਕਿਤੇ ਕਦੇ ਕਿਤੇ ਕਦੇ ਜੀ

  • @user-nq2uy8ok4g
    @user-nq2uy8ok4g 3 місяці тому

    Baiji1988wichmepunjabshadkekolkataageacinthhelashmansinghnusaheedkarditapunjabp0licene

  • @BharpoorSingh-ds6ef
    @BharpoorSingh-ds6ef 2 місяці тому +1

    ਜਗੇਰਾਮਤੀਰਥ ਪਿੰਡ ਤੋਂ ਕਮਾਂਡੋ ਨੂੰ ਵੇਖ ਕੇ ਸਾਥੀਆਂ ਨੂੰ ਛੱਡ ਕੇ ਭੱਜਿਆ ਵੱਡਾ ਸੂਰਮਾ

  • @KuldeepSidhu-gk7ve
    @KuldeepSidhu-gk7ve 2 місяці тому

    ਬਸ਼ੀਰ ਨਹੀਂ ਬਸੀਰ

  • @HarwindarSingh-ls7vx
    @HarwindarSingh-ls7vx 3 місяці тому

    Waheguru jii