ਚੰਗੇ ਰੁਪਏ ਕਮਾ ਸਕਦੇ ਹੋ ਪਿਆਜ ਦੀ ਪਨੀਰੀ ਲਾਲੋ ਐਤਕੀ ਰੇਟ ਬਹੁਤ ਰਹਿਣਾ ਪਿਆਜ਼ ਦਾ ਪਨੀਰੀ ਗਾਰੰਟੀ ਵਾਲੀ ਆ

Поділитися
Вставка
  • Опубліковано 4 лют 2025

КОМЕНТАРІ • 5

  • @balwindersinghbrar5963
    @balwindersinghbrar5963 27 днів тому +2

    ਯਾਰ ਇਹ ਸਵਾਲ ਕਦੋਂ ਪੁੱਛੇਂਗਾ ਕਿ ਪਨੀਰੀ ਕਦੋਂ ਤੱਕ ਲਗਾਈ ਜਾ ਸਕਦੀ ਹੈ। ਇਕ ਮਰਲੇ ਵਿੱਚ ਕਿੰਨੀ ਪਨੀਰੀ ਲੱਗੇਗੀ? ਕੀ ਰੇਟ ਹੈ? ਐਵੇਂ ਫਾਲਤੂ ਗੱਲਾਂ ਕਰਨ ਦਾ ਕੀ ਫ਼ਾਇਦਾ। ਜਿਹੜੀ ਗੱਲ ਪੰਜ ਮਿੰਟ ਵਿੱਚ ਹੋ ਸਕਦੀ ਹੈ, ਉਸ ‘ਤੇ ਪੰਦਰਾਂ ਮਿੰਟ ਲਾਉਣ ਨਾਲ ਕਿਤੇ ਜ਼ਿਆਦਾ ਨੰਬਰ ਨਹੀਂ ਮਿਲ਼ਦੇ ਹੁੰਦੇ।

  • @manjindersinghsidhu1275
    @manjindersinghsidhu1275 12 днів тому

    ਬਾਈ ਮਸ਼ਹੂਰੀ ਵੱਧ ਕਰਦਾਂ ਕੰਮ ਦੀ ਗੱਲ ਕੋਈ ਨੀ ਕੀਤੀ

  • @RamanSingh-t3x
    @RamanSingh-t3x 28 днів тому

    22 j asi hr saal 12 15 Feb nu laonde a bhot sohna hunda fazilka distt

  • @swaransingh2472
    @swaransingh2472 27 днів тому

    ਬਾਈ ਜੀ ਪਨੀਰੀ ਦਾ ਰੇਟ ਵੀ ਦੱਸਿਓ