ਆਟੇ ਦੀ ਬੋਰੀ •ATTE DI BORI | NEW PUNJABI MOVIE 2024 | COMEDY VIDEO

Поділитися
Вставка
  • Опубліковано 1 гру 2024

КОМЕНТАРІ •

  • @SukhwinderSingh-wq5ip
    @SukhwinderSingh-wq5ip 7 місяців тому +7

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @KultarSingh-ji3qy
    @KultarSingh-ji3qy 7 місяців тому +13

    ਐਡਾ ਵਧੀਆ ਸੂਟ ਆ ਅਗਲੀ ਦਾ ਪਤਾ ਨੀ ਕਿਧਰ ਖੋ ਗਿਆ ਬਹੁਤ ਬਹੁਤ ਵਧੀਆ ਵੀਡੀਓ ਬਾਈ ਧਰਨਾਟ ਪਰਮਾਤਮਾ ਸਾਰੀ ਟੀਮ ਨੂੰ ਤੰਦਰੁਸਤੀਆ ਬਖਸ਼ੇ

    • @AjeetSingh-md5eb
      @AjeetSingh-md5eb 7 місяців тому +1

      0 ਧਰਨਾਟ ਸਤਿ ਸ੍ਰੀ ਅਕਾਲ ਵੀਰੇ ਬਹੁਤ ਵਧੀਆ ਜਚਦਾ ਮੇਰੇ ਵੀਰੇ ਧਰਨਾਟ ਗੋਲੋ ਗਾਉਣਾ ਨੀ ਤੂੰ ਛੱਡਿਆ ਨਾ ਕਰਕੇ ਨਾ ਤੇਰੀ ਇੱਕ ਨੰਬਰ ਦੀ ਜੋੜੀ ਆ

  • @mukhtiyarsingh9791
    @mukhtiyarsingh9791 7 місяців тому +17

    ਇਹ ਗੱਲ ਬਿਲਕੁਲ ਸਹੀ ਹੈ ਅਮਲੀ ਨੂੰ ਪੋਸਤ ਨਾ ਮਿਲੇ ਤਾਂ ਇਸ ਤਰ੍ਹਾਂ ਹੁੰਦਾ ਹੈ

  • @boharsingh7725
    @boharsingh7725 7 місяців тому +6

    ਵਾਹ ਜੀ ਕਮਾਲ਼ ਬਾਈ ਬਹੁਤ ਹੀ ਵਧੀਆ
    👍👍👍👍👍
    👌👌👌👌👌

  • @gurjindersingh3638
    @gurjindersingh3638 7 місяців тому +11

    ਸਾਰੀ ਟੀਮ ਨੂੰ ਸ਼ਤਿ ਸ੍ਰੀ ਆਕਾਲ ਧਰਨਾਟ ਜੀ 🙏 ਬਹੁਤ ਵਧੀਆ ਵੀਡੀਓ ਸਾਰਿਆਂ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈ ਹੋਵੇ ਜੀ 🙏🥀💛🥀👌 ਯਮੂਨਾ ਨਗਰ

    • @Kiranbala-w3c
      @Kiranbala-w3c 7 місяців тому

      Very nice video

    • @Arsh_jatt_5911
      @Arsh_jatt_5911 5 місяців тому

      ਸਹੀ ਵੀਡਿਓ ਟੀਮ🎉🎉🎉🎉🎉🎉❤❤❤❤

  • @AnilAnita-
    @AnilAnita- 7 місяців тому +1

    ਤੋਹਾਡਾ ਸਾਰੀਆਂ ਵੀਡੀਓ ਬਹੁਤ ਵਧੀਆ ਨੇ ਵੀਰ😊😊😊😊

  • @jassi3221
    @jassi3221 7 місяців тому +1

    ਬਹੁਤ ਵਧੀਆ ਵੀਡੀਓ ਬਾਈ ਧਰਨਾਟ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ

  • @championgamemap6485
    @championgamemap6485 7 місяців тому +1

    ❤😂😂ਬਹੁਤ ਵਧੀਆ ਵਹਿਗੂਰ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਸਾਰੀ ਟੀਮ ਨੂੰ 😂😂😂😂❤

  • @Aamlok11
    @Aamlok11 7 місяців тому +6

    ਸਹੀ ਗੱਲ ਹੈ ਬਾਈ ਧਰਨਾਟ। ਕੁੱਝ ਕਰਨੀ ਵਾਲੇ ਬਾਬੇ ਨੂੰ ਛੱਡ ਕੇ। ਜਿਹੜੇ ਕੰਮ ਤੋਂ ਡਰਦੇ ਫਿਰਦੇ ਨੇ ਉਹਨਾਂ ਨਾਲ ਤਾਂ ਇਸ ਤਰ੍ਹਾਂ ਹੀ ਹੋਣੀ ਚਾਹੀਦੀ ਹੈ

  • @sonishm3565
    @sonishm3565 2 місяці тому +1

    Nice video Good Ep 2

  • @KuldeepSingh-b7d
    @KuldeepSingh-b7d 3 місяці тому

    ਧਰਨਾਹਟ ਬਾਈ ਸਤਿ ਸ੍ਰੀ ਅਕਾਲ ਸਾਰੀ ਟੀਮ ਨੂੰ ਬਾਈ ਧਰਨਾਹਟ ਵਾਕਿਆ ਜਦੋ ਭੁੱਕੀ ਮੁਕੀ ਹੋਵੇ ਤਾਂ ਫਿਰ ਇਸ ਤਰਾ ਦੀ ਹਾਲਤ ਹੀ ਹੁੰਦੀ ਹੈ ਬਹੁਤ ਮਾੜੀ ਹਾਲਤ ਹੁੰਦੀ ਭੁਕੀ ਮੁਕੀ ਤੋ ਼਼਼਼਼਼ਕੁਲਦੀਪ ਸਿੰਘ ਅਮ੍ਰਿਤਸਰ ਤੋਂ ਼਼਼

  • @AmandeepSingh-bu4wn
    @AmandeepSingh-bu4wn 7 місяців тому +2

    ਬਹੁਤ ਵਧੀਆ ਵੀਡੀਓ ਜੀ

  • @kiratkharay7487
    @kiratkharay7487 7 місяців тому +3

    ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ 🎉❤🎉❤🎉❤

  • @sukhdeepsingh8517
    @sukhdeepsingh8517 7 місяців тому +1

    ਬਹੁਤ ਬਹੁਤ ਵਧੀਆ ❤❤😂😂ਧਰਨਾਟ ਵੀਰ ❤❤😂😂ALL GOOD 👍 BRO❤❤😂😂

  • @kuldeepmalhi2379
    @kuldeepmalhi2379 7 місяців тому +3

    ਬਹੁਤ ਵਧੀਆ ਧਰਨਾਟ ਜੀ

  • @LakhwinderSingh-rt4mo
    @LakhwinderSingh-rt4mo 7 місяців тому +2

    ਨਾਇਸ ਵੀਡੀਓ ਬਾਈ ਜੀ

  • @amarjitsingh1946
    @amarjitsingh1946 7 місяців тому +1

    ਬਹੁਤ ਵਧੀਆ ਵੀਡਿਓ ਆ ਬਾਈ ਧਰਨਾਟ ਵਧੀਆ ਕਹਾਣੀ ਆ ਵਾਈ ਜੀ ਨਾਇਸ਼ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤

  • @jagvirsinghbenipal5182
    @jagvirsinghbenipal5182 7 місяців тому +1

    ਸਿਰਾ ਬਾਈ ਜੀ 👌👌🔥🔥

  • @ਸਤਵੀਰਸਿੰਘ-ਫ3ਸ
    @ਸਤਵੀਰਸਿੰਘ-ਫ3ਸ 7 місяців тому +1

    ਨਾਈਸ ਵੀਡੀਓ ਵੀਰ ਧਰਨਾਟ

  • @JagjeetSingh-bq4og
    @JagjeetSingh-bq4og 7 місяців тому +1

    ਬਹੁਤ ਵਧੀਆ ਵੀਡੀਓ ਹੈ ਧਰਨਾਟ ਬਾਈ ਜੀ

  • @ranjodhsaini5078
    @ranjodhsaini5078 7 місяців тому +2

    ਖਾਲਸਾ ਸਾਜਣਾ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ

  • @RamIndora-q6q
    @RamIndora-q6q 7 місяців тому +1

    ਧਰਨਾਟ ਬਾਈ ਬਹੁਤ ਵਧੀਆ❤❤❤❤❤

  • @sukhdeepsidhu2342
    @sukhdeepsidhu2342 7 місяців тому +1

    ਬਹੁਤ ਵਧੀਆ ਵੀਡੀਓ ਹੈ 🎉🎉🎉

  • @sandeepdhillon6719
    @sandeepdhillon6719 7 місяців тому +1

    ❤❤ ਬਹੁਤ ਬਹੁਤ ਮੁਬਾਰਕਾਂ ਵਿਸਾਖੀ ਦੀਆਂ ਜੀ ❤ ਪੀ ਬੀ 46 ਵਾਲੇ ਵੱਲੋਂ ❤❤

  • @PrabhjotSingh-hk2on
    @PrabhjotSingh-hk2on 7 місяців тому +1

    ਬਹੁਤ ਵਧੀਆ ❤

  • @sarbjitkaur3902
    @sarbjitkaur3902 7 місяців тому +4

    Very nice video Bhai ji God bless you 🎉🎉🎉❤❤❤❤❤😂😂😂😂

  • @NirmalSingh-fj1hv
    @NirmalSingh-fj1hv 3 місяці тому

    ਘੈੰਟ ਵੀਡੀਓ ❤❤

  • @kaku_gmr330
    @kaku_gmr330 2 місяці тому +1

    ਵਧੀਆ ਵੀਡੀਓ

  • @kinderpalsidhu592
    @kinderpalsidhu592 7 місяців тому +2

    Y mai roj Teri video dhkdi a roti kha lagi ona time' roti ni lagdi mere love you brother

    • @ppsps7548
      @ppsps7548 7 місяців тому

      Pr agla bhaag jaldi v le aya krn

  • @SatnamSingh-ft3lr
    @SatnamSingh-ft3lr 7 місяців тому

    ਧਰਨਾਟ ਦਾਰੂ ਛੱਡ ਦੇੳੁ ਭੁੱਕੀ ਛੱਡ ਨਹੀਂ ਹੁੰਦੀ ।ਧੰਨਵਾਦ ਬਰਨਾਲਾ ।

  • @kewalgill2943
    @kewalgill2943 7 місяців тому

    bhuat vdiya video bai dharnat good work all team members

  • @PalaAULAKH
    @PalaAULAKH 7 місяців тому +37

    ਧਰਨਾਟ ਬਾਈ ਸੱਚੀ ਗੱਲ ਆ ਤੇਰੀ ਹੁਣ ਤਾਂ ਭੁੱਕੀ ਪੋਸਤ ਦਾ ਬਹੁਤ ਅੋਖਾ ਹੋ ਗਿਆ ਕਹਿੰਦੇ ਵੋਟਾਂ ਤੱਕ ਘੱਟ ਹੀ ਮਿਲੂ ਬਾਈ ਮੇਰਾ ਔਲਖ ਪਿੰਡ ਆ ਨੇੜੇ ਮਲੋਟ ਤੇਰੇ ਵਾਲੇ ਪਾਸੇ ਵੀ ਇਹੀ ਹਾਲ ਆ ਬਹੁਤ ਸੋਹਣੀ ਵੀਡੀਓ ਆ ਲਵਜੂ ਬਾਈ ਸਾਰਿਆਂ ਨੂੰ ❤❤❤❤

    • @ABIkumar-iz4sy
      @ABIkumar-iz4sy 7 місяців тому +4

      4000 ਕਿਲੋ 3500ਗੱਟਾ 20ਕਿਲੋ ਦਾ ਲੈਣਾ ਹਨੂੰਮਾਨਗੜ੍ਹ ਆਕੇ ਲੈਜਾ

    • @kulwindersingh1048
      @kulwindersingh1048 7 місяців тому

      ਕਿੰਨੇ ਦਾ ਗੱਟਾ ਬਾਈ।

    • @jagsirdhaliwal4932
      @jagsirdhaliwal4932 7 місяців тому

      ਮੈਨੂੰ ਲੱਗਦਾ ਵਾਈ ਜੀ 70 ਹਜ਼ਾਰ ਦਾ 20 ਕਿਲੋ ਦਾ

    • @saleemkhan-w1j
      @saleemkhan-w1j 3 місяці тому

      pp

    • @ਬੰਟੀਸਿੰਘਰਾਜ
      @ਬੰਟੀਸਿੰਘਰਾਜ 2 місяці тому

      ਪੰਜਾਬ ਵਿੱਚ ਚਿੱਟਾ ਜਿੰਨਾ ਮਰਜ਼ੀ ਲਵੋ ਪਿੰਡ ਵਿੱਚ ਹੀ ਮਿਲ ਜਾਂਦਾ ਇਹ ਮਾਰੂ ਨਸ਼ਾ ਪਰ ਭੁੱਕੀ ਖਾ ਕੇ ਬੰਦਾ ਕੰਮ ਕਰ ਦਾ ਹੈ ਪੰਜਾਬ ਦੇ ਲੀਡਰਾਂ ਨੇ ਆਪਣੀ ਕੁੜੀ ਆ ਨੂੰ ਚਿੱਟਾ ਵੇਚਣ ਵਾਲੇ ਆ ਦੇ ਘਰੇ ਸੱਡ ਆਏਂ ਮਜੀਠੀਆ ਤੇ ਭਗਵੰਤ ਮਾਨ ਵਰਗੇ ਦੱਲੇ ਪੰਜਾਬ ਦੇ ਸਾਰੇ ਹੀ ਲੀਡਰ ਦੱਲੇ ਨੇ

  • @hr22_fatehabad888
    @hr22_fatehabad888 7 місяців тому +2

    Bohot sohni video he gi 😂😂❤❤❤❤❤

  • @sharma_302
    @sharma_302 7 місяців тому +4

    Love you dharnat bai nl sari team ❤

  • @narpinderSingh-w2r
    @narpinderSingh-w2r 7 місяців тому

    ਬਹੁਤ ਵਧੀਆ ਵੀਡੀਓ ਬਣਾਈ ਬਹੁਤ ਵਧੀਆ ਸਨੇਹਾ ਦਿਤਾ ਲਵ ਯੂ ਧਰਨਾਟ ਬਾਈ ❤❤❤

  • @vijaykumari3183
    @vijaykumari3183 7 місяців тому +1

    All.team.god.job.very.nice.video👌👌🤣🤣😂dharanat.bro.very.nice👏👏🎉🎉

  • @jsa-bb2mf
    @jsa-bb2mf 7 місяців тому +3

    Vary vary nice video

  • @RupinderSingh-tw2fi
    @RupinderSingh-tw2fi 7 місяців тому +1

    Sira galbaat hundi aa

  • @muhammedbasith2380
    @muhammedbasith2380 7 місяців тому

    Love ❤️ you veer g from Pakistan very nice

  • @SatgurAujla-tb9pu
    @SatgurAujla-tb9pu 7 місяців тому +2

    ਧਰਨਾਟ ਪੂਰਾ ਨਸ਼ਾ ਮਿਲ਼ਦਾ ਨਹੀਂ ਤਾ ਹੀ ਲੇਟਰਿੰਗਾ ਲੱਗ ਰਹੀ ਆ ਇਸਦੇ ਸਾਰੇ ਟਕ ਪੁਰੇ ਕਰ,ਦਿਉ ਨਹੀ ਤਾ, ਬਾਰਾਂ ਵਾਲੀ ਚੜ ਜਾਵੇਗਾ ਪੋਦ, ਤੇ,🎉🎉🎉🎉🎉🎉🎉🎉😂😂😂😂😂😂😂 ਸਤਗੁਰ ਔਜਲਾ ਰਾਜਲਹੇੜੀ ਸੰਗਰੂਰ PB13ਵਾਲੇ ਰੈਸਲੀਏ ਜੱਟ 💪💪💪💪

  • @gulbaharsinghshahpuria3682
    @gulbaharsinghshahpuria3682 7 місяців тому +1

    Very good Movie 😂😂😂😂😂

  • @JasvirSingh-ne6ju
    @JasvirSingh-ne6ju 7 місяців тому

    👍👍👍👍👍👍👍chaki rkho km nu

  • @vijaykumari3183
    @vijaykumari3183 7 місяців тому +3

    Pink.suat.very.nice👏👏🎉🎉

  • @LovepreetSingh-ct2lp
    @LovepreetSingh-ct2lp 2 місяці тому

    Very very nice video bri❤❤❤👍👍👍👍❤️❤️❤️

  • @Bhullar22
    @Bhullar22 7 місяців тому

    ਖੱਲੀਆਂ ਪੈ ਗਈਆਂ 😅😅😅😅

  • @rajindercheema4985
    @rajindercheema4985 4 місяці тому

    ਬੱਬੂ ਬਿਨਾ ਧਰਨਾਟ ਜਮਾਂ ਫੇਲ

  • @HardeepKang-x4c
    @HardeepKang-x4c 3 місяці тому

    Very very nice video 👌👌

  • @sukhjitsingh1916
    @sukhjitsingh1916 7 місяців тому +1

    ਸਈ ਗੱਲ ਅਾ

  • @AmritpalSingh-ul1ws
    @AmritpalSingh-ul1ws 7 місяців тому +1

    ❤❤❤❤❤ nice Bai ji

  • @keechakhan9097
    @keechakhan9097 5 місяців тому

    👌👌👌👌👌

  • @majorsingh1124
    @majorsingh1124 7 місяців тому

    Very nice vod ji❤❤🎉🎉

  • @gurpreetsran7066
    @gurpreetsran7066 7 місяців тому +1

    ਘੈਂਟ ਆ 22

  • @Bhullar22
    @Bhullar22 7 місяців тому

    ਬਸਕੀਸ ਓਏ 😅😅😅😅

  • @harmandhaliwal2842
    @harmandhaliwal2842 7 місяців тому

    Very nice Video Bhai ji ❤❤❤

  • @mandepsingh1564
    @mandepsingh1564 7 місяців тому

    Good work all teem

  • @SuperGillshergill
    @SuperGillshergill 7 місяців тому

    VERY NICE VIDEO🎉

  • @AnmolSz-k8s
    @AnmolSz-k8s 7 місяців тому

    Beautiful video veer ji

  • @hardeepsinghsingh7016
    @hardeepsinghsingh7016 7 місяців тому

    Keep it up 😃🌹

  • @jashanpreetsingh1210
    @jashanpreetsingh1210 3 місяці тому

    ❤❤❤🎉🎉🎉🎉🎉

  • @PannaLalMajoka
    @PannaLalMajoka 7 місяців тому

    Good nice video brother 💯💯💯😎

  • @sukwindersingh1241
    @sukwindersingh1241 7 місяців тому

    ਜੇਠ ਤੇ ਭਰਜਾਈ ਵਾਲੇ ਵੀਡੀਓ ਦਾ ਅਗਲਾ ਭਾਗ ਕਦੋਂ ਆਊਗਾ ਇਹ ਜਰੂਰ ਦੱਸਿਓ ਰਾਤ ਵੀਰੇ ਸਤਿ ਸ੍ਰੀ ਅਕਾਲ ਵੀਰ ਜੀ ਸਾਰੇ ਹੀ ਗਰੁੱਪ ਨੂੰ 👏🏻👏🏻👏🏻👏🏻

  • @AvtarSingh-cg9fm
    @AvtarSingh-cg9fm 7 місяців тому

    👌👌

  • @NirvairSekhon-ir4gu
    @NirvairSekhon-ir4gu 7 місяців тому +1

    Nice 🎉🎉🎉🎉🎉🎉🎉🎉

  • @gurpreetsidhu8166
    @gurpreetsidhu8166 7 місяців тому

    Nice y

  • @PalSingh-jo2lf
    @PalSingh-jo2lf 7 місяців тому

    ਲਾ ਗਿਆ ਸੀਪ ਧਰਨਤ

  • @sukhchainbrar9802
    @sukhchainbrar9802 7 місяців тому

    Nyc

  • @mirze_wala4419
    @mirze_wala4419 7 місяців тому

    😂😂😂😂😂 ❤❤❤❤❤

  • @manindermaninder3117
    @manindermaninder3117 7 місяців тому

    Very nice video 🎉

  • @jeetijatt8852
    @jeetijatt8852 7 місяців тому

    Nice video bro ❤😂🎉🎉

  • @sukhbitkaursukhbitkaur4113
    @sukhbitkaursukhbitkaur4113 7 місяців тому

    Good video ji. Gbu

  • @TarlochansinghPalia1234
    @TarlochansinghPalia1234 7 місяців тому

    Very nice bro

  • @tanukaur10
    @tanukaur10 7 місяців тому

    😂😂😂😂😂😂very Very Very funny video ji😂😂😂😂😂😂😂

  • @DharminderVirk-u4v
    @DharminderVirk-u4v 7 місяців тому

    Nice video❤❤❤❤

  • @SatgurAujla-tb9pu
    @SatgurAujla-tb9pu 7 місяців тому +1

    ਬਬਲੀ ਯਾਰ ਐਡਾ ਵਧੀਆ ਸ਼ੂਟ ਆ ਅਗਲੀ ਦਾ ਪਤਾਂ ਨਹੀ ਕਿੱਧਰ ਖੋ ਗਿਆ ਬਬਲੀ ਬਾਈ ਤੂੰ ਇਸਨੂੰ ਪੰਜ ਹਜ਼ਾਰ ਹੋਰ ਦਵਾਂਦੇ ਕੈਡੀ ਗੱਲ ਆ,ਇੰਨੇ ਨਾਲ ਬੁੱਢੀਆਂ ਨੂੰ ਚਾਅ ਹੋ ਜਾਂਦਾ ਬਬਲੀ ਤੇ ਧਰਨਾਟ ਵੀਡੀਓ ਬਹੁਤ ਵਧੀਆ ਹੁੰਦੀਆਂ ਤੇ ਪਹਿਲਾਂ ਵਾਲੀਆਂ ਸਾਰੀਆਂ ਵੀਡੀਓ ਵਧੀਆ ਹੁੰਦੀ ਆ ਸੀ ਤੁਹਾਡੀਆਂ ਦੋਨਾ ਦੀ ਸਾਰੀ ਟੀਮ ਨੂੰ ਲਵ ਯੂ ਟਰਾਲਾ ਭਰਕੇ 18ਟਾਇਰਾ,,,,,,,, ਦੇਖੀ ਕਿਤੇ ਪਲਟਾ ਨਾਂ ਦੇਵੀ😂😂😂😂😂🤪🤪🤪🤪😆😆😆😆😆 ਸਤਗੁਰ ਔਜਲਾ ਰਾਜਲਹੇੜੀ ਸੰਗਰੂਰ PB13ਵਾਲੇ ਰੈਸਲੀਏ ਜੱਟ ਸਿੱਖ 💪💪💪💪💪 🙏🙏🙏🙏🙏🙏🙏🙏🌹 🌹🌹

  • @prabhdeepsingh7456
    @prabhdeepsingh7456 7 місяців тому

    Very nice 😅😅

  • @baghelsingh9735
    @baghelsingh9735 7 місяців тому

    Verynicevideo❤🎉❤🎉

  • @SukhwinderSingh-sf3ne
    @SukhwinderSingh-sf3ne 7 місяців тому

    Very nice video a dharnat bai 👌

  • @BoharDhillon-hw3uc
    @BoharDhillon-hw3uc 7 місяців тому

    Very nice ✌️✌️✌️✌️✌️
    👍👍👍👍👍

  • @RaviSingh-y5o7o
    @RaviSingh-y5o7o 7 місяців тому

    👍👍

  • @tajindartajindar4025
    @tajindartajindar4025 7 місяців тому

    ਧਰਨਾਟ ਗੋਲੋ ਠੰਡੀ ਕਰਨ ਵਾਲੀ😂😂

  • @surinderbhatti3177
    @surinderbhatti3177 7 місяців тому

    Nxt part payo jaldi

  • @anmoluppal6760
    @anmoluppal6760 7 місяців тому

    Good ❤❤

  • @sukhdeepsinghbilassingh
    @sukhdeepsinghbilassingh 7 місяців тому

    Very nice videos bro 😂😂😂

  • @kiratkharay7487
    @kiratkharay7487 7 місяців тому

    ਲਓ ਯੂ darnat y ਗੋਰੇ ਨਾਲ ਜੋੜੀ ਓਕ ਆ

  • @KulewalTv
    @KulewalTv 7 місяців тому

    😂😂😂😂❤❤❤❤

  • @hr22_fatehabad888
    @hr22_fatehabad888 7 місяців тому

    My family and me enjoy your video ❤❤❤❤❤

  • @DawindarJatana
    @DawindarJatana 7 місяців тому

    Very nice video

  • @Agriculture3963
    @Agriculture3963 7 місяців тому

    Very nice video ji

  • @kuldeepsinghbabbu2835
    @kuldeepsinghbabbu2835 7 місяців тому

    Very nice

  • @DawindarJatana
    @DawindarJatana 7 місяців тому

    Very nice🎉🎉🎉🎉

  • @sukhwindersinghsingh
    @sukhwindersinghsingh 7 місяців тому

    Nice video

  • @Gyan_chauhan
    @Gyan_chauhan 7 місяців тому

    Very nice 👍

  • @Uttrakhand-UK06-Wale
    @Uttrakhand-UK06-Wale 7 місяців тому

    👉👉🔔🔔

  • @soniuppal161
    @soniuppal161 7 місяців тому

    Sira video

  • @_sunny__ff_6972
    @_sunny__ff_6972 7 місяців тому

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @LovepreetSingh-uc7vb
    @LovepreetSingh-uc7vb 7 місяців тому

    Nice videos

  • @avtarmaan6736
    @avtarmaan6736 7 місяців тому

    Nice 😂😂

  • @SarabjeetSingh-fr8oi
    @SarabjeetSingh-fr8oi 3 місяці тому

    😊😊😊😊

  • @gurpyarsingh914
    @gurpyarsingh914 7 місяців тому +1

    Nakama shada part 3 bhejo

  • @pargatsingh2212
    @pargatsingh2212 7 місяців тому

    🎉🎉🎉