I m from Punjab Pakistan living in Greece so many years.all these videos remember me our old and rich Punjabi culture and way of living.i feel a great pleasure by watching theses videos.i am very excited and thankful to all the people making these videos.so much love and respect for Eastern Punjab. especially love love for BILA RAM and best wishes.thank you again
Veer ji video bhuttt sohni aa... Pr rqst hi aa... Video 15min tk hi rkhea kro... Nhi wali boring ho jaadi aa. Faaltu dia glaan kat dea kro ... Video bhutt kaint sa baaki ✌✌
ਦਸੋ ਜੀ ਫਿਰ ਲਾਈਕ ਤੇ ਕਮੇਂਟ ਕਰ ਕੇ ਕਿਵੇਂ ਲੱਗੀ ਆਪਣੇ ਬਿੱਲੇ ਰਾਮ ਲਾਲਾ ਜੀ ਪੇਸਕਸ਼। ☺️🙏
Sirrrrraaaa krta vir
ਵੀਰ ਕੋਈ ਵੀਡੀਓ ਵਿੱਚੋਲੇ ਤੇ ਬਣਾਉ, ਪ੍ਰਾਹੁਣੇ ਤੇ ਵੀ ਬਣਾਉ,ਸੀਰੀ ਤੇ ਭਾਨੇ ਵਰਗੀਆਂ ਲਾਲ ਕੱਪੜਿਆਂ ਵਾਲੀਆਂ ਫੁੱਲ ਕਮੇਡੀ ਬਣਾਉ
Att a
Sanu te lala g ine vdia lgde mere hubby ne mera nm v sunita rkh dita te khud v lala g wng bolde le bai bille ram 😃😃😃😃
ਬਾਈ ਜੀ ਬਹੁਤ ਵਧੀਆਏਸਰ ਜੀਜਟਾਦੇ ਖੇਤ ਤਾ ਜਵਾਨੀਆਂ ਆਦੀਆ ਹੁੰਦਿਆ ਨੇ ਲਾਲੇ ਦੀ ਹ
ਸਹੇਲੀ ਵੀ ਖੇਤ ਸਦ ਕੇ ਉਪਰੋਂ ਸੁਨੀਤਾ ਦੀ ਰੇਡ ਪੁਆ ਦਿ ਅਤੇ ਬਹੁਤ ਵਧੀਆ ਕਾਮੇਡੀ ਬਣ ਜਾਵੇ ਗੀ
ਬਹੁਤ ਵਧੀਅਾ ਵੀਡੀਓ ਹੈ ਹਾਸਿਅਾ ਭਰਪੂਰ ਹੈ ਬਣਾੲੀ ਜਾਓ ੳੁਡੀਕ ਰਹਿੰਦੀੀ ਹੈ
Nice video full comedy...
Sari team nu God bless you
ਮੌਸਮ ਬਹੁਤ ਵਧੀਆਂ ਏ ਵੀਡੀਓ ਦਾ
ਲਾਲਾ ਜੀ ਮੁਰਗੀ ਖਾਨਾ ਖੋਹਲ ਦੇ ਚੁਪ ਕਰਕੇ
ਵੇ ਆਪਾ ਮੁਰਗੀ ਖਾਨਾ ਖੋਰ ਲੀਏ ਨਾਲੇ ਆਂਡੇ ਖਾਣ ਨਿਆਣੇ ਵੇ
ਲਾਲਾ ਜੀ ਖੇਤ ਵਾਸਤੇ ਵੀ ਅਤੇ ਮਨ ਵਾਸਤੇ ਤਾ ਨੌਕਰ ਰਖ ਲਿਆ ਹੁਣ ਕੋਈ ਲਾਲੀ ਸਾਬਣ ਵਾਸਤੇ ਮੁਲਾਜਮ ਰਖ ਲਾ
ਹੈਲੋ ਬਾਦਰੋ ਤੁਸ਼ੀ ਤਾ ਪੱਗਾ ਛੇੜਾ ਅੱਚਾਰ ਘੱਟ ਖਿਹੋ ਯਾਰ ਬਾਰਾ ਸ਼ਿੱਗੇ ਦਾ ਅਚਾਰ ਦਾ ਬਾਈ
Siraaaaaaaaaaa ,, ਹਮੀਰਗੜ ਵਾਲਿਓ , ਘੈਂਟ ਵੀਡੀਉ jii
ਬਹੁਤ ਵਧੀਆ ਵੀਡੀਓ ਵੀਰ ਘੈਟਂ ਆ 👌👌👍👍👍👍🍄🍄🍄🍄
👌👌👌👌👌💪💪💪✌️✌️✌️✌️👎🤙🤙🤙
Ki vdiya lga...faadi videos
ਚਲੋ ਅੱਜ ਤੱਕ ਲਾਲੇ ਜੱਟਾ ਨੂੰ ਲੁਟਦੇ ਸੀ ਤੇ ਅੱਜ ਇੱਕ ਜੱਟ ਨੇ ਲਾਲੇ ਨੂੰ ਠੱਗ ਲਿਆ 😂🤣😅😆
ਬਹੁਤ ਘੈਟ ਵੀਡੀਓ ਹੈ👍👍👍👍👍👍👍👍
Jgi8
Master
ਬਿਲੇ ਬਾਈ ਫੁਲ ਚੜਾਈ ਧੰਨਵਾਦ ਜੀ
Both vadi hai bhai
ਲਾਲਾ ਜੀ ਐਕਟਿੰਗ ਬਹੁਤ ਸੋਹਣੀ ਹੁੰਦੀ ਹੈ
ਵੀਰੇ ਵਿਡੀਉ ਬਹੁਤ ਵਧੀਆ ਸੀ ਬਹੁਤ ਹੱਸ ਅਸੀਂ ਸਾਰਾ ਪਰਿਵਾਰ ਅਸੀਂ ਸਾਰੀਆਂ ਵੀਡੀਓ ਦੇਖ ਦੇ ਆ ਵੀਰੇ ਬਹੁਤ ਸੋਹਣੀ ਹੁੰਦੀਆਂ ਨੇ
I really like it. Very nice video 🙏👍👍👍
ਬਿੱਲੇ ਰਾਮ ਰੋਂਦਾ ਬਹੁਤ ਛੇਤੀ ਆ, ਬਹੁਤ ਨਜ਼ਾਰਾ ਆਇਆ ਵੀਡੀਓ ਦੇਖ ਕੇ ਬਿੱਲੇ ਰਾਮ ਪੂਰਾ ਸਵਾਦ ਲੈਂਦਾ ਤੇ ਅਸੀਂ ਵੀ ਪੂਰਾ ਸਵਾਦ ਲਿਆ ਵੀਡੀਓ ਦੇਖਕੇ
ਬਹੁਤ ਹੀ ਵਧੀਆ ਵੀਡੀਓ ਹੈ ਸਾਰੀ ਟੀਮ ਦਾ ਧੰਨਵਾਦ
ਬਹੁਤ ਵਧੀਆ ਵੀਡੀਉ ਬਿੱਲੇ ਰਾਮ ਅਤੇ ਪੂਰੀ ਦੇਸੀ ਮਸਤੀ ਟੀਮ 👌👌❤️❤️
I m from Punjab Pakistan living in Greece so many years.all these videos remember me our old and rich Punjabi culture and way of living.i feel a great pleasure by watching theses videos.i am very excited and thankful to all the people making these videos.so much love and respect for Eastern Punjab. especially love love for BILA RAM and best wishes.thank you again
B
😆👌
Bdi vdiya video hai veero
Pura enjoy hoya dekh ke 😊
Bille ram lalla e vadhiya lagda video de vich
ਖੇਤੀ ਅਤੇ ਡਰੈਵਰੀ ਸੂਤ ਓਦੀਆ ਜੱਟਾਂ ਨੂੰ ਸਾਰੀ ਸਾਰੀ ਰਾਤ ਜਾਗਣਾ ਕੱਮ ਨੀ ਲਾਲੈਆ ਦੈ
Kaint aa video puri dab ka rakho kaam nu
Very Very good Movie❤❤❤❤❤😂😂😂😂😂😂😂😂😂😂😂😂
ਇਹ ਤਾਂ ਉਹ ਗੱਲ ਹੋ ਗਈ ਬਿੱਲੇ ਨਾਲ ਜਿਵੇਂ ਲੰਗਰ ਵਿੱਚ ਦੇਸੀ ਘਿਓ ਦੇ ਲੱਡੂ ਵੰਡੇ ਜਾ ਰਹੇ ਸੀ। ਮੇਰੇ ਵਰਗੇ ਨੇ ਦੋ ਲੱਡੂ ਲੈ ਕੇ ਹੱਥ ਪਿੱਛੇ ਕਰ ਲਿਆ ਦੂਜਾ ਹੱਥ ਅੱਗੇ ਕਰਕੇ ਹੋਰ ਮੰਗਣ ਲਗ ਪਿਆ। ਵਰਤਾਵਾ ਕਹਿੰਦਾ ਦੋਵੇਂ ਹੱਥ ਕਰ। ਪਿੱਛੋਂ ਕੁੱਤਾ ਲੈ ਗਿਆ ਅੱਗੋਂ ਵਰਤਾਵੇ ਨੀ ਦਿੱਤਾ।
👍👍👍
Nice yarr 👌👌👌👌👌👌👌👌👌👍👍
ਮੱਝ ਦੇ ਉਪਰਲੇ ਦੰਦ ਹੈਗੇ ਨਹੀਂ 🤣😂😂😂😂
Very nice video vir ji ਬਹੁਤ ਹੀ ਵਧੀਆ ਵੀਡਿਓ ਸੀ ਸਿਰਾਂ ਕਰਤਾ ਆ 😀😀😀😃😃😃👌👌👍👍👍
ਬਹੁਤ ਵਧੀਆ ਲੱਗਦਾ ਜੀ
ਬਹੁਤ ਵਧੀਆ ਲੱਗਦਾ ਜੀ
بہت خوبصورت ویڈیو بنائی ہے آپ نے
🌹 Jai 🙏 mata 💛 di 💐 Jai 💐 mata 🌹 di 🌹🙏💛💐💐🌹🌹💐🌹🙏
ਕਾਂਟੋ ਕੱਪੜੇ ਵੀ ਟੁਕ ਦਿੰਦੀਆਂ ਨੇ ।
ਬਿਲੇ ਰਾਮਾ ਮੈ ਸਕੀਮ ਦਸਦਾ ਜਾਂ ਸਪਰੇਅ ਪੀਲਾ ਜਾਂ ਗੱਡੀ ਥੱਲੇ ਆਜਾ ਕਿਸਾਨ ਯੂਨੀਅਨ ਵਾਲੇ 50000 ਲੱਖ ਸਰਕਾਰ ਤੋ ਦਵਾ ਦੇਣਗੇ ।
Kaint video love u all team😍😍😍😍
ਕਿੱਕਰ ਤੇ ਕੱਟੋ ਰਹਿੰਦੀ ਕੱਲਾ ਨਾ ਜਾਈਂ ਖੇਤ ਨੂੰ 😊😊😊😊
Very good bhai .Garib da khoon peen lyi mains lyi ci par thagan de dhakke charh giya .Vadhia ! Lagge raho .
Awesome video ji
Waheguru ji hamesha Chardi Kala vich rakhan ji,, Jiooooooooooooooooooooooo
Kya ਬਾਤ ਆ ਬਿੱਲੇਰਾਮ ਬਹੁਤ ਵਧੀਆ ਵੀਡੀਓ ਆ 💐
❤️❤️❤️Sirrraaa bai 👌👌👌👌👌👌
Bohat.vadiya.butta.ji.nice.vidio
Kahi ta khet hi bhul a e lala ji😂😀
Very nice!all the best!
Bohat Vadiya veere
data ji rehmta bakhshan aap sab ty
Bhut vadhiya video aa😂
Veer ji video bhuttt sohni aa... Pr rqst hi aa... Video 15min tk hi rkhea kro... Nhi wali boring ho jaadi aa.
Faaltu dia glaan kat dea kro
... Video bhutt kaint sa baaki ✌✌
ਬਿੱਲੇ ਰਾਮਾ ਕਾਟੋ ਬਹੁਤ ਖਤਰਨਾਕ ਆ
ਬਿਲਾ ਰਾਮ ਤਾ ਕੋਕੇ ਹੀ ਲਾਈ ਜਾਦਾ ਘੈਟ ਵੀਡੀਓ ਵੀਰ ਜੀ
Thanx dharnat paa g 4 Nice videos God bless you all team Love from Pakistan Karachi
Good video g ❤️👍🏿🙏👍🏿👍🏿👍🏿
ਬੱਲੇ ਓਏ ਬਿਲੇ ਰਾਮਾ ਸਕੀਮਾਂ ਬੜੀਆ ਲਾਊਦਾ ਤੂ
ਵੀਡੀਓ ਤਾਂ ਵਧੀਆ ਪਰ ਜੋ ਮਸੂਰੀਆ ਆਉਦੀ ਆ ਉਹ ਘੱਟ ਐ ਹੋਰ ਵੀ ਆਉਣ ਦਿਆ ਕਰੋ ਨਾਲੇ ਵੀਡੀਓ ਹੋਰ ਲੰਬੀ ਹੋ ਜਾਇਆ ਕਰੂ
Nice video 👌👌💯💯🇦🇪🇦🇪🇦🇪🇦🇪🇦🇪🇦🇪🇦🇪💯💯👌👌👌
😂😂😂😂😂😀😀ਬਹੁਤ ਵਧੀਆ ਲੱਗੀ ਵੀਡਿਓ
God bless you all for giving me smile
ਬਿੱਲੇ ਰਾਮ ਦੀ ਵੀ ਫੁੱਲ ਚੜ੍ਹਾਈ ਆ 😃😃😃
Bahot he sohni video lala ji
Kisaan tya majdoor di jehri dosti hai kem e rakheyo
Bahut vadia video hai bai ji
Very nice video, lala ji di performance very nice
ਜੱਟਾ ਚੱਕ ਦੇ ਕੰਮ😘
ਮੱਜ ਲਿਆਕੇ ਬੰਨੀ ਐਂ ਚਾਹ ਪਾਣੀ ਤਿਆਰ ਵੀ ਹੋ ਗਿਆ
Bhuat vadhiya video veer ji good massage billa ram ji ne siraaa kra ta very nice video veer ji 🙏
Bille ram jaldi gallan ch aa janda te ghata kha lenda har var hahahaha
Darshan Singh Saleam Garh 😀😀
Darnat berar c vdiya video a Swad a gya
ਬਿੱਲੇ ਰਾਮਾ ਤੇਰੀਆ ਕਿੰਨੀਆ ਵੀਡੀਉ ਦੇਖ ਲਈਆ ਪਰ ਸੁਨੀਤਾ ਨੀ ਦਿਖਾਈ ਕਦੇ ਸੁਨੀਤਾ ਦੇ ਦਰਸਨ ਹੀ ਕਰਾ ਦੇ ਕਿਸੇ ਵੀਡੀਉ ਵਿੱਚ।
Sirra babe lala end krai janda all the best😂😂😂
Very nice 👌
Nice
Lala banda kaint aa,lale vargi acting nai honi kise kolo
Nyc billaram jib🤩🥳🥳
God blass you all for giving me smile
ਬਹੁਤ ਵਧੀਆ ਵੀਡੀਓ ਹੈ ਜੀ 👍👍👍👍👍👍👍👍👍👍
Dil dukhi hunda tuhanu ad ad dekh k bai
ਬਿਲੇ ਰਾਮਾ ਗੋਹਾ ਕਾਦੇ ਨਾਲ ਟਾਲੇਗਾ ਫੌਡਾ ਵੀ ਲੈਜਾ
Full of comedy 🤣😂
ਬਿੱਲਾ ਰਾਮ, ਲਾਲੀ ਦਾ ਰੋਲ ਬਹੁਤ ਪਿਅਾਰਾ ਹੈ good luck ੲਿਹੋ ਜਿਹੀਅਾ ਵੀਡੀਓ ਬਣਾਓ ਵਧੀਅਾ ਨੇ
Very very nice 👍 video 👌 veerji
Good working. Nice video
Puadhi boli Malkeet Ki.Maari boli ki bhi kya baatan
Very nice video veer ji
Lela g d acting very nice
ਬਹੁਤ ਸੋਹਣੀ ਵੀਡੀਓ ਐ ਬਈ ਜੀ think you.love you all
Siraaa video
Very nice 👌👌 video 👌
ਬਿੱਲੇਰਾਮ ਲਾਲਾ ਜੀ ਕਿਆ ਬਾਤ
ਬਹੁਤ ਵਧੀਆ ਬਿੱਲੇ ਰਾਮ
Bhot badhiya acting lala g
5911 records 🔥🔥
ਲਾਲਾ ਜੀ ਨਮਸਕਾਰ ਜੀ ਲਾਲਾ ਜੀ ਹੋਰ ਕੰਮ ਥਾ ਹੋ ਗੇ ਵਾਹੀ ਵੀ ਕਰ ਲੀ ਮਨ ਵੀ ਖਰੀਦ ਲੀ ਹੁਣ ਆਪਣਾ ਸਸਤਾ ਜਿਹਾ ਕੋਈ ਆਸਾ ਟਰੈਕਟਰਖਰੀਦ ਲਾ ਅਤੇ ਉਸਤੇ ਸੌਹਰੀਡ ਜਾਣਾ ਕਲੀ ਅਤੇ ਟਰਾਲੀ ਪਾ ਕੇ ਸੋਹਣਿਆ ਨੂੰ ਮੱਸਿਆ ਦੇ ਮੇਲੇ ਤੇ ਲੈ ਕੇ ਜਾਹ ਅਤੇ ਸੁਨੀਤਾ ਭਾਬੀ ਜੀ ਨੂੰ ਟਰੈਕਟਰ ਦੇ ਮਰਾੜ ਤੇ ਬਿਠਾ ਕੇ ਲੈ ਕੇ ਜਾ ਅਤੇ ਟਰੈਕਟਰ ਵੀ ਹੈਂਡਲ ਵਾਲਾ ਖਰੀ ਲੈ ਜੀ
ਲਾਲਾ ਜੀ ਦੰਦ ਨਾ ਹੋਣ ਕਰਕੇ ਮਨ ਕਖ ਨਹੀ ਖਾਧੇ ਜਾਣੇ ਅਤੇ ਫਿਰ।ਭੁੱਖੀ ਮਰਦੀ ਦੁਧ ਕਿਵੇ ਦਾਗੀ
ਲਾਲਾ ਜੀ ਆਪਣਾ ਮੁਬਾਇਲ ਨੰਬਰ ਦਿਓ ਕੋ ਈ ਕਹਾਣੀ ਦਸਾਂ ਗੇ ਜੀ ਬੂਟਾ ਸਿੰਘ ਜੀ
ਲਾਲਾ ਜੀ ਬੁਰੀਆਂ ਖਰੀਦ ਲੈ ਨਾਲੇ ਦੁਧਮਹਿੰਗਾ ਵਿਕਿਆ ਕਰੂ ਗਾ
PARMJET,SINGH,BHATTI
Bohat vadiaaaa bohat vadiaaaa 👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻
👌👌👌👌👌
Ghaint video ji
Very very nice
Nice video Veer Ji
Nice video from usa
Sera❤
Bhutt badiya ji
ਸਾਰੀ ਟੀਮ ਨੂੰ ਮੁਬਾਰਕਬਾਦ
👍👍👍👍
Very nice 👍👍
ਬਹੁਤ ਵਧੀਆ 22ji
Very nyc video bro.
Super all video
Nice 👍👍👍👍
Kaint 👌