ਨਵੇ ਵਾਹਣ ਚ ਪੇਲੀ ਵਾਰ ਝੋਨਾ ਲਾਉਣ ਆਲੇ ਵੀਰ ਜਰੂਰ ਦੇਖੋ / ਵਾਹਣ ਪਾਣੀ ਘਟ ਪਿਉ

Поділитися
Вставка
  • Опубліковано 4 лип 2024
  • #automobile #jhondheer5310 #farming #kheti #jonedeere #turbo #newholland #agriculturalequipment #mahindra #sawaraj855
  • Авто та транспорт

КОМЕНТАРІ • 4

  • @user-ui1lc9xc8m
    @user-ui1lc9xc8m 26 днів тому +1

    ਰੇਤੇ ਵਾਲੀ ਜ਼ਮੀਨ ਵਿਚ ਲਤੜਾਈ ਠੀਕ ਰਹਿੰਦੀ ਹੈ ਝੋਨਾ ਪੀਲਾ ਘੱਟ ਹੁੰਦਾ ਤਜਰਬਾ ਕੀਤਾ ।

  • @user-gl9mh1rl2m
    @user-gl9mh1rl2m 26 днів тому +1

    ਪਾਣੀ ਖੜ੍ਹਨ ਜਾਣ ਨਾ ਖੜ੍ਹਨ ਦਾ ਕਾਰਣ ਮਿੱਟੀ ਚੁਕਾਈ ਜਾਂ ਮਿੱਟੀ ਭਰਤੀ ਕੀਤੀ ਨਾਲ ਕੋਈ ਸਬੰਧ ਨਹੀਂ ਹੋਰ ਵੀ ਕਰਨ ਹੋ ਸਕਦੇ ਆ।ਪਿਛਲੇ ਸਾਲ ਸਤ ਕਿੱਲਿਆਂ ਵਿਚ ਵਿੱਚ ਡੇਢ ਡੇਢ ਫੁੱਟ ਮਿੱਟੀ ਪਾਈ ਸੀ ਐਤਕੀਂ ਚਾਰ ਕਿੱਲਿਆਂ ਵਿਚ ਪਾਣੀ ਸੁੱਕਣ ਦੀ ਨਹੀਂ ਬਲਕਿ ਪਾਣੀ ਨਾ ਸੁੱਕਣ ਦੀ ਸਮੱਸਿਆ ਆ ਰਹੀ ਹੈ ਓਹ ਵੀ ਸਿੱਧੀ ਬਿਜਾਈ ਅਤੇ ਸੁਕੇ ਕੱਦੂ ਨਾਲ, ਦੋ ਦਿਨ ਲਗਾਤਾਰ ਬਾਰਸ਼ ਕਾਰਣ ਪਾਣੀ ਕੱਢਣਾ ਪਿਆ।ਹਰ ਵਾਹਨ ਦੀ ਇਕ ਸਮੱਸਿਆ ਤੇ ਇਕੋ ਹਲ ਲਾਗੂ ਨਹੀਂ ਹੁੰਦਾ।