Saza kis gal di daso y murakh loka ne istham te likh k dita v asi akhand path ly pase dite aa Dhaka ta krya ni oh londe ne kise nal fudu Lok hi ne fudu bana gya oh londa ahna nu
Viyaj de ret ghat hoye ne ta Karke babe ne 10 sal bad Dabl.karne ne f .d a time ta lagna a lok kahle pege ne kehda seving khate ch karaye jehde jad marij lelo murkho loko tuhanu kado akal oni a par menu ta lagda a akl oni hi nai
बाई जी की होऊ दुनिया दा जीना ते विश्वास हुँदा है ओहि फाहा vadd जांदे हैं म सिख धर्म को बहुत अच्छा मानता हूं पर इन कुछ लोगो की वजह से पता नही चलता किस पर विश्वास करे किस पर ना करे वाहे गुरु जी
Patarkaar Nu Hissa Nhin Milyea, Aaj 4--5 Month Baad, Baabe De Gayab Hon Ton Baad Patarkar Hun Guru Ji Di Maryada Nu Badnaam Kyon Kr Reha, Pehle Kyon Nhin News Coverage Kitti ???
Sikh Dharam Nu Badnaam Karan Walian Galan Kini Eho Jhi Lokan De Andar Sikh Dharam De Vare Shardha Ghatugi Aaj Lalach Chalda Gurughar De Vich Ki Ho Riha Rab De Naam Te Thagian Hon Lag Payian Gurdwaryan Andar Laraian Jhagre Hunde Hun Sochya Jive Te Kithe Rab Haiga Eho Jhe Kam Karan Walyan Ne Narak Vich Jana Rab De Naam Vaparik Dhandha Bana Ke Karde Buhat Bura Haal Lokan Da ENGLAND
Mai September Wich Comment Kitta Si K Eh Baaba Saare Paise Lai K Bhajju, Aur Mainu Bahut Negative Comments Aaye Si, Baabe Nu Front Te Kr K Kujh Sewadaar Paisa Khaa K Tittar Hon Nu Firde Aur Jaan Boojh K Hun Drama Kr K Saara ilzaam Baabe te Lgaa Rahe, Paise Tan Commitee Wale Rall K Khaa Gye Aa...
@Parmeet kaur Gamer har gall which sgpc aida nahi kuj saanu v sochna chahida asi pind pind ainy gurdwary bna laye asi khudh dhayaan rakhiye asi kihda anny ha par lalach which anny hoye hun rondy ron diyo aghy to mat aoo ehna nu k aida kiwy paisy dugny aur kiyo kro
Phila ta o budea nu puso jidea kandea c loka to sada fydad huda jarea ne jada hun sab to bad ohi rola poundea ne v asi ta lute gae eo je babea kar ke sare sikh kom badnam hudi aa
ਪਹਿਲਾਂ ਤਾਂ ਉਹਨਾਂ ਪਿੰਡ ਦੀਆਂ ਬੀਬੀਆਂ ਨੂੰ ਸਾਹਮਣੇ ਲਿਆਓ ਜਿਹੜੀਆਂ ਕਹਿੰਦੀਆਂ ਸੀ ਕੀ ਸਾਡਾ ਬਾਬਾ ਬਹੁਤ ਚੰਗਾ ਸਾਨੂੰ ਬਾਬੇ ਤੇ ਪੂਰਾ ਭਰੋਸਾ ਏ
Shi keha
ਲੋਕ ਖੁੱਦ ਜਿੰਮੇਵਾਰ ਨੇ
ਇਕਵੀ ਸਦੀ ਦੇ ਲੋਕ ਇੰਨੇ ਮੂਰਖ ਹੋ ਸਕਦੇ ਨੇ, ਸ਼ਰਮ ਵਾਲੀ ਗੱਲ ਹੈ, ਘੋਸ਼ਨਾ ਪਤਰ ਤੇ ਹੱਥ ਵਡਾ ਲਏ ਲੋਕਾ ਦੇ
ਲੋਕ ਕਹਿੰਦੇ ਸੀ ,ਧੰਨ ਧੰਨ ਬਾਬਾ ਸਾਡਾ
Ik boht tapp tapp pendi c reporter nu akhe tu eme boli jana sade neanea nu bullet v ditta baba ji ne 😂😂😂
Loke e jimewar ne par luttan da treeka galt aa
Hahaha sahi
ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ ਹੈ ।। ਦੋਸ਼ੀਆਂ ਨੂੰ ਸਜਾ ਹੋਵੇ ।।
ਮਜਦੂਰ ਕਿਸਾਨ ਯੂਨੀਅਨ ਜਿੰਦਾ ਬਾਦ
ਛਿੱਤਰਾਂ ਦੀ ਘਾਟ ਜਨਾਨੀਆ ਨੂੰ ਆ ਫਿਰ ਉਹਨਾਂ ਬੰਦਿਆਂ ਨੂੰ ਜਿਹੜੇ ਚਮਚੇ ਬਣੇ ਸੀ ਬਾਬੇ ਦੇ
ਹਾਜੀ ਬਿਲਕੁਲ ਸਹੀ ੲਿਸ ਤਰ੍ਹਾਂ ਦੇ ਲੋਕਾਂ ਨੂੰ ਜਨਾਨੀਆਂ ਹੀ ਪਿਹਲਾਂ ਸਿਰ ਤੇ ਚੁਕਦੀ ਨੇ
ਜਿਆਦਾਤਰ ਇਨ੍ਹਾਂ ਵਿੱਚ ਅੰਨ੍ਹੇ ਸਰਧਾਲੂ ਚਮਾਰ ਹਨ, ਜਾਂ ਫਿਰ ਚਮਾਰਾਂ ਵਰਗੀ ਸੋਚ ਰੱਖਣ ਵਾਲੇ।
Nahi veer kdi v jat--patt nal gal n kro. Ohdi soch vekho. Sde jatt bhan bhai90% derea te jande n
Sikh kde jaat patt dian gallan nhi karde
Guru Granth sahib Ji vich Bhagat Ravidass Ji di bani nu satkar ditta gya hai
ਸਾਡੇ ਲੋਕਾਂ ਨੂੰ ਸਮਝ ਕਦੋਂ ਅਾਵੇਗੀ। ਕੲੀ ਮੇਰੇ ਵੀਰਾਂ ਨੇ ਪਹਿਲਾਂ ਹੀ ਬਹੁਤ ਰੌਲਾ ਪਾੲਿਅਾ ਸੀ ਪਰ ਕਿਸੇ ਨੇ ਨੲੀਂ ਸੁਣਿਅਾ।
ਵੀਰ ਨੇ ਗੱਲ ਕੀਤੀ SGPC ਦੀ ਤੇ ਇਸ ਜਮਾਤ ਦੇ ਲੋਕਾਂ (ਮੈਂਬਰ) ਦੀ। ਪਰ ਜਿੱਥੋਂ ਕ ਤੱਕ ਮੇਰੀ ਸਮਝ ਜਾਂਦੀ ਏ ਕੇ ਅੱਜ ਤੱਕ ਉਸ ਜਮਾਤ ਦੇ ਲੋਕਾਂ ਨੂੰ ਆਵਦਾ ਟੀਚਰ (ਪ੍ਰਧਾਨ) ਚੁਣਨ ਦੀ ਵੀ ਸਮਝ ਪੱਲੇ ਕੋਨੀ ਪਈ ਤੇ ਮੇਰੇ ਵੀਰ ਉਹ ਜਮਾਤ ਸਾਡਾ ਕੀ ਸਵਾਰ ਸਕੱਕੇਗੀ…? ਇਹ ਤਾਂ ਸਾਨੂੰ ਖ਼ੁਦ ਨੂੰ ਹੀ ਜਾਗਰੁਕ ਹੋਣਾ ਪਏਗਾ।
ਜਿਹੜੀਆਂ ਮੈਡਮਾਂ ਛਾਤੀ ਠੋਕ ਕੇ ਕਹਿ ਰਹੀਆਂ ਸਨ ਕੇ ਬਾਬਾ ਜੀ ਜੋ ਮਰਜ਼ੀ ਕਰਨ ਅਸੀਂ ਉਨ੍ਹਾਂ ਨੂੰ ਹਮਾਇਤ ਕਰਦੀਆਂ ਹਾਂ, ਉਹ ਇਸ ਸਭ ਕੁਝ ਲਈ ਜਿੰਮੇਵਾਰ ਹਨ ਅਤੇ ਉਨ੍ਹਾਂ ਦੇ ਘਰਵਾਲੇ ਉਸ ਤੋਂ ਵੀ ਵਧੇਰੇ ਜਿੰਮੇਵਾਰ ਹਨ ਜਿਹੜੇ ਆਪਣੀਆਂ ਜਨਾਨੀਆਂ ਨੂੰ ਸਾਧਾ ਦੀ ਮਾਲਸ਼ਾ ਕਰਨ /ਭੋਰਿਆਂ ਵਿੱਚ ਸੇਵਾ ਕਰਨ ਤੋਂ ਨਹੀਂ ਰੋਕਦੇ ਜਾਂ ਰੋਕ ਸਕਦੇ।
ਪੰਜਾਬ ਵਿੱਚ ਬਾਬਾ ਵਾਦ ਖਤਮ ਕਰ ਦਿੱਤਾ ਜਾਵੇ ਖਾਲਸਾ ਜੀ ਜਾਗੋ ਪੰਜਾਬੀਓ
ਭਾਈ ਸਾਹਿਬ ਸਾਨੂੰ ਤਾਂ ਪਹਿਲਾਂ ਹੀ ਪਤਾ ਸੀ ਕੀ ਇਹ ਬਾਬਾ ਨਹੀਂ ਠੱਗ ਐ ਇਸ ਬੰਦੇ ਨੂੰ ਸਜ਼ਾ ਜ਼ਰੂਰ ਹੋਣੀ ਚਾਹੀਦੀ ਐ ਜੀ
ਸਜਾ ਨਹੀ ਇਸਨੂੰ ਨਿਕਾ ਨਿਕਾ ਕਰਕੇ ਵੱਢਣਾ ਚਾਹੀਦਾ ਹੈ
ਇਹ ਬਾਬਾ ਨਹੀ ਚਵਲ ਹੈ
Saza kis gal di daso y murakh loka ne istham te likh k dita v asi akhand path ly pase dite aa Dhaka ta krya ni oh londe ne kise nal fudu Lok hi ne fudu bana gya oh londa ahna nu
ਇਹਨਾਂ ਨੇ ਅਖੰਡ ਪਾਠ ਵਾਸਤੇ ਪੈਸੇ ਨਹੀਂ ਦਿੱਤੇ
ਜਿਆਦਾ ਬਣਾਉਣ ਵਾਸਤੇ ਦਿੱਤੇ ਆ ਉਡੀਕ ਕਰੋ ਉਹ ਹੋ ਜਾਣਗੇ
🤩🤩🤩🤩🤩🤩
Na na yr miln ge sabar kyo ni krde Lok khnde c akhand path ly dite aa Hun kyo mngde aa
Viyaj de ret ghat hoye ne ta Karke babe ne 10 sal bad Dabl.karne ne f .d a time ta lagna a lok kahle pege ne kehda seving khate ch karaye jehde jad marij lelo murkho loko tuhanu kado akal oni a par menu ta lagda a akl oni hi nai
Hm
ਹੁਣ ਕੁੱਝ ਨੀ ਬਣਨਾ ਇਨ੍ਹਾਂ ਭੇਡਾਂ ਦਾ। ਠੱਗ ਇਨ੍ਹਾਂ ਦੀ ਉੱਨ ਲਾਹਕੇ ਤਿੱਤਰ ਹੋ ਗਿਆ।...ਛੇਤੀ ਹੀ ਠੱਗ ਬਾਬੇ ਨੇ ਅਮੀਰ ਬਣਾਤੇ ਸਾਰੇ।
ਬੜੇ ਢੰਗ ਨਾਲ਼ ਜਾਂ ਕਿਹ ਲਈਏ ਯੋਜਨਾਬੱਧ ਤਰੀਕੇ ਨਾਲ ਬਾਬਾ ਠੱਗੀ ਮਾਰ ਗਿਆ ।
ਹੁਣ ਕਹਿੰਦੇ ਮਯਾਦਾ ਦੇ ਉਲਟ ਸਭ ਕੁਝ ਪਹਿਲਾ ਨੀ ਦਿਸਿਆ ਸੱਪ ਲੰਘ ਗਿਆ ਮਗਰੋਂ ਲਕੀਰ ਡਾਂਗਾਂ ਮਾਰਣ ਦਾ ਕੀ ਫਾਇਦਾ
ਪੰਜਾਬ ਵਿੱਚ ਸ਼ਰਾਬ ਬੰਦ ਹੋਣੀ ਚਾਹੀਦੀ ਹੈ ਖਾਲਸਾ ਜੀ ਜਾਗੋ ਪੰਜਾਬੀਓ
ਪੰਜਾਬ ਵਿੱਚ ਸ਼ਰਾਬ ਬੰਦ ਹੋਣੀ ਚਾਹੀਦੀ ਹੈ
ਇਹ ਸਭ ਲੋਕਾਂ ਦਾ ਕਸੂਰ ਅਾ ਜਿਹੜੇ ਇਹ ਪਖੰਡੀ ਪਿੱਛੇ ਲੱਗ ਕੇ ਵਿਹਲੇ ਹੋਗੇ ਜਦ ਤਾ ਇਹ ਲੋਕ ਵੀ ਕਹਿੱਦੇ ਸੀ ਪੈਸਾ ਤਾ ਹੱਥਾ ਦੀ ਮੈਲ ਸਾਨੂੰ ਕੋਈ ਪਰਵਾਹ ਨੀ ਬਾਬਾ ਭੱਜਦਾ ਭੱਜ ਜਾਵੇ
ਪੰਜਾਬ ਵਿੱਚ ਕੰਜਰੀਆਂ ਦਾ ਨਾਚ ਬੰਦ ਹੋਣਾ ਚਾਹੀਦਾ ਹੈ
ਇਹ ਜਿਹੜੇ ਪਾਠ ਰਖਾਉਦੇ ਸੀ ਕੀ ਇਹ ਸਿੱਖ ਕਹਾਉਣ ਦੇ ਹੱਕਦਾਰ ਹਨ????ਬਿਲਕੁਲ ਵੀ ਨਹੀਂ, ਇਹ ਸਾਰੇ ਪਾਠ ਰਖਾਉਣ ਵਾਲੇ ਕੰਜਰ ਹਨ ਸਿੱਖ ਨਹੀਂ ਹਨ।????
ਕਦੇ ਅਨਾ ਖੂਹ ਚ ਡਿਗਦਾ ਦੇਖਿਆ ਅੱਖਾਂ ਵਾਲੇ ਹੀ ਡਿਗਦੇ ਆ
ੲਿਹ ਪਾਗਲ ਲੋਕ ਅਸਟਾਮ ਤੇ ਸੈਨ ਕਰਾਕੇ ਬਾਬੇ ਹਥ ਵਡਾਲੇ ੲਿਹਨਾ ਦੇ ਸ਼ਾਤਰ ਠੱਗ ਬਾਬਾ
ਰਾਣਾ ਵੀਰ ਜੀ ਸਹੀ ਕਹਿਆ
ਬਾਈ ਜੀ ਸਜਾ ਬਾਬੇ ਨੂੰ ਨਹੀ ਸਗੋ ਬਾਬੇ ਦੀ ਬਜਾਏ ਬਾਬੇ ਕੋਲ ਫਸਣ ਵਾਲਿਆ ਥੇ ਕਾਰ ਵਾਈ ਹੋਣੀ ਚਾਹੀਦੀ ਐ ਕੁਝਲੋਕਾ ਨੇ ਤਾ ਲਾਲਚ ਵਸ ਡਰਾਮਾ ਪਿਓ ਨਾਲ ਲੜ ਝਗੜ ਕੇ ਵੀ ਪੈਸੇ ਲਾਏ ਹਨ ਓਹਨਾਂ ਲੋਕਾ ਥੇ ਫੁਲ ਕਾਰ ਵਾਈ ਹੋਣੀ ਚਾਹੀਦੀ ਆ ਜਿਨਾ ਨੇ ਕੇ ਮਾਪਿਆ ਦੀ ਕਮਾਈ ਨੂੰ ਐ ਵੇ ਕਿਵੇ ਰੋੜ ਤਾ
ਬਾਬੇ 1ਦਿਮਾਗ ਸੀ ਲੋਕਾ ਕੋਲ ਲੱਖਾ ਦਿਮਾਗ ਫਿਰ ਸਜਾ ਲੋਕਾ ਹੋਣੀ ਚਹਿਦੀ ਹੈ ਜਿਨਾ ਨੇ ਪੈਸਾ ਲਾੲੇ ਲੱਖਾ
ਪਹਿਲਾਂ ਚਵਲਾਂ ਤੁਸੀਂ ਮਾਰੋ ਜਵਾਬ ਸ਼ੋਮਣੀ ਕਮੇਟੀ ਦੇਵੇ
ਪਹਿਲਾਂ ਇਹ ਦਸੋ ਕਿ ਗੁਰੂ ਗਰੰਥ ਸਾਹਿਬ ਲਿਖਿਆ ਕਿ ਅਖੰਡ ਪਾਠ ਕਰੋ ਕਿਤੇ ਵੀ
ਲੋਕ ਐਨੇ ਲਾਲਚੀ ਹੋ ਗੲੇ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਦੇਹ ਧਾਰੀ ਗੁਰੂ ਬਣਾ ਲੈਂਦੇ ਫਿਰ ਏਨਾ ਲੋਕਾਂ ਏਹੋ ਸਜ਼ਾ ਮਿਲਣੀ ਚਾਹੀਦੀ ਹੈ ਇਹ ਇੱਕਲਾ ਨਹੀ ਕਰ ਸਕਦਾ ਇਸ ਨਾਲ ਸਾਰੀ ਕਮੇਟੀ ਉਹ ਵੀ ਨਾਲ ਹਨ ਬਾਕੀ ਇਹ ਜੋ ਸ਼੍ਰੋਮਣੀ ਕਮੇਟੀ ਕੀ ਕਰ ਰਹੀ ਹੈ ਬਾਤਾਂ ਕਰਦੀ ਉਹ ਨੂੰ ਨੀ ਕਿਥੇ ਗੁਰੂ ਗ੍ਰੰਥ ਸਾਹਿਬ ਵੇਖ ਕੇ ਦੇਣੇ ਚਾਹੀਦੇ ਇਸੇ ਕਰ ਕੇ ਡੇਰਾ ਵਾਦ ਨੂੰ ਬੜਾਵਾ ਮਿਲ ਰਿਹਾ ਹੈ ਇਹ ਸਭ ਸਾਡਾ ਕਸੂਰ ਹੈ ਸੋ
ਅਸੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਡੇਰਿਆਂ ਤੇ ਜਾਂਦੇ ਹਾਂ ਕੀ ਡੇਰਿਆਂ ਨਕਲੀ ਬਾਬਿਆਂ ਕੋਲ ਜਾਣਾ ਚਾਹੀਦਾ ਹੈ ਇਹ ਸਾਨੂੰ ਸੋਚਣਾ ਚਾਹੀਦਾ ਨਾਲੇ ਲਾਲਚ ਵਿੱਚ ਨਹੀ ਆਉਣਾ ਚਾਹੀਦਾ ਲਾਲਚ ਵਿੱਚ ਹੀ ਬੰਦਾ ਮਾਰਿਆ ਜਾਂਦਾ ਫਿਰ ਉਹ ਸਾਰੀਉਠ ਨਹੀ ਸਕਦਾ ਹੈ ਗੁਰੂ ਤੋਂ ਬੇਮੁੱਖ ਹੋ ਕੇ ਦੁੱਖ ਹੀ ਮਿਲਦਾ ਹੈ
ਕਲਜੁਗ ਵਿਚ ਵੀ ਇੰਨਾ ਭਰੋਸਾ ਅੰਨਿਅਂ ਨੂੰ
ਬਾਬੇ ਨਾਲ਼ੋਂ ਜ਼ਿਆਦਾ ਵੇਬਕੂਫ ਅੰਨੇ ਲਾਲਚੀ ਲੋਕਾਂ ਦਾ ਕਸੂਰ ਹੈ
ਇਹ ਬਾਬੇ ਨੇ ਸਿੱਖ ਧਰਮ ਨੂੰ ਬਦਨਾਮ ਕਰਨ ਲਈ ਡਰਾਮਾ ਰੱਚਿਆ ਹੋਇਆਂ ਸੀ
ਲੋਕ ਨੂੰ ਬਹੁਤ ਸਮਝਾਇਆ ਸੀ ਆਈ ਲੋਕ
ਬਾਬੇ ਦਾ ਪੱਖ ਪੂਰ ਦੇ ਸੀ
ਲੋਕਾਂ ਨੂੰ ਮੀਡੀਆ ਨੇ ਬਹੁਤ ਸਮਝਾਇਆ ਸੀ
ਬਾਬਾ ਹੱਥ ਵੱਢਕੇ ਪੈਸੇ ਇਕੱਠੇ ਕਰ ਦਾ ਸੀ
ੳਦੋ ਪਤਾ ਸੀ ਲੋਕਾ ਨਾਲ ਏਦਾਂ ਹੋਵੇ ਗਾ
ਜਦੋਂ ਗੁਰੂ ਗ੍ਰੰਥ ਸਾਹਿਬ ਦੇ ਨਾਮ ਤੇ ਲੋਕਾਂ ਤੋਂ
ਪੈਸੇ ਇਕੱਠੇ ਕੀਤੇ ਜਾਦੇ ਸੀ
ਲੋਕਾਂ ਨੂੰ ਸਮਝਣ ਦੀ ਲੋੜ ਸੀ
ਬਾਬੇ ਨੂੰ ਪਤਾ ਸੀ ਲੋਕ ਰਾੳਲਾ ਪੳਗਾ
ਤਾਈਂ ਤਾਂ ਅਸ਼ਟਾਮ ਤੇ ਲਖਵਾਕੇ ਪੈਸੇ ਇਕੱਠੇ ਕੀਤੇ ਗਏ
ਹੁਣ ਕੁਝ ਨਹੀਂ ਬਣਦਾ ਬਾਬੇ ਦਾ ਲੋਕ ਵਿਰੋਧ ਕਰਦੇ ਸੀ ੳਸ ਟਾਇਮ
ਲੋਕ ਲਾਲਚ ਕਾਰਨ ਬੇਵਕੂਫ ਬਣੇ
ਸਰਮ ਕਰੋ ਲੋਕੋ ਕੰਜਰ ਕਲਾਕਾਰਾਂ ਨੂੰ ਦਸ ਦਸ ਲੱਖ ਦਿੰਦੇ ਹੋ ਉਨ੍ਹਾਂ ਵਾਰੇ ਕਦੇ ਕੋਈ ਬੋਲਿਆ ਕੁੱਤਾ ਪਤਰਕਾਰ ਕਿਵੇਂ ਭੌਂਕ ਰਿਹਾ ਕਿਵੇਂ ਅੱਗ ਲਾਈ ਜਾਂਦੇ
ਪਹਿਲਾਂ ਤਾਂ ਲੋਕੀ ਕਹਿੰਦੇ ਸੀ ਸਾਡਾ ਬਾਬਾ ਸ਼ਾਡੇ ਪੈਸੇ
ਪਹਿਲਾਂ ਜੋ ੲਿਨਾਂ ਲੋਕਾਂ ਨੂੰ ਕਹਿੰਦਾ ਸੀ ਨਾਂ ਪੈਸੇ ਦੇਵੋ ੳੁਸਨੂੰ ਕੁੱਟਣ ਪੈਂਦੇ ਸੀ । ਪਾਗਲ ਲੋਕ ।
ਆਪਣੇ ਲੋਕਾਂ ਨੂੰ ਨੀ ਅਕਲ ਆਉਣੀ ਯਾਰ
ਏਹਨਾਂ ਮੂਰਖ ਲੋਕਾਂ ਨੇ ਸ੍ਰੋਮਣੀ ਕਮੇਟੀ ਦੇ ਮਗਰ ਵੀ ਪੈਨਾ ਸੀ ਕੀ ਤੁਸੀਂ ਤਾਂ ਸਾਨੂੰ ਕੁੱਝ ਨਹੀਂ ਦਿੱਤਾ ਤੁਸੀਂ ਸਾਡੇ ਬਾਬੇ ਨੂੰ ਕੀਮੇ ਰੋਕੋਗੇ ਏਹ ਤਾਂ ਸਾਨੂੰ 9 ਗੁਣਾ ਰੁਪਏ ਦੇਂਦਾ ਏਹ ਲੋਕ ਤਾਂ ਪੱਤਰਕਾਰ ਵੀਰ ਦੇ ਥੱਪੜ ਮਾਰਨ ਤੱਕ ਜਾਦੇ ਸੀ ਏਹ ਪਾਗਲ ਲੋਕ ਨੇ ਏਹਨਾਂ ਨੇ ਹੀ ਡੇਰਾ ਬਾਦ ਪ੍ਰਫੁੱਲਤ ਕੀਤਾ ਸਰਸੇ ਵਾਲਾ ਵੀ ਏਹਨਾਂ ਨੇ ਹੀ ਸਿਰ ਚਾੜੀਆ ਸੀ
ਬਾਬੇ ਦੀਆਂ ਮੋਜਾਂ ਲੱਗ ਗਈ ਆ
ਚਾਰ ਪੀੜ੍ਹੀਆਂ ਖਾੳਗੀ ਪੈਸੇ ਇਕੱਠੇ ਕਰਕੇ
ਕਿਸੇ ਪਾਸੇ ਟੱਪ ਜਾੳੂਗਾ
ਮੂਰਖ਼ ਲੋਕਾਂ ਨੇ ਪੁਲੀਟੀਕਲੀ ਲੀਡਰਾਂ, ਬਾਬਿਆਂ ਦੀ ਨੋਟਾਂ ਦੀ ਵਰਖਾ ਕਰ ਕਰਕੇ ਇਨ੍ਹਾਂ ਅਮੀਰ ਕਰ ਦਿੱਤਾ ਕਿ ਹੁਣ ਇਹ ਕ਼ਾਬੂ ਕਰਨੇ ਔਖੇ ਹੋ ਗਏ।
ਬਾਬੇ ਦਾ ਕੋਈ ਕਸੂਰ ਨੇ ਆ ਲੋਕ ਕਮ ਕਰਨ ਦੀ ਬਜਾਏ ਫਰੀ ਵਿੱਚ ਅਮੀਰ ਬਣਨ ਦੇ ਚੱਕਰ ਵਿੱਚ ਆ
Bheedchal wali gal thik hy
बाई जी की होऊ दुनिया दा जीना ते विश्वास हुँदा है ओहि फाहा vadd जांदे हैं
म सिख धर्म को बहुत अच्छा मानता हूं पर इन कुछ लोगो की वजह से पता नही चलता किस पर विश्वास करे किस पर ना करे
वाहे गुरु जी
Dhan dhan baba Gurmail singh ji khuthala wale 😂😂😂😂😂😂😂😂
ਬਾਬੇ ਨੇ ਦੋਹੇ ਕੰਮ ਕਿਤੇ ਹੋਏ ਸੀ ਗੁਰਮੁੰਖ ਗੁਰਬਾਣੀ ਸੁਣ ਲਾਹਾ ਲੈਗੇ ਮਨਮੂੰਖ ਲੂਚੇ ਲਾਲਚੀ ਠਗ ਹੋਗੇ
ਲੋਕੋ ਰੱਬ ਦਾ ਨਾ ਲਿਅਾ ਕਰੋ ਤੁਹਾਡਾ ਭਾਲਾ ਹੋਵੇਗਾ ਮਾੜੇ ਸਮੇ ਤੋਂ ਤਾਹੀ ਬਚ ਸਕਦੇ ਹੋ
30 din me paisa double phir hera pheri 😁😁😁
.😁😁😁😁🤣😥
Hun Kithe aa Bibi jagie Kaur eh aa Sadi sikhi da Hal
Patarkaar Nu Hissa Nhin Milyea, Aaj 4--5 Month Baad, Baabe De Gayab Hon Ton Baad Patarkar Hun Guru Ji Di Maryada Nu Badnaam Kyon Kr Reha, Pehle Kyon Nhin News Coverage Kitti ???
Kine din to A drama chal reha kithe Sgpc
1947 to 2021 teek loka nu sarhka tey chalna nahi aia thagga nu ssmjan Di akal kivey a jave GI
ਬਹੁਤ ਔਖਾਂ ਲੋਕਾਂ ਦਾ
Sgpc ta app lhot de ne
Phir Hera pheri - 30 din mein paise double 😂😂
Hun taksali kithe ne
@Parmeet kaur Gamer jis nu launa os nu soda la den guru maharaj nu yuj kar riha
Kithe jagiro bibi A k pushe babe nu kyu guru de na te ah kam ho rhe ne
Eh ta hona e c loka ne lalch ke kise de ne suni sek laga hun akal a gye takne
Jehre lok kise Di gal ni made dukhe hunde apnia galtia nal.
ਨਕਲੀ ਬਾਬੇ ਲੋਕਾ ਦੇ ਹੱਥ ਚ ਜੁੱਤੀ ਦਓ ਲੋਕਾ ਦੇ ਸਿਰ ਚ ਜੁੱਤੀਆ ਮਰਾਓ ਅਤੇ ਵੀਡੀਓ ਵੀ ਬਣਾਈ ਜਾਵੇ ਲਿਸਟ ਮੁਤਾਬਿਕ ਜੁਤੀਆ ਪੈਣੀਆ ਚਾਹੀਦੀਆ ਲੋਕਾ ਦੇ , ਨਕਲੀ ਬਾਬੇ ਤੇ ਗੁਰੂ ਘਰ ਦੀ ਬਦਨਾਮੀ ਕਰਨ ਦਾ ਕੇਸ ਚੱਲਣਾ ਚਾਹੀਦਾ , ਪੂਰੀ ਖਬਰ ਦਖਾਓ ਬਾਬੇ ਨੂੰ ਕੀ ਸਜਾ ਮਿਲੀ ਤਾ ਜੋ ਕੋਈ ਹੋਰ ਨਾ ਕਰ ਸਕੇ
Dehtarey baba kartey dughney pesey 😀😀😀😀😀
Kuthala pind da na har koi jaan giya bai kithay aa eh pind
101 prakash hone chahiye de haan
Sikh Dharam Nu Badnaam Karan Walian Galan Kini Eho Jhi Lokan De Andar Sikh Dharam De Vare Shardha Ghatugi Aaj Lalach Chalda Gurughar De Vich Ki Ho Riha Rab De Naam Te Thagian Hon Lag Payian Gurdwaryan Andar Laraian Jhagre Hunde Hun Sochya Jive Te Kithe Rab Haiga Eho Jhe Kam Karan Walyan Ne Narak Vich Jana Rab De Naam Vaparik Dhandha Bana Ke Karde Buhat Bura Haal Lokan Da ENGLAND
Kotre business bhout change ha
BB babba business bhout profit ha
Baba to bacho loko
Sadde. Ghossna. Patter de value nahi
Mai September Wich Comment Kitta Si K Eh Baaba Saare Paise Lai K Bhajju, Aur Mainu Bahut Negative Comments Aaye Si, Baabe Nu Front Te Kr K Kujh Sewadaar Paisa Khaa K Tittar Hon Nu Firde Aur Jaan Boojh K Hun Drama Kr K Saara ilzaam Baabe te Lgaa Rahe, Paise Tan Commitee Wale Rall K Khaa Gye Aa...
Kus din gal garam raho fir eda de tatg loo loka no lotde rahan ge
Hun keo ronde aa..galti ta loka di aa jo pkhandi babe te vishwas krde aa..gumrah hon loki ap jande aa babea kol..hun ronde aa
Paterkar.vero.lagye
Rho.hissa.ptye.kro.baby.nal.baby.nu.lko.loo.oh.dhanbadi.hoyega😃🤣😀😅😑😅😅😶🙄😏😅😆😆😆😆😆
Sgpc sgpc laayi a aiwy yaar eh anny c saaly lalchi c dugny karwaun nu phirdy c aida hi hona c ehna naal😂😂😂😂
@Parmeet kaur Gamer har gall which sgpc aida nahi kuj saanu v sochna chahida asi pind pind ainy gurdwary bna laye asi khudh dhayaan rakhiye asi kihda anny ha par lalach which anny hoye hun rondy ron diyo aghy to mat aoo ehna nu k aida kiwy paisy dugny aur kiyo kro
Babe da koi KASOOR nhi.
Bewkoof LOKAN di galti
Hi. Dharam ekk Dhanda hai.
Y paise ta loka ne dite lalach nu
Sade log pagal ya ine bavkuf bande ya
Chittar paine chahide h eho babeya de plus ohna loka de jo mgr lag k ehna di waah waahi krke ehna di chdayi krwaunde ne.....akl to km lya kro.....
..
Sab to wad agg Tare lai hoi ha patar Kara bhota swad na lai baba Sadan gea c loka nu fukra patar kar loka nay pasa Tanu puch Kay laea c
Log pagal hoye hy jado guru ne kiya Granth sahib toan binakise nu nhi manna feer lok kio putte kam karde pind waliya nu fado
Phila ta o budea nu puso jidea kandea c loka to sada fydad huda jarea ne jada hun sab to bad ohi rola poundea ne v asi ta lute gae eo je babea kar ke sare sikh kom badnam hudi aa
Jad ta midiea nu B gala kad de C lok
Yaar kehre pagal bndya d video paun dya.sare khote c paise den wale.babe to wade oh zimedar a jina guru ghar nu wapar banaya c.
far lo babe te .......
Bevkuf log
ਪੰਜਾਬ ਵਿੱਚ ਬਾਬਾ ਵਾਦ ਖਤਮ ਕਰ ਦਿੱਤਾ ਜਾਵੇ ਖਾਲਸਾ ਜੀ ਜਾਗੋ ਪੰਜਾਬੀਓ
ਪੰਜਾਬ ਵਿੱਚ ਸ਼ਰਾਬ ਬੰਦ ਹੋਣੀ ਚਾਹੀਦੀ ਹੈ ਖਾਲਸਾ ਜੀ ਜਾਗੋ ਪੰਜਾਬੀਓ
ਪੰਜਾਬ ਵਿੱਚ ਕੰਜਰੀਆਂ ਦਾ ਨਾਚ ਬੰਦ ਹੋਣਾ ਚਾਹੀਦਾ ਹੈ
kanjrain ta ne je kanjar ne dekhna bandh kardo appe bandh ho jao
ਪੰਜਾਬ ਵਿੱਚ ਬਾਬਾ ਵਾਦ ਖਤਮ ਕਰ ਦਿੱਤਾ ਜਾਵੇ ਖਾਲਸਾ ਜੀ ਜਾਗੋ ਪੰਜਾਬੀਓ
ਪੰਜਾਬ ਵਿੱਚ ਸ਼ਰਾਬ ਬੰਦ ਹੋਣੀ ਚਾਹੀਦੀ ਹੈ ਖਾਲਸਾ ਜੀ ਜਾਗੋ ਪੰਜਾਬੀਓ