Manukhta di sewa ਸਰਦਾਰ ਬੰਦੇ ਨੂੰ ਅਜਿਹੇ ਕੰਮ ਸ਼ੋਭਾ ਨਹੀਂ ਦਿੰਦੇ hosting Gurinder Bath-spmediapunjab

Поділитися
Вставка
  • Опубліковано 10 лют 2025
  • Manukhta di sewa ਪੰਚਾਇਤ ਮੈਂਬਰ ਦੇਖੋ hosting Gurinder Bath-spmediapunjab
    Source.. ek umeed ashram daulatpur Moga
    Credit.. Gurinder Bath
    #piticlive #punjabi #spmediapunjab #manukhtadisewa #gurinderbath #ekumeedashram

КОМЕНТАРІ • 359

  • @gurpreetsuman503
    @gurpreetsuman503 3 місяці тому +75

    ਪਰਚਾ ਕਰਵਾਓ ਇਹਨਾ ਤੇ ਵੀਰ ਜੀ

  • @nachhattersingh3815
    @nachhattersingh3815 3 місяці тому +71

    ਜਦੋਂ ਤੱਕ ਪਰਚੇ ਦਰਜ ਨਹੀਂ ਕੀਤਾ ਜਾਂਦਾ ਇਹ ਲੋਕ ਨਹੀਂ ਸੁਧਰ ਸਕਦੇ।

  • @swarnjeetkaurmattu1315
    @swarnjeetkaurmattu1315 3 місяці тому +29

    ਇਸ ਚਵਲ ਤੇ ਪਰਚਾ ਬਣਦਾ ਰੱਬ ਅੱਗੇ ਅਰਦਾਸ ਕਰੋ ਇਹੋ ਜਿਹੇ ਪਾਪੀਆਂ ਦਾ ਕੱਖ ਨਾ ਰਹੇ ਘਰ ਉੱਜੜ ਜਾਵੇ ਤੇ ਸਾਰਾ ਪਰਿਵਾਰ ਰੱਬ ਪਾਗਲੂ ਕਰ ਦੇਵੇ

  • @tarsemsinghtarsam1731
    @tarsemsinghtarsam1731 3 місяці тому +46

    ਲਾਹਨਤੀ ਲੋਕ ਸਰਮ ਨੀ ਆਈ ਆਪਣੀ ਬਦਨਾਮੀ ਆਪ ਕਰਵਾਈ ਏ

  • @anoopkumarverma8449
    @anoopkumarverma8449 3 місяці тому +78

    ਵੀਰ ਜੀ ਇਸ ਤੇ ਪਰਚਾ ਦਰਜ ਕਰਵਾਇਆ ਜਾਵੇ ਜੀ।

    • @shinderbrar
      @shinderbrar 3 місяці тому +4

      ❤❤❤❤👍✌🙏

    • @BALRAJGill-t8c
      @BALRAJGill-t8c 2 місяці тому +1

      ❤🎉❤🎉❤🎉❤🎉❤🎉❤🎉❤🎉❤🎉❤🎉

  • @sukhwinderhaher5878
    @sukhwinderhaher5878 3 місяці тому +66

    ਲੱਖ ਦੀ ਲਾਹਣਤ ਇਹੋ।ਜਿਹੇ। ਲੋਕਾਂ ਤੇ

    • @JasvirSekho
      @JasvirSekho Місяць тому

      ਲੱਖ ਲਾਨਤ ਕੁੱਤਾ ਬੰਦਾ ਝੂਠ ਮਾਰਨ ਲਗਾ ਪਿਆ ਵੀਰ ਇੰਦੇ ਤੇ ਪਰਚਾ ਕਰੋ ਕੰਜ਼ਰ ਤੇ

  • @JashanPreet-s4b
    @JashanPreet-s4b 3 місяці тому +19

    ਇੱਸ ਵਿਰ ਦੀ ਮੇਬਰ ਸਿਪ ਰੱਦ ਕਿਤੀ ਜਾਵੇ ਤੇ ਪਰਚਾ ਕਰਵਾਇਆ ਜਾਵੇ ਤੇ ਇੱਸ ਦਾ ਬਣਦਾ ਹੱਕ ਦਵਾਇਆ ਜਾਵੇ

  • @gursanjhsinghjohal7432
    @gursanjhsinghjohal7432 3 місяці тому +19

    ਵੀਰ ਜੀ ਇਸ ਪਰਿਵਾਰ ਤੇ ਪਰਚਾ ਕਰਵਾਓ ਇਹੋ ਜਿਹੇ ਲੋਕਾਂ ਨੇ ਇਨਸਾਨ ਨੀਅਤ ਹੀ ਖਤਮ ਕਰ ਦਿੱਤੀ ਲੱਖ ਲਾਹਨਤ ਇਹੋ ਜਿਹੇ ਬੰਦਿਆਂ ਦੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਇਹਨਾਂ ਦਰਿੰਦਿਆਂ ਤੇ ਪਰਚਾ ਕਰਵਾਓ ਤੇ ਉਸ ਗਰੀਬ ਮਜ਼ਦੂਰ ਦਾ ਪੂਰਾ ਪੂਰਾ ਹੱਕ ਦਵਾਓ😊

    • @palwindersingh3731
      @palwindersingh3731 9 днів тому

      SIKH HOKAR JHOOTH BOLDA HAI . SHITTARR FERRO SIKHA NU BADNAAM KARDE IS TARAH DE LOKK JO BANDI BANNA KE LOKKAN NU GULAMMI KARA ke EH KIRHE RABB NU LEKHAA DENNA PANNA HAI.

  • @BalkarSingh-dc1oq
    @BalkarSingh-dc1oq 3 місяці тому +15

    ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ

  • @JagtarSingh-xe6hj
    @JagtarSingh-xe6hj 3 місяці тому +27

    ਇਸ ਤੇ ਜ਼ਰੂਰ ਪਰਚਾ ਕਰਵਾਉ

  • @nishansingh8951
    @nishansingh8951 3 місяці тому +42

    ਬਹੁਤ ਬਹੁਤ ਵਧੀਆ ਕੰਮ ਕਰਰਹੇਹੋਵਾਹਿਗੁਰੂ ਚੜਦੀਕਲਾ ਕਰੇ

  • @parvindersingh7603
    @parvindersingh7603 3 місяці тому +47

    ਪਹਿਲਾਂ ਤਾਂ ਬਾਈ ਜੀ ਪਰਚਾ ਦਰਜ ਕਰਵਾਇਆ ਜਾਵੇ ਮਜ਼ਦੂਰ ਨੂੰ ਗੁਲਾਮ ਬਣਾ ਕੇ ਰੱਖਣ ਲਈ ਉਸ ਤੋ ਬਾਅਦ ਧਮਕੀ ਦੇਣ ਦਾ ਪਰਚਾ ਦਰਜ ਕਰਵਾਇਆ ਜਾਵੇ ਔਰ ਆਪਣੀ ਸਰੁੱਖਿਆ ਰੱਖਿਆ ਕਰੋ

    • @Gamingcomunti
      @Gamingcomunti 3 місяці тому +3

      ਜਦੋ ਘਰੇ ਕੁਝ ਮਾੜਾ ਹੋ ਜਾਂਦਾ ਹੋਣਾ ਘਰ ਦਿਆਂ ਬੀਬੀਆ l ਹੋਰ ਬੀਬੀਆਂ ਕੋਲੇ ਡੂੰਗਾ ਜਾ ਸਾਹ ਭਰ ਕੇ ਆਂਦੀਆਂ ਹੋਣੀਆਂ l ਰੱਬ ਵੀ ਸਾਡਾ ਵੈਰੀ ਬਣਿਆ ਅਸੀਂ ਕੀ ਮਾੜਾ ਕੀਤਾ ਕਿਸੇ ਦਾ l

    • @TejinderSingh-tr2hf
      @TejinderSingh-tr2hf 3 місяці тому

      ਮਨੁੱਖਤਾ ਦੀ ਸੇਵਾ ਨਹੀ ਪੂਰਬੀਆ ਦੀ ਸੇਵਾ ਪੰਜਾ੍ਬੀ ਨੁ ਰੇਹੜੀ ਬਰਾਬਰ ਲਾਉਣ ਦਿੰਦੇ ਮਨੁੱਖਤਾ ਦੀ ਸੇਵਾ ਵਾਲੇਉ ਪੰਜਾਬੀ ਭਰਾਵਾ ਨਾਲ ਵੀ ਖੜੋ

    • @TejinderSingh-tr2hf
      @TejinderSingh-tr2hf 3 місяці тому

      ​@@Gamingcomuntiਰੱਬ ਨੀ ਵੈਰੀ ਹਰ਼ ਬਰਾਦਰੀ ਜੱਟਾ ਦੇ ਵੈਰੀ

    • @SahibdeepsinghSidhu-v9x
      @SahibdeepsinghSidhu-v9x 3 місяці тому

      🤬🤬🤬🤬

    • @Kiranpal-Singh
      @Kiranpal-Singh 6 днів тому

      @@TejinderSingh-tr2hf
      ਕੀ ਮੰਦ ਬੁੱਧੀ ਤੇ ਜੁਲਮ ਕਰਨ ਵਾਲੇ ਤੇ ਮੁਫ਼ਤ ਕੰਮ ਕਰਵਾਉਣ ਵਾਲਿਆਂ ਦੇ ਨਾਲ ਖੜ੍ਹਨਾ ਚਾਹੀਦਾ ਹੈ ?????
      ਸ਼ਰਮ ਕਰੋ ਤੇ ਇਨਸਾਨੀਅਤ ਦੀ ਕਦਰ ਕਰੋ, ਗੁਰਬਾਣੀ ਅਨੁਸਾਰ ਚੱਲੀਏ !

  • @anoopkumarverma8449
    @anoopkumarverma8449 3 місяці тому +44

    ਵੀਰ ਜੀ ਤੁਸੀਂ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ

  • @swaranjitkaur-vw2kq
    @swaranjitkaur-vw2kq 3 місяці тому +44

    ਸੜਕਾਂ ਤੇ ਚੌੜੇ ਹੋ ਹੋ ਤੁਰਦੇ ਅਸੀ ਸਰਦਾਰ ਸੁਆਹ ਦੇ ਲੋਕ ਇਹ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਇੱਜਤ ਰੋਂਲਦੇ ਆ ਸਾਰੇ ਪਰਿਵਾਰ ਦੇ ਸੰਗਲ ਲਗ ਜਾਣੇ ਆ ਪਗਾਲ ਹੋ ਜਾਣਾ ਇਹੋ ਜਿਹੇ ਲੋਕਾਂ ਨੇ ਇਹ ਕਮਾਈ ਖਟੀ ਆ ਜਗ ਤੋ

  • @MANDEEPSINGH-hm3jg
    @MANDEEPSINGH-hm3jg 2 місяці тому +5

    ਪਰਚਾ ਦਰਜ ਕਰਵਾਇਆ ਜਾਣਾ ਚਾਹੀਦਾ ਇਹੋ ਜਿਹੇ ਲੋਕਾਂ ਦੇ

  • @BalrajBalraj-w8m
    @BalrajBalraj-w8m 3 місяці тому +12

    Awesome bro 🙏🏻🙏🏻🙏🏻

  • @baburambehl7918
    @baburambehl7918 2 місяці тому +3

    ਰੱਬ ਤੈਨੂੰ ਲੰਬੀਆਂ ਉਮਰਾਂ ਦੇਵੇ ਵੀਰ।

  • @ifthikarlaligill9342
    @ifthikarlaligill9342 3 місяці тому +3

    Very good work zinda bad huminity work thanks for sharing

  • @Bhagwantdhaliwal694
    @Bhagwantdhaliwal694 3 місяці тому +22

    ਲੱਖ ਦੀ ਲਾਹਣਤ ਆ ਏਸ ਚੌਰੇ ਤੇ ਜਿੰਨੇ ਸਿੱਖੀ ਤੇ ਪੰਜਾਬੀਅਤ ਦਾ ਨਾਮ ਖ਼ਰਾਬ ਕੀਤਾ 😢😢

  • @MANDEEPSINGH-hm3jg
    @MANDEEPSINGH-hm3jg 2 місяці тому +2

    Gurinder singh veer ji bhut vdhia kmm kr rhe ho waheguru ji chrhdi kla ch rkhan

  • @madanlalsharma2
    @madanlalsharma2 3 місяці тому +21

    ਇਹੋ ਜਿਹੇ ਲੋਕ ਗੁਰਦਵਾਰਿਆ ਵਗੈਰਾ ਵਿੱਚ ਜਾਕੇ ਨੱਕ ਰਗੜਦੇ ਹਨ ਤੇ ਕਦੇ ਕਦੇ ਆਪਨੇ ਪਾਪਾਂ ਪਰ ਪਰਦਾ ਪਾਉਣ ਲਈ ਘਰ ਵਿੱਚ ਪਾਠ ਵੀ ਕਰਵਾ ਦੇਂਦੇ ਹਨ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਇਨਸਾਨ ਹੀ ਰੱਬ ਹੈ, ਤੇ ਇਹ ਲੋਕ ਰੱਬ ਤੋਂ ਗੋਹਾ ਕੂੜਾ ਸੁਟਵਾਅ ਰਹੇ ਹਨ l

    • @charanjitsingh4388
      @charanjitsingh4388 3 місяці тому +3

      ਬਹੁਤ ਅਫਸੋਸ ਹੈ ਸਿੱਖ ਕੌਮ ਵਿੱਚ ਵੀ ਦਰਿੰਦੇ ਹੈ । ਸਿੱਖ ਕੌਮ ਨੂੰ ਬਦਨਾਮ ਕਰਦੇ ਹਨ ।

    • @sanjogtarani3997
      @sanjogtarani3997 3 місяці тому +1

      ਹਾਏ ਹਾਏ ਰੱਬਾ ਇਨਸਾਫ਼ ਕਰੀਂ ਗਰੀਬਾਂ ਦੇ ਹੱਕ ਖਾਂਦੇ ਹਨ ਬਿਮਾਰੀਆਂ ਵਾਸਤੇ ਪੈਸੇ ਇਕਠੇ ਕਰ ਰਹੇ

  • @GusavkSidhu-d9h
    @GusavkSidhu-d9h 2 місяці тому +1

    ਵੀਰ ਜੀ ਤੁਸੀਂ ਬਹੁਤ ਹੀ ਚੰਗਾ ਕੰਮ ਕਰ ਰਹੇ ਹੋ। ਥੋੜੇ ਜੇ ਰੁਪਏ ਬਚਾਉਣ ਲਈ ਸਿਆਣਾ ਬਿਆਣਾ ਝੂਠ ਬੋਲ ਰਿਹਾ ਹੈ। ਇਹੋ ਜਿਹੇ ਬੰਦੇ ਤੇ ਪਰਚਾ ਜਰੂਰ ਕਰਵਾਉ ਜੀ। ਮਦ ਬੁਦੀ ਬੰਦੇ ਤੋਂ ਗੁਲਾਮੀ ਕਰਵਾਉਣਾ ਬਹੁਤ ਵੱਡਾ ਪਾਪ ਹੈ ਇਨ੍ਹਾਂ ਲੋਕਾਂ ਦੇ ਬੱਚਿਆਂ ਨੂੰ ਇਨ੍ਹਾਂ ਦੇ ਕਿਤੇ ਪਾਪ ਭਰਨੇ ਪੈਣਗੇ। ❤❤🙏🙏😭😭😭😭😭

  • @Rajugill-q2r
    @Rajugill-q2r 3 місяці тому +4

    ਬਹੁਤ ਵਧੀਆ ਗੁਰਪ੍ਰੀਤ ਵੀਰ ਜੀ ਪੁੰਨ ਦਾ ਕੰਮ ਕਰ ਰਹੇ ਹੋ ਤੁਸੀਂ ੧🙏

  • @gurdevsinghrandhawa6571
    @gurdevsinghrandhawa6571 2 місяці тому +1

    ਸਰਦਾਰ ਗੁਰਿੰਦਰ ਸਿੰਘ ਜੀ ਆਪਣੀ ਟੀਮ ਨਾਲ ਸੁਰਖਿਆ ਵਾਸਤੇ ਨਾਲ ਲੱਗਦੇ ਪੁਲਿਸ ਥਾਣੇ ਤੋਂ ਪੁਲਿਸ ਮੁਲਾਜ਼ਮਾਂ ਨੂੰ ਨਾਲ ਲੈਕੇ ਆਇਆ ਕਰੋ ਅਤੇ ਨਾਲ ਦੀ ਨਾਲ ਹੀ ਇਹੋ ਜਿਹੇ ਲੋਕਾਂ ਤੇ ਪਰਚਾ ਦਰਜ ਕਰਵਾਇਆ ਜਾਵੇ ਅਤੇ ਗਰੀਬ ਲੋਕਾਂ ਨੂੰ ਉਨ੍ਹਾਂ ਦਾ ਹੱਕ ਦਿਵਾਇਆ ਜਾਵੇ। ਬਹੁਤ ਬਹੁਤ ਧੰਨਵਾਦ ਜੀ, ਪਰਮਾਤਮਾ ਤੁਹਾਡੀ ਅਤੇ ਤੁਹਾਡੀ ਟੀਮ ਦੀ ਲੰਮੀ ਉਮਰ ਕਰੇ ਜੀ।

  • @SukhwinderSingh-qn4rj
    @SukhwinderSingh-qn4rj 3 місяці тому +6

    Waheguru ji mehar karan gureder singh veer te

  • @harbansharbans9979
    @harbansharbans9979 3 місяці тому +7

    Good.. Job... ਵੀਰ... Ji

  • @roopdhillon4641
    @roopdhillon4641 3 місяці тому +3

    ਇਹ ਜਿਹੇ ਲੋਕਾਂ ਨੂੰ ਰੱਬ ਦਾ ਡਰ ਨਹੀਂ

  • @sikanderbrar2179
    @sikanderbrar2179 9 днів тому

    Very good veer ji weheguru Maher rakhi ji 🙏🙏🙏🙏🙏

  • @KulwinderSingh-c7n
    @KulwinderSingh-c7n 3 місяці тому +10

    ਐਨਾ ਕੁੱਝ ਦਿੱਤਾ ਵਾਹਿਗੁਰੂ ਨੇ ਪਰਿਵਾਰ ਨੂੰ, ਨਿਯਤ ਫਿਰ ਵੀ ਨੀ ਰੱਜਦੀ

    • @Rajugill-q2r
      @Rajugill-q2r 3 місяці тому +1

      ਮੇਰੇ ਪਿੰਡ ਦਾ ਹੈ ਇਹ 19 ਕਿੱਲੇ ਜਮੀਨ ਆਉਂਦੀ ਆ ਕੱਲਾ ਕੱਲਾ ਆ,,, ਨਹਿਰ ਦਾ ਮੋਗਾ ਇਹਦੇ ਖੇਤ ਵਿਚ ਪੈਂਦਾ ਆ 🙏

  • @Alonegaming12573
    @Alonegaming12573 3 місяці тому +5

    Waheguru ji mehar Karen ji ❤

  • @pastercharles3421
    @pastercharles3421 6 днів тому

    ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਆਛਰਮ ਵਾਲੇ ਵੀਰ ਜੀ ਰੱਬ ਤੁਹਾਨੂੰ ਤੰਦਰੁਸਤੀ ਤੇ ਕਿਰਪਾ ਕਰੇ

  • @karnailsingh7225
    @karnailsingh7225 3 місяці тому +74

    ਬੇਸ਼ਰਮ ਆਦਮੀ ਬੋਲਦਾ ਕਿਸ ਤਰ੍ਹਾਂ ਹੈ ਪਰਚਾ ਦਰਜ ਕਰਾਓ ਇਸ ਤੇ।

    • @SahibdeepsinghSidhu-v9x
      @SahibdeepsinghSidhu-v9x 3 місяці тому

      🤬🤬🖕🖕🖕🖕🖕🖕🖕🖕🖕🖕🖕🖕🖕🖕🖕🖕🖕🖕🖕🖕🖕🖕🖕🖕🖕🖕🖕🖕🖕🖕🖕🖕🖕🖕🖕🖕🖕🖕🖕🖕🖕🖕🖕🖕🖕🖕🖕🖕🖕🖕

    • @Hardeepvirdi
      @Hardeepvirdi 2 місяці тому +4

      Meinu lagda oh aap vi mandbudhi aa tahin bai ji nu dhmkian dinda c 😂😂

    • @karnawalform8580
      @karnawalform8580 2 місяці тому

      RIGHT JI

    • @virdi.47
      @virdi.47 2 місяці тому

      Dhamkiyan mandhbudi Bnda de skda !? 🫤​@@Hardeepvirdi

  • @KuldipSingh-z2u
    @KuldipSingh-z2u 3 місяці тому +4

    Waheguru ji 🙏🙏

  • @manavgill1763
    @manavgill1763 11 днів тому

    God bless you and your family and your teamn nu 🙏🙏🙏🙏🇨🇦🇨🇦🇨🇦

  • @GOPINANGAL-ut1eq
    @GOPINANGAL-ut1eq 3 місяці тому +5

    Love U jatta love YG Su Su NIC man

  • @Sanvi_kaur1234
    @Sanvi_kaur1234 3 місяці тому +6

    ਇਹਨਾਂ ਤੇ ਪਰਚੇ ਕਰਵਾਏ ਕਰੋ ਫਿਰ ਸਮਝਣਗੇ

  • @sajjansharma6017
    @sajjansharma6017 Місяць тому +1

    Bahut badhiya.

  • @AnshumanGarg-b4g
    @AnshumanGarg-b4g 3 місяці тому +4

    Veer ji aap bahut acha kam kar rahe hei mei har roj app ki bedeo dekhti hue jab koy garib admi en logo kei pas mil jata hei tab yei apna riste dar bana detei hei jind haryana sei

  • @jatinderkaur101
    @jatinderkaur101 3 місяці тому +5

    God bless you bro

  • @birsingh6954
    @birsingh6954 3 місяці тому +6

    Good good good good good👍👍👍👍👍 bir g good

  • @harjeetsingh-tn1un
    @harjeetsingh-tn1un 3 місяці тому +9

    I'm support to you brother good work

  • @babbu3481
    @babbu3481 3 місяці тому +1

    Waheguru ji waheguru ji waheguru ji waheguru ji 🙏🙏❤️ ❤️❤️❤️❤️❤️❤️❤️

  • @kuldipkaurkalsi923
    @kuldipkaurkalsi923 3 місяці тому +7

    ਲੱਖਲਾਨਤ ਇਹਦੇ ਜਹੇ ਲੋਕਾਂ ਦਾ

  • @BalwinderSingh-zb6gc
    @BalwinderSingh-zb6gc 19 днів тому

    ਇਸ ਤਰ੍ਹਾਂ ਦੇ ਬੰਦੇ ਨੂੰ ਤਾਂ ਪਰਮਾਤਮਾ ਹੀ ਸਜਾ ਦੇਣਗੇ ਵਾਹਿਗੁਰੂ ਜੀ

  • @harbirchawla1704
    @harbirchawla1704 3 місяці тому +4

    Wehaguru ji mehar karan ji 🙏🏻

  • @Sudhir-o6h4e
    @Sudhir-o6h4e Місяць тому +1

    Dhan dhan aapki seva samiti 🙏🙏

  • @daljitsingh7980
    @daljitsingh7980 3 місяці тому +6

    ਲੱਖ ਦੀ ਲਾਹਣਤ ਏਹੋ ਜੇ ਇਨਸਾਨ ਦੇ

  • @Khalsa-kf3wt
    @Khalsa-kf3wt 2 місяці тому +4

    ਸਾਡੇ ਸਿੱਖਾਂ ਕੋਲ ਹੁਣ ਆ ਕੰਮ ਰਹਿ ਗਿਆ

  • @saman2156
    @saman2156 3 місяці тому +4

    Wahaguru ji 🙏🙏

  • @baljindersingh4504
    @baljindersingh4504 3 місяці тому +2

    ਵਾिਹਗੁਰੂ ਜੀ

  • @sukhasandhusukha9981
    @sukhasandhusukha9981 3 місяці тому +13

    ਬਾਈ ਇਸ ਖੱਚਰ ਬੰਦੇ ਤੇ ਪਰਚਾ ਕਰੌਣਾ ਸੀ

  • @redevi1239
    @redevi1239 Місяць тому

    22 g salute hai teinu yaar ..🎉

  • @jkpunjabi578
    @jkpunjabi578 Місяць тому +1

    ਇਨ੍ਹਾਂ ਦੇ ਬੱਚਿਆਂ ਨਾਲ ਵੀ ਇਸ ਤਰਾਂ ਹੋਵੇ

  • @naharsingh416
    @naharsingh416 Місяць тому

    ਸਤਿ ਸ੍ਰੀ ਆਕਾਲ ਜੀ,, ਸਾਰੇ ਵੀਰਾਂ ਨੂੰ, ਬਾਈ ਜੀ ਤੁਸੀਂ ਬਹੁਤ ਹੀ ਵਧੀਆ ਕੰਮ, ਆਪਣੇ ਤਰੀਕੇ ਨਾਲ ਅਤੇ ਬਹੁਤ ਹੀ ਪਿਆਰ ਸਤਿਕਾਰ, ਢੰਗ ਨਾਲ ਕਰ ਰਹੇ ਹੋ, ਬਹੁਤ ਬਹੁਤ ਧੰਨਵਾਦ ਜੀ, ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਅਤੇ ਖੁਸ਼ੀਆਂ ਬਖਸ਼ਣ ਜੀ

  • @nadeemjodha8893
    @nadeemjodha8893 2 місяці тому

    ❤️love from ਮਾਲੇਰਕੋਟਲਾ 👌great work 😊🎉

  • @harwinderdeol1601
    @harwinderdeol1601 3 місяці тому +16

    ਵੀਰ ਜੀ ਜਿੰਨਾ ਬੰਦਾ ਰੱਖਿਆ ਉਸਦੇ ਸਿਰ ਚ ਪਾਣੀ ਦੀ ਬਾਲ਼ਟੀ ਪਾਉ ਹੋਸ ਚ ਆਵੇ ਜਬਲੀਆਂ ਮਾਰੀ ਜਾਦਾ ਬੌਦਲ ਗਿਆ ਇਹ

  • @swransingh6064
    @swransingh6064 3 місяці тому +4

    ਇਨ੍ਹਾਂ ਲੋਕਾਂ ਤੇ ਕਾਰਵਾਈ ਕਰਾਇਆ ਕਰੋ ਤਾਂ ਜੋ ਦੂਜਿਆਂ ਨੂੰ ਵੀ ਅਕਲ ਆਵੇ ਜਦੋ ਤੁਸੀ ਕਾਰਵਾਈ ਨਹੀਂ ਕਰਾਉਂਦੇ ਤਾਂ ਹੀ ਇਹ ਲੋਕ ਡਰਦੇ ਨਹੀ

  • @journeytime1470
    @journeytime1470 3 місяці тому +3

    ਪਹਿਲਾਂ ਤਾਂ ਬੇਸ਼ਰਮ ਦੇ ਕੰਨਾਂ ਵਿੱਚ ਮਸ਼ੀਨ ਲਾਓ ਤਾਂ ਕਿ ਇਹਨੂੰ ਪਹਿਲੀ ਵਾਰ ਈ ਗੱਲ ਸੁਣ ਜਾਏ।।

  • @JSKhara-y4m
    @JSKhara-y4m 3 місяці тому +7

    ਕਰਨਾਲ 84 ਵਿੱਚ ਸਿਸਿਆਂ ਵਾਲ਼ੇ ਗੁਰਦਵਾਰੇ ਨੂੰ। ਇਹਨਾਂ ਨੁਕਸਾਨ ਕਿੱਤਾ ਵੱਡੇ ਸੰਸਥਾਂ ਵਾਲ਼ੇ ਹੋ ਤੇ ਡਾਂਗ ਮਾਰ ਅਤੇ ਗਿਆਨ ਗੋਦੜੀ ਗੁਰਦੁਆਰਾ ਇਹਨਾਂ ਤੋਂ ਅਜ਼ਾਦ ਕਰਵਾਓ

  • @JasbirKaur-nj3sr
    @JasbirKaur-nj3sr 3 місяці тому

    You are doing a great job waheguru ji app sab nu chardi Kala vich rakhan🙏🙏🙏

  • @AbrarHussain-ks1pl
    @AbrarHussain-ks1pl 3 місяці тому +2

    Very. Nice❤❤❤❤Abrar. Pakistan

  • @Bapla.baldevBapla.baldev
    @Bapla.baldevBapla.baldev 3 місяці тому +7

    😢😢😢💯💯💯💯💯💯💯💯💯💯💯💯💯💯💯💯punjabi.bhra.is.priwar.nu.lakha.lahnta.oao💯💯💯💯💯💯

  • @nitpalsharma3805
    @nitpalsharma3805 3 місяці тому

    Salute you dear sir yea you are doing excellent extremely proud human sewa

  • @jiwansharma3930
    @jiwansharma3930 3 місяці тому +2

    Bahut changa bolde ho god help you

  • @SawanPunjabi-u5g
    @SawanPunjabi-u5g Місяць тому

    God bless you paji from Amritsar

  • @mohindergill7478
    @mohindergill7478 3 місяці тому +1

    Very good god bless you

  • @Jaggi_locham
    @Jaggi_locham 3 місяці тому

    So proud of you veer ji🙏🏻🙏🏻

  • @karnawalform8580
    @karnawalform8580 2 місяці тому

    Manukhta Di seva karne Wale Anu Dil salute all comeit member

  • @RupinderVirk-s9b
    @RupinderVirk-s9b 2 місяці тому

    Waheguru
    Ji

  • @premsingh-uq7gn
    @premsingh-uq7gn 3 місяці тому

    Good work. Thanks

  • @rajveerrajveernahar312
    @rajveerrajveernahar312 3 місяці тому

    Bai, ji thono rab lambi umar de vey ji

  • @Totakhan-ln5qv
    @Totakhan-ln5qv 3 місяці тому +4

    🙏🙏🙏🙏

  • @NirmalSingh-by3dp
    @NirmalSingh-by3dp 3 місяці тому +5

    Very

  • @DilDil-hv5pu
    @DilDil-hv5pu 3 місяці тому +7

    ਇਹ ਕੰਮ ਸਰਕਾਰਾ ਨੂੰ ਕਰਨਾ ਚਾਹੀਦਾ ਅਤੇ ਕਨੂੰਨ ਵੀ ਸਖਤ ਚਾਹੀਦਾ , ਜਿਹੜੇ ਇਸ ਤਰਾਂ ਬੰਦੇ ਰੱਖਦੇ ਉਹਨਾਂ ਤੇ ਸਖ਼ਤ ਕਨੂੰਨੀ ਕਾਰਵਾਈ ਕਰਨੀ ਚਾਹੀਦੀ ,ਇਹ ਕੰਮ ਸਰਕਾਰਾਂ ਨੂੰ ਕਰਨਾ ਚਾਹੀਦਾ ਨਹੀ ਤਾ ਇਸ ਤਰਾਂ ਆਸ਼ਰਮ ਖੋਲ ਕੇ ਲੋਕ ਕੁਝ ਮਹੀਨਿਆਂ ਵਿੱਚ ਹੀ ਕਰੋੜਪਤੀ ਹੋ ਰਹੇ ਹਨ ।

    • @ppsinghdhillon5837
      @ppsinghdhillon5837 3 місяці тому +1

      Bai tu v ban ja crore Pati, tenu kon rokda

    • @kisankaur4459
      @kisankaur4459 3 місяці тому

      tu v sewa kar la

    • @jatinderpalsingh795
      @jatinderpalsingh795 3 місяці тому

      Tu v khol la sawa ghat ban za crorpti mama sarkar da

    • @khalsaboutique61
      @khalsaboutique61 3 місяці тому

      ਤੁਸੀਂ ਬਣ ਕੇ ਦੇ ਖੋ ਕਰੋੜਪਤੀ ਜੀ

  • @amansandhu4864
    @amansandhu4864 3 місяці тому

    Waheguru Ji 🙏

  • @NarinderSingh-kt8qq
    @NarinderSingh-kt8qq 3 місяці тому

    Waheguru ji Waheguru ji ❤🙏🙏❤️

  • @dharmindersinghsingh8086
    @dharmindersinghsingh8086 3 місяці тому +1

    ਸਾ਼ਲਾ ਕਤੀੜ ਕਿਸੇ ਥਾਂ ਦਾ ਵੀਰ ਜੀ .ਪਰਚਾ ਕਰਾੳ਼ੁ ਕਤੀੜ ਤੇ

  • @AnshumanGarg-b4g
    @AnshumanGarg-b4g 3 місяці тому +4

    Veer ji tusi bahut badhiya kam kar rahe ho Jadu Inna call Banda mil janda hai FIR bad se apna rishtedar batla detei hei mei jind haryana sei bol rahi hue

  • @TejasinghPSangrur1234
    @TejasinghPSangrur1234 2 місяці тому

    Good Job veer ji

  • @ranjitkaur5934
    @ranjitkaur5934 3 місяці тому +3

    Nice

  • @VickyBhangu-vx5uk
    @VickyBhangu-vx5uk 3 місяці тому

    Good bless you veer ji

  • @raghuveersinghchahal8050
    @raghuveersinghchahal8050 3 місяці тому +1

    Khach gal badal da
    Oye ehna kise te julam karke kade v
    Sab ethe aa yaar aage kisne dekhya o veer satyug hunda c es veer kalyug aa
    Chal chad
    Veet you are a real superhero aa veer parmatma lambi bakshi

  • @Aktar-s5b
    @Aktar-s5b Місяць тому +1

    AKHTIR SADlA ❤❤❤❤❤❤❤❤❤❤❤❤❤❤❤❤❤❤❤❤❤❤❤❤❤

  • @rajinderbatth4132
    @rajinderbatth4132 16 днів тому

    ਪਰਚਾ ਬਣਦਾ ਵੀਰ ਜੀ 😔😔😔

  • @BashirKhanBashirKhan-v9l
    @BashirKhanBashirKhan-v9l 2 місяці тому +1

    ਯਾਰ ਇਹਨਾਂ ਲੋਕਾਂ ਦਾ ਬੇੜਾ ਗ਼ਰਕ ਹੋਇਆ ਪਿਆ, ਇਹ ਨੀ ਸੁਧਰਨਾ ਚਾਹੁੰਦੇ। ਆਪਾਂ ਕਿਸੇ ਨੂੰ ਟਾਰਗੇਟ ਨੀ ਕਰਦੇ ਪਰ ਹੋਰ ਕੌਮਾਂ ਦੇ ਮੁਕਾਬਲੇ ਜਿਆਦਾ ਤਰ ਇਹ ਮੰਦ ਬੁੱਧੀ ਬੰਦੇ ਜੱਟਾਂ ਦੇ ਹੀ ਘਰੋਂ ਮਿਲਦੇ ਨੇ, ਹਾਂ ਕੁੱਝ ਗੁੱਜਰ ਵੀ ਨੇ ਇਸ ਕੰਮ ਵਿੱਚ,ਆਪਾਂ ਸਾਰਿਆਂ ਨੂੰ ਮਾੜੇ ਨੀ ਕਹਿੰਦੇ ਚੰਗੇ ਵੀ ਬਹੁਤ ਨੇ। ਸਰਕਾਰ ਨੂੰ ਚਾਹੀਦਾ ਭਾਵੇਂ ਕੋਈ ਗੁੱਜਰ ਆ ਭਾਵੇਂ ਕੋਈ ਜੱਟ ਆ ਜਿਹੜਾ ਵੀ ਇਸ ਤਰਾਂ ਦੇ ਕੰਮ ਕਰਦਾ, ਉਸ ਉੱਤੇ ਪਰਚਾ ਦਰਜ ਕੀਤਾ ਜਾਵੇ ਤੇ ਜਿੰਨਾ ਬੰਦਿਆਂ ਤੋਂ ਇਹ ਕੰਮ ਲੈਂਦੇ ਨੇ, ਉਹਨਾਂ ਨੂੰ 10ਲੱਖ ਤਕ ਦਾ ਮੁਆਵਜ਼ਾ ਦਵਾਇਆ ਜਾਵੇ।

  • @Shinda-u1q
    @Shinda-u1q 12 днів тому

    Good jop ji

  • @VishaldeepSingh-r2y
    @VishaldeepSingh-r2y 3 місяці тому +2

  • @DharmendraDharmendra-l8l
    @DharmendraDharmendra-l8l 11 днів тому

    Good 👍🏻

  • @kashmirsingh7710
    @kashmirsingh7710 19 днів тому

    ਬੰਧੂਆ ਮਜਦੂਰ ਐਕਟ ਤਹਿਤ ਪਰਚਾ ਦਰਜ ਕਰਵਾਉਣਾ ਚਾਹੀਦਾ ਹੈ। ਮਨੁੱਖੀ ਅਧਿਕਾਰ ਕਮਿਸ਼ਨ ਕੋਲ ਇਸ ਬੰਦੇ ਨੂੰ ਪਰਚਾ ਦਰਜ ਕਰਾਉ ਅੰਦਰ ਕਰਵਾਉ ਜੀ। ਇਨਸਾਨੀਅਤ ਮਰ ਗਈ ਹੈ। ਜੁਲਮ ਕਰਦੇ ਹਾਂ ਗਰੀਬ ਬੰਦੇ ਬੰਦੀ ਬਣਾਇਆ ਹੈ।

  • @Surinderpalkaur-rz4yw
    @Surinderpalkaur-rz4yw 3 місяці тому +2

    ਜਿ ਨੁੰ ਆਪਣੀ ਇਸਤ ਪਿਆਰੀਆ ਤਾ ਕਿਸੇ ਤੈ ਕੌਹਰ ਕਿਉ ਕਰਦੇ ਹਨ

  • @rajwinderkaur819
    @rajwinderkaur819 3 місяці тому

    Waheguru ji waheguru ji

  • @BalbirKaur-u7y
    @BalbirKaur-u7y 3 місяці тому

    Very good Batha verji

  • @kiranpalkaur9565
    @kiranpalkaur9565 3 місяці тому +2

    ਜਿਹੜੇ ਲੋਕ ਇਸ ਤਰਾ। ਕਰਦੇ ਆ ਲੇਖਾ ਬਚਿਆ ਨੂੰ ਦੇਣਾ ਪੈਣਾ ਫਿਰ ਅਖਾ ਖੁਲਣਗੀਆ ਇਨਾ ਦੀਆ

  • @BaljitHundal-z7m
    @BaljitHundal-z7m 3 місяці тому

    Good 22,ji

  • @Samsonvy4ry
    @Samsonvy4ry Місяць тому

    Manukhta de Sewa Sir ji aap great manukhi sewa kar rahe ho.Parmatma aap kl aur himat deve.Yeh log kiyon itne jaalim aur julam karede hai.

  • @MuhammadAnwar-sq8cf
    @MuhammadAnwar-sq8cf 3 місяці тому +3

    Very good program

  • @Jatt_di_hatt
    @Jatt_di_hatt 26 днів тому

    Good bi

  • @JgroopSingh-g3f
    @JgroopSingh-g3f 3 місяці тому +4

    ਵੀਰ ਜੀ ਵੀਡੀਓ ਬਣਾਉਣ ਲੱਗ ਪਿਆ ਇਦੇ ਛਿੱਤਰ ਫਿਰੋ ਸਾਲੇ ਦੇ ਪੁਲਸ ਬੁਲਾਕੇ ਪਰਚਾ ਕਰਵਾਓ ਪੁਰੇ ਪੇਸੈ ਵੀ ਦਵਾਓ ਜੀ

  • @YuviSingh-ji3li
    @YuviSingh-ji3li 3 місяці тому

    Good 22 ji

  • @angrejbhullar3179
    @angrejbhullar3179 3 місяці тому

    ਲਖ ਲਖ ਲਾਹਨਤ ਹੈ 💯