ਨਾਕਾ ਤੋੜ ਕੇ ਭੱਜੇ ਨੌਜਵਾਨਾਂ ‘ਤੇ, ਪੁਲਿਸ ਨੇ ਚਲਾ ਦਿੱਤੀ ਗੋਲੀ

Поділитися
Вставка
  • Опубліковано 9 вер 2024
  • ਨਾਕਾ ਤੋੜ ਕੇ ਭੱਜੇ ਨੌਜਵਾਨਾਂ ‘ਤੇ
    ਪੁਲਿਸ ਨੇ ਚਲਾ ਦਿੱਤੀ ਗੋਲੀ
    #onair #faridkotnews #police #latestnews #youngboys #punjabnews
    *******************************************************************************
    ਸਾਨੂੰ Facebook UA-cam ਅਤੇ Instagram ਉੱਤੇ Like ਅਤੇ Share ਕਰੋ
    Feel free to reach out and connect with us!
    Website: onair13.com/
    Gurbani On Air: / gurbanionair
    Gedi Route Facebook: / gediroute21
    On Air Facebook: / onair13media
    On Air Facebook Podcast: www.facebook.c...
    On Air Podcast UA-cam: / @onair-podcast
    On Air Gedi Route UA-cam: / @gedirouteonair
    On Air Unfiltered Facebook: www.facebook.c...
    On Air Instagram: / onair13media
    ________________________________________________________________________________
    Tune in to our On Air Media Channel today for the most comprehensive and reliable news in Punjabi. Whether it's breaking news or daily updates, we deliver it all, keeping you informed and engaged with our daily Punjabi posts. Trust us to be your go-to source for all your Punjabi channel news needs.
    ***************************************************************************

КОМЕНТАРІ • 29

  • @swarnjeetkaurmattu1315
    @swarnjeetkaurmattu1315 Місяць тому +8

    ਡਰਦੇ ਭਜੇ ਹੋਣੇ ‌ ਜਿੰਨਾ ਮੁਲਾਜ਼ਮਾਂ ਗੋਲ਼ੀ ਮਾਰੀ ਬਣਦੀ ਕਾਰਵਾਈ ਹੋਣੀ ਚਾਹੀਦੀ

    • @rajudon-rg3bi
      @rajudon-rg3bi Місяць тому

      Pulas ghutha bol di pulash te karyai honi chai di

  • @user-cw7lt6lx7r
    @user-cw7lt6lx7r Місяць тому +6

    ਪੁਲਿਸ ਵਾਲੇ ਸਸਪੈਂਡ ਕਰਨੇ ਚਾਹੀਦੇ ਹਨ ਤੇ ਉਹਨਾਂ ਤੇ ਪਰਚੇ ਹੋਣੇ ਚਾਹੀਦੇ ਹਨ ਪੰਜਾਬ ਵਿੱਚ ਜਿਹੜੇ ਵੱਡੇ ਮਗਰਾ ਮਗਰ ਮਸ ਨਸਾ ਵੇਚਦੇ ਉਹ ਤਾਂ ਇਹਨਾਂ ਕੋਲ ਫੜੇ ਨਹੀਂ ਜਾਂਦੇ ਨਾ ਉਹਨਾਂ ਨੂੰ ਫੜਦੇ ਉਹਨਾਂ ਨਾਲ ਆਪ ਰਲੇ ਆ

  • @KaurSandhu-d6d
    @KaurSandhu-d6d Місяць тому +5

    ਪੁਲੀਸ ਆਪਣਾਂ ਗੁੰਡਾਰਾਜ ਬੰਦ ਕਰੇ ਪੁਲੀਸ ਵਾਲਿਆਂ ਦੇ ਵੀ ਨੌਜਵਾਂਨ ਬੱਚੇ ਹੁੰਦੇ ਸਨ ਕੀ ਥੋਡੇ ਬੱਚੇ ਗਲਤੀ ਨਹੀ ਕਰ ਸਕਦੇ ਪੁਲੀਸ ਵਾਲੇ ਸੋਚਦੇ ਹੋਣੇ ਕਿ ਸਟਾਰ ਮਿਲ ਜਾਣੇ ਸਨ ਇਹਨਾਂ ਨੇ ਨਿਰਦੋਸ਼ ਬੱਚੇ ਗੈੰਗਸਟਰ ਸ਼ੋਅ ਕਰ ਦੇਣੇਂ ਸੀ

  • @KartarSingh-es8mo
    @KartarSingh-es8mo Місяць тому +2

    ਪੁਲਿਸ ਤੋਂ ਡਰ ਕੇ ਉਹ ਨੌਜਵਾਨ ਭੱਜੇ ਸੀ ਪਰ ਪੱਦ ਖਬਰਾਂ ਵਾਲੇ ਦੇ ਨਿਕਲ ਰਹੇ ਨੇ ਹਰ ਗੱਲ ਅੜਕੀ ਜਾਦਾ

  • @gurmukhsingh9717
    @gurmukhsingh9717 Місяць тому +9

    ਪੁਲਿਸ ਵਾਲੇ ਨੇ ਨਾਕੇ ਤੇ ਖਲੋਤੇ ਸੀ ਜੇ ਮੁੰਡੇ ਡਰਦੇ ਭੱਜ ਗਏ ਫਿਰ ਕੀ ਲੋੜ ਸੀ ਗੋਲੀਆਂ ਚਲਾਉਣ ਦੀ ਪਹਿਲਾਂ ਵੀ ਹਜ਼ਾਰਾ ਮੁੰਡੇ ਮਾਰ ਦਿੱਤੇ ਗੋਲੀਆਂ ਮਾਰ ਕੇ ਜੇ ਭੱਜ ਗਏ ਮੁੰਡੇ ਫਿਰ ਪੁਲਿਸ ਵਾਲੇ ਨੇ ਮਗਰ ਜਾਂ ਕੇ ਗੋਲੀਆਂ ਮਾਰੀਆਂ ਇੰਨਾ ਪੁਲਿਸ ਵਾਲੇ ਤੇ ਕਤਲ ਦਾ ਪਰਚਾ ਦਰਜ਼ ਹੋਣਾ ਚਾਹੀਦਾ

  • @malkitsingh8608
    @malkitsingh8608 Місяць тому +1

    Police is correct.

  • @satwinder5611
    @satwinder5611 Місяць тому +1

    ਇਹ ਨਾਕਾ ਬਹੁਤ ਗਲਤ ਲੱਗਦਾ ਸਾਡੇ ਪਿੰਡ ਕੋਲ ਹੀ ਆ ਮੋਗਾ ਰੋਡ ਨੇੜੇ ਹੱਦ ਛੋਟੀ ਪੰਜ ਗਰਾਈ ਚੌਂਕੀ ਵਾਲਿਆਂ ਨੇ ਨਾਕਾ ਇਨਾ ਭੀੜਾ ਲਾਇਆ ਅਤੇ ਆਮ ਆਦਮੀ ਡਰ ਜਾਂਦਾ ਹੈ ਦੂਸਰਾ ਇਨਾਂ ਨੇ ਲਿੰਕ ਸੜਕ ਨੂੰ ਵੀ ਕਵਰ ਕੀਤਾ ਹੈ

  • @GurlalSingh-bn8xz
    @GurlalSingh-bn8xz Місяць тому +2

    Waheguru ji 🙏🙏🙏🙏🙏

  • @desduaaba1385
    @desduaaba1385 Місяць тому +1

    ਖ਼ਬਰਾਂ ਪੜ੍ਹਨੀਆਂ ਸਿੱਖ ਲਵੋ ਪਹਿਲਾਂ ….ਵਾਰ ਵਾਰ ਇੱਕੋ ਖ਼ਬਰ ਦੁਹਰਾਉਣ ਦਾ ਕੀ ਅਰਥ ਹੈ ਭਲਾ ?

  • @harminderjitsingh852
    @harminderjitsingh852 Місяць тому +4

    ਝੂਠੀ ਪੁਲਿਸ

  • @gurmailsinghsingh6711
    @gurmailsinghsingh6711 Місяць тому +2

    25000 rs. Da chalan da dar c
    Or father and mother nu 3 year di sja kar ke bhaje c

  • @GurlalSingh-bn8xz
    @GurlalSingh-bn8xz Місяць тому +3

    Very bad police officer

  • @bains_saab_pb07_hsp
    @bains_saab_pb07_hsp Місяць тому +1

    Dublay march police walio

  • @inderjit2759
    @inderjit2759 Місяць тому +2

    Punjab vich insaaf nhi milda greeba nu na hi rojgar milda phir ohna te ehna vich ki farq Punjab police thoda dhakka kardi a but oh bajj ke jande kithe firing nu kehda oh attwadi si motorcycle to trace ho jande oh kujh Jada boliya gya hove maaf kar dio oh din vi Punjab vich door nhi jdo labour Karn valea to govt hafta vasool kariya kregi

  • @charanjitsingh3622
    @charanjitsingh3622 Місяць тому +1

    Dusrey desh chu aaye si eh nojwana.Violation of human rights prepare lists.

  • @malkitchand-h9q
    @malkitchand-h9q Місяць тому

    O bhaje lion

  • @charanjitsingh3622
    @charanjitsingh3622 Місяць тому +1

    84 tu ley key aj tak sikhaan nu mar rahee hai punjab police.marn vaste hundee police ya lokaan dee bhlayee vastey hai.304 da parchar hona chahiyeda police utey.

  • @mohindersingh4906
    @mohindersingh4906 Місяць тому +1

    Goli da.order kis ne dita ce

  • @harjinder.s.cheema6757
    @harjinder.s.cheema6757 Місяць тому +1

    Very bad news

  • @jaswantsingh9903
    @jaswantsingh9903 Місяць тому +1

    Sikha te hi chaldi hi goli

  • @karajbhullar-qg4yb
    @karajbhullar-qg4yb Місяць тому

    ੳਹ ਵਨਟਿਡ ਸੀ ਪੁਛੁ

  • @mrajmraj6133
    @mrajmraj6133 Місяць тому

    JO BHAJDA. HAI OH. V TA. CHOR HI HAI POLICE NE. KUJH GALT NAHI KITA GAYA HAI 😭🙏😭 JE. POLICE KAAM. KARDI HAI. LOKI KARNE NAHI. DIDE. HUN JINA DE NUMBER PLATE LAIA. HUN. UNA TE. KARVAI HONI CHAHIDI HAI 🙏🙏

  • @sukhdevsingh8756
    @sukhdevsingh8756 Місяць тому

    ਉਹਨਾ ਦਾ ਭਜਨਾ ਗਲਤ ਐ ਪੁਲਸ ਵਿਚਾਰੀ ਕੀ ਕਰੇ ਮੋਟਰਸਾਈਕਲ ਵਾਲੇ ਗਲਤ ਹਨ