PART -1 || Gopi Di Gangstar Life Story, ਉਮਰ ਕੈਦ ਭੁਗਤ ਰਹੇ ਗੈਂਗਸਟਰ ਗੋਪੀ ਦੀ ਕਹਾਣੀਂ, ਕਰਦੇ ਸੀ ਕਬਜ਼ੇ |

Поділитися
Вставка
  • Опубліковано 7 вер 2024
  • #Punjabstan #gopisahbana
    #topgangstarpunjab
    #gangstarlife
    #gangland
    #kapja
    #ludhianakand
    #goppi grip
    #topgangsterinpunjab
    #patwarigrup
    #gopigangster
    #sukhakahlon
    #gandhigrup
    #gandhigrupkhanna
    #mostwanted
    #topgrupinpunjab
    #khannewalagandhi
    #collegepresident
    #umerkeddi
    #lakhasidhana
    #jaggubhagwanpur
    #kaladhnola
    #vickygaunder
    #vikygonder
    #sooter
    #punjabstan
    #jaillife
    #topmostedwanted
    #mostwantedinpunjab
    #sajazafta
    #amanpreetsinghmaan
    #babbumaan
    #deepsidhu
    #jattlife
    #jaillife
    #sahibana
    -----
    E-mail :;;. Stanpunjab@Gmail.Com
    INSTA; / punjabstan1
    FB PAGE / punjabstan1
    Whatsapp ; 9501515166
    -----------------------------------------------------------------
    Copyright Disclaimer Under Section 107 of the Copyright Act 1976, allowance is made for 'Fair Use' for purposes such as criticism, comment, news reporting, teaching, scholarship, and research, Fair use is a permitted by copyright statute that might otherwise be infringing, Non-profit, educational or personal use tips the balance in favor of fair use.

КОМЕНТАРІ • 649

  • @Punjab_Stan
    @Punjab_Stan  3 роки тому +85

    #{PART-2} ਗੋਪੀ ਸਾਹਬਾਣਾਂ ਭਾਗ ਪਹਿਲਾ ਨੂੰ ਐਨਾ ਪਿਆਰ ਦੇਂਣ ਲਈ ਸਭ ਦਾ ਤਹਿ ਦਿਲੋਂ ਸੁਕਰੀਆ,ਇਸੇ ਲੜੀ ਨੂੰ ਮੁੱਖ ਰੱਖਦਿਆਂ ਭਾਗ ਦੂਜਾ ਰਲੀਜ਼ ਹੋ ਗਿਆ ਹੈ ਤੁਸੀ ਇਸੇ ਚੈਨਲ ਪੰਜਾਬਸਤਾਨ ਤੇ ਭਾਗ ਦੂਜਾ ਦੇਖ ਸਕਦੇ ਓਂ,ਕੰਮੈਟ ਕਰ ਕੇ ਦੱਸੋ ਕਿ ਆਪਾਂ ਅਗਲੀ ਇੰਟਰਵਿਊ ਕਿਸ ਦੀ ਕਰੀਏ🙏

    • @anahadveersingh453
      @anahadveersingh453 3 роки тому +7

      Gopi bro , same tuhade life wrgaaa insaan hoshiarpur jail vch bhe a... odha bhe bhut name fame hega c, ata hun bhe hega a.. bhola bhalwan.. national player toh gangster tk dah safar usda tuhada toh bhe vda a.. america 10 saal laa bhe waps hoshiarpur jail aja tk bhe reh reha a..🙏🙏🙏🙏

    • @rajpreetsinghbagga3313
      @rajpreetsinghbagga3313 3 роки тому +1

      Qq

    • @Amansingh-qe6jw
      @Amansingh-qe6jw 3 роки тому

      @@anahadveersingh453 èdeddededdededèdededededededdedddddèdèdededddeddedededdedddèdedededddddedededdddededededededdedededededededddedddedededededdeddeededddèdedededededdedddededdeeeddddedededededededededededdedededèdededdp

    • @Amansingh-qe6jw
      @Amansingh-qe6jw 3 роки тому +1

      @@anahadveersingh453 0

    • @gillsaab4962
      @gillsaab4962 3 роки тому +3

      ਧੱਕੜ ਬੰਦਾ ਲੱਬਿਆ ਬੲੀ ਇਹੋ ਜਿਹੇ ਬੰਦੇ ਪੰਜਾਬ ਲਈ ਲੜ ਸਕਦੇ।

  • @amarjotsinghgrewal5123
    @amarjotsinghgrewal5123 3 роки тому +40

    ਮੈਂ ਗੋਪੀ ਵੀਰੇ ਨੂੰ 2015 ਚ’ ਜੇਲ ਚ’ ਮਿਲਿਆ ਸੀ ਉਸ ਟਾਈਮ ਗੋਪੀ ਵੀਰ ਤੇ ਨੰਬੜਦਾਰ ਨੰਰਗਵਾਲ ਇੱਕ ਚੱਕੀ ਚ’ ਹੁੰਦੇ ਸੀ ਤਾਂ ਉਸ ਟਾਈਮ ਮੈਨੂੰ ਇਹ ਵੀਰ ਨੇ ਸੰਭਾਲਿਆ ਤੇ ਹੌਸਲਾ ਵੀ ਬਹੁਤ ਦਿੱਤਾ ਤੇ ਸਭ ਤੋਂ ਵੱਡੀ ਗੱਲ ਗੋਪੀ ਹੀ ਸਾਰੀ ਜੇਲ ਚੋਂ ਇਹ ਇੱਕ ਇਨਸਾਨ ਸੀ ਜਿਸਨੇ ਮੈਨੂੰ ਬਹੁਤ ਹੀ ਸਖਤੀ ਨਾਲ ਝਿੜਕਿਆ ਤੇ ਪਿਆਰ ਨਾਲ ਸਮਝਾਇਆ ਕਿ ਮੈਂ ਸੁਧਰ ਜਾਵਾਂ ਜਦ ਕਿ ਮੈਂ ਜੇਲ਼ ਚ’ ਹੀ ਪਹਿਲੀ ਵਾਰ ਗੋਪੀ ਵੀਰ ਨੂੰ ਮਿਲਿਆ ਸੀ ਨਾ ਕਿ ਮੈਂ ਪਹਿਲਾਂ ਤੋਂ ਜਾਣਦਾ ਸੀ ਹੋਰ ਜੋ ਵੀ ਮੈਨੂੰ ਲੋਕ ਮਿਲੇ ਕਿਸੇ ਨੇ ਮੈਨੂੰ ਸਹੀ ਹੋਣ ਲਈ ਨਹੀਂ ਵਰਜਿਆ ਇਸ ਲਈ ਅੱਜ ਮੈੰ ਬਿਲਕੁਲ ਸਹੀ ਜਿੰਦਗੀ ਜਿਊਂ ਰਹਿਆ ਜੇ ਸਹੀ ਆ ਤਾਂ ਮੈਂ ਅੱਜ ਬਹੁਤ ਹੀ ਮਾਣ ਨਾਲ ਕਹਿ ਸਕਦਾ ਕਿ ਗੋਪੀ ਸੱਚਾ ਤੇ ਇਮਾਨਦਾਰ ਇਨਸਾਨ ਆ ਘੈਂਟ ਬੰਦਿਆਂ ਦੀ ਗਿਣਤੀ ਚ’ ਆਉਦਾ ਬਾਸ਼ ਤਾਂ ਹਰ ਕੋਈ ਕਹਾ ਲੈਂਦਾ

  • @amrikbhangu4161
    @amrikbhangu4161 3 роки тому +16

    ਕਿੰਨਾ ਸਮਝਦਾਰ ਤੇ ਸੱਚਾ ਬੰਦਾ ਯਰ,,,,,👌🏻👌🏻
    ਐਹੋਜੇ ਬੰਦੇ ਸਲਾਖਾਂ ਪਿੱਛੇ,,ਕਿਉਂ,,
    ਵਾਹਿਗੁਰੂ ਮੇਹਰ ਕਰੇ ਮੇਰੇ ਵੱਡੇ ਭਰਾ ਤੇ,,

  • @AjeetSingh-tg3us
    @AjeetSingh-tg3us 3 роки тому +27

    ਬਾਈ ਗੋਪੀ, ਫ਼ਤਹਿ ਕਬੂਲ ਕਰੋ। ਤੁਸੀਂ ਹੁਣ ਗੁਰਸਿੱਖ ਹੋ ਤੁਹਾਡੀ ਕੋਈ ਜਾਤ ਨਹੀਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪੁੱਤ ਹੋ । ਚੜਦੀ ਕਲਾ ਵਿੱਚ ਰਹੋ।

  • @user-uk3sz5eg5v
    @user-uk3sz5eg5v 3 роки тому +18

    ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਵੀ ਵੀਰ ਦੀ ਸਜ਼ਾ ਜਲਦੀ ਪੂਰੀ ਹੋਵੇ ਤੇ ਸੁੱਖ-ਸਾਂਦ ਨਾਲ ਪੂਰੀ ਹੋਵੇ ਤੇ ਬਾਕੀ ਕੇਸ ਜਲਦੀ ਤੋਂ ਜਲਦੀ ਬਰੀ ਹੋਣ ਤੇ ਬਾਈ ਫਿਰ ਤੋਂ ਜੇਲ ਤੋਂ ਬਾਹਰ ਆ ਕਿ ਆਪਦੀ ਨਵੀਂ ਜ਼ਿੰਦਗੀ ਸ਼ੁਰੂ ਕਰੇ ਤੇ ਵੀਰ ਦੀ ਨਵੀਂ ਜ਼ਿੰਦਗੀ ਲਈ ਅਰਦਾਸਾ ਕਰਦੇ ਹਾਂ ਵਾਹਿਗੁਰੂ ਹਮੇਸਾ ਸੁੱਖ ਨਾਲ ਬਤੀਤ ਕਰਨ ... ਬਾਈ ਦੀ ਜ਼ਿੰਦਗੀ ਦੀਆ ਗੱਲਾਂ ਸੁਣਕੇ ਸੱਚੀ ਰੋਣਾ ਨਿੱਕਲ ਗਿਆ 🙏🙏🙏

  • @crownpost
    @crownpost 3 роки тому +16

    ਗੋਪੀ ਵੀਰ ਬਿਲਕੁਲ ਇੱਕ ਇੱਕ ਗੱਲ ਸੱਚ ਆਖੀ ਹੈ ਤੁਸੀ ਮੇਰੇ ਤੇ ਵੀ 2009ਚ ਚੰਡੀਗੜ ਜੁਲਾਈ ਮਹੀਨੇ ਦੇ ਗੇੜ ਚ ਪਰਚਾ ਹੋਇਆ ਸੀ ਪੜਦੇ ਤੇ ਜਿੱਥੋ ਮੈ ਵੀ ਇਸ ਲਾਇਨ ਵਿੱਚ ਪੈ ਚੱਲਿਆ ਸੀ ਪਰ ਸ਼ਇਦ ਮੇਰੇ ਹਿਸਾਬ ਨਾਲ ਆਪਾਂ ਤਾਜਪੁਰ ਜੇਲ 2013/14 ਦੇ ਗੇੜ ਜਦੋ ਆਇਆ ਤੁਹਾਨੂੰ ਵੀ ਮਲਿਆ ਸੀ ਸ਼ਇਦ ਅਤੇ ਇੱਕ ਦੀ਼ਸ਼ਾ ਵੀਰ ਸੀ ਝੋਰੜਾ ਤੋ ਅਦਿ ਇਦਾਂ ਵੱਡੇ ਵੀਰਾਂ ਦੀ ਜਿੰਦਗੀ ਨੂੰ ਨੇੜੇ ਤੋ ਦੇਖਿਆ 20/20 ਸਾਲਾਂ ਦੀਆਂ ਉਮਰ ਕੈਦਾਂ ਨੂੰ ਘੋਖਿਆ ਤਾਂ ਜਿੰਦਗੀ ਨੂੰ ਵਾਪਿਸ ਟਰੈਕ ਤੇ ਲੇ ਆਇਆ ਜੀ ਪਰ ਪੁਲਿਸ ਅੱਜ ਵੀ ਕੋਈ ਕਸਰ ਨੀ ਛੱਡ ਰਹੀ ਪਿੱਛਲੇ ਸਾਲ ਗਰਾਂਉਡ ਚੋ ਫਿਰ ਖੇਡਦੇ ਨੂੰ ਚੁੱਕ ਕੇ ਲੈ ਗਈ ਸੀ ਹੁਣ ਦਰ ਦਰ ਫਿਰਦਾ ਇਨਸਾਫ ਮੰਗਦਾ ਜਿਦਣ ਫੜਕੇ ਛੁਲਕਤਾ ਜਿਸਨੇ ਇਹ ਮਾੜਾ ਕੰਮ ਕਰਾਇਆ ਫਿਰ ਨੌਜਵਾਨਾਂ ਨੂੰ ਗੈਂਗਸਟਰ ਕਹਿੰਦੇ ਆ।ਚੱਲੋ ਅੱਜ ਬਹੁਤ ਵਧੀਆਂ ਲੱਗਾ ਤੁਹਾਡੀ ਇੰਟਰਵਿਊ ਦੇਖ ਕੇ💐

  • @ravindergill9225
    @ravindergill9225 3 дні тому +2

    ਜੀ, ਪੰਜਾਬ ਦੇ ਇਤਿਹਾਸ ਵਿੱਚ ਡਾਕੂ ਲੋਕਾਂ ਦੇ ਨੲਇਕ ਬਣੇ ਕਿਤੇ ਨਾਂ ਕਿਤੇ ਉਹ ਬੇਇਨਸਾਫੀ ਦੀ ਲੜਾਈ ਲੜਦੇ ਸੀ, ਵੈਲੀ ਬਦਮਾਸ ਨਵੇਂ ਪਿੰਡੲਏ, ਲਿਬੜੇ ਵਾਲੇ ਲੋਕਾਂ ਦੇ ਨੲਇਕ ਨਹੀਂ ਬਣ ਸਕੇ ਕੌਣ ਯਾਦ ਕਰਦਾ ਨਾਂ ਹੀ ਕਿਸੇ ਨੇ ਕਿਤਾਬ ਲਿਖੀ ਲੱਖ ਲਾਹਨਤ ਬਾਈ ਜੀ ਨੇ ਆਪਣਾ ਮੁਲੰਕਣ ਆਪ ਕੀਤਾ ਸਮਾਜ ਨੂੰ ਚੰਗਾ ਸਨੇਹਾ ਸਲਾਂਮ,.

  • @sukhpalbrar3105
    @sukhpalbrar3105 3 роки тому +75

    ਗੋਪੀ ਬਾਈ ਘਰ ਘਰ ਇਹ ਹੀ ਕਹਾਣੀ ਹੈ
    ਮੇਰਾ ਨਿਜੀ ਤਜੁਰਬਾ ਹੈ ਹੋਰ ਬਹੁਤ ਬੰਦੇ ਸੀ ਮੇਰੇ ਨਾਲ ਇਹ ਹੀ ਹੱਡ ਬੀਤੀ ਹੈ

  • @narindersinghbrah6793
    @narindersinghbrah6793 3 роки тому +125

    ਗੋਪੀ ਦੁੱਖ ਲੱਗਾ ਵੀਰ ਤੇਰੀ ਹੱਡ ਵੀਤੀ ਸੁਣ ਕੇ

  • @Punjab_Stan
    @Punjab_Stan  3 роки тому +176

    Part 2 di kis kis nu wait a comment Like 👍🏻 krke dso ji.

    • @Amar_ramgarhiaa
      @Amar_ramgarhiaa 3 роки тому +3

      Eagerly waiting for part 2 , Gopy 22 ghaint bnda

    • @pinkujasu4039
      @pinkujasu4039 3 роки тому +5

      ਸਭ ਨੂੰ ਹੀ ਉਡੀਕ ਹੈ ਦੂਜੇ ਭਾਗ ਦੀ ਵੀਰ ਜੀ

    • @pardeepkaur5984
      @pardeepkaur5984 3 роки тому +3

      Udeek

    • @jivanjyotisharma5100
      @jivanjyotisharma5100 3 роки тому +1

      Press repoter sala fudhu a kine banyia inna vadyia vanda wa jidi interviwe ken lagga tenu swall ni karna ohnnda

    • @jindaginama9322
      @jindaginama9322 3 роки тому +2

      ਆਪ ਜੀ ਨੂੰ ਬੇਨਤੀ ਹੈ ਕਿ ਗਾਂਧੀ ਦੇ ਦੋਸਤਾਂ ਤੇ ਉਸ ਪਹਿਲਵਾਨਾਂ ਨੂੰ ਵੀ ਸਾਹਮਣੇ ਲਿਆ ਕੇ ਇੰਟਰਵਿਊ ਜਰੂਰ ਪੇਸ਼ ਕਰੋ ਜੀ,ਧੰਨਵਾਦ ਸਹਿਤ ਜੀ

  • @peaceformind627
    @peaceformind627 3 роки тому +91

    ਸਾਡੇ ਮੁੰਡੇ ਕਦੇ ਵੀ ਮਾੜੇ ਨਈ ਹੁੰਦੇ ਬਸ ਟੈਗ ਲਾ ਦਿੱਤੇ ਜਾਂਦੇ ਨੇ ਬਾਕੀ ਅਣਖ ਲਈ ਲੜਨਾ ਸੂਰਮਤਾਈ ਹੁੰਦੀ ਆ

    • @bawasweta3777
      @bawasweta3777 3 роки тому +1

      Why to fight we can talk or solve matter peacefully

  • @gamechanger8231
    @gamechanger8231 3 роки тому +16

    ਯੁੱਗ ਯੁੱਗ ਜੀ ਜੁਆਨਾਂ ,, ਬੜਾ ਵਦੀਆ ਲੱਗਾ ਕਿਸੇ ਮਰਦ ਦੀ interview dekh ਕੇ ,,,,,

  • @pinkujasu4039
    @pinkujasu4039 3 роки тому +48

    ਵੀਰ ਜੀ ਜਦੋਂ ਬੱਚਿਆਂ ਨੂੰ ਮਾਪੇ ਜਿਆਦਾ ਖਰਚਾ ਦਿੰਦੇ ਹਨ ਤਾਂ ਬੱਚੇ ਜਵਾਨੀ ਦੇ ਜੋਸ਼ ਵਿੱਚ ਹੌਲੀ ਹੌਲੀ ਮਾੜੀ ਸੰਗਤ ਵਿੱਚ ਪੈਣਾ ਸ਼ੁਰੂ ਕਰ ਦਿੰਦੇ ਹਨ

  • @bajajtelecom5002
    @bajajtelecom5002 3 роки тому +144

    ਬੰਦਾ ਅੜਬ ਹੈ ਪਰ ਹੈ ਸੱਚਾ ਇਹੋ ਜਿਹੇ ਬੰਦਾ ਦਿਲ ਦਾ ਸਾਫ਼ ਹੁੰਦਾ

    • @goppisahabana4140
      @goppisahabana4140 3 роки тому +8

      Tanks bro

    • @yaarhuni4699
      @yaarhuni4699 3 роки тому +2

      @@goppisahabana4140 sach bolna bohat okha veer waheguru da shukar aaj sahi salamat aa

    • @kulwantdhaliwal.talwandisa3407
      @kulwantdhaliwal.talwandisa3407 3 роки тому

      Kulwant singh T Sabo damdam sahib

    • @SuperPreetbajwa
      @SuperPreetbajwa 3 роки тому

      Goppi Sahabana kida veer pehchan leya?

    • @truckawale.7604
      @truckawale.7604 3 роки тому +1

      @@goppisahabana4140 vere m isru to m janda tuhanu ਗਾਂਦੀ ਵੀਰ ਨਾਲ ਮਿਲਿਆ ਸੀ

  • @manmeetsingh9101
    @manmeetsingh9101 3 роки тому +9

    gopi veer di soch, bhut wadiya.. mere wadde veer nu parmatma chardikala bakshe...@gopisahabana

  • @TheJassgill24
    @TheJassgill24 3 роки тому +56

    ਵੀਰੇ ਦਿਲੋ ਯਾਦ ਕਰਦਾ ਤੈਨੂੰ ਅੱਜ ਵੀ Australia ਚ ਬੈਠਾ । ਸਾਰੇ ਦੋਸਤਾ ਮਿੱਤਰਾ ਚ ਤੇਰੀ ਗੱਲ ਕਰਦਾ । ਗੋਪੀ ਇੱਕ ਵਾਰ ਕਹਿਣ ਤੇ ਨਾਲ ਖੜਾ ਮਿਲਦਾ ਸੀ । Love You Bro ਦਿਲ ਤੋ KUNDA GILL

  • @ravindergill9225
    @ravindergill9225 2 дні тому +2

    ਬਾਈ ਜੀ ਤੁੰਸੀਂ ਪੜ੍ਹਾਈ ਵਿੱਚ ਵੀ ਚੰਗੇ ਸਿਹਤ ਵੀ, ਖੇਡ ਮਹਿਕਮੇਂ ਵਿੱਚ ਚੰਗੇ ਅਹੁਦੇ ਉੱਤੇ ਪਹੁੰਚ ਸਕਦੇ ਸੀ, ਕਿਤਾਬ ਲਿਖਣ ਲੲਈ ਪੜ੍ਹੀਆਂ ਵੀ ਬਹੁਤ ਹੋਣੀਆਂ ਨੇ ਜੀਵਨ ਬਦਲਿਆ, ਲੱਖਾ ਸਿਧਾਣਾ ਕਿਤਾਬਾਂ ਪੜ੍ਹ ਕੇ ਬਦਲਿਆ ਬਦਲਾ ਲੈਣ ਦਾ ਨਸਾ਼ 24 ਘੰਟੇ ਮਾਫ ਕੀਤੇ ਦਾ ਸਾਰੀ ਉਮਰ ਮਨ ਵਿੱਚ ਬੜੇ ਖਾਨੇ ਹੁੰਦੇ ਹੁੰਦੇ ਨੇ ਇੱਕ ਖਾਨਾ ਬੇਇੱਜਤੀ ਬਰਦਾਸਤ ਕਰਨ ਦਾ ਰੱਖ ਲੈਣਾ ਚਾਹੀਦਾ ਸੋਖੇ ਰਹੋਗੇ ਬੱਲੇ ਬੱਲੇ ਲੈ ਬਹਿਦੀ ਹੈ ਯਾਰ ਪਿਆਲੇ ਦੇ ਅੱਖ ਵਿੱਚ ਪਾਏ ਨੀਂ ਰੜਕਦੇ ਬਾਕੀ ਤੁਹਾਡੀ ਲਿਖੀ ਕਿਤਾਬ ਪੜ੍ਹਕੇ,.

  • @DavinderChattha
    @DavinderChattha 3 роки тому +6

    Waqai Gopi Bhai sahib ji bilkul sahi bol reha hai, Gopi Bhai sahib ji nu es roop bich bekh ke bahut bahut badiya lagiya.sahi gal hai ki os time te Chita nahi c smaik c shayd je Chita hunda ta aj eh jeevan Leela hor hundi.mai b Bhai sahib ji ik sire da nashedi hunda c parmatma Mehar Kre saade Veer te Sat sree akal ji.

  • @sukhjitsingh1916
    @sukhjitsingh1916 3 роки тому +11

    ਬੋਤ ਵਦਿਅਾ ਸੋਚ ਅਾ ਗੋਪੀ ਵੀਰ ਦੀ ਕੋਈ ਜਾਮਦਾ ਭੈਲੀ ਨੀ ਬਣਦਾ ਹਲਾਤ ਬਣੋਦੇ ਅਾ ਬਾਈ

  • @gavyjhajj4359
    @gavyjhajj4359 3 роки тому +18

    Respect aa gopi veere tuhadi dilo eh b bhut waddi gal aa ki tusi apni sari story dshi aa eh choti gal nhi hundi sari life di story dsna sub lokha nu ... Koi tuhadi story nu sunke es ristey te nhi jayo . . main b tuhadi gym vich lghya reha . god bless u veere

  • @PANDHER309
    @PANDHER309 Рік тому +5

    ਸਿਰਾ ਬੰਦਾ ਮੈਂ ਵੀ ਅੱਜ ਇਹ ਬੰਦੇ ਦੀ ਜੀਵਨ ਵਾਰੇ ਲਿਖੀ ਕਿਤਾਬ ਉਮਰ ਕੈਦੀ ਮੰਗਵਾਈ ਆ

  • @_shan_sidhu
    @_shan_sidhu 3 роки тому +46

    ਗੋਪੀ ਯਾਰ ਕੋਈ ਨਾ ਵੀਰ ਆਪਾ ਅੱੱਗੇ ਲੋਕਾ ਨੂੰ ਜਰੂਰ ਜਾਗਰੂਕ ਕਰਾ ਗੇ ਤੇਰਾ ਵੀਰ ਹਰਪ੍ਰੀਤ ਟੂਸਾ

    • @goppisahabana4140
      @goppisahabana4140 3 роки тому +6

      Tanks bro

    • @gillgopi8300
      @gillgopi8300 3 роки тому

      ਵੀਰ ਗੋਪੀ ਦੀ ਕਿਤਾਬ ਦਾ ਕੀ ਨਾਮ ਆ

    • @jagdeepjatana8726
      @jagdeepjatana8726 3 роки тому

      @@goppisahabana4140 Shi keha veer

    • @davinderjatt2169
      @davinderjatt2169 3 роки тому +1

      ਟੂਸੇ ਵੀਰ ਕੀ ਹਾਲ ਅੈ

    • @user-ti6zg5me9z
      @user-ti6zg5me9z 3 роки тому +1

      ਸਤਿ ਸ਼੍ਰੀ ਅਕਾਲ ਹਰਪ੍ਰੀਤ ਵੀਰੇ

  • @jaspreetsingh5946
    @jaspreetsingh5946 3 роки тому +19

    ਬਹੁਤ ਵਧੀਆਂ ਇਨਸਾਨ ਆ ਵੀਰ ਧੌੜਾ ਟਾਈਮ ਇਕਠੇ ਰਹੇ ਹਾਂ ਪਰ ਬੰਦੇ ਦਾ ਪਤਾ ਇਕ ਮਿੰਟ ਵਿੱਚ ਪਤਾ ਲੱਗ ਜਾਂਦਾ ਬਹੁਤ ਵਧੀਆਂ ਇਨਸਾਨ ਆ ਗੋਪੀ ਵੀਰ

  • @pindersandhu8008
    @pindersandhu8008 3 роки тому +46

    ਵੀਰ ਸਾਫ ਦਿਲ ਤੇ ਸੱਚਾ ਇਨਸਾਨ ਹੈ।

  • @satnamsinghsatnam1788
    @satnamsinghsatnam1788 3 роки тому +5

    Aj MA Gopi vire krke khush a Apni Life ch Thanks vire

  • @tharmindersingh897
    @tharmindersingh897 3 роки тому +18

    ਵੀਰ ਜੀ ਵਾਹਿਗੁਰੂ ਜੀ ਹਮੇਸ਼ਾਂ ਤੁਹਾਨੂੰ ਚੜ੍ਹਦੀਕਲਾ ਚ ਰੱਖੇ।

  • @kharakromana5680
    @kharakromana5680 3 роки тому +25

    ਸਵੇਰ ਦਾ ਭੁਲਿਅਾ ਸ਼ਾਮ ਨੂੰ ਘਰ ਅਾੲਿਅਾ ਠੀਕ ਅਾ

  • @jasbirkaur5775
    @jasbirkaur5775 3 роки тому +3

    Apne kite gunaha nu accept krna bot vdi gll aa ji ,man khush ho gya veer di gll bat sun ke🙏🙏

  • @sudershankumar4854
    @sudershankumar4854 3 роки тому +10

    Gurpreet Gopi ji tuhadi bahaduri di bahut khushi hoti Vahe Guru bless you🙏

  • @tharmindersingh897
    @tharmindersingh897 3 роки тому +11

    ਵੀਰ ਜੀ ਵਾਹਿਗੁਰੂ ਜੀ ਹਮੇਸਾਂ ਤੁਹਾਨੂੰ ਚੜ੍ਹਦੀਕਲਾ ਚ ਰੱਖੇ।

  • @maan_62
    @maan_62 3 роки тому +10

    ਬਾਈ ਐਹੋ ਜਿਹੇ ਕੰਮ ਕਰਨ ਲਈ ਲੋਕ ਮਜਬੂਰ ਕਰ ਦੇਂਦੇ ਆ

  • @GurpreetSingh-gc1li
    @GurpreetSingh-gc1li 3 дні тому +1

    ਗੋਪੀ ਵੀਰ ਤੁਹਾਡਾ ਜੈਨ ਜਮਾਲਪੁਰ ਵਾਲੇ ਨਾਲ ਵੀ ਰੌਲਾ ਪਿਆ ਕਿ ਜਿਹੜਾ ਪ੍ਰੋਪਰਟੀ ਡੀਲਰ ਦਾ ਕੰਮ ਕਰਦਾ ਉਹ ਕਲੋਨੀਆਂ ਵੀ ਕੱਟਦਾ ਭਾਮੀਆਂ ਕਲਾਂ ਦੇ ਵਿੱਚ ਉਹਨਾਂ ਨਾਲ ਤੁਹਾਡਾ ਰੌਲਾ ਪਿਆ ਸੀ ਉਹਦੇ ਮੁੰਡੇ ਨਾਲ ਗੋਲੀ ਵੀ ਚੱਲੀ ਸੀ ਉਹਦੇ ਬਾਰੇ ਮੇਰੇ ਵੀਰ ਜਰੂਰ ਦੱਸੀ ਮੇਰਾ ਪਿੰਡ ਵੀ ਤੇਰੇ ਪਿੰਡ ਦੇ ਲਾਗੇ ਆ

  • @balvirkaur7488
    @balvirkaur7488 3 роки тому +5

    ਬਾਈ ਗੋਪੀ ਦੀ ਗੱਲ ਬਿਲਕੁਲ ਠੀਕ ਹੈ ਪਿੰਡ ਦੇ ਲੋਕ ਸੁਧਰੇ ਨੁੰ ਸੁਧਰਿਆ ਨਹੀਂ ਕਹਿੰਦੇ ਲੋਕ ਹੀ ਗੇਗਸਟਰ ਬਣਾਉਂਦੇ ਨੇ

  • @PenduBoyzPB
    @PenduBoyzPB 3 роки тому +31

    💯✔ ਸਹੀ ਗੱਲ ਵੀਰ ਮੈ ਵੀ ਅੱਜ ਸਾਰਾ ਕੁਝ ਗਵਾਅ ਕੈ ਪਿੱਛੇ ਅਾੲੀਅਾ ਕੁਝ ਨਹੀ ਰੱਖੲੀਅਾ ੲਿੰਨਾ ਕੰਮਾ ਚ ਅਾ ਅਕਲ ਅੱਜ ਅਾੲੀ ਬੀਤੀਅਾ ਸਮਾ ਵਾਪਸ ਨਹੀ ਅਾੳੁਦਾ ਵੀਰ ਜਾ ਕੁਝ ਨਹੀ ਰੱਖਾੲੀਅਾ ਗੇਮਾ ਵਿਚ ਪੈ ਕੇ ਅਪਣਾ ਨਾਮ ਬਣੳੁ ਗਰੀਬਾ ਦੀ ਭਲਾੲੀ ਕਰ ਕੇ ਨਾਮ ਬਣੳੁ ਅਪਣੇ ਪਿੰਡਾ ਚ ਚੰਗੇ ਕੰਮ ਕਰ ਕੇ ਬਣੳੁ ਨਾ ਕੇ ਲੜਾੲੀ ਚੰਗੜੇ ਕਰ ਕੇ ੲਿਹਨਾ ਕੰਮਾ ਚ ਅਪਣੀ ਤੇ ਅਪਣੇ ਘਰ ਦੀਅਾ ਦੀ ਜਿੰਦਗੀ ਬਰਬਾਅਦ ਕਰਨਾ ਅਾ 🙏

  • @dineshchoudharydcpodvr9
    @dineshchoudharydcpodvr9 3 роки тому +4

    आप वापस मुड़ कर आए बहुत अच्छा किया नही तो देख लो बहुत से चले गये जैसे सुखा कालवा विक्की गोंडर और भी बहुत से पर पिछे घर वाले रह गये रोते हुए

  • @majhewale9778
    @majhewale9778 3 роки тому +141

    ਗੈਂਗਸਟਰ ਵੀ ਜ਼ਰੂਰੀ ਆ ਸਮਾਜ ਚ ਨਹੀਂ ਤਾਂ ਪੁਲਿਸ ਨੂੰ ਔਕਾਤ ਕੌਣ ਦਿਖਾਉ

  • @funshunvjaruriazindagich2732
    @funshunvjaruriazindagich2732 3 роки тому +5

    ਬਾਈ ਸੱਚੀ ਗੱਲ ਆ ਬਹੁਤ ਕੁਝ ਏਦਾਂ ਦਾ ਸਾਰਿਆਂ ਨਾਲ ਹੀ ਹੁੰਦਾ ਮੇਰੇ ਨਾਲ ਵੀ ਬਹੁਤ ਗੱਲਾਂ ਏਦਾਂ ਦੀਆਂ ਹੋਈਆਂ ਜੋ ਤੁਸੀਂ ਕਿਹਾ ਕਿ ਲੁੱਟ ਮਾਰ ਤੇ ਚੋਰੀ ਵਾਲੇ ਕੰਮ ਤੋਂ ਪਰਮਾਤਮਾ ਨੇ ਮੈਨੂੰ ਵੀ ਦੂਰ ਰੱਖਿਆ ਤੇ ਮੈਂ ਵੀ ਏਦਾਂ ਦਾ ਕੰਮ ਕਰਨ ਤੋਂ ਇਨਕਾਰ ਕੀਤਾ ਕਿਸੇ ਨੂੰ ਬਾਕੀ ਬਾਈ ਬਹੁਤ ਕੁਝ ਸਿੱਖਣ ਨੂੰ ਮਿਲਿਆ ਇਹੋ ਜਿਹੇ ਇੰਟਰਵੀਊ ਵੀ ਜ਼ਰੂਰੀ ਨੇ ਲੋਕਾਂ ਨੂੰ ਜਾਗਰੁਕ ਕਰਨ ਲਈ 🙏

  • @BaljitSingh-og4ff
    @BaljitSingh-og4ff 3 роки тому +21

    Respect to GOPi great interview

  • @sectarypb2922
    @sectarypb2922 3 роки тому +6

    Nice interview bai jma sidda ta hi larr gia life wich waheguru bhali kre bai di and mere punjab di

  • @SunnySunny-qi8wk
    @SunnySunny-qi8wk 3 роки тому +7

    Thanks wjimk kri gopi Bai te 🙏🙏❤❤good massage

  • @manishbhardwajtrustworthyr9864
    @manishbhardwajtrustworthyr9864 3 роки тому +12

    Sab da yaar kisi da changa dost nahi ho sakda 👍🙏 bitter Truth

  • @Makhan-r1j
    @Makhan-r1j 6 днів тому +1

    ❤ ਬਹੁਤ ਜ਼ਿਆਦਾ ਵਧੀਆ ਗੱਲਬਾਤ ਲੱਗੀ ਸਮਝਣ ਨੂੰ ਬਹੁਤ ਗੱਲਾਂ ਸੁਣੀਆਂ ਗਈਆਂ ਨੇ ਜੋ ਆਉਣ ਵਾਲੀ ਸਾਰੀ ਜ਼ਿੰਦਗੀ ਵਿੱਚ ਸੇਧ ਦੇਣ ਵਾਲੀਆਂ ਗੱਲਾਂ ਹਨ ❤

  • @gillmanjinder3161
    @gillmanjinder3161 3 роки тому +15

    Gopi bae the great..love from macchiwara sahib

  • @kalerpreet3751
    @kalerpreet3751 3 роки тому +6

    Bai g ne sarkal wali gal bilkul sach boli
    Sareya lyi jaya ni jnda te sare sade piche nhi aounde
    J 5 aa te o te maan hunda 👍👍👍

  • @amritpalsingh1425
    @amritpalsingh1425 3 роки тому +32

    ਪ੍ਰਮਾਤਮਾ ਵੀਰ ਨੂੰ ਚੜ੍ਹਦੀ ਕਲਾ ਬਖਸ਼ੇ

  • @harbhjannandayli3304
    @harbhjannandayli3304 3 роки тому +3

    Bahut vadhia inssan Laggiya Gopi veer Next zindgi vadhia beete God bless you bro

  • @armaan480
    @armaan480 3 роки тому +50

    He was very intelligent student in school time.

  • @shubhpreet1
    @shubhpreet1 3 роки тому +12

    ਬਹੁਤ ਵਧੀਆ ਗੱਲ ਬਾਤ ਵੀਰ ਦੀ

  • @jattmafia1517
    @jattmafia1517 3 роки тому +3

    Bai gopi jma teer wang sidha bnda ❤️ gl da jwab dean da treaka waah ❤️❤️

  • @vickygilla8815
    @vickygilla8815 3 роки тому +6

    ਗੋਪੀ ਵੀਰ ਬਹੁਤ ਵਧੀਆ ਇਨਸ਼ਾਨ ਆ ਹੁਣ ਵੀ ਤੇ ਪਹਿਲਾਂ ਵੀ ਅਸ਼ੀ ਸ਼ਭ ਨਿਜੀ ਤੋਰ ਤੇ ਜਾਣਦੇ ਆ ਤੇ ਮਿਲਦੇ ਵੀ ਰਹੇ ਆ ਬਹੁਤ ਵਧੀਆ ਇਨਸ਼ਾਨ ਆ

  • @gursharncombineharvester9168
    @gursharncombineharvester9168 3 роки тому +11

    ਸਾਫ ਦਿਲ ਇਨਸਾਨ ਬਾਈ 🙏🏻❤

  • @sukhidhillon4841
    @sukhidhillon4841 3 роки тому +9

    Gopi bnda siraaaaaa ❤️❤️❤️

  • @TOPKABOOTARCLUB009
    @TOPKABOOTARCLUB009 3 роки тому +6

    Vilkul Right 🙏🙏🙏

  • @amanmalhans6891
    @amanmalhans6891 3 роки тому +9

    Down to earth veer God bless you 💯👍🏻☺️

  • @MandeepSingh-vs2jv
    @MandeepSingh-vs2jv 3 роки тому +5

    Waheguru ji🙏 kirpa krn bai jaldi reha ho apne ghr changi zindgi jiwe

  • @JaswinderSingh-dq1ki
    @JaswinderSingh-dq1ki 3 роки тому +6

    Veer ji de vichar wadiya lagge 🙏

  • @moesinghsandher5003
    @moesinghsandher5003 3 роки тому +22

    Waheguru sahib ji keep hand on you my veer

  • @fauji6667
    @fauji6667 3 роки тому +4

    Gopi veer bilkul Dil da saaf Sacha te bevak Banda veer humesha charhdi kalla vich rahe

  • @sharanjitsinghgill7181
    @sharanjitsinghgill7181 3 роки тому +6

    God bliss you brother kisan majdoor ekta zindabaad

  • @gurshansandhu8348
    @gurshansandhu8348 3 роки тому +3

    Good msg listen care fully thq Gopi veer

  • @sikandersingh620
    @sikandersingh620 3 роки тому +37

    ਵੀਰ ਜੀ 1995 ਤੋਂ ਲੈ ਕੇ 2005 ਤੱਕ ਦੌਰ ਹੀ ਐਵੇਂ ਦਾ ਸੀ

  • @brarvlogs5531
    @brarvlogs5531 3 роки тому +12

    ਬਾਈਂ ਦਿਲ ਤੋਂਂ ਸੱਚਾ ਬਹੁਤ ਵੱਧੀਆ ਗੱਲਾਂ ਕੀਤੀਆਂ ❤ ❤

  • @shinemedia8945
    @shinemedia8945 3 роки тому +14

    Ene vadiya insaan te dil de sache bande nu aaj kismat ne ikithe lya k rok ta ., Jawani bachayo veero

  • @kamalgrewal2670
    @kamalgrewal2670 3 роки тому +9

    Bohat vdia bnda hai gopi veer boht boht vdia yaara da yaar hai

  • @surjeetsingh5445
    @surjeetsingh5445 3 роки тому +2

    Gopi bhai ji dilo love u bhai ji jio humari umr bhi aapko lgg jaye

  • @krrishsharma2574
    @krrishsharma2574 3 роки тому +3

    Harpeeta Bai awsm bnda hai bhut nice person hai

  • @balwinderchaudhary3149
    @balwinderchaudhary3149 3 роки тому +7

    ਬੰਦਾ ਸਚਾ ਪੱਕਾ ਹੈ ਜੋ ਬੀ ਬੋਲਦਾ ਸਚਾਈ ਬੋਲਦਾ ਸਿਗਰਟ ਪੀਣ ਵਾਲੀ ਗੱਲ ਬੀ ਨਹੀਂ ਲੁਕਾਈ.

  • @markmasih4284
    @markmasih4284 3 роки тому +8

    Gopi paji tusi great ho I respect u

  • @ammannaadv6516
    @ammannaadv6516 3 роки тому +7

    waah oh bai 👌👌👌 ik ik gal zma shi kahi veer ne main janda ta ni pr sunn k chnga lggia k veer ne apni life chnge krti baba ji kirpa krn agge v

  • @naseebsingh5639
    @naseebsingh5639 3 роки тому +7

    ਪੰਜਾਬ ਦੇ ਬੱਬਰ ਸ਼ੇਰ, ਇਸ ਤਰਹਾਂ ਦੇ ਸੂਰਮੇ ਸਦੀਆਂ ਬਾਅਦ ਹੀ ਪੈਦਾ ਹੁੰਦੇ ਨੇ,

    • @deepnijjar1895
      @deepnijjar1895 3 роки тому +1

      Bharva oh ta aap kihnde ohne koi kam nahi kita soormea vala

    • @naseebsingh5639
      @naseebsingh5639 3 роки тому

      @@deepnijjar1895 ਆਪਣੀ ਸੱਚਾਈ ਨੂੰ ਕਬੂਲ ਕਰ ਲੈਣਾ ਤੇ ਕਿਸੇ ਕਮਜ਼ੋਰ ਗਰੀਬ ਦੇ ਹੱਕ ਲਈਂ ਲੜਨਾ ਇਹ ਸੋਚ ਇੱਕ ਸ਼ੇਰ ਦਿਲ ਸੂਰਮੇ ਦੀ ਹੀ ਹੋ ਸਕਦੀ ਆ, ਗੋਪੀ ਬਾਈ ਨੇ ਕਿਸੇ ਦੀ ਜ਼ਮੀਨ ਤੇ ਧੱਕਾ ਨਹੀਂ ਕੀਤਾ, ਬੁਲੰਦ ਸੋਚ ਦੇ ਮਾਲਿਕ ਨੇ ਏਸੇ ਇਨਸਾਨ, ਜਿਸ ਤਰਹਾਂ ਸਤਿਕਾਰ ਯੋਗ ਰੁਪਿੰਦਰ ਗਾਂਧੀ ਜੀ, 🙏🙏

  • @kundansharma6138
    @kundansharma6138 3 роки тому +5

    Great personality 🙏👍

  • @japjigill31
    @japjigill31 3 роки тому +29

    ਵਾਹ ਜੀ ਗਰੇਟ ਮੇਨ ..ਕੋਈ ਫੁਕਰੀ ਨੀ ਨ ਫੋਕੀ ਵਡਿਆਈ ..।ਇਹ ਹੁੰਦੇ ਸੂਰਮੇ ਲੋਕ ਭਾਵੇ ਕੁਝ ਵੀ ਕਹਿਣ..। ਅਸੀ ਵੀ ਮੋਗੇ ਜਿਲੇ ਚ ਸਾਰੇ ਨਾਮਵਾਰ ਮੁਡਿੰਆ ਨੂ ਜਾਣਦੇ ਆ ..ਪਰ ਇਹਨ ਸੱਚਾ ਬੰਦ ਨਹੀ ਦੇਖਿਅ

  • @lovepreetsinghgill5520
    @lovepreetsinghgill5520 3 роки тому +5

    Gopi veer toci mare jall CH be madad kite c god love you veer dilpreet theek a

  • @baldevsingh2945
    @baldevsingh2945 3 роки тому +2

    ਗੱਲਾਂ ਬਹੁਤ ਵਧੀਆ ਕਰ ਦਿਊ ਭਾਈ,

  • @gurshansandhu8348
    @gurshansandhu8348 3 роки тому +3

    God bless you Gopi veer lye and thq for you tuber..

  • @sonikthap2545
    @sonikthap2545 3 роки тому +3

    Paaji bhut wdiya bhai ji hai bhut sache insaan hi ji ih paaji leader bnne chahide han👌

  • @GurpreetSingh-vw1tt
    @GurpreetSingh-vw1tt 3 роки тому +4

    Sikh kom da sher GOPI VEER

  • @khushdhillon3511
    @khushdhillon3511 3 роки тому +12

    ਸੱਚੀਆਂ ਤੇ ਖਰੀਆਂ ਗੱਲਾਂ ਗੋਪੀ ਵੀਰ ਦੀਆਂ ਅਸੀਂ ਆਪਣੇ ਪਿੰਡੇ ਤੇ ਹੰਢਾਇਆ ਤੇ ਸੋਨੇ ਵਰਗਾ ਭਰਾ ਪਹਿਲਵਾਨ ਮਹਿੰਦਰਾ ਕਾਲਜ ਪਟਿਆਲਾ ਵਿੱਚ ਇੱਕ ਲਾਡੋਂ ਜਿਹਾ ਬੰਦਾ ਤਾਉ ਗੋਲੀਆਂ ਮਾਰ ਕੇ ਕੈਪਟਨ ਕੰਜ਼ਰ ਦੀ ਛਤਰ ਛਾਇਆ ਹੇਠ ਨੇਪਾਲ ਫ਼ਰਾਰ ਹੋ ਗਿਆ

    • @deepbinder5886
      @deepbinder5886 3 роки тому +2

      ਵੀਰ ਭਲਵਾਨ ਨੂੰ ਗੋਲੀਆਂ ਵਿੱਕੀ ਨੇ ਮਾਰੀਆਂ ਸੀ ਫਿਜੀਕਲ ਕਾਲਜ ਵਿੱਚ

    • @deepbinder5886
      @deepbinder5886 3 роки тому +1

      ਤੇ ਫ਼ੇਰ ਭਲਵਾਨ ਦੇ ਭਰਾ ਨੂੰ ਕਾਲੇ ਨਿਹੰਗ ਨੇ ਮਾਰੀਆਂ ਸੀ ਰੋੜ ਤੇ ਛੁਰਾ ਮਾਰਕੇ ਤੇ ਰਹੀ ਨੇਪਾਲ ਵਿੱਚ ਭੱਜਣ ਵਾਲੀ ਗੱਲ ਉਹ ਤੇ ਹਜੇ ਵੀ ਪਟਿਆਲੇ ਹੀ ਆਉਂਦਾ ਹੈ ਤੇ ਕੱਲਾ ਹੀ ਰਹਿੰਦਾ ਏ

  • @Gurtalman
    @Gurtalman 3 роки тому +3

    Very good interview ! Gopi paji diyya gail sachiya

    • @sukhvirdhindsa8070
      @sukhvirdhindsa8070 3 роки тому

      ਦੂਜਾ ਭਗ ਵੀ ਅਪਲੋਡ ਕਰਤਾ ਬਾਈ ਜੀ

    • @Gurtalman
      @Gurtalman 3 роки тому

      @@sukhvirdhindsa8070 oki ji oki

  • @parusuhan9065
    @parusuhan9065 3 роки тому +3

    Bhut badiya lagi aa y di aa gla

  • @Enthusiastic0811
    @Enthusiastic0811 3 роки тому +11

    Dil me bhut dukh hua gopy bhai shaed koi samj jae aapki interview sunker

  • @JATTLIFEBAEBY
    @JATTLIFEBAEBY 3 роки тому +4

    Sahi gall a vere diyan youngster nu sabak laina chhida even me koi fyada ni fukrian maran da 💯

  • @gurtejkanda4617
    @gurtejkanda4617 3 роки тому +4

    ਵੀਰ ਜੀ ਤੁਹਾਡੀ ਕਹਾਣੀ ਸੁਣ ਕੇ ਦੁੱਖ ਲੱਗਾ ਵੀਰ ਜੀ

  • @navsangeetchahal581
    @navsangeetchahal581 3 роки тому +2

    Dil khush krta bai tu .. jis nl hundi aa srf oh hee smjde aa

  • @santokhsinghrindi9471
    @santokhsinghrindi9471 3 роки тому +3

    Sukha Germany 🇩🇪 Goa Restaurant and Pizza Service Germany..God bless you bai ji

  • @honeyverma192
    @honeyverma192 3 роки тому +7

    Salute Gopi sahab

  • @prabjotkour950
    @prabjotkour950 3 роки тому +5

    28.55 ta veer ji tusi jo kaha both Vidya kaha gal 100% suchi a 🙏🙏🙏🙏 ma both kuj sekea tuhade wakh ka aaa mtlab tuhadi eak eak gal nu ma samjea 🙏 whaguru both Vidya 🙏🙏🙏ji

  • @blackblackgirl5048
    @blackblackgirl5048 3 роки тому +6

    Very nice paji 🖤👏👏👏🙏🏻

  • @LOGISTICWORLD
    @LOGISTICWORLD 3 роки тому +3

    Boht vdia vr boht vdia🙌🏼

    • @sukhvirdhindsa8070
      @sukhvirdhindsa8070 3 роки тому

      ਦੂਜਾ ਭਾਗ ਵੀ ਅਪਲੋਡ ਕਰਤਾ ਬਾਈ ਜੀ

  • @ParminderSingh-hg3yq
    @ParminderSingh-hg3yq 3 роки тому +13

    Sira brooo from machiwara sahib..😎👌👌

  • @ramamsandhu3143
    @ramamsandhu3143 3 роки тому +7

    Good interview Gopi bai

  • @shergill4301
    @shergill4301 3 роки тому +3

    Bai Banda Sacha te vadiya....Bai ji Changa lageya interview sun ke.......

  • @jatindersingh7063
    @jatindersingh7063 3 роки тому +3

    Dill khush ho geya bai teriyan sariyan galla sun ka ek ek karky sare sach dasya bai dill da sacha banda ha tu

  • @RaviKumar-mo3vj
    @RaviKumar-mo3vj 17 днів тому +2

    ਸਾਡੇ ਪਿੰਡ ਵੀ ਇਹ ਹੀ ਹਾਲ ਏ ਭਰਾ ਜੀ ਅੱਜ ਵੀ 2024 ਵਿੱਚ ‌ । ਮੈਂ ਵੀ ਲਾਗਤ ਦੀ ਭੇਟ ਚੜ੍ਹੀਆਂ । ਪੰਜ ਸਾਲ ਧੱਕੇ ਖਾਧੇ ਕੋਟਾ ਦੇ । ਫੇਰ ਬਰੀ ਹੋਇਆ । ਬਸ ਪਿੰਡ ਦੇ ਕੂਛ ਲੋਕਾਂ ਨੇ ਫਸਾਇਆ ਸੀ ਮੈਨੂੰ

  • @sushilpunia3304
    @sushilpunia3304 3 роки тому +3

    Attt 22 ji

  • @mrgill5781
    @mrgill5781 3 роки тому +5

    What a personality? What a looks talking style... sardar sahb di poori gal baat ya

  • @inderjeetkalsian9769
    @inderjeetkalsian9769 3 роки тому +10

    Ghaint bnda bro bhut help kiti aukha time love u bro gbu mil ta ni hoya dwra bro yaad hamasa ❤️

  • @HardeepSingh-vu9pb
    @HardeepSingh-vu9pb 3 роки тому +10

    Saada bai aaaa nal de pind aa saada rishtedar vdia subaah bai da

  • @DeepakSharma-ff4jm
    @DeepakSharma-ff4jm 3 роки тому +12

    Inspiring story future ke liye god bless you bade bhai

  • @user-jk3qo3es1t
    @user-jk3qo3es1t 3 роки тому +23

    ਆਪਾ ਵੀ ਬੜੇ ਬਾਇ ਵਾਲੇ ਕੱਮ ਕਰਦੇ ਰਹੇ ਆ ਪਰ ਇੱਕ ਲੜਾਈ ਅਜਿਹੀ ਸੀ ਜਿਸ ਨਾਲ ਪੱਕੇ ਪੈਰ ਪਿੱਛੇ ਕਰਲੇ ਹੁਣ ਲੋਕਾਂ ਨੂੰ ਸਮਝਾਇ ਦਾ ਜੇ ਕੋਈ ਸਮਝੇ

    • @pawanbhathal2602
      @pawanbhathal2602 3 роки тому +1

      ਕਿਤਾਬ ਨੀ ਲਿਖੀ ਬਾਈ

    • @user-jk3qo3es1t
      @user-jk3qo3es1t 3 роки тому +5

      @@pawanbhathal2602 ਜੁਗਾੜ ਲਾ ਕੇ ਬਾਹਰ ਆਗੇ ਸੀ ਵੀਰ ਕਿਤਾਬਾਂ ਲਿਖ ਕੇ ਸਾਰੀ ਉਮਰ ਅੰਦਰ ਥੋੜਾ ਰਹਿਣਾ

    • @pawanbhathal2602
      @pawanbhathal2602 3 роки тому

      Thats great bro

    • @sidhusaabh2130
      @sidhusaabh2130 3 роки тому +1

      @@user-jk3qo3es1t ਕਿਹੜਾ ਜੁਗਾੜ ਲਾਇਆ ਸੀ ਅਸੀ ਵੀ ਲਾ ਲਈਏ ਦੱਸ ਬਾਈ
      ਕਿਹੜੇ ਦੇਸ਼ ਚ ਆ ਤੂੰ

    • @user-jk3qo3es1t
      @user-jk3qo3es1t 3 роки тому +2

      @@sidhusaabh2130 spain