ਰਿਕਸ਼ੇ ਵਾਲੇ ਨਾਲ ਰਹਿੰਦੀ ਜਵਾਨ ਕੁੜੀ ਦਾ ਪਰਿਵਾਰ ਆਇਆ ਲੁਧਿਆਣੇ, Live ਕੀਤੇ ਕੁੜੀ ਬਾਰੇ ਵੱਡੇ ਖੁਲਾਸੇ, Video

Поділитися
Вставка
  • Опубліковано 18 вер 2024
  • Subscribe Our Channel For More Videos:- bit.ly/AnmolKwatra
    ਦੁਨੀਆਂ ਦੀ ਪਹਿਲੀ ਅਜਿਹੀ NGO ਜਿਹੜੀ ਬਿਨ੍ਹਾਂ ਰੁਪਏ ਤੇ ਚੀਜ਼ਾਂ ਲਏ ਬਗੈਰ ਅਤੇ ਪੈਸੇ ਨੂੰ ਬਿਨ੍ਹਾਂ ਹੱਥ ਲਗਾਏ ਬਹੁਤ ਸਾਰੇ ਮਰੀਜ਼ਾਂ ਦਾ ਇਲਾਜ਼ ਕਰਵਾ ਰਹੀ ਹੈ।
    #AnmolKwatra #AnmolKwatraVideo #AnmolKwatraOfficialVideo
    U make donation.? is it going in right hand or is it really useful? We will suggest you where actully your money is needed?
    Whtsapp: 78891-68849
    Join Me On:- www.anmolngo.com
    Facebook:- / wedonotac. .
    Instagram:- / anmolkwatra96
    Twitter:- / anmolkwatra96
    snapchat-: anmolkwatra

КОМЕНТАРІ • 542

  • @Guriversatile
    @Guriversatile 2 роки тому +44

    Dr lady is so kind and humble 👍

  • @jarnilsingh61
    @jarnilsingh61 2 роки тому +124

    ਅਨਮੋਲ ਵੀਰ ਜੀ ਮੇਰੀ ੳੁਮਰ ਵੀ ਤੈਨੂੰ ਲॅਗ ਜੇ ਤਾ ਜੋ ਹੋਰ ਭਲਾ ਕਰ ਸਕੇ

    • @ashokg571
      @ashokg571 Рік тому +1

      Anmol and madam sidhu doing best job. May live long!!Ashok chattani moga

  • @Inder_nahal
    @Inder_nahal 2 роки тому +9

    ਅਨਮੋਲ ਵੀਰ ਜੀ ਤੁਹਾਡੇ ਵਰਗੇ ਵੀਰ, ਰੱਬ ਸਭ, ਨੂੰ ਦੇਵੇ

  • @narinderpalsingh6582
    @narinderpalsingh6582 2 роки тому +6

    ਵਾਹਿਗੁਰੂ ਜੀ ਡਾਕਟਰ ਭੈਣ ਤੇ ਇਥੇ ਰਹਿੰਦੇ ਭੈਣਾਂ ਤੇ ਮਾਵਾਂ ਤੇ ਮੇਹਰ ਭਰਿਆ ਹੱਥ ਰਖਿਉ ਜੀ ਨਾਲੇ ਅਨਮੋਲ ਵੀਰ ਇੱਕ ਅਨਮੋਲ ਹੀਰਾ ਹੈ ਵਾਹਿਗੁਰੂ' ਜੀ ਅਨਮੋਲ ਵੀਰ ਦੇ ਨਾਲ ਕੰਮ ਕਰਨ ਵਾਲੇ ਵੀਰ ‌ਸਾਰੀ ਟੀਮ ਤੇ ਮੇਹਰ ਭਰਿਆ ਹੱਥ ਰਖਿਉ ਜੀ 🙏🙏🙏🙏🙏

  • @jimmyarora5577
    @jimmyarora5577 2 роки тому +12

    ohh OMG Anmol tuhadi aa video dekh ke menu rona nikal gya mein bahut royi waheguru ji blessed u tusi ada hee jarrurat mand di help karda rho veera 🙏👏👏

  • @veerabhullar4346
    @veerabhullar4346 2 роки тому +21

    That girl need to love nobody knows how much she has pain god bless u anmol bro and dr lady

  • @balwinderkaursembhi803
    @balwinderkaursembhi803 2 роки тому +8

    ਡਕਟਰ ਭੈਣ ਜੀ ਤੁਹਾਡਾ ਬਹੁਤ ਬਹੁਤ ਧੱਨਵਾਦ ਜਿਹੜਾ ਇੰਨਾਂ ਮਾਮਾ ਨੂੰ ਨਹੀ ਸਾਬਕਾ ਉਂਨਾਂ ਨੂੰ ਵਾਹਿਗੁਰੂ ਸਮੱਤ ਬਖ਼ਸ਼ੇ ਤੁਹਾਡੀ ਲੱਮੀ ਉਮਰ ਕਰੇ ਚੱੜਦੀ ਕਲਾ ਰੱਖੇ ਤੁਹਾਨੂੰ ਸਲਾਮ ਭੈਣ ਜੀ ਜਿਹੜਾ ਇੰਨਾਂ ਮਾਮਾ ਦਾ ਦੁੱਖ ਤੁਸੀ ਸਮਜਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ 🙏🙏🙏😭😭😭😭🙏🙏🙏

  • @jaspalsinghkhosa9875
    @jaspalsinghkhosa9875 2 роки тому +32

    ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੇ

  • @rajvinderkaur7599
    @rajvinderkaur7599 2 роки тому +68

    ਵਾਹਿਗੁਰੂ ਸਾਰੀ ਟੀਮ ਨੁ ਹਿਮਤ ਬਖਸ਼ੋ

  • @lovelyrathore70
    @lovelyrathore70 2 роки тому +8

    So cute kina Soni bolde a love you mam tusi ine mothers de sport karda o god bless you 😍

  • @jashanhara8189
    @jashanhara8189 2 роки тому +9

    great work u r doing anmol and these girls kajal and the rajni are just a pure hearted persons with a beautiful soul✨wishing a very gud luck and best wishes☄️

  • @makhankalas660
    @makhankalas660 2 роки тому +73

    ਵਾਹਿਗੁਰੂ ਜੀ ਆਸ਼ਰਮ ਵਿੱਚ ਰਹਿੰਦੀਆ ਸਾਰੀਆ ਮਾਂਵਾਂ ਭੈਣਾਂ ਜੀ ਤੇ ਡਾਕਟਰ ਭੈਣ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @SahotaRaaz45
    @SahotaRaaz45 2 роки тому +7

    ਕੋਈ ਤਾਂ ਗੱਲ ਜਰੂਰ ਹੈ ਜੌ ਪਰਿਵਾਰ ਨੂੰ ਨਹੀ ਮਿਲ ਰਹਿ ਕਾਜਲ ਮੈਨੂੰ ਪਾਗ਼ਲ ਨਹੀ ਲੱਗ ਰਹੀ । ਜਰੂਰ ਕੁਝ ਦਰਦ ਦਿੱਤਾ ਹੋਇਆ ਪਰਿਵਾਰ ਨੇ। ਜਦੋਂ ਦਿਲ ਵਿਚ ਦੁੱਖ ਦਰਦ ਹੋਵੇ ਬੰਦਾ ਜਾ ਨਿਆਣਾ ਵਾਗੂੰ ਕਰਦਾ ਜਾ ਪਾਗਲਾਂ ਵਾਂਗ ਇਸ ਭੈਣ ਨੂੰ ਵੀ ਘਰਦਿਆਂ ਨੇ ਦਰਦ ਦਿੱਤਾ ਹੋਣਾ ਕਿਉਕਿ ਆਪਣੇ ਹੀ ਮਾਰਦੇ ਜਦੋਂ ਵੀ ਮਾਰਦੇ

  • @JaspreetKaur-cm4gt
    @JaspreetKaur-cm4gt 2 роки тому +25

    No word for you ☺️ down to earth person ❤️

    • @nimratkaurmann6370
      @nimratkaurmann6370 2 роки тому +1

      Aunmol bete waheguru tera pla kre jo eda xe loka di seva kr rkha e thanks ji bete

  • @sukhisukhi7128
    @sukhisukhi7128 11 місяців тому +5

    ਭਰਾ ਤੇਰੇ ਵਾਸਤੇ ਤਾ ਕੁਝ ਕਹਿਣ ਨੂੰ ਸ਼ਬਦ ਹੀ ਮੁੱਕ ਜਾਂਦੇਂ ਵਾਹਿਗੁਰੂ ਤੇਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਇਕ ਅਰਦਾਸ ਹੋਰ ਉਹ ਸੱਚੇ ਪਾਤਸ਼ਾਹ ਵਾਹਿਗੂਰੁ ਅੱਗੇ ਇਹ ਸੇਵਾ ਦੇ ਨਾਲ਼ ਨਾਲ਼ ਤੁਹਾਡੇ ਸਿਰ ਤੇ ਦਸਤਾਰ ਸੱਜ ਜਾਏ ਸਿੱਖੀ ਰੂਪ ਚ ਸੇਵਾ ਕਰੋ 🙏🙏

  • @makhankalas660
    @makhankalas660 2 роки тому +30

    ਵਾਹਿਗੁਰੂ ਜੀ ਅਨਮੋਲ ਕਵਾਤਰਾ ਵੀਰ ਤੇ ਸਾਰੀ ਟੀਮ ਭੈਣ ਭਰਾਵਾਂ ਜੀ ਤੇ ਕਾਜਲ ਭੈਣ ਜੀ ਤੇ ਅਾਸ਼ਰਮ ਵਿੱਚ ਰਹਿੰਦੇ ਸਾਰੇ ਭੈਣਾਂ ਮਾਵਾਂ ਜੀ ਤੇ ਦੇਖ ਰੇਖ ਕਰਦੇ ਭੈਣ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @nirmaljitkaur3772
    @nirmaljitkaur3772 2 роки тому +22

    ਵੀਰੇ ਕੋਈ ਤਾਂ ਗੱਲ ਹੳਗੀ ਜੋ ਭੈਣ ਇਸ ਤਰ੍ਹਾਂ ਕਰਦੀ,,, family nal

  • @LovepreetSingh-xi1mo
    @LovepreetSingh-xi1mo 2 роки тому +19

    ਵਾਹਿਗੁਰੂ ਜੀ ਭੱਲਾ ਕਰਿਓ ਸਭ ਤੇ ਮੇਹਰ ਭਰਿਆ ਹੱਥ ਰੱਖੀ Anmol veere di ਟੀਮ te ਰੱਬ ਦੇ ਬੰਦਿਆ ਤੇ...... 🙏

  • @lovelykankarwal8028
    @lovelykankarwal8028 Рік тому +1

    Haye rabba. Bilkul sahi bahan ke pass pahunch gyi ye bahan God bless all of you. Bhai Thanku so much. God bless you always

  • @MANPREETKAUR-up4zz
    @MANPREETKAUR-up4zz 2 роки тому +4

    Didi di lambi umrr howe bhut nature changi. Aa ❤️❤️

  • @honeysharma8739
    @honeysharma8739 2 роки тому +7

    Outstanding sir your job god bless you your work so great well-done sir g 🙏🙏🙏🙏🙏🙏🙏🙏

  • @happygill4268
    @happygill4268 Рік тому +2

    ਸੱਚੀ ਵੀਰੇ ਰੱਬ ਬਹੁਤ ਸਾਰੀਆਂ ਖੁਸ਼ੀਆਂ ਦੇਵੇ ਤੁਹਾਨੂੰ ਐਵੇਂ ਹੀ ਅੱਗੇ ਹੋਰ ਤਰੱਕੀ ਬਖਸ਼ੇ ਤੇ ਰਣਦੀਪ ਦੀਦੀ ਜੀ ਦੀ ਉਮਰ ਲੰਬੀ ਬਖਸ਼ੇ ਰੱਬ ਦਿਲ ਤੋਂ ਸਲੂਟ ਆ ਤੁਹਾਨੂੰ god bless you

  • @Sahil_Dav
    @Sahil_Dav 2 роки тому +54

    ਰੱਬ ਤੁਹਾਨੂੰ ਹਮੇਸ਼ਾ ਚੜ ਦੀ ਕਲਾ ਬਖਸ਼ੇ, ਦਿਲੋਂ ਦੁਆਵਾਂ ♥️🙏

  • @GurjeetKaur-hy9vy
    @GurjeetKaur-hy9vy 2 роки тому +6

    ਅਨਮੋਲ ਵੀਰ ਨੂੰ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਰੱਬ ਸਿਰ ਤੇ ਮਿਹਰ ਭਰਿਆ ਹੱਥ ਰੱਖੇ

  • @shivanibhatiashivanibhatia1746
    @shivanibhatiashivanibhatia1746 2 роки тому +17

    God bless u anmol nd sister ji 🙏🙏🙏🙏🙏🙏

  • @manluv2895
    @manluv2895 2 роки тому +4

    Rab tohanu sarea nu bhut khush rakheee....jo v es kmm ch judeee v aw...waheguru g bhut tarakean bakhsan🙏🙏🙏

  • @deolkawaljeet9109
    @deolkawaljeet9109 2 роки тому +5

    Waheguru mehar kre anmol bhaji te jo ena besahara loka di help krde . Mera ik hi dream aa life da anmol bhaji nu milna .and kise ashrm nal judna ❤️❤️

  • @herryswaichdeep4102
    @herryswaichdeep4102 2 роки тому +3

    Anmol sir you are really a gentle- man,may god bless you sir

  • @Ps_Gamer_34
    @Ps_Gamer_34 2 роки тому +45

    ਵਾਹਿਗੁਰੂ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ,🙏🙏🙏🙏

  • @Punjabilifeandcraft
    @Punjabilifeandcraft 2 роки тому +2

    Anmol warga bachha rab sab nu deve...jeunda reh bachea.

  • @balbirkaur3407
    @balbirkaur3407 2 роки тому +10

    Waheguru ji thanu hamesha Chardi kala vich Rakha 🙏🙏❤️👌🌹

  • @rajveervaljot7215
    @rajveervaljot7215 2 роки тому +4

    Waheguru ji tuhanu bahut sariya khusiya den

  • @inderindia8690
    @inderindia8690 2 роки тому +10

    Very good job 👍👍 waheguru bless you always

  • @prathamsharma5467
    @prathamsharma5467 2 роки тому +14

    Anmol veer tuse rab da Banda ha👍🙏tuse hmesha khush rho🤲❤️

  • @fatehsingh-yg1re
    @fatehsingh-yg1re 2 роки тому +7

    🙏🙏god bless you anmol veere🙏🙏

  • @anmolbasra426
    @anmolbasra426 2 роки тому +8

    Waheguru ji tuhanu hamsha khush rekhe Anmol veer ji🙏

  • @sukhman4209
    @sukhman4209 2 роки тому +5

    Waheguru g mehar Karn tuhade ashram te

  • @shellykaur6483
    @shellykaur6483 2 роки тому +3

    Waheguru mehar kre veere baba g thode te or tuhadi puri team te jo ena nek km krde ne .. 🙏🏻 parmata mehr bhrea hath hmesha thode te bnae rkhe te tuci eda hi sb di help krde rho or assesan vtorde rho🥹

  • @VarinderSingh-yh7xg
    @VarinderSingh-yh7xg 2 роки тому +5

    Oooo waheguru ☺️ kirpa rkha eda he anmol veer ta ♥️♥️

  • @mandeepkaurmani5044
    @mandeepkaurmani5044 2 роки тому +6

    🙏🏻Waheguru ji aap di team nu chadhadi Kala vich rakkn 🙏🏻

  • @BaljeetKaur-uz6eq
    @BaljeetKaur-uz6eq 2 роки тому +3

    Kuddi apde ghrdeya ton buht dukhi lgdi ea nd ih kuddi tuhade kol safe ea nd thnx nd didi buht badhiya roll play kar rhe ne nd anmol veer thnx

  • @HarpreetKaur-hq6mn
    @HarpreetKaur-hq6mn 2 роки тому +4

    Waheguru ji mehr kru❤️🙏🏻🙇🏻‍♀️❤️

  • @SANJIV-cb2kj
    @SANJIV-cb2kj 2 роки тому +1

    Very Good Malik apke jese ache inshan sabhi bn jsye to duniya me kiss bhi sistar mom Ghar ke sabhi bajurgo ko koi prishani nhi hogi aaj se me bhi aap sabhi ke sath hu
    Waheguru g
    Waheguru g
    Waheguru g
    Waheguru g
    Waheguru g
    Waheguru g
    Waheguru g
    Waheguru g
    Waheguru g 🙏🙏🙏🙏🙏✌️1+1=2 nhi aaj se 1,1=11 waheguru g da khalsha waheguru g di fthe

  • @RajKumar-vq7kt
    @RajKumar-vq7kt 2 роки тому +4

    ਵਾਹਿਗੁਰੂ ਜੀ ਮੇਹਰਾ ਭਰੇ ਹੱਥ ਰੱਖੇ ਜੀ

  • @MrSaini12
    @MrSaini12 2 роки тому +3

    I have no word for praise of doctor sahib and anmol brother

  • @gurdeepkaur458
    @gurdeepkaur458 2 роки тому +4

    Great person he is respect 🙏🙏

  • @dmanu62
    @dmanu62 Рік тому +1

    Dhanya ho Anmol Bai. Great Respect to Anmol for such work.

  • @GurditSingh-vo1cn
    @GurditSingh-vo1cn 2 роки тому +2

    ਵੀਰ ਜੀ ਵਾਹਿਗੁਰੂ ਤੁਹਾਡੀ ਹਰ ਇੱਛਾ ਪੂਰੀ ਕਰਨ ਹਮੇਸ਼ਾ ਚੜ੍ਹਦੀ ਕਲਾ ਵਿਚ ਰਹੋ ਇਸ ਤਰ੍ਹਾਂ ਹੀ ਲੋੜਵੰਦਾ ਦੀ ਸੇਵਾ ਕਰਦੇ ਰਹੋ ਹਰ ਭੈਣ ਨੂੰ ਤੁਹਾਡੇ ਵਰਗਾ ਵੀਰ ਮਿਲੇ

  • @mohinisachdeva3504
    @mohinisachdeva3504 2 роки тому +6

    Dr sahib aap ji bahut wadia kum kar rahe ho waheguru ju tuhanu hor jyada himmat bakhshe🙏🏼🙏🏼

  • @samuelmasih954
    @samuelmasih954 2 роки тому +3

    God bless you Anmol bro n dr sahiba ji

  • @kaurdeep3575
    @kaurdeep3575 Рік тому +2

    ਅਨਮੋਲ ਵੀਰ ਵੱਸਦੇ ਰਵੋ ਖੁਸ਼ ਰਵੋ

  • @karanbirsinghkaranbirsingh5037

    Waheguru ji mehar krn tuhde te anmol veere 🙏🙏

  • @vipanvipanchohan1775
    @vipanvipanchohan1775 Рік тому +1

    Wahegur ji mehar krn tude te sab te vere te Dr. Maa sab da khyal rakhde ne

  • @rinkusahota8605
    @rinkusahota8605 2 роки тому +3

    God bless you 🙌🙌🙌🙌🙌 brother ji praise the Lord

  • @SahotaRaaz45
    @SahotaRaaz45 2 роки тому +8

    ਦਿਲ ਆ ਰਿਹਾ ਅਨਮੋਲ ਤੇ ਮੇਰਾ❤️

  • @rajnigautam7392
    @rajnigautam7392 2 роки тому

    Madam 🙏🙏real mom..
    God bless you Dr sahiba

  • @jimmydhanoa4603
    @jimmydhanoa4603 2 роки тому +1

    ਵਾਹਿਗੁਰੂ ਜੀ ਆਸ਼ਰਮ ਵਿੱਚ ਰਹਿੰਦੀਆ ਸਭ ਮਾਵਾ ਭੈਣਾ ਨੂੰ ਸਦਾ ਸੁਖੀ ਰਖੋ। ਡਾ ਦੀਦੀ ਨੂੰ ਸਦਾ ਚੜਦੀ ਕਲਾ ਵਿੱਚ ਰਖਿਓ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀਦੀ ਫਤਿਹ।

    • @ranjanasharma3110
      @ranjanasharma3110 2 роки тому

      Veer ji rb sariaa mava nu thode varga put deve🙏

  • @jashanhara8189
    @jashanhara8189 2 роки тому +4

    when i 'll start earning will surely indulge myself in this great work after completing my studies☄️

  • @AmandeepSingh-pk5je
    @AmandeepSingh-pk5je 2 роки тому +2

    Rab kise nal v ada na kare plan help kro as kudi ta jo thik ho sake sab khush
    Rahn yar anmol kawtra veer tanu tere rab lambi aumar kare

  • @sohungdhillon4036
    @sohungdhillon4036 2 роки тому

    Oh omg eh tn mai v dekhi aa mai boht bar try kiti gll krn d pr log kende c k eh husband wife ne pr oh BC ehnu dhkke marda c ehde choorha payea kr k lgda c k eh husband wife ne kdi kdi Ludhiana jayida or ehda d lokkan nl mai gll jrur kiti ohna nu smjhon d v try kiti pr lokk mainu jbrdsti rokde a k eh lokk ek group aa ehda ohda pr mainu prvah ni kise d sir pr lokk help nhi krde lud de boht hrami ne sanu tn Ludhiana tn hi pasand nhi lokk na tn khud krde aa or duje nu v rokde aa purane paapi 😁🙏🙏🙏🙏🙏tusin ishvar de special angle ho eh kmm d awakening kise kise nu hundi aa so mainu boht khushi hoi tuhade darshn jrur krange milange tuhanu dukhiyan de masihey bless u 🙏🙏🙏🙏🙏🙏🙏

  • @maltipaul6568
    @maltipaul6568 2 роки тому +1

    Anmol tuhanu kini Khushi mildi honi ehh sab krke ❤️

  • @gavin5841
    @gavin5841 2 роки тому +4

    Veera bhottt chunga lgda tuhanu dkh ke veer anmol veer Mari ik khavayesh a ki jdo v Merya baby hove onu guddati anmol veer Dave ta jo mera babay v anmol veer vrga hove 🕋🤲🤲

  • @veerpalkaurteji4125
    @veerpalkaurteji4125 2 роки тому +1

    ਵਾਹਿਗੁਰੂ ਭਲੀ ਕਰੇ ਸਭ ਤੇ

  • @SandeepKaur-pl4hn
    @SandeepKaur-pl4hn Рік тому +1

    God bless uhhhh vira tucc ida he tarika krda rehoo

  • @Raj-kaur-tarn-tarn-california
    @Raj-kaur-tarn-tarn-california 7 місяців тому

    ਭੈਣਜੀ ਬਹੁਤ ਹੀ ਵਦੀਆ ਸੇਵਾ ਨਿਬਾਓਣ ਡਏ ਨੇ ਜੀ🇺🇸🙏🏻🇺🇸

  • @JaswinderKaur-fr3wp
    @JaswinderKaur-fr3wp 2 роки тому +4

    Waheguru ji mahr kare charde Kalan vech rakhe 🙏

  • @ManjitKaur_4786
    @ManjitKaur_4786 2 роки тому +2

    You r great boy in the world ❣️❣️❣️

  • @mandeep5169
    @mandeep5169 2 роки тому +2

    Jai mata di anmol ji matarani kare tuhanu jindgi Diya saria khushian miln te matarani tuhade te hamesha apnai mehar banaye rakhe te mata rani tuhade sare supne pure kare te tuhanu lamia umra bakshe ta jo tusi hamesha hi lorband di help kar sakde ho jai mata di

  • @gurwinder41k
    @gurwinder41k 2 роки тому

    ਤੁਹਾਡੀ ਬਹੁਤ ਵੱਡੀ ਸੇਵਾ ਇਹ ਵੀਰ ਜੀ ਪਰਮਾਤਮਾ ਤੁਹਾਨੂੰ ਲੰਬੀ ਉਮਰ ਦੇਵੇ🙏🙏ਖੂਸ਼ ਰਹੋ

  • @romimangat7296
    @romimangat7296 2 роки тому +4

    God bless you always guys 🙏🙏🙏

  • @onkarbasra1829
    @onkarbasra1829 Рік тому +1

    Waheguru ji sab nu chardi Kala ch rakhan

  • @sarbjeetkaur1511
    @sarbjeetkaur1511 2 роки тому +13

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ 🙏🙏🙏

  • @preetkaur2048
    @preetkaur2048 2 роки тому +7

    Anmol bro god bless you🧡 you do great job 💜 you are great 👍 keep it up

  • @SandeepKaur-pl4hn
    @SandeepKaur-pl4hn Рік тому +1

    Khnda rva har koi janda hasana wela kam bhut okha aa jo tucc kar reho loka nu khus karke and seva karka brother

  • @rajveervaljot7215
    @rajveervaljot7215 2 роки тому

    Bahut khusi mildi hai jado tuhade warge veer Sohan kam karde hai tuhadi wargi har insan di soch ho jaye ta mai ni manda koi ada da insan hoyuga jahan te

  • @pindadalifestyle682
    @pindadalifestyle682 2 роки тому +3

    ਵਾਹਿਗੁਰੂ ਜੀ ਮੇਹਰ ਕਰਨ

  • @gogikaur4694
    @gogikaur4694 Рік тому

    Aho jihye insan na nu emotional sport de bohot jarurt hundi ae ..... jo parwar de sakda ae .... por ek new video vich ahe kudi bohot tek hoyi lagdi ae .... jihdra tusi Anmol ... te team ne es nu emotional sport de ke te ahda bohot sara khayal rakh ya ohde nal ahe tek ho gayi lagdi ae ... new Video jihde ch kudi beauty porlors gayi bohot sohnu video ae 🙏 Dhanwad dr lady te Anmol te puri team da .... Kajol de tek hon ch ohna bohot help kiti ...

  • @sukhman4209
    @sukhman4209 2 роки тому

    Sir g madam g tusi sachi bhut great hoo waheguru g mehar karn

  • @kulwinderkaur3771
    @kulwinderkaur3771 2 роки тому +2

    Waheguru ji ka khalsa waheguru ji ki fateh 🙏🙇‍♀️

  • @chamkaursingh3605
    @chamkaursingh3605 2 роки тому

    ਭੈਣ ਨੂੰ ਰੱਬ ਚੜਦੀਕਲਾ ਵਿਚ ਰੱਖੇ ਜ਼ੋ ਬੇਸਹਾਰਿਆਂ ਲਈ ਅੱਗੇ ਆਉਂਦੇ ਹਨ 🙏

  • @user-hq4fs3ii9j
    @user-hq4fs3ii9j 2 роки тому +2

    Boht vadia veere tuci te madam g parmatma tuhadi umar lami kre sade gandi soch wale loka nu mat bakshe dunia da ta veere beda gark hoea pyea h kuj smj nhi anda ki bnuga agge ja ke loka da tuci boht vadia kam kr rhe o veere

  • @SimranjeetKaur-zp5ui
    @SimranjeetKaur-zp5ui 2 роки тому +2

    Waheguru ji tuhanu hmesha khush rkhe

  • @harmanjohal8181
    @harmanjohal8181 2 роки тому +3

    Waheguru ji mehar kreo sab te 🙏🙏🙏🙏

  • @satinderkaur7317
    @satinderkaur7317 2 роки тому +1

    ਅਨਮੋਲ ਇਸ ਆਸ਼ਰਮ ਵਾਲੇ ਭੈਣ ਜੀ ਦਾ ਕੋਈ ਫੋਨ ਨੰਬਰ ਕੋਈ ਅਕਊਂਟ ਦਿਓ

  • @rinkusahota8605
    @rinkusahota8605 2 роки тому +1

    God bless dr.sidau madam ji 🙏🙏🙏🙏🙏🙌🙌🙌

  • @SumirKumar-em8il
    @SumirKumar-em8il Рік тому +1

    VERY GOOD ANMOL VEER G GOD BLESS YOU LOVE U

  • @Twinstales
    @Twinstales 2 роки тому +3

    Waheguru ji mehr krn tuhade te🙏🙏🙏

  • @rajveervaljot7215
    @rajveervaljot7215 2 роки тому

    Veer ji tusi bahut changa kam kita ek bahan di madad kiti rab tuhanu hmesa chardi klla che rakhe

  • @ManpreetKaur-jr6uv
    @ManpreetKaur-jr6uv 2 роки тому

    ਵੀਰ ਜੀ ਵਾਹਿਗੁਰੂ ਜੀ ਥੋਨੂੰ ਤੇ ਥੋਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਬਹੁਤ ਵਧੀਆ ਕੰਮ ਕਰਦੇ ਓ ਜੀ ਤੁਸੀ 🙏

  • @baljinderbittu214
    @baljinderbittu214 2 роки тому

    ਬਹੁਤ ਵੱਡੀ ਸੇਵਾ ਕਰਦੇ ਹੋ ਅੱਜ ਆਪਣੇ ਹੀ ਆਵਦੀਆ ਦੇ ਨਹੀਂ ਪਰ ਤੁਸੀਂ ਵੀਰ ਤੇ ਭੈਣ ਜੋ ਇਹਨਾਂ ਸਬ ਨੂੰ ਜਿਨ੍ਹਾਂ ਪਿਆਰ ਕਰਦੇ ਹੋ ਤੇ ਇਹਨਾਂ ਨਾਲ ਇਕ ਰਿਸਤਾ ਕਾਇਮ ਕਰ ਇਹਨਾਂ ਨੂੰ ਠੀਕ ਹੋਣ ਚ ਮੰਦਰ ਕਰਦੇ ਹੋ ਸੈਲੁਟ ਹੈ ਤੁਹਾਨੂੰ ਸਬ ਨੂੰ ਘਰਾ ਚ ਕੱਢੀਆਂ ਨੂੰ ਆਪਣਾ ਪਰਿਵਾਰ ਬਣਾਉਦੇ ਹੋ ਸਬਦ ਹੀ ਨਹੀਂ ਤੁਹਾਡੀ ਸੇਵਾ ਲਈ ਸਭ ਘਟ ਹੈ

  • @sohaanikaur7207
    @sohaanikaur7207 2 роки тому

    Veere tuc bhi rb da roop hi aa ..hmesha waheguru meher rkhe sb te

  • @alvinaraichand9739
    @alvinaraichand9739 2 роки тому +3

    Can you please let me know the address of this NGO

  • @manikalyanmanikalyan1290
    @manikalyanmanikalyan1290 2 роки тому +4

    Anmol veer tusi rab deh bande ho

  • @jorawarsingh1442
    @jorawarsingh1442 2 роки тому +1

    Waheguru ji

  • @satvirsingh4836
    @satvirsingh4836 2 роки тому +1

    ਵਾਹਿਗੁਰੂ ਮਿਹਰ ਕਰੇ ਇਸ ਭੈਣ ਤੇ

  • @amritasoni1073
    @amritasoni1073 2 роки тому

    Ihna rab de bandian nu bht piar di lodh ha jo ki Anmol Kawatra ji hi de sakde hun Waheguru ji Anmol nu meri vi Umar laave God bls you

  • @shamshersinghbittubhangu1919
    @shamshersinghbittubhangu1919 2 роки тому

    Sidhu madam ji Baba Deep Singh ji maharaj ji hamesha chardi kala ch rakhan tuhanu ji.. from Haryana. Karnal

  • @GurpreetSingh-wk6yu
    @GurpreetSingh-wk6yu 2 роки тому

    Waheguru Ji mehar Karn tuhade te Anmol weer te madam ji te

  • @maniverma4256
    @maniverma4256 2 роки тому

    Hospital Waley bohut sewa kar rhe ne 🙏🙏🙏🙏🙏

  • @manubaghla37
    @manubaghla37 2 роки тому +1

    Good job Anmol. God Bless you🙌🙌🙌