Last Kirtan Recording of Panth Ratan Bhai Nirmal Singh ji (Live stream)
Вставка
- Опубліковано 13 гру 2024
- Kirtan Livestream for sangat to have laha in their own homes whilst lockdown is in effect due to coronavirus
----------------------------------------------------------------------------------------------------------------
For more videos like this, subscribe to our channel:
/ sgssderb...
Follow us on our Instagram Page:
@SGSSDerby
Follow us on our Facebook Page:
/ sri-guru-sin...
Visit our website for more information or to use our panjabi unicode converter:
www.sgssderby.c...
Or contact us by email:
infosgssderby@gmail.com
ਆਪਣੇ ਲੋਕ ਕਦਰ ਕਰਨੀ ਭੁੱਲ ਗਏ ਨੇ ਨੁਸਰਤ ਫ਼ਤਹਿ ਅਲੀ ਖਾਨ ਸਾਬ 28 ਰਾਗਾਂ ਦੇ ਮਾਹਿਰ ਸੀ ਗੇ ਅਤੇ ਉਹਨਾਂ ਦੇ ਮੁਲਕ ਦੇ ਲੋਕ ਰਬ ਵਾਂਗੂੰ ਪੂਜਦੇ ਨੇ, ਪਰ ਖਾਲਸਾ ਜੀ ਸਾਰੇ ਰਾਗਾਂ ਵਿਚ ਨਿਪੁੰਨ ਸੀ ਫੇਰ ਵੀ ਉਹਨਾਂ ਦੇ ਪਿੰਡ ਦੇ ਲੋਕਾਂ ਨੇ ਹੀ ਅੰਤਿਮ ਸਸਕਾਰ ਕਰਨ ਤੋਂ ਰੋਕਤਾ ਸੀ। ਇਥੋਂ ਪਤਾ ਲਗਦਾ ਕਿੰਨੀ ਕ ਕਦਰ ਕਰੀ ਗਈ ਆ ਬਾਬਾ ਜੀ ਦੀ😢😢😢😢
ਸਿੱਖ ਕੌਮ ਦੇ ਮਹਾਨ ਵਿਦਵਾਨ ਕੀਰਤਨੀਏ ਨੂੰ ਵੀ ਜਾਤਪਾਤ ਖਾ ਗਈ ਜੀ।
ਵੀਰ ਜੀ ਜਾਤਪਾਤ ਦੇ ਨਾਲ ਨਾਲ ਰਾਜਨੀਤਕ ਲੋਕਾਂ ਦੀ ਦੇਣ ਲੱਗਦੀ ਹੈ ਭਾਈ ਸਾਹਿਬ ਦੀ ਸ਼ਹੀਦੀ ਵੀ, ਹਾਂ ਪਰਮਾਤਮਾ ਇਹੋ ਜਿਹੇ ਕਮੀਨੀਆਂ ਨੂੰ ਕਦੇ ਵੀ ਮੁਆਫ ਨਹੀਂ ਕਰੇਗਾ,
ਤੁਹਾਡੀ ਬਹੁਤ ਯਾਦ ਆਉਂਦੀ ਐ 😢
ਚੰਦਨ ਦੀ ਉਦਾਹਰਣ ਲਈ ਚੰਦਨ ਹੀ ਚੁਣਨਾ ਪਵੇਗਾ
ਪਾਰਸ ਦੀ ਉਦਾਹਰਣ ਲਈ ਪਾਰਸ ਹੀ ਚੁਣਨਾ ਪਵੇਗਾ
ਪਦਮ ਸ੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਲਈ ਵੀ ਉਹ ਆਪ ਹੀ ਉਦਾਹਰਣ ਹਨ ਉਹਨਾਂ ਸਮ ਕੋਈ ਨਹੀਂ ….ਰਾਗ ਰੂਪ ਭਾਈ ਸਾਹਿਬ ਜੀ ਦੇ ਚਰਣਾ ਵਿੱਚ ਸਦਾ ਹੀ ਪ੍ਰਣਾਮ ਹੈ 🙏❤️🙏
ਵਾਹਿਗੁਰੂ ਜੀ ਵਾਹਿਗੁਰੂ ਜੀ 😢😢😢😢
ਰੱਬੀ ਰੂਹ ਸੀ ਭਾਈ ਸਾਹਿਬ ਦੁਆਰਾ ਇਸ ਤਰਾਂ ਦੀ ਰੂਹ ਪੈਦਾ ਹੋਣਾ ਮੁਸ਼ਕਲ ਹੈ। 6:38
ਵਹਿਗੁਰੂ ਜੀ
ਰਾਗਾਂ ਦੇ ਜਾਣਕਾਰ ਅਤੇ ਮਿੱਠੀ ਆਵਾਜ਼ ਵਾਲੇ ਮਹਾਨ ਕੀਰਤਨੀਏ ਭਾਈ ਨਿਰਮਲ ਸਿੰਘ ਜੀ
ਸਾਨੂੰ ਅੱਜ ਵੀ ਇਉਂ ਜਾਪਦਾ ਹੈ ਜਿਵੇਂ ਤੁਸੀਂ ਸਾਡੇ ਨਾਲ ਹੋ ਵਾਹਿਗੁਰੂ ਜੀ
ਸਿੱਖ ਕੌਮ ਦੇ ਹੀਰੇ ਭਾਈ ਨਿਰਮਲ ਸਿੰਘ ਜੀ ਆਪ ਦੀ ਕਮੀ ਹਮੇਸ਼ਾਂ ਹੀ ਰਹੇਗੀ
ਜਦੋ ਭਾਈ ਸਾਬ ਜੀ ਨੂੰ ਮੈ ਸੁਣਦਾ ਅੱਖਾਂ ਵਿੱਚੋ ਪਾਣੀ ਆ ਜਾਂਦਾ
😢
ਰਾਗੀ ਸਿੰਘਾ ਦੇ ਬੱਬਰ ਸ਼ੇਰ ਸਨ ਭਾਈ ਸਾਹਿਬ ਜੀ ਨਾ ਪੂਰਾ ਹੋਣ ਵਾਲਾ ਘਾਟਾ
ਪਰਮਾਤਮਾ ਕਰੇ! ਭਾਈ ਸਾਹਿਬ ਜੀ ਦੀ ਗਾਇਣ- ਸ਼ੈਲੀ ਦੀ ਇਹ ਰਸਭਿੰਨੀ ਆਵਾਜ਼ ਪੀੜ੍ਹੀ- ਦਰ -ਪੀੜ੍ਹੀ ਸਾਡੇ ਦਿਲਾਂ ਦੀ ਧੜਕਣ ਬਣੀ ਰਹੇ।
❤
WAHEGURU ❤jee
🙏🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Sahi gal vir ji
ਬਹੁਤ ਡੂੰਘੇ ਸਮੁੰਦਰ ਦੀ ਗੇਰਾਹੀ ਵਾਂਗ ਅਲੌਕਿਕ ਆਵਾਜ਼ ਭਾਈ ਨਿਰਮਲ ਸਿੰਘ ਜੀ ਦੀ
Sant maskin ji ragi Bhai Nirmal Singh ji Khalsa Kom dy mhan hire
ਸਾਰਾ ਪੰਥ ਯਾਦ ਕਰਦਾ ਹੈ ।ਵਾਹਿਗੁਰੂ ਜੀ ਮਿਹਰ ਕਰਨ ।
ਭਾਈ ਨਿਰਮਲ ਸਿੰਘ ਜੀ ਸੁਰ ਦੇ ਮਹਾਨ ਕੀਰਤਨੀਏ ਸਨ 🙏🏻
ਭਾਈ ਸਾਹਿਬ ਜੀ ਨੂੰ ਪਦਮ ਸੀ੍ ਦਾ ਅਵਾੜ ਮਿਲਿਆ ਹੈ! ਰਹਾਉ ਦੀ ਪੰਕਤੀ ਨੂੰ ਅਧਾਰ ਬਣਾਉਣਾ ਹੁੰਦਾ ਹੈ ਪਰ ਭਾਈ ਸਾਹਿਬ ਅਪਣੀ ਸਵਿਧਾ ਅਨੁਸਾਰ ਕਿਸੇ ਵੀ ਤੁਕ ਨੂੰ ਲੈ ਕੇ ਕੀਰਤਨ ਕਰਦੇ ਰਹੇ ਹਨ!ਰੱਬ ਰਾਖਾ॥
ਧੰਨ ਸਨ ਭਾਈ ਨਿਰਮਲ ਸਿੰਘ ਸਾਹਿਬ ਜੀ ਇਹਨਾਂ ਵਰਗੀਆਂ ਰੂਹਾਂ ਵਾਰ ਵਾਰ ਨਹੀਂ ਆਉਂਦੀਆਂ ਜਗ ਵਿੱਚ ਵਾਹਿਗੁਰੂ ਜੀ
ਭਾਈ ਸਾਹਿਬ ਜੀ ਤੁਸੀਂ ਸੱਚੀਉਂ ਰੱਬੀ ਰੂਹ ਸੀ ਵਾਹਿਗੁਰੂ ਜੀ ਆਪ ਨੂੰ ਹਮੇਸ਼ਾਂ ਆਪਣੇ ਚਰਨਾਂ ਨਾਲ ਨਾਲ ਲਾਈ ਰੱਖਣ
ਸੁਰਾ ਦਾ ਬੇਤਾਜ ਬਾਦਸ਼ਾਹਾ ਭਾਈ ਨਿਰਮਲ ਸਿੰਘ ਜੀ ਨੂੰ ਕੋਟ ਕੋਟ ਪਰਨਾਮ ਸਚਖੰਡ ਵਾਸੇ ਹੋਣ
ला जवाब सी भाई जी आप , पर आप जी सी नहीं आप जी ता रहने दुनिया तक गुरुदेव जी दी किरपा सदका रहोगै जी भाई साब जी। शब्द नहीं हन आप जी दी कीर्तन दी दात दी सलाघा करन वास्ते।। बे मिसाल।
ਸਤਿਨਾਮੁ ਵਾਹਿਗੁਰੂ 🙏🌹
ਸਤਿਨਾਮੁ ਵਾਹਿਗੁਰੂ 🙏🍀
ਸਤਿਨਾਮੁ ਵਾਹਿਗੁਰੂ 🙏🌺
ਸਤਿਨਾਮੁ ਵਾਹਿਗੁਰੂ 🙏💐
ਸਤਿਨਾਮੁ ਵਾਹਿਗੁਰੂ ਜੀ 🙏💕
ਕੋਮ ਦਾ ਹੀਰਾ ਸੀ ਭਾਈ ਨਿਰਮਲ ਸਿੰਘ ਜੀ ❤️❤️😍😍🙏🙏🙏🙏🙏
Thik Kiya h tusi bahan ji
Qaum da heera ? May be that is why the Jatt Sikhs of his village did not allow him to be cremated in the shamshan of village.
Waheguruji waheguruji
Sda hi koum de heere hi rehange
ਬਿਲਕੁਲ ਜੀ 🙏🙏
ਰੱਬ ਕਦੀ ਮਾਫ਼ ਨਈਂ ਕਰੇਗਾ .. ਇਹੋ-ਜਿਹੇ ਇਨਸਾਨ ਦੀ ਮੌਤ ਵੀ ਰੋਲ ਕੇ ਰੱਖ ਦਿੱਤੀ…. ☹️
ਵਾਹਿਗੁਰੂ ਭਾਈ ਸਾਹਿਬ ਜੀ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ |🙏
Wah ji kya baat baba ji ehni Umar vich vi kini mithi avaaj
ਸਿੱਖ ਕੋਮ ਦੇ ਅਣਮੋਲ ਹੀਰਾ ਸਨ ਭਾਈ ਸ਼ਾਇਬ ਜੀ, ਵਾਹਿਗੁਰੂ ਜੀ❤🙏
ਭਾਈ ਸਾਬ ਨੂੰ ਬਹੁਤ ਵੱਡਾ ਮਾਣ ਪ੍ਰਾਪਤ ਸੀ 31 ਰਾਗਾਂ ਦੀ ਜਾਣਕਾਰੀ ਸੀ ਇਹਨਾਂ ਨੁੂੰ
ਸਿੰਘ ਸਾਹਿਬ ਉਹ ਹੀਰਾ ਸਨ ਜੋ ਸਾਥੋਂ ਕਰੋਨਾ ਨੇ sgpc ਦੀ ਢਿੱਲ ਨਾਲ ਖੌਹ ਲਿਆ
ਹਮੇਸ਼ਾ ਹੀਰਾ ਹੀ ਰਹਿਣਾ ਭਾਈ ਸਾਹਿਬ ਜੀ ਨੇ
ਵਾਹਿਗੁਰੂ ਜੀ ਧੰਨ ਧੰਨ ਗੁਰੂ ਰਾਮਦਾਸ ਜੀ ਦੀ ਆਪਾਰ ਕਿਰਪਾ ਸੀ ਭਾਈ ਸਾਹਿਬ ਤੇ,ਰਾਗ ਸੁਰ ਸੋਜ
Aap ji di awajhamesha amar rehegi
ਰੱਬੀ ਰੂਹ ਸਨ ਭਾਈ ਸਾਹਿਬ ਜੀ
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਰਾਗੀ ਜਥੇ ਸਾਰੇ ਸਤਿਕਾਰਯੋਗ ਹਨ ਪਰ ਤੁਹਾਡੇ ਤੋਂ ੳਪਰ ਕੋਈ
ਨਹੀ ਨਾ ਹੋਇਆ ਨਾ ਹੋਵੇਗਾ
ਵਾਹਿਗੁਰੂ ਕਿਰਪਾ ਕਰੇ ਭਾਈ ਸਾਹਿਬ ਨਿਰਮਲ ਸਿੰਘ ਜੀ ਨੂੰ ਇੱਕ ਵਾਰ ਫਿਰ ਕੌਮ ਦੀ ਸੇਵਾ ਬਖਸ਼ਣ ਉਹੀ ਅਵਾਜ਼ ਤੇ ਉਹੀ ਗੁਣ ਝੋਲ੍ਹੀ ਵਿਚ ਪਾ ਕੇ ਭੇਜਣ ਵਾਹਿਗੁਰੂ ਜੀ
Waheguru ji waheguru ji waheguru ji waheguru ji waheguru ji waheguru ji
ਇਹੋ ਜਹੇ ਕੀਰਤਨੀਏ ਬਿਰਲੇ ਈ ਹੁੰਦੇ ਨੇ ਜਿਸ ਦੇ ਸਿਰ ਤੇ ਅਕਾਲ ਪੁਰਖ ਜੀ ਦਾ ਹੱਥ ਹੁੰਦਾ ਓਹੀ ਗਾ ਸੱਕਦਾ ਦਾ। ਸ੍ਰੋਮਣੀ ਕਮੇਟੀ Rss ਦੇ ਅਧੀਨ ਏ ਭਾਈ ਸਾਹਿਬ ਮਜ਼ਬੀ ਸਿੰਘ ਹੋਣ ਕਰ ਕੇ ਇਹਨਾਂ ਨੇ ਭਾਈ ਸਾਹਿਬ ਨੂੰ ਕੋਈ ਸਰਧਾਂਜਲੀ ਨੂੰ ਦਿੱਤੀ। ਇਹ ਕੇਸਾ ਧਾਰੀ ਹਿੰਦੂ ਸ੍ਰੋਮਣੀ ਕਮੇਟੀ ਦੇ ਮੈਬਰਾਂ ਨੂੰ ਗੁਰੂ ਸਾਹਿਬ ਕਦੇ ਵੀ ਮਾਫ ਨੀ ਕਰੇ ਗਾ
ਭਾਈ ਨਿਰਮਲ ਸਿੰਘ ਜੀ ਰਾਂਗਾਂ ਦੇ ਧਨੀ ਸਨ
ਵਾਹਿਗੁਰੂ ਜੀ ਦੀ ਬਹੁਤ ਕਿਰਪਾ ਸੀ ਭਾਈ ਸਾਹਿਬ ਜੀ ਦੇ ਉੱਪਰ ਕੋਮ ਦੇ ਹੀਰੇ ਸਨ
Kom de hire san bhai ssab ji jeda s g p c ne gava ditta h ba kamal surele san waheguru ji apne charna nal mel lena ji 🙏
WMK 🙏🏻🙏🏻🇨🇦🙏🏻🙏🏻🇨🇦
ਰਾਗਾਂ ਦੇ ਵਿਦਵਾਨ , ਕੋਮ ਦੇ ਹੀਰੇ ,
ਹੇ ਅਕਾਲਪੁਰਖ ਵਾਹਿਗੁਰੂ ਤੇਰਾ ਭਾਣਾ ਹੈ। ਹੁਕਮ ਹੈ। ਅਕਾਲਪੁਰਖ ਵਾਹਿਗੁਰੂ ਜੀਓ ਤੇਰੀ ਰਜ਼ਾ ਤੋਂ ਬਾਹਰ ਸੋਚਣਾ ਵੀ ਗੁਨਾਹ ਹੈ ਜੀ।ਪਰ ਤੇਰੇ ਬੱਚੇ ਆ ਵਾਹਿਗੁਰੂ ਜੀ। ਭਾਈ ਸਾਹਿਬ ਵਰਗੀ ਬਖਸ਼ਿਸ਼ ਆਪਣੇ ਹੋਰ ਕੀਰਤਨ ਜਸ ਕਰਨ ਵਾਲਿਆ ਤੇ ਵੀ ਕਰੋ ਜੀ, ਤਾਂ ਕਿ ਸਾਡੀ ਰੂਹ ਰੱਜਦੀ ਰਹੇ ਜੀ।ਆਪ ਜੀ ਦੀ ਰਜ਼ਾ ਵਿੱਚ ਰਾਜ਼ੀ ਰਹਿਣ ਦੀ ਬਖਸ਼ਿਸ਼ ਕਰਨੀ ਜੀ।
His untimely death broke us all in pieces. I am still in shock everytime listen bhai ji's rabbi voice. was so blessed to have learn many things in his pios company... Always get eyes filled with tears when ever listen to his nectar of baani and his thought...
ਇਹ ਰਸੀਲੀ ਅਵਾਜ ਸਦਾ ਅਮਰ ਰਹੇ ਗੀ ।🙏
ਮੁੜਕੇ ਲੱਭਣਾ ਨਹੀਂ ਇਹ।ਬੇਸ਼ਕੀਮਤੀ ਹੀਰਾ,ਸਿੱਖ ਕੌਮ ਦਾ ਸਭ ਤੋਂ ਵੱਡਾ ਘੱਟ,ਨਹੀਂ ਪੂਰਾ ਹੋ ਸਕਦਾ,ਦੁਨੀਆਂ ਆਊਗੀ,ਜਾਇਗੀ,ਅਸੀ ਵੀ।ਨਹੀਂ ਰਹਿਣਾ, ਪਰ ਭਾਈ ਸਾਹਿਬ ਵਰਗੇ ਨਹੀਂ ਲੱਭਣਾ,ਗੋਲਡਨ voice de ਮਾਲਕ,ਵਾਹੇਗੁਰੂ ਦੀ ਰੇਹਤਮ ਸੀ,ਕਢ ਅੱਜ ਦੁਨੀਆਂ ਤੇ ਹੁੰਦੇ😢😢😢😢
ਰਹਿਮਤ
Rip ਅੱਜ ਵੀ ਯਾਦ ਆ ਰਹੀ ਹੈ ਅਨਮੋਲ ਹੀਰਾ ਲੱਭ ਲਿਉ❤❤❤❤❤
ਵਾਹਿਗੁਰੂ ਜੀ ਜਾਣਾ ਤਾਂ ਸਾਰਿਆਂ ਹੀ ਹੈ ਦੁਨੀਆ ਤੋਂ ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਕੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਖਾਲਸਾ ਜੀ ਨੂੰ ਜਿਨਾਂ ਬਣਦਾ ਸੀ ਮਾਣ ਸਨਮਾਨ ਨਹੀ ਦਿੱਤਾ ਗਿਆ ਇਹਨਾਂ ਦੇ ਨਾਮ ਤੇ ਕੀਰਤਨ ਸਖੌਣ ਦੀ ਇਕ ਅਕੈਡਮੀ ਤਿਆਰ ਕਰਨੀ ਚਾਹੀਦੀ ਹੈ ਜਿੱਥੋ ਨਵੇ ਬੱਚੇ ਕੀਰਤਨ ਸਿੱਖ ਕੇ ਅਪਣਾ ਜੀਵਨ ਸਫਲ ਕਰਨ ਜੀ ਤੇ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਖਾਲਸਾ ਜੀ ਤਰਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕਰਨ ਜੀ ਤੇ ਅਸੀ ਵੀ ਪਾਪੀ ਇਸ ਭਵਸਾਗਰ ਤੋਂ ਪਰ ਹੋ ਸੱਕੀੲਏ ਜੀ ❤❤
Wah bhai sahib ji
Bahut wahhia
ਕੋਟਿ ਕੋਟਿ ਪ੍ਰਣਾਮ ਭਾਈ ਸਾਹਬ ਜੀ ਨੂੰ
ਵਾਹਿਗੁਰੂ ਜੀ ਦੀ ਕ੍ਰਿਪਾ ਨਾਲ ਭਿੱਜੀ ਭਰਪੂਰ ਰੂਹ ।🙏❤🙏
ਵਾਹਿਗੁਰੂ ਜੀ ਮਹਾਰਾਜ ਕਿਰਪਾ ਕਰਨੀ ਸੱਚੇ ਪਾਤਸ਼ਾਹ ਮੇਰੇ ਟਰੱਕ ਦੇ ਵਿੱਚ ਇੱਕ ਦਿਨ ਦੇ ਵਿੱਚ ਅੱਠ ਤੋਂ 10 ਘੰਟੇ ਕੀਰਤਨ ਮੈਂ ਭਾਈ ਸਾਹਿਬ ਦਾ ਹੀ ਚਲਾਉਣਾ ਮੇਰੀ ਗੱਡੀ ਚ ਕਿਰਪਾ ਕਰੇ ਪਰਮਾਤਮਾ
ਸਾਰਾ ਜਗਤ ਯਾਦ ਕਰਦਾ ਹੈ ਵਾਹਿਗੁਰੂ ਜੀ
ਹੇ ਵਾਹਿਗੁਰੂ ਕਿਥੇ ਲੈ ਗਿਆ ਹੀਰਿਆਂ ਦੀ ਖਾਨ ਨੂੰ😭🙏
Eho jehe heere punjab de han
Sanu boht maan aa ❤
ਸ੍ਰੀ ਵਾਹਿਗੁਰੂ ਜੀ 🙏🙏
Akal purakh ji eho ji awaz te sur tuhadi marji to bina nhi milda waheguru ji ❤
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋ ਜੀ
❤ Maham ragi Singh Bhai Nirmal Singh ji Khalsa ji tu c sda dilan ch vasde raho ge❤😢😢 waheguru ji
ਅਨੰਦ ਮਈ ਕੀਰਤਨ ਧੰਨਵਾਦ ਜੀ
ਮਹਾਨ ਹੀਰਾ
🙏 ਸਤਿਨਾਮ ਸ਼੍ਰੀ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ, ਇਤਨੀ ਕਸ਼ਿਸ਼ ਅਵਾਜ ਵਿੱਚ
Miss u bhai sahib g...... Bahut sohni awaj..... Man nu sakoon den wali.....
ਵਾਹਿਗੁਰੂ ਜ਼ੀ🙏🌹ਇਸ ਪਿਆਰੀ ਆਵਾਜ ਕਰਕੇ ਤੁਸੀ ਹਮੇਸ਼ਾ ਸਾਡੇ ਦਿਲਾਂ ਵਿਚ ਜ਼ਿਂਦਾ ਰਹੋਗੇ...🙏
ਸਤਿਨਾਮੁ ਵਾਹਿਗੁਰੂ ਜੀ। ਭਲੋ ਭਲੋ ਰੇ ਕੀਰਤਨੀਆ।। ਰਾਮ ਰਮਾ ਰਾਮਾ ਗੁਨ ਗਾਉ।।
The excellent Kiran.The gem we lost
ਵਾਹਿਗੁਰੂ ਜੀ 🙏
Kaum da Anmol heera Bhai sahib jee Amar rahega
Dhan dhan guru ramdaas je
ਵਾਹਿਗੁਰੂ ਵਾਹਿਗੁਰੂ 🙏🙏🙏🙏😭
Bohot vadda ghaata peya kaum nu..🙏 waheguru ji apne charna vch niwaas bakshan.. 🙏
Waheguru ji 🇨🇦🙏🏻🙏🏻🇨🇦🙏🏻🙏🏻
ਵਾਹਿਗੁਰੂ ਜੀ ❤
Miss you Bhai Sahib g😭😭😭😭😭
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Satnam Sri Waheguru Ji🙏🙏🙏🙏🙏🙏..
ਵਾਹਿਗੁਰੂ ਜੀ ਮੇਹਰ ਕਰੇ
Sikh Panth has lost a precious gem.
Master of thirty two ragas , padam Shree awardee. His vacuum can not be fulfilled in any way. May Waheguru keep this noble departed soul at His lotus feet with the assignment to perform shabad kirtan in the celestial world. My repeated bow downs at the lotus feet of this great and unparalleled noble soul.
Our family is very blessed that Padamshri Bhai Nirmal Singh KHALSA JEE came into our lives .
Waheguru ji.The Mahan kirtaniyea of panth.
Satnam Waheguru ji 🙏🙏🙏🙏❣️❣️ i❤❤🎉🎉🎉🎉
RIP Padamshree Bhai Nirmal Singh Khalsa (Hazoori Sri Darbar Sahib Amritsar)
ਸੱਚੇ ਪੰਥ ਰਤਨ ਸੀ ਬਾਪੁ ਜੀ
❤❤❤ RIP !🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏼🙏🏼♥️♥️♥️ golden voice ✨️ 💛!!
❤❤👏👏👏👏👏
❤❤❤❤
Guru Ramdas Sahib Ji Maharaj di meher si Bhai sahib ji te.. Bahut Sundar Awaz hai
Wahe guru
Satnam ji
Amer Ho gai.bhai Nirmal Singh ji
Bhai NS khalsa ji aap ji da koi Jawab nahi.....you r best Raagi in the world
ਰੂਹ ਨੂੰ ਸਕੂਨ ਮਿਲਦਾ ਹੈ ਕੀਰਤਨ ਸੁਣ ਕੇ
WAHEGURU JI🙏🌷
Wahe guru ji
Aapki anmol awaz sda amar rahegi
Wahaguru ji
Waheguru g, kirpa krn, sada sade ch yaad bnaei rkhn es heere dee.
Waheguru ji Golden voice Rip
Missed you and your golden voice