Ja Chala Ja - Master Saleem (Official Video) | Music Waves | Latest Punjabi Songs 2023

Поділитися
Вставка
  • Опубліковано 18 лис 2023
  • Music Waves presents "Ja Chala Ja" by Master Saleem, music by Charanjit Ahuja and lyrics by Sanjeev Anand
    Singer: Master Saleem
    Music: Charanjit Ahuja
    Lyrics: Sanjeev Anand
    Director: Ankur Chaudhary
    Executive Producer: Kulwinder Sanghera
    Music Label: Music Waves Productions
    Project Coordinator: Rajesh Chalotra
    Film By: Sangeetika Studios
    Programmed by: Aditya Pushkarna & Pankaj Ahuja
    Mixed & Master: Pankaj Ahuja at Sangeetika Studios, Mohali
    Lead Artists: Gungun Bakshi & Shubham Sharma
    Choreographer: Nitesh
    DOP: Vishal Sharma
    Song Promotion by : @creativemoudgil
    Music Waves Productions:
    Instagram | / musicwaves.official
    TikTok | / musicwavesproductions
    Facebook | / musicwaves
    Music Label | Music Waves Productions Ltd:
    Website | musicwaves.ca
    Music Waves Classics:
    Instagram | / musicwavesclassics
    TikTok | / musicwavesclassics
    Facebook | / musicwavesclassics
    Like and Subscribe for more content!
    #musicwaves #mastersaleem #jachalaja #newpunjabisong #newpunjabisong2023 #latestpunjabisongs #latestpunjabisongs2023 #mastersaleemsong

КОМЕНТАРІ • 756

  • @mrveerofficial9656
    @mrveerofficial9656 6 місяців тому +66

    ਓਏ ਹੋਏ ਪੁਰਾਣੇ ਗੁਰੂ ਜੀ ਮਾਸਟਰ ਸਲੀਮ ਜੀ ਆ ਗਏ ਪਹਿਲਾ ਵਰਗਾ ਮਿਊਜ਼ਿਕ ਪਹਿਲਾ ਵਰਗਾ ਕੰਮ ਵਾਹ ਵਾਹ ਵਾਹ ਜੀਉਂਦੇ ਰਹੋ ਗੁਰੂ ਜੀ ਰੱਬ ਲੰਬੀ ਉਮਰ ਕਰੇ ਤੁਹਾਡੀ ਏਦਾ ਦੇ ਗੀਤ ਏਦਾ ਦਾ ਮਿਊਜ਼ਿਕ ਦੁਬਾਰਾ ਚੱਲਣਾ ਚਾਹੀਦਾ ਦਿਲ ਖੁਸ਼ ਹੋ ਗਿਆ ਦੁੱਖ 2 ਰੱਖਣਾ ਸੀ ਗਾਣੇ ਦਾ ਨਾਮ

  • @Gopiumarpura
    @Gopiumarpura 6 місяців тому +21

    ਸਬਦ ਖਤਮ ਹੋ ਜਾਦੇ ਨੇ Mastar Saleem Sab ..ਦੀ ਤਰੀਫ਼ ਲਿੱਖ ਦਿਆ ..ਦਿਲੋ ਦੁਵਾ ਵਾ
    God Bless You ✝🙏
    Mastar Saleem Sab

  • @jagdipsahib4287
    @jagdipsahib4287 5 місяців тому +25

    ਬਹੁਤ ਸਮੇਂ ਬਾਅਦ ਚਰਨਜੀਤ ਆਹੂਜਾ ਜੀ ਦਾ ਸੰਗੀਤ ਸੁਨਣ ਨੂੰ ਮਿਲਿਆ ਹੈ।ਸਕੂਨ ਪ੍ਰਾਪਤ ਹੋਇਆ।

  • @gouravkaith2653
    @gouravkaith2653 5 місяців тому +6

    Master saleem come back Ajj Gana soon k rooh khush ho gayi🙏🙏

  • @buntyogra8640
    @buntyogra8640 5 місяців тому +19

    ਆ ਹੁੰਦੀ ਹੈ ਅਸਲੀ ਗਾਇਕੀ ਜੋ ਜਨਾਬ ਮਾਸਟਰ ਸਲੀਮ ਹੁੰਦੇ ਹਿਸੇ ਆਈ ਹੈ ਬਹੁਤ ਖੂਬਸੂਰਤ ਸੌਗ ਆ ਰੁਹ ਨੂੰ ਸਕੂਨ ਦੇਣ ਵਾਲਾ

    • @baloursingh9308
      @baloursingh9308 3 місяці тому

      ❤❤❤👍👍👍👍 Great Sleem Sahib, you so great. Long live. Remarkable project. God bless you 💯💯💯💯💯

  • @Lovesadiqmusic
    @Lovesadiqmusic 5 місяців тому +8

    ਬੜੇ ਲੰਮੇ ਸਮੇ ਬਾਅਦ ਏਦਾਂ ਦਾ ਗਾਣਾ ਸੁਣਨ ਨੂੰ ਮਿਲਿਆ
    ਵਾਹ ਵਾਹ ਜਨਾਬ ਮਾਸਟਰ ਸਲੀਮ ਜੀ ਉਸਤਾਦ ਜਨਾਬ ਚਰਨਜੀਤ ਅਹੂਜਾ ਸਾਬ ❤️🙏🏻

  • @dilbagsidhu5166
    @dilbagsidhu5166 5 місяців тому +331

    ਮੇਰਾ ਹਮੇਸ਼ਾ ਤੋਂ ਹੀ ਇਹ ਮੰਨਣਾ ਰਿਹਾ ਕੇ ਹਰ ਇੱਕ ਗਾਣਾ ਹਰ ਕਿਸੇ ਇਨਸਾਨ ਲਈ ਨਹੀਂ ਹੁੰਦਾਂ, ਇਸ ਗਾਣੇ ਨੂੰ ਪਸੰਦ ਕਰਨ ਵਾਲੇ ਕੁੱਝ ਹੋਰ ਹੀ ਤਰਾਂ ਦੇ ਲੋਕ ਨੇ, ਉਹ ਲੋਕ ਜਿਨ੍ਹਾਂ ਨੂੰ ਸੰਗੀਤ ਦੇ ਨਾਲ ਨਾਲ ਬੋਲਾਂ ਦੀ ਡੂਗਾਂਈ ਦੀ ਵੀ ਪਹਿਚਾਣ ਏ. ਚਰਨਜੀਤ ਆਹੂਜਾ ਜੀ ਤੁਸੀਂ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਦਿਲ ਹੋਂ ਤੇ ਸਲੀਮ, ਸਚਿਨ, ਅੰਕੁਰ, ਸੰਜੀਵ ਓਸੇ ਹੀ ਦਿਲ ਦਾ ਇੱਕ ਟੁਕੜਾਂ ❤❤❤❤❤

  • @KalaSingh
    @KalaSingh 5 місяців тому +18

    ਸਾਡੇ ਵਰਗਾ ਯਾਰ ਕਮਲੀਏ ਲੱਭਦੀ ਮਰਜੇਗੀ...ਯਾਰਾ ਓ ਯਾਰਾ....ਹੰਸ ਰਾਜ ਵਾਲਾ ਫੀਲ ਆ ਰਿਹਾ ਜੀ..❤❤

  • @rajrandhawa434
    @rajrandhawa434 5 місяців тому +7

    Bhut time baad purana saleem nazar aya es song ch 👌👌👌👌👌👌👌

  • @gurmeetgurmeet2263
    @gurmeetgurmeet2263 5 місяців тому +6

    ਯਰ ਕੁੱਝ ਵੀ ਨਹੀਂ ਬਚਿਆ love u bro ❤❤

  • @germanshepherdlovers1813
    @germanshepherdlovers1813 5 місяців тому +10

    ਸਾਰਾ ਸਾਰਾ ਦਿਨ ਗੀਤ ਵਾਂਗ ਇਹ ਗੀਤ ਵੀ ਲੰਮੇ ਸਮੇਂ ਤੱਕ ਯਾਦ ਰੱਖਿਆ ਜਾਵੇਗਾ , super hit

  • @sukhrajvirk6013
    @sukhrajvirk6013 6 місяців тому +42

    ਕਾਫ਼ੀ ਟਾਈਮ ਬਾਅਦ ਕੋਈ ਚੰਗਾ ਸੈਡ ਸੋਗ ਆਈਆ ਅੱਜ ਦੇ ਟਾਇਮ ਵਿੱਚ❤

  • @rajrandhawa434
    @rajrandhawa434 5 місяців тому +5

    Ustaad charnjit ahuja saab 🥰🥰👌👌👌👌👌👌

  • @chahatkour2031
    @chahatkour2031 5 місяців тому +6

    Asli master Saleem back ❤❤❤❤❤❤

  • @bhattibhariwala
    @bhattibhariwala 6 місяців тому +19

    ਚਿਰਾਂ ਬਾਅਦ ਅੱਜ ਮਹਿਸੂਸ ਹੋਇਆ ਕਿ ਅਜੇ ਨੀ ਪੰਜਾਬੀ ਸੰਗੀਤ ਮਰਦਾ.. ਸੰਗੀਤ ਸਮਰਾਟ ਗੁਰੂ ਜੀ ਦੇ ਸੰਗੀਤ ਨੇ ਦੁਬਾਰਾ ਮੁੜਕੇ ਮਰਦੀ ਜਾਂਦੀ ਸੰਗੀਤ ਇੰਡਸਟਰੀ ਚ ਜਾਨ ਪਾ ਦਿੱਤੀ.. ਵੱਖਰੇ ਕਿਸਮ ਦੀ ਗਾਇਕੀ ਨੇ ਸਲੀਮ ਦਾ ਲੈਬਲ ਵੱਡਾ ਕਰ ਦਿੱਤਾ
    100-100 ਸਾਲ ਜੀਓ ਗੁਰੂ ਜੀ..ਬਾਬਾ ਜੀ ਤੁਹਾਨੂੰ ਸਦਾ ਸਦਾ ਚੜ੍ਹਦੀਕਲਾ ਚ ਰੱਖਣ 🙏

  • @B4BRAR
    @B4BRAR 5 місяців тому +8

    ਵਾਹ ਉਸਤਾਦ ਜੀ! ਤੂੰ ਬਦਲੀ ਵਾਲੀ ਫੀਲਿੰਗ ਆਈ ਆ ਇਸ ਗਾਣੇ ਤੋਂ...❣️

  • @psraimusic
    @psraimusic 6 місяців тому +14

    Nice 😢😢😢😢 ਗੁਰੂ ਜੀ ਅੱਜ ਇਦਾ ਲੱਗਦਾ ਜਿਵੇ
    ਬਚਪਨ ਵਿਚ ਫਿਰ ਤੁਹਾਡੇ ਗੀਤ ਸੁਣ ਰਿਆ ਛੋਟੇ ਹੁੰਦੇ ਬਹੁਤ ਗੀਤ ਸੁਣੇ ਨੇ ਗੁਰੂ ਜੀ ਬਹੁਤ ਤੁਹਾਡੇ ਗੀਤ ਗਾਉਦਾ ਰਿਆ

  • @veerukahlwannewchannel9184
    @veerukahlwannewchannel9184 5 місяців тому +4

    ਵਾਹ ਜੀ ਵਾਹ
    ਅੱਜ ਤੋਂ 10 15 ਸਾਲ ਪਹਿਲਾਂ ਦਾ ਸਮਾਂ ਯਾਦ ਕਰਵਾ ਦਿੱਤਾ

  • @vishupalpahra5292
    @vishupalpahra5292 5 місяців тому +14

    ਕੋਈ ਸ਼ੱਕ ਨਹੀਂ ਆ,ਕੇ ਸਲੀਮ ਇਕ ਚੰਗਾ ਗਵਈਆ ਹੈ,ਬਹੁਤ ਸੋਹਣਾ ਗੀਤ ❤

  • @jagdeepsingh5666
    @jagdeepsingh5666 5 місяців тому +4

    ਵਾਹ ਲਾਜਵਾਬ

  • @user-fb5em8my3p
    @user-fb5em8my3p 6 місяців тому +24

    ਮਾਸਟਰ ਸਲੀਮ ਭਾਜੀ ਨੂੰ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਬਹੁਤ ਵਧੀਆ ਸੌਂਗ ਹੈ ਭਾਜੀ ਦਿਲ ਖੁਸ਼ ਹੋ ਗਈ ਰੂਹ ਖੁਸ਼ ਹੋ ਗਈ ਸਾਡੀ 🙏🙏🙏

  • @malkitsingh3476
    @malkitsingh3476 5 місяців тому +5

    Bakamall Music lyircs te uto ustaad Master Saleem ji di Awaaz ... Sone te suhaga .. 2005 -06 wala Time yaad gyaa .. Ahuja Sahb Da music us samay di yad dila ditti 🎉🎉🎉🎉🎉

  • @ravigofficial5392
    @ravigofficial5392 6 місяців тому +53

    ਲਵ ਯੂ ਉਸਤਾਦ ਜੀ, ਬੋਹਤ ਖੂਬਸੂਰਤ,, ਇਸ ਸੋਂਗ ਵਿੱਚ, ਅੱਜ ਤੋਂ ਵੀਹ ਸਾਲ ਪਹਿਲਾ ਤੋਂ 2023ਵਾਲਾ ਸਕੂਨ ਮਿਲਿਆ ਸਰ❤❤❤❤ ਮੇਹਰਬਾਨੀ

  • @tirathsingh6539
    @tirathsingh6539 5 місяців тому +9

    ਪਹਿਲਾਂ ਵਾਰਗੇ ਗੀਤ ਹੀ ਵਧੀਆ ਲੱਗਦੇ ਤੁਹਾਡੀ ਆਵਾਜ਼ ਚ old is gold ❤❤❤❤

  • @Abhishekfilmeditor
    @Abhishekfilmeditor 6 місяців тому +3

    hats offf ahuja saab ...saleem bhaji no words describe ki bnata je maraj fir purana daur yaad krwata je maa saraswati tade te hmesha mehrban rhegi rehndi duniya tk...Sanjeev pazi ne bakamal likhiya ajj v same feel

  • @HarmoniumGuru
    @HarmoniumGuru 5 місяців тому +66

    Vigar Gayi Eh Compostion di yaad aa gayi. Respect for master saleem bhaji ❤❤❤🙏

    • @JatinderSony-ny3pr
      @JatinderSony-ny3pr 5 місяців тому +3

      Kasam nal main v ehi kehn lga c pr tuhada comment dekh k ruk gya shyd tusi eh na socho ke copy paste krta

    • @jaisaimusic7615
      @jaisaimusic7615 4 місяці тому

      Tusi v master ho gurudev music de ❤❤
      Dilo respect

    • @shamikumar5686
      @shamikumar5686 3 місяці тому

      ❤❤❤❤❤❤❤❤❤❤❤❤❤❤❤❤❤❤❤❤❤❤😂😂😂😂😂😂😂😂😂😂😂😂😂😂😂😂😂😂😂😂😂😂😊😊😊😊😊😊😊😊😊😊😊😅😅😅😅😅😅😅😅😅😅🎉🎉🎉🎉🎉🎉🎉🎉🎉🎉🎉🎉😮😮😮😮😮😮😮😮😮😮😮😮

    • @shamikumar5686
      @shamikumar5686 3 місяці тому

      ❤😊🎉😂😢😮😅😊🎉❤❤❤😮😢😢❤❤❤🎉😊😅❤❤❤😮😮😢🎉❤❤❤😊😊😅😢😂❤❤

  • @gurdeepsidhusidhu6916
    @gurdeepsidhusidhu6916 5 місяців тому +4

    ❤️❤️🙏 ਸਲਾਮ ਅਹੂਜਾ ਸਾਬ ਜੀ 🙏 ਅਤੇ ਸਲੀਮ ਸਾਬ ਤੁਸੀਂ ਵੀ ਅਨਮੋਲ ਹੀਰੇ ਓ ❤️❤️❤️

  • @makhansingh8232
    @makhansingh8232 5 місяців тому +3

    ਉਸਤਾਦ ਮਾਸਟਰ ਸਲੀਮ ਜੀ ਏ ਗਾਣਾ ਏਦਾਂ ਲੱਗਾ ਜੀ ਜਿਮੇਂ ਕਿ ਰੱਬ ਵਰਗੇ ਜਾਰ ਦਿੱਲ ਤੋੜ ਦੇਖਦੇ ਨੇ ਮੇਨੂ ਤੳਡੀ ਜਾਦ ਅਉਂਦੀ ਜੀ ਜੇ ਕੋਈ ਗਲਤੀ ਹੋਈਹੋਵੇ ਤਾਂ ਮਾਫੀ❤️❤️🌳🌳🌳🪔🪔🕦🕦🇮🇳🇮🇳🪘🪘🎸🎸🎸

  • @harveersehzada
    @harveersehzada 5 місяців тому +9

    Guru jiCharanjit Ahuja sahab... Eh feel gaane vich bs ohi pwa sakde aa.. ❤

  • @JJmusic79
    @JJmusic79 5 місяців тому +5

    ਬਾਕਮਾਲ ਲਫ਼ਜ਼ ਸੰਜੀਵ ਸਾਬ,, ਦਿਲੋਂ ਦੁਆਵਾਂ 🙏🙏🙏

  • @labbiladda6020
    @labbiladda6020 5 місяців тому +2

    Saleem ji always hitt he will always hitt

  • @DavinderSingh-vr1dx
    @DavinderSingh-vr1dx 5 місяців тому +4

    Nice song with nice voice.

  • @pb29walecaptions34
    @pb29walecaptions34 5 місяців тому +10

    ਜਿਥੇ ਜਾ ਕੇ ਸਾਹ ਮੁੱਕ ਜਾਂਦੇ ਆ ਓਥੋਂ ਸੁਰ ਸ਼ੁਰੂ ਕਰਦਾ ਸਲੀਮ ਬਾਈ ਜਿਉਂਦਾ ਰਹਿ ਬਾਈ

  • @ikkagill250
    @ikkagill250 5 місяців тому +1

    ਵਾਹ ❤❤ ਬਹੁਤ time ਬਾਅਦ ਰੂਹ ਨੂੰ ਸਕੂਨ ਮਿਲਿਆ।।।।।।।।।❤❤❤😊😊

  • @jashandeep_music7394
    @jashandeep_music7394 6 місяців тому +8

    ਦਿਲ ਖੁਸ਼ ਹੋ ਗਿਆ ਭਾ ਜੀ ਦਾ ਓਹੀ ਅੰਦਾਜ਼ ਫਿਰ ਤੋਂ ਦੇਖ ਕੇ

  • @navkamalmusic4157
    @navkamalmusic4157 5 місяців тому +4

    Eh gana Saleem bhaji huna lyi hi bnya c ohi pehla Wale bigar gyi a song wala feel waah kya hi baat bhaji 🙏❤️ love u bhaji no word 🙏❤️roj repeat chalda g bhaji song tohada 🙏🙏🙏🙏🎹🎹🎹🎹❤️ salute respected charanjit Ahuja g nu g bakmaal music g 🙏🎹❤️

  • @drharigovindsinger1675
    @drharigovindsinger1675 5 місяців тому +1

    Ek sab sirf master saleem g kr skde ne bss ❤❤❤ voice 🔥🔥

  • @MALHIBALRAJSINGH-yp8ml
    @MALHIBALRAJSINGH-yp8ml 5 місяців тому +4

    ਸਲੀਮ ਭਾਜੀ ਕਿਆ ਬਾਤ ਏ,,,, ਵਾਹਿਗੁਰੂ ਜੀ ਮੇਹਰ ਕਰਨ ਤੁਸਾਂ ਦੀ ਫੈਮਿਲੀ ,, ਤੇ ਪਾਪਾ ਜੀ ਤੇ ਹਜਾਰਾ ਸਾਲ ਉਮਰ ਕਰੇ ਵਾਹਿਗੁਰੂ ,,ਪਾਪਾ ਜੀ ਦੀ,,,,

  • @jaspreetbrar160
    @jaspreetbrar160 5 місяців тому +2

    ਪਰਬਪ੍ਰੀਤ , ਬਰਨਾਲਾ 😊।। ਹਮੇਸ਼ਾ ਖੁਸ਼ ਰਹੇਂ।🙏🙏

  • @sumeetsehdev1889
    @sumeetsehdev1889 6 місяців тому +7

    What a feel 😍..... purane Geeta di yaad agi

  • @SP.Records
    @SP.Records 5 місяців тому +2

    😢😢Guru ji wha wha no words adda da ganna adda da sangeet shabda vich bhyaan nhii kitta ja skda jii Guru ji ustad janab charanjit ahuja saab ustad master saleem saab 🙏🏻❤🙏🏻parmatma anna di lambi lambi umar

  • @KandiaraDeep-rx3jr
    @KandiaraDeep-rx3jr 5 місяців тому +2

    Wah ustaad g kya baat
    Sachi purane jakham taaja ho gye tuhada song sun k
    Love you so much guru ji
    ❤❤
    God bless you 🙏🙏

    • @Samar_2929
      @Samar_2929 4 місяці тому +1

      ❤❤❤❤❤❤❤❤❤❤❤❤❤❤❤❤❤❤❤

    • @Samar_2929
      @Samar_2929 4 місяці тому +1

      Very very nice song and nice voice paji ❤❤❤❤❤❤🎉🎉🎉

  • @Luckysingh95606
    @Luckysingh95606 5 місяців тому +6

    Saleem pajji is still
    Amazing
    Only 2000’s youngsters can understand him

  • @VinodKumar-tx7uu
    @VinodKumar-tx7uu 5 місяців тому +2

    Guru g koti koti parnaam❤❤❤❤

  • @OFFICIAL_RAHULLAKHNOTRA
    @OFFICIAL_RAHULLAKHNOTRA 6 місяців тому +2

    sara sara din wale time ka music dobara vapis aa raha hai❤❤❤❤ music usi time ka acha purana music dobara sunne ko mil rha hai or isse achi baat kya ho skti...........best music director mr. charanjit ahuja sahab ❤🙏

  • @gorasandhu4768
    @gorasandhu4768 5 місяців тому +2

    ਜਦੋ ਅਗਲਾ ਖੁਦ ਨੂੰ ਮਾਸਟਰ ਸਮਝੇ, ਤਾਂ ਬਾਜ਼ੀ ਪਲਟਣੀ ਸਾਡੀ ਪੁਰਾਣੀ ਆਦਤ ਐ big teacher 🎯

  • @rohitsahota6126
    @rohitsahota6126 5 місяців тому +6

    Beautiful Song Ustad Salim Bhaji.. All the best :)

  • @amanshehzada7736
    @amanshehzada7736 5 місяців тому +4

    Dil da Sakoon Aa Aap ji di Singing 🙏

  • @drharigovindsinger1675
    @drharigovindsinger1675 5 місяців тому +1

    Ek kaam sirf master saleem g kr skde ne no more any singer in whole world who Beat Master saleem g in Vocal 🔥🔥🔥❤

  • @pb46wala52
    @pb46wala52 5 місяців тому +1

    ਮਾਸਟਰ ਸਲੀਮ ਪਹਿਲੇ ਰੰਗ ਵਿਚ ਆ ਗਿਆ ਵਾਂ

  • @buttakakrakakra5675
    @buttakakrakakra5675 5 місяців тому +2

    Love you guru ji ❤❤

  • @user-babbu.patran
    @user-babbu.patran 5 місяців тому +1

    🥰ਓਹ ਪੁਰਾਣੇ ਦਿਨ ਜੇ ਯਾਦ ਕਰਾ ਤੇ🥰🥰🥰🥰

  • @Sukhrajsukhi.786
    @Sukhrajsukhi.786 5 місяців тому +2

    Wah wah ustad master saleem sahb tuhade vrga koi ni 🙏🙏

  • @Badboykh
    @Badboykh 5 місяців тому +1

    Kya batt ਉਸਤਾਦ ji 💖👌🏻

  • @FST694
    @FST694 5 місяців тому +2

    boht sohna song ❤❤❤

  • @sharmasandeep569
    @sharmasandeep569 5 місяців тому +1

    ❤❤❤❤ best master saleem ji

  • @lawishrana2610
    @lawishrana2610 5 місяців тому +1

    2007 wala saleem wapis aa gya❤️❤️

  • @navdeepshsharma63
    @navdeepshsharma63 2 місяці тому +1

    ਪਿਆਰ ਕਦੀ ਵੀ ਨਹੀਂ ਭੁੱਲਦਾ ❤ ਹਮੇਸ਼ਾ ਯਾਦ ਰਹਿੰਦਾ

  • @balvirsingh9650
    @balvirsingh9650 5 місяців тому +2

    ਸੁਣਿਆ ਸੀ ਮੁਲਕ ਤੇ ਭੀੜ ਬਣੇ ਤਾਂ ਸਾਬਕਾ ਫੌਜੀ ਵੀ ਹਥਿਆਰ ਚੱਕ ਲੈਂਦੇ ਅੱਜ ਸੰਗੀਤ ਨਾਮ ਦੇ ਮੁਲਕ ਤੇ ਭੀੜ ਬਣੀ ਦੇਖ ਅਹੂਜਾ ਸਾਬ੍ਹ ਤੇ ਸੰਜੀਵ ਹੋਰਾਂ ਨੂੰ ਹਾਜ਼ਰੀ ਲਵਾਉਣੀ ਪਈ ਪੂਰੀ ਟੀਮ ਦਾ ਧੰਨਵਾਦ

  • @gurdevsingh5294
    @gurdevsingh5294 5 місяців тому +4

    ❤❤❤❤ great and great lyrics great voice master master Salim ji Ahuja Sahab and Sanjiv ji god bless you

  • @user-xy1ez3lo1w
    @user-xy1ez3lo1w 5 місяців тому +1

    Love u veere ❤❤❤

  • @user-kj7td8ev5s
    @user-kj7td8ev5s 5 місяців тому +3

    One and only Ustad Master Saleem Sahib ❤❤❤

  • @RaviSingh-dc9oz
    @RaviSingh-dc9oz 6 місяців тому +1

    15 saal purana saleem sun k suwad aa gya eda de gaane hi change lgde ne tuhade

  • @Mastana_jog910
    @Mastana_jog910 5 місяців тому +2

    ਬਹੁਤ ਸੋਹਣਾ ਲਿਖਿਆ ਤੇ ਗਾਇਆ ਗਿਆ .ਚੰਗਾ ਲੱਗਾ ❤

  • @Ravigillmusic
    @Ravigillmusic 6 місяців тому +8

    ❤🥀🙌ਬਾਕਮਾਲ ਕੰਮ
    Congratulations Master Saleem Bhaji....and Sachin Ahuja bhaji ❤❤
    ਬਾਕਮਾਲ Music One and Only Janaab Charanjeet Ahuja Sahab❣⚘

  • @ginmeyaarmusic5278
    @ginmeyaarmusic5278 6 місяців тому +1

    Phlan warge gaaneyan wang feel aayi hai pher ❤❤❤

  • @ajaysahota2871
    @ajaysahota2871 6 місяців тому +3

    Love❤ guru g

  • @Katariamuisc05
    @Katariamuisc05 5 місяців тому +8

    World’s best singer Ustad Doctor Master Saleem ji ❤️🙏🙏🙏 always great singing 👌👌👌👌👌👌👏👏👏👏👏

    • @bhimsain5381
      @bhimsain5381 5 місяців тому

      Absolutely right bro ❤

  • @akashkumar-ld7tz
    @akashkumar-ld7tz 5 місяців тому +1

    Saleem paji kafi samey baad Kush Acha sunan nu mileya
    🙏 charanjit Abuja guru ji Bhut Bhut dhanwaad tuhada

  • @ashokjangra1902
    @ashokjangra1902 5 місяців тому +1

    Kya baat hai Saleem Beta Ji
    Dil diyan gehrayian ton Piyar
    Bohat he Piyari Awaaz de Nal Nal Bohat he Sohne Bol ne es Geet de Jo k Sangeet Nu Piyar Karan wale he samjh sakde hun
    Khush raho Beta Ji ❤️❤️

  • @manimanjeet14
    @manimanjeet14 6 місяців тому +6

    Great combination Ustad Charanjeet Ahuja ji and Master Saleem. Really Master piece.🎉🎉🎉👍✌️🌹

  • @vinodprajapati3375
    @vinodprajapati3375 5 місяців тому +1

    Nice song saleem paa ji❤❤❤🎉🎉

  • @user-th1vk9po8x
    @user-th1vk9po8x 5 місяців тому +1

    After a long time a fine blend of M Saleem-C Ahuja and Sanjeev A

  • @vipansingh8777
    @vipansingh8777 5 місяців тому +1

    finally bahut Der baad super duper ❤❤❤❤❤❤❤❤ Great Saleem Bro.

  • @babbysandhu9376
    @babbysandhu9376 5 місяців тому +1

    Saleem,sanjeev,ahuja❤

  • @subashsalaria2978
    @subashsalaria2978 5 місяців тому +3

    Ik hor heera traash dita Guru ji ne salute to living legend charanjit Ahuja ji🙏🙏

  • @HARIOMJALOTA
    @HARIOMJALOTA 6 місяців тому +2

    Dear Sanjeev,hamesha di tarah,bahut vadiya likhiya,congratulations ❤️❤️

  • @kingzworld5419
    @kingzworld5419 5 місяців тому +1

    Waahhhh ustaad g waahhh ❤❤🙏🏻🙏🏻

  • @baldevmastana1939
    @baldevmastana1939 6 місяців тому +4

    ਗੀਤ, ਸੰਗੀਤ ਅਤੇ ਗਾਇਕੀ ਦਾ ਸੁਹਿਰਦ, ਸੰਯੁਕਤ ਸੁਮੇਲ ਤੇ ਫਿਲਮਾਂਕਣ ਵੀ ਬਾ-ਕਮਾਲ ❤ ਜ਼ਬਰਦਸਤ 💖 Love it from beginning to end 💝 definitely a precious gift for music lovers ❤️🙏❤️

  • @harwindervlogs4626
    @harwindervlogs4626 6 місяців тому +3

    Love you guru ji kya baat a song rooh tak gya a❤

  • @ManjeetKumar-wz4yc
    @ManjeetKumar-wz4yc 5 місяців тому +2

    Voice 👑 king janab ustaad dr master saleem ji endless❤

  • @haryanavoice5606
    @haryanavoice5606 5 місяців тому +2

    Old typ work for music old is gold Mja agya paaji god blessed you

  • @GurdeepSingh-cx1te
    @GurdeepSingh-cx1te 5 місяців тому +1

    . ਓਹੀ ਪੁਰਾਣਾ ਸੁਆਦ❤❤❤

  • @RandhirSingh-fh7ob
    @RandhirSingh-fh7ob 5 місяців тому +2

    Very nice ❤

  • @babbusingh7358
    @babbusingh7358 5 місяців тому +1

    One and only Ustaad g Love you rab lambi umar kare tuhadi 🙏

  • @user-bn9uz4rk4s
    @user-bn9uz4rk4s 5 місяців тому

    Wah ustad ji kya baat alway legend janab master Saleem Saab ❤❤❤❤

  • @user-ow6hk8vg6f
    @user-ow6hk8vg6f 5 місяців тому +2

    I love you, Master saleem. ਧੰਨ ਧੰਨ ਕਰਾਤੀ, God bless you

  • @pindabuttarmusic
    @pindabuttarmusic 5 місяців тому +1

    Wah kya baat aa Ustad ji ❤❤❤❤

  • @BalbirSingh-js1ry
    @BalbirSingh-js1ry 5 місяців тому +1

    Baah kmaal ji ❤

  • @sevenriversrummi5763
    @sevenriversrummi5763 5 місяців тому +2

    ❤ Master is MASTER ❤

  • @gurmeetbabbu6374
    @gurmeetbabbu6374 5 місяців тому +1

    After so many years Master saleem give his best sad song ...

  • @LovepreetSingh-km3tc
    @LovepreetSingh-km3tc 5 місяців тому +2

    Love you Saleem sir ❤❤❤❤❤

  • @nitnamesingh2334
    @nitnamesingh2334 5 місяців тому +1

    wah.wah ji Kaya song hai love you bro❤❤❤❤❤

  • @bhupeshchaudhary9149
    @bhupeshchaudhary9149 5 місяців тому +2

    Outstanding song Saleem Sir ♥️💕

  • @manjitpalsingh9854
    @manjitpalsingh9854 6 місяців тому +2

    No word this song congrats whole team

  • @GurpreetSingh-jl5xw
    @GurpreetSingh-jl5xw 5 місяців тому +1

    Ustad ji kya sur hai❤❤❤

  • @herbertvincent2036
    @herbertvincent2036 5 місяців тому +5

    One of the best music progression. Lots of love Ahuja saab (daddy ji). Will wait for the next ❤🎉❤🎉❤

  • @chetanbadhan4006
    @chetanbadhan4006 6 місяців тому +2

    Nice song, Lyrics , music & Video 👌👌❤❤

  • @Punjabi.song2023
    @Punjabi.song2023 6 місяців тому +2

    Guru ji da apna purana time yaad aa gya
    Man kar reaa hun sunde ee rahiye
    Boht time baad eda song waah waah ❤❤❤

  • @bmqqcqhkbvgwxwdvvcococdvsu2215
    @bmqqcqhkbvgwxwdvvcococdvsu2215 5 місяців тому +1

    ਰੂਹ ਨੂੰ ਸਕੂਨ ਮਿਲ ਗਿਆ ❤❤