ਦੇਖੋ ਸਾਮ ਦਾ ਮੋਰਚੇ ਦਾ ਦ੍ਰਿਸ ਕਿਵੇ ਬਰਸਾਤ ਦੇ ਵਿੱਚ ਰਹਿ ਰਹੇ ਨੇ ਕਿਸਾਨ

Поділитися
Вставка
  • Опубліковано 24 гру 2024

КОМЕНТАРІ • 13

  • @Kaladhaliwal-s2f
    @Kaladhaliwal-s2f День тому +1

    ਰੱਬ ਹਮੇਸ਼ਾ ਹੀ ਚੜ੍ਹ ਦੀ ਕਲਾ ਵਿੱਚ ਰੱਖੇ ਡੱਲੇਵਾਲ ਸਾਹਿਬ ਨੂੰ 🙏🙏🙏
    ਜੱਟ ਮਹਿਕਮਾ 🇮🇹

  • @KuldeepSingh-go4xi
    @KuldeepSingh-go4xi День тому +1

    ਬਹੁਤ ਮੁਸ਼ਕਲ ਆ ਜੀ ਆਹ ਦਿਨ ਹੀ ਗੁਰੂ ਪਰਿਵਾਰ ਤੇ ਆਏ ਸੀ। ਸਿੱਖ ਕੌਮ ਸਦਾ ਸੰਗਰਸ ਵਿੱਚ ਹੀ ਰਹੀ ਆ। ਪਰਮਾਤਾ ਮੇਹਰ ਕਰੇ

  • @PalaAULAKH
    @PalaAULAKH День тому +1

    ਵਾਹਿਗੁਰੂ ਜੀ🙏 ਡੱਲੇਵਾਲ ਸਾਹਿਬ ਜੀ ਨੂੰ ਚੜਦੀ ਕਲਾ ਵਿੱਚ ਰੱਖਣਾ ਜੀ ਵਾਹਿਗੁਰੂ ਜੀ ਡੱਲੇਵਾਲ ਤੇ ਮੇਹਰ ਭਰਿਆ ਹੱਥ ਰੱਖਣਾ ਜੀ ਡੱਲੇਵਾਲ ਸਾਹਿਬ ਜਿੰਦਾਬਾਦ ਭਾਨਾ ਸਿੱਧੂ ਜਿੰਦਾਬਾਦ ਰਾਜ ਖਾਲਸਾ ਜੀ ਜਿੰਦਾਬਾਦ ਬੁੱਚੜ ਸਰਕਾਰ ਮੁਰਦਾਬਾਦ ਭੰਡ ਮੁਰਦਾਬਾਦ ਭੰਡ ਨੇ ਪੰਜਾਬ ਦਾ ਬੇੜਾ ਗਰਕ ਕਰਤਾ

  • @JaskaranSingh-oz5dn
    @JaskaranSingh-oz5dn День тому +4

    waheguru ji

  • @KuldeepSinghdabaPlambar-mn1xj
    @KuldeepSinghdabaPlambar-mn1xj День тому +2

    Waheguru ji waheguru ji 🙏🙏 waheguru ji waheguru ji 🙏🙏

  • @Navdeep-mz7qh
    @Navdeep-mz7qh День тому +1

    ਵਾਹਿਗੁਰੂ ਜੀ

  • @JaskaranSingh-oz5dn
    @JaskaranSingh-oz5dn День тому +2

    kissan morcha jindabaad c jindabaad hai jindabaad rehaga

  • @JaskaranSingh-oz5dn
    @JaskaranSingh-oz5dn День тому +3

    waheguru ji dhale sahib ji kiwe hn?

  • @BeantAtla1981
    @BeantAtla1981 21 годину тому

    Satnam Shri Waheguru ji 🙏🙏

  • @harmanxbrar9842
    @harmanxbrar9842 День тому

    ਵਾਹਿਗੁਰੂ ਵਾਹਿਗੁਰੂ ਜੀ🙏🙏 ੦

  • @ravinderravi8257
    @ravinderravi8257 День тому

    ਇਹ ਸਭ ਅਸੀ ਦਿੱਲੀ ਤੋਂ ਵਿਖਾ ਚੁੱਕੇ ਹਾਂ.ਵਿਊਜ਼ ਦਾ ਰੋਲਾ ਕਿਸਾਨ ਦੀ ਜਿੰਦਗੀ ਦਾ ਸਭ ਜਾਣਦੇ ਹਨ ਸਰਕਾਰ ਬੜੀ ਪਾਵਰ ਚ ਦੋ ਬੰਦੇ ਦੇਸ਼ ਨੂੰ ਕਿਸੇ ਦੇ ਇਸਾ਼ਰੇ ਤੇ ਚਲਾ ਰਹੇ ਹਨ ਬਾਕੀ ਤਮਾਸ਼ਬੀਨ ਹਨ

  • @jaggijassar16
    @jaggijassar16 День тому +3

    🫡🫡🫶👍🙏

  • @JaskaranSingh-oz5dn
    @JaskaranSingh-oz5dn День тому +2

    bhana sidhu kyu nhi bol reha veer