КОМЕНТАРІ •

  • @preetSingh-vi3mt
    @preetSingh-vi3mt Рік тому +74

    ਹੋਰ ਗਲਾਂ ਦੀਆਂ ਗਲਾਂ ਭਾਨੇ ਉਨਾਂ ਕੋਲ ਮਾਲ ਚੋਟੀ ਆਲਾ ਆਉਂਦਾ ਐਵੇਂ ਨੀ ਗਿੱਧਾ ਪੈਂਦਾ ਜਟੋ,,, ਜਿਹੜੇ ਸਹਿਮਤ ਨੇਂ ਗੱਲ ਨਾਲ ਲਾਈਕ ਕਰੋ

  • @AKashdeepSingh-ne6fy
    @AKashdeepSingh-ne6fy Рік тому +12

    ਭਾਨਿਆ ਅਮਨੇ ਨੂੰ ਇਹ ਗੱਲ ਸਮਝਾ ਦਿੰਦਾ ਗੱਡੀ ਵਿਚ ਬੈਠ ਕੇ ਵੀ ਮੁੜਕਾ ਆਇਆ ਪਿਆ ਪਿਛੋ ਕੁੜਤਾ ਭਿਜਿਆ ਪਿਆ ਗੱਡੀ ਵਿਚ ਏਸੀ ਚਲਾ ਲੈਦਾ😅😅😅😅😅

  • @SukhpalSingh-gy5je
    @SukhpalSingh-gy5je Рік тому +52

    ਨਹੀਂ ਰੀਸਾਂ ਤੇਰੀਆਂ ਭਾਨਿਆਂ ਹਮੇਸ਼ਾ ਚੜਦ੍ਹੀਕਲਾ ਤੰਦਰੁਸਤੀ ਬਖ਼ਸ਼ੇ ਜੀ ਵਾਹਿਗੁਰੂ ਜੀ

  • @deepsingh-nr3qo
    @deepsingh-nr3qo Рік тому +25

    ਅਮਨੇ ਚੇਅਰਮੈਨ ਬਾਈ ਜੀ ਭਾਨਾ ਸਿੱਧੂ ਵੀਰ ਨੂੰ ਵੀ ਦਿਖਾਇਆ ਕਰੋ ਬਾਈ ਜੀ ਸੱਚੀਂਓ

  • @Saradar137
    @Saradar137 Рік тому +17

    Sidhu moose wala Bai nu pyar kon kon karda daso jara Miss you bai😢

  • @SunnyGahaur-jl5yf
    @SunnyGahaur-jl5yf Рік тому +80

    ਸਿੱਧੂ ਮੂਸੇਵਾਲੇ ਨੂੰ ਪਿਆਰ ਕਰਨ ਵਾਲੇ ਲਾਇਕ ਕਰੋ ❤

  • @KarmjitKaur-w5d
    @KarmjitKaur-w5d Місяць тому

    ਬਹੁਤ ਵਧੀਆ ਜੀ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ

  • @kamaljeetkaur687
    @kamaljeetkaur687 Рік тому +17

    ਭਾਨਾਂ ਭਗੋੜਾ ਪਾਣੀ ਵਾਲੀ ਬੋਤਲ ਵੀ ਨਾਲ ਚੱਕ ਲਿਆਂ ਨਾਲ ਬਾਹਰ ਤੋਂ 😊 ਪਾਣੀ ਵਾਲੀ ਬੋਤਲ ਨਹੀਂ ਛੱਡੀ ਭਾਨਾਂ ਭਗੋੜਾ ਜੀ ਨੇ 😅😅

  • @SukhwinderSingh-wq5ip
    @SukhwinderSingh-wq5ip 11 місяців тому +24

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @Laddi_Wraich_UK
    @Laddi_Wraich_UK Рік тому +15

    ਵਾਹ ਉ ਭਾਨਿਆ 😂😂

  • @preetSingh-vi3mt
    @preetSingh-vi3mt Рік тому +6

    1 ਮਿਲੀਅਨ ਸਬਸਕਰਾਇਬ ਸੂਨ ਜੱਟੋ,,, ਮੁਬਾਰਕਾਂ ਪਹਿਲਾਂ ਹੀ ਚਕੋ ਹੋਣ ਆਲੇ ਬੱਸ ❤❤❤❤

  • @amarjitsingh1946
    @amarjitsingh1946 Рік тому +6

    ਸਿਰਾ ਗੱਲਬਾਤ ਵਾਈ ਭਾਨੇ ਨਾਇਸ਼
    👍👍👍👍👌💚💚💚

  • @sandeepK-x6h
    @sandeepK-x6h Рік тому +11

    ਚਾਹੇ ਭਾਗੂ ਟੀਮ ਹੋਈ ਚਾਹੇ ਤੁਸੀ ਹੋਏ ਸਾਡੇ ਧਨੌਲੇ ਦਾ ਨਾਮ ਜਰੂਰ ਆਊਗਾ 🎉❤

  • @JS50108
    @JS50108 Рік тому +9

    ਜੋਤ ਬਾਈ ਲਈ ਕਰੋ ਲਾਈਕ । ਸਾਊ ਮੁੰਡਾ ਲੱਗਦਾ ਪੂਰਾ

  • @jagvirsinghbenipal5182
    @jagvirsinghbenipal5182 11 місяців тому +10

    ਸਿਰਾ ਬਾਈ ਜੀ 👌👌🔥🔥❤️

  • @HarwinderSingh-me1tr
    @HarwinderSingh-me1tr Рік тому +8

    ਭਾਨੇ ਆਮਨੇ ਚੇਅਰਮੈਨ ਭਾਨਾ ਸਿੱਧੂ ਨਾਲ ਹੀ ਵੀਡੀਓ ਵਧੀਆ ਹੁੰਦੀਆਂ ।ਹਰਵਿੰਦਰ ਜਗਰਾਉਂ

  • @avtargill2663
    @avtargill2663 Рік тому +6

    ਬਾਈ ਪਿੱਠ ਸੁਣਦੀ ਆ 24:10 ਤੇ ਜੌਤ ਕੈਲੇ ਨਾਲ ਇਉਂ ਖੜ ਗਿਆ ਜਿਵੇ ਭਾਰਤ ਨਾਲ ਰਸ਼ੀਆ ਖੜਿਆ ਸੀ ਕਮਾਲ ਕਰਤੀ 🙏🏻

  • @naseergondal9719
    @naseergondal9719 Рік тому +4

    Very nice juttan di video love from pakistan punjab

  • @GurmeetKaur-kl7zs
    @GurmeetKaur-kl7zs 11 місяців тому +10

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @Deepabrar3121
    @Deepabrar3121 Рік тому +4

    Bhaane bai di ta acting te speaking 🗣️ sirra mere vi ghr father saab 2saal 😢pehla meno bhaane wale dailog mrde si te bhout jaad ande 🙂

  • @preetsahota9434
    @preetsahota9434 Рік тому +18

    Panna pakoda+Panna sidhu+Amana chairman❤❤💪💪💪💪💪 love you all team😚😚

  • @shayargaganjaito
    @shayargaganjaito Рік тому +4

    ਕਬਜ਼ੀ ਵਾਲਾ lenda😂😂😂

  • @sarvansinghgill4702
    @sarvansinghgill4702 Рік тому +2

    Karnal bhut vadia comdey krda jma end krda

  • @JsMehra0751
    @JsMehra0751 11 місяців тому +2

    Ver sach gal kahi 💯 % 32.50 sec. To 33.10 mint tak gal ਸੱਚ aa

  • @HarjinderBhullar6076
    @HarjinderBhullar6076 Рік тому +3

    ਭਾਨਾ ਸਿੱਧੂ ਬਾਈ ਘੈਂਟ ਤੇ ਅਮਨਾ ਚੇਅਰਮੈਨ ਘੈਂਟ ਬਾਈ ਤੇ ਭਾਨਾ ਭਗੌੜਾ ਕਰਨੈਲ ਸਿੰਘ ਕੈਲਾ ਤਿੰਨੇ ਜਣੇ ਵਧੀਆ ਵੀਡੀਓ ਬਣਾਉਂਦੇ ਆ ਸਿਰਾ ਕਰਾਉਂਦੇ ਆ, ਨਹੀਂ ਰੀਸਾਂ ਤੇਰੀਆਂ ਕੈਲਿਆ

  • @rinkutiwana219
    @rinkutiwana219 Рік тому +1

    Mintu y Teri acting ta Sidhu y v pasand karda c bahut khush hunda c y . Teri acting da muqbala ta y Punjabi film de top de comedian v nahi kar sakde y sach keh reha y

  • @sarvansinghgill4702
    @sarvansinghgill4702 Рік тому +4

    ਭਾਨਾ ਸਿੰਧੂ ਬਾਈ ਤੇ ਕਰਨੈਲ ਬਾਈ ਤੇ ਅਮਨਾ ਚੇਅਰਮੈਨ ਬਹੁਤ ਹੀ ਵਧੀਆ ਢੰਗ ਨਾਲ ਕਾਮੇਡੀ ਕਰਦੇ ਨੇ ਬਹੁਤ ਹੀ ਵਧੀਆ

  • @SandeepSingh-lp1gk
    @SandeepSingh-lp1gk Рік тому +3

    ਗੁਰਜਾਤ ਗੁਰਜੂਤ ਨਹੀ ਜਾਣਾ 😂😂😂😂

  • @varindersingh7675
    @varindersingh7675 Рік тому +9

    ਸਿੱਧੂ ਮੋਸੇਆਲਾ 👌

  • @SarbjeetSingh-ej9to
    @SarbjeetSingh-ej9to 11 місяців тому +6

    ਬਾਈ ਤੇਰੀ ਕਾਮੇਡੀ ਬਿਲਕੁਲ ਨੈਚੁਰਲ ਆ ਸ਼ਾਬਾਸ਼ ਭਾਨਾ ਬਾਈ
    ❤❤❤❤❤❤

  • @creativeboy351
    @creativeboy351 Місяць тому +1

    😂😂😂😂😂😂😂😂😂Number one❤❤❤❤❤❤❤❤❤❤❤❤❤❤❤

  • @KuldeepRangi-lk8le
    @KuldeepRangi-lk8le Рік тому +2

    Bahut vadia video hai Ji very nice bhane

  • @ParmjeetKaur-dw4fu
    @ParmjeetKaur-dw4fu 11 місяців тому +2

    Good bless you all cha-cha wow team members

  • @letswatch6296
    @letswatch6296 Рік тому +9

    ਮੱਜ੍ਹਵੀ ਸਿੰਘਾ ਦੀ ਬੋਲੀ ਦਾ ਲਫ਼ਜ਼ ਹੁੰਦਾਂ ਡੂੱਡਣ ਮੇਰਾ ਬਾਪੂ ਬੋਲਦਾ ਹੁੰਦਾ ਸੀ। ਡੂੱਡਣ ਲਫ਼ਜ਼ ਸੁਣ ਕੇ ਬਾਪੂ ਚੇਤੇ ਆ ਗਿਆ

  • @RamandeepSingh-cs9nf
    @RamandeepSingh-cs9nf Рік тому +2

    Bhanna sidhu sirra di imaandaar insan a tusi AK vaar khti sura kro fer holi holi sra sura krna lag jaan ga plz 🙏🏻

  • @happybajra3897
    @happybajra3897 Рік тому +1

    ਭਾਨੇ ਯਾਰ machine ਤੇ ਨਾਲ਼ clender ਆਪਣੇ ਸਾਲ਼ੇ ਨੂੰ ਪਾਉਂਦਾ ਉਹ gaint ਆ ਯਾਰ

  • @sukhjeetsingh5795
    @sukhjeetsingh5795 Рік тому +5

    ਚਾਚਾ ਜੀ ਸਤਸ੍ਰਿਕਲ

  • @gursantsingh1430
    @gursantsingh1430 8 місяців тому

    Bhot vadia video bro sari team di actiong bhot vadia ji Rab thonu tai thodi sari team nu lambia omra khushiya tandrokshi trakia bakshe ji God bless you all team members nu 🙏 ❤️ 👏 👍 😀 😄

  • @balvirsingh-il3eb
    @balvirsingh-il3eb Рік тому

    ਭਾਨਾ ਭਗੌੜਾ ਪੂਰਾ ਪੇਂਡੂ ਦੇਖਕੇ ਇਸ ਨੂੰ ਚਾਲੀ ਸਾਲ ਪੁਰਾਣਾ ਪੰਜਾਬ ਯਾਦ ਆ ਗਿਆ

  • @lalitiwana5554
    @lalitiwana5554 Рік тому +2

    Seraaaa jtoo.....bda vai bhana sidhu sabb jatt kdr a jtoo ❤

  • @shanmalik5321
    @shanmalik5321 10 місяців тому

    I am from Pakistan but living in Germany and big fan of Karnal Panna bhgora..

  • @Penduyaar01
    @Penduyaar01 11 місяців тому

    Y g msg bahut sohna ditta punjab da

  • @bittusamra2530
    @bittusamra2530 Рік тому +1

    ਬਹੁਤ ਵਧੀਆ ਜੀ ਬਿੱਟੂ ਲੋਹਾ ਖੇੜਾ ਜੀ

  • @gagandeepkumar2878
    @gagandeepkumar2878 Рік тому +8

    ਗਿੜਦਾ ਪੈ ਰਿਹਾ ਚਿਆਚਾ😇😇

  • @SawrajSingh-zv3dg
    @SawrajSingh-zv3dg 5 місяців тому

    Chacha menoo v nal rukh lo ji bhana sidhu jindabad

  • @gurpyarsingh1624
    @gurpyarsingh1624 11 місяців тому +2

    Chacha yrr tu meri basti khrab kari jana yrrr 😂😂😂😂

  • @ranjodhsaini5078
    @ranjodhsaini5078 Рік тому +6

    ਸਤਿ ਸ਼੍ਰੀ ਅਕਾਲ ਜੀ

  • @kiranpreetkaurgill655
    @kiranpreetkaurgill655 Рік тому +1

    Bhane bhai aj te Sachi samn pura vadia khada wa sirra video

  • @NKIT839
    @NKIT839 Рік тому +2

    Very nice Chandigarh se ji nice 👍👍👍👍👍👍

  • @Mani_manpreet988
    @Mani_manpreet988 11 місяців тому

    ਪੂਰੀ ਵੀਡੀਓ ਚ end ਆਲਾ ਸੀਨ ਵਧੀਆ ਬੱਸ😂😂❤

  • @guri.mxhla7983
    @guri.mxhla7983 Рік тому +19

    ਮੈ ਤਾਂ ਕਰਤਾਰ ਤੇ ਚੜੂ 😂😂😂

  • @mehra6889
    @mehra6889 Рік тому +1

    ਕੀ ਜਰ ਸਾਡਾ ਸੀਨ ਕੱਟ ਕਰਤਾ ਸਾਨੂੰ ਟੱਕਰੇ ਸੀ ਸੜਕ ਤੇ ਹੱਥ ਚੱਕਿਆ ਸੀ ਨਾਲ ਟੱਪੇ ਸੀ ਮੋਟਰਸਾਇਕਲ ਤੇ

  • @JS50108
    @JS50108 Рік тому +1

    ਵੇਚਣ ਨੂੰ ਉਹ ਜੀਪਾਂ 😂😂😅😅

  • @jagseersingh4506
    @jagseersingh4506 Рік тому +3

    SIRRRRA ACTING BAI BHANNA BHAGUARA AND AMNA CHAIRMAN AND ALL'TEAM GOOD ❤❤❤❤

    • @ishugujjar7466
      @ishugujjar7466 Рік тому

      ਭਾਨਾਂ ਜੀ ❤😂ਖੱਚ ਕੇ ਰੱਖ😂😂❤👌👌👌💯

  • @tajindartajindar4025
    @tajindartajindar4025 Рік тому +3

    ਡੋਡਾ ਤੋੜੀਆਂ ਡੋਡਾ ਖਾਦਾ😂😂😂😅😅

  • @GurpreetSingh-kp1xf
    @GurpreetSingh-kp1xf 11 місяців тому +3

    Sat shri akal sare veeran nu ❤

  • @DavinderSingh-x5v1s
    @DavinderSingh-x5v1s 10 місяців тому

    Jata maja aajanda tuhadi vedio dekh ke

  • @manisadiq9226
    @manisadiq9226 11 місяців тому +11

    ਬਾਈ ਸਿੱਧੂ ਮੂਸੇਵਾਲਾ ਜਿੰਦਾਬਾਦ ✍️⛳💎🙏❤️

  • @jagdishsinghgrewal6698
    @jagdishsinghgrewal6698 11 місяців тому +1

    Chitkapdia helper hunda j bahla sira lagna c 🤣🤣

  • @ManpreetSinghgill77-z9j
    @ManpreetSinghgill77-z9j Рік тому +2

    Good video ਬਾਈ ਜੀ 🎉🎉❤❤😂😂😂😂

  • @13sandhu001
    @13sandhu001 11 місяців тому

    Sahi gl khahi amne bai hun ta athe hiliya firdiya

  • @gurisandhu2365
    @gurisandhu2365 Рік тому +10

    God bless you all chacha wow team members 👍🙏❤️🙏

  • @MajersinghHarpuria-pr8pl
    @MajersinghHarpuria-pr8pl 7 місяців тому +1

    😂😂😂😂👌👌👌👌❤️❤️❤️❤️

  • @SandeepSingh-mv8jx
    @SandeepSingh-mv8jx Рік тому +1

    Good bless you ❤ punjabi love you

  • @whatwillyousay3705
    @whatwillyousay3705 Рік тому +2

    Chairmanaaa ghaint jattaa

  • @PavitterBrarBrar
    @PavitterBrarBrar 11 місяців тому +1

    Banne saidhu da brother a

  • @AmandeepSingh-bu4wn
    @AmandeepSingh-bu4wn Рік тому +1

    ਬਹੁਤ ਵਧੀਆ ਜੀ

  • @chamkaursingh6095
    @chamkaursingh6095 5 місяців тому

    ਸਿਰਾ 👍😇👌

  • @preetsahota9434
    @preetsahota9434 Рік тому +6

    Sidhu moose wala ❤❤

  • @ripansekhon00
    @ripansekhon00 11 місяців тому +1

    Bahut vadya

  • @darshansingh6036
    @darshansingh6036 11 місяців тому +1

    Ghant 22 sirra

  • @RiptajSingh
    @RiptajSingh Рік тому +2

    Sirra bai😂😂

  • @HarjinderBhullar6076
    @HarjinderBhullar6076 Рік тому

    ਭਾਨੇ ਭਗੌੜੇ ਇੱਕ ਤੇਰੇ ਡਾਈਲਾਗ ਇੱਕ ਅਮਨੇ ਚੈਅਰਮੈਨ ਬਾਈ ਘੈਂਟ ਦਾ ਡਾਈਲਾਗ ਸਿਰਾ

  • @Famous_Jatt13
    @Famous_Jatt13 Рік тому +2

    SIDHU MOOSEWALA ZINDABAD LOVE YOU BAI

  • @varindersingh7675
    @varindersingh7675 Рік тому +3

    ਸ੍ਰੀਨਗਰ ਆਲੇ ਦਾ mp ਆਲਾ ਸਮਾਨ ਕਿੱਥੋਂ ਰੀਸ ਕਰ ਲੋ 😂

  • @harpreetsyan7185
    @harpreetsyan7185 10 місяців тому

    Love you sidhu mosawala

  • @rajatkalwa8299
    @rajatkalwa8299 Рік тому +1

    Sedhu bhai love you ❤

  • @ginnibhangu2666
    @ginnibhangu2666 Рік тому +6

    ਬਹੁਤ ਬਹੁਤ ਧੰਨਵਾਦ ਦੋਨਾਂ ਵੀਰਾ ਦਾ 🙏🙏🙏

  • @gurmeetpoohla2375
    @gurmeetpoohla2375 5 місяців тому

    Kiwa ah phana Sade pind pohla we aheaya se

  • @BalkarVirk-f7h
    @BalkarVirk-f7h Рік тому +1

    Mussa jatt love you
    Jatt nall da nhe jmma auna

  • @jagseersingh4506
    @jagseersingh4506 Рік тому +7

    GOOD VIDEO GOOD ACTING ALL'TEAM THANKS SO MUCH ❤❤❤❤

  • @deepsingh-nr3qo
    @deepsingh-nr3qo Рік тому +3

    Sidhu moose wala jindabaad always

  • @amirjutt7146
    @amirjutt7146 Рік тому +2

    bhai ji very nice❤

  • @rajbirsingh4891
    @rajbirsingh4891 11 місяців тому +1

    Very nice vedio

  • @SalmanSAlman-xz4ne
    @SalmanSAlman-xz4ne 16 днів тому

    Sidhu moose wale jan 😢 😢😢😢😢😢😢😢😢😢😢😢😢😢😢😢😢i miss you Sidhu moose wale jan 😢😢😢😢😢😢😢😢😢😢😢i love you Sidhu moose wale jan 😢😢😢😢😢😢😢😢😢😢😢

  • @khushdeepsingh658
    @khushdeepsingh658 11 місяців тому

    Great y g

  • @makhansingh5805
    @makhansingh5805 Рік тому +1

    Love you ❤❤ਤੋ

  • @harmangill647
    @harmangill647 Рік тому +5

    ਬਹੁਤ ਵਧੀਆ ਵਿੜੀਉ

  • @darshansinghcheema6383
    @darshansinghcheema6383 11 місяців тому +1

    Very nice video

  • @gurpreet9719
    @gurpreet9719 11 місяців тому +1

    Sidhu ❤❤❤❤❤

  • @GameChanger365Days
    @GameChanger365Days Рік тому +4

    Moosewala ❤❤

  • @suter-rn2qh
    @suter-rn2qh 11 місяців тому

    Bai mose ale karke tenu an subscribe karta apa fen bubuu maan de aa

  • @Ravidelwanala
    @Ravidelwanala 2 місяці тому

    SirrA lone O 22 👌🤣😂

  • @rinkutiwana219
    @rinkutiwana219 Рік тому +2

    Vadiya acting y.

  • @jaspritsingh2252
    @jaspritsingh2252 Рік тому +3

    sira ❤😂😂

  • @gurpreetsonugurpreetsonu9173
    @gurpreetsonugurpreetsonu9173 11 місяців тому +1

    Sirraaaaaaa 🔥

  • @sidhu1842
    @sidhu1842 11 місяців тому +1

    Sirrra y ❤

  • @ManjeetSingh-sopu
    @ManjeetSingh-sopu Рік тому

    Ginij book ch naam hoje wa ji

  • @princepreet2107
    @princepreet2107 Рік тому +1

    Bai chele da ki naam aa

  • @manishgujjar4591
    @manishgujjar4591 Рік тому +1

    Bhana sidhu zinadabad