Story of 1947 Urara Kasur Punjab Pakistan ||Punjab Partition Story

Поділитися
Вставка
  • Опубліковано 13 жов 2024

КОМЕНТАРІ • 132

  • @ranvirvideovlog1450
    @ranvirvideovlog1450 28 днів тому +1

    ਵਾਹਿਗੁਰੂ ਭਲੀ ਕਰੇ ਵੀਰ ਜੀ

  • @ajaibsingh261
    @ajaibsingh261 2 місяці тому +29

    ❤ ਬਲੌਗ ਦੁਨੀਆਂ ਬਹੁਤ ਬਣਾਉਦੀ , ਪਰ ਭੁਪਿੰਦਰ ਸਿੰਘ ਲਵਲੀ ,ਨਨਕਾਣਾ ਸਾਹਿਬ ਜੀ ਵਾਲੇ ਤਾ ਇਤਿਹਾਸਕ ਤੱਥਾਂ ਨੂੰ ਸੰਭਾਲਣ ਵਿੱਚ ਬਹੁਤ ਵੱਡਾ ਯੋਗਦਾਨ ਪਾ ਰਹੇ, , ❤ ਇਹ ਖਾਲਸਾ ਰਾਜ ਦੀ ਥਰਤੀ ਆ ਇਥੇ ਫਿਰ ਦੁਬਾਰਾ ਗੁਰੂ ਕਲਾ ਵਰਤਾਉਣ ਗੇ ਜੀ

  • @rattandhaliwal
    @rattandhaliwal 2 місяці тому +12

    ਯੁੱਗ ਯੁੱਗ ਜੀਓ ਬਜ਼ੁਰਗੋ from u.s.a.

  • @AmarjitSingh-se8yp
    @AmarjitSingh-se8yp 2 місяці тому +14

    ਸਤਿਗੁਰੂ ਨੇ ਇਸ ਸਿਖ ਦੀ ਸੇਵਾ ਲਾਈ ਹੈ ਗੁਰੂ ਘਰ ਦੀਆਂ ਨਿਸ਼ਾਨੀਆਂ ਦੀ ਨਿਸ਼ਾਨ ਦੇਹੀ ਦੀ ਸੇਵਾ ਦੀ❤

  • @sikandersingh8137
    @sikandersingh8137 2 місяці тому +11

    ਭੁਪਿੰਦਰ ਸਿੰਘ ਲਵਲੀ ਨਨਕਾਣਾ ਸਾਹਿਬ ਬਹੁਤ ਬਹੁਤ ਧੰਨਵਾਦ ਵੀਰ ਤੁਹਾਡਾ

  • @HarpreetSingh-ux1ex
    @HarpreetSingh-ux1ex 2 місяці тому +11

    ਸੱਚ ਕਿਹਾ ਲਵਲੀ ਵੀਰ ਪੰਜਾਬੀ ਬੋਲੀ ਇਕੱਲੇ ਸਿੱਖਾਂ ਦੀ ਬੋਲੀ ਨਹੀਂ ਪੰਜਾਬ ਵਿੱਚ ਪੈਦਾ ਹੋਏ ਹਰ ਇਕ ਪੰਜਾਬੀ ਦੀ ਮਾਂ ਬੋਲੀ ਪੰਜਾਬੀ ਬੋਲੀ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਬਜ਼ੁਰਗਾਂ ਨੂੰ ਲਵਲੀ ਵੀਰ ਬਜ਼ੁਰਗਾਂ ਨੂੰ ਕੰਨਾਂ ਤੋਂ ਸੁਨਣ ਵਾਲ਼ੀ ਮਸ਼ੀਨ ਲਗਾ ਕੇ ਕਦੇ ਗੱਲਾਂ ਕਰਿਓ ਪੁਰਾਣੇ ਪੰਜਾਬ ਦੀਆਂ 1947 ਤੋਂ ਪਹਿਲਾਂ ਦੀਆਂ ❤️ ਧੰਨਵਾਦ ਵੀਰ ਤੁਹਾਡਾ 🙏

  • @GajjansinghAulakh
    @GajjansinghAulakh 2 місяці тому +6

    ਬਹੁਤ ਵਧੀਆ ਭੁਪਿੰਦਰ ਸਿੰਘ ਲਵਲੀ ਜੀ, ਬਾਬੇ ਦੀ ਯਾਦਦਾਸ਼ਤ ਬਹੁਤ ਹੈ ਸਵਾ ਸੌ ਸਾਲ ਦੀ ਉਮਰ ਵਿੱਚ ਵੀ

  • @gurcharankhokhar5226
    @gurcharankhokhar5226 2 місяці тому +7

    🎉❤ lovly bhaji dilo salute babe nu

  • @sukhpalsinghjoga1589
    @sukhpalsinghjoga1589 2 місяці тому

    ਭੁਪਿੰਦਰ ਸਿੰਘ ਲਵਲੀ ਵੀਰ ਜੀ ਯੁੱਗ ਯੁੱਗ ਜੀਉ

  • @mykitchengarden58
    @mykitchengarden58 2 місяці тому +7

    Heart touching lovely ji baba is true man and true muslim

  • @RameshKumar-fr1vz
    @RameshKumar-fr1vz 2 місяці тому +8

    Balle balle baapu ji sach muh.ch bolda hai duniya yaad karegi aapko baba ji 🌹🌹 dhanyawad veer ji 🙏🙏 FROM SRI GANGANAGAR RAJASTHAN 🇮🇳

    • @ahmadsab
      @ahmadsab 2 місяці тому

      Baba g aj foot ho gae ny..

  • @beantbrar7706
    @beantbrar7706 2 місяці тому +5

    ਹੁਣ ਤੱਕ ਦੇਖਿਆਂ ਸਾਰਿਆਂ ਵੀਡੀਓਜ਼ ਵਿਚੋਂ ਚੰਗੀ ਲੱਗੀ
    ਤੁਹਾਡੀ ਇਹ ਵੀਡੀਓ
    ਬਹੁਤ ਬਹੁਤ ਧੰਨਵਾਦ ਜੀ

  • @HarmeetSingh2822-Bnl
    @HarmeetSingh2822-Bnl 2 місяці тому +5

    Bhut sohni galbat aa bjurgaa nal bai g.very very nice Sardar ji.Aapne sare Guruaa de nam kanth ne bjurg de.

  • @khizarhayatindianscooty6526
    @khizarhayatindianscooty6526 2 місяці тому +4

    Baba ji di yaadasht changi aey
    Bari gal aey wah❤
    Khizar chughtai
    Wazirabad

  • @usbrar5129
    @usbrar5129 2 місяці тому +5

    ਲਵਲੀ ਵੀਰੇ ਕੁਝ ਸਮੇਂ ਬਾਅਦ ਇਹ ਹੀਰੇ ਨਹੀਂ ਲੱਭਣੇ
    ਪਰ ਤੁਹਾਡੀਆਂ ਵੀਡਿਓ ਵਿਚ ਸਦਾ ਅਮਰ ਰਹਿਣ ਗੇ

  • @rajeshbhatthal8309
    @rajeshbhatthal8309 2 місяці тому +2

    Waheguru ji ❤❤❤

  • @sukhjidersinghsukhjidersin686
    @sukhjidersinghsukhjidersin686 2 місяці тому +5

    ਵਾਹਿਗੁਰੂ ਜੀ

  • @singhawtaar6106
    @singhawtaar6106 2 місяці тому

    ਬਿਲਕੁਲ ਠੀਕ ਆਖਿਆ ਜੀ ❤❤❤

  • @SatpalSingh-e7r
    @SatpalSingh-e7r 2 місяці тому +5

    Wah baba kya baat hai very good video ji

  • @SarwanSingh-p7g
    @SarwanSingh-p7g 2 місяці тому +3

    ਬਾਬਾ ਜੀ ਤੁਹਾਡੀਆਂ ਗਲਾ ਸੁਣ ਕੇ ਬਹੁਤ ਵਧੀਆ ਮਨ ਖੁਸ਼ ਹੋ ਗਿਆ।
    ਸਰਵਨ ਸਿੰਘ ਸੰਧੂ ਭਿੱਖੀਵਿੰਡ।

  • @hanumanpareek229
    @hanumanpareek229 2 місяці тому +3

    Great Great work by you Bhupinder Singh Lovely.
    Thanks

  • @chamkaur_sher_gill
    @chamkaur_sher_gill 2 місяці тому +3

    ਸਤਿ ਸ੍ਰੀ ਅਕਾਲ ਲਵਲੀ ਵੀਰ ਜੀ ਚੜ੍ਹਦਾ ਲਹਿੰਦਾ ਪੰਜਾਬ ਜ਼ਿੰਦਾਬਾਦ ਪੰਜਾਬ ਪੰਜਾਬੀਅਤ ਜ਼ਿੰਦਾਬਾਦ ਦੇਸ਼ ਪੰਜਾਬ ਜ਼ਿੰਦਾਬਾਦ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @gurvindersinghbawasran3336
    @gurvindersinghbawasran3336 2 місяці тому +2

    Lovely ver ji ajj bahut wade anmule insan de Darshan karwa dite ❤❤

  • @sandhusaab7504
    @sandhusaab7504 2 місяці тому +1

    ਭੁਪਿੰਦਰ ਸਿੱਘ ਲਵਲੀ ਜੀ.
    ਸ਼ੁਕਰੀਆ ਧੰਨਵਾਦ ਅਮੀਨ ਥੈਕਸ .
    ਬਾਬਾ ਜੀ ਸਾਡੀ ਵਿਰਾਸਤ ਪੰਜਾਬ ਦੀ .
    Punjab Punjabi at jidabad ❤️

  • @Mitti-ki-Khusboo
    @Mitti-ki-Khusboo 2 місяці тому +3

    Wah baba g khus kita va.... rub da banda ....eho jeha bandya di pak. Vich ghat nai...Shri ganganagar (Rajsthan)

  • @SureshKumar-uv4gi
    @SureshKumar-uv4gi 2 місяці тому +3

    V v nyc I m v v happy sir g baba deyna galla sun ke man bhar aayea

  • @davinderpal7913
    @davinderpal7913 2 місяці тому +1

    Good Lovely veer ji

  • @SANDHU_171
    @SANDHU_171 2 місяці тому +5

    ਲਵਲੀ ਵੀਰ ਜੀ ਬਹੁਤ ਵਧੀਆ
    ਵੀਰ ਜੀ ਸਾਡੇ ਦਾਦਾ ਜੀ ਦਾ ਵੀ ਪਿੰਡ ਨੱਥੋਕੇ ਜਿਲਾ ਕਸੂਰ ਪਹਿਲਾਂ ਲਹੌਰ ਹੁੰਦਾ ਸੀ

    • @salmansalmansalu
      @salmansalmansalu 24 дні тому +1

      Brother Nathoke next pind Haveli Moran wali {Maher singh } is my pind

  • @narinderkour9553
    @narinderkour9553 2 місяці тому +3

    Hun tak di sub ton wadiya video lovely pa ji

  • @manreetkaursingh8947
    @manreetkaursingh8947 2 місяці тому +1

    ਬਹੁਤ ਵਧੀਆ ਜੀ

  • @gurbakhsingh9665
    @gurbakhsingh9665 2 місяці тому +1

    Waheguru ji ne meher kitti.ES VEERA TE .

  • @narinderkour9553
    @narinderkour9553 2 місяці тому +3

    Bohet hi zaberdast

  • @gurmailjosan8975
    @gurmailjosan8975 2 місяці тому +5

    Bahut anmuliya video

  • @sukhpreetsinghkhurana1490
    @sukhpreetsinghkhurana1490 2 місяці тому +1

    Waheguru ji chardi kalan bakshan

  • @kamalkaran2165
    @kamalkaran2165 2 місяці тому +1

    ❤❤❤Good job

  • @ipsrajpal9569
    @ipsrajpal9569 2 місяці тому +1

    ਸਤਿ ਸ਼੍ਰੀ ਅਕਾਲ ਬਾਈ ਜੀ

  • @RajinderSingh-i1y
    @RajinderSingh-i1y 2 місяці тому +2

    ਯੁੱਗ ਯੁੱਗ ਜੀਓਬਜੁਰੋਗ

  • @AwaaraROOH1
    @AwaaraROOH1 2 місяці тому +1

    ਬਹੁਤ ਵਧੀਆ ਜਾਣਕਾਰੀ ਬਾਈ ❤

  • @AfzalArainOfficial
    @AfzalArainOfficial 2 місяці тому +2

    Jinde vasde raho punjabiyo great Lovely paaji

  • @SurinderSingh-yz2pg
    @SurinderSingh-yz2pg 2 місяці тому +1

    Respected Sahib ji
    You are protecting our History.

  • @nadeemkamboh9555
    @nadeemkamboh9555 2 місяці тому +2

    Lovely paji bujurgon ne Kamal kar deta hai mein interview Nahin Sonia bujurgon ka hadsa bahut hi achcha hai 🇵🇰💞🌹🇵🇰🙏

  • @ajitkaur9054
    @ajitkaur9054 2 місяці тому +5

    Very heart touching vlog

  • @Bakhshishsingh-sn6hh
    @Bakhshishsingh-sn6hh 2 місяці тому +1

    Baba. Ji. Di. Yad. Dast. Bahot. He. Vadhia. Ha. Bahot. He. Vadhia. Klam. Pesh. Keeta. Baba. Ji. Nu. Salute. Ha. Lovely. Ji. Very. Nice. Vedio

  • @ranvirvideovlog1450
    @ranvirvideovlog1450 28 днів тому +1

    ਵੀਰ ਜੀ ਮੈਂ ਤੁਹਾਡੀ ਹਾਰ ਵੀਡੀਉ ਦੇਖ ਦਾ ਹਾ

  • @rshundle
    @rshundle 2 місяці тому +3

    Excellent vlog…😊

  • @sawarnsingh9989
    @sawarnsingh9989 2 місяці тому +2

    very nice video you doing good job keep it up god bless sawarn Singh from UK

  • @GurmukhSingh-zc2dd
    @GurmukhSingh-zc2dd 2 місяці тому +1

    ਭੁਪਿੰਦਰ ਸਿੰਘ ਜੀ ਰੂਹ ਖੁਸ਼ ਹੋ ਗਈ ਵੀਡੀਓ ਦੇਖ ਕੇ ਵਾਹਿਗੁਰੂ ਜੀ ਸਦਾ ਤੁਹਾਨੂੰ ਚੜ੍ਹਦੀ ਕਲਾ ਰੱਖਣ ਭਾਈ ਸਾਹਿਬ ਜੀ ਕਿਤੇ ਸਾਡੇ ਪਿੰਡ ਮਜਾਰੀ, ਤਿਹਸੀਲ ਗੜਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਨੇੜੇ ਬਲਾਚੌਰ ਦੇ ਕਿਸੇ ਪਰਿਵਾਰ ਦੀ ਵੀਡੀਓ ਵੀ ਬਣਾ ਕੇ ਦਿਖਾੳ ਧੰਨਵਾਦ ਜੀ

  • @SukhwinderKaur-c3q
    @SukhwinderKaur-c3q 2 місяці тому +1

    ਵਾਹਿਗੁਰੂ ਜੀ ❤

  • @irfanorakzai
    @irfanorakzai 2 місяці тому +1

    Pupinder pushto mey bee program banaoo k pushto kaha sey seekhy or time kaha guzaraa

  • @jasveerpandher7931
    @jasveerpandher7931 2 місяці тому +1

    Lovely bir Satshri Akal ji 🙏 waheguru ji chardikalla vitch rakhan

  • @tanveerbodla3132
    @tanveerbodla3132 2 місяці тому +1

    Zabardast , Rab nu sab nay apnay apnay matlab wastay use keetay ae , afsoos .

  • @pardeeppal5072
    @pardeeppal5072 2 місяці тому +1

    Waheguru Ji

  • @Muneeb__Arain
    @Muneeb__Arain 2 місяці тому +2

    As'SalamuAlaikum, Paa G Toba Tek Singh to Mera Peyar ❤❤

  • @ghulamasghar1651
    @ghulamasghar1651 2 місяці тому +3

    پاجی بڑیاں کمال گلاں کردے ہو کوئی شک نھیں پنجابی سب پنجاب دے وسیندیاں دی زبان ھے وش رھو پا جی

  • @gurvindersinghbawasran3336
    @gurvindersinghbawasran3336 2 місяці тому

    ਵਾਹਿਗੁਰੂ ਜੀ ਸਵਰਗ ਵਿੱਚ ਵਾਸਾ ਦੇਵੇ ਇਸ ਬਜ਼ੁਰਗ ਨੂੰ 🙏❤️❤️

  • @thetruthseeker5307
    @thetruthseeker5307 2 місяці тому +1

    One of the most valuable documentary❤

  • @balrajsingh8265
    @balrajsingh8265 2 місяці тому +1

    Waheguru ji 🙏

  • @majorsingh5396
    @majorsingh5396 2 місяці тому

    ਅਬਾਦ ਰਹੋ ਬਾਬਾ ਜੀ ਸੱਚੀ ਸੁੱਚੀ ਗੱਲ ਕਹਿ ਦਿੱਤੀ ਹੈ

  • @JasbirSingh-wj9qm
    @JasbirSingh-wj9qm 2 місяці тому +1

    Heart touching video ❤

  • @mithusaroya9847
    @mithusaroya9847 2 місяці тому +2

    Jugg jugg veer g aj wala video ty sab nu maat pa gya,,,

  • @lakhwindersingh6533
    @lakhwindersingh6533 2 місяці тому +1

    Bahut khoob ❤

  • @sukhwantsingh2075
    @sukhwantsingh2075 2 місяці тому +1

    ਲਵਲੀ ਵੀਰ ਜੀ ਸਤਿ ਸ੍ਰੀ ਅਕਾਲ ਜੀ

  • @gajjansinghhundal1811
    @gajjansinghhundal1811 2 місяці тому +4

    Good bapu ji

  • @surinderkumar4622
    @surinderkumar4622 2 місяці тому +1

    ਭਾਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਤੁਹਾਡੀ ਉਮਰ ਲੰਬੀ ਕਰਨ ਤੇ ਹਮੇਸ਼ਾਂ ਤੰਦਰੁਸਤੀ ਬਖਸ਼ਣ ❤ m ਸੁਰਿੰਦਰ ਕੁਮਾਰ ਜਲੰਧਰ ਚੜੱਦੇ ਪੰਜਾਬ ਤੋਂ। ਬਜ਼ੁਰਗਾਂ ਦੀਆਂ ਗੱਲਾਂ ਸੁਣ ਕੇ ਅੱਖਾਂ ਚੋਂ ਪਾਣੀ ਆ ਜਾਂਦਾ ਸਾਡੇ ਬਜ਼ੁਰਗ ਕਿੰਨੇ ਪਿਆਰ ਨਾਲ ਰਹਿੰਦੇ ਸੀ m ਆਪਣੇ ਪਿਤਾ ਜੀ ਤੋਂ ਸੁਣਿਆ ਸੀ ਏਕੋ ਬੇੜੇ ਵਿੱਚ ਕਿੰਨੇ ਕਿੰਨੇ ਜੀਅ ਰਹਿੰਦੇ ਹੁੰਦੇ ਸੀ । ਕਾਸ਼ ਕਿਤੇ ਮੈਨੂ ਕੋਈ ਸੁਰਾਗ ਮਿਲ ਜਾਏ। ਮੈ ਇਥੇ ਇਧਰ ਕੋਈ ਬਜ਼ੁਰਗ ਨਾਲ ਗੱਲਬਾਤ ਕਰ ਕੇ ਉਧਰ ਦੇ ਸਥਾਨ ਪ੍ਰਾਪਤ ਕਰਨ ਦੀ ਕੋਸ਼ਿਸ਼ ਵਿਚ ਹਾਂ।

  • @baljitsinghsandhu6791
    @baljitsinghsandhu6791 2 місяці тому +3

    Lovely paji ,purana kana pind de video pa sakde o ,Sade dada ji da pind se ,Hari singh Sandhu jatt,Sikh, de 3 puter san ,Tara singh ,dhara singh ,karnail singh, , Tara singh de 2 puter san mahendr singh, gurbax singh ,,, dhara singh,de 2 puter san Surjit singh Nirmal singh ,,, karnail singh de. 2. Puter san gurbachan singh ,, kabal singh ena be purane Ghar bare pta Hove ta video bnao ,,pind khna purana ,, Jo aj kahna nuo to ha

  • @baljitrandhawa8705
    @baljitrandhawa8705 2 місяці тому +1

    ਲਵਲੀ ਵੀਰੇ ਸਤਿ ਸ੍ਰੀ ਆਕਾਲ ਜੀ ❤

  • @ravindersinghsidhu8713
    @ravindersinghsidhu8713 2 місяці тому +2

    SALAMA ELEQUM JEE BABA JEE. THANKS JEE LOVELY VEER JEE
    .

  • @walimohammad1921
    @walimohammad1921 23 дні тому

    Subhanallah
    Pushpinder Singh ji, SatsriAkal bhai Jan.
    You are doing a great work to establish brother between both Punjab.
    Allah bless you with best of health. Patiala.

  • @Bakhshishsingh-sn6hh
    @Bakhshishsingh-sn6hh 2 місяці тому +1

    Lovely. Ji. God. Is. One. Sabhna. Ka. Pir. Ek. Ha. Doosar. Nahi. Koe., Jag. Jiwan. Sacha. Eko. Data. Sabh. Peer. Paigambar. Ik. He. Malik. Da. Suneha. Dende. Han. Te. Payar. Da. Suneha. Dende. Han

  • @noorfatima3308
    @noorfatima3308 2 місяці тому +2

    ❤❤❤❤❤❤❤ good work

  • @AmarjitSingh-kj4xz
    @AmarjitSingh-kj4xz 2 місяці тому +1

    Lovely ji jo app video bnade ho app ka dil bahut wada he. Sade akhan wich hanjoo nahi ruk rahe tusi eda wada dil khitho le ke ande o sade wade wadere gala sun sun. Duniya to chale gye ronde see

  • @arvindersinghsahni1272
    @arvindersinghsahni1272 2 місяці тому +1

    We done lovely veer. Keep going . God bless you for your initiative you are take to remember our roots of our grand parents ❤

  • @arvindersinghhoney6104
    @arvindersinghhoney6104 2 місяці тому +2

    PROUD OF YOU SINGH SAHAB

  • @sarbbrar4173
    @sarbbrar4173 2 місяці тому +1

    pupinder singh Lovely veer ji Sat Shri akal ji 🙏🙏

  • @HarmolSingh-o4b
    @HarmolSingh-o4b 2 місяці тому +1

    सतनाम।जी।वाहेगुरू।जी

  • @sawarnsingh9989
    @sawarnsingh9989 2 місяці тому +2

    please our parents village kachi kothi bohar near kot radha krishan district kasoor come from please show us I want to visit my parents village thx sawarn Singh from UK

  • @Lakhvir-ob6rv
    @Lakhvir-ob6rv 2 місяці тому +1

  • @parkashsingh337
    @parkashsingh337 2 місяці тому +1

    Sat Shri akaal pajji 🇺🇸🙏🏼

  • @goldyboparai710
    @goldyboparai710 2 місяці тому +1

    Nice lovely paji

  • @bikabatth9284
    @bikabatth9284 2 місяці тому +3

    Lovely g avda khaata daso mae tuhanu thodey jehe paisey bheju ga baba g nu vadhia kapdey bannaa k dene ne

  • @ragnarlothbrok7734
    @ragnarlothbrok7734 2 місяці тому +2

    Mere dada di bahot yaad karte the apne pakistan ke logon ko apne pakistan ke ghar ko 😢 bahot kahinaiyan sunate the bolte the zindagi me kaash kbi ye sarhade hatt jaye aur ek baar marne se pehle dedaar kar sku apni janam bhoomi ka 🥺 But sapna sapna hi reh gya ... Kehne ko bahot asaan hai desh ka batwara ho gya lekin jo us batware ke piche ka dard hota hai wo jinpe beeti ho whi jante hain 😔

  • @RajinderSingh-i1y
    @RajinderSingh-i1y 2 місяці тому +1

    Good ji waheguru ji

  • @muhmmadnaeem7272
    @muhmmadnaeem7272 2 місяці тому +4

    بابا جی نوں ھور وقت دیو انھں کول یاداں دا خزانہ اے 😂😂😂😂😂😂👌👌👌👍👍

  • @lakhmirsingh5344
    @lakhmirsingh5344 6 днів тому

    ❤❤Waheguru ji❤❤

  • @safdarchishti3751
    @safdarchishti3751 2 місяці тому +1

    👍

  • @XDANAWAZ
    @XDANAWAZ 2 місяці тому +3

    😢 very emotional

  • @ParamjitsinghKamboj
    @ParamjitsinghKamboj 2 місяці тому +4

    Baba g mare punjab da asli khjana eh ne jina nu sab nal piyar c ehna nu ta eh v pta ni hona ki eh kio ujde jad ki start karn wale start kar ge

  • @mastansinghshant4691
    @mastansinghshant4691 2 місяці тому +1

    لاولی ویر جی واہگورو آپ جی نو ہمیچا کچھ رکھے ❤️🙏🇮🇳

  • @karmabrar5293
    @karmabrar5293 2 місяці тому +1

    WAHEGURU ❤🙏

  • @hardeepsandhu3406
    @hardeepsandhu3406 2 місяці тому +1

    Lovely veer kade India geda lao g❤❤

  • @HarpalsinghDhillon-q7e
    @HarpalsinghDhillon-q7e 2 місяці тому +3

    Boor singh my grand father 🙏🙏

  • @kuldeepsingh2911
    @kuldeepsingh2911 2 місяці тому +4

    ਮਹਾਰਾਜਾ ਰਣਜੀਤ ਸਿੰਘ ਦੇ ਦੌਰ ਨੂੰ ਕਲਮਬੰਦ ਕਰਨ ਲਈ ਜਿਵੇਂ ਕਦੇ ਸ. ਕਰਮ ਸਿੰਘ ਹਿਸਟੋਰੀਅਨ ਜੀ ਨੇ ਪੁਰਾਣੇ ਬਜ਼ੁਰਗਾਂ ਦੇ ਇੰਟਰਵਿਊ ਕੀਤੇ ਸਨ ਸ. ਪੁਪਿੰਦਰ ਸਿੰਘ ਜੀ ਤੁਸੀਂ ਇਵੇਂ ਦਾ ਹੀ ਉਪਰਾਲਾ ਕਰ ਰਹੇ ਹੋ। ਸਿੱਖ ਕੌਮ ਤੁਹਾਡਾ ਇਹ ਦੇਣਾ ਕਦੇ ਨਹੀਂ ਦੇ ਸਕੇਗੀ, ਸਦਾ ਤੁਹਾਡੀ ਰਿਣੀ ਰਹੇਗੀ।

  • @MuhammadImran-eg9xp
    @MuhammadImran-eg9xp 2 місяці тому +1

    Sachayi❤

  • @PalwinderSingh-b6z
    @PalwinderSingh-b6z 2 місяці тому +1

    Waheguru g

  • @arvindersinghsahni1272
    @arvindersinghsahni1272 2 місяці тому +1

    Lovely ji Sat sri akal, hats off to your initiative to trace lost relatives of undivided Punjab. My grand parents and my father were from kolian Hamid district Rawalpindi. I have desire to explore my forefathers birth place. Can you help me in fulfilling my desire

  • @jagrajsinghmehmra7243
    @jagrajsinghmehmra7243 2 місяці тому +1

    Wah ji vah

  • @BaldevSingh-mj7uj
    @BaldevSingh-mj7uj 2 місяці тому +1

    Sada pind

  • @gurwinderdhillon3652
    @gurwinderdhillon3652 2 місяці тому +1

    ਸਾਡਾ ਪਿੰਡ ਸੀ ਰਾੜਾ, ਪੱਤੀ ਨਹਿਰਕੀ , ਗੋਤ ਢਿੱਲੋਂ, ਘਰ ਪਿੰਡੋ ਲਹਿਦੇ ਪਾਸੇ

  • @Beauty_and_History_of_Pakistan
    @Beauty_and_History_of_Pakistan 2 місяці тому +3

    hyee💔

  • @ahmadsab
    @ahmadsab 2 місяці тому +1

    Es Bazorgh ki aj death ho gai h😢
    Allah bakhshish farmay
    28..07..2024