Kulwinder kaur | CISF ਮਹਿਲਾ ਜਵਾਨ ਕੁਲਵਿੰਦਰ ਕੌਰ ਅਜੇ ਵੀ ਸਸਪੈਂਡ,ਕੁਲਵਿੰਦਰ ਖਿਲ਼ਾਫ ਵਿਭਾਗੀ ਜਾਂਚ ਜਾਰੀ

Поділитися
Вставка
  • Опубліковано 2 лип 2024
  • Kangana Slap | CISF ਮਹਿਲਾ ਜਵਾਨ ਕੁਲਵਿੰਦਰ ਕੌਰ ਅਜੇ ਵੀ ਸਸਪੈਂਡ,ਕੁਲਵਿੰਦਰ ਖਿਲ਼ਾਫ ਵਿਭਾਗੀ ਜਾਂਚ ਜਾਰੀ
    #kanganaranaut #Kulwinderkaur #Abplive
    ਕੰਗਨਾ ਥੱਪੜਕਾਂਡ - CISF ਮਹਿਲਾ ਜਵਾਨ ਕੁਲਵਿੰਦਰ ਕੌਰ ਅਜੇ ਵੀ ਸਸਪੈਂਡ
    ਕੁਲਵਿੰਦਰ ਖਿਲ਼ਾਫ ਵਿਭਾਗੀ ਜਾਂਚ ਜਾਰੀ - CISF
    CISF ਨੇ ਬਹਾਲੀ ਤੇ ਤਬਾਦਲੇ ਦੀਆਂ ਖ਼ਬਰਾਂ ਦਾ ਕੀਤਾ ਖੰਡਨ
    ਬੀਜੇਪੀ ਐੱਮਪੀ ਅਤੇ ਬੌਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਥੱਪੜ ਮਾਰਨ ਵਾਲੀ CISF ਮਹਿਲਾ ਜਵਾਨ ਕੁਲਵਿੰਦਰ ਕੌਰ ਅਜੇ ਵੀ ਸਸਪੈਂਡ ਹੈ
    ਤੇ ਉਸ ਖਿਲ਼ਾਫ ਵਿਭਾਗੀ ਜਾਂਚ ਜਾਰੀ ਹੈ
    CISF ਵਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਹੈ |
    ਦੱਸ ਦਈਏ ਕਿ ਅੱਜ ਖ਼ਬਰਾਂ ਸਾਹਮਣੇ ਆ ਰਹੀਆਂ ਸਨ ਕਿ
    ਬੀਜੇਪੀ ਐੱਮਪੀ ਅਤੇ ਬੌਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਥੱਪੜ ਮਾਰਨ ਵਾਲੀ CISF ਮਹਿਲਾ ਜਵਾਨ ਕੁਲਵਿੰਦਰ ਕੌਰ ਨੂੰ ਬਹਾਲ ਕਰ ਦਿੱਤਾ ਗਿਆ ਹੈ
    ਤੇ ਉਸ ਦਾ ਬੈਂਗਲੁਰੂ ਤਬਾਦਲਾ ਕਰ ਦਿੱਤਾ ਗਿਐ,
    ਲੇਕਿਨ CISF ਨੇ ਇਨ੍ਹਾਂ ਸਾਰੀਆਂ ਖ਼ਬਰਾਂ ਦਾ ਖੰਡਨ ਕਰਦੇ ਹੋਏ
    ਸਪਸ਼ਟ ਕੀਤਾ ਹੈ ਕਿ ਕੁਲਵਿੰਦਰ ਕੌਰ ਅਜੇ ਵੀ ਸਸਪੈਂਡ ਹੈ
    ਤੇ ਉਸ ਖਿਲ਼ਾਫ ਵਿਭਾਗੀ ਜਾਂਚ ਜਾਰੀ ਹੈ |
    Subscribe Our Channel: ABP Sanjha / @abpsanjha Don't forget to press THE BELL ICON to never miss any updates
    Watch ABP Sanjha Live TV: abpsanjha.abplive.in/live-tv
    ABP Sanjha Website: abpsanjha.abplive.in/
    Social Media Handles:
    UA-cam: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.com/in/app/abp-l...
    Download ABP App for Android: play.google.com/store/apps/de...

КОМЕНТАРІ • 2