ਕੰਗਣਾ ਰਣੌਤ ਦੇ ਥੱਪੜ ਮਾਰਨ ਵਾਲੀ ਭੈਣ ਦੇ ਭਰਾ ਦਾ ਵੱਡਾ ਇੰਟਰਵਿਊ, ਨਾ ਕੁਲਵਿੰਦਰ ਨੇ ਮੰਗੀ ਮੁਆਫੀ ਨਾ ਪਛਤਾਵਾ

Поділитися
Вставка
  • Опубліковано 3 жов 2024
  • ****************************************************************
    UA-cam
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilok...
    ****************************************************************
    #PunjabiLokChannel #PunjabiNews #PunjabiNewsChannel #punjabilok_channel
    CISF woman, kulwinder kaur, slap, Kangana Ranaut slap, Chandigarh airport, jagdeep singh thali , sher singh mahiwal , kulwinder kaur brother , Interview , exclusive interview , kulwinder kaur house,

КОМЕНТАРІ • 151

  • @ravinderpourh564
    @ravinderpourh564 3 місяці тому +41

    ਬਹੁਤ ਵਧੀਆ ਗੱਲ ਕੀਤੀ ਵੀਰ ਸ਼ੇਰ ਸਿੰਘ ਜੀ ਨੇ ਕਿ ਸਾਨੂੰ ਕੋਈ ਲੋੜ ਨੀ ਸੇਵਾ ਦੀ ਜੇ ਸੇਵਾ ਕਿਸੇ ਨੇ ਕਰਨੀ ਤਾਂ ਬਾਰਡਰਾਂ ਤੇ ਬੈਠੇ ਕਿਸਾਨਾਂ ਨੂੰ ਕਰ ਸਕਦੇ ਰਸ਼ੀਦ ਲੈ ਕੇ ਆਣੀ ਬਾਹਰ ਕਿਸੇ ਨੂੰ ਪੈਸੇ ਨੀ ਦੇਣੇ ਸਾਰੀਆਂ ਗੱਲਾਂ ਵਧੀਆ ਲੱਗੀਆਂ
    ਬਲਾਚੌਰ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ

  • @gurchransingh5674
    @gurchransingh5674 3 місяці тому +14

    ਇਮਾਨਦਾਰ ਨਿਡਰ ਮਿਹਨਤੀ ਪਰਿਵਾਰ ਧੰਨਵਾਦ ਦਿਲੋ ਸਲੂਟ ਸਤਿਨਾਮ ਸ੍ਰੀ ਵਾਹਿਗੁਰੂ ਜੀ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ ਤਰੱਕਿਆ ਕਰੇ ਪਰਿਵਾਰ ਸਿੱਖੀ ਸਰੂਪ ਵਾਲਾ ਪਰਿਵਾਰ ਜੀ

  • @princeshahrandhawaprincesh3792
    @princeshahrandhawaprincesh3792 3 місяці тому +16

    ਭੈਣ ਜ਼ਿੰਦਾਬਾਦ

  • @KaramjitSingh-ni1qu
    @KaramjitSingh-ni1qu 3 місяці тому +8

    ਜਿਉਦੀ ਰਹਿ ਭੈਣ ਮੇਰੀਏ ਰੱਬ ਤੈਨੂੰ ਚੱਡਦੀ ਕਲਾ ਵਿੱਚ ਰੱਖਣ

  • @ShankarSingh-mu6ir
    @ShankarSingh-mu6ir 3 місяці тому +11

    💖🙏💯💯💯💯🤗🤗🤗👏👏👏👏👏 ਭੈਣ ਨੇ ਬਹੁਤ ਵਧੀਆ ਕੀਤਾਬੀਜੇਪੀ ਵਾਲਿਆਂ ਦੇ ਡਾਂਗ ਫੇਰੋ

  • @rajanpreetkaur121
    @rajanpreetkaur121 3 місяці тому +26

    ਭਾਈ ਨਾਲ਼ ਵੀ ਖੜਓ ਭੈਣ ਨਾਲ਼ ਮੇਂ ਸੁਣਿਆ ਪੰਜਾਬ ਤੋਂ ਬਾਹਰ ਸ਼ਿਫਟ ਕਰਤਾ ਏ

  • @AmandeepSingh-bu4wn
    @AmandeepSingh-bu4wn 3 місяці тому +6

    ਬਹੁਤ ਵਧੀਆ ਪਰਵਾਰ ਏ

  • @sukhjitsingh6668
    @sukhjitsingh6668 3 місяці тому +6

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਇਸ ਪਰਿਵਾਰ nu

  • @ਰਾਜਨਪ੍ਰੀਤਸਿੰਘ
    @ਰਾਜਨਪ੍ਰੀਤਸਿੰਘ 3 місяці тому +51

    ਪੰਜਾਬ ਦੀ ਸ਼ੇਰਨੀ ਭੈਣ

  • @PargatSingh-nw9qc
    @PargatSingh-nw9qc 3 місяці тому +11

    🙏ਕਿਸਾਨ ਮਜਦੂਰ ਏਕਤਾ ਜਿੰਦਾਬਾਦ 🙏

  • @husanpreetsingh1380
    @husanpreetsingh1380 3 місяці тому +6

    Thali vir jindabad

  • @DfFf-vk4sb
    @DfFf-vk4sb 3 місяці тому +18

    Kulwinder kaur Jindabad ❤❤

  • @GURBACHAN_2023
    @GURBACHAN_2023 3 місяці тому +7

    ਸ਼ੇਰਨੀ ਭੈਣ ਪੰਜਾਬ ਦੀ ।

  • @sardarsaab1007
    @sardarsaab1007 3 місяці тому +18

    ਜਿਹੜਾ ਝਾੜੂ ਪਾਰਟੀ ਵਿੱਚ ਆ ਗਿਆ ਉਹ ਇਮਾਨਦਾਰ ਹੈ ਚਾਹੇ ਉਹ ਕਾਂਗਰਸ ਵਿੱਚੋ ਆਇਆ ਚਾਹੇ BJP ਚਾਹੇ ਅਕਾਲੀਆ ਵਿੱਚੋ ਆਇਆ

  • @Balbirsinghusa
    @Balbirsinghusa 3 місяці тому +13

    ਥਲੀ ਵੀਰੇ ਪਹੁੰਚ ਗਏ ਦੇਸ਼ ਪੰਜਾਬ।

  • @JaswinderKaur-in3zh
    @JaswinderKaur-in3zh 3 місяці тому +9

    Bilkul sahi veer ji 👍

  • @sandhusahab5170
    @sandhusahab5170 3 місяці тому +5

    बहन को सैल्यूट है

  • @Gillsaab.551
    @Gillsaab.551 3 місяці тому +2

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ

  • @baljindersingh4504
    @baljindersingh4504 3 місяці тому +11

    ਵਾिਹਗੁਰੂ ਜੀ

  • @SatnamSingh-su3kq
    @SatnamSingh-su3kq 3 місяці тому +16

    Very good

  • @JaspinderGill-t5f
    @JaspinderGill-t5f 3 місяці тому +56

    ਸ਼ੇਰ ਸਿੰਘ ਬਹੁਤ ਸਿਆਣਾ ਇਮਾਨਦਾਰ ਤੇ ਜਾਗਦੀ ਜਮੀਰ ਵਾਲਾ ਜੁਝਾਰੂ ਯੋਧਾ ਹੈ

    • @sandhusahil3275
      @sandhusahil3275 3 місяці тому +2

      ਵਾਹਿਗੁਰੂ ਚੜਦੀ ਕਲਾ ਕਰਨ

  • @artandcraftwithdeep7529
    @artandcraftwithdeep7529 3 місяці тому +9

    ਪੰਜਾਬ ਦੀਆਂ ਧੀਆਂ ਦੀ ਪੰਜਾਬ ਸਰਕਾਰ ਨੇ ਕੀ ਹਿਫਾਜ਼ਤ ਕਰਨੀ ਏ ਇਹ ਤਾਂ ਆਪ ਦਿੱਲੀ ਦੇ ਦਲਾਲ ਨੇ ਦਿੱਲੀ ਵਾਲਿਆਂ ਨੂੰ ਇਹਨਾਂ ਨੇ ਖੁਸ਼ ਕਰਨੇ ਖਾਤਰ ਕੁੜੀਆਂ ਰਾਤ ਗੁਜਾਰਨ ਨੂੰ ਹਾਜਰ ਕੀਤੀਆਂ।

  • @shivanisharma5562
    @shivanisharma5562 3 місяці тому +14

    ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਆਮ ਆਦਮੀ ਪਾਰਟੀ ਸੂਤੀ ਪੲਈ ਹੈ ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਵਿੱਚ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ,ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮,

    • @gurchransingh5674
      @gurchransingh5674 3 місяці тому +1

      ਵੀਰ ਜੀ ਤੁਸੀ ਸਿੱਧੂਪੁਰ ਜਥੇਬੰਦੀ ਜਾ ਕਿਸੇ ਹੋਰ ਜਥੇਬੰਦੀਆ ਨਾਲ ਗੱਲ ਕਰੋ ਮਸਲਾ ਹੱਲ ਹੋਉ ਬੈਠਕੇ ਸਾਰੀ ਗੱਲ ਦੱਸੋ ਜੀ

  • @SurinderSingh-gr5cm
    @SurinderSingh-gr5cm 3 місяці тому +11

    Very good brother

  • @JaswinderKaur-qr1ro
    @JaswinderKaur-qr1ro 3 місяці тому +6

    Kulwinder kaur jindabad

  • @pirtpalsandhu1923
    @pirtpalsandhu1923 3 місяці тому +4

    Bilkul shi gal 22G

  • @SinghGill7878
    @SinghGill7878 3 місяці тому +61

    ਵਾਹਿਗੁਰੂ ਜੀ ਭੈਣ ਕੁਲਵਿੰਦਰ ਕੌਰ ਨੂੰ ਸਦਾ ਚੜ੍ਹਦੀ ਕਲਾ ਚ ਰੱਖਣ 🙏

  • @varindersinghprince553
    @varindersinghprince553 3 місяці тому +6

    Wah singh saab tuhade jajbe nu salam

  • @satnamuppal2959
    @satnamuppal2959 3 місяці тому +10

    WAHEGURU JI

  • @Reckless5115Mohie
    @Reckless5115Mohie 3 місяці тому

    ਜਿਉਂਦੀ ਰਹਿ ਭੈਣੇ ਕੁਲਵਿੰਦਰ ਕੌਰੇ 💯🙏👏👏👏

  • @JagtarSingh-cj4ve
    @JagtarSingh-cj4ve 3 місяці тому +12

    ਵਾਹਿਗੁਰੂ ਜੀ 🙏🙏ਚੜ੍ਹਦੀਕਲਾ ਬਖਸ਼ੇ ਜੀ 🙏🙏👍👍

    • @palwindersingh3731
      @palwindersingh3731 3 місяці тому

      Kulwinder bhen ji and pariwaar te RABB MEHRAA SUKHAN BAKHSHE JI.

  • @HarpreetSingh-m5f
    @HarpreetSingh-m5f 3 місяці тому +2

    ਸਹੀ ਗੱਲ ਆ ਮਾੜੇ ਤੋਂ ਮਾੜੇ ਨਾਲ ਵੀ ਅੱਜ ਕੱਲ ਦਿਆ ਜੱਥੇ ਬੰਦਿਆ ਖੜ ਜਾਂਦੀਆ ਨੇ ਉਗਰਾਹਾਂ ਵੇਗਰਾ ਦੀਆ,,ਕਿਸੇ ਨਿਰਦੋਸ਼ ਦੇ ਘਰ ਅੱਗੇ ਧਰਨਾ ਲਾ ਕੇ ਬਹਿ ਜਾਂਦੇ ਆ ਫੇਰ ਜਦੋ ਕਮੈਂਟਸ ਪੜ ਦੇ ਲੋਕਾ ਦੇ ਬੇਸ਼ਰਮ ਜੈ ਹੋ ਕੇ ਮੁੜ ਜਾਂਦੇ ਆ

  • @RameshKumar-fr1vz
    @RameshKumar-fr1vz 3 місяці тому +13

    ਮੋਠ ਮੋਠ ਛੋਲੇ ਖਾਕੇ ਮੋਤ ਨੂੰ ਘੂਰੇ ਤੇਰਾ ਖ਼ਾਲਸਾ ਮੋਤ ਨੂੰ ਮਖੌਲ ਦਾ ਦਮੰ ਰਖਦਾ ਹੈ ਖ਼ਾਲਸਾ ਸੀ੍ ਗੰਗਾਨਗਰ ਰਾਜਸਥਾਨ ਚੜ੍ਹਦੀ ਕਲਾ ਚ ਰਹੋ ਪੰਜਾਬੀਓ ਗੂਡ ਨਾਇਟ ਪੰਜਾਬੀਓ 🙏🙏🙏🙏

  • @SatgurSingh-ug3gg
    @SatgurSingh-ug3gg 3 місяці тому +8

    ਵਾਹਿਗੁਰੂ ਜੀ

  • @aspaltv8479
    @aspaltv8479 3 місяці тому +8

    ਸ਼ੇਰਨੀ ਪੰਜਾਬ ਦੀ

  • @KulwinderKaur-ly8oq
    @KulwinderKaur-ly8oq 3 місяці тому +7

    ਉਹ ਪੁੱਤਰ ਜੀ ਪਹਿਲਾਂ ਵੀ ਹਿਮਾਚਲ ਵਿੱਚ ਕੋਈ ਵਾਰੀ ਅੱਗੇ ਹੋਇਆ

  • @kamaljeetkhaira8106
    @kamaljeetkhaira8106 3 місяці тому +8

    Very cool bro jai jawan Jai kisan Punjab zindabad shead ae aazm s.Bhagat Singh zindabad

  • @satgurkotra2543
    @satgurkotra2543 3 місяці тому +8

    Bhain Kulwinder Kaur zindabad

  • @beautifulplanet193
    @beautifulplanet193 3 місяці тому +5

    veerji, ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ।

  • @amrjeetsavna247
    @amrjeetsavna247 3 місяці тому +7

    Waheguru ji

  • @jashpalsingh1875
    @jashpalsingh1875 3 місяці тому +6

    ਸ਼ੇਰਨੀ ਧੀ ਪੰਜਾਬ ਦੀ ❤❤❤

  • @SabbiSingh-s7q
    @SabbiSingh-s7q 3 місяці тому +2

    Good.

  • @Graceofgurbani
    @Graceofgurbani 2 місяці тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @jaswinderrathor
    @jaswinderrathor 3 місяці тому

    Waheguru ji ka Khalsa waheguru ji ki fateh 🙏♥️🙏

  • @GurcharnsinghGuri
    @GurcharnsinghGuri 3 місяці тому +4

    ਕੁਲਵਿੰਦਰ ਕੌਰ ਭੈਣ ਸ਼ੇਰ ਨੀ ਆ

  • @Sarbjeet-lk5km
    @Sarbjeet-lk5km 3 місяці тому +5

    Very very good ❤❤veer ji

  • @KulwinderSingh-hw6tx
    @KulwinderSingh-hw6tx 3 місяці тому +2

    ਥੱਪੜ।ਮਾਰਨਾ।ਗੱਲਤ।ਐ।ਫੌਜ।ਤੋਂ।ਕੀ।ਆਸ।ਕਰਨਗੇ।ਨੌਕਰੀ।ਤਾਂ।ਪੱਹਲਾ ਨੀ।ਮੰਲਦੀ

  • @LaliSidhu-lj4xc
    @LaliSidhu-lj4xc 3 місяці тому +3

    ਜਗਦੀਪ ਵੀਰ ਜੀ ਜੇ ਹਿਮਾਚਲ ਵਾਲੇ ਇਹ ਕੁਝ ਕਰ ਸਕਦੇ ਨੇ ਸਾਡੀ ਸਿੱਖ ਕੌਮ ਕ ਕਿੱਥੇ ਆ ਪਰ ਇੱਕ ਗੱਲ ਕਹਿਣ ਦਾ ਫਰਜ ਬਣਦਾ ਜਿੰਨੇ ਵੀ ਵੱਡੇ ਵੱਡੇ ਆਗੂ ਨੇ ਜਥੇਬੰਦੀਆਂ ਨੇ ਸਿਰਫ ਪੈਸੇ ਨੂੰ ਹੀ ਪਿਆਰ ਕਰਦੇ ਨੇ ਉਹ ਵੀ ਗੱਡੀਆਂ ਮਚਲਦੀਆਂ ਪੰਜਾਬ ਵਿੱਚ ਆਉਂਦੀਆਂ ਉਹਨਾਂ ਨੂੰ ਨੀ ਘੇਰ ਸਕਦੇ ਇਹ ਸਿਰਫ ਆਪਣੀ ਚੌਧਰਾਂ ਵਾਸਤੇ ਬੈਠੇ

  • @babbuguri6740
    @babbuguri6740 3 місяці тому +5

    Rab ta sukar kro os de nokray vch gai

  • @manjitkaurpelia3506
    @manjitkaurpelia3506 3 місяці тому +7

    Waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏🎉🎉🎉🎉🎉

  • @Harpreetkhalsa
    @Harpreetkhalsa 3 місяці тому +3

    Good waheguru tuhade pariwar te hamesha hath rkn . Be proud of yourself sherni sis

  • @Pargatsinghkhera-fh2iq
    @Pargatsinghkhera-fh2iq 2 місяці тому

    ਕੁਲਵਿੰਦਰ ਕੌਰ ਜ਼ਿੰਦਾਬਾਦ

  • @inderjotsingh7248
    @inderjotsingh7248 2 місяці тому

    Jo bolya shi aa ji❤

  • @KashmirSingh-se9ej
    @KashmirSingh-se9ej 2 місяці тому

    Dhan vad ser singh ji te jagdeep thali ji da v

  • @RavinderSingh-or7eh
    @RavinderSingh-or7eh 3 місяці тому +5

    Very very good yg

  • @SurjitKaur-pm5rb
    @SurjitKaur-pm5rb 2 місяці тому +1

    Art tangna artist kulwinder kaur 🥰 lioness of Punjab 😘 kulwinder kaur

  • @akashmannakashmann20
    @akashmannakashmann20 3 місяці тому +3

    Waheguru ji Mehar kari sister kulwinder kaur ta us d family ta

  • @kisankaur4459
    @kisankaur4459 3 місяці тому

    WELL, DONE KULWINDER KAURJI!! GOOD JOB KEEP IT UP ❤

  • @AjitSingh-el4gf
    @AjitSingh-el4gf 3 місяці тому +2

    Don't linger on video uselessly gostategorward not TRP ke liye

  • @dharambirbhinder66
    @dharambirbhinder66 2 місяці тому

    Panji Kulwinder Kaur Khalsa waheguru Ji salute you sir sacchai de awaaz BJP murdabad aam Aadmi party murdabad RSS murdabad bhagwan manna murdabad

  • @jasvirbhangu3736
    @jasvirbhangu3736 3 місяці тому +2

    Love you thalli veer

  • @rajinderkaur3650
    @rajinderkaur3650 3 місяці тому +3

    Very good

  • @SukhdevSingh-zi2xc
    @SukhdevSingh-zi2xc 3 місяці тому +2

    ਵੀਰ ਜੀ ਗਲਤੀ ਨਹੀਂ ਮੰਨਣੀ ਬਿਲਕੁਲ ਵੀ ਕੰਗਣਾ ਦਾ ਕਸੂਰ ਆ ਬਿੱਲ ਕੁਲ ਵੀਰ ਜੀ ਤੇਰੇ ਨਾਲ ਆ ਠੋਕ ਕੇ ਰੱਖੋ ਇਹਨਾਂ ਨੂੰ

  • @amarjeetnirwan4073
    @amarjeetnirwan4073 3 місяці тому +2

    ❤❤❤

  • @nagindersingh4388
    @nagindersingh4388 3 місяці тому +3

    ਸਾਬਾਸ ਬਾਈ ਇੱਕ ਥੱਪੜ ਹੋਰ ਮਾਰਾਗੇ ਕੰਗਣਾ ਦੇ

  • @paramjitsingh-bv6xy
    @paramjitsingh-bv6xy 3 місяці тому +2

    🙏🙏🙏🙏

  • @gurpreetjammu697
    @gurpreetjammu697 3 місяці тому +5

    Slute bro

  • @Saroj-do4jb
    @Saroj-do4jb 3 місяці тому +3

    Thali vee g tuci ta canda c

  • @arunrichakwt1010
    @arunrichakwt1010 3 місяці тому +2

    Tuhanu hor koi news ne mildi bar bar loka nu uksha rehay agay thorday punjabi kutt ho gay himachal hariyanay wich

  • @majhail5261
    @majhail5261 3 місяці тому +2

    Very good sister

  • @sukudevsingh5065
    @sukudevsingh5065 3 місяці тому +2

    Very good g❤

  • @1236......
    @1236...... 3 місяці тому +5

    Support 💪

  • @Jupiter5752
    @Jupiter5752 3 місяці тому +1

    Bjp vale jekar hakk mango muslim nu pakistani sikha nu khalstani kise nu naxalvaad kise nu kuch sabnu naam ditte hoye ne .rujgar de nahi Paa rahi bjp loka nu gumrah karke ladwa rahi h ta jo koi kam di gal na kare.
    Kulwinder Kaur sister nu selute ❤❤❤❤❤

  • @girjesh0
    @girjesh0 3 місяці тому +1

    AAH HUNDA GURU JI DA SCHA SIKH.SALUTE AA VEER JI DI SOCH NU.🙏🏻🙏🏻

  • @HUNTREZ123
    @HUNTREZ123 3 місяці тому +4

    Ryt

  • @KrishanKumar-cz6bi
    @KrishanKumar-cz6bi 2 місяці тому

    कुलविदंर कोर जी दा परिवार एक फौजी परिवार है ,

  • @dg9358
    @dg9358 3 місяці тому +1

    reporter is asking very useless questions he has to learn how to ask questions and respect the party. He is trying to make her guilty… not good

  • @Sidhu025
    @Sidhu025 3 місяці тому +4

    ਮੇਰੀ ਤਾਂ ਇਹੋ ਬੇਨਤੀ ਐ ਕਿ ਹਰੇਕ ਵੀਰ ਭੈਣ ਆਵਦੇ ਖੂਨ ਨੂੰ ਠੰਡਾ ਰੱਖੇ , ਇਹ ਦੁਨੀਆਦਾਰੀ ਐ ਵੀਰ , ਘਰ ਫੂਕ ਕੇ ਤਮਾਸ਼ਾ ਵੇਖੋ , ਇੱਥੇ ਲੋਕ ਕੱਲੀ ਕੂਮੈਟਾਂ ਵਿੱਚ ਕਹਿਣ ਵਾਲੇ ਨੇ ਅਸੀਂ ਤੇਰੇ ਨਾਲ ਐ , ਕਿਸੇ ਪਿੱਛੇ ਕੋਈ ਨੀ ਆਉਂਦਾ , ਜਿਹਨਾਂ ਵਿੱਚ ਮੈਂ ਵੀ ਆਉਂਦਾ ਹਾਂ , ਜਜ਼ਬਾਤੀ ਨਾ ਹੋਵੋ , ਆਵਦਾ ਘਰ ਖ਼ਰਾਬ ਨਾ ਕਰੋ 🙏🙏🙏

    • @palwindersingh3731
      @palwindersingh3731 3 місяці тому

      SIDHU VEERE I M AGREE WITH U. THANKS

    • @HarpreetKaur-yd4gb
      @HarpreetKaur-yd4gb 3 місяці тому +1

      ਸਹੀ ਕਿਹਾ ਬੰਦੀ ਸਿੰਘਾਂ ਨੂੰ ਕੌਣ ਸਪੋਟ ਕਰ ਰਿਹਾ ਜਾ ਭਾਈ ਸਾਹਿਬ ਜਿੱਤ ਕੇ ਬੀ ਬਾਹਰ kdonn ਲਈ ਕੋਈ ਅੱਗੇ ਨੀ ਆ ਰਿਹਾ ਪਰੋਲ ਤਿੰਨ ਮਿੰਟ ਦੀ ਨੂੰ ਚਾਰ ਦਿਨ ਦੱਸ ਰਹੇ ਤੇ ਸਾਨੂੰ ਦਰਸ਼ਨ ਤਕ ਨੀ ਕਰੋਨੇ ਅੱਜ ਦਿਲ ਬਹੁਤ ਰੋ ਰਿਹਾ ਵਾਹਿਗੁਰੂ ਜੀ ਭਾਈ ਸਾਹਿਬ ਨੂੰ ਜਲਦੀ ਬਾਹਰ ਭੇਜਣ ਅਸੀ ਦਰਸ਼ਨ ਕਰ ਸਕੀਏ 🙏🙏🙏🙏

  • @singhbindi9806
    @singhbindi9806 3 місяці тому +4

    ❤🙏🙏🙏🙏🙏🙏

  • @jasvirsinghgrewal617
    @jasvirsinghgrewal617 3 місяці тому +2

    Kulwinder kaur 👍❤️❤️

  • @harpreetharpreetsingh6483
    @harpreetharpreetsingh6483 3 місяці тому

    ਓੲਏ ਆ ਗਿਆ,ਓਏ ਆ ਗਿਆ,ਓਏ ਆ ਗਿਆ ,,ਵੀਰੇ ਕੋਣ ਆ ਗਿਆ ,ਕਹਿੰਦੇ ਬਲੀ ਆ ਗਿਆ ਮੇਰੇ ਵੀਰੇ ,,ਪਿੱਛੇ ਰਹਿ ਗਿਆ ਸੀ ਮੈ ਸੋਚ ਹੀ ਰਿਹਾ ਸੀ ਕੇ ਬਾਈ ਨੇ ਖਬਰ ਨੀ ਪਾਈ ਮੇਨ ਨਿਊਜ ਦੀ

  • @harjeetkaur3360
    @harjeetkaur3360 3 місяці тому +1

    ਆ ਗਿਆ ਥਲੀ ਕਨੇਡਾ ਤੋਂ 🎉🎉🎉

  • @NavdeepSingh-s9o
    @NavdeepSingh-s9o 3 місяці тому +1

    Wah good jop kulwider kaur

  • @kulwinderkaur859
    @kulwinderkaur859 3 місяці тому +3

    Jagdeep bai a gya panjab

  • @sukhjitsingh1079
    @sukhjitsingh1079 3 місяці тому +1

    Kulwinder kaur jinda bad

  • @DABA_PIND
    @DABA_PIND 3 місяці тому

  • @gurmeetkaur5907
    @gurmeetkaur5907 3 місяці тому +2

    Very good

  • @BalvirSingh-ig7lx
    @BalvirSingh-ig7lx 3 місяці тому +1

    Kulwinder kaur sabh kisana dee Beti Bhain Hai waheguru chardi kla rakhe.

  • @KuldeepKaur-tl1gk
    @KuldeepKaur-tl1gk 3 місяці тому +2

    Good

  • @Jattsaab-z4b
    @Jattsaab-z4b 3 місяці тому +1

    Kulvinder kaur ne jo kita bilkul sahi kita

  • @RajbirSingh-qh7gg
    @RajbirSingh-qh7gg 3 місяці тому +2

    Waheguru ji 💐🌹

  • @blaster42
    @blaster42 3 місяці тому +2

    🙏🙏🙏🙏🙏

  • @jugrajsingh-sj5rs
    @jugrajsingh-sj5rs 3 місяці тому +1

    ਭਾਈ ਸ਼ੇਰ ਸਿੰਘ ਜੀ ਹੋਣਾ ਨੂੰ ਵੀ ਇਕ ਜਾਂ ਦੋ ਪੱਤਰਕਾਰ ਹਿੰਦੀ ਵਾਲੇ ਵੀ ਸੱਦ ਕੇ ਇਹੀ ਗੱਲਾਂ ਕਰਨੀਆਂ ਚਾਹੀਦੀਆਂ ਹਨ ਕਿਉਂਕਿ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਪਤਾ ਲੱਗ ਸਕੇ ਪੰਜਾਬ ਤੋਂ ਬਾਹਰ ਵੀ

  • @jaswinderkaur8558
    @jaswinderkaur8558 3 місяці тому +2

    Wahe guru ji

  • @aulakhaulakh8872
    @aulakhaulakh8872 3 місяці тому +2

    ❤❤

  • @JasveerKaur-lg8vu
    @JasveerKaur-lg8vu 3 місяці тому +1

    👍👍👍👍👍

  • @RajveerKaur-s1t
    @RajveerKaur-s1t 3 місяці тому

    🙏

  • @JogaSingh-v9n
    @JogaSingh-v9n 3 місяці тому +1

    Very good g

  • @sukhmanjotsingh7427
    @sukhmanjotsingh7427 3 місяці тому +1

    Wàheguru ji 🙏🏻🙏🏻

  • @GurnekSingh-n1t
    @GurnekSingh-n1t 3 місяці тому +3

    View more view more 😂😂😂😂